Weather up to 05th January 2024, ਦੁਬਾਰਾ ਇਹਨਾਂ ਜਿਲ੍ਹਿਆਂ ਵਿਚ ਵਰਖਾ ਹੋ ਸਕਦੀ ਹੈ

แชร์
ฝัง
  • เผยแพร่เมื่อ 26 ม.ค. 2025

ความคิดเห็น • 123

  • @jagjitsingh1078
    @jagjitsingh1078 27 วันที่ผ่านมา +12

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ।

  • @nishanbhullar2994
    @nishanbhullar2994 27 วันที่ผ่านมา +8

    ਖਾਲਸਾ ਜੀ ਤੁਹਾਨੂੰ ਤੇ ਤੁਹਾਡੇ ਜਿਊਟਿਊਬ ਦੇ ਪਰਿਵਾਰ ਨੂੰ ਨਵੇ ਸਾਲ ਦੀਆ ਲੱਖ ਲੱਖ ਵਧਾਈਆ

  • @HarpreetSingh-fk5ql
    @HarpreetSingh-fk5ql 26 วันที่ผ่านมา +2

    ਖਾਲਸਾ ਜੀ ਫਤਿਹ ਪ੍ਰਵਾਨ ਕਰਨੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @Amritsingh-vEt.
    @Amritsingh-vEt. 27 วันที่ผ่านมา +5

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਵੀ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿੰਦੇ ਹੋਏ, ਆਪਣਾ ਵਧੀਆ ਯੋਗਦਾਨ ਦਿੰਦੇ ਰਹੋ

  • @RohitSharma-qx9pi
    @RohitSharma-qx9pi 27 วันที่ผ่านมา +4

    ਕੁਲਦੀਪ ਸਿੰਘ ਸ਼ੇਰਗਿੱਲ ਜੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @GurwinderSingh-zi4fd
    @GurwinderSingh-zi4fd 27 วันที่ผ่านมา +4

    ਗੁਰ ਫਤਹਿ ਪਰਵਾਨ ਹੋਵੇ ਜੀ, ਡਾਕਟਰ ਸਾਬ੍ਹ ਜੀ,, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ,, ਸੱਚੇ ਪਾਤਸ਼ਾਹ ਜੀਓ ਸਦਾ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ,,

  • @sarbjitsinghtoor9809
    @sarbjitsinghtoor9809 25 วันที่ผ่านมา

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurbhajbhullargurbhajbhull6781
    @gurbhajbhullargurbhajbhull6781 26 วันที่ผ่านมา +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਵੇਂ ਸਾਲ ਦੀਆਂ ਆਪ ਸਭ ਨੂੰ ਮੁਬਾਰਕਾਂ ਜੀ

  • @BitaSingh-u7c
    @BitaSingh-u7c 23 วันที่ผ่านมา

    ਮੈਂ ਇਸਰਾਏਲ ਦੇ ਤੈਲ ਅਵੀਵ ਆ 1ਜਨਵਰੀ ਨੂੰ ਬਹੁਤ ਭਾਰੀ ਵਰਖਾ ਹੋਈ ਸਮੁੰਦਰ ਵਾਂਗ ਰਾਜਧਾਨੀ ਤੈਲ ਅਵੀਵ ਬਣਾ ਦਿੱਤੀ ਹੁਣ ਤੱਕ ਗਾਂਜਾ ਇਸਰਾਏਲ ਲੇਬਨਾਨ ਵਿਚ ਬਰਸਾਤ ਜਾਰੀ ਹੈ ਕਿ ਭੂਮੱਧ ਸਾਗਰ ਦੇ ਸਿਸਟਮ ਪੰਜਾਬ ਤੇ ਆਉਂਦੇ ਨੇ ਆਪਣੇ ਵੀ ਆ ਸਕਦਾ ਹੈ

  • @ajitsingh-mx3lv
    @ajitsingh-mx3lv 26 วันที่ผ่านมา

    ਖ਼ਾਲਸਾ ਜੀ ਮੇਰੇ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ੀਆਂ ਖੇੜੇ ਲੈਕੇ ਆਵੇ

  • @grewal1504
    @grewal1504 26 วันที่ผ่านมา +1

    ਡਾਕਟਰ ਸਾਹਿਬ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ 🙏🌺🌺

  • @gursharnsingh1180
    @gursharnsingh1180 27 วันที่ผ่านมา +3

    ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ

  • @khushwantkanwar8138
    @khushwantkanwar8138 25 วันที่ผ่านมา +1

    Happy new year ji mubarka sir ji

  • @ParamjitSingh-dl6mx
    @ParamjitSingh-dl6mx 27 วันที่ผ่านมา +17

    ਥੋਨੂੰ ਵੀ ਨਿਊ ਸਾਲ 2025🎉🎉mubarka ji

  • @KuldeepSingh-je2hq
    @KuldeepSingh-je2hq 27 วันที่ผ่านมา +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਨਵੇਂ ਸਾਲ ਦੀਆਂ ਮੁਬਾਰਕਾਂ ਸਾਰੇ ਵੀਰਾਂ ਲਈ ਖ਼ੁਸ਼ੀਆਂ ਲੈ ਕੇ ਆਵੇਂ

  • @bahadarsingh1900
    @bahadarsingh1900 26 วันที่ผ่านมา

    ਅਕਾਲ ਪੁਰਖ ਵਾਹਿਗੁਰੂ ਸਾਰਿਆ ਤੇ ਮਹਿਰ ਕਰਨ। ਡਾ ਸਾਹਿਬ ਜੀ ਕਣਕ ਨੂੰ ਨਦੀਨ ਦੀ ਸਪਰੇਅ ਕਰਨ ਲਈ ਸੋਚ ਰਹੇ ਹਾਂ ਇਸ ਵਾਰੇ ਜਾਣਕਾਰੀ ਦਿੱਤੀ ਜਾਵੇ ਬਹਾਦਰ ਸਿੰਘ ਨਵਾਂਸ਼ਹਿਰ

  • @DeepSingh-gd5kw
    @DeepSingh-gd5kw 26 วันที่ผ่านมา

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਡਾਕਟਰ ਸਾਹਿਬ ਜੀ

  • @GurpiasBrar
    @GurpiasBrar 27 วันที่ผ่านมา +1

    ਵਾਹਿਗੁਰੂ ਜੀ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ 🙏

  • @Manejarsingh-zu2rz
    @Manejarsingh-zu2rz 26 วันที่ผ่านมา

    ਅਰਜਨ ਸਿੰਘ ਸਤਿ ਸ਼੍ਰੀ ਅਕਾਲ ਨਵੇਂ ਸਾਲ ਦੀਆਂ ਤੁਹਾਨੂੰ ਵਧਾਈਆਂ
    ਮਾਛੀਵਾੜਾ ਸਾਹਿਬ ਤੋਂ 🎉

  • @jatindervarn5231
    @jatindervarn5231 26 วันที่ผ่านมา

    ਡਾਕਟਰ ਸਾਹਿਬ ਨਵਾ ਸਾਲ ਮੁਬਾਰਕ ਹੋਵੇ ਜੀ

  • @gurcharnsingh3971
    @gurcharnsingh3971 26 วันที่ผ่านมา

    ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ

  • @Navneetkaur-pn2cb
    @Navneetkaur-pn2cb 26 วันที่ผ่านมา

    ਵਾਹਿਗੁਰੂ ਸਭ ਦਾ ਭਲਾ ਕਰਨ

  • @khushwantkanwar8138
    @khushwantkanwar8138 25 วันที่ผ่านมา

    Waheguru ji 🙏

  • @BitaSingh-u7c
    @BitaSingh-u7c 25 วันที่ผ่านมา

    Happy new year ji 🎉🎉🎉🎉❤❤❤❤

  • @sahibvirsingh461
    @sahibvirsingh461 26 วันที่ผ่านมา

    ਨਵੇਂ ਸਾਲ ਦੀਆਂ ਮੁਬਾਰਕਾਂ ਜੀ

  • @Birdavinder297
    @Birdavinder297 27 วันที่ผ่านมา

    ਵਾਹਿਗੁਰੂ ਜੀ ਮੇਹਰ ਕਰੇ ਤੁਸੀ ਵੀ ਸਦਾ ਚੜਦੀ ਕਲਾ ਵਿਚ ਰਹੋ

  • @amrindersingh8817
    @amrindersingh8817 27 วันที่ผ่านมา +4

    ਪਿਛਲੀ ਵਾਰ ਵੀ ਸਾਡੇ ਰੁੱਕ ਰੁੱਕ ਕੇ ਮੀਂਹ ਪਿਆ ਸੀ ਸਾਰਾ ਦਿਨ ਜ਼ਿਲ੍ਹਾ ਤਰਨ ਤਾਰਨ ਸਾਹਿਬ

    • @raghvirsingh8253
      @raghvirsingh8253 27 วันที่ผ่านมา +2

      ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਤਰਨਤਾਰਨ ਹਾਰ। ਨਵਾਂ ਸਾਲ ਮੋਰਚਿਆਂ ਨਾਲ।। ਗੁਰੂ ਕੇ ਲਾਲ,ਰਹਿਣ ਸਦਾ ਖੁਸਹਾਲ।। ਮੁਬਾਰਕ ਸਭ ਨੂੰ ਨਵਾਂ ਸਾਲ।।ਨਮਾ ਸਾਲ।।

    • @amrindersingh8817
      @amrindersingh8817 27 วันที่ผ่านมา +1

      @@raghvirsingh8253 ਵਾਹਿਗੁਰੂ ਜੀ 🙏

  • @GurtejSingh-hg5dd
    @GurtejSingh-hg5dd 26 วันที่ผ่านมา

    Wahegru ji ka khalsha Wahegru ji ki Fateh 🙏 doctor sahab

  • @manmohansingh8213
    @manmohansingh8213 26 วันที่ผ่านมา

    Meri kheti Mera kisan di family nu happy new year 🎉🎉🎉

  • @NazmsinghNazmsingh
    @NazmsinghNazmsingh 26 วันที่ผ่านมา

    ਤੁਹਾਨੂੰ ਵੀ ਵਧਾਈਆ

  • @SukhwinderSingh-jg1je
    @SukhwinderSingh-jg1je 26 วันที่ผ่านมา

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ।🎉🎉

  • @LakhwinderSingh-tp8oy
    @LakhwinderSingh-tp8oy 27 วันที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @gurnaibsinghgurnaibsingh4942
    @gurnaibsinghgurnaibsingh4942 26 วันที่ผ่านมา

    ਨਵੇਂ ਸਾਲ ਦੀਆਂ ਵਧਾਈਆਂ 🎉

  • @gurcharandhanjugurcharandh1914
    @gurcharandhanjugurcharandh1914 26 วันที่ผ่านมา

    ਨਵੇਂ ਸਾਲ ਦੀਆਂ ਵਧਾਈਆਂ ਖਾਲਸਾ ਜੀ

  • @rickysharma7991
    @rickysharma7991 26 วันที่ผ่านมา +1

    Happy new year Sir ji🎉

  • @JatinderSingh-ic6xp
    @JatinderSingh-ic6xp 27 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @IqbalSandhu-pb5cv
    @IqbalSandhu-pb5cv 26 วันที่ผ่านมา

    2025 ਨਵਾਂ ਸਾਲ ਦੀਆਂ ਮੁਬਾਰਕਾਂ ਜੀ

  • @nachhattarsingh4890
    @nachhattarsingh4890 26 วันที่ผ่านมา

    Happy new year dr shaib

  • @ratanlalarora7982
    @ratanlalarora7982 26 วันที่ผ่านมา

    Happy New year mere Vir ji thanks to you ❤❤❤❤❤

  • @singhvirk71
    @singhvirk71 27 วันที่ผ่านมา +1

    HAPPY NEW YEAR JI ❤❤❤

  • @Jaat.855.UrBanDesi
    @Jaat.855.UrBanDesi 26 วันที่ผ่านมา

    Dr Saab🙏 Happy new Year full Family 🎉🎉

  • @dilbagsinghsarwara205
    @dilbagsinghsarwara205 27 วันที่ผ่านมา

    Waheguru ji nwa saal sabde lai khushiyan laike aawe

  • @KASHMIRLAL-v4f
    @KASHMIRLAL-v4f 26 วันที่ผ่านมา

    Congratulation

  • @GurjeetSingh-ck4jk
    @GurjeetSingh-ck4jk 26 วันที่ผ่านมา

    ਨਵਾਂ ਸਾਲ ਦੀਆ ਮੁਬਾਰਕਾਂ ਜੀ..

  • @RanjitSingh-jf6nv
    @RanjitSingh-jf6nv 27 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @gursevsingh7376
    @gursevsingh7376 27 วันที่ผ่านมา

    ਮੁਬਾਰਕਾਂ ਜੀ❤❤

  • @JagtarSingh-dp8lf
    @JagtarSingh-dp8lf 26 วันที่ผ่านมา

    Sir ji 2025 mubaraka ji sat shri akala ji 🙏

  • @KuldeepSingh-jo1kz
    @KuldeepSingh-jo1kz 25 วันที่ผ่านมา

    ਭਾਈ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਅਤੇ ਸਮੂਹ ਦਰਸ਼ਕਾਂ/ਸਰੋਤਿਆਂ ਨੂੰ ਮੇਰੇ ਵੱਲੋਂ ਨਵੇਂ ਵਰੵੇ 2025 ਦੀਆਂ ਮੁਬਾਰਕਾਂ ਅਤੇ ਸ਼ੁਭ- ਕਾਮਨਾਵਾਂ - ਬਸਤੀ ਅਜੀਜ ਵਾਲੀ ਫਿਰੋਜ਼ਪੁਰ ਤੋਂ ਕੁਲਦੀਪ ਸਿੰਘ s/o ਸ:ਜਗਤਾਰ ਸਿੰਘ।

  • @gurpritgill8659
    @gurpritgill8659 26 วันที่ผ่านมา

    KHASLA ji waheguru ji bless you and your family 2025

  • @parmjeetbajwa4950
    @parmjeetbajwa4950 27 วันที่ผ่านมา +1

    ਵਾਹਿਗੁਰੂ ਜੀ 🙏

  • @kakamaan8471
    @kakamaan8471 27 วันที่ผ่านมา +1

    Happy new year dr Saab

  • @sukhwantaulakh2395
    @sukhwantaulakh2395 26 วันที่ผ่านมา

    Tuhanu v nawe Saal Dian dher maubarkan

  • @JssvshehGstsgs
    @JssvshehGstsgs 26 วันที่ผ่านมา

    Very.good.voice.j

  • @ravirandhawa1119
    @ravirandhawa1119 26 วันที่ผ่านมา

    Same to you bai ji

  • @Amritsingh-vEt.
    @Amritsingh-vEt. 27 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @DavinderSinghSidhu60
    @DavinderSinghSidhu60 27 วันที่ผ่านมา

    Thanks Ji 🌹🌹🙏🙏

  • @tirathbrar2749
    @tirathbrar2749 27 วันที่ผ่านมา +1

    Happy new year 2025 waheguru ji

  • @MandeepSingh-xn7jk
    @MandeepSingh-xn7jk 26 วันที่ผ่านมา

    Happy New year dr. Saheb

  • @ravisaini-ip9mf
    @ravisaini-ip9mf 26 วันที่ผ่านมา

    Happy new year Dr. Saab

  • @KulwantSingh-cf8sq
    @KulwantSingh-cf8sq 26 วันที่ผ่านมา

    Thanks ji

  • @avtarsidhu7198
    @avtarsidhu7198 26 วันที่ผ่านมา

    ਨਵਾਂ ਸਾਲ ਮੁਬਾਰਕ ਜੀ

  • @gurmukhgill6007
    @gurmukhgill6007 26 วันที่ผ่านมา

    Happy new year 2025🎉

  • @gurshindersinghbhatti5881
    @gurshindersinghbhatti5881 26 วันที่ผ่านมา

    Dr. Saab Happy New Year

  • @gurpreet114
    @gurpreet114 26 วันที่ผ่านมา

    Happy new year 🙏🏻

  • @gurdasbrar3716
    @gurdasbrar3716 26 วันที่ผ่านมา

    Happy new year bai ji🙏🙏🎄🎄🎋🎋

  • @AmarjitSingh.manakpur
    @AmarjitSingh.manakpur 26 วันที่ผ่านมา

    Dr ਸਾਬ happy new year 2025

  • @jasvirsingh2888
    @jasvirsingh2888 26 วันที่ผ่านมา

    Same to you🎉

  • @webinfo010
    @webinfo010 26 วันที่ผ่านมา

    Happy new year Dr Sb

  • @baljitkahlon3164
    @baljitkahlon3164 27 วันที่ผ่านมา

    Happy new year 🎉

  • @govindersingh2456
    @govindersingh2456 26 วันที่ผ่านมา

  • @happypunia3630
    @happypunia3630 25 วันที่ผ่านมา

    🎉🎉❤

  • @arshgillgill3345
    @arshgillgill3345 27 วันที่ผ่านมา

    Waheguru Ji khalsa waheguru Ji ki fatha

  • @gulwantsingh4269
    @gulwantsingh4269 26 วันที่ผ่านมา

    Happy new year g

  • @sukhdaivsingh4736
    @sukhdaivsingh4736 26 วันที่ผ่านมา

    Happy new year khalsa ji

  • @HarbansSingh-x1n
    @HarbansSingh-x1n 26 วันที่ผ่านมา

    Same to you ❤🎉

  • @sushiljyani4496
    @sushiljyani4496 27 วันที่ผ่านมา

    Happy new year ji 🎉❤

  • @baljinderdhaliwal1423
    @baljinderdhaliwal1423 27 วันที่ผ่านมา

    Happy new year

  • @punjab3773
    @punjab3773 27 วันที่ผ่านมา +2

    "ਸੋਨੇ ਦੀ ਚਿੜੀ ਸਾਡਾ Punjab" ਚੈਨਲ ਵੱਲੋਂ ਤੂਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ 2025 ਨਵੀਂਆ ਖੁਸ਼ੀਆ ਲੈ ਕੇ ਆਵੇ।

  • @ballujaat9526
    @ballujaat9526 26 วันที่ผ่านมา

    सतनाम वाहेगुरू 🙏 सभी किसान भाईयों को हैप्पी न्यू ईयर

  • @navdeepkamboj256
    @navdeepkamboj256 27 วันที่ผ่านมา

    Happy new year ji🙏🙏🙏🙏

  • @PushpinderMaan-h9z
    @PushpinderMaan-h9z 23 วันที่ผ่านมา

    Dr saab meri happy seeder wali 60 din di kanak vich sund hai patte suk rhe ne ki kita jave ,thand nl koi asr ni ho riha sund te

  • @ajaynoorsinghbrarboysdeon5911
    @ajaynoorsinghbrarboysdeon5911 27 วันที่ผ่านมา

    Happy new year ji

  • @bholaMujadia
    @bholaMujadia 27 วันที่ผ่านมา

    Happy new year sir ji

  • @harinderaulakh2740
    @harinderaulakh2740 26 วันที่ผ่านมา

    Nave sal diya vdayia g thonu v

  • @jatindergill2871
    @jatindergill2871 27 วันที่ผ่านมา

    Doctor sahad satsriakal g time 8.36pm

  • @NarinderSingh-pi4iv
    @NarinderSingh-pi4iv 27 วันที่ผ่านมา

    Happy new year bai ji

  • @ajaibsingh8994
    @ajaibsingh8994 27 วันที่ผ่านมา

    Happy New Year 2025

  • @VickyRao-rs2gd
    @VickyRao-rs2gd 27 วันที่ผ่านมา

    Happy new year 2025

  • @GursahibSingh-v5z
    @GursahibSingh-v5z 26 วันที่ผ่านมา

    🎉🎉🎉❤

  • @HardeepSinghButtar
    @HardeepSinghButtar 26 วันที่ผ่านมา

    🙏🏻🙏🏻🙏🏻

  • @JagatSingh-vv1kl
    @JagatSingh-vv1kl 26 วันที่ผ่านมา

    👍🙏🏻🙏🏻🙏🏻🌧

  • @KalaSingh-t7g
    @KalaSingh-t7g 26 วันที่ผ่านมา

    🎉❤

  • @RajinderSingh-wh2mj
    @RajinderSingh-wh2mj 26 วันที่ผ่านมา

    🙏🏻🙏🏻

  • @akcreator1609
    @akcreator1609 27 วันที่ผ่านมา

    Happy new year 2025 ji

  • @DavinderSinghSidhu60
    @DavinderSinghSidhu60 27 วันที่ผ่านมา

    Mere Vallo Sare Pariwaara nu Sat Shri Akal Ji te Happy New year 2025 Ji ❤️❤️🌹🌹🙏🙏

  • @GURSEWAKSINGHBABBU
    @GURSEWAKSINGHBABBU 27 วันที่ผ่านมา

    🌹🌹🌹

  • @manjinderdhillon5953
    @manjinderdhillon5953 26 วันที่ผ่านมา

    2025 🎉🎉

  • @binderpalsingh7012
    @binderpalsingh7012 25 วันที่ผ่านมา

    Ap nu v

  • @anilrana2786
    @anilrana2786 27 วันที่ผ่านมา

    पहले वाला पानी ही नही सुखा अभी तक आगे फिर

  • @KaramjitSingh-hz8mj
    @KaramjitSingh-hz8mj 26 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ