Punjab Police ਨੇ ਕਿਉਂ ਚੁੱਕਿਆ Jass Bajwa

แชร์
ฝัง
  • เผยแพร่เมื่อ 8 ก.พ. 2025
  • Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    Kisan Andolan, Jass Bajwa, Shree Brar, farmers Protest, Kisan Morcha, Punjab Farmers, Tractor Rally, TV Punjab, Gagandeep Singh
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #KisanAndolan #JassBajwa #ShreeBrar #farmersProtest #KisanMorcha #PunjabFarmers #TractorRally #TVPunjab #GagandeepSingh

ความคิดเห็น • 274

  • @dharmindersinghkhalsa7713
    @dharmindersinghkhalsa7713 4 ปีที่แล้ว +46

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ ਜੱਸ ਬਾਜਵਾ ਵੀਰ ਤੇ ਹਮੇਸ਼ਾ ਖੁਸ਼ ਰੱਖਓ ਜੀ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jasssukh1325
    @jasssukh1325 4 ปีที่แล้ว +71

    ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ

  • @manindersingh168
    @manindersingh168 4 ปีที่แล้ว +42

    ਬਾਜਵਾ ਬਾਈ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @JaswinderKaur-rb3pz
    @JaswinderKaur-rb3pz 4 ปีที่แล้ว +61

    Jass bajwa v good person🙏🏼 kisan ekta jindabad 🌾🌾🌾

  • @artistjasvirsinghjais7097
    @artistjasvirsinghjais7097 4 ปีที่แล้ว +23

    Jass bajwa my class fellow asi ikathe study kri a school and collage , so proud of you jass bai kisan majdoor ekta jindabad

  • @mmnn5990
    @mmnn5990 4 ปีที่แล้ว +19

    ਯਾਰ ਆਪਣੀ ਪਾਰਟੀ ਬਣਾਉ ਇਹ ਹੀ੍ ਇਲਾਜ਼ ਆ

  • @JagdeepSingh-ve6ce
    @JagdeepSingh-ve6ce 4 ปีที่แล้ว +47

    Jass Bajwa bai salute a tohanu ❤️ dilo 🙏

  • @FatehSingh-zg5lv
    @FatehSingh-zg5lv 4 ปีที่แล้ว +10

    Jass 22 👍🌾 Singh'is King satnaam waheguru ji 🌾🌾🌾🌾🌾

  • @gurbanikirtanworld7289
    @gurbanikirtanworld7289 4 ปีที่แล้ว +27

    Gurbani ਨੂੰ ਪਿਆਰ ਕਰਨ ਵਾਲੀ ਸੰਗਤ ਜੀ ਸਾਡੇ ਚੈਨਲ ਨੂੰ ਵੀ ਸਬਸਕਰਾਈਬ ਕਰਕੇ ਸਹਿਜੋਗ ਦੇਵੋ ਜੀ 😇♥️😇🙏

  • @kulwindergill6675
    @kulwindergill6675 4 ปีที่แล้ว +8

    ਜੱਸ ਬਾਜਵਾ 👍👏👏👏👏ਕਿਸਾਨ ਏਕਤਾ ਜਿੰਦਾਬਾਦ 👏👏👏👏👏👏👏👏👏👏👏👏👏

  • @balkardudhala5349
    @balkardudhala5349 4 ปีที่แล้ว +67

    ਪਰ ਝੂਠ ਕਿਓਂ ਲਿਖਿਆ ਜੇ ਕਿ ਜੱਸ ਬਾਜਵਾ ਨੂੰ ਚੁੱਕਿਆ?

    • @jatindersinghkamboj1433
      @jatindersinghkamboj1433 4 ปีที่แล้ว +1

      22 jhoot ki aa ohne dasya te ki police wallo bulaya gya c

    • @veerpalkaur-dj2cs
      @veerpalkaur-dj2cs 4 ปีที่แล้ว +1

      Pet Kyo safe veer singer nu darona chuda na

    • @gurbanikirtanworld7289
      @gurbanikirtanworld7289 4 ปีที่แล้ว +2

      Gurbani ਨੂੰ ਪਿਆਰ ਕਰਨ ਵਾਲੀ ਸੰਗਤ ਜੀ ਸਾਡੇ ਚੈਨਲ ਨੂੰ ਵੀ ਸਬਸਕਰਾਈਬ ਕਰਕੇ ਸਹਿਜੋਗ ਦੇਵੋ ਜੀ 😇♥️

    • @mruncle5347
      @mruncle5347 4 ปีที่แล้ว +1

      VIEWS LAIN WAASTE JI

    • @harindersinghfateh9100
      @harindersinghfateh9100 4 ปีที่แล้ว

      Ehe click bate hundi saleya di

  • @kuldip503
    @kuldip503 4 ปีที่แล้ว +20

    Jas bajwa 🙏🙏

  • @struth2378
    @struth2378 4 ปีที่แล้ว +10

    Keep it up veero.

  • @rajkahlon3042
    @rajkahlon3042 4 ปีที่แล้ว +12

    Proud of my farmers. Kisan ekta zindabad

  • @jagjitsinghbaath4029
    @jagjitsinghbaath4029 4 ปีที่แล้ว +11

    Jai Jwan Jai Kisan

  • @bhupinderkaurdhaliwal
    @bhupinderkaurdhaliwal 4 ปีที่แล้ว +3

    ਇਹ ਬਹੁਤ ਗਲਤ ਕੰਮ ਹੈ ਕੈਪਟਨ ਸਰਕਾਰ ਵੀ ਪੰਜਾਬ ਨਾਲ ਦੰਗਾ ਕਰਦੀ ਹੈ ਕੈਪਟਨ ਲਈ ਇਹ ਬਹੁਤ ਗਲਤ ਕੰਮ ਹੈ ਜੋ ਪੰਜਾਬੀਆਂ ਨੂੰ ਚੁੱਕਾ ਰਿਹਾ ਹੈ ਸ਼ਰਮ ਚਾਹੀਦੀ ਹੈ ਕੈਪਟਨ ਨੂੰ ਇਹਨਾਂ ਹੀ ਲੋਕਾਂ ਨੇ ਤੈਨੂੰ ਵੋਟਾਂ ਪਾਈਆ ਹਨ ਤੇਰੇ ਰਾਜ ਵਿੱਚ ਵੀ ਪੂਰੀ ਗੁੰਡਾ ਗਰਦੀ ਹੈ ਇਹਨਾਂ ਲੋਕਾਂ ਦੇ ਦਿਲਾਂ ਵਿੱਚ ਦਰਦ ਹੈ ਇਕ ਚੀਸ ਹੈ ਜੋ ਅੱਜ ਸੜਕਾਂ ਤੇ ਧੱਕੇ ਖ ਰਹੇ ਹਨ ਇਹ ਖੁਸ਼ੀ ਵਿੱਚ ਨਹੀਂ ਬੈਠੇ ਹਨ ਆਪਣੇ ਹੱਕਾਂ ਦੀ ਖਾਤਿਰ ਲੜਦੇ ਹਨ ਕੁਝ ਠੰਡਾ ਦਿਮਾਗ ਨਾਲ ਸੋਚੋ ਕੀ ਕਰਦੇ ਹੋ ਸਰਾਸਰ ਧੱਕਾ ਹੈ ਇਹ ਮੋਦੀ ਦਾ ਦਲਾਂ ਕੈਪਟਨ

  • @karmjeethans7906
    @karmjeethans7906 4 ปีที่แล้ว +6

    ਜਸ ਬਾਜਵਾ ਵੀਰ ਤੁਸੀ ਅੰਦੋਲਨ ਨੂੰ ਬਹੁਤ ਵਧੀਅਾ ਓੁਤਸਾਹ ਦਿਤਾ ਸਾਨੂੰ ਮਾਨ ਹੈ ਤਹਾਡੇ ਵਰਗੇ ਵੀਰਾ ਤੇ ਵਹਿਗੁਰੂ ਜੀ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸਨ ਕਿਸਾਨ ਮਜਦੂਰ ਯੁਨੀਅਨ ੲੇਕਤਾ ਜਿਦਾਬਾਦ

  • @struth2378
    @struth2378 4 ปีที่แล้ว +18

    All NRI are also supporting you.

  • @SatinderSingh1
    @SatinderSingh1 4 ปีที่แล้ว +24

    Kissan Majdoor Ekta Zindabad ✊🌾

  • @billydhaliwal6860
    @billydhaliwal6860 4 ปีที่แล้ว +20

    Sach a kissan ekta zindabaad

  • @prabjit7425
    @prabjit7425 4 ปีที่แล้ว +15

    ਕੈਪਟਨ ਕਹਿ ਰਿਹਾ ਹੈ ਕਿ ਗਾਇਕ ਸ਼੍ਰੀ ਬਰਾੜ ਗੰਨ ਕਲਚਰ ਨੂੰ ਬੜਾਵਾ ਦੇ ਰਿਹਾ ਹੈ ।
    ਜਦੋਂ ਕੈਪਟਨ ਜੰਮਿਆ ਸੀ ਤਾਂ ਇਸ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ । ਕੀ ਤੋਪਾਂ ਹਥਿਆਰ ਨਹੀਂ ਹਨ ??
    ਤੋਪਾਂ ਚਲਾ ਕੇ ਲੋਕਾਂ ਨੂੰ ਕਿਹੜੀ ਸਿੱਖਿਆ ਦਿੱਤੀ ਸੀ ??

    • @anmolsidhu5644
      @anmolsidhu5644 4 ปีที่แล้ว

      WA Vir ji wa ki odarahn diti sare ek mud ho jao sare phir sarkara kuj ni kar sakan gia ji

  • @ManpreetKaur-cm6qy
    @ManpreetKaur-cm6qy 4 ปีที่แล้ว +21

    ਵੀਰੋ। ਅਜਾਦੀ। ਹੀ। ਹੱਲ। ਹੇ। ਕੇਸਰੀ। ਝੱਡੇ। ਨੇ। ਫਤਿਹ। ਕਰਨੀ। ਹੇ।

    • @chamkaursingh7217
      @chamkaursingh7217 4 ปีที่แล้ว +1

      sahi gal hai jii snu kal police station ch bulea gea kende tusi sikh for justic dea post a spoot krde oo

  • @jattikaur1214
    @jattikaur1214 4 ปีที่แล้ว +11

    Jass bajwa jindabad 🌾🌾🌾🌾🌾🌾

  • @jasgrewal6871
    @jasgrewal6871 4 ปีที่แล้ว +3

    Well done brother ji 👍 khush raho waheguru waheguru waheguru waheguru waheguru jio from 🇨🇦

  • @jagseerchahal1866
    @jagseerchahal1866 4 ปีที่แล้ว +9

    Jass Bajwa sira bro

  • @sarbatdabhalaarmysewasocie3976
    @sarbatdabhalaarmysewasocie3976 4 ปีที่แล้ว +6

    ਵੀਰ ਜੀ ਸਿਰਫ ਜੱਟ ਨਹੀ ਹਰ ਜਾਂਤ ਮਜਹਬ ਦਾ ਬੰਦਾ ਸੰਘਰਸ਼ ਵਿੱਚ ਆਇਆ ਹੋਇਆ ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏

    • @surinderrandhawa9974
      @surinderrandhawa9974 4 ปีที่แล้ว +3

      ਜੱਟ ਮਤਲਬ ਕਿਰਤ ਕਰਨ ਵਾਲੇ ,,ਜਾਤ ਨਹੀਂ ਗੁੱਸਾ ਨਾ ਕਰੋ ਵੀਰ ਜੀ

  • @gurdeepchahal8468
    @gurdeepchahal8468 4 ปีที่แล้ว

    ਵਾਹਿਗੁਰੂ ਚੜ੍ਹਦੀ ਕਲਾਂ ਬਖਸ਼ੇ ਵੀਰ ਜਸ ਅਤੇ ਸਾਰੇ ਸਘੰਰਸ਼ ਸੀਲ ਵੀਰਾ ਭੈਣਾ ਬਜੁਰਗ ਮਾਵਾਂ ਅਤੇ ਬਜੁਰਗਾ ੂ

  • @informative1465
    @informative1465 4 ปีที่แล้ว +1

    great voice ♥♥ jai kisaan love from WB♥

  • @jnijjar5
    @jnijjar5 4 ปีที่แล้ว +29

    The ssp in patiala will be remembered in history as a gaddar

  • @gurmeetgill2749
    @gurmeetgill2749 4 ปีที่แล้ว +16

    Jai jwan jai kissan Ekta jindabad SDA jai hove 🙏🙏🙏🙏🙏🙏🙏🙏

  • @gursimartchahal5427
    @gursimartchahal5427 4 ปีที่แล้ว +7

    Waheguru

  • @davinder8658
    @davinder8658 4 ปีที่แล้ว +1

    ਸਰਕਾਰ ਨੂੰ ਸ਼ਰਮ ਚਾਹੀਦੀ ਏ ਜਿਹੜੇ ਸਾਨੂੰ ਖਾਲਿਸਤਾਨੀ ਅਁਤਵਾਦੀ ਕਹਿੰਦੇ ਹਨ ਉਹਨਾਂ ਤੇ ਕੋਈ ਪਰਚਾ ਨਹੀਂ ਕਰਦੇ ਕਿਉਂ ਇਹ ਦੋਗਲੀ ਨੀਤੀਆਂ ਸਰਕਾਰਾਂ ਵਰਤ ਰਹੀਆਂ ਨੇ ਬੜੀ ਸ਼ਰਮ ਵਾਲੀ ਗੱਲ ਏ ਕਿਸਾਨ ਮਜਦੂਰ ਨੌਜਵਾਨ ਏਕਤਾ ਜਿੰਦਾਬਾਦ

  • @gdlyd3938
    @gdlyd3938 4 ปีที่แล้ว +6

    Great talk and job Jas Bajwa . Proud of you . Yes stay together .

  • @harshsodhi9302
    @harshsodhi9302 4 ปีที่แล้ว

    ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ

  • @ਚਮਕੌਰਸਿੰਘਭੱਟੀਵਾਲਖੁਰਦਸੰਗਰੂਰ

    ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ

  • @sukhmander1238
    @sukhmander1238 4 ปีที่แล้ว +1

    Jass bhai salute you

  • @gursimartchahal5427
    @gursimartchahal5427 4 ปีที่แล้ว +11

    Waheguru g

  • @pradhangopika352
    @pradhangopika352 4 ปีที่แล้ว +3

    Good job youth 👏 👍

  • @singhmangalaulakh9077
    @singhmangalaulakh9077 4 ปีที่แล้ว

    ਵੋਟਾਂ ਚ ਧਿਆਨ ਰੱਖਿਓ

  • @sukhjitsukhjitmanes3782
    @sukhjitsukhjitmanes3782 4 ปีที่แล้ว +2

    👳‍♂️👳‍♂️ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਏ ਤੇ ਰਹੂ ਗੀ ਹਮੇਸ਼ਾ ਬਾਬਾ ਨਾਨਕ ਮੇਹਰ ਕਰਨ ਕਿਸਾਨੀ ਤੇ 👳‍♂️🚜🚜🚜🚜🚜🐅🐅🐅🐅🐅🐅🐅🐅🐅🐅🌾🌾🌾🌾🌾🐅🐅🐅🐅🚜🚜🚜🚜🚜🚜🚜🚜🐅🐅🐅🐅🐅🐅🐅🐅🐅🐅🐅🚜🚜🚜🚜🚜🚜

  • @sukhmandersingh8599
    @sukhmandersingh8599 4 ปีที่แล้ว

    ਜਸ ਬਾਈ ਨੂੰ ਦਿਲੋਂ ਧੰਨਵਾਦ

  • @karmjeethans7906
    @karmjeethans7906 4 ปีที่แล้ว +1

    ਜਿਸ ਤਰਾ ਕੈਪਟਨ ਸਰਕਾਰ ਲੋਕਾ ਨਾਲ ਧੰਕਾ ਕਰ ਰਹੀ ਸਂਰਮਨਾਕ ਹੈ ਲੋਕਾ ਨੇ ਹੀ ਬਣਾੲਿਅਾ ਅਾਪਣੇ ਹਕਾਂ ਲੲੀ ਅਵਾਜ ਬਲੰਦ ਨਹੀ ਕਰ ਸਕਦੇ ਵੇ ਗਨਾਹਾ ਤੇ ਪਰਚੇ ਹੋ ਰਹੇ ਜਿਹੜ੍ਹਾ ਸਿਗਰ ਮੁੰਡਾ ਚਕਿਅਾ ਬੇਹਗਨਾਹ ਕੈਪਟਨ ਨੂੰ ਹੁਣ ਯਾਦ ਅਾੲਿਅਾ ਕੇ ਗਾਣੇ ਦੇ ਬੋਲ ਠੀਕ ਨਹੀ ਪਹਿਲਾ ਤਾ ੲਿਹ ਮੁੰਦਾ ਅਗੇ ਅੲਿਅਾ ਨਹੀ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਸਬ ਕੁਝ ਹੋ ਰਿਹਾ ਕੈਪਟਨ ਸਰਕਾਰ ਮਿਲ ਚੁਕੀ ਹੈ ਮੋਦੀ ਨਾਲ ਵੀਰੋ ਤਹਾਨੂੰ ਸਹਿਜ ਤੇ ਰਲ ਮਿਲ ੲਿਕ ਦੂਜੇ ਦੇ ਖੜ੍ਹੇ ਹੋਣਾ ਬਹੁਤ ਜਰੂਰੀ ਹੈ ਜਦੋ ਰਲ ਕੇ ਚਲੋਗੇ ਸਰਕਾਰਾ ਕੁਝ ਨਹੀ ਸਕਦੀਂਅਾ ਵਹਿਗੁਰੂ ਤਹਾਡੀ ਰਖਿਅਾ ਕਰੇ ਜੈ ਜਬਾਨ ਜੈ ਕਿਸਾਨ

  • @fearlesswarrior4415
    @fearlesswarrior4415 4 ปีที่แล้ว +2

    Good job brothers. Keep it up 👍💪💪

  • @KangSaab1
    @KangSaab1 4 ปีที่แล้ว +3

    Jass Bajwa 💪 kissan ekta zindabad 🙏

  • @Garryattewali
    @Garryattewali 4 ปีที่แล้ว +2

    ਵੀਰ ਪਹਿਲਾਂ ਬਾਲੀਵੁੱਡ ਦਾ ਨੰਬਰ ਆਉਂਦਾ ਗਨ ਕਲਚਰ ਦੇ ਹਿਸਾਬ ਨਾਲ

  • @singgaustadji7865
    @singgaustadji7865 4 ปีที่แล้ว

    Siraa shree brar ji💪🔥❤💯

  • @HappySingh-pm5wd
    @HappySingh-pm5wd 4 ปีที่แล้ว

    Very nice 💓 bro 💓

  • @tirathjohal3785
    @tirathjohal3785 4 ปีที่แล้ว +3

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪ਮੋਦੀ ਚਾਹ ਵਾਲੇ ਦਾ ਦਮਾਗ ਖਰਾਬ ਹੋਗਿਆ ਪਤੀਲੀ ਧੋ ਧੋ ਧੋ ਕੇ

  • @sodhitoor469
    @sodhitoor469 4 ปีที่แล้ว +30

    ਬਾਦਲ ਜੀ ਤੇਰੀ ਵੀ ਵਾਰੀ ਆਉਣ ਵਾਲੀ ਹੈ ਤਿਆਰ ਰਹਿ

    • @anmolsidhu5644
      @anmolsidhu5644 4 ปีที่แล้ว

      Pehla captain nu dekh lo jehada nojwana nal dhake shahi karda

  • @HarpreetSingh-mp2nb
    @HarpreetSingh-mp2nb 4 ปีที่แล้ว +44

    Captan sarkaar bondlll😵😵🤪 gyi. Modi de isaareya te nach reha...

  • @karanjitsingh1329
    @karanjitsingh1329 4 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਬੱਬੂ ਮਾਨ ਜਿੰਦਾਬਾਦ

  • @preetains1171
    @preetains1171 4 ปีที่แล้ว +1

    Kisan Majdoor Ekta Zindabad 💪💪💪💪💪💪

  • @balwinderkaurbaby8155
    @balwinderkaurbaby8155 4 ปีที่แล้ว +1

    Jass bajwa sir we saluate u 🙏🙏🙏

  • @parmindersingh5304
    @parmindersingh5304 4 ปีที่แล้ว

    ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ 👍

  • @ranjitsingh8834
    @ranjitsingh8834 4 ปีที่แล้ว +4

    Waheguru ji Maher kare
    Kissan mazdoor ekta jindabad
    No farmer no food we support for Kissan
    We have together

  • @sonybains6956
    @sonybains6956 4 ปีที่แล้ว +1

    Kishan Ekta Unian Zindabad 🙏🙏🌹🌹👏👍

  • @prabjit7425
    @prabjit7425 4 ปีที่แล้ว +2

    ਤੁਸੀਂ ਆਪਣੇ ਗੁਰੂ ਦਾ ਓਟ ਆਸਰਾ ਅਤੇ 🚩🚩ਨਿਸ਼ਾਨ ਸਾਹਿਬ ਲਹਿਰਾ ਕੇ ਰੱਖੋ ਜੀ ਅਤੇ ਵਾਹਿਗੁਰੂ ਆਪਣੇ ਸੇਵਕਾਂ ਦੀ ਜਿੱਤ ਵੀ ਯਕੀਨੀ ਕਰੇਗਾ । ਇਸੇ ਕਰਕੇ ਹੀ ਵਾਹਿਗੁਰੂ ਜੀ ਆਪਣੀਆਂ ਸੰਗਤਾਂ ਲਈ ਦਾਤਾਂ ਵੀ ਆਪ ਭੇਜ ਰਿਹਾ ਹੈ ਅਤੇ ਕੋਈ ਤੋਟ ਨਹੀਂ ਆਉਣ ਦਿੰਦੇ । ਵਾਹਿਗੁਰੂ ਨੇ ਆਪਣੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਹਨ ਜੋ ਸੰਗਤਾਂ ਲਈ ਹਰ ਤਰ੍ਹਾਂ ਦੀ ਰਸਦ ਆਪ ਭੇਜ ਰਿਹਾ ਹੈ । ਇਹ ਵਾਹਿਗੁਰੂ ਜੀ ਦੀ ਹੀ ਅਪਾਰ ਮਿਹਰ ਹੈ ਕਿ ਉਹ ਆਪਣੀਆਂ ਸੰਗਤਾਂ ਨੂੰ ਬਾਦਸ਼ਾਹਾਂ ਵਾਲੀਆਂ ਸਹੂਲਤਾਂ ਦੇ ਰਿਹਾ ਹੈ । 🚩🚩 🙏।

  • @vickysingh2335
    @vickysingh2335 4 ปีที่แล้ว +1

    Jass bajwa ji kisan ekta jindabad 😘😘😘😘

  • @alimkhan7273
    @alimkhan7273 4 ปีที่แล้ว +1

    Good jas Bajwa ji Rabb Charhdi kala vich rakhe, hamesha Hifazat Kare apki Khuda

  • @jodhanttal
    @jodhanttal 4 ปีที่แล้ว

    Jass Bajwa bai ne siraa krai pai aa

  • @gippysinghsingh4613
    @gippysinghsingh4613 4 ปีที่แล้ว +4

    WAHEGURU G WAHEGURU G KIRPA KARNAA KIRSANA TE G KISAN MAZDOOR EKTA ZINDABAD G 👏🌾

  • @tarandeepsingh8984
    @tarandeepsingh8984 4 ปีที่แล้ว

    Jass bai zindabad zindabad 🙏

  • @glam2465
    @glam2465 4 ปีที่แล้ว +1

    Jass bajwa g tusi great ho

  • @harmanpreet588
    @harmanpreet588 4 ปีที่แล้ว +1

    ਪੰਜਾਬ ਪੁਲਿਸ ਮੁਰਦਾਬਾਦ

  • @sagarstudios9829
    @sagarstudios9829 4 ปีที่แล้ว

    Sira 👌👌👌👌

  • @vishavsingh9618
    @vishavsingh9618 4 ปีที่แล้ว

    ❤️❤️❤️❤️❤️❤️❤️❤️

  • @siyabrar7362
    @siyabrar7362 4 ปีที่แล้ว +1

    Kissan mazdoor Ekta jindabad

  • @harjotkaur1879
    @harjotkaur1879 4 ปีที่แล้ว +1

    Nice speech

  • @bhinderbhindersingh1577
    @bhinderbhindersingh1577 4 ปีที่แล้ว

    Good veer 👍

  • @AmandeepSingh-go6px
    @AmandeepSingh-go6px 4 ปีที่แล้ว

    Shai gall yass bajwa je

  • @happybains2479
    @happybains2479 4 ปีที่แล้ว +1

    Keep it up

  • @sukhmandersingh8599
    @sukhmandersingh8599 4 ปีที่แล้ว

    ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ

  • @musicmp3587
    @musicmp3587 4 ปีที่แล้ว

    Jass bhai ne full SPOURT kri aa

  • @sarabjit_gill_
    @sarabjit_gill_ 4 ปีที่แล้ว +1

    Attt jass bajwa ji

  • @amitbalwan8237
    @amitbalwan8237 4 ปีที่แล้ว

    Good work

  • @lubana4072
    @lubana4072 4 ปีที่แล้ว +1

    🔥🔥

  • @prabjit7425
    @prabjit7425 4 ปีที่แล้ว

    ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਝੰਡੇ ਜਿਹੜੇ ਮਰਜੀ ਰੰਗ ਦੇ ਲਾਉਣ ਪਰ ਆਪਣੇ ਗੁਰੂ ਦਾ ਬਖਸ਼ਿਆ ਹੋਇਆ🚩 ਕੇਸਰੀ ਨਿਸ਼ਾਨ ਸਾਹਿਬ ਜਰੂਰ ਆਪਣੇ ਅੰਗ ਸੰਗ ਰੱਖੋ ਅਤੇ ਜਿੱਤ ਵੀ ਯਕੀਨੀ ਹੋਵੇਗੀ। ਇਹ🚩 ਕੇਸਰੀ ਨਿਸ਼ਾਨ ਸਾਹਿਬ ਕਿਸੇ ਸਰਕਾਰ ਜਾਂ ਕਿਸੇ ਲੀਡਰ ਦਾ ਨਹੀਂ ਹੈ । ਇਹ ਅਕਾਲ ਪੁਰਖ ਵੱਲੋਂ ਸਭ ਲਈ ਹੈ 🚩🚩 ।

  • @jasbirvirk159
    @jasbirvirk159 4 ปีที่แล้ว

    ਖਿੱਚ ਕੇ ਲੋ ਜੀ ਜੱਸ ਬਾਜਵਾ

  • @devindersingh7427
    @devindersingh7427 4 ปีที่แล้ว

    god bless 🙏

  • @davinder8658
    @davinder8658 4 ปีที่แล้ว +1

    👍

  • @deephusan109
    @deephusan109 4 ปีที่แล้ว

    Wmk 🙏 jaata

  • @jogasingh632
    @jogasingh632 4 ปีที่แล้ว +32

    Heading ta shi likh lwo,,view waste kuj v Likhi jane aa...

    • @HarpalSingh-jg7im
      @HarpalSingh-jg7im 4 ปีที่แล้ว +2

      This media is also ..godi media...... Posting wrong information.... And fake news... Please stand with farmers..

    • @jogasingh632
      @jogasingh632 4 ปีที่แล้ว

      @GARRY SINGH dhyan naal dekh ki likheya.Police ne chkeya jass Bajwa

  • @dalbirkaur4948
    @dalbirkaur4948 4 ปีที่แล้ว

    God bless you

  • @Craftiummah123
    @Craftiummah123 4 ปีที่แล้ว +9

    khanoshi barey toofan ka peesh khema bhi ho sakti hai,Stay connected.

  • @paramjitmaddhar7787
    @paramjitmaddhar7787 4 ปีที่แล้ว +2

    Heading isarrest Bajwa after Shri Brar.But Kisan should be helped to Shri Brar ..but it is politics.Every body should be tighter.Akali should be helped to Shri Brar. Bola soo Nihal sat Shri Akal waheguru Ji ka Khalsa waheguru Ji Ki fateh parmjit Canada

  • @parmindersingh5304
    @parmindersingh5304 4 ปีที่แล้ว

    Kisan morcha Zindabad 👍

  • @ParamjeetKaur-dp6ve
    @ParamjeetKaur-dp6ve 4 ปีที่แล้ว +1

    🙏

  • @maltipaul8228
    @maltipaul8228 4 ปีที่แล้ว

    #supportfarmers #kissanektazindabad

  • @rimpyrani8981
    @rimpyrani8981 4 ปีที่แล้ว

    love u veer kisan eka zindabad

  • @ajay_thind
    @ajay_thind 4 ปีที่แล้ว

    Bhai jass bajwa 👍👍👍
    Best singer

  • @harneksingh5533
    @harneksingh5533 4 ปีที่แล้ว

    Good👍

  • @balwinderkaurbaby8155
    @balwinderkaurbaby8155 4 ปีที่แล้ว +4

    Aje ta kalle babe aaye c
    Centre tak pai gyiaa chekaaa 🔥🔥

  • @gurindersingh9880
    @gurindersingh9880 4 ปีที่แล้ว +1

    Mera pura pariwar jass bai ji nal ha

  • @kulwantsingh2866
    @kulwantsingh2866 4 ปีที่แล้ว

    Waheguru mahre kare

  • @KaranAujlaOfficialz
    @KaranAujlaOfficialz 4 ปีที่แล้ว

    Jis gaane krke jass bajwe no bulaia gia oo gaana kihda va ??

  • @amanpreetsingh7210
    @amanpreetsingh7210 4 ปีที่แล้ว +2

    Veer sb nu hath jod k benti a ia var 2022 ch BSP nu vote payo🙏

  • @harninderpalsahota6965
    @harninderpalsahota6965 4 ปีที่แล้ว +6

    Punjab tv chanal walo kujh vi headline likh dinde aaa .... HEADLINE KUJH AA ...TE NEWS KUJH HOR HI AAA ... KUJH TA SHARAM KRO ... KYUN AAVE GALAT GALLAN LIKH DINDE AA

  • @dharamsk1453
    @dharamsk1453 4 ปีที่แล้ว

    jai kisan jai jawan

  • @shivamkamboj4106
    @shivamkamboj4106 4 ปีที่แล้ว

    Love you jaas bro😘

  • @akcreations5264
    @akcreations5264 4 ปีที่แล้ว

    Bilkul thik