Phullan Wangran: Mani Longia (Official Video) | Jasmeen Akhtar | SYNC | Age Old - Punjabi Album

แชร์
ฝัง
  • เผยแพร่เมื่อ 16 ม.ค. 2025

ความคิดเห็น • 1.3K

  • @rajindermeet4435
    @rajindermeet4435 ปีที่แล้ว +106

    ਮੇਰੀ ਬੇਬੀ ਨੂੰ ਬੜਾ ਪਸੰਦ ਆ ਗੀਤ। ਏਦਾ ਦੇ ਗਾਣੇ ਜੌ ਘਰ ਚ ਸਾਰੇ ਬਹਿ ਕਿ ਸੁਣ ਸਕਣ ਏਦਾ ਦੇ ਗੀਤ 2 ਸਦੀਆ ਪਹਿਲਾਂ ਆਉਂਦੇ ਸੀ
    ਮਨੀ ਯਾਰਾ ਰੱਬ ਹਮੇਸ਼ਾ ਤਹਾਨੂੰ ਤੇ ਪੂਰੀ ਫੈਮਲੀ ਨੂੰ ਤਰੱਕੀਆਂ ਬਕਸੇ ਪਰਮਾਤਮਾ

  • @ManjinderSingh-ev7qu
    @ManjinderSingh-ev7qu ปีที่แล้ว +25

    ਮਨੀ ਵੀਰੇ ਬਹੁਤ ਦਿਨ ਤੋ ਰਪੀਟ ਚੱਲ ਰਿਹਾ ਗੀਤ ਸਿਰੇ ਲਾ ਤਾ ਵੀਰੇ ੲਿਹ ਗੀਤ ਤੁਹਾਨੂੰ 7.8ਮਿੰਟ ਦਾ ਕਰਨਾ ਚਾਹੀਦਾ ਸੀ ਯਰ ਦਿਲ ਨੲੀ ਭਰਦਾ ਗੀਤ ਸੁਣਨ ਤੋ ਦਿਲ ਕਰਦਾ ਬਸ ਸੁਣੀ ਜਾੲੀੲੇ ਅੈਨੀ ਫੀਲ ਵੀਰੇ ਗੀਤ ਵਿੱਚ ਮੈ ਖੁਦ ਲਿਖਾਰੀ ਅਾ ਮਜਾ ਅਾ ਗਿਅਾ ਜਾਨ ਮੇਰੀੲੇ ਵਾਹਿਗੁਰੂ ਹੋਰ ਤਰੱਕੀਅਾ ਬਖਸੇ

  • @navmardaynavmarday8562
    @navmardaynavmarday8562 2 ปีที่แล้ว +541

    ਆ ਵੀ ਪਤੰਦਰ ਹਰ ਗੀਤ ਸਿਰਾ ਹੀ ਕੱਢਦਾ ,,ਬਾਬਾ ਨਾਨਕ ਐਵੇਂ ਹੀ ਕਿਰਪਾ ਰੱਖੇ ਤੇਰੇ ਤੇ ਬਾਈ,

    • @Shehyadking
      @Shehyadking 2 ปีที่แล้ว +9

      Gall sehi a 22 main ta mani 22 de all song rapeat te sunda jiwe putha record,rula,swaad,90 10,koka,salama, chete a mainu, good in bad,slag,aja aja,jawab,pullan wagra,old age album sari

    • @sukhijohal9879
      @sukhijohal9879 ปีที่แล้ว +1

      Ryt y. Rabb hor trakkiya bakhshe mani y nu 🙏🙏🙏

    • @AbhiAbhi-bn2vv
      @AbhiAbhi-bn2vv 4 หลายเดือนก่อน

      ❤❤

  • @harmeetsandhu3767
    @harmeetsandhu3767 ปีที่แล้ว +70

    ਮਨੀ ਵੀਰ ਜੇ ਸਿਰ ਉਤੇ ਪੱਗ ਬੰਨੀ ਸੀ ਤਾ ਇਹੋ ਜਹੇ ਬੋਲਾ ਦੀ ਉਮੀਦ ਸੀ, ਗੀਤ ਤੇ ਵੀਡੀਉ ਬਹੁਤ ਸੋਹਣੇ, ਬਾਬਾ ਮੇਹਰ ਕਰੇ

  • @Gurpreetsingh-yh3tf
    @Gurpreetsingh-yh3tf ปีที่แล้ว +42

    ਲੋਕਾਂ ਦੀ ਨਬਜ਼ ਫੜਨਾ ਸਿਖ ਗਿਆ ਮਨੀ ਸਿਰਾ ਹੀ ਕਰਵਾਈ ਜਾਂਦਾ ਆ ਬਹੁਤ ਬਹੁਤ ਮੁਬਾਰਕਾਂ ਖਿਚ ਕੇ ਰੱਖ ਐਵੈ ਹੀ ❤️❤️❤️❤️

    • @PreetBoyal
      @PreetBoyal หลายเดือนก่อน

      Right bro 😊😊❤❤

  • @satbirsingh1118
    @satbirsingh1118 ปีที่แล้ว +370

    ਅੱਜ ਤੋ ਕੁਝ 20 ਸਾਲ ਪਹਿਲਾਂ ਐਹੋ ਜਿਹੇ ਗੀਤ ਆਉਂਦੇ ਸੀ ਜੋ ਰੂਹ ਨੂੰ ਸਕੂਨ ਦਿੰਦੇ ਸੀ ਜਿਵੇਂ ਏਹ ਗੀਤ ਹੈ ❤️❤️😍😍👌👌👍🏻👍🏻

  • @SharanjeetKaurSohal
    @SharanjeetKaurSohal ปีที่แล้ว +94

    ਵਾਹਿਗੁਰੂ ਮਿਹਰ ਕਰੇ ਪੂਰੀ ਫੀਲਿੰਗ ਦਵਾ ਰਿਹਾ ਸੋਂਗ ਤੁਹਾਡਾ ...ਪੱਗ ਸੋਹਣੀ ਲੱਗਦੀ ਤੁਹਾਡੇ ਵੀਰੇ

  • @Avreen_Kaur9824
    @Avreen_Kaur9824 ปีที่แล้ว +528

    ਜ਼ਜਬਾਤਾਂ ਰੀਝਾਂ ਤੇ ਮੋਹ ਨਾਲ ਭਰਿਆ ਗੀਤ ❤

  • @MangaSingh-xx4ii
    @MangaSingh-xx4ii ปีที่แล้ว +564

    ਆਪਣੀ ਆਪਣੀ ਜਾਨ ਲਈ ਇੱਕ ਲਾਇਕ ❤️❤️❤️

  • @harmitsingh3688
    @harmitsingh3688 ปีที่แล้ว +6

    ਬਹੁਤ ਹੀ ਵਧੀਆ ਗੀਤ ਆ। ਵਾਹਿਗੁਰੂ ਕਰੇ ਤੁਹਾਡੀ ਕਲਮ ਚੋਂ ਜੋ ਵੀ ਬੋਲ ਨਿਕਲ ਹਮੇਸ਼ਾ ਸਾਫ਼ ਸੁਥਰੇ ਹੀ ਹੋਣ।

  • @muskankaur5586
    @muskankaur5586 ปีที่แล้ว +351

    ਰੂਹ ਨੂੰ ਸਕੂਨ ਦੇਣ ਵਾਲਾ ਗੀਤ😍❤️

  • @MandeepKaur-lb6ql
    @MandeepKaur-lb6ql 2 ปีที่แล้ว +38

    ਪੱਗ ਵਿੱਚ ਬਹੁਤ ਸੌਹਣੇ ਲੱਗਦੇ ਔ ਵੀਰ ਜੀ ਤੁਸੀਂ 🙏🙏

  • @ajadwindersingh3208
    @ajadwindersingh3208 ปีที่แล้ว +27

    ਦਿਲ ਖੁਸ਼ ਕਰਤਾ ਯਾਰ 🎉❤

  • @pindtohdubai
    @pindtohdubai 2 ปีที่แล้ว +7

    ਬਹੁਤ ਸੋਹਣਾ ਗੀਤ ਵੀਰੇ 😍😍

  • @SandeepLehal-bp4mr
    @SandeepLehal-bp4mr ปีที่แล้ว +9

    ਲਿਖਣ ਵਾਲੇ ਨੇ ਤੇ ਗਾਉਣ ਵਾਲੇ ਨੇ ਪੂਈ ਰੀਝ ਲਗਾਈ ਹੋਈ ਏ ❤❤

  • @butasingh7637
    @butasingh7637 2 ปีที่แล้ว +68

    ਮਨੀ ਯਾਰ ਸਿਰਾਂ ਹੀ ਕਰਵੋਦਾ ਬਾਬਾ ਮੇਹਰ ਕਰੀ 🙏

  • @navdeepshamu9555
    @navdeepshamu9555 ปีที่แล้ว +108

    ਜਦੋ ਸਵਾਦ aoun ਲੱਗਿਆ ਗਾਣਾ ਮੁੱਕ ਗਿਆ 😔❤️❤️❤️

  • @SandeepKaur-xd3os
    @SandeepKaur-xd3os ปีที่แล้ว +35

    Song mai kal da repeat te Sun rhi bhut jada sohna song aw every girl deserve k ohda husband ohnu phullan wangu rakhe ❤🎉

  • @amandeepsidhu3010
    @amandeepsidhu3010 ปีที่แล้ว +8

    Ena sohna song a ❤❤❤ jee krda war war suni jawa ❤

  • @taranpreetsingh3925
    @taranpreetsingh3925 ปีที่แล้ว +12

    ਵੀਰੇ ਰੂਹ ਨੂੰ ਬਹੁਤ ਸਕੂਨ ਮਿਲਿਆ ਇਹ ਗਾਣਾ ਸੁਣਕੇ

  • @sahibsharma
    @sahibsharma ปีที่แล้ว +1

    ❤❤❤❤❤❤

  • @Thealtafmalik_
    @Thealtafmalik_ 2 ปีที่แล้ว +27

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @Rana19754
    @Rana19754 ปีที่แล้ว +14

    ਬਹੁਤ ਚਿਰ ਬਾਅਦ ਗੀਤ ਸੁਣਕੇ ਸੁਆਦ ਆਗਿਆ, ਬਿਨਾ ਰੌਲੇ ਰੱਪੇ ਤੋਂ, ਬਿਨਾ ਹਬਸ਼ੀਆਂ ਦੀ ਨਕਲ ਤੋਂ, ਸਿਰਾ ਗੀਤ।

  • @GillSaab-uw8mc
    @GillSaab-uw8mc ปีที่แล้ว +14

    ਕਿਆ ਬਾਤ ਆ ਬਾਈ ਦਿਲ ਜਿੱਤ ਲਿਆ ,,,ਕਿੰਨੀਆਂ ਰੀਝਾਂ ਭਰੀਆ ਗੀਤ ਵਿਚ ❤️❤️😍😍😍

  • @The_Jordan_Ramgarhia
    @The_Jordan_Ramgarhia ปีที่แล้ว +59

    ਮੇਰੇ ਦਿਲ ਨੂੰ ਸਕੂਨ ਮਿਲਿਆ ਸੁਨ ਕੇ ਬਹੋਤ ਵਧਿਆ ਗੀਤ ♥️👌

  • @jasrajjassi1580
    @jasrajjassi1580 ปีที่แล้ว +15

    Mani longia veer The best evergreen song once it's on... Its on repeat because feel, expression, voice, music and innocence on face of Mani Longia makes it a common man's song....

  • @harsimranmann5913
    @harsimranmann5913 ปีที่แล้ว +44

    This song is so pure nd fully loaded with emotions, feelings nd lot of love. Idk why i got emotional when I listened this ❤

  • @tarsemsingh2484
    @tarsemsingh2484 ปีที่แล้ว +6

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤

  • @RajwinderSingh-ql5lb
    @RajwinderSingh-ql5lb ปีที่แล้ว +4

    Lbbbbb juu verree❤️ ਅਣੋਖੀ ਆਵਾਜ਼ ਆ ਵੀਰ ਦੀ❤️❤️❤️ Lbbb ਜੁ ਵੀਰੇ❤️ blessings always ❤️🙏

  • @ashokraiofficial9077
    @ashokraiofficial9077 ปีที่แล้ว +3

    Bhut feel aa song ch.
    bhut bhut Mubaraka g.
    endless song

  • @Official_ajaykalsi
    @Official_ajaykalsi ปีที่แล้ว

    Bohut vadia shonki saab ❤❤ appreciate 👍

  • @dev_likhari
    @dev_likhari ปีที่แล้ว +11

    ਏਹ ਗਣਾ 100 ਮਿਲੀਅਨ deserve krda h

  • @aminaazeez2550
    @aminaazeez2550 ปีที่แล้ว +4

    ਜੀਓ ਜੀਓ ਬਹੁਤ ਖੂਬ ਅੱਖਾਂ ਭਰ ਗਈਆਂ ਸੁਣ ਕੇ

  • @RajwinderSingh-ql5lb
    @RajwinderSingh-ql5lb ปีที่แล้ว +4

    ਜੱਟਾ ❤️। ਗੱਲ ਬਾਤ end ਕਰਵਾਤੀ soh lagge 🔥🔥🔥

    • @princebnl1477
      @princebnl1477 ปีที่แล้ว

      Very nice 👌 ji love you song Sera karbata 22ji

  • @beimaan..
    @beimaan.. ปีที่แล้ว +6

    ਜ਼ੇਕਰ ਤੇਰੇ ਗਾਣੇ ਮੁੱਲ ਵਿਖਦੇ ਹੋਣ ਤਾ ਅਸੀਂ ਸਿਰ ਕਰਜਾ ਝੜਾ ਲਈਏ... 🙂

  • @vishalnade5576
    @vishalnade5576 2 ปีที่แล้ว +4

    Yrrrr Dil khus krta veere😘😘😘😘😘😘😘😘God bless you veere 🙏🏻🙏🏻🙏🏻

  • @mukulsaini2961
    @mukulsaini2961 ปีที่แล้ว +8

    Best line : hayye maan matiye me teto bina kakh ni me rakhi tenu phoolaywangra💞🤞🏻💞

  • @shivkumar-em6tk
    @shivkumar-em6tk 2 ปีที่แล้ว +12

    Bai Bohat sohna
    baba nanak chardi kla rakhe
    bohat sara pyar ❤

  • @its_ravi27
    @its_ravi27 ปีที่แล้ว +4

    music ne lyrics nu 4 chann laate👌👌❤️‍🔥♥️

  • @harshsidhu8244
    @harshsidhu8244 ปีที่แล้ว +5

    Jaano vd kru jatt pyar ni ❤💖🔥🔥

  • @sukhmandersinghgill6130
    @sukhmandersinghgill6130 ปีที่แล้ว +13

    Waheguru jii hamesha trakiyan bakshe te chardi klla ch rakhe

  • @krishanaulakh6982
    @krishanaulakh6982 ปีที่แล้ว +4

    Rooh khushi ho jandi aa song sun k .... Ba-kmaal kalam te Awaaj ..... keep it up Bro....

  • @Gaggu9211
    @Gaggu9211 ปีที่แล้ว

    Bahut sohna song y 🎉...sidhu ki rees krda psnd vi ohi krde si jina nu kehnda si prohna thoda fer agya 😂

  • @rajbirsingh8624
    @rajbirsingh8624 ปีที่แล้ว +5

    ਬਹੁਤ ਵਧੀਆ ਬਹੁਤ ਸੁੰਦਰ ਲਿਖਿਆ ਤੇ ਗਾਇਆ ❤️🥰

  • @sonysaini7984
    @sonysaini7984 ปีที่แล้ว +2

    ਸੈਣੀਆਂ ਦੇ 2 singer ਹੋਏ ਨੇ ਜਿਨਾਂ ਨੇ ਪੂਰੀ ਧੱਕ ਪਾਈ ਹੈ ਇਕ ਸੀ ਸੋਨੀ ਪਾਬਲਾ ਤੇ ਇਕ mani longia

  • @amninderjotvirk8133
    @amninderjotvirk8133 ปีที่แล้ว +17

    Wow beautiful song ❤️ਕਦੇ ਕਦੇ ਇਵੇਂ ਦੇ ਗੀਤ ਆਉਂਦੇ ਜੋ ਦਿਲ ਨੂੰ ਛੋਹ ਜਾਂਦੇ ਨੇ 🌹🌹

  • @sidhusabh1480
    @sidhusabh1480 2 ปีที่แล้ว +8

    ਬਹੁਤ ਹੀ ਪਿਆਰਾ ਗੀਤ ਆ ,ਹੋਰ ਲੰਬਾ ਚਾਹੀਦਾ ਸੀ song

  • @meetphotographyhandiaya9926
    @meetphotographyhandiaya9926 ปีที่แล้ว +9

    Me photographer aa bro agli Pr wedding is song te hi bana ma ge❤️

  • @decentpunjabicouple
    @decentpunjabicouple 8 หลายเดือนก่อน +1

    Bhut vaar sunn leya ehh song ❤❤

  • @Jasvir5270
    @Jasvir5270 2 ปีที่แล้ว +5

    ਘੈਂਟ ਗੱਲਬਾਤ ਮਨੀ ਲੌਂਗੀਆ ❤👌👌

  • @marvinm8446
    @marvinm8446 2 หลายเดือนก่อน +1

    This song is so wonderful and fully loaded with pure love. It's so emotional and sensational ❤❤❤❤❤.

  • @ashoksharma8680
    @ashoksharma8680 ปีที่แล้ว +5

    ਮਾਣਕ ਸਾਹਿਬ ਦੀ ਯਾਦ ਤਾਜ਼ਾ ਕਰਵਾ ਦਿੱਤੀ ਬਾਈ ਨੇ

  • @ramsham6205
    @ramsham6205 ปีที่แล้ว +7

    ਗਾਣਾ ਲੇਟ ਕਢਦਾ ਪਰ ਅॅਤ ਕਢਦਾ 😘😘

  • @prabjotkaurkaur8735
    @prabjotkaurkaur8735 ปีที่แล้ว +4

    ਨਜਾਰੇ ਆਉਦੇ ਨਜਾਰੇ ਜਾਉਦੇ ਨੇ ਬਹੁਤ ਸੋਹਣਾ ਗੀਤ ਐ

  • @pazpaz372
    @pazpaz372 11 หลายเดือนก่อน +1

    Wow. What a rendition 👌🏼. Music is very close to Manak Saab’s “ Palle Sade kakh na riha.” Listening in 2024 🎉 both artists are 💥

  • @Parneetkaur_111
    @Parneetkaur_111 ปีที่แล้ว +3

    Hayeee ❤❤ kinna sohna gaana😊🎉🎉❤

  • @arshfateh1948
    @arshfateh1948 ปีที่แล้ว +1

    Manak saab di compo te song aa ehh waah kyaa baat

  • @SahibRamgarhiaOfficial
    @SahibRamgarhiaOfficial 2 ปีที่แล้ว +33

    Love this song Mani Pajji ❤️🔥

  • @JarnailSingh-fj4hu
    @JarnailSingh-fj4hu ปีที่แล้ว +1

    Yrr sira lata ❣❣ uto kudi de v punjabi suit paya bai sira lata poora

  • @ravi3814
    @ravi3814 ปีที่แล้ว +5

    ਬਹੁਤ ਹੀ ਪਿਆਰਾ ਗੀਤ ! 👍👍

  • @fatehsingh8973
    @fatehsingh8973 ปีที่แล้ว +1

    Bohat din baad kujj vdhiya sunan nu milleya

  • @ਹਰਮਨ.ਸੰਧੂ
    @ਹਰਮਨ.ਸੰਧੂ ปีที่แล้ว +5

    ਬਹੁਤ ਵਧੀਆ ਗੀਤ ਵੀਰੇ ਰੱਬ ਤੈਨੂੰ ਖੁਸ ਰੱਖੇ

  • @bhangrawithagamdua
    @bhangrawithagamdua ปีที่แล้ว

    Sync da music dhaak paa rea🔥

  • @kulwantkaur1312
    @kulwantkaur1312 ปีที่แล้ว +65

    Heart touching voice and lyrics ❤❤
    Lots of love 💕 from 🇬🇧

  • @BabyWorldTvishaVlogs
    @BabyWorldTvishaVlogs ปีที่แล้ว +1

    Legend Manak Sahab ji de song ki composition ke saath.....ye song bahut pyara ban gaya dear

  • @TravelwithPreetjk
    @TravelwithPreetjk ปีที่แล้ว +42

    Such a masterpiece 🥰🥰🥰🥰🥰🥰🥰🥰🥰🥰🥰🥰🥰 love this song 🥰🥰🥰
    Both singers are nominated 🥰for lovely voice of this year 2023

  • @JagseerSingh-mi6sf
    @JagseerSingh-mi6sf ปีที่แล้ว +2

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ਦਿਲ ਕਰਦਾ ਵਾਰ ਵਾਰ ਸੁਣੀ ਜਾਵਾਂ

  • @sunnysaini1518
    @sunnysaini1518 ปีที่แล้ว +3

    Repeat te chal reha kal da attt song a bro🔥🔥🔥🔥🔥🔥🔥🔥🔥🔥

  • @DuskyGurl-ho8wc
    @DuskyGurl-ho8wc ปีที่แล้ว +1

    Schi mera dil khush hogya yr yeh song sunke 🫰🥰

  • @ParamjeetSingh-yq5zy
    @ParamjeetSingh-yq5zy ปีที่แล้ว +11

    Pre-wedding song❤💌

  • @gurpreetgora580
    @gurpreetgora580 ปีที่แล้ว +1

    Jasmeen akhtr ne v end hi krta ❤️❤️🙏🙏bhyt skoon vala geet aa mani bro

  • @BHULLAR1.5M
    @BHULLAR1.5M ปีที่แล้ว +4

    ਯਾਰ ਕਿੰਨਾ ਸੋਹਣਾ ਗੀਤ ਆ ਪਰ ਵਿਊ ਕਿਉ ਐਨੇ ਥੋੜੇ ਆਉਦੇਂ ਆ

  • @gursharnduggal6852
    @gursharnduggal6852 ปีที่แล้ว +1

    Wahh veee ji sira la ta

  • @jasbawa7628
    @jasbawa7628 2 ปีที่แล้ว +25

    Mani longia never disappoint❤🎉

  • @ShamBabu-d5t
    @ShamBabu-d5t 2 หลายเดือนก่อน

    Bai tare be song sera he aa yr ❤ rab ta reta markar aa❤

  • @kamaljitchahal4853
    @kamaljitchahal4853 2 ปีที่แล้ว +26

    He deserves the up most respect..... full talent.... maybe the best in the industry...... if diljit had been given most of his songs then the world would be going crazy...... deserves much much more credit

  • @Sheetalsaarsar5856
    @Sheetalsaarsar5856 ปีที่แล้ว

    Tu rakkhi menu phula wangra ❤🙂

  • @baljeetkaur9606
    @baljeetkaur9606 ปีที่แล้ว +8

    Every single word of this song is really heart touching I listen this song about 15 time in a day ❤❤❤❤

  • @jagjitsinghgill3357
    @jagjitsinghgill3357 ปีที่แล้ว +1

    Swaad aa gya Bai yr seriously

  • @harpeetsingh6064
    @harpeetsingh6064 ปีที่แล้ว +4

    Y ਗੀਤ ਦਾ ਸਿਰਾ ਲਾ ਰੱਖਿਆ man he ਨੀ ਭਰਦਾ yr

  • @kamaldeepkaur2446
    @kamaldeepkaur2446 ปีที่แล้ว +1

    Aye haye 🤗🤗🤗

  • @harrykalia1748
    @harrykalia1748 ปีที่แล้ว +2

    Yr kina sohna song a sachi Herat touching a Veera rabb tanu hmesha kush rakhe ❤️

  • @preetdhaliwal7399
    @preetdhaliwal7399 ปีที่แล้ว +1

    Atttttttttt he kr rukhi aa❤️❤️❤️

  • @sachsidak7869
    @sachsidak7869 ปีที่แล้ว +12

    ਪੱਗ ਦੇ ਨਾਲ ਸਾਦਗੀ ਆਲੇ ਗੀਤ ਮੰਨੀ ਲੋਗੀਏ ਨੂੰ ਜੱਚਦੇ ਆ ਵਾਹਿਗੁਰੂ ਜੀ ਮਿਹਰ ਕਰਧਨ

  • @sukhjindersohal9190
    @sukhjindersohal9190 ปีที่แล้ว

    Keya batta mani bie att krwa diti bie tu tere v geet legend vle vng sakun dindy musewale dy geet e sundy han pr tere geet v udy vng dil nu lgdy aa

  • @mrbhatti8711
    @mrbhatti8711 2 ปีที่แล้ว +4

    ਬਾਬਾ ਜੀ ਮੇਹਰ ਕਰਨ ਮਨੀ ਬਾਈ ਤੇ ❣️❣️❣️

  • @PreetBoyal
    @PreetBoyal หลายเดือนก่อน

    A song mere chote bhai lai te ohdi gf lai sunda aa❤❤

  • @bobbyrandhawa1346
    @bobbyrandhawa1346 ปีที่แล้ว +3

    Bhutt sohnaa gaana ❤️💯 views dose't matter 💯

  • @baldavsingh8380
    @baldavsingh8380 ปีที่แล้ว +1

    Music 🎶 🎵 bohat ghant ya veer 👍👌

  • @deepsidhu2459
    @deepsidhu2459 2 ปีที่แล้ว +9

    Beautiful song ♥️🙌🙌

  • @ArshdeepSingh-qp7kd
    @ArshdeepSingh-qp7kd ปีที่แล้ว +2

    ਸਿਰਾ ਹੀ ਲਾਇਆ ਪਿਆ।

  • @bikka1682
    @bikka1682 2 ปีที่แล้ว +5

    Mani veer de sare song bhut knt lgde aw love u bro always ❤❤

  • @RaajRoohi-ut2lz
    @RaajRoohi-ut2lz ปีที่แล้ว +1

    ❤️vdiya lgeaa nice bro jnb 👍❤️❤️❤️

  • @SONIA-cy4tq
    @SONIA-cy4tq ปีที่แล้ว +12

    Beautiful song ...unique vibes❤❤❤❤❤❤❤❤❤

  • @PrinceRamanSingh
    @PrinceRamanSingh 28 วันที่ผ่านมา

    ਮਨੀ ਵੀਰੇ ਬੋਹਤ ਸੋਹਣਾ ਗਾਣਾ ❤😊

  • @SukhwinderSingh-wq5ip
    @SukhwinderSingh-wq5ip 2 ปีที่แล้ว +11

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @officialatwal553
    @officialatwal553 ปีที่แล้ว +2

    Bahut sohna song aa bai... Best line maanmatie me tere bina kakh ni..... God bless you brother

  • @muskan.vlogss
    @muskan.vlogss ปีที่แล้ว +7

    This song deserve more better ♥️

  • @FACTS99722
    @FACTS99722 ปีที่แล้ว

    Song di tarj Bnaun to pehla e kive pta LG janda v eh song super hit jauga🥰🥰🥰😘😘❤❤❤❤❤😘😘😘mere vllo 1M like😘

  • @SurinderSingh-rn7gf
    @SurinderSingh-rn7gf ปีที่แล้ว +5

    Bhtt sohna geet ... magical voice ❤️❤️