ਮੋਟਰ ਤੇ ਕਾਂਢ 🙈 • ਹੋਟ ਗਵਾਂਢਣ 12 • HOT PADOSAN | DHARNAT JHINJER | New Punjabi Funny Video 2024

แชร์
ฝัง
  • เผยแพร่เมื่อ 23 ม.ค. 2025

ความคิดเห็น • 237

  • @mangusingh7931
    @mangusingh7931 3 หลายเดือนก่อน +9

    Bot kaint aa sare apisode patiala wali ne jama ee seri karvata . Bot wait karni pandi aa next part de .. love y trali bhar ke

  • @BalveerSingh-e5f
    @BalveerSingh-e5f 3 หลายเดือนก่อน +19

    ਧੱਰਨਾਟ ਬਾਈ ਜੀ ਤੁਹਾਡੀਆਂ ਫਿਲਮਾਂ ਬਹੁਤ ਵਧੀਆ ਹੁੰਦੀਆਂ ਅਸੀਂ ‌ਜੱਬੋ ਮਾਜਰੇ ਗਿੱਲ ਵਾਲੇ ਤੋਂ ਹਆ

  • @SohanSingh-wr8vb
    @SohanSingh-wr8vb 3 หลายเดือนก่อน +12

    ਧਰਨਾਟ ਵਾਈ ਵਾਹ ਕਮਾਲ 🎉🎉🎉 ਸੋਹਣ ਸਿੰਘ ਸ੍ਰੀ ਅਨੰਦਪੁਰ ਸਾਹਿਬ 🎉

  • @ekamgill314-v
    @ekamgill314-v 3 หลายเดือนก่อน +42

    ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @Dilpreet_gaming_Chobar
    @Dilpreet_gaming_Chobar 3 หลายเดือนก่อน +11

    ਬਹੁਤ ਘੈਂਟ ਵੀਡੀਓ ਆ ਬਾਈ ਜੀ ਫਸਟ ਕਮੈਂਟ

  • @jarnailbenipal5668
    @jarnailbenipal5668 3 หลายเดือนก่อน +8

    ਧਰਨਾਟ ਵੀਰ ਤੇ ਰਾਮ ਵੀਰ ਤੁਹਾਡੀਆ ਵੀਡੀਓ ਬਹੁਤ ਵਧੀਆ ਨੇ ਸਾਰੀ ਟੀਮ ਨੇ ਵਧੀਆ ਅਕੈਟਿੰਗ ਕੀਤੀ ਹੈ

  • @kalapessi5764
    @kalapessi5764 3 หลายเดือนก่อน +9

    ਧਰਨਾਟ। ਸਿਰਾਂ।❤❤❤❤❤❤❤

  • @jagtarsingh-0000
    @jagtarsingh-0000 3 หลายเดือนก่อน +5

    ਧਰਨਾਟ 22 ਜੀ 🙏 ਵੀਡੀਓ ਬੁਹਤ ਬੁਹਤ ਬੁਹਤ ਵਧੀਆ ਤੇ ਪਿਆਰੀ ਵੀ ਹੈ ਧਰਨਾਟ 22 ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️❤️🙏🙏

  • @gurjindersingh3638
    @gurjindersingh3638 3 หลายเดือนก่อน +11

    ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਕਮਾਲ ਦੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ 😂😂

  • @SukhwinderSingh-wq5ip
    @SukhwinderSingh-wq5ip 3 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @PalaAULAKH
    @PalaAULAKH 3 หลายเดือนก่อน +16

    ਰਰਾਮੇ ਬਾਈ ਤੇਰੇ ਆਲੀ ਮਸ਼ੀਨ ਕਿੱਧਰ ਗਈ ਆਹ ਮਸ਼ੀਨਾਂ ਤਾਂ ਦੋਨੇ ਧਰਨਾਟ ਲੈ ਗਿਆ ਤੂੰ ਵੀ ਕੋਈ ਨਵੀ ਮਸ਼ੀਨ ਲਿਆ ਨਾਲੇ ਗਲੀਸ ਕਰਦੇ ਹੁਣ ਕਿਸੇ ਮਸ਼ੀਨ ਨੂੰ ਲਵਜੂ ਬਾਈ ਰਾਮੇ 👌👌👌❤❤❤👍👍👍

  • @karansidhu4906
    @karansidhu4906 3 หลายเดือนก่อน +9

    ❤ ਬਹੁਤ ਸੋਹਣੀ ਮੂਵੀ ਅਸੀ ਤਾਂ ਚੋਣੇਆ ਏ episode ਹਰ ਰੋਜ਼ ਆਵੇ ਪਿੰਡ ਰੱਤਾ ਖੇੜਾ ਤੋ

  • @MakhanSidhu-vj4bi
    @MakhanSidhu-vj4bi 3 หลายเดือนก่อน +10

    ਧਰਨਟ। ਵੀਰ ਜੀ। ਚੜ੍ਹਦੀ ਕਲਾ। ਮੱਖਣ ਝਾੜੋ

  • @jaspalchangal8274
    @jaspalchangal8274 3 หลายเดือนก่อน +3

    ਬਹੁਤ ਵਧੀਆ ਬ‌ਈ ਵੀਡਿਓ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

  • @KhushpreetSingh-b3q
    @KhushpreetSingh-b3q 3 หลายเดือนก่อน +3

    ਵਾਲਾ ਕੂਤਾ ਤਰਨਾਟ ਬਈ ਜੀ ਲਵਾਈ ਰਕਦਾ❤❤❤

  • @gagandeepKour-h9w
    @gagandeepKour-h9w 3 หลายเดือนก่อน +13

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਸਾਡਾ ਤਾ ਹਾਸਾ ਨਿਈ ਰੁਕਦਾ ਪਆ 😂😂😂😂😂😂😂😂👏👏👏👏👏👏👌👌👌👌👌👌❤❤❤❤❤❤❤😂😂😂😂

  • @Desikissanchannel
    @Desikissanchannel 3 หลายเดือนก่อน +5

    ਧਰਨਾਟ ਬਾਈ ਜੀ ਭੂਰੇ ਦਾ ਇੰਜਨ ਤਾ ਕਰਤਾ ਹੁਣ ਦੋਧੀ ਦਾ ਵੀ ਕਰਦੇ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ

  • @ਹਰਪਾਲ7653
    @ਹਰਪਾਲ7653 3 หลายเดือนก่อน +8

    ਇੱਕ ਡਬਲਰੋਟੀ ਥੱਲੇ ਵਿਚ ਗਾਜਰ ਗੜਲਾ ਇੱਕ ਥੱਲੇ 😂😂😂😂😂😂😂😂😂

  • @LakhwinderSingh-rt4mo
    @LakhwinderSingh-rt4mo 3 หลายเดือนก่อน +8

    ਨਾਇਸ ਵੀਡੀਓ ਬਾਈ ਜੀ

  • @GurpreetSingh-ui7vq
    @GurpreetSingh-ui7vq 3 หลายเดือนก่อน +9

    ਬਹੁਤ ਵਧੀਆ ਜੀ ਘੈਂਟ ਵੀਡੀਓ,,,

  • @PalaAULAKH
    @PalaAULAKH 3 หลายเดือนก่อน +5

    ਬਾਈ ਧਰਨਾਟ ਤੁਹਾਡੀ ਤੇ ਰਾਮੇ ਵਿਚੋਲੇ ਦੀ ਜੋੜੀ ਬਹੁਤ ਘੈਂਟ ਲੱਗਦੀ ਆ ਹੁਣ ਤੁਸੀ ਫਿਲਮਾਂ ਇਕੱਠੇ ਬਣਾਇਆ ਕਰੋ ਪਰਮਾਤਮਾ ਸੁੱਖ ਰੱਖੇ ਇੱਕ ਦਿਨ ਤੁਹਾਨੂੰ ਵੱਡੀਆਂ ਫਿਲਮਾਂ ਕਰਨ ਦਾ ਮੌਕਾ ਮਿਲੂਗਾ ਤੁਹਾਡੀ ਦੋਨਾਂ ਦੀ ਐਕਟਿੰਗ ਬਹੁਤ ਘੈਂਟ ਆ ਜਿਹੜੇ ਵੀਰ ਰਾਮੇ ਤੇ ਧਰਨਾਟ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @charnjeetkaur1546
    @charnjeetkaur1546 3 หลายเดือนก่อน +1

    ਧਰਨਾਟ ਵੀਰੇ ਸੋਡੀ ਵੀਡੀੳ ਬਹੁਤ ਸੋਹਣੀ ਹੁੰਦੀ ਆ ਧਰਨਾਟ ਵੀਰੇ ਸੋਡਾ ਕੇੜਾ ਹੈ 🎉🎉🎉😂😂❤❤❤❤❤❤

  • @GurpreetSingh-fq7di
    @GurpreetSingh-fq7di 3 หลายเดือนก่อน +3

    Very nice video brother Dharnat always your videos awesome and your all team members work superb Rama doing amazing 👍👍❤️🙏🙏

  • @AmandeepSingh-bu4wn
    @AmandeepSingh-bu4wn 3 หลายเดือนก่อน +8

    ਬਹੁਤ ਵਧੀਆ ਵੀਡੀਓ ਏ

  • @championgamemap6485
    @championgamemap6485 3 หลายเดือนก่อน +1

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧਰਨਾਟ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @baljeethunjan756
    @baljeethunjan756 หลายเดือนก่อน

    ਧਰਨਾਟ ਤੇ ਭੂਰਾ ਕੋਈ ਸ਼ਬਦ ਨੀ ਬਾਈ ਬਾਹਲਾ ਮੋਹ ਆਉਂਦਾ ਯਾਰ ਥੋਡਾ ਰਬ ਤਰੱਕੀ ਬਖਸ਼ੇ ਸਾਡੀ ਅਰਦਾਸ ਹੈ ਵੀਰੇ ਥੋਡੀ ਸਾਰੀ ਟੀਮ ਨੂੰ ਮੁਬਾਰਕਾਂ ਵੀਰੇ love you ਟਰਾਲੀ ਭਰ ਕੇ 😘

  • @GurdeepSingh-ip1xo
    @GurdeepSingh-ip1xo 3 หลายเดือนก่อน +14

    ਹੋਰ ਬਾਈ ਠੀਕ ਠਾਕ ਹੋ ਗੁਰਦੀਪ ਪਿੰਡ ਬੁਰਜ ਰਾਠੀ ਜਿਲਾ ਮਾਨਸਾ ❤❤❤❤❤❤

  • @Parneetghumanghuman
    @Parneetghumanghuman 3 หลายเดือนก่อน +3

    ਰਾਮੇ ਨੂੰ ਦਵਾਈ ਦੇਦੋ ਛੇਤੀ ਠੀਕ ਹੋਜੂ ਵਿਚਾਰਾ😊😊😊👈👈👈👈

  • @kuldeepmalhi2379
    @kuldeepmalhi2379 3 หลายเดือนก่อน +4

    ਬਹੁਤ ਵਧੀਆ 😂😂😂😂😂😂

  • @sarvansinghgill4702
    @sarvansinghgill4702 3 หลายเดือนก่อน +1

    ਬਹੁਤ ਹੀ ਸੋਹਣੀ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ

  • @BoharDhillon-hw3uc
    @BoharDhillon-hw3uc 3 หลายเดือนก่อน +3

    Wah ji Very Very nice video ji
    👍👍👍👍👍
    👌👌👌👌👌

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 หลายเดือนก่อน +1

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ 😂😂😂

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 หลายเดือนก่อน

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉

  • @amarjitsingh1946
    @amarjitsingh1946 3 หลายเดือนก่อน +1

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @HArjinderSingh-dd8zi
    @HArjinderSingh-dd8zi 3 หลายเดือนก่อน +3

    ਧਰਨਾਟ ਵਾਈ ਬਹੁਤ ਵਧੀਆ ਵੀਡੀੳ ਹੈ ਜੀ

  • @KulwinderSingh-r9u
    @KulwinderSingh-r9u 16 วันที่ผ่านมา

    ਧਰਨਾਟ ਬਾਈ ਸ਼ੁਰਲੀ ਦਾ ਸੀਨ ਬਹੁਤ ਵਧੀਆ ਭੂਰੇ ਨਾਲ ਸੱਤ ਦੋਧੀਲੈਕੇਲੜਾਈਕਰਨੀਕੁਲਵਿੰਦਰਸਿੰਘਭੰਗੂਜਿਲਾਮਲੇਰਕੋਟਲਾ

  • @shakeelmughal1624
    @shakeelmughal1624 3 หลายเดือนก่อน +4

    Kamal kr dia yaar

  • @Manoukaur
    @Manoukaur 3 หลายเดือนก่อน +3

    Bhut vadiya aa g😅😅😅

  • @RamIndora-q6q
    @RamIndora-q6q 3 หลายเดือนก่อน

    ਬਹੁਤ ਵਧੀਆ ਧਰਨਾਟ ਬਾਈ❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂🎉🎉🎉🎉🎉🎉🎉🎉🎉🎉🎉🎉😢😢😢😢😢😢😢😢😢😢😢😢😮😮😮😮😮😮😮😮😮😮😮😮😅😅😅😅😅😅😅😅😅😅😅😅😊😊😊😊😊😊😊😊😊😊😊😊

  • @baltejsingh5451
    @baltejsingh5451 2 หลายเดือนก่อน

    ਦੋਧੀ ਦੀ ਐਕਟਿੰਗ ਬਹੁਤ ਵਧੀਆ ਹੈ 👍👍

  • @GaganNagra-rv9gm
    @GaganNagra-rv9gm 3 หลายเดือนก่อน +7

    Nice video bai ji

  • @DawindarJatana
    @DawindarJatana 3 หลายเดือนก่อน +3

    Very nice❤❤❤

  • @KarmjitKaur-w5d
    @KarmjitKaur-w5d 3 หลายเดือนก่อน +2

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @GurpreetMaan-be6bo
    @GurpreetMaan-be6bo 3 หลายเดือนก่อน +1

    ਧਰਨਾਟ ਬਾਈ ਜੀ ਰਾਮਾ ਬਾਈ ਜੀ ਬਹੁਤ ਵਧੀਆ ਵੀਡੀਓ ਫਿਲਮਂ ਚ ਕੰਮ ਮਿਲਨੇ ਚਾਹੀਦਾ ਸਾਰੀ ਟੀਮ ਬਹੁਤ ਵਧੀਆ ਜੀ 👍👍👍👍👍👍👍

  • @jeetijatt8852
    @jeetijatt8852 3 หลายเดือนก่อน +4

    Nice video 🎉🎉🎉

  • @sukhpalsingh2558
    @sukhpalsingh2558 3 หลายเดือนก่อน +4

    Vary nice video ❤❤

  • @GurinderpalsinghBawa
    @GurinderpalsinghBawa 3 หลายเดือนก่อน +2

    ਧਰਨਾਟ ਵਾਈ ਸੀਨ ਇੱਕ ਤੋਂ ਇੱਕ ਸਿਰਾ ਈ ਕਰੀ ਜਾਦਾਂ ਸਾਰੀ ਟੀਮ ਨੂੰ ਲਵ ਯੂ ਟਰਾਲਾ ਭਰਕੇ ਡਰਾਈ ਵਰ ਮਹਿਕਮਾ ਜਿੰਦਾਵਾਦ ਗੁਰਿੰਦਰ ਡਰਾਈਵਰ ਪਿੰਡ ਲਲਹੇੜੀ ਜ਼ਿਲਾ ਲੁਧਿਆਣਾ🚒🚛🚂✈️🇨🇦❤️💯😎

  • @Js.Gaming15
    @Js.Gaming15 วันที่ผ่านมา

    ਬਹੁਤ ਵਧੀਆ ਗੱਲ ਆ ਵੀਰ ਧਰਨਾਟ❤❤ਮਨੀ

  • @SatnamSingh-zi8kj
    @SatnamSingh-zi8kj 3 หลายเดือนก่อน +1

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤❤❤

  • @GautamPunjab
    @GautamPunjab 3 หลายเดือนก่อน +1

    Zabardast 😂😂😂😂
    Best wishes your all team members...

  • @BalwinderSingh-cj5fi
    @BalwinderSingh-cj5fi 3 หลายเดือนก่อน +3

    Nice job 👍👍👍

  • @balwindersingh-js8sv
    @balwindersingh-js8sv 3 หลายเดือนก่อน +15

    ਧਰਨਾਟ ਜੀ ਹੋਟ ਗਵਾਂਢਨ ਲਗਾਤਾਰ ਚਲਣ ਦਿਓ. ਬਹੁਤ ਵਧੀਆ ਨੇ ਸਾਰੇ ਐਪੀਸੋਡ

  • @avtarmaan6736
    @avtarmaan6736 3 หลายเดือนก่อน +4

    Nice ❤️❤️

  • @gurpreetgujjar4149
    @gurpreetgujjar4149 3 หลายเดือนก่อน +4

    ❤❤❤

  • @HARMAN_299
    @HARMAN_299 3 หลายเดือนก่อน +5

    ❤️😁😁

  • @beerasingh7821
    @beerasingh7821 3 หลายเดือนก่อน +5

    Ko👍👍❤️❤️

  • @gagandandiwal4168
    @gagandandiwal4168 3 หลายเดือนก่อน +1

    Bhut vadia video ❤❤❤❤

  • @Gurpreet_chahal
    @Gurpreet_chahal 3 หลายเดือนก่อน

    ਬਾਈ ਭੁਰੇ ਤੇ ਧਰਨਾਟ ਦੀ ਜੋੜੀ ਬਹੁਤ ਹੀ ਵਧੀਆ

  • @DawindarJatana
    @DawindarJatana 3 หลายเดือนก่อน +5

    ❤❤❤❤❤❤❤❤

  • @AmritHehar
    @AmritHehar 3 หลายเดือนก่อน +4

    Sirra

  • @jaggajak5576
    @jaggajak5576 3 หลายเดือนก่อน

    Very nice 👍👍 hor part send kar deoo ..jaldi to jaldi ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bhunpindergrewal6608
    @bhunpindergrewal6608 3 หลายเดือนก่อน

    ਬਹੁਤ ਵਧੀਆ ਵੀਰ ਜੀ ❤❤❤❤

  • @jagvirsinghbenipal5182
    @jagvirsinghbenipal5182 3 หลายเดือนก่อน

    ਸਿਰਾ ਬਾਈ ਜੀ 👌👌🔥🔥

  • @sharma_302
    @sharma_302 3 หลายเดือนก่อน +1

    Love u dharnat bai nl sari team❤

  • @sukhdeepsinghbilassingh
    @sukhdeepsinghbilassingh 3 หลายเดือนก่อน +4

    ❤❤❤😊😊

  • @ranjitcharna2934
    @ranjitcharna2934 3 หลายเดือนก่อน +4

    👌😄👍🙏

  • @JaggiJaggi-ul8zv
    @JaggiJaggi-ul8zv 3 หลายเดือนก่อน +6

    😂😂❤❤🎉🎉😅😅😊

  • @NirvairSekhon-ir4gu
    @NirvairSekhon-ir4gu 3 หลายเดือนก่อน +2

    Nice 👍🏻👍🏻👍🏻👍🏻👍🏻🎉🎉🎉🎉

  • @jugrajdhillon1980
    @jugrajdhillon1980 3 หลายเดือนก่อน +4

    Nice 22 ji

  • @gulabsinghgulabsingh8145
    @gulabsinghgulabsingh8145 3 หลายเดือนก่อน

    Dharnat 22 jaldi part bnaya karoo comedy da ❤❤❤❤❤love u truck bhar k

  • @gurdheersinghgurdheersingh4249
    @gurdheersinghgurdheersingh4249 3 หลายเดือนก่อน

    ਕੇਟ22ਜੀ ❤❤❤❤❤❤❤❤❤

  • @bindergill5298
    @bindergill5298 3 หลายเดือนก่อน +4

    Nyc ji

  • @naebsinghkapoor1368
    @naebsinghkapoor1368 3 หลายเดือนก่อน +4

    Very nice

  • @vickyvicky9557
    @vickyvicky9557 3 หลายเดือนก่อน

    Very nice video ji god bless you ji Waheguru mahar Kira ❤❤

  • @gsgaming4990
    @gsgaming4990 3 หลายเดือนก่อน

    ਬਹੁਤ ਸੋਹਣੀ ਵੀਡੀਓ ਹੁੰਦੀ ਆ ਬਾਈ ਤੁਹਾਡੀ ਮੈਂ ਸ੍ਰੀ ਮੁਕਤਸਰ ਸਾਹਿਬ ਪਿੰਡ ਤਾਮਕੋਟ ਤੋਂ ਆ

  • @subashchechi1178
    @subashchechi1178 3 หลายเดือนก่อน +4

    Super

  • @Agriculture3963
    @Agriculture3963 3 หลายเดือนก่อน +1

    Very nice video ji 😂😂😂

  • @ArjunBallu-m4f
    @ArjunBallu-m4f 3 หลายเดือนก่อน +1

    Nice good video super 👌👌👌❤❤❤🎉🎉🎉

  • @Harmansidhu-g2j
    @Harmansidhu-g2j 3 หลายเดือนก่อน +4

    First cmt please reply

  • @KamaljitJoshi-pw7kz
    @KamaljitJoshi-pw7kz 3 หลายเดือนก่อน +1

    👌👌👍👍💯💯

  • @amriksaini6541
    @amriksaini6541 3 หลายเดือนก่อน

    ਬਹੁਤ ਵਧੀਆ ਮੂਵੀ ਆ ਅਮਰੀਕ ਸਿੰਘ ਕੁਲਰੀਆਂ

  • @JagtarSingh-cw5or
    @JagtarSingh-cw5or 3 หลายเดือนก่อน +5

    भाई बादल नाल बडी यारी तरनाट

  • @VickyGreuual
    @VickyGreuual 3 หลายเดือนก่อน

    ਧਰਨਾਟ ਬਾਈ ਕੀ ਹਾਲ ਆ ਤੁਹਾਡੀ ਵੀਡੀਓ ਦੇਖ ਕੇ ਦਿਲ ਖੁਸ਼ ਹੋ ਜਾਂਦਾ ਯਾਰ ਹਫਤੇ ਬਾਅਦ ਵੀਰੇ ਵੀਡੀਓ ਭੇਜ ਦਿਆ ਕਰੋ ਸਾਰੀ ਟੈਂਸ਼ਨ ਖਤਮ ਹੋ ਜਾਂਦੀ ਆ ਵੀਰੇ ਲਵ ਯੂ ਵੀਰੇ ਸਾਰੀ ਟੀਮ ਨੂੰ

  • @mandeepgosalmandeepgosal4839
    @mandeepgosalmandeepgosal4839 3 หลายเดือนก่อน +1

    Very nice vdo a dharnat bai 😂😂

  • @laddikotra9714
    @laddikotra9714 3 หลายเดือนก่อน +1

    ਬਹੁਤ ਵਧੀਆ ਬਾਈ ਜੀ

  • @harmandhaliwal2842
    @harmandhaliwal2842 3 หลายเดือนก่อน

    Very nice Video Bhai ji ❤❤❤❤

  • @Jawandha_form
    @Jawandha_form 3 หลายเดือนก่อน +1

    🎉❤

  • @sukhveersingh7541
    @sukhveersingh7541 3 หลายเดือนก่อน +4

    😂😂😂😂

  • @LovepreetSingh-uc7vb
    @LovepreetSingh-uc7vb 3 หลายเดือนก่อน +4

    Nice videos

  • @sarbjitkaur3902
    @sarbjitkaur3902 3 หลายเดือนก่อน

    Very nice video Bhai ji God bless you 👌👌

  • @Kiranbala-w3c
    @Kiranbala-w3c 3 หลายเดือนก่อน

    Very very very nice 👍👍👍👍👍👍 👍👍👍👍👍👍❤❤❤❤❤❤❤❤❤❤❤❤❤ all team' God bless you

  • @kuldeepbatth8801
    @kuldeepbatth8801 3 หลายเดือนก่อน +1

    Very nice video 😂😂😂❤❤🎉

  • @dhanwantsingh9111
    @dhanwantsingh9111 3 หลายเดือนก่อน +2

    Very nice video mann usa 🇺🇸

  • @suchasingh3466
    @suchasingh3466 3 หลายเดือนก่อน +1

    Very nice video 🙏🏼🙏🏼🙏🏼🙏🏼👌🏻👌🏻👌🏻👌🏻👌🏻👌🏻

  • @Desikissanchannel
    @Desikissanchannel 3 หลายเดือนก่อน +1

    ਧਰਨਾਟ ਬਾਈ ਜੀ ਹੋਰ ਗੱਲਾਂ ਛੱਡੋ ਜ਼ਨਾਨੀਆਂ ਬਹੁਤ ਸਿਰਾ ਪਾਉਣਾ ਵੀਡੀਓ ਚਂ ਪ੍ਰਮਾਤਮਾ ਚੜਦੀ ਕਲਾ ਰੱਖੇ ਸਾਰੀ ਟੀਮ ਨੂੰ

  • @Rajinder-lw4ik
    @Rajinder-lw4ik 3 หลายเดือนก่อน

    Dharnat.veera.congratulation.your.ramily.and.all.team.member.nu.rabb.chardi.kalan.rakha.ji.love.you.Trali.Bhar.ke

  • @BhushankumarSharma-vd3mu
    @BhushankumarSharma-vd3mu 3 หลายเดือนก่อน +1

    B̊e̊åůt̊i̊f̊ůl̊ ån̊d̊ b̊e̊s̊t̊ c̊o̊m̊e̊d̊ẙ😂❤

  • @mandeepsingh-ft4nj
    @mandeepsingh-ft4nj 3 หลายเดือนก่อน

    ਧਰਨਾਟ ਬਾਈ ਤੇਰੀ ਵੀਡੀਓ ਬਹੁਤ ਸੋਹਣੀ ਲੱਗੀ ਹੈ ਇਦਾਂ ਹੀ ਤੇਰੀ ਵੀ ਵੀਡੀਓ ਪਾ ਦੇ ਸੇਤੀ ਤੇਰੀ ਵੀਡੀਓ ਦੀ ਡੀਕ ਕਰਦੇ ਹਾਂ ਤੇਰੀ ਵੀਡੀਓ ਨੂੰ ਲਾਈਕ ਵੀ ਕਰਦੇ ਹਾਂ ਤੇਰੀ ਵੀਡੀਓ ਆਸੇ ਆਂ ਵਾਲੀ ਹੈ ਇਦਾ ਹੀ ਵੀਡੀਓ ਆਸੇ ਵਾਲੀ ਭੇਜਦਾ ਰਿਹਾ ਕੜੀ

  • @MohindersinghkhalsaMohinder
    @MohindersinghkhalsaMohinder 3 หลายเดือนก่อน +1

    Dharnat ਵੀਰ very nice ਵੀਡੀਓ. God bless all ਟੀਮ. But ਮਾੜੇ ਰਿਸ਼ਤੇਦਾਰ ਦਾ ਵੀਡੀਓ ਦੁਬਾਰਾ ਅਪਲੋਡ ਕਰੋ ਵੀਰ ਜੀ. Mohinder Pal singh ਬਾਗੋਵਾਲ Balachour Nawansharh ਤੋਂ. ਧੰਨਵਾਦ

  • @GulabKhan-xz5um
    @GulabKhan-xz5um 3 หลายเดือนก่อน

    ਬਹੁਤ ਵਧੀਆ ਵੀਡੀਓ ਫਤਿਹਗੜੀਆ ਖਾਨ