बिलकुल ठीक कहा है जी आर्मी के जीवान ही हर स्टेट में पुलिस में भर्ती होने चाहिए और पुलिस ऑफिसर भी आर्मी ऑफिसर से सिलेक्ट करने चाहिए । आम जनता बहुत खुश दिखाई मिलेगी। आर्मी के क्लर्क भी हर स्टेट सिविल क्रियालिया मे भर्ती होने चाहिए फिर रिश्वतखोरी खतम हो सकती है।
Very informative video . Saini is a butcher, who killed many innocent people of Punjab. Badal family is fully responsible for supporting saini for doing crimes. Waheguru bless you dear Baljit for long and healthy life.
Sans a doubt, Mr. Parmar your story narration is fantabulous. You always have factual incident based real life stories that are narrated by you unbiased. Your story of GOA CM and his dedication towards the state was also commendable. Keep up the dandy work.
ਬਦਮਾਸ਼ ਸ੍ਰੀ ਸੁਮੇਧ ਸੈਣੀ is working under the umbrella shadow of dirty political leaders. I think judiciary and state machinery are in the favour of saini. Therefore he should not be punished. He is pet dog.
Very derpok man .. listen the interview of S.Mohan S.Bhedpur..Patiala...a revenue officer....misue of power..in uniform police.Very interesting and informative information... how police officers cruel in lndia.... good reporting of facts 👍🙏
Doshi Sumedh saini te Izhar alim, ghatt par esnu paalan waalian gundyian naal bharian sarkaran ziada doshi ne jinnah ehna nu sadharan lokan nu ziadatar jo bekasur v san maaran di khulli chhutti de rakhi c, te ohi vadday leader ehna ton marvaunde,trakki dinde te bachaunde rahay te ajj takk challda riha ta hi ta ainay gunah karke v eh lok ajj takk zinda ne.
ਰਾਜ kumar Head constable di apni ghar Wali nal nhi bndi si iis krke usne ghar Wali nu goli mar diti saini ne iss gal nu dewan Lai eh Sara drama kita Saini criminal mind h
Saini nu fansi sarkar qion lavegi oh tan sarkar da apna Banda hai. ate sarkaran nu aise bandiyan di lod hundi hai Jo lokan vichon hi uthke apne lokan naal hi Gadari Karan Bahut lok han aise Jive Parkash Singh Badal Punjab de lokan ne hi CM banaya fer Badal ne Punjab de naujwan aap hi katal keete te karvaye 😢😢
Sumedh Singh Saini IPS ,Ex DGP Pb. Is a mindless person, was a spoiled student of Pb . University.He is an accused of tripple murder of the owners of Saini Motor Ludhiana Punjab. Shameless judiciary of the country failed to announce the verdict on such heinous crime even after 30 years. Reason best known to the H'able CJI . Secondly he alongwith 8 Inspectors of the Chandigarh police have been facing the trial of the murder of an highly qualified young engineer Mulatani, eliminated in sector 17 Police Station. The family of the slain Multani has been waiting for the verdicts of the courts.The H'able Courts are waiting for the news of the deaths of all the prosecution witnesses. Shameless top Courts of the country is proved having corrupt /partial behaviour,which could not announce verdicts even after decades. Justice delayed justice denied . It proves the lack of supervision of the top Courts of the country. The families of the victims have died, waiting for the justice of the judicial system of the country. Such influential people have the remote of the judiciary in their hands can order judiciary of their own.
ਜੇ ਬਾਰਡਰ ਤੇ ਫੋਜ਼ੀ ਜਾਗਦੇ ਹਨ ਤਾਂ ਹੀ ਸਾਡੇ ਦੇਸ਼ ਦੇ ਲੋਕ ਚੈਨ ਦੀ ਨੀਂਦ ਸੌਂਦੇ ਹਨ
ਸੱਚੀ-ਸੁੱਚੀ ਪੱਤਰਕਾਰੀ ਸਿਰਫ ਇਸ ਚੈਨਲ ਤੇ ਸੁਣਦੇ ਹਾਂ।
ਧੰਨਵਾਦ ਪਰਮਾਰ ਸਾਹਬ ਜੀ।
ਇਹ ਪੁਲਸ ਵਾਲੇ ਹੀ ਸਰਕਾਰੀ ਪਾਲੇ ਹੋਏ ਗੁੰਡੇ ਨੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
ਇਹ ਜੋ ਹੋ ਰਿਹੈ ਸ਼ਾਇਦ ਫੌਜ ਦਾ ਸਰਕਾਰ ਤੋਂ ਮੋਹ ਭੰਗ ਕਰਦੈ।ਕਿਸੇ ਜੰਗ ਯੁੱਧ ਚ ਇਹ ਗੱਲਾਂ ਕਿਸੈ ਪਾਰਟੀ ਦੀ ਸਰਕਾਰ ਦੀ ਮੁਸ਼ਕਿਲ ਬਣੀ ਸਕਦੀ ਐ।ਫੌਜ ਦੀ ਬਗਾਵਤ ਅੱਜ ਤੱਕ ਭਾਰਤ ਨੇ ਦੇਖੀ ਨਹੀਂ।ਪਰ ਨੇੜੇ ਭਵਿੱਖ ਚ ਇਹ ਹੋ ਸਕਦੈ ਜਿਵੇਂ ਫੌਜ ਨਾਲ ਜਾਂ ਪ੍ਰੀਵਾਰਾਂ ਨਾਲ ਹੋ ਰਿਹੈ।
ਬਿਲਕੁਲ ਸਹੀ ਕਿਹਾ ਏਨਾ ਨੂੰ ਹੱਥ ਨਹੀਂ ਲੱਗੇ ਅਜੇ ਫੌਜ ਦੇ
True
ਫੌਜ ਰਾਸ਼ਟਰੀ ਪੱਧਰ ਤੇ ਨਿਯਮਾਂ ਵਿੱਚ ਬੱਝੀ ਹੁੰਦੀ ਹੈ ਤੇ ਸੈਣੀ ਵਰਗੇ ਨੂੰ ਕੇਂਦਰੀ ਸਰਕਾਰ ਦਾ ਪਿੱਠੂ ਹੋਣ ਦਾ ਥਾਪੜਾ ਹੁੰਦਾ
ਜੇ ਫੋਜ਼ ਟੇਢੀ ਹੋ ਗਈ ਅਤੇ ਜਿਹੜੇ ਲੀਡਰਾਂ ਨੇ ਸੈਣੀ ਵਰਗਿਆਂ ਦੇ ਪਿੱਛੇ ਲੱਗ ਕੇ ਸਰਮ ਲਾਹ ਰਖੀ ਹੈ ਭੱਜਦਿਆਂ ਨੂੰ ਥਾ ਨਹੀ ਲਭਣਾ
@@jwalagaget8057 ਬਿਲਕੁਲ
ਇਹਨਾਂ ਦੱਲਿਆਂ ਦੀ ਬਰਬਾਦੀ ਦਾ ਕਾਰਨ ਫੋਜ ਹੀ ਬਣੇਗੀ, ਇਹਨਾਂ ਰਾਜਨੀਤਕ ਪਾਰਟੀਆਂ ਖਾਸ ਕਰਕੇ ਸੱਤਾ ਵਾਲੇ ਜ਼ੁਲਮਾਂ ਦਾ ਹਿਸਾਬ ਫੋਜ ਲਵੇਗੀ।
ਬਲਜੀਤ ਸਿੰਘ ਪਰਮਾਰ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ ਜੀ।
ਸੁਮੇਧ ਸੈਣੀ ਨੂੰ ਕਦੋ ਫਾਂਸੀ ਦਿੱਤੀ ਜਾਵੇਗੀ ਇਹ ਵੀ ਦੱਸਿਆ ਜਾਵੇ ਸਰਕਾਰ ਦੋਹਰਾ ਮਾਪਦੰਡ ਅਪਣਾ ਰਹੀ ਹੈ ਪੁਲਿਸ ਨੂੰ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਅਗੇ ਤੋਂ ਕੋਈ ਵੀ ਵਿਅਕਤੀ ਕਿਸੇ ਨਾਲ ਐਸੀ ਘਿਨਾਉਣੀ ਹਰਕਤ ਨਾ ਕਰਨ ਦਾ ਹੀਆ ਕਰ ਸਕਣ
ਬਾਦਲ ਦੇ ਸਜੇ ਹੱਥ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ
ਬਾਦਲ ਤੇ ਸੁਮੇਧ ਸੈਣੀ ਦੋਵੇਂ ਇੱਕੋ ਥੈਲੀ ਦੇ ਚੱਟੇ ਵੱਟੇ ਨੇ
ਬਾਈ ਜੀ ਅੱਜ ਦੀ ਤਾਰੀਖ ਵਿੱਚ ਜਿਸ ਤਰ੍ਹਾਂ ਬਾਦਲਾਂ ਦਾ ਹੀ ਖਾਤਮਾ ਹੋ ਰਿਹਾ ਹੈ ਹੁਣ ਤਾਂ ਸੱਜੇ ਖੱਬੇ ਹੱਥਾਂ ਦੀ ਵਾਰੀ ਆਉਣ ਵਾਲੀ ਹੈ।@@narindersingh2387
ਪ੍ਰਮਾਤਮਾ ਕਰੇ ਇਹੋ ਜਿਹੇ ਅਫ਼ਸਰਾਂ ਨੂੰ ਜਲਦੀ ਤੋਂ ਜਲਦੀ ਸਖ਼ਤ ਸਜ਼ਾ ਦਿੱਤੀ ਜਾਵੇ ਬਾਦਲਾਂ ਦੀ ਛੱਤਰੀ ਕਰਕੇ ਇਹ ਆਦਮੀ ਬਚਿਆ ਫਿਰਦਾ ਹੈ ਪ੍ਰਮਾਤਮਾ ਇਸ ਦੇ ਪਰਿਵਾਰ ਨੂੰ ਸਜ਼ਾ ਜ਼ਰੂਰ ਦੇਵੇ ਗਾ
ਨਿਧੜਕ ਪੱਤਰਕਾਰ ਨੂੰ ਸਾਡਾ ਸਲੂਟ ਹੈ, ਜਿਹੜਾ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਸੱਚਾਈ ਨੂੰ ਲੋਕਾਂ ਸਾਹਮਣੇ ਪੇਸ਼ ਕਰਦਾ ਹੈ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਸੱਚ ਤੇ ਪਹਿਰਾ ਦੇਣ ਦਾ ਬਲ ਬਖਸ਼ੇ।
Sumedh Saini is under the umbrella of rss. He will be never punished.
ਬਾਈ, ਬਲਜੀਤ ਸਿੰਘ ਪਰਮਾਰ ਜੀ ਸੱਚ ਪ੍ਰਗਟ ਕਰਨ ਤੇ ਧੰਨਵਾਦ ਜੀ
ਇਨ੍ਹਾਂ ਕੋਰਟਾਂ ਨੂੰ ਸੈਨੀ ਵਰਗੇ ਗੰਦੇ ਅਫਸਰਾਂ ਨੂੰ ਰਲੀਫ਼ ਦੇਣ ਲਗਿਆਂ ਸ਼ਰਮ ਕਿਉਂ ਨਹੀਂ ਆਉਂਦੀ
ਰੱਬ ਦੇ ਘਰ ਦੇਰ ਹੈ ਅੰਧੇਰ ਨਹੀ ।
Ajjkal waqt te puraniya kahawata badal gayi hai veer.. Hun eh sabb kitabi gallan Reh gayiya ji..
ਮੈਂ ਉਸ ਵੇਲੇ ਪੰਜਾਬ ਯੂਨੀਵਰਸਿਟੀ ਵਿੱਚ ਲਾਅ ਕਰਦਾ ਸੀ ਉਸ ਵੇਲੇ ਦੀ ਗੱਲ ਹੈ ਪਰਮਾਰ ਸਾਹਿਬ ਫੌਜ ਨੇ ਉਸ ਵੇਲੇ ਸੈਣੀ ਦੇ ਘਰ ਨੂੰ ਵੀ ਘੇਰ ਲਿਆ ਸੀ ਤੇ ਤੋਪਾ ਤੇ ਟੈਂਕ ਲਗਾ ਦਿਤੇ ਸਨ ਸਾਰੇ ਰਸਤੇ ਬੰਦ ਕਰ ਦਿਤੇ ਸਨ ਜਦੋ ਇਸ ਰੌਲੇ ਦਾ ਪਤਾ ਯੂਨੀਵਰਸਿਟੀ ਵਿੱਚ ਲੱਗਾ ਤਾਂ ਉਸ ਵੇਲੇ ਅਸੀ ਵੀ ਮੋਟਰਸਾਈਕਲਾਂ ਤੇ ਦੇਖਣ ਗਏ ਤਾਂ ਆਰਮੀ ਨੇ ਸਾਨੂੰ ਸੈਣੀ ਦੇ ਘਰ ਵੱਲ ਜਾਣ ਤੋ ਰੋਕ ਦਿੱਤਾ ਪਰ ਤੋਪਾਂ ਲੱਗੀਆ ਮੈ ਆਵਦੇ ਅੱਖੀ ਦੇਖੀਆਂ ਉਸ ਵੇਲੇ ਫੌਜ ਨੇ ਕਿਹਾ ਕਿ ਸੈਣੀ ਚੰਡੀਮੰਦਰ ਫੌਜ ਦੇ ਹੈਡਕੁਆਰਟਰ ਆ ਕੇ ਮੁਆਫੀ ਮੰਗੇ ਤਾਂ ਸੈਣੀ ਉਸ ਵੇਲੇ ਪੁਲਿਸ ਦੀਆ ਦਸ ਪੰਦਰਾਂ ਜਿਪਸੀਆਂ ਭਰ ਕੇ ਗਿਆ ਤਾ ਚੰਡੀਮੰਦਰ ਫੌਜ ਨੇ ਪਹਿਲੇ ਗੇਟ ਤੇ ਹੀ ਸਾਰੀ ਸਕਿਉਰਟੀ ਰੋਕ ਦਿੱਤੀ ਤੇ ਸੈਣੀ ਦੀ ਇਕੱਲੀ ਕਾਰ ਤੇ ਨਾਲ ਦੋ ਤਿੰਨ ਗੰਨਮੈਨ ਅੱਗੇ ਜਾਣ ਦਿਤੇ ਉਸ ਤੋ ਬਾਅਦ ਆਗਲੇ ਗੇਟ ਤੇ ਸੈਣੀ ਦੀ ਕਾਰ ਤੇ ਗੰਨਮੈਨ ਵੀ ਰੋਕ ਦਿਤੇ ਤੇ ਸੈਣੀ ਇਕੱਲਾ ਬੜੇ ਹੰਕਾਰ ਨਾਲ ਅੰਦਰ ਜਾਣ ਲੱਗਾ ਕਿਉਕਿ ਗਵਰਨਰ ਤੇ ਦਿੱਲੀ ਦੇ ਦਖਲ ਤੋ ਬਾਅਦ ਫੌਜ ਨੇ ਭਰੋਸਾ ਦਿੱਤਾ ਸੀ ਕਿ ਸੈਣੀ ਨੂੰ ਕੋਈ ਉਗਲ ਵੀ ਨਹੀਂ ਲਗਾਵੇਗਾ ਤਾਂ ਸੈਣੀ ਤੋ ਪਿਸਟਲ ਵੀ ਲੈ ਲਿਆ ਗਿਆ ਤੇ ਜਦੋ ਸੈਣੀ ਹਾਲ ਅੰਦਰ ਗਿਆ ਤਾਂ ਛੇ ਛੇ ਫੁੱਟ ਲੰਮੇ ਆਰਮੀ ਦੇ ਕਮਾਂਡੋਜ਼ ਨੇ ਸੈਣੀ ਨੂੰ ਢਾਅ ਲਿਆ ਤੇ ਬੂਟਾਂ ਦੇ ਠੁਡਿਆ ਨਾਲ ਮਰਨਉ ਕਰ ਦਿਤਾ ਸੀ ਤੇ ਸੈਣੀ ਨੂੰ ਵਾਅਦੇ ਮੁਤਾਬਕ ਇੱਕ ਘੰਟੇ ਵਿੱਚ ਹੀ ਵਾਪਸ ਭੇਜ ਦਿੱਤਾ ਤਾ ਸ਼ਰਮ ਦਾ ਮਾਰਿਆ ਸੈਣੀ ਕਿਸੇ ਹਸਪਤਾਲ ਨਹੀ ਘਰ ਵਿੱਚ ਹੀ ਇਲਾਜ ਕਰਵਾਉਦਾ ਰਿਹਾ ਤੇ ਵੀਹ ਦਿਨਾਂ ਦੇ ਕਰੀਬ ਘਰੋ ਬਾਹਰ ਨਹੀਂ ਸੀ ਨਿਕਲਿਆ ਚੰਡੀਗੜ੍ਹ ਪੁਲੀਸ ਦੀ ਜਰੂਰੀ ਡਾਕ ਘਰੋ ਹੀ ਸਾਈਨ ਕਰਕੇ ਭੇਜਦਾ ਰਿਹਾ ਚੰਡੀਮੰਦਰ ਅੰਦਰ ਕੀ ਤੇ ਕਿਵੇ ਹੋਇਆ ਇਹ ਸਾਡੇ ਇੱਕ ਦੋਸਤ ਜੋ ਕਿ ਉਸ ਵੇਲੇ ਕੈਪਟਨ ਸੀ ਤੇ ਚੰਡੀਮੰਦਰ ਪੋਸਟਡ ਸੀ ਹਫਤੇ ਦਸ ਦਿਨਾਂ ਬਾਅਦ ਜਦੋ ਕਦੇ ਵਿਹਲਾ ਹੁੰਦਾ ਸਾਡੇ ਕੋਲ ਯੂਨੀਵਰਸਿਟੀ ਆਉਦਾ ਰਹਿੰਦਾ ਸੀ ਉਸ ਨੇ ਦੱਸੀ ਤਾਂ ਬਾਅਦ ਵਿੱਚ ਠੀਕ ਹੋਣ ਤੋ ਬਾਅਦ ਵੀ ਸੈਣੀ ਦੇ ਮੂੰਹ ਤੇ ਨਿਸ਼ਾਨ ਦਿਸਦੇ ਰਹੇ ਸਨ
Army de commandoes de sahmne taa sumedha zero c.
Kindly send your contact number on my whatsapp no 7681910638. Tks.
ਹਜ਼ਾਰਾਂ ਸਿੱਖ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰ ਕਤਲ ਕਰਨ ਵਾਲਾ ਹੈ ਇਹ ਇਨਸਾਨੀਅਤ ਤੇ ਫਲੰਫ।ਪਤਾ ਨਹੀਂ ਸਰਕਾਰਾਂ ਕਿਉਂ ਇਸਦੀ ਪੁਸ਼ਤ ਪਨਾਹੀ ਕਰਦੀਆਂ ਹਨ।
ਅੱਜ ਤਕ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਮਾਪੇ ਬੱਚਿਆਂ ਯਾਦ ਕਰਕੇ ਰੋ ਰੋ ਕੇ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ
ਪਰ ਨਾ ਸਰਕਾਰਾਂ ਤੇ ਨਾ ਹੀ ਕੋਰਟਾਂ ਇਨਸਾਫ ਦੇਣ ਦੀ ਖੇਚਲ ਕਰ ਰਹੀਆਂ ਹਨ।😮
ਬੁੱਚੜ ਸੈਣੀ
ਅੰਤ ਤਾਂ ਇਹਦਾ ਵੀ ਬਹੁਤ ਮਾੜਾ ਹੋਣਾ
ਰੱਬ ਸਭ ਦੇਖਦਾ
ਸਮੈਕ ਸੈਣੀ ਵਰਗੇ ਕਈ ਪੰਜਾਬ ਪੁਲਸ ਦੇ ਰਿਟਾਇਰਡ ਹੋਣ ਤੋਂ ਬਾਅਦ ਵੀ z ਸਕਿਓਰਟੀ ਚ ਜੀਅ ਰਹੇ ਹਨ ਉਹਨਾਂ ਨੇ ਆਪਣੀ ਜਿੰਦਗੀ ਚ ਡੀਪ ਸਟੇਟ ਦੇ ਕਹਿਣ ਤੇ ਕੰਮ ਕੀਤੇ ਹਨ ਉਹਨਾਂ ਨੂੰ ਕਦੇ ਵੀ ਕੋਈ ਸਜਾ ਨਹੀ ਮਿਲ ਸਕਦੀ ।ਸਰਕਾਰ ਜਿਹੜੀ ਮਰਜੀ ਪਾਰਟੀ ਦੀ ਹੋਵੇ ।
Right
ਦੇਰ ਹੈ ਵਾਹਿਗੁਰੂ ਦੇ ਘਰ ਪਰ ਅੰਧੇਰ ਨੀ ਲੇਖਾ ਤਾਂ ਦੇਣਾ ਹਿ ਪਵੇਗਾ
ਬਹੁਤ ਦੁਖ ਤੇ ਬਹੁਤ ਮਜਾ ਆਇਆ ਇਹ ਰਿਪੋਰਟ ਸ਼ੁਣ ਕੇ।
ਇਹ ਅੱਜ ਦੇ ਸਮੇਂ ਦੇ ਮੱਸੇ ਰੰਗੜ ਹਨ ਗਿਣਤੀ ਦੇ ਪੰਜ ਸੱਤ ਲੋਕਾਂ ਨੇ ਪੰਜਾਬੀਆਂ ਦੇ ਖੂਨ ਦੀ ਹੋਲੀ ਖੇਡੀ ਹੈ ਇੱਕ ਨਾ ਇੱਕ ਦਿਨ ਇਹ ਕੀਤੇ ਗੁਨਾਹਾਂ ਦੀ ਸਜ਼ਾ ਜ਼ਰੂਰ ਭੁਗਤਣਗੇ।
ਪੁਲਸ ,ਰਾਜਨੀਤਕ ,ਤੇ ਹੋਰ ਵੀ ਅਫਸਰ ਸ਼ਾਹੀ ਅਤੇ ਹਲਕੇ ਹੇਏ ਕੁਤੇ ਵਿਚ ਕੋਈ ਅੰਤਰ ਨਹੀ
ਇਹ ਪੁਲਿਸ ਨਹੀਂ ਹੈ ਸੰਗੋ ਜ਼ਾਲਮ ਹੈ।ਮੈਂ ਸਾਰੀ ਪੁਲਿਸ ਨੂੰ ਜ਼ਾਲਮ ਤੇ ਕਾਤਲ ਨਹੀਂ ਕਹਿੰਦਾ। ਪੁਲਿਸ਼ ਵਿੱਚ ਚੰਗੇ ਅਫਸਰ ਵੀ ਹਨ ਤੇ ਬਹੁਤ ਚੰਗੇ ਜਵਾਨ ਵੀ ਹਨ ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ।
ਮੇਰੇ ਤੇ ਵੀ ਪੁਲਿਸ ਨੇ ਬਹੁਤ ਜੁਲਮ ਕੀਤਾ ਸੀ ਤੇ ਮੈਂ ਵੀ 15 ਇਨਫੈਂਟਰੀ ਡਿਵ ,C/O 56APO ਤੱਕ ਪਹੁੰਚ ਕੀਤੀ ਸੀ ਤੇ ਜਰਨਲ ਸਾਹਿਬ ਜੀ ਦੀ ਠੋਸ ਮੱਦਦ ਨਾਲ ਜਿੰਦਾ ਬਚਿਆ ਸਾਂ ਤੇ ਮੇਰੀ ਪੱਤਨੀ ਵੀ ਪੁਲਿਸ ਦੀ ਗਰਿਪ ਤੋਂ ਜ਼ਿੰਦਾ ਬਚੀ ਸੀ।
ਪੁਲਿਸ ਨੂੰ ਨਵੇਂ ਸਿਰੇ ਤੋਂ ਟ੍ਰੇਨਿੰਗ ਦੀ ਲੋੜ ਹੈ। ਪੁਲਿਸ ਨੂੰ ਭਰਦੀ ਕਰਕੇ ਡਿਊਟੀ ਤੋਂ ਪਹਿਲਾਂ ਪੰਜ ਸਾਲ ਫੌਜ ਵਿੱਚ ਰੱਖਿਆ ਜਾਵੇ ਤਾਂ ਕਿ ਇਨ੍ਹਾਂ ਨੂੰ ਪਤਾ ਲਗੇ ਕੇ ਡੀਸਿਪਲਨ ਵਿੱਚ ਕਿਸ ਤਰ੍ਹਾਂ ਰਹਿਣਾ ਹੈ।🙏
ਬਿਲਕੁਲ ਸਹੀ
ਇਹ ਪੁਲਸ ਦੀ ਥਾਂ r r s ਦੇ ਮੈਂਬਰ ਜਿਆਦਾ ਹਨ।ਤੇ ਹਿੰਦੂ ਰਾਸ਼ਟਰ ਵਾਦ ਬਣਾਉਣ ਵਿੱਚ ਕੰਮ ਕਰ ਰਹੇ ਹਨ
बिलकुल ठीक कहा है जी आर्मी के जीवान ही हर स्टेट में पुलिस में भर्ती होने चाहिए और पुलिस ऑफिसर भी आर्मी ऑफिसर से सिलेक्ट करने चाहिए । आम जनता बहुत खुश दिखाई मिलेगी। आर्मी के क्लर्क भी हर स्टेट सिविल क्रियालिया मे भर्ती होने चाहिए फिर रिश्वतखोरी खतम हो सकती है।
ਜਦੋ ਤੱਕ ਲੀਡਰਸ਼ਿੱਪ ਵਿਚ ਸੁੱਧਾ ਨਹੀ ਆਉਦਾ ਓਨਾ ਚਿਰ ਪੁਲਿਸ ਵਿਚ ਬਘਿਆੜ ਪੈਦਾ ਹੀ ਹੁੰਦੇ ਰਹਿਣਗੇ ਅਸਲੀ ਜੜ ਤਾਂ ਲੀਡਰ ਸ਼ਿੱਪ ਹੈ
ਬਹੁਤ ਵਧੀਆ ਵੀਡੀਓ ਆ ਜੀ ਪਰਮਾਰ ਸਾਹਿਬ
Very informative video . Saini is a butcher, who killed many innocent people of Punjab. Badal family is fully responsible for supporting saini for doing crimes. Waheguru bless you dear Baljit for long and healthy life.
ਦੁਖਦਾਈ ਸੱਚਾਈ। ਸਾਰਾ ਸੁਣਿਆ।
ਮਨ ਤੜਪਿਆ। ਬਾਦਲਾਂ ਸੈਣੀ ਦੁਖ ਪਾਏਗਾ। ਸਮਾਂ ਬੜਾ ਬਲਵਾਨ ਹੈ। ਪਰਮਾਰ ਜੀ ਦੀ ਨਿਡਰਤਾ ਨੂੰ ਸਲਾਮ।
ਵੀਰ ਜੀ ਜਦ ਸੈਣੀ ਐਸ ਐਸ ਪੀ ਬਠਿੰਡਾ ਸੀ ਉਦੋਂ ਵੀ ਡੀ ਸੀ ਬਠਿੰਡਾ ਦੇ ਘਰ ਇੱਕ ਪਾਰਟੀ ਵਿੱਚ ਇੱਕ ਐਕਸੀਅਨ ਸਾਹਿਬ ਨੂੰ ਮੰਦਾ ਬੋਲਿਆ ਅਤੇ ਡੀ ਸੀ ਸਾਹਿਬ ਦੀ ਕੋਠੀ ਨੂੰ ਘੇਰਾ ਪਾ ਲਿਆ। ਫਿਲ ਡੀ ਸੀ ਸਾਹਿਬ ਫੌਜ ਨਾਲ ਰਾਬਤਾ ਕੀਤਾ।ਜਦ ਫੌਜ ਆਈ ਫਿਰ ਇਹ ਭੱਜਿਆ। ਉਸਤੋਂ ਬਾਅਦ ਮੌਜੂਦਾ ਸਰਕਾਰ ਨੇ ਸੈਣੀ ਦੀ ਬਠਿੰਡੇ ਤੋਂ ਬਦਲੀ ਕਰ ਦਿੱਤੀ। ਸ਼ਾਇਦ ਬਠਿੰਡਾ ਦੇ ਡਿ ਸੀ ਦਰਬਾਰਾ ਸਿੰਘ ਗੁਰੂ ਸਨ।
ਆਪ ਵਰਗੇ ਬਹਾਦਰ ਪਾਤਰਕਾਰ ਇਹਨਾ ਲੋਕਾਂ ਨੂੰ ਸਬਕ ਸਿਖਾ ਸਕਦੈ ਹੋਂ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਜੀ ਧੰਨਵਾਦ
ਸੈਣੀ ਵਰਗਿਆ ਨੂੰ ਕਤੀੜ ਆਖਿਆ ਕਰੋ ਪਮਾਰ ਸਾਬ
ਕਰਨਲ ਸਾਹਿਬ ਨੂੰ ਇਨਸਾਫ਼ ਤਾਂ ਮਿਲਿਆ ਹੀ ਨਾਂ।ਆਮ ਬੰਦੇ ਦੀ ਕੀ ਹਾਲਤ ਹੋਵੇਗੀ। ਪੁਲਿਸ ਦਾ ਰਵਈਆ ਅੱਜ ਵੀ ਉਹੋ ਹੀ ਹੈ।
Excellent talk. Live long Parmar Sahib.
ਆਪਾ ਸਾਰੇਆ ਨੇ ਸ਼ੁਣਿਆ ਪਾਪ ਦਾ ਘੜਾ ਭਰਦਾ ਹੈ।ਪਰ ਸ਼ੈਣੀ ਞਾਲਾ ਘੜਾ ਇਨਾ ਡੂੰਘਾ ਜਿਹੜਾ ਭਰਦਾ ਨਹੀ।
Respected Parmar Saab ji 🙏
You Live Long
Punjab Needs you
ਭਾਰਤ ਸਰਕਾਰ ਤੇ ਪੁਲਿਸ ਨੇ ਅਜੇ ਤਕ ਭਾਰਤ ਵਿਚ ਫੌਜ ਦਾ ਤਖਤਾ ਪਲਟੀ ਨਹੀਂ ਦੇਖਿਆ
ਪਰ ਜਿਹੜੇ ਇਹਨਾਂ ਦੇ ਟਾਈਮ ਚ ਜਨਮੇਂ ਤੇ ਇਹਨੇ ਦੇ ਗੇੜ ਵਿਚ ਫਸੇ ਉਹ ਬਦਕਿਸਮਤੀ ਲੈ ਕੇ ਜੰਮੇਂ।
Sans a doubt, Mr. Parmar your story narration is fantabulous. You always have factual incident based real life stories that are narrated by you unbiased. Your story of GOA CM and his dedication towards the state was also commendable. Keep up the dandy work.
@@soodstudycirclecanada5692 🙏🙏
SSA Parmar Sahib Ji good 👍❤
ਬਦਮਾਸ਼ ਸ੍ਰੀ ਸੁਮੇਧ ਸੈਣੀ is working under the umbrella shadow of dirty political leaders. I think judiciary and state machinery are in the favour of saini. Therefore he should not be punished. He is pet dog.
🙏🙏🙏🙏🙏♥️♥️♥️♥️♥️Waheguru ji ka khalsa Waheguru Ji ki fateh 🙏 ♥️ very good job brother thanks salute you God bless you long live Waheguru Ji ♥️ 🙏 ❤️
Very derpok man .. listen the interview of S.Mohan S.Bhedpur..Patiala...a revenue officer....misue of power..in uniform police.Very interesting and informative information... how police officers cruel in lndia.... good reporting of facts 👍🙏
You are really great generalist and true soul.
ਸਤਿ ਸ੍ਰੀ ਆਕਾਲ ਸ, ਬਲਜੀਤ ਸਿੰਘ ਪਰਮਾਰ ਜੀ 🙏🙏
ਅਸੀਂ ਜੋ ਕੁਝ 80 ਤੋਂ 95 ਤਕ ਜੋ ਕਸ਼ਟ ਝਲਿਆ ਨਾ ਸ਼ਹਿਰ ਯੋਗ ਸ਼ਨ
Very good reporting
Salute Parmar ji
ਇਨਾਂ ਸਾਰੀਆਂ ਘਟਨਾਵਾਂ ਦਾ ਜ਼ਿਮੇਵਾਰ ਜੈਲਾ ਭਿੰਡਰਾਂਵਾਲਾ ਹੈ
Weldon Parmar sahib
ਇਹ ਸੈਣੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕਿ
ਸੈਣੀ ਬਹੁਤ ਬੁੱਚੜ ਕਿਸਮ ਦਾ ਅਫਸਰ ਰਿਹਾ।
ਸਰ ਡਰੱਗ ਇੰਸਪੈਕਟਰ ਨੇਹਾ ਸੌ਼ਰੀ ਦੇ ਕਤਲ ਬਾਰੇ ਵੀ ਵਿਆਖਿਆ ਕਰੋ, ਕਿਸੇ ਵੇਲੇ।
Bahut vadiya episode si parmar saab
ਨਿੰਡਰ ਪਤਰਕਾਰੀ
Sumed sani is favorite of Badal Family, nothing to do this, "May God help who killed by this man ",
ਆਰਮੀ ਕੋਲ ਪਾਵਰ ਹੈ ਕਦੇ ਵੀ ਦੇਸ਼ ਦਾ ਤੱਖਤਾ ਪਲਟ ਹੋ ਸੱਕਤਾ ਹੈ,ਪੁਲਿਸ ਵਾਲੋ ਤੁਹਾਡਾ ਕੀ ਹੋਗਾ,ਸੋਚ ਸਮਝ ਕੇ ਡਿਊਟੀ ਕਰੋ ?
Very good knowledge give you.
ਪਰਮਾਰ ਜੀ ਕਰਨਲ ਸਾਹਿਬ ਹੁੰਦਾ ਕਰਨਾਲ ਨਹੀ ਹੁੰਦਾ ਹੈ।
Bahot. Hi. Thanks. Parmar. Saab. Ji. Papia. Da. Namm. Nai. Leina.. Chihda
Bahut janaam tak kasht milegaa saini waregeyaa nu.
Bahut junaa vich bahut dukh mileyga isnu.
Excellent job parmar saab
ਇਸ ਦਾ ਕੋਈ ਕੁਝ ਨਹੀਂ ਬਿਗਾੜ ਨਹੀਂ ਸਕਦਾ ਕਿਉਂਕਿ ਇਹ ਬਾਦਲ ਦਾ ਸਜਾ ਹੱਥ ਸੀ ਇਸ ਕਰਕੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇਸ ਦੇ ਖਿਲਾਫ ਵੋਟਾਂ ਕਰਕੇ ਚੁਪ ਹਨ
ਏਸੇ ਪਾਪਾਂ ਕਰਕੇ ਬਾਦਲ ਖ਼ਤਮ ਹੋਗੇ
Badal jida chagal nahi koi
Doshi Sumedh saini te Izhar alim, ghatt par esnu paalan waalian gundyian naal bharian sarkaran ziada doshi ne jinnah ehna nu sadharan lokan nu ziadatar jo bekasur v san maaran di khulli chhutti de rakhi c, te ohi vadday leader ehna ton marvaunde,trakki dinde te bachaunde rahay te ajj takk challda riha ta hi ta ainay gunah karke v eh lok ajj takk zinda ne.
ਸੈਣੀ ਨੇ ਬਹੁਤ ਹੀ ਘਿਨੋਣੇ ਪਾਪ ਕੀਤੇ ਨੇ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ਼ਹਿ ਸੀ
Good coverage sir 👌👌👌👌👌🙏🙏🙏🙏
Very sad and interesting story ❤
ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹਨ।ਤਾਂ ਬਾਦਲ ਤੇ ਕੈਪਟਨ ਵਰਗੇ ਕਹਿੰਦੇ ਨੇਂ ਜਿਹਨਾਂ ਮੁੰਡੇ ਮਾਰ ਕੇ ਫੀਤੀਆਂ ਲੲਈਆਂ ਨੇਂ ਉਹ ਵਾਪਿਸ ਲਵਾਂਗੇ ਪਰ ਹੋਇਆ ਉਲਟ।
ਦਸਵੀਂ ਵਾਰ ਤਾਂ ਨਹੀਂ ਬਚਦੀ?
ਇਹਨਾ ਸਭਨਾ ਦੇ ਸਿਰ ਤੇ ਬਾਦਲ ਲਾਣੇ ਦਾ ਹੱਥ ਸੀ ਓਹਨਾ ਨੇ ਹੀ ਇਸਨੂੰ ssp ਤੇ Dgp ਪੰਜਾਬ ਲਗਾਇਆ ..ਲੋਕ ਦੁਹਾਈਆਂ ਦਿੰਦੇ ਰਿਹੇ ਵੀ ਇਹ ਕਾਤਲ ਆ ਨਿਰਦੋਸ਼ੇ ਲੋਕਾਂ ਦਾ ਪਰ ਫੇਰ ਵੀ ਇਸਨੂੰ ਸਜਾ ਦੇਣ ਦੀ ਬਜਾਏ Dgp ਲਗਾਇਆ
Saini biggest criminal of times is living safe life under government security.
Salute ❤
Well said and well done Parmar Saab..
Shame to saini's
Parmar sahb la misal jankari thanks
❤❤ Sat Sri Akal Parmaar Saab ji.
Baljit Singh Parmar zindabad
Police hamesha Fauji veerana pareshan karti hai,, sakht kaarvayi Di load hai❤❤
ਅਜਕਲ ਸੈਣੀ ਕਿਥੇ ਹੈ
Sarkara ehna de naal h sab sarkaar kraundi h
Gobar means gaurav Arya ki hai ji vir ji daseo mejor hai ke nahi ji
Main ehi chahnda c ke es army officer da case clear kro ji
Sat shri akal ji 🙏
Why do our people become so stupid that they can not listen to what they have done with the people's while in power? Waheguru ji.
Veer ji, there is only one pathway for Punjab and Punjabis, independence from a nasty governance system
Very good ji 🙏
Punjabi vir ji akk chba rahe ne jis din niglan di soch layi fer ki Saini ji
ਪੰਜਾਬੀ ਪਤਰਕਾਰ ਬਹੁਤ ਵਧੀਆ ਬੰਦੇ ਹੋ
Vvvnice
ਰਾਜ kumar Head constable di apni ghar Wali nal nhi bndi si iis krke usne ghar Wali nu goli mar diti saini ne iss gal nu dewan Lai eh Sara drama kita Saini criminal mind h
❤ਸਣੀ।ਕਾਂਤਾ।ਸੁ।।।।ਸੀ
It was the foolishness of the Colonel. How can an Army man know the sub culture of police
Good ji j🙏❤🌹🌹🌹🌹🌹
Saini nu fansi sarkar qion lavegi oh tan sarkar da apna Banda hai. ate sarkaran nu aise bandiyan di lod hundi hai Jo lokan vichon hi uthke apne lokan naal hi Gadari Karan
Bahut lok han aise
Jive Parkash Singh Badal Punjab de lokan ne hi CM banaya fer Badal ne Punjab de naujwan aap hi katal keete te karvaye 😢😢
Good morning Sir
Saini Bucherh ne bahut munde mare
Indian law and punishment is for people like us ordinary people. For powerful and r ich people law is ass.
Sumedh Singh Saini IPS ,Ex DGP Pb. Is a mindless person, was a spoiled student of Pb . University.He is an accused of tripple murder of the owners of Saini Motor Ludhiana Punjab. Shameless judiciary of the country failed to announce the verdict on such heinous crime even after 30 years. Reason best known to the H'able CJI . Secondly he alongwith 8 Inspectors of the Chandigarh police have been facing the trial of the murder of an highly qualified young engineer Mulatani, eliminated in sector 17 Police Station. The family of the slain Multani has been waiting for the verdicts of the courts.The H'able Courts are waiting for the news of the deaths of all the prosecution witnesses. Shameless top Courts of the country is proved having corrupt /partial behaviour,which could not announce verdicts even after decades. Justice delayed justice denied . It proves the lack of supervision of the top Courts of the country. The families of the victims have died, waiting for the justice of the judicial system of the country. Such influential people have the remote of the judiciary in their hands can order judiciary of their own.
Orissa wali ghatna vicho dharmik nafrat di bo aundi aa
Parmar Saab ❤
DIG NOO HEE PUOSHEAA JAVE KE JUD GHUR VICH TOUSI JANE HO VERDI CHO RAHENE HO RSDHALIWALL ❤
. Lot of IPS has criminal mind
ਜੈਸੀ ਕਰਨੀ ਵੈਸੀ ਭਰਨੀ 🫣...