Watch the official video exclusively on the #LittRecords channel and let us know your thoughts! Don't miss out - hit #like, #share with your friends, and drop a #comment below!
congratulations atama putt and sukhreet putt .please sari jindgi jorri na khatm hove ,roji ekeli de singing karn de gall ne bandi ,sukhreet bhuett sohna sing kardi hai relex hoo ke .
Watch the official video exclusively on the #LittRecords channel and let us know your thoughts!
Don't miss out - hit #like, #share with your friends, and drop a #comment below!
ਮੈਨੂੰ ਤਾਂ ਗੀਤ ਹਰ ਪੱਖ ਤੋਂ ਵਧੀਆ ਲੱਗਿਆ ਗੀਤਕਾਰ ਮਸਤ ਕਲੰਦਰ ਇੱਕ ਪ੍ਰੀਤ ਲਾਲੀ ਮੈਡਮ ਦਾ ਨੰਬਰ ਤੇ ਇੱਕ ਆਪਣਾ ਨੰਬਰ ਜ਼ਰੂਰ ਦਿਓ ਜੀ
❤@@mastkalander1065
PDQ j.😅😊😊😊😊😅U😅hhhjh@@mastkalander1065
ਆਤਮੇ ਮੇਰੇ ਵੀਰ ਦੇ ਗੀਤਾਂ ਦਾ ਮੈਂ ਉਪਾਸ਼ਕ ਹੀ ਨਹੀਂ ਸਗੋਂ ਇਸ ਦੇ ਗੀਤਾਂ ਦੇ ਬੋਲ ਮੇਰੇ ਲਈ ਰੂਹ ਦੀ ਖੁਰਾਕ ਵੀ ਹਨ। ਮੇਰੀ ਸਮਝ ਅਨੁਸਾਰ ਸਟੋਰੀ ਸੌਗ ਜਾਂ ਜੀਜਾ ਆ ਨੱਚੀਏ ਸਹਿਜੇ ਹੀ ਡੀਜਿਆ ਤੇ ਆਪਣੇ ਆਪ ਇੱਕ ਮਿਸਾਲ ਬਣੇਗਾ। ਇਸ ਗੀਤ ਦਾ ਇਕ ਇਕ ਅੱਖਰ, ਸ਼ਬਦ ਅਤੇ ਬਨਾਵਟ ਲੱਖਾਂ ਹੀ ਨਹੀਂ ਸਗੋਂ ਕਰੋੜਾਂ ਰੁਪਏ ਦੀ ਰਾਸ਼ੀ ਦੇ ਬਰਾਬਰ ਹੈ। ਵਾਹ ਉਏ ਗੱਭਰੂਆਂ ਤੇਰੀ ਲੇਖਣੀ ਦੇ ਮੈਂ ਸੱਦਕੇ ਤੇ ਬਲਹਾਰੇ ਜਾਂਦਾ ਹਾਂ।ਡਿਉਟ ਗੀਤਾਂ ਦੇ ਰਚੇਤਾ ਬਾਬੂ ਸਿੰਘ ਮਾਨ ਤੋਂ ਬਾਅਦ ਸਿਰਫ ਤੇ ਸਿਰਫ ਯਕੀਨਣ ਆਤਮੇ ਬੁੱਢੇਵਾਲ ਦਾ ਨਾਂ ਹੀ ਸੁਰਖੀਆਂ ਵਿਚ ਆਉਂਦਾ ਹੈ।ਜੈਕਰ ਆਤਮਾ ਗੀਤਾਂ ਦੀ ਸੇਲ ਲਾ ਦੇਵੇ ਤਾਂ ਚੰਗੇ ਚੰਗੇ ਗਵੱਈਆ ਦੀਆਂ ਗੀਤ ਲੈਣ ਲਈ ਵੱਡੀਆਂ ਵੱਡੀਆਂ ਲਾਈਨਾਂ ਲੱਗ ਜਾਣਗੀਆਂ। ਭਾਵੇਂ ਆਤਮੇ ਦੀ ਬੋਲਬਾਣੀ ਥੋੜ੍ਹੀ ਕੁ ਕੋੜੀ ਤਾਂ ਹੈ ਪਰ ਸਵਾਦਲੀ ਵੀ ਜ਼ਰੂਰ ਹੈ। ਸਟੋਰੀ ਰਚਨਾ ਨਾਲ ਫਿਰ ਆਤਮਾ ਲੋਕਾਂ ਦੇ ਦਿਲਾਂ ਵਿੱਚ ਬੈਠ ਗਿਆ ਹੈ। ਪਰਮਾਤਮਾ ਇਸ ਨੂੰ ਹੋਰ ਵੀ ਭਾਗ ਲਾਵੇ।
ਲਿਖਣ ਤੇ ਗਾਉਣ ਵਾਲੇ ਚਿੱਬ ਕਢਤੇ ਬਾਈ,,,, ਜਿੰਨੀ ਤਾਰੀਫ਼ ਕਰੀਏ ਓਨੀ ਘੱਟ ਆ,,
congratulations atama putt and sukhreet putt .please sari jindgi jorri na khatm hove ,roji ekeli de singing karn de gall ne bandi ,sukhreet bhuett sohna sing kardi hai relex hoo ke .
ਬਹੁਤ ਸੋਹਣਾ ਗੀਤ ਅਤੇ ਬਹੁਤ ਹੀ ਸੋਹਣੀ ਜੋੜੀ ਬਣਗੀ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਗੁੱਡ ਵੀਰ
ਵਾਕਿਆ ਠੀਕ ਹੈ। ਰੋਜੀ ਨਾਲੋ ਕੋਈ ਘੱਟ ਨਹੀ ਲਵ ਆਤਮਾਂ ਬਾੲਈ ਜੀ
V Very nice veer g❤❤❤❤❤❤❤❤❤
ਘੈਂਟ ਜੋੜੀ ਲੱਗਦੀ ਏ
ਬਹੁਤ ਸੋਹਣਾ ਗੀਤ ਗਾਇਆ ਹੈ
ਬਹੁਤ ਵਧੀਆ
Very nice atma ji
❤❤❤❤❤
Congratulations davinder vir ji
Very nice ❤❤
❤❤❤❤❤❤❤❤❤niec song veer ji
Very nice ji
Very nice 👍 beer ji
Very nice ji ❤❤
Nice song👍👍
Bundd maar Rozi di.....ghaint kammm bai ji.nappi chall killli
Very nice👍👏😊 ji
Nice rhythm & flow in the song 👍
Love you song❤❤❤❤❤
Rozi to ghat nahi,,,nice pickup
sukhreet putt pehla kethe lukki bethi se ,perfect jorry ,
Very nice song y ji
Nice song.❤
Bay sahib vat kad te roji te kus vi nahi
Roji ta roji se ina nall ra dhaka iha
Very good
Nice
Bhout sohna gana
Need to dress show on sern
Br
❤❤❤❤❤
❤❤❤❤ very nice ji
❤❤❤❤❤