ਸੰਨ 1930 ਦੀ ਇਕ ਹੋਰ ਰਿਕਾਰਡ ਕਲੀ ਜਿਸ ਦੇ ਸ਼ਬਦਾਂ ਨੂੰ ਦੇਵ ਥਰੀਕੇ ਵਾਲੇ ਨੇ ਕਾਪੀ ਕੀਤਾ ਅਤੇ ਕੁਲਦੀਪ ਮਾਣਕ ਨੇ ਗਾਇਆ।

แชร์
ฝัง
  • เผยแพร่เมื่อ 5 ก.ย. 2022
  • -
    #plz_subscribe_my_channel
  • เพลง

ความคิดเห็น • 139

  • @harbhajansingh2620
    @harbhajansingh2620 ปีที่แล้ว +8

    ਪਰਵਰਤਨ ਕੁਦਰਤ ਦਾ ਨਿਯਮ ਹੈ।। ਜੇਕਰ ਥਰੀਕੇ ਵਾਲਾ 1930 ਨੂੰ ਸੱਤਰਵੇਂ ਦਹਾਕੇ ਵਿਚ਼਼ ਲਿਆ ਕੇ ਉਹਨੂੰ ਛੰਦਾਂ-ਬੰਦਾਂ ਨੂੰ ਕੁਲਦੀਪ ਮਾਣਕ ਦੀ ਸੁਰੀਲੀ ਅਤੇ ਦਿਲ ਟੁਬਵੀਂ ਆਵਾਜ਼ ਵਿਚ ਰਿਕਾਰਡ ਕਰਾ ਕੇ ਪੰਜਾਬ ਦੇ ਬਨੇਰਿਆ ਦੀ ਸ਼ਾਨ ਬਣਾ ਕੇ ਇੱਕ ਇਤਿਹਾਸ ਸਿਰਜ ਦਿੰਦਾ ਹੈ ਤਾਂ ਕੀ ਏ ਮਾੜੀ ਗੱਲ ਹੈ।।1930 ਨੂੰ ਤਾਂ ਲੋਕ ਭੁੱਲ ਗਏ ਸੀ ਪਰ ਇਹ ਮਾਣਕ ਅਤੇ ਥਰੀਕੇ ਵਾਲੇ ਦਾ ਯੁੱਗ ਕਦੇ ਨਹੀਂ ਭੁੱਲ ਸਕਦੇ ਜੀ।। ਸੱਚ ਨੂੰ ਕੋਈ ਝੁਠਲਾ ਨਹੀਂ ਸਕਦਾ ਜੀ ।। ਧੰਨਵਾਦ ਜੀ।।

    • @AngrejSingh-vh6vb
      @AngrejSingh-vh6vb ปีที่แล้ว +1

      ,ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਐਨਾ ਸਮਾ ਤੁਸੀਂ ਇਹ ਗੀਤਾ ਨੂੰ ਸਾਭ ਕੇ ਰੱਖਿਆ ਅਤੇ ਸਾਨੂੰ 1930 ਵਾਲੇ ਗੀਤ ਸੁਣਨ ਨੂੰ ਮਿਲੇ ਜੋ ਬਾਪੂ ਦੇਵ ਥਰੀਕੇ ਵਾਲੇ ਨੇ ਜੋ ਲਿਖਿਆ ਜੋ ਵੀ ਸੀ ਮਾਣਕ ਸਾਬ ਨੇ ਆਪਣੀ ਆਵਾਜ਼ ਵਿੱਚ ਤਰਾਸ ਕੇ ਗਾਇਆ ਬਾ ਕਮਾਲ ਜੋ ਰੂਹਾ ਦੀ ਖੁਰਾਕ ਬਣ ਗਿਆ ਧੰਨਵਾਦ

  • @Amarjeetsingh-lb9fn
    @Amarjeetsingh-lb9fn ปีที่แล้ว +4

    ਮੇਰਾ ਪਿੰਡ ਬੁਟਾਰੀ ਤੋ ਪੰਜ ਮੀਲ ਦੂਰ ਹੈ।ਦੇਵ ਥਰੀਕਿਆ ਵਾਲਾ ਹਜ਼ੂਰਾਂ ਸਿੰਘ ਕੋਲ਼ੋਂ ਰੀਕਾਰਡ ਕਰਵਾਉਣ ਦਾ ਝਾਂਸਾ ਦੇ ਕੇ ਇਹ ਲਿਖਤਾਂ ਲੈ ਆਇਆ।ਫਿਰ ਕਦੇ ਵਾਰਿਸ ਨਹੀ ਕੀਤੀਆਂ ਤੇ ਆਪਣੇ ਨਾ ਹੇਠ ਕੁਝ ਅਦਲਾ ਬਦਲੀ ਕਰਕੇ ਛਪਵਾਉਂਦਾ ਰਿਹਾ।ਬਹੁਤ ਵਡੀ ਠੱਗੀ ਜੋ ਬਹੁਤ ਘੱਟ ਲੋਕ ਜਾਣਦੇ ਨੇ।ਜਿਸ ਨੇ ਵੀ ਇਹ ਸੱਚ ਸਾਮ੍ਹਣੇ ਲਿਆਂਦਾ ਏ,ਕਾਬਲੇ-ਤਾਰੀਫ਼ ਹੈ

  • @pardeeppassi8385
    @pardeeppassi8385 ปีที่แล้ว +7

    ਸੱਸ ਨੂੰ ਕੇ ਹਰ ਸਿੰਘ ਸਮਝਾਉਦਾ ਪੈਰੀ ਹੱਥ ਬੜੀ ਦੇ ਲਾਉਦਾ ਸਾਡਾ ਕੰਮ ਲੋਟ ਨਹੀ ਆਉਂਦਾ ਬੁੜੀਏ ਕਰ ਗੌਰ ਨੂੰ ਤੋਰ ਦੇ ਅੱਮਾ ਨੀ ਮੇਰੀ ਰਾਮ ਕੌਰ ਨੂੰ ਮੋਗੇ ਇਲਾਕੇ ਦਾ ਸਾਈ ਦਾਸ ਆਪਣੇ ਲਿਖੇ ਹੋਏ ਕਿੱਸੇ 1975 ਵਿੱਚ ਮੋਗੇ ਬਹਾਰ ਵਿੱਚ ਇੱਕ ਰੁਪਏ ਦਾ ਅਵਾਜ ਦੇ ਕੇ ਵੇਚ ਦਾ ਮੈ ਕਿੱਸਾ ਖਰੀਦਿਆ ਸੀ ਫੇਰ ਉਹੀ ਕਿੱਸੇ ਵਿਚੋ ਪੰਜ ਛੇ ਅੰਤਰੇ ਕੁਲਦੀਪ ਮਾਣਕ ਦੀ ਅਵਾਜ ਵਿੱਚ ਦੇਵ ਤਰੀਕੇ ਦੇ ਨਾ ਹੇਠ ਰਿਕਾਰਡ ਹੋਏ ਹੋ ਸਕਦਾ ਹੈ ਅੱਜ ਵੀ ਖੋਜ ਕਰਨ ਤੇ ਕਿਸੇ ਦੁਕਾਨ ਤੋ ਇਹ ਕਿੱਸਾ ਮਿਲ ਜਾਵੇ .ਉਸ ਸਮੇ ਇਸ ਨੂੰ ਚਿੱਠਾ ਕਹਿੰਦੇ ਸੀ

  • @Chahalshingara
    @Chahalshingara ปีที่แล้ว +3

    ਮਾਣਕ ਸਾਹਿਬ ਦੀਆਂ ਗਾਈਆਂ ਕਲੀਆਂ ਜੋ ਸਵ: ਦੇਵ ਥਰੀਕੇ ਦੇ ਨਾਂ ਥੱਲੇ ਰਿਕਾਰਡ ਹੋਈਆਂ ਉਨ੍ਹਾਂ ਦੀ ਗਿਣਤੀ ਤਾਂ ਕਾਫ਼ੀ ਐ ਜੀ ਪਰ ਹੁਣ ਬਹਤਾ ਲਿਖਣ ਨੂੰ ਮਨ ਨਹੀਂ ਕਰਦਾ। ਪੰਜਾਬੀ ਟ੍ਰਿਬਿਊਨ ਵਿੱਚ ਇਸੇ ਵਿਸ਼ੇ ਤੇ ਸਵ : ਸੁਰਿੰਦਰ ਸਿੰਘ ਦਾ ਲਿਖਿਆ ਲੇਖ ਪੜ੍ਹਕੇ ਦੇਵ ਥਰੀਕੇ ਵਾਲਾ ਜੀ ਨੇ ਮੰਨਿਆਂ ਸੀ ਕਿ ਹਾਂ ਮੈਂ ਸਾਰੀਆਂ ਕਲੀਆਂ ਚੋਰੀ ਕੀਤੀਆਂ ਨੇ।

  • @sandysinghsadhowalia
    @sandysinghsadhowalia ปีที่แล้ว +45

    ਢਾਡੀ ਦੀਦਾਰ ਸਿੰਘ 'ਰਟੈਂਡਾ' ਦੀ ਗਾਇਕੀ ਦਾ ਕੋਈ ਮੁਕਾਬਲਾ ਨਹੀਂ। ਪਰ ਕੁਲਦੀਪ ਮਾਣਕ ਵਰਗਾ ਗਾਇਕ ਕਿਤੇ ਸਦੀਆਂ ਬਾਅਦ ਪੈਦਾ ਹੁੰਦਾ ਹੈ। ਰਹੀ ਗੱਲ ਮਾਸਟਰ ਹਰਦੇਵ ਸਿੰਘ 'ਦਿਲਗੀ਼ਰ' ਉਰਫ਼ ਦੇਵ ਥਰੀਕੇ ਵਾਲੇ ਦੀ, ਉਹਦੇ ਵਰਗਾ ਗੀਤਕਾਰ ਵਾਰ ਵਾਰ ਨਹੀਂ ਜੰਮਦਾ। ਪਤਾ ਨਹੀਂ ਕਿੰਨੇ ਕਲਾਕਾਰ ਉਹਦੇ ਗੀਤ ਗਾਕੇ ਪ੍ਰਵਾਨ ਚੜ੍ਹੇ।
    ਕਰਮਜੀਤ ਧੂਰੀ, ਸੁਰਿੰਦਰ ਕੌਰ, ਸਵਰਨ ਲਤਾ, ਸਨੇਹ ਲਤਾ, ਨਰਿੰਦਰ ਬੀਬਾ, ਸਤਿੰਦਰ ਬੀਬਾ, ਰੰਗੀਲਾ ਜੱਟ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ......ਤੇ ਹੋਰ ਪਤਾ ਨਹੀਂ ਕਿੰਨੇ ਕੁ ਕਲਾਕਾਰ ਉਹਦੇ ਲਿਖੇ ਗੀਤ ਗਾਕੇ ਪ੍ਰਸਿੱਧ ਹੋਏ।
    ਧਾਰਮਿਕ ਗੀਤ ਵੀ ਦੇਵ ਸਾਹਿਬ ਨੇ ਨਿਠ ਕੇ ਲਿਖੇ। ਮਾਣਕ ਤੇ ਦੇਵ ਸਾਹਿਬ ਤਾਂ ਇੱਕ ਦੂਜੇ ਦੇ ਪੂਰਕ ਹੋ ਨਿੱਬੜੇ।
    ਰਹੀ ਗੱਲ ਰਟੈਂਡਾ ਸਾਹਿਬ ਦੀ ਕਲੀ ਦੀ ਕਾਪੀ ਕਰਨ ਦੀ, ਕੋਈ ਵੀ ਰਚਨਾ ਕਿਸੇ ਪਹਿਲੀ ਰਚਨਾ ਤੋਂ ਥੋੜ੍ਹਾ ਬਹੁਤ ਆਈਡੀਆ ਲੈਕੇ ਹੀ ਰਚੀ ਜਾਂਦੀ ਹੈ। ' ਗੱਲ ਸੁਣ ਸਿਆਲਾਂ ਦੀਏ ਕੁੜੀਏ ਨੀ' , ਵੀ ਰਟੈਂਡਾ ਸਾਹਿਬ ਵਾਲ਼ੀ ਕਲੀ ਦੀ ਹੂ-ਬ-ਹੂ ਕਾਪੀ ਨਹੀਂ ਹੈ। ਲੱਗਪਗ 43-44ਸਾਲ ਪਹਿਲਾਂ ਇਹ ਗੀਤ ਮਾਣਕ ਸਾਹਿਬ ਨੇ ਰਿਕਾਰਡ ਕਰਵਾਇਆ ਸੀ। ਅੱਜ ਤੱਕ ਇਸ ਦੀ ਬੁਲੰਦੀ ਨੂੰ , ਕਿਸੇ ਵੀ ਆਸਪੈਕਟ ਤੋਂ ਕੋਈ ਛੋਹ ਤੀਕ ਨਹੀਂ ਸਕਿਆ। ਬਾਕੀ ਸਾਰੇ ਹੀ ਲੇਖਕ, ਗਾਇਕ, ਸਾਜ਼ਿੰਦੇ, ਮਿਊਜ਼ਿਕ ਡਾਇਰੈਕਟਰ ਅਤੇ ਦੇਖਣ ਸੁਣਨ ਵਾਲ਼ੇ ਆਪਣੀ ਆਪਣੀ ਥਾਂ, ਸਨਮਾਨ ਯੋਗ ਹਨ।

    • @desiRecord
      @desiRecord  ปีที่แล้ว +7

      ਬਿਲਕੁਲ ਸਹੀ ਹੈ ਜੀ। ਮੈਂ ਦੇਵ ਥਰੀਕੇ ਅਤੇ ਕੁਲਦੀਪ ਮਾਣਕ ਨੂੰ ਗਲਤ ਨਹੀਂ ਕਿਹਾ, ਮੇਰਾ ਮਕਸਦ ਸਿਰਫ ਜਾਣਕਾਰੀ ਦੇਣਾ ਹੈ। ਤੁਸੀਂ ਸਹੀ ਆਖਿਆ ਤੁਹਾਡੇ ਨਾਲ 100 % ਸਹਿਮਤ ਹਾਂ।

    • @harinderpalsingh8400
      @harinderpalsingh8400 ปีที่แล้ว +2

      Very good comment. Thanks very much.

    • @dalerpunjabi5084
      @dalerpunjabi5084 ปีที่แล้ว

      Bilkul sahi ji

  • @gurmitsingh2700
    @gurmitsingh2700 ปีที่แล้ว +22

    ਕੋਈ ਗੱਲ ਨਹੀਂ ਕਿਸੇ ਵੀ ਚੀਜ਼ ਨੂੰ ਨਵਾਂ ਰੰਗ ਦੇਣਾ।
    ਹਰ ਕੋਈ ਦਿੰਦਾ ਹੈ ਨਵਾਂ ਰੰਗ ਜਿਵੇਂ ਮਕਾਨ ਨੂੰ ਵਿਆਹ ਸ਼ਾਦੀ ਨੂੰ।
    ਦੇਵ ਥਰੀਕੇ ਵਾਲਾ ਵੀ ਇਹ ਕਹਿ ਰਹੇ ਸਨ। ਕਿ ਮੇਰੀ ਕੋਈ ਵੀ ਕਲੀ ਕੋਈ ਵੀ ਗੀਤ ਆਪਣਾ ਨਾਂ ਪਾ ਕੇ ਰਿਕਾਰਡ ਕਰਵਾ ਸਕਦਾ ਹੈ।
    ਮੈਨੂੰ ਕੋਈ ਗਿਲਾ ਸ਼ਿਕਵਾ। ਨਹੀਂ ਹੈ।

  • @lakhveersingh7474
    @lakhveersingh7474 ปีที่แล้ว +12

    ਬਾਕੀ ਅੱਜ਼ ਦੇ ਜ਼ਮਾਨੇ ਵਿੱਚ ਕੋਈ ਵਿਰਲਾ ਹੀ ਹੈ ਜਿਹੜਾ ਇਹ ਕਲੀਆਂ ਸੁਣਦਾ ਧੂਮ ਧੜੱਕੇ ਤੋਂ ਬਿਨਾਂ ਬਾਕੀ। ਮਾੜੀ ਮੋਟੀ ਜੀ ਰਲ ਵੀ ਸਕਦੀ ਆ ਕੋਈ ਖਾਸ ਗੱਲ ਨਹੀਂ ਐਵੇਂ ਵੇਖੋ ਵੇਖੀ ਚੋਰ ਨਾ ਬਣਾਓ ਬਹੁਤ ਵਧੀਆ ਇਨਸਾਨ ਸੀ ਦੇਵ ਥਰੀਕਿਆਂ ਵਾਲਾ

    • @jshinda7708
      @jshinda7708 ปีที่แล้ว +1

      ਬਿਲਕੁਲ ਸਹੀ ਗੱਲ ਹੈ

    • @gurcharansinghcheema7475
      @gurcharansinghcheema7475 ปีที่แล้ว

      Thanks for good information.great shame for tharike wala . this is a murder of first writing

  • @pishourasingh3795
    @pishourasingh3795 ปีที่แล้ว +21

    ਮਾਣਕ ਸਾਹਿਬ ਨੇ ਗਾ ਕੇ ਸਿਰਾ ਕਰਤਾ

  • @ranjodhsingh7736
    @ranjodhsingh7736 ปีที่แล้ว +10

    ਮਾਣਕ ਦੀਆਂ ਬਹੁਤ ਕਲੀਆਂ ਪੁਰਾਣੇ ਢਾਡੀਆਂ ਦੀਆਂ ਰਚਨਾਵਾਂ ਨੂੰ ਤੋੜ ਮਰੋੜ ਗਾਈਆਂ ਹਨ। ਜਿਵੇਂ ਰਾਂਝਾ ਜੋਗੀ ਹੋ ਗਿਆ ਹਨੀ ਮੁੰਦਰਾਂ ਪਾਈਆਂ।ਇਹ ਅਮਰ ਸਿੰਘ ਸ਼ੌਂਕੀ ਨੇ ਵੀ ਪਹਿਲਾਂ ਗਾਇਆ ਹੈ।ਹੋਰ ਵੀ ਬਹੁਤ ਉਦਾਹਰਣ ਹਨ ਪਰ ਕੁਮੈਂਟ ਵੱਡਾ ਹੋਜੂਗਾ।

  • @sarabjitsingh5960
    @sarabjitsingh5960 ปีที่แล้ว +19

    ਬਾ ਕਮਾਲ। ਤੁਹਾਡਾ ਬਹੁਤ ਧਨਵਾਦ ਇੰਨਾ ਪੁਰਾਤਨ ਸੰਗੀਤ ਸੰਭਾਲਣ ਲਈ

  • @DAVINDERSINGH-uq9bt
    @DAVINDERSINGH-uq9bt ปีที่แล้ว +11

    ਕੁਲਦੀਪ ਮਾਣਕ ਅਤੇ ਦੇਵ ਸਾਹਬ ਦੀਆਂ ਯਾਦਾਂ ਹੀ ਰਹਿ ਗਈਆਂ ਬਾਈ ਜੀ🙏🏼🙏🏼

  • @surindersinghdhaliwal4352
    @surindersinghdhaliwal4352 ปีที่แล้ว +3

    ਧੰਨਵਾਦ
    ਧੰਨਵਾਦ
    ਰਟੈਂਡਾ ਜੀ ਤੇ ਕੁਲਦੀਪ ਮਾਣਕ ਜੀ ਸਤਿਕਾਰ ਯੋਗ ਹਨ।
    ਨਵੇਂ ਲੀੜੇ ਸਵਾਈਏ ਪੁਰਾਣੇ ਯਾਦ ਆਉਂਦੇ ਨੇ, ਮੋਹ ਨਵੇਂ ਨਾਲ ਯਿਆਦਾ ਹੁੰਦਾ ਹੈ

  • @rooplal2294
    @rooplal2294 ปีที่แล้ว +1

    ਅਸੀਂ ਹਰਕੀਰਤ ਸਿੰਘ ਜੀ ਆਪ ਨਾਲ ਸਹਿਮਤ ਹਾਂ ਕਿ ਕੋਈ ਰਚਨਾ ਹੋਰ ਰਚਨਾ ਤੋਂ ਆਈਡੀਆ ਲੈ ਕੇ ਰਚੀ ਜਾ ਸਕਦੀ ਹੈ ।ਪਰ ਹੂਬਹੂ ਸ਼ਬਦਾਂ ਨੂੰ ਕਾਪੀ ਹੀ ਕਿਹਾ ਜਾਵੇਗਾ ।ਜੋ ਦੇਵ ਨੇ ਕੀਤਾ ਹੈ ।ਐਡੇ ਵੱਡੇ ਗੀਤਕਾਰ ਦੀ ਪਰਤ ਖੁੱਲਣ 'ਤੇ ਉਸ ਮਕਬੂਲੀਅਤ ਦਾ ਅਸਰ ਅੰਦਾਜ਼ ਹੋਣਾ ਲਾਜ਼ਮੀ ਹੈ ।ਇਸ ਨੂੰ ਸਾਹਿਤ ਚੋਰੀ ਦੀ ਗਿਣਤੀ ਵਿਚ ਹੀ ਰੱਖਿਆ ਜਾ ਸਕਦਾ ਹੈ ।
    ਖੋਜਕਾਰ ਤੇ ਉਨ੍ਹਾਂ ਦੀ ਪੇਸ਼ਕਾਰੀ ਨੂੰ ਸਲੂਟ ਹੈ

  • @jagseer_machenical
    @jagseer_machenical ปีที่แล้ว +9

    ਦੇਵ ਨੇ ਇਕ ਇੰਟਰਵਿਊ ਚ ਕਿਹਾ ਸੀ ਜਦੋਂ ਮਾਣਕ ਮੇਰੇ ਸੰਪਰਕ ਚ ਆਇਆ ਸੀ ਤਾਂ ਉਸ ਟਾਈਮ ਕਿੱਸਾ ਕਾਵਿ ਖਤਮ ਹੋਣ ਦੇ ਕੰਢੇ ਤੇ ਸੀ। ਉਸ ਨੇ ਕੁਲਦੀਪ ਮਾਣਕ ਨੂੰ ਲੋਕ ਗਾਥਾਵਾਂ ਗਾਉਣ ਵੱਲ ਪ੍ਰੇਰਿਆ। ਇਕ ਲੀਹ ਤੇ ਤੁਰੇ ਗਏ ਤੇ ਲੋਕ ਗਾਥਾ ਫੇਰ ਤੋਂ ਜਿਉਂਦੀ ਕਰਤੀ🙏🙏

  • @gurcharansinghgill8093
    @gurcharansinghgill8093 ปีที่แล้ว

    ਵਾਹਿਗੁਰੂ ਜੀ ।। ਦੋਹਾਂ ਹੀ ਗਵੀਆਂ ਨੇ ਬਹੁਤ ਹੀ ਕਮਾਲ ਦਾ ਗਾਇਆ ਹੈ ਜੀ ।। ਇਹੋ ਜਿਹੀਆਂ ਕਲੀਆਂ ਸੁਨਕੇ ਮਨ ਨੂੰ ਸਕੂਨ ਮਿਲਦਾ ਹੈ ਜੀ ।।

  • @tarasingh3904
    @tarasingh3904 ปีที่แล้ว

    ਦੇਵ ਥਰੀਕੇ ਜੀ ਦੀਆ ਕਲੀਆਂ ਵਿੱਚ ਬਹੁਤ ਲਾਈਨਾ ਪੁਰਾਣੀਆਂ ਢਾਡੀ ਕਲੀਆਂ ਨਾਲ ਮਿਲਦੀਆਂ ਹਨ । ਪਰ ਮਾਣਕ ਸਾਹਬ ਜੀ ਨੇ ਨਵੇਂ ਰੰਗ ਵਿੱਚ ਗਾਕੇ ਇਨਾਂ ਨੂੰ ਅਮਰ ਕਰ ਦਿੱਤਾ ਹੈ । ਬਹੁਤ ਧੰਨਵਾਦ ਬਾਈ ਜੀ ਆਪ ਜੀ ਨੇ ਬਹੁਤ ਪੁਰਾਣਾ ਢਾਡੀ ਵਿਰਸਾ ਸੰਭਾਲਕੇ ਰੱਖਿਆ ।

  • @thehacker795
    @thehacker795 ปีที่แล้ว +2

    ਹਰਦੇਵ ਦਿਲਗੀਰ ਨੇ ਇਹਨਾਂ ਕਲੀਅਾਂ ਨੂੰ ਇੱਕ ਨਵਾਂ ਰੂਪ ਦਿੱਤਾ ਸੀ ਇਹਦੇ ਕੋਈ ਮਾੜੀ ਗੱਲ ਨੀ ਬਾਈ ਜੀ ਨਹੀਂ ਪੁਰਾਣੇ ਢਾਡੀ ਤਾਂ ਵਿਚਾਰੇ ਹਰੇਕ ਕਲੀ ਨੂੰ ਓਸੇ ਤਰਜ ਚ ਹੀ ਗਾੳੁਂਦੇ ਸੀ ਫਿਤ ਕੁਲਦੀਪ ਮਾਣਕ ਜੀ ਨੇ ਸਾਰੀਅਾਂ ਕਲੀਅਾਂ ਨੂੰ ਨਵੀਂਅਾਂ ਤਰਜਾਂ ਤੇ ਨਵਾਂ ਰੰਗ ਰੂਪ ਦਿੱਤਾ ਜੋ ਕਿ ਸਰੋਤਿਅਾਂ ਵੱਲੋਂ ਪਰਵਾਨ ਵੀ ਕੀਤੀਅਾਂ ਗਈਅਾਂ...

  • @bilwinderbillu2776
    @bilwinderbillu2776 ปีที่แล้ว +4

    ਬਹੁਤ ਵਧੀਆ ਜਾਣਕਾਰੀ

  • @jshinda7708
    @jshinda7708 ปีที่แล้ว +15

    ਹਜਾਰਾਂ ਗੀਤ ਹਨ ਪੁਰਾਣੋ ਇਕ ਅਧੀ ਲਾਈਨ ਮਿਲ ਜਾਦੀ ਹੈ ਇਕੱਲੇ ਦੇਵ ਨਹੀ ਹੋਰ ਗੀਤਕਾਰ ਨੇ ਵੀ ਲਿਖਿਆ ਹੈ ਜਿਨਾ ਵਿਚ ਦੋਗਾਣੇ ਵੀ ਹਨ ਬਾਬੂ ਸਿੰਘ ਮਾਨ ਦੀਦਾਰ ਸੰਧੂ
    ਇਹ ਤਾ ਸਾਡੀਆਂ ਪੰਜਾਬ ਦੀਆ ਲੋਕ ਗਾਥਾਵਾ ਹਨ ਪਹਿਲਾ ਢਾਡੀ ਗਾਉਂਦੇ ਸਨ ਫਿਰ।ਮਾਣਕ ਤੂੰਬੀ ਨਾਲ ਗਾਈਆਂ ਹਨ ਦੇਵ ਥਰੀਕੇ ਵਾਲੇ ਨੇ ਨਕਲ ਨਹੀ ਕੀਤੀ ਉਸ ਨੇ ਆਪਣੇ ਢੰਗ ਨਾਲ ਲਿਖਿਆ ਹੈ

  • @sukhimann7224
    @sukhimann7224 ปีที่แล้ว +13

    ਕਕਮਾਲ ਹੈ ਜੀ ਪੁਰਾਣਾਂ ਸੰਗੀਤ ਸੰਭਾਲਣ ਦੇ ਬਹੁਤ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ।

  • @bhinderdehlon8422
    @bhinderdehlon8422 ปีที่แล้ว +5

    ਇਹ ਗੱਲ ਪਹਿਲਾਂ ਵੀ ਇੱਕ ਦੋਸਤ ਨੇ ਦੱਸੀ ਸੀ ਕਿ ਬੁਟਾਹਰੀ ਜਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਸ ਹਜੂਰਾ ਸਿੰਘ ਬਹੁਤ ਵਧੀਆ ਲੇਖਕ ਸੀ ਹਰਦੇਵ ਦਿਲਗੀਰ ਉਸ ਕੋਲੋਂ ਉਸਦੀਆਂ ਕਾਫੀ ਸਾਰੀਆਂ ਲਿਖਤਾਂ ਲੈ ਗਿਆ ਤੇ ਆਪਣੇ ਨਾਮ ਹੇਠ ਮਾਣਕ ਤੋਂ ਰਿਕਾਰਡ ਕਰਵਾ ਗਿਆ।

    • @jshinda7708
      @jshinda7708 ปีที่แล้ว

      ਬਾਈ ਇਸ ਤਰਾ ਨਹੀ ਹੁੰਦਾ ਕਿਸੇ ਦੀ ਕਾਪੀ ਚੋਰੀ ਕਰਕੇ ਗੀਤ ਰੀਕਾਰਡ ਕਰਵਾ ਲੈਣੇ ਨਾ ਉਹ ਗੀਤਕਾਰ ਬਣ ਸਕਦਾ ਹੈ

  • @tungwali
    @tungwali ปีที่แล้ว +2

    ਨਕਲ ਤਾਂ ਹੁੰਦੀ ਆਈ ਹੈ ਜੀ। ਨਕਲ ਕਰਨੀ ਮਾੜੀ ਗੱਲ ਨਹੀਂ ਪਰ ਕਿਸੇ ਦੀ ਚੀਜ਼ ਨੂੰ ਆਪਣੀ ਬਣਾਉਣਾ ਮਾੜੀ ਗੱਲ ਹੈ। ਤੁਸੀਂ ਇਨਾਂ ਪੁਰਾਣਾ ਖਜਾਨਾ ਕੱਢਿਆ ਹੈ ਇਸ ਲਈ ਬਹੁਤ ਮਿਹਨਤ ਕਰਨੀ ਪਈ ਹੋਊ। ਬਹੁਤ ਬਹੁਤ ਧੰਨਵਾਦ।

  • @tezpratap7161
    @tezpratap7161 ปีที่แล้ว +5

    ਦੇਵ ਸਾਹਬ ਨੇ ਮਿਹਨਤ ਘੱਟ ਕੀਤੀ ਲਗਦੀ ਹੈ ਆਸੇ ਪਾਸੇ ਤੋਂ ਸ਼ਬਦ ਇੱਕਠੇ ਕਰਕੇ ਨਵੇਂ ਤਰੀਕੇ ਦੀ ਮਾਲਾ ਪਰੋ ਕੇ ਮਾਣਕ ਦੇ ਗਲ ਪਾਈ ਆਧੁਨਿਕਤਾ ਰੂਪ ਚ ਹੀ ਕਬੂਲ ਕਰਵਾਈਆਂ ਲੋਕਾਂ ਤੋਂ

  • @sukhpalsingh9458
    @sukhpalsingh9458 ปีที่แล้ว +5

    ਵਾਹ ਓਏ ਲੋਕੋ ਅੱਜ ਦੇਵ ਥਰੀਕੇ ਵਾਲੇ ਦੇ ਅਕਾਲ ਚਲਾਣੇ ਤੋਂ ਬਾਅਦ ਤੁਸੀਂ ਕਿਸੇ ਮੇਲੇ ਵਿੱਚ ਗਾਏ ਕਿਸੇ ਢਾਡੀ ਵੱਲੋਂ ਗਾਣੇਂ ਨੂੰ ਜਿਸ ਦੀ ਖ਼ੁਦ ਉਸ ਆਪ ਨੂੰ ਸਮਝ ਨੀ ਆਉਂਦੀ ਹੋਵੇਗੀ। ਉਸ ਨੂੰ ਤੁਸੀਂ ਕਹਿੰਦੇ ਓ ਕੇ ਥਰੀਕੇ ਵਾਲੇ ਕਲੀ ਚੋਰੀ ਕੀਤੀ ਐ । ਵਾਹ ਵਾਹ ਥੋਡੀ ਸੋਚ ਦੇ।

    • @desiRecord
      @desiRecord  ปีที่แล้ว +2

      ਇਹ ਰਿਕਾਰਡ ਕਲੀ ਹੈ । ਸਮਝ ਕਿਉਂ ਨਹੀਂ ਆਉਂਦੀ, ਪੰਜਾਬ ਵਿਚ ਲੋਕ ਢਾਡੀ ਕਲਾ ਦਾ ਸੁਨਹਿਰੀ ਇਤਿਹਾਸ ਹੈ। ਅੱਜ ਦੇ ਗੀਤਾਂ ਦਾ ਮੁੱਢ ਇਹੀ ਕਲੀਆਂ ਸਨ।

    • @1993sidhu
      @1993sidhu ปีที่แล้ว

      dev tharike wale ne chori kitiyaan sariyan kaliyaan.... Punjabi tribune vich ik bhaut bada lekh chappya c

  • @daljitsingh8044
    @daljitsingh8044 ปีที่แล้ว

    ਵਿਰਾਸਤ ਦੀ ਸੰਭਾਲ ਦੀ ਬਹੁਤ ਜਰੂਰਤ ਹੈ। ਸਲਾਮ ਉਪਰਾਲੇ ਕਰਨ ਦਾ।

  • @Sukhpalsingh-xf8bn
    @Sukhpalsingh-xf8bn ปีที่แล้ว

    ਦੇਵ ਥਰੀਕੇ ‌ ਦੀਆਂ ਲਗਭਗ ਸਾਰੀਆਂ ਕਲੀਆਂ ਪੁਰਾਣੇ ਚਿਠਿਆ ( ਕਿਸਿਆਂ) ਵਿੱਚੋਂ ਹੀ ਤਰੋ੍ੜ ਮਰੋੜ ਕੇ ਲਿਖੀਆਂ ਗਈਆਂ ਹਨ

  • @balvirkaurkaur3878
    @balvirkaurkaur3878 ปีที่แล้ว +2

    ਸਾਡੇ ਪਿੰਡ ਇੱਕ ਲਾਣਾ ਉਹ ਇਹੋ ਜਿਹੇ ਢਾਡੀ ਵਾਰਾਂ ਗਾਉਣ ਵਾਲੇ ਕਲਾਕਾਰਾਂ ਨੂੰ ਬਲਾਉਦੇ ਰਹਿੰਦੇ ਨੇ ਵਿਆਹ ਸ਼ਾਦੀ ਤੇ ਸਿਆਣੇ ਬਜੁਰਗ ਹੁਣ ਵੀ ਬਹੁਤ ਸ਼ੌਕੀਨ ਨੇ ਸੰਨ 75 ਦੇ ਟਾਈਮ ਵਿਆਹ ਤੇ ਅਖੰਡਪਾਠ ਦੇ ਭੋਗ ਤੇ ਕਵੀਸ਼ਰੀ ਆ ਨੂੰ ਹੀ ਬਲਾਉਦੇ,ਸੀ ਬਹੁਤ ਹੀ ਵਧੀਆ ਲੱਗਿਆ ਜੀ ਤੁਹਾਡਾ,ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏🤗🤗🤗👍👍👍👌👌👌

  • @winingpb31vale31
    @winingpb31vale31 ปีที่แล้ว +5

    ਏਸੇ ਤਰ੍ਹਾਂ ਦੀਆਂ ਹੋਰ ਵੀ ਕਲੀਆਂ ਪਾ ਦਿਆ ਕਰੋ ਜੀ 🙏💯🤗❤️🥰

  • @user-sg4em7dy1g
    @user-sg4em7dy1g ปีที่แล้ว +4

    ਅਸਲ ਵਿੱਚ ਲੋਕ ਗਥਾਵਾਂ ਜਾਂ ਇਤਿਹਾਸਕ ਘਟਨਾਵਾਂ ਨੂੰ ਸਦੀਆਂ ਤੋਂ ਅਪਣੇ ਅਪਣੇ ਢੰਗ ਨਾਲ ਕਲਾਕਾਰ ਗਾਉਂਦੇ ਆਏ ਹਨ । ਸਮੇਂ ਸਮੇਂ ਤੇ ਥੋੜ੍ਹੀ ਬਹੁਤੀ ਸੋਧ ਕਰਕੇ ਲੇਖਕਾਂ ਅਤੇ ਗਾਇਕਾਂ ਨੇ ਅਪਣੇ ਹਿਸਾਬ ਨਾਲ ਗਾਇਆ ਹੈ । ਬਹੁਤ ਸਾਰੇ ਲੋਕ ਗੀਤ ਅਤੇ ਗੀਤ ਅਜੇਹੇ ਮਿਲ ਜਾਣਗੇ ਜਿਹੜੇ ਬਹੁਤ ਪਹਿਲਾਂ ਸਾਡੇ ਸਮਾਜ ਵਿੱਚ ਪ੍ਰਚੱਲਿਤ ਰਹੇ ਨੇ । ਦੇਵ ਥਰੀਕੇ ਨੇ ਪੁਰਾਤਨ ਕਿੱਸਾ ਕਾਵਿ ਚੋਂ ਬੜਾ ਕੁੱਝ ਲਿਆ ਤੇ ਥੋੜ੍ਹੀ ਬਹੁਤੀ ਸੋਧ ਕਰਕੇ ਲਿਖ ਦਿੱਤਾ । ਇਹ ਸਮੇਂ ਨੇ ਸਾਰਾ ਕੁੱਝ ਇਸ ਲਈ ਅਪਣਾਇਆ ਕਿ ਅਵਾਜ਼ ਅੰਦਾਜ਼ ਅਤੇ ਸਾਜ ਬਦਲ ਗਏ । ਇਸ ਵਿਸੇ ਤੇ ਚਰਚਾ ਮੁੱਕਣ ਵਾਲੀ ਨਹੀਂ ।
    ਸੁਰਜੀਤ "ਸੀਤ" ਅਮਲੋਹ

    • @desiRecord
      @desiRecord  ปีที่แล้ว +1

      ਸਹੀ ਗੱਲ ਜੀ

  • @baldevsingh9391
    @baldevsingh9391 ปีที่แล้ว +1

    ਏਵੀ ਚਗਾ ਹੋ ਗਿਆ ਮਾਣਕ ਸਾਹਿਬ ਨੇ ਵਿਰਾਸਤ ਸੰਭਾਲ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਹੈ ਜੀ

  • @lakhveersingh7474
    @lakhveersingh7474 ปีที่แล้ว +2

    ਐਵੇਂ ਮਾੜਾ ਮੋਟਾ ਰਲਵੀਂ ਜਾਂਦਾ ਬਾਕੀ ਹੋਰ ਵੀ ਬਹੁਤ ਫਰਕ ਹੈ

  • @bs.damana4517
    @bs.damana4517 25 วันที่ผ่านมา +1

    ਦੇਵ ਥਰੀਕਿਆਂ ਵਾਲਾ ਇੱਕ ਮਹਾਨ ਲੇਖਕ ਸੀ ਪਹਿਲਾਂ ਤਾਂ ਪਤਾ ਨਹੀਂ ਸੀ ਹੁਣ ਪਤਾ ਲੱਗਾ ਦਾ ਕਿ ਉਹ ਨਕਲ ਕਰਨ ਦਾ ਮਹਾਰ ਸੀ ਸਿਆਣੇ ਕਹਿੰਦੇ ਨੇ ਕਿ
    ਨਕਲ ਵੀ ਦਿਮਾਗ ਨਾਲ ਵਜਦੀ ਹੈ ਮੇਰੀ ਇੱਕ ਹੈ ਨੈਟ ਦਾ ਯੁੱਗ 2005 ਮੇਰਾ ਖਿਆਲ ਆ ਗਿਆ ਸੀ ਉਸ ਸਮੇਂ ਕਿਉਂ ਨਹੀਂ ਕਿਸੇ ਨੇ ਇਸ ਤਰ੍ਹਾਂ ਦੀ ਵਿਡੀਉ ਪਾਈਆਂ

  • @gsbodal
    @gsbodal ปีที่แล้ว

    ਇਹ ਸਾਡੇ ਲੋਕ ਗੀਤ, ਸੰਗੀਤ ਦੀਆਂ ਵੰਨਗੀਆਂ ਨੇ। ਇਹ ਨਕਲ ਕਰ ਕੇ ਹੀ ਅਗਾਂਹ ਚਲਦੀਆਂ ਨੇ। ਕੁਝ ਵੀ ਬੁਰੀ ਗੱਲ ਨਹੀਂ ਹੈ।

  • @davinderkumar5319
    @davinderkumar5319 ปีที่แล้ว

    Wow ਵਧੀਆ ਉਪਰਾਲਾ ਐ ਜੀ

  • @chamkaurpandher2673
    @chamkaurpandher2673 ปีที่แล้ว

    ਬਹੁਤ ਬਹੁਤ ਧੰਨਵਾਦ ਜੀ.... ਪੁਰਾਤਨ ਵਿਰਸਾ ਸੰਭਾਲਣ ਦਾ..... ਥਰੀਕੇ ਵਾਲੇ ਜੀ ਨੇ ਨਕਲ ਬੜੀ ਅਕਲ ਨਾਲ ਮਾਰੀ ਹੈ .... ਜਿਸ ਨੂੰ ਮਾਣਕ ਸਾਹਿਬ ਜੀ ਨੇ ਹਿੱਕ ਦੀ ਜ਼ੋਰ ਨਾਲ ਗਾਉਂਦੇ ਮੈਂ ਅੱਖੀਂ ਵੇਖਿਆ ਤੇ ਸੁਣਿਆ ।.... Comparison ਕਰਨ ਲਈ ਸ਼ੁਕਰੀਆ ਜੀ ।

  • @balwinderpadda2311
    @balwinderpadda2311 ปีที่แล้ว

    ਬਹੁਤ ਵਧੀਆ ਜੀ

  • @kaursinghkaursingh2549
    @kaursinghkaursingh2549 ปีที่แล้ว +5

    ਵਾਹ ਵਾਹ ਸੱਚ ਅਗੇ ਲਿਆਂਦਾ ਧੰਨਵਾਦ ਜੀ ❤️ ਇਹਨੂੰ ਕਹਿੰਦੇ ਐ ਕਵਿਤਾ ਚੋਰ।

  • @NareshKumar-dk6in
    @NareshKumar-dk6in ปีที่แล้ว

    Great legend dear kuldeep manak ji 🙏🙏.

  • @manjitsingh7488
    @manjitsingh7488 ปีที่แล้ว +1

    ਇਨ੍ਹਾਂ ਚੋਰ ਲੇਖਕ ਨਾਲੋਂ ਦੀਦਾਰ ਵਧੀਆ ਲੇਖਕ ਕਦੇ ਕੋਈ ਵੀ ਸ਼ਬਦ ਚੋਰੀ ਨਹੀਂ ਕੀਤਾ

  • @jaswantsinghkhalsa7547
    @jaswantsinghkhalsa7547 ปีที่แล้ว +10

    ਆਲਮ ਲੋਹਾਰ ਦੇ ਬੋਲ ਅਤੇ ਹੋਰ ਕਈ ਕਾਲਾਕਾਰਾਂ ਦੇ ਬੋਲ ਵੀ ਚੁਰਾਏ ਦਿਲਗੀਰ ਨੇ

    • @ranjodhsingh7736
      @ranjodhsingh7736 ปีที่แล้ว

      ਜਿਵੇਂ ਮਾਤਾ ਲੱਧੀ ਪਈ ਬੋਲਦੀ।

  • @DavinderSingh-fq8pz
    @DavinderSingh-fq8pz ปีที่แล้ว +3

    ਧੰਨਵਾਦ ਜੀ

  • @warrior80
    @warrior80 ปีที่แล้ว +6

    ਵੀਰ ਜੀ ਹੀਰ ਵਾਰਿਸ ਸ਼ਾਹ ਵੀ ਪੜ ਲਿਓ ਹੀਰ ਦਮੋਦਰ ਵੀ ਮੈਂ ਦੋਵੇਂ ਪੜੀਆਂ ਹਨ ਤੇ ਅਕਸਰ ਪੜਦਾ ਹਾਂ ਸਭ ਵਿੱਚ ਇੱਕ ਇੱਕ ਲਾਈਨ, ਸ਼ਬਦ ਮਿਲਦੇ ਜੁਲਦੇ ਹਨ। ਕੋਈ ਨਾ ਕੋਈ ਚੀਜ ਜਰੂਰ ਪ੍ਰੋਰਨਾ ਹੁੰਦੀ ਹੈ।

  • @kamaljitkamaljit2310
    @kamaljitkamaljit2310 ปีที่แล้ว +5

    Koe gal nahi dev sahib ne jeker gane modify kita leken manak sahib ne eh gana bahut badia gayia word famous hoyia ji pehla kisy ne suniya nahi eh..Wow dev sahib..

  • @baldevsingh9391
    @baldevsingh9391 ปีที่แล้ว +2

    ਇਕ ਥਰੀਕਂਆ ਵਾਲੇ ਨੇ ਮਾਡ਼ੀ ਗਲ ਕਿਤੀ ਨਾਮ ਜਿਸ ਨੇਂ ਲਿਖਿਆ ਸੀ ਔਦਾ ਰਖਣਾ ਸੀ

  • @dawinderbajwa7731
    @dawinderbajwa7731 ปีที่แล้ว +1

    ਬਹੁਤ ਵਧੀਆ ਜਾਣਕਾਰੀ ਭਰਪੂਰ ਉਪਰਾਲਾ ਬਾਕੀ ਮਾਣਕ ਤੇ ਦਿਲਗੀਰ ਨੇ ਕਲੀ ਨੂੰ ਹੋਰ ਲਿਸ਼ਕਾਇਆ ਹੈ ।

  • @ranjitsingh-lu7ok
    @ranjitsingh-lu7ok ปีที่แล้ว

    Excellent job. 👍👍👍

  • @parmjitsingh1110
    @parmjitsingh1110 ปีที่แล้ว +1

    Mata ladhi paee boldi
    Imitated from Alam Lohar

  • @bholasinghsidhu8032
    @bholasinghsidhu8032 ปีที่แล้ว +7

    ਕੱਲ ਨੂੰ ਕਹਿਣ ਗੇ ਵੀ ੲਿਹ ਨੇ ਕਲੀ ਚ ਹੀਰ ਰਾਂਝਾ ਕਹਿ ਤਾ

  • @bakhshishsingh839
    @bakhshishsingh839 10 หลายเดือนก่อน

    ਕੁਲਦੀਪ ਮਾਣਕ ਦੀ ਆਵਾਜ਼ ਕੋਈ ਮੁਕਾਬਲਾ ਨਹੀਂ

  • @sumeshchand4494
    @sumeshchand4494 ปีที่แล้ว +3

    ਪਰ ਮਾਣਕ ਤੇ ਦੇਵ ਦੀ ਮਿਹਨਤ ਨਾਲ ਚਾਰ ਚੰਨ ਲੱਗ ਗੇ ਨੇ।

  • @Globalkabbadiupdates
    @Globalkabbadiupdates ปีที่แล้ว +2

    ਨਕਲ ਵੀ ਦਿਮਾਗ਼ ਨਾਲ ਵੱਜਦੀ ਹੈ ,, ਕਹਾਵਤ ਨੂੰ ਸੱਚ ਕਰ ਦਿੱਤਾ,,,, ਪੁਰਾਣੇ ਢਾਡੀ ਅਤੇ ਕਲਾਕਾਰ ਬਹੁਤ ਵਧੀਆ ਸੀ

  • @dspasiana
    @dspasiana ปีที่แล้ว +3

    ਚੱਲ ਗਿਆ ਸੋ ਤੀਰ....!
    ਸੱਚ ਉੱਤੇ ਆਉਂਦਾ ਈ ਐ ਅਖ਼ੀਰ।

  • @chanansingh1973
    @chanansingh1973 ปีที่แล้ว +3

    ਬਹੁਤ ਵਧੀਆ ਢੰਗ ਨਾਲ ਗਾਇਆ ਮਾਣਕ ਜੀ ਨੇ

  • @shavindersingh5923
    @shavindersingh5923 ปีที่แล้ว

    ਹੂ ਬਹੂ ਕਿਸੇ ਦੇ ਵੀ ਕਾਪੀ ਕਰਨੀ ਗੁਨਾਹ ਹੈ।‌ ਜੇ ਹਿੰਮਤ ਸੀ ਤਾਂ ਸਾਰਾ ਗੀਤ ਹੀ ਆਵਦਾ ਲਿਖਦਾ ਦੇਵ ਥਰੀਕੇ ਵਾਲਾ। ਜੇ ਲਿਖਿਆ ਹੀ ਸੀ ਤਾਂ ਮੂਲ ਲੇਖਕ ਦਾ ਨਾਂ ਜ਼ਰੂਰ ਦੇਣਾ ਚਾਹੀਦਾ ਸੀ। ਦੇਵ ਥਰੀਕੇ ਵਾਲਾ ਆਪਣੇ ਆਪ ਵਿੱਚ ਬਹੁਤ ਵਧੀਆ ਗੀਤਕਾਰ ਸੀ। ਮੇਰੇ ਨਾਨਕਿਆਂ ਦੇ ਸ਼ਰੀਕੇ ਵਿੱਚ ਹੀ ਉਸ ਦੇ ਨਾਨਕੇ ਸਨ। ਮੈਂ ਤਾਂ ਉਸ ਨੂੰ ਸੰਨ ਸੱਤਰ ਤੋਂ ਸੁਣਦਾ ਆ ਰਿਹਾ ਹਾਂ । ਇੱਕ ਵਾਰ ਉਹ ਦਿਆਲਪੁਰੇ ਭਾਈਕੇ ਵਿੱਚ ਮਾਣਕ ਦੇ ਨਾਲ਼ ਹੀ ਆਇਆ ਸੀ ਖਾੜਾ ਲਾਉਣ ਵਾਸਤੇ। ਗੀਤ ਬਹੁਤ ਵਧੀਆ ਹਨ ਇੱਕੋ ਘਾਟ ਸੀ ਪੁਰਾਣੇ ਗੀਤਾਂ ਦੀ ਲੱਗਭੱਗ ਕਾਪੀ ਕਰ ਜਾਂਦਾ ਸੀ।

    • @desiRecord
      @desiRecord  ปีที่แล้ว

      ਹਾਂ ਜੀ, ਬਿਲਕੁਲ ਸਹੀ ਕਿਹਾ।

  • @dhillonambersariya9980
    @dhillonambersariya9980 ปีที่แล้ว

    Puratan sangeet sun k bahut changa lagga, special thanks to you

  • @sabtv7
    @sabtv7 ปีที่แล้ว

    Great👍

  • @technicalgurnoorbrother4218
    @technicalgurnoorbrother4218 ปีที่แล้ว

    V good g

  • @rgsingh4554
    @rgsingh4554 ปีที่แล้ว

    ਕਿੰਨੀ ਵਧੀਆ ਸੀ ਉਹ ਦੁਨੀਆਂ ਕਿਉਂਕਿ ਓਦੋਂ ਮੇਰੇ ਮਾਂ ਪਿਓ ਨੇ ਅਜੇ ਦੁਨੀਆ ਵਿਚ ਓਨਾਂ ਸੀ ਜਿੰਦਗੀ ਜੀਉਣੀ ਸੀ।ਕਿੰਨੀ ਜਲਦੀ ਲੰਘ ਗਿਆ ਉਹ ਜਮਾਨਾਂ ਕਿੰਨੀ ਜਲਦੀ ਮੇਰੇ ਪਾਪਾ ਦੀ ਜ਼ਿੰਦਗੀ ਖਤਮ ਹੋਗੀ

  • @gurcharansinghgill8093
    @gurcharansinghgill8093 ปีที่แล้ว

    ਵਾਹਿਗੁਰੂ

  • @sukhmindergrewal8019
    @sukhmindergrewal8019 ปีที่แล้ว +2

    That’s True I’m from Buthari Hjura Singh our neighbour my dad told me about that 🙏

  • @makhandhaliwal-5571
    @makhandhaliwal-5571 ปีที่แล้ว +1

    ਸਲੂਟ ਹੈ ਤੁਹਾਡੀ ਮਿਹਨਤ ਨੂੰ

  • @surindersinghdhaliwal4352
    @surindersinghdhaliwal4352 ปีที่แล้ว

    ਲੋਕ ਗੀਤ ਅਮਰ ਹਨ

  • @HarbhajanSingh-di8ol
    @HarbhajanSingh-di8ol ปีที่แล้ว +14

    ਮਾਣਕ ਸਾਹਿਬ ਨੇ ਤਾਂ ਕਲੀ ਵਿਚ ਜਾਨ ਪਾ ਦਿੱਤੀ ਸੀ

    • @desiRecord
      @desiRecord  ปีที่แล้ว

      ਬਿਲਕੁਲ ਜੀ, ਬਿਨਾ ਸ਼ੱਕ ਗੱਲ ਸਹੀ ਹੈ।

    • @hargobindsinghbrar3923
      @hargobindsinghbrar3923 ปีที่แล้ว +1

      Nakal krke. Asal da hulia bigr janda jnab e ali

    • @vinylRECORDS0522
      @vinylRECORDS0522 ปีที่แล้ว +2

      ਬਿਨਾਂ ਸ਼ੱਕ ਮਾਣਕ ਬਹੁਤ ਵਧੀਆ ਗਾਇਕ ਸੀ ,ਜਿੱਥੋਂ ਤੱਕ ਕਲੀ ਵਿਚ ਜਾਨ ਪਾਉਣ ਦੀ ਗੱਲ ਹੈ,ਜਦੋਂ ਦੀਦਾਰ ਸਿੰਘ ਰਟੈਂਡਾ ਵਰਗਿਆਂ ਨੇ ਰਿਕਾਰਡਿੰਗ ਕਰਵਾਈ ਸੀ,ਉਦ ਰਿਕਾਰਡਿੰਗ ਬੰਦ ਕਮਰਿਆਂ ਵਿਚ ਹੁੰਦੀ ਸੀ,ਸਟੂਡੀਓ ਵਾਲੀਆਂ ਸਹੂਲਤਾਂ ਨਹੀਂ ਹੁੰਦੀਆਂ ਸੀ।ਵੈਸੇ ਗਾਉਣ ਵਾਲੇ ਨਾਲੋ ਲਿਖਣ ਵਾਲੇ ਦਾ ਜਿਆਦਾ ਕਸੂਰ ਹੈ।

    • @hargobindsinghbrar3923
      @hargobindsinghbrar3923 ปีที่แล้ว +1

      @@vinylRECORDS0522 Kuldeep Manak nu mai bzate khud janda Han aur Didar Singh Shounki hora da akhada v sunia c 55 years pahily Didar Singh di Rees nhi kr sakda Manak

  • @nirmalsinghnirmalsingh1861
    @nirmalsinghnirmalsingh1861 ปีที่แล้ว

    Very nice

  • @devbhareliwala7627
    @devbhareliwala7627 ปีที่แล้ว +1

    ਮੈਂ ਧੰਨਵਾਦੀ ਹਾਂ ਕੰਪਨੀ ਦਾ ਜਿਸ ਨੇ ਇਹ ਚਾਨਣ ਪਾਇਆ

  • @palvinderkumar3451
    @palvinderkumar3451 ปีที่แล้ว +2

    Waris shah de likhta nu v nakl keta h ji, Dev Threkewale shaib ne

  • @ranjeetsandhu77
    @ranjeetsandhu77 ปีที่แล้ว +1

    Good job ....diffrent work

  • @MrVerka-xy5zw
    @MrVerka-xy5zw ปีที่แล้ว

    ਬਾਰ ਬਾਰ "ਸ਼ੁੰ " ਦਿ ਵਾਜ਼ ਨੇ ਮਜ਼ਾ ਮਾਰ ਦਿੱਤਾ। ਓਅੰਜ ਸੁਣਨ ਦਾ ਮਜ਼ਾ ਕੁੱਝ ਹੋਰ ਹੁਣ ਸੀ।

  • @sukhdevraj9681
    @sukhdevraj9681 ปีที่แล้ว +1

    .nice and amazing

  • @subfojasingh3010
    @subfojasingh3010 ปีที่แล้ว

    Bhut purana virsa yad karwa Dita h

  • @dharampalsingh5036
    @dharampalsingh5036 ปีที่แล้ว +1

    Thanks for keeping so oldest song with your library and I would like to congratulate you from my heart❤ for display.

  • @nagindersingh4119
    @nagindersingh4119 ปีที่แล้ว +1

    ਪਿਆਰਿਓ ਪੁਰਾਣੇ ਗੀਤ ਸੰਭਾਲ ਕੇ ਰੱਖਣਾ ਬਹੇਤ ਹੀ ਗਜਬ ਦੀ ਗੱਲ ਹੈ। ਕਿਆ ਕੈਹਣੋ ਦੋਸਤ? ਸ਼ੁਕਰੀਆ ਹੈ

  • @harneksingh7783
    @harneksingh7783 ปีที่แล้ว

    Very good kaleea

  • @surajbhansurajbhan4247
    @surajbhansurajbhan4247 ปีที่แล้ว

    Baba Tara Bohthe Danvad

  • @shingarasingh8817
    @shingarasingh8817 ปีที่แล้ว +1

    Oldisgold

  • @hargobindsinghbrar3923
    @hargobindsinghbrar3923 ปีที่แล้ว

    Yeh record mere pass bhi hai mere grand father ki nishani

  • @rajinderkumar3549
    @rajinderkumar3549 ปีที่แล้ว

    PunjabiSomg

  • @educationmasterminds9742
    @educationmasterminds9742 ปีที่แล้ว

    ਮਾਣਕ ਤਾਂ ਮਾਣਕ ਹੀ ਹੈ। ਫਿਰ ਵੀ

  • @followmeitsme6674
    @followmeitsme6674 ปีที่แล้ว +1

    👏🏻👏🏻👏🏻👏🏻✅✅💯💯💯❤️❤️

  • @gurjeetbrar7768
    @gurjeetbrar7768 ปีที่แล้ว

    Dhanwad ji Ada he Wadia ithass dharmik v paow Lab kaji

  • @Jaggadaku1447
    @Jaggadaku1447 ปีที่แล้ว

    Thank you

  • @azadpandher5108
    @azadpandher5108 ปีที่แล้ว +2

    Ehna khajana kitho milya bai g

  • @harjitsinghjheetajheeta4415
    @harjitsinghjheetajheeta4415 11 หลายเดือนก่อน +1

    Mai pehlay likh chaka key Dev tay.Manak dovsy chore. Ikk chori kiti hovey tz muafi mildi Rajj Kay chori kiti

  • @tarasingh3904
    @tarasingh3904 ปีที่แล้ว

    ਓਸ ਵੇਲੇ ਦੀ ਰਿਕਾਰਡਿੰਗ ਅੱਜ ਦੀ ਰਿਕਾਰਡਿੰਗ ਵਾਂਗ ਇੰਨੀ ਸ਼ੱੱਧ ਤੇ ਸਾਫ ਸੁਥਰੀ ਨਹੀਂ ਸੀ । ਇਸ ਕਰਕੇ ਬਹੁਤ ਫਰਕ ਹੈ ।

  • @niranjansinghjhinjer1370
    @niranjansinghjhinjer1370 ปีที่แล้ว

    Shukriya PAA G Shukriya
    Tohaade geet ni aa rahe new ,chhutti mna rahe hon baai ji 🙏

  • @sadhusingh7688
    @sadhusingh7688 10 หลายเดือนก่อน

    ਹੰਜੂਰਾ ਸਿੰਘ ਗਰੇਵਾਲ ਸੱਭ ਦ ਪਿਓ ਆ

  • @darshanbanga8341
    @darshanbanga8341 ปีที่แล้ว

    Dev Tharikiyan wale nu eh gana apne naam nahi see krauna chahida. Jhooth fadiya gya. Par, Kuldeep Manak ne vadhiyia gaya.

  • @GurpreetSingh-yl7hk
    @GurpreetSingh-yl7hk ปีที่แล้ว

    Bai kine gon wale dev day geet ga gay eh sare geet tan ni chori kete

  • @surinderpaldhanda277
    @surinderpaldhanda277 ปีที่แล้ว

    Ke kehne mank sahib de
    Jihde kalian te hey sardaree

  • @ramandullat444
    @ramandullat444 ปีที่แล้ว +1

    Es ch koi chori ali gal ni dev dilgeer te kuldeep manak ne ehnu nwa roop de ke swaar k record karwaai a

  • @kuldeepsimgh768
    @kuldeepsimgh768 ปีที่แล้ว

    💯 agree

  • @dhadidesrajsinghdiwana696
    @dhadidesrajsinghdiwana696 ปีที่แล้ว

    ਜਦੋਂ ਥਰੀਕੇ ਹਾਜਰ ਸੀ ਗੱਲ ਕਰਦੇ ਚੰਗਾ ਮਰੇ ਬਾਦ ਕੀ ਕਹਿਣ ਦਾ ਫਾਇਦਾ ਵੀਰਨਾ।

  • @shavindersingh5923
    @shavindersingh5923 8 หลายเดือนก่อน

    ਜੀ ਤੁਹਾਡਾ ਐਡਰੈੱਸ ਜਾਂ ਕੋਈ ਫੋਨ ਨੰਬਰ ਹੋਵੇ ਤਾਂ ਫੇਸਬੁੱਕ ਇਨਬਾਕਸ ਵਿੱਚ ਜਾਂ ਇੱਥੇ ਹੀ ਸਾਂਝਾ ਕਰ ਸਕਦੇ ਹੋ ਤਾਂ ਕਰ ਦਿਓ ਜੀ। ਧੰਨਵਾਦੀ ਹੋਵਾਂਗਾ ਜੀ।

  • @varinder3847
    @varinder3847 ปีที่แล้ว +1

    Ay ta Sandhu Shamsher ne vi kai Pakistani Geet Tod mrod ke copy kar ke Likhe ne Jina nu Surjit bindrakhiya Saab ne Gaya vi
    Baki Bapu dev 3k wale Varga Writer ajj de waqt vi Punjab ch Nahi ay 🙏
    Manak Saab vargi awaz vi mudd Punjab ch pedaa Ni honi 🙏

  • @KulwinderSingh-sh2jk
    @KulwinderSingh-sh2jk ปีที่แล้ว

    ਕੁਝ ਪਹਿਰੇ ਹੀ ਰਲਦੇ ਆ ਸਾਰੇ ਨਹੀ

  • @palvinderkumar3451
    @palvinderkumar3451 ปีที่แล้ว

    Manak da style Neki katil wala see

  • @gurmailkang8372
    @gurmailkang8372 ปีที่แล้ว +1

    oh bahi dev threkay waley ne hi nahi sarey geet kar eahda kardey ne . dév sahib je geetkar geet chori kar da ta 40 sal punjabi music lndastry ch raj na karda

  • @shamsherbsingh6511
    @shamsherbsingh6511 ปีที่แล้ว

    Kuldimmank.da
    Bol
    Himala.ton.ucha

  • @gurdipdehar7070
    @gurdipdehar7070 ปีที่แล้ว +1

    ਚੋਰੀ ਆਦਤ ਨੀ ਗਈ

  • @shavindersingh5923
    @shavindersingh5923 ปีที่แล้ว

    ਜੇ ਤੁਹਾਡੇ ਪਾਸ ਇਸ ਵੇਲੇ ਦੇ ਹੋਰ ਢੱਡ ਸਾਰੰਗੀ ਦੇ ਅਤੇ ਕਵੀਸ਼ਰੀ ਦੇ ਰਿਕਾਰਡ ਹਨ ਤਾਂ ਉਹ ਇਜ ਚੈਨਲ ਤੇ ਪਾਉਣ ਦੀ ਖੇਚਲ ਕਰਨੀ ਜੀ।

    • @desiRecord
      @desiRecord  ปีที่แล้ว

      ਬਹੁਤ ਹਨ ਜੀ