ਤਾਸ ਵਾਲਿਆ ਦੀ ਜੂਨ ਦੇਖਲੋ ਰੋਟੀ ਵੀ ਸੱਥ ਚ ਜਾਂਦੀ ਆ 😆 ਪੱਕੀ ਡਿਊਟੀ ਤੋਂ ਇੱਕ ਮਿੰਟ ਨੀ ਪਰਾ ਹੁੰਦੇ ।

แชร์
ฝัง
  • เผยแพร่เมื่อ 2 ต.ค. 2024
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

ความคิดเห็น • 136

  • @JaspreetSingh-c6x
    @JaspreetSingh-c6x 3 หลายเดือนก่อน +14

    ਬਹੁਤ ਵਧੀਆ ਵੀਡੀਓ ਹੈ💯💯💯💯💯💯👌👌👌👌👌👌👌👌👌👌👌👌👌👌👌👌👌

  • @jsa-bb2mf
    @jsa-bb2mf 3 หลายเดือนก่อน +5

    Vary vary vary nice video 🎉🎉🎉🎉🎉

  • @king_billy_360
    @king_billy_360 3 หลายเดือนก่อน +4

    Ramakant lagta,,,❤❤❤

  • @HarpreetGill-dx5te
    @HarpreetGill-dx5te 3 หลายเดือนก่อน +4

    ਤੁਹਾਡੇ ਅੱਡੇ ਚ ਤਾਂ ਕੁਰਸੀਆਂ ਬੜੀਆਂ ਸੋਹਣੀਆਂ ਪਈਆਂ ਇਹੀ ਕੁਰਸੀਆਂ ਸਾਡੇ ਪਿੰਡ ਪਈਆਂ ਹੋਣ ਤਾਂ ਰਾਤ ਨੂੰ ਲੈ ਜਾਣ ਚੱਕ ਕੇ

  • @PalaAULAKH
    @PalaAULAKH 3 หลายเดือนก่อน +50

    ਬਹੁਤ ਘੈਂਟ ਵੀਡੀਓ ਤੇ ਘੈਂਟ ਐਕਟਿੰਗ ਕਰਨੈਲ ਬਾਈ ਤੁਹਾਡੀ ਸਾਰੀ ਟੀਮ ਦੀ ਜੱਟ ਸੋਦੇ ਆਲਿਆ ਦੀਆ ਸਾਰੀਆਂ ਵੀਡੀਓ ਪਸੰਦ ਕਰਨ ਵਾਲੇ ਲਵਾਉ ਹਾਜਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

    • @JarnailSingh-yr4qi
      @JarnailSingh-yr4qi 3 หลายเดือนก่อน +5

      Mo

    • @amrikmoga5014
      @amrikmoga5014 3 หลายเดือนก่อน

      Un😂 3:18 3:18 ​@@JarnailSingh-yr4qi

    • @JagseerSingh-j3y
      @JagseerSingh-j3y หลายเดือนก่อน

      ❤❤

      ❤❤

      ❤❤

      ❤❤
      😢❤

  • @VirkVirk-dw9qj
    @VirkVirk-dw9qj 3 หลายเดือนก่อน +3

    ਬਹੁਤ ਵਧੀਆ ਵਿਡਿੳ ਹਰਜੋਤ ਸਿੰਘ ਪਿੰਡ ਨਰਾਇਣਗੜ੍ਹ ਜਿਹੜਾ ਅਮਲੋਹ ਕੋਲ ਆ

  • @BabbuTyer
    @BabbuTyer หลายเดือนก่อน

    ਆ ਤਾਂ ਬਹੁਤ ਮਾੜੀ ਗੱਲ ਆ ਬਾਈ ਜੀ ਚੰਗਾ ਨਹੀਂ ਦਿਖਾਉਂਦੇ ਤੁਸੀਂ ਜਿੱਥੇ ਤੁਸੀਂ ਚੰਗਾ ਦਿਖਾਉਂਦੇ ਹੋ ਮੈਂ ਤਾਂ ਕਮੈਂਟ ਸ਼ੇਅਰ ਲਾਈਕ ਕਮੈਂਟ ਹਰ ਇੱਕ ਵੀਡੀਓ ਕਰਦਾ ਥੋੜੀ ਬਾਈ ਜੀ ਪਰ ਜਿਹੜਾ ਬੰਦੇ ਨੂੰ ਸੱਤ ਦੇਕੇ ਕੁੱਟ ਰਹੀ ਆਪਣੇ ਨੂੰ ਇਹ ਦਿਖਾਇਆ ਤੁਸੀਂ ਨੇ ਬਹੁਤ ਮਾੜੀ ਗੱਲ ਹੈ ਇਹ ਕਿਉਂਕਿ ਪਿੰਡਾਂ ਵਿੱਚ ਪਿੰਡਾਂ ਵਿੱਚ ਅਕਸਰ ਲੋਕ ਟਾਂਸ ਖੇਡਦੇ ਨੇ ਇਹ ਤੁਹਾਡੀਆਂ ਵੀ ਉਥੇ ਤੀਵੇਂ ਜਾ ਕੇ ਕੁੱਟਦੇ ਨੇ ਉਹਨਾਂ ਦੀਆਂ ਇਹ ਤਾਂ ਬਹੁਤ ਮਾੜਾ ਪ੍ਰਭਾਵ ਪੈਂਦਾ ਬਾਈ ਜੀ ਬਹੁਤ ਮਾੜੀ ਗੱਲ ਆ

  • @billosingh1985
    @billosingh1985 3 หลายเดือนก่อน +7

    ਬਹੁਤ ਵਧੀਆ ਵੀਡੀਓ ਧਨਵਾਦ ਅਵਤਾਰ ਸਿੰਘ ਬਰਾੜ ਮੋਗਾ

  • @JoginderSingh-se9mt
    @JoginderSingh-se9mt 3 หลายเดือนก่อน +7

    ਬਹੁਤ ਵਧੀਆ ਵੀਰ ਜੀ ਜੋਗਿੰਦਰ ਸਿੰਘ ਜੀਰਾ

  • @boharsingh7725
    @boharsingh7725 3 หลายเดือนก่อน +4

    ਵਾਹ ਜੀ ਕਮਾਲ਼ ਬਾਈ ਬਹੁਤ ਹੀ
    ਵਧੀਆ ਜੀ
    👍👍👍👍👍
    🤙🤙🤙🤙🤙

  • @gurdeepaujla1442
    @gurdeepaujla1442 3 หลายเดือนก่อน +1

    Very nice video

  • @sarvansinghgill4702
    @sarvansinghgill4702 3 หลายเดือนก่อน +2

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ

  • @sukhnabha8987
    @sukhnabha8987 3 หลายเดือนก่อน +2

    22 ਇੱਕ ਵੀਡੀਓ ਪਾਣੀ ਤੇ ਰੁੱਖ ਲਗਾਉਣ ਵਾਰੇ ਵੀ ਬਣਾਦੋ ਯਰ ❤❤❤❤❤

  • @AjeetSingh-md5eb
    @AjeetSingh-md5eb 3 หลายเดือนก่อน +1

    ਜਿੰਦਰ ਨਵੀਂ ਵੀਡੀਓ ਦੀ ਬਹੁਤ ਬਹੁਤ ਵਧਾਈਆਂ ਹੋਣ ਜਿਹੜਾ ਥੋੜਾ ਅੱਜ ਮਰਿਆ ਉਹਦੇ ਫੁੱਲ ਕਦਮ

  • @Sh4d1ng
    @Sh4d1ng 3 หลายเดือนก่อน +6

    Maza aa gaya 😂

  • @SukhwinderSingh-wq5ip
    @SukhwinderSingh-wq5ip 3 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂

  • @lakhwinderromana4616
    @lakhwinderromana4616 3 หลายเดือนก่อน +1

    siraa ❤

  • @hrmn_chahal_855
    @hrmn_chahal_855 3 หลายเดือนก่อน

    part 2 waiting ❤

  • @Agamdhaliwal6363
    @Agamdhaliwal6363 3 หลายเดือนก่อน +1

    Nice agam dhaliwal

  • @BabbuTyer
    @BabbuTyer หลายเดือนก่อน

    ਬਹੁਤ ਮਾੜੀ ਗੱਲ ਆ ਬਾਈ ਜੀ ਛਿੱਤਰ ਮਾਰ ਨਾਲ ਸੱਤ ਜੇ ਸਾਰੇ ਬਹਿੰਦੇ ਕਦੇ ਤੀਮੀ ਆ ਕੇ ਕੁੱਟੀਆਂ ਥੋੜੀ ਨੇ ਜਿਹੜੀਆਂ ਦਿਖਣਗੀਆਂ ਜਿਆਦਾਤਰ ਤੀਵੇਂ ਦੇਖਦੇ ਨੇ ਕੀ ਪ੍ਰਭਾਵ ਪਾ ਉਹਨਾਂ ਦੇ ਬਾਈ ਬਹੁਤ ਮਾੜੀ ਗੱਲ ਆ ਇਹ ਸੰਦੀਪ ਬਾਈ ਮਾੜੀ ਗੱਲ ਇਹੋ ਜਿਹੇ ਨਾ ਬਣਾਇਆ ਕੋਲੋਂ

  • @InderjitRatol-r6o
    @InderjitRatol-r6o 3 หลายเดือนก่อน

    Very nice 👌👌👌👌👌👌👌👌👌👌👌👌👌👌👌👌👌👌👌👌👌👌

  • @sarbjit353
    @sarbjit353 3 หลายเดือนก่อน

    ਛਾਜਲੀ ਵਾਲੇ ਹੁਣ ਟੋਪ ਕਰਗੇ ਭਾਨੇ ਨੂੰ ਵੀ ਲਏ ਆਏ ਆਪਣੇ ਨਾਲ ਤੁਸੀ ਵੀ ਬੰਤ ਨੂੰ ਲਿਆਓ ਉਦਰ ਵੀ ਕੰਮ ਕਰੀ ਜਾਵੇ ਥੋਡੇ ਨਾਲ ਵੀ

  • @ParminderSingh-of8ii
    @ParminderSingh-of8ii 3 หลายเดือนก่อน +1

    ❤❤

  • @rachhpalsingh78466
    @rachhpalsingh78466 หลายเดือนก่อน

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sonychahal4441
    @sonychahal4441 3 หลายเดือนก่อน +3

    Jinder di Ron ali acting siraa

  • @ToniPunch
    @ToniPunch 3 หลายเดือนก่อน +1

    Shera te jindar Labo to Ladi to kata te Puri teem atat

  • @garwal002
    @garwal002 หลายเดือนก่อน

    Very.very.nice..Ludhiana

  • @ishwarsingh7933
    @ishwarsingh7933 3 หลายเดือนก่อน +1

    जट सौदा के सभी विडियो देखता हूं और आप की पूरी टीम को बहुत लाई करता हूं मै 19 जून को किसी काम मामला गया था मुझे सुनाम के नजदीक निचोल गांव का बोर्ड नजर आया दिल बहुत खुश हुआ टीम से मिलना चहका था पर शाम को वापसी मे मौसम खराब हो गया वारिस भी दूर घर पर पहुंचना मेरा आप सभी को बहुत बहुत प्यार ईशवर सिहं जाट Kurukshetra HR. 🐏

  • @SukhdevSingh-ih5qg
    @SukhdevSingh-ih5qg 3 หลายเดือนก่อน +3

    ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ ਸਾਰੀ ਟੀਮ ਨੇ

  • @sanvirk6149
    @sanvirk6149 3 หลายเดือนก่อน +1

    ਪੰਜਾਬੀ ਲੇਬਰ ਦੇਖਕੇ ਦਿਲ ਖੁਸ਼ ਹੋ ਗਿਆ।

  • @Totakhan-ln5qv
    @Totakhan-ln5qv 3 หลายเดือนก่อน

    👌👌👍👍👍♥️♥️

  • @jiwancheema7926
    @jiwancheema7926 3 หลายเดือนก่อน

    😂😂😂😂😂❤❤❤❤❤

  • @swarnpalsinghbhatthal4454
    @swarnpalsinghbhatthal4454 3 หลายเดือนก่อน

    ਸਟੈਂਡ ਲਾਉਣ ਆਲਾ, ਟੈਂਕੀ ਭਰ ਗੀ, ਚੁੰਨੀ ਚੱਕ ਲੈ,, ਹਰ ਸੱਥ ਵਾਲੇ ਦੀ ਪੱਕੀ ਡਿਊਟੀ

  • @Gurpyar_bhangu
    @Gurpyar_bhangu 3 หลายเดือนก่อน

    ਬਹੁਤ ਵਧੀਆ ਵਿਡੀਉ ਬਾਈ ਜੀ ਮੈਂ ਵੀ ਚੈਨਲ ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ ❤❤❤❤

  • @Satnamoffical
    @Satnamoffical 3 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ ❤😂

  • @Jatinderpalsinghchahil-mp2qo
    @Jatinderpalsinghchahil-mp2qo 2 หลายเดือนก่อน

    ਚੌਲਾਂ ਵਾਲਾ ਡੋਲੂ ਤਾਂ ਖਾਲੀ ਖੜਕਦਾ

  • @jsb7660
    @jsb7660 3 หลายเดือนก่อน +1

    Bai tu control kaise krta hai isko dekh kr 😘

  • @BoharDhillon-hw3uc
    @BoharDhillon-hw3uc 3 หลายเดือนก่อน

    Very nice ji 👌👌👌👌👌

  • @pawanveersingh5071
    @pawanveersingh5071 3 หลายเดือนก่อน

    Very good 22 g

  • @SandipDhillon-PB46Vall
    @SandipDhillon-PB46Vall 3 หลายเดือนก่อน +1

    ❤❤ਬਹੁਤ ਵਧੀਆ ਜੀ❤❤

  • @Jatinderpalsinghchahil-mp2qo
    @Jatinderpalsinghchahil-mp2qo 2 หลายเดือนก่อน

    ਸਿਰਾ ਵੀਡੀਓ ਵੀਰ,❤❤❤❤

  • @Gurjeetsingh-mx9ic
    @Gurjeetsingh-mx9ic 3 หลายเดือนก่อน

    Very nice video ❤❤❤

  • @ekamgill314-v
    @ekamgill314-v 3 หลายเดือนก่อน

    ਕਰਨੈਲ ਜਿੰਦਰ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @GursewakSingh-ls1qr
    @GursewakSingh-ls1qr 3 หลายเดือนก่อน

    Bhut vadhiya 22g sebi Bhangu mandouli to patiala, Rajpura koll

  • @mandeepgosalmandeepgosal4839
    @mandeepgosalmandeepgosal4839 3 หลายเดือนก่อน +1

    Very nice vdo a choote veér

  • @Preetv-d9j
    @Preetv-d9j 3 หลายเดือนก่อน

    Hahaha 😂😂😂😂😂😂❤❤❤❤ dilo sloot

  • @TejwinderSingh-gp7cf
    @TejwinderSingh-gp7cf 3 หลายเดือนก่อน

    Nice video 👍👍👍👍👍👍👍👍👍👍👍👍👍

  • @RajuMaan-k6y
    @RajuMaan-k6y 3 หลายเดือนก่อน +1

    Sira, video, a, jatta, 👌👌👌👌👌👌👌👌👌

  • @HarpreetGill-dx5te
    @HarpreetGill-dx5te 3 หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡਾ ਪਿੰਡ ਬਹੁਤ ਸੋਹਣਾ ਹੈ ਜਿੱਥੇ ਤੁਸੀਂ ਖੇਡਦੇ ਹੋ ਉਹ ਅੱਡਾ ਤੇ ਸੱਥ ਬੜੀ ਸੋਹਣੀ ਜਗਹਾ ਹੈ

  • @gurrichattha2107
    @gurrichattha2107 2 หลายเดือนก่อน

    Bhai sachie rotiya danda o ka odar wali sid

  • @MandeepSingh-cl3sw
    @MandeepSingh-cl3sw 3 หลายเดือนก่อน

    ❤❤❤

  • @randeepmunjal2636
    @randeepmunjal2636 3 หลายเดือนก่อน

    Your all Wes do great jobs 👏

  • @sukhbitkaursukhbitkaur4113
    @sukhbitkaursukhbitkaur4113 3 หลายเดือนก่อน +1

    Bhut bhut vadhia video ji. Gbu

  • @AmandeepSingh-bu4wn
    @AmandeepSingh-bu4wn 3 หลายเดือนก่อน +1

    ਬਹੁਤ ਵਧੀਆ ਵੀਡੀਓ ਜੀ

  • @garwal002
    @garwal002 หลายเดือนก่อน

    Bhut.vdhia.veer.sandeep.bai

  • @samhundal7466
    @samhundal7466 3 หลายเดือนก่อน +2

    😂😂😂😂😂👌

  • @Ramandeepsingh-yt8ce
    @Ramandeepsingh-yt8ce 3 หลายเดือนก่อน

    ਬਹੁਤ ਸੋਹਣੀ ਐਕਟਿੰਗ ਸਾਰੀ ਟੀਮ ਦੀ ❤❤

  • @mandeepgosalmandeepgosal4839
    @mandeepgosalmandeepgosal4839 3 หลายเดือนก่อน

    😂😂😂😂😂

  • @malkeetSingh-cn4oi
    @malkeetSingh-cn4oi 3 หลายเดือนก่อน +1

    Very Good Video hai Veerji

  • @BhupinderSingh-f8y
    @BhupinderSingh-f8y 3 หลายเดือนก่อน

    Very nice vedo ❤❤

  • @SukhpreetKauruppal
    @SukhpreetKauruppal 3 หลายเดือนก่อน

    Very nice video ❤

  • @honeynamol3027
    @honeynamol3027 3 หลายเดือนก่อน

  • @seemabansal1671
    @seemabansal1671 3 หลายเดือนก่อน

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @DhamiSaab-rf4nu
    @DhamiSaab-rf4nu 3 หลายเดือนก่อน

    ❤❤❤sira😂😂😂

  • @lakhwinderromana4616
    @lakhwinderromana4616 3 หลายเดือนก่อน +1

  • @GurpreetSingh-fq7di
    @GurpreetSingh-fq7di 3 หลายเดือนก่อน

    Very nice video brother jinder always your videos superb and your all team members work awesome 👍🌹❤️🙏🙏

  • @PunjabiMunda-g4h
    @PunjabiMunda-g4h 3 หลายเดือนก่อน

    Nice

  • @RajeshKumar-ty6tq
    @RajeshKumar-ty6tq 3 หลายเดือนก่อน +1

    Bus.paani.khatm.samjo.5.7.saal.hor.aa.pani.fir.la.lena
    Jhona...lakha.sach.volda.h

  • @GulabKhan-xz5um
    @GulabKhan-xz5um 3 หลายเดือนก่อน

    ਬਹੁਤ ਵਧੀਆ ਵੀਡੀਓ ਫਤਿਹਗੜੀਆ

  • @JOKER_GAMERZ-h5g
    @JOKER_GAMERZ-h5g 3 หลายเดือนก่อน +1

    Sachi gal hai

    • @JOKER_GAMERZ-h5g
      @JOKER_GAMERZ-h5g 3 หลายเดือนก่อน

      😂😂😂😂😂😂😂sachi gal hai 😂😂😂😂😂😂😂

  • @bagichasingh-fy6lx
    @bagichasingh-fy6lx 3 หลายเดือนก่อน

    Nice bi ji

  • @jagvirsinghbenipal5182
    @jagvirsinghbenipal5182 3 หลายเดือนก่อน

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌🔥

  • @jaskaransingh4681
    @jaskaransingh4681 3 หลายเดือนก่อน

    ❤❤❤❤😂😂😂😂😅😅😅😊😊😊

  • @rajinderatwal750.Di60
    @rajinderatwal750.Di60 3 หลายเดือนก่อน

    ਬਹੁਤ ਵਧੀਆ ਵੀਡਿਓ ਆ ਜੀ

  • @HarbhajanKaur-mo5oe
    @HarbhajanKaur-mo5oe 3 หลายเดือนก่อน

    Very nice video ji 👌 Harbhajan kaur punjkula to 👌

  • @BhanguSaab-gm2ic
    @BhanguSaab-gm2ic 3 หลายเดือนก่อน

    ❤❤❤sirra❤❤

  • @ManjeetSingh-tf8nx
    @ManjeetSingh-tf8nx 3 หลายเดือนก่อน

    लाडीऔरसदीप। बहुत अच्छी विडियो है

  • @Lakhwinder-xw6yu
    @Lakhwinder-xw6yu 3 หลายเดือนก่อน

    ❤ Love you jatto from Malaysia 🇲🇾

  • @bikerjitsingh2952
    @bikerjitsingh2952 3 หลายเดือนก่อน

    Very very nice video 💯💯👌👌👌👍👍👍👍👍

  • @sgr25sikanderali98
    @sgr25sikanderali98 24 วันที่ผ่านมา

    Nyc vedio ❤l❤❤

  • @inderjitkaur2088
    @inderjitkaur2088 3 หลายเดือนก่อน

    ❤❤❤❤🎉🎉🎉🎉🎉🎉

  • @satnaamsingh7614
    @satnaamsingh7614 3 หลายเดือนก่อน

    😂😂😂😂😂❤❤❤❤❤❤

  • @satwal4941
    @satwal4941 3 หลายเดือนก่อน

    😂😂

  • @jaskarandhindsa6818
    @jaskarandhindsa6818 3 หลายเดือนก่อน

    ❤❤❤

  • @jassimaan6281
    @jassimaan6281 3 หลายเดือนก่อน

    ❤❤❤❤

  • @HarpalSingh-il9om
    @HarpalSingh-il9om 3 หลายเดือนก่อน

    ❤❤❤

  • @SukhchainSidhu-wm8bu
    @SukhchainSidhu-wm8bu 3 หลายเดือนก่อน

    👌👌

  • @MajorSingh-q9t
    @MajorSingh-q9t 2 หลายเดือนก่อน

    🎉❤

  • @PrabhBhullar-r8d
    @PrabhBhullar-r8d 3 หลายเดือนก่อน +1

    🔥💥🔥

  • @ਜਸਵੀਸੰਲਜਸਵੀਸੰਘ
    @ਜਸਵੀਸੰਲਜਸਵੀਸੰਘ 3 หลายเดือนก่อน

    Vary nice video
    👍👍👍👍👍
    💞💖🍌💕🔥

  • @lakhveerdhaliwal9526
    @lakhveerdhaliwal9526 3 หลายเดือนก่อน

    Y aa tym hun kithe mada motta reha gea ❤❤

  • @MaingalSingh
    @MaingalSingh 3 หลายเดือนก่อน

    Bahut vadia episode bai ji 😊 👏 🙏 👍 👌

  • @suchasingh3466
    @suchasingh3466 3 หลายเดือนก่อน

    Very nice video🙏🙏👌👌👌👌👌👌

  • @JarnailSingh-ej3vq
    @JarnailSingh-ej3vq 3 หลายเดือนก่อน

    Zai ho jatt saude walelaaa di😅😅😅😅

  • @sukhdeepsidhu2342
    @sukhdeepsidhu2342 3 หลายเดือนก่อน

    Very nice video 👍👍👍

  • @darshansinghcheema6383
    @darshansinghcheema6383 3 หลายเดือนก่อน

    Very nice video

  • @mandeepkhaira6567
    @mandeepkhaira6567 3 หลายเดือนก่อน

    Jindar sirrrrrrrra lata y

  • @darshansingh2024
    @darshansingh2024 3 หลายเดือนก่อน

    Nice bro

  • @gurpreetsidhu8166
    @gurpreetsidhu8166 3 หลายเดือนก่อน

    Nice y

  • @dalvirsingh5597
    @dalvirsingh5597 3 หลายเดือนก่อน

    Very nice video