TOP 11 NEWS | BIG 11 NEWS | 30 JUNE 2024 | 30 ਜੂਨ ਦੀਆਂ 11 ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 29 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 27

  • @gurmailsingh3973
    @gurmailsingh3973 3 หลายเดือนก่อน +1

    ਜਦੋਂ ਬਾਦਲ ਦਲ ਪੰਜਾਬ ਤੇ ਪੰਥਕ ਹਿੱਤਾਂ ਨੂੰ ਦਰਕਿਨਾਰ ਕਰਕੇ ਬੀਜੇਪੀ ਨਾਲ ਗੱਠਜੋੜ ਕਰਕੇ ਸੱਤਾ ਦਾ ਸੁੱਖ ਭੋਗ ਰਿਹਾ ਸੀ ਤੇ ਅੱਜ ਦੇ ਵਿਰੋਧੀ ਧੜੇ ਦੇ ਆਗੂ ਵੀ ਸਰਕਾਰੀ ਅਹੁਦਿਆਂ ਦਾ ਸੁੱਖ ਮਾਣਦੇ ਰਹੇ ਉਸ ਸਮੇਂ ਇਹ ਕਿਉਂ ਚੁੱਪ ਰਹੇ। ਹੁਣ ਜਦੋਂ ਸੱਤਾ ਤੋਂ ਬਾਹਰ ਹੋ ਗਏ ਤਾਂ ਸਿਧਾਂਤ ਯਾਦ ਆ ਗਏ

  • @harbhajansingh4281
    @harbhajansingh4281 3 หลายเดือนก่อน

    Sikh dharm de kankara da mudda high level te chukia jana chahida hai. Eh sada swidhan sanu izazat dinda hai koi rok nahi sakda

  • @Surjitkalair8371
    @Surjitkalair8371 3 หลายเดือนก่อน +1

    👍

  • @tejinderpalsingh3312
    @tejinderpalsingh3312 3 หลายเดือนก่อน +2

    ਭਾਈ ਸਿੱਖ ਜਥੇਬੰਦੀਆਂ ਨੂੰ ਇਹੋ ਜਿਹੀਆਂ ਬੰਦਸ਼ਾਂ NEET,JEE ਵਰਗੇ ਪੇਪਰਾਂ ਵਿਚ ਚਲ ਰਿਹਾ ਹੈ। ਇਸ ਬਾਰੇ ਮੁੱਦਾ ਚੁੱਕਣਾ ਚਾਹੀਦਾ ਹੈ। ਬੀਬੀ ਦੀ ਹਮਾਇਤ ਕਰਨੀ ਬਣਦੀ ਹੈ।

  • @gursimratkaurcheema6000
    @gursimratkaurcheema6000 3 หลายเดือนก่อน +1

    ਮੋਦੀ ਜੁੰਮੇਵਾਰ। ਮਾਂਗਟ

  • @SurinderSingh-kd1sy
    @SurinderSingh-kd1sy 3 หลายเดือนก่อน

    ਚਰਨਜੀਤ ਸਿੰਘ ਬਰਾੜ ਇਹ ਨਾ ਕੋਮ ਦਾ ਨਾ ਪੰਜਾਬ ਦਾ ਇਸ ਨੇ ਕੋਈ ਲੈਣਾ ਦੇਣਾ । ਇਹ ਐਮ ਐਲ ਬਣਕੇ ਬਡਾਪੇ ਪੈਲਸ਼ਨ ਦਾ ਚਾਰਾ ਮਾਰਦਾ । ਬਾਕੀ ਵੀਰੋ ਤੂਸੀਂ ਆਪ ਸਿਆਣੇ ਵਾਹਿਗੁਰੂ

  • @HarmandeepSingh-nm9ii
    @HarmandeepSingh-nm9ii 3 หลายเดือนก่อน +1

    Mam please holiday karva do please please please please

  • @tejinderpalsingh3312
    @tejinderpalsingh3312 3 หลายเดือนก่อน +7

    Khalas tv ਕ੍ਰਿਕਟ ਕੱਪ ਜਿੱਤਣਾ ਖ਼ਬਰ ਹੈ ਪਰ ਮੇਰੇ ਮੁਤਾਬਿਕ ਵਿਰਾਟ ਕੋਹਲੀ ਵਲੋਂ ਆਪਣੇ ਪਰਿਵਾਰ ਨਾਲ਼ ਵਿਡੀਉ ਕਾਲ ਕਰਨਾ ਕਿਹੜੀ ਖ਼ਬਰ ਹੈ।

  • @gurdishsingh8013
    @gurdishsingh8013 3 หลายเดือนก่อน +1

    Lakhwinder, ji, pahle, hi, utar, dinde

  • @gursimratkaurcheema6000
    @gursimratkaurcheema6000 3 หลายเดือนก่อน

    ਸੁਪਰੀਮ ਕੋਰਟ ਸਿਧੇ ਤੋਰ 'ਤੇ ਜੁੰਮੇਵਾਰ ਸਿਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @JoginderSingh-j8v
    @JoginderSingh-j8v 3 หลายเดือนก่อน

    Babe Lakhwinder kaur khalsa ji Good

  • @balwindersingh7463
    @balwindersingh7463 3 หลายเดือนก่อน

    Kirpa karke pura name Jas preet singh bhumrah hona chahida Punjab da putar hai

  • @harbhajansingh4281
    @harbhajansingh4281 3 หลายเดือนก่อน

    Es amli ne aap hi punjab nu barbad keeta hai te blame Chandumajre warge leadera nu karke bhanda hai. Sab to vadda nuksan te es paapi ne aap keeta hai. Hun eh jo marji kar lave kali dal nu murh surjit nahi kar sakda.

  • @BalwantsinghDhillon-t7p
    @BalwantsinghDhillon-t7p 3 หลายเดือนก่อน

    Hun kali dal sukhbir kde vi mur jiunda nhi ho sakda

  • @harbhajansingh4281
    @harbhajansingh4281 3 หลายเดือนก่อน

    Team India nu bahut bahut mubarka.

  • @kuldeepveertegurudikirpaha7774
    @kuldeepveertegurudikirpaha7774 3 หลายเดือนก่อน

    Sab bjp de agent ne

  • @JoginderSingh-j8v
    @JoginderSingh-j8v 3 หลายเดือนก่อน

    Badlo

  • @AmarSingh-zt4qk
    @AmarSingh-zt4qk 3 หลายเดือนก่อน

    Koi lor nhi akali de dohan dharean nhi Punjab di janta ehna doha ton ak chuki hai

    • @harbhajansingh4281
      @harbhajansingh4281 3 หลายเดือนก่อน

      Sukha amli kali dal nu kade v majboot nahi kar sakda.

  • @KuldeepSingh-rt4rk
    @KuldeepSingh-rt4rk 3 หลายเดือนก่อน

    Jan your vary quite ho ji

  • @PrabhjitsinghSingh-ju7uo
    @PrabhjitsinghSingh-ju7uo 3 หลายเดือนก่อน

    Waheguru ji

  • @dhainchand1643
    @dhainchand1643 3 หลายเดือนก่อน

    ਪੰਜਾਬ ਦੇ ਦਲਿਤ‌ ਲੋਕਾਂ ਨੂੰ ਇਹਨਾਂ ਕਿਸਾਨ ਜਥੇਬੰਦੀਆਂ
    ਦਾ ਅਸਲੀ ਚਿਹਰਾ ਪਹਿਚਾਣ ਲੈਣਾ ਚਾਹੀਦਾ।
    ਆਹ ਖਾਦ੍ਹੜ ਜਿਹਾ ਉਗਰਾਹਾਂ ਹੋਵੇ ਜਾਂ ਕੋਈ ਹੋਰ
    ਸਭ ਦਲਿਤ ਵਿਰੋਧੀ ਹਨ।

    • @vinylRECORDS0522
      @vinylRECORDS0522 3 หลายเดือนก่อน +1

      ਤੇਰਾ ਮੂੰਹ ਤਾਂ ਸੋਹਣਾ ਹੈ, ਤੂੰ ਅੱਗੇ ਲੱਗਕੇ ਦਲਿਤਾਂ ਦੀ ਅਗਵਾਈ ਕਰ।

    • @AmarjeetChatha-nz5qd
      @AmarjeetChatha-nz5qd 3 หลายเดือนก่อน

      Tusivirdhkrokisanakioaslichihra. Pshanliahekusana. Daadaniaabania. Dachihra. Napshaneokrovirodhkusanadajitusisurutokrderheho. 2saalitzarkro.ptalgjanakonshi.heorglt.sbh.sahmneaajaanatuhade