3 ਵੈਲਡਿੰਗ ਇੱਕ ਮਸ਼ੀਨ ਚ ਹੀ ਪਾ ਦਿੱਤੇ Mig/Mag/Arc || ESAB HandyArc Mig 200i - MIG/MAG/MMA IGBT

แชร์
ฝัง
  • เผยแพร่เมื่อ 23 ม.ค. 2025

ความคิดเห็น • 38

  • @HarpreetSingh-ux1ex
    @HarpreetSingh-ux1ex 5 วันที่ผ่านมา +2

    ਬਹੁਤ ਵਧੀਆ ਜਾਣਕਾਰੀ ਭਰਪੂਰ ਲਈ ਧੰਨਵਾਦ ਛੋਟੇ ਵੀਰ 🙏

  • @karamkomal
    @karamkomal 5 วันที่ผ่านมา +9

    Aluminium ਨੂੰ ਵੈਲਡਿੰਗ ਕਰਨ ਵਾਸਤੇ 1.aluminium ਦੀ ਤਾਰ ਤੇ
    2. ਨੋਜ਼ਲ ਤਕ ਅੰਦਰੋਂ ਪਲਾਸਟਿਕ ਵਾਲੀ ਨਾਲੀ ਪਾਉਣੀ ਪੈਣੀ ਆ ਨਹੀਂ ਤਾਂ aluminium ਵਿੱਚ ਹੀ ਮੇਲਟ ਹੋ ਸਕਦਾ।
    3. ਕੁਨੈਕਸ਼ਨ ਪੁੱਠੇ ਕਰਨੇ ਪੈਣਗੇ ਜਿਵੇਂ ਕਿ ( + ) ਨੂੰ ਅਰਥ ਤੇ (- ) ਨਾਲ ਵੈਲਡਿੰਗ।

  • @bindusharma9933
    @bindusharma9933 5 วันที่ผ่านมา +3

    ਜਾਣਕਾਰੀ ਬਹੁਤ ਵਧੀਆ ਲੱਗੀ ਬਾਈ ਜੀ।

  • @surajbhan7077
    @surajbhan7077 5 วันที่ผ่านมา +1

    ਬਹੁਤ ਵਧੀਆ ਜਾਣਕਾਰੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ 🙏🙏🙏🙏🙏👍👍👍

  • @dharamsinghganday4603
    @dharamsinghganday4603 5 วันที่ผ่านมา +2

    ਬਹੁਤ ਵਧੀਆ ਲੱਗਿਆ ਜੀ 🙏🏽

  • @pavittarsingh739
    @pavittarsingh739 5 วันที่ผ่านมา +1

    ਬਹੁਤ ਵਧੀਆ ਜੀ।
    ਇਸ ਨਾਲ਼ 304 ਗ੍ਰੇਡ ਐਸ ਐਸ ਵੀ ਵੈਲਡਿੰਗ ਕੀਤਾ ਜਾ ਸਕਦਾ ਹੈ ?
    ਸਟੀਲ ਲਈ ਟਿੱਗ ਦੀ ਲੋੜ ਨਹੀਂ ?

  • @sewakmechanical
    @sewakmechanical  5 วันที่ผ่านมา +5

    ਇਸ ਦੀ ਕੀਮਤ ਜਾਨਣ ਲਈ ਲਿੰਕ ਤੇ ਕਲਿੱਕ ਕਰੋ ਜੀ
    ESAB HandyArc Mig 200i - MIG/MAG/MMA IGBT
    amzn.to/42elno6

  • @rameshrana336
    @rameshrana336 5 วันที่ผ่านมา +1

    Good information ji

  • @JohnD5310Wale-t4t
    @JohnD5310Wale-t4t 5 วันที่ผ่านมา +6

    ਸਤਿ ਸ੍ਰੀ ਅਕਾਲ ਬਾਈ ਜੀ ਕਿੰਨੀ ਕੀਮਤ ਹੈ ਵੈਲਡ ਮਸੀਨ ਦੀ ਤੇ ਹੈਲਮਿੰਟ ਸੀਸ਼ੇ ਦੀ

    • @AniL-rw7pq
      @AniL-rw7pq 4 วันที่ผ่านมา +1

      Video Puri dekho

  • @GurpreetSingh-n8x5p
    @GurpreetSingh-n8x5p 5 วันที่ผ่านมา +1

    Att

  • @kailashjain8428
    @kailashjain8428 2 วันที่ผ่านมา

    Veer ji steel nu welding kardi aa ke nhi

  • @ORIGINHOMESTEAD
    @ORIGINHOMESTEAD 5 วันที่ผ่านมา

    Good information veer ji ❤❤❤

  • @KulbirSingh-ji7in
    @KulbirSingh-ji7in 5 วันที่ผ่านมา +1

    ਇਸ ਵਿੱਚ ਖਤਰੇ ਵਾਲੀ ਜਾਂ ਸਾਵਧਾਨੀ ਦੀ ਜਾਣਕਾਰੀ ਵੀ ਦਸ ਦੇਣੀ ਸੀ

  • @sultandhillon13
    @sultandhillon13 5 วันที่ผ่านมา

    sardar ji dehli da address das deo jito tuc lithium sell le ke aye c 3.7 volt wale lithium battery bnao lyi

  • @babafariddieselbargari3753
    @babafariddieselbargari3753 5 วันที่ผ่านมา +1

    Piche wala shed kine da banaya ji kina kharcha hoyea

  • @brar_punjab
    @brar_punjab 5 วันที่ผ่านมา

    ਸੇਵਕ ਸਿੰਘ ਜੀ ਕਈ ਗੱਲ ਨੀ... ਗੈਸ ਵਾਲੀ ਚਿੰਤਾ ਨਾ ਕਰੋਂ ਉਹ ਤੇ ਅਸੀਂ ਨਾਲੀ ਚੋ ਪੈਦਾ ਕਰ ਲਾਵਾਂਗੇ ਤਕਨੀਕ ਆ ਗਈ.. ਬੱਸ ਬਾਕੀ ਚੀਜ ਵਧੀਆ ਹੋਵੇ.....

  • @kalasingh561
    @kalasingh561 5 วันที่ผ่านมา +1

    ਪੁਰਾਣਾ ਸੈਟ ਕਿੰਨੇ ਦਾ ਦਿਓਗੇ

  • @ManpreetDeosi-qy5ng
    @ManpreetDeosi-qy5ng 5 วันที่ผ่านมา

    Flux core welding aa bnia gas ton welding

  • @FamilyLife891
    @FamilyLife891 วันที่ผ่านมา

    Sir e rickshaw solar pannel ti video bano ji

  • @gurjeetboparai62
    @gurjeetboparai62 5 วันที่ผ่านมา

    ❤❤❤

  • @balshersingh9329
    @balshersingh9329 4 วันที่ผ่านมา

    Gas outdoor km ni krdi only indoor hi welding kr skde a

  • @JagtarSingh-h1b
    @JagtarSingh-h1b 5 วันที่ผ่านมา

    Good ji

  • @suki70
    @suki70 3 วันที่ผ่านมา +1

    S , B

  • @PSDhiman
    @PSDhiman 5 วันที่ผ่านมา +2

    **ਬਾਈ ਜੀ ਮੈ ਵੀ ਇਹ ਉਦੋ ਹੀ ਮੰਗਵਾ ਲਿਆ ਸੀ ਜਦੋ ਤੁਸੀ ਪਹਿਲੀ ਵੀਡੀਓ ਪਾਈ ਸੀ... ਪਰ ਮੈਨੂੰ Gasless Fluxcore wire 0.8MM 5KG ਦਾ ਲਿੰਕ ਵੀ ਦਿਓ ਓਹ ਵੀ ਹੋਰ ਖਰੀਦਣੀ ਹੈ ਮਾਰਕਿਟ ਚ 5KG ਦਾ ਰੋਲ ਮਿਲ ਨਹੀ ਰਿਹਾ . . .**

    • @SukhveerSingh-e6f
      @SukhveerSingh-e6f 4 วันที่ผ่านมา

      Veer ji contact num diyo plz welding bare Salah leni c

    • @JugrajSandhu-zq5zc
      @JugrajSandhu-zq5zc 3 วันที่ผ่านมา

      Veer g eh sahi rehnda aa

    • @JugrajSandhu-zq5zc
      @JugrajSandhu-zq5zc 3 วันที่ผ่านมา

      Kehde aa eh welding sahi nhi krda

  • @RamkumarRamji
    @RamkumarRamji 5 วันที่ผ่านมา

    जय जय श्री राम

  • @gurpreetbrar9025
    @gurpreetbrar9025 5 วันที่ผ่านมา

    ਅੱਛੀ ਬਾਤ ਬਾਪੂ ਜੀ

  • @MANPREET.PAL.PB70
    @MANPREET.PAL.PB70 5 วันที่ผ่านมา

    Price

  • @GuruGs-e7z
    @GuruGs-e7z 5 วันที่ผ่านมา

    Hlo sir

  • @NavdeepSingh-kn7uu
    @NavdeepSingh-kn7uu 4 วันที่ผ่านมา

    It is called FCAW😂

  • @jeetsinghh302
    @jeetsinghh302 5 วันที่ผ่านมา

    Esab is very bad company .very bad service

  • @GuruGs-e7z
    @GuruGs-e7z 5 วันที่ผ่านมา

    Sir number mil jau ga ji thoda

  • @tugglu_tv
    @tugglu_tv 6 ชั่วโมงที่ผ่านมา

    th-cam.com/video/RvWycF5xBVw/w-d-xo.htmlsi=nmUxByAEMiJcFbf-