ਅੰ*ਮ੍ਰਿ*ਤ*ਪਾ*ਲ ਸਿੰਘ ਦੇ ਹੱਕ 'ਚ Charanjit Channi ਦਾ ਵੱਡਾ ਬਿਆਨ, Parliment ਵਿੱਚ ਹੋਣਗੇ ਇਕੱਠੇ !

แชร์
ฝัง
  • เผยแพร่เมื่อ 1 ต.ค. 2024
  • #punjabnews #breakingnews #d5channelpunjabi #amritpalsingh #charanjitchanni #congress #parliment #nsa
    ਅੰ*ਮ੍ਰਿ*ਤ*ਪਾ*ਲ ਸਿੰਘ ਦੇ ਹੱਕ 'ਚ ਚੰਨੀ ਦਾ ਵੱਡਾ ਬਿਆਨ, ਪਾਰਲੀਮੈਂਟ ਵਿੱਚ ਹੋਣਗੇ ਇਕੱਠੇ !D5 Channel Punjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

ความคิดเห็น • 313

  • @JarmanDeo-l7x
    @JarmanDeo-l7x 3 หลายเดือนก่อน +230

    ਚੰਨੀ ਸਾਹਿਬ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਪ੍ਰਮਾਤਮਾ ਤੁਹਾਨੂ ਚੜਦੀ ਕਲਾ ਕਰੇ

    • @bakhshishbains5956
      @bakhshishbains5956 3 หลายเดือนก่อน +4

      Channy bhai sahib very good good job let a.ritpal work for his people we don't know why Mann bhai sahib doing this to amritpalthis boy is innocent let him work please

    • @beautifulplanet193
      @beautifulplanet193 3 หลายเดือนก่อน +3

      bai ji , #PunjabLandAct chahida hun tan, Ban of Land Purchase for Non punjabi

    • @beautifulplanet193
      @beautifulplanet193 3 หลายเดือนก่อน +3

      hanji bai ,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @akshaysaini461
      @akshaysaini461 3 หลายเดือนก่อน

      hun channi nu peo bna lo apna😊😅😅😅

    • @antarpalSingh
      @antarpalSingh 3 หลายเดือนก่อน

      🙏🙏🙏🙏🙏🙏

  • @KaranveerSingh-d9d
    @KaranveerSingh-d9d 3 หลายเดือนก่อน +99

    ਚੰਨੀ ਸਾਹਿਬ ਨੂੰ ਦੁਬਾਰਾ ਮੁੱਖ ਮੰਤਰੀ ਬਾਣਾਓ

  • @GurwinderSingh-zv6bs
    @GurwinderSingh-zv6bs 3 หลายเดือนก่อน +61

    ਚੰਨੀ ਹੁੰਦਾ ਤਾਂ ਕਦੇ ਵੀ nsa ਨਹੀ ਸੀ ਲਗਾਉਦਾ

  • @SinghGill7878
    @SinghGill7878 3 หลายเดือนก่อน +51

    ਵਧੀਆ ਚੰਨੀ ਸਾਹਬ ਕਰੋ ਕੋਸ਼ਿਸ਼ ਲਾਹੋ ਮਗਰੋਂ ਇਸ ਸ਼ਰਾਬੀ ਭੰਡ ਨੂੰ

  • @karajsingh7556
    @karajsingh7556 3 หลายเดือนก่อน +46

    ਵੀਰ ਜੀ ਇਨਸਾਫ਼ ਦੀ ਗੱਲ ਕੀਤੀ ਬਹੁਤ ਵਧੀਆ ਲਗਾ ਇਹ ਸਿਖਾ ਲਈ ਬਹੁਤ ਧੱਕਾ ਕਰ ਰਿਹਾ

  • @MastanSinghDulai
    @MastanSinghDulai 3 หลายเดือนก่อน +76

    ਚੰਨੀ ਸਿੰਘ ਦੇ ਇਸ ਬਿਆਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪੰਜਾਬ ਲਈ ਅਤੇ ਪੰਜਾਬ ਦੇ ਲੋਕਾਂ ਲਈ ਸਾਰੇ ਪੰਜਾਬੀ MP ਨੂੰ ਇੱਕ ਆਵਾਜ ਵਿੱਚ ਬੋਲਣਾ ਚਾਹੀਦਾ ਹੈ। ਭਾਵੇਂ ਕਿਸੇ ਵੀ ਪਾਰਟੀ ਹੋਣ।

    • @antarpalSingh
      @antarpalSingh 3 หลายเดือนก่อน +2

      ਸਹੀ ਗੱਲ ਬਾਈ ਜੀ 🙏🙏🙏🙏🙏🙏🙏🙏

  • @rajucheema-wr4xj
    @rajucheema-wr4xj 3 หลายเดือนก่อน +80

    ਚੰਨੀ ਸਾਹਿਬ ਦੇ ਨਾਲ ਹਾਂ

  • @bachitervirk
    @bachitervirk 3 หลายเดือนก่อน +22

    ਪਰ ਚੰਨੀ ਸਾਬ ਤੁਹਾਡੀ ਪਾਰਟੀ ਇਹ ਮੁੱਦੇ ਤੇ ਕਦੇ ਖੁਲ ਕੇ ਨਹੀਂ ਬੋਲੇਗੀ।ਤੁਸੀ ਭਾਈ ਸਾਬ ਜੀ ਦੀ ਸਪੋਰਟ ਕੀਤੀ ਤੁਹਾਡਾ ਦਿਲੋਂ ਧੰਨਵਾਦ। #freebhaiamritpalsingh #freebhaiamritpalsinghkhalsa

  • @singhsonu3057
    @singhsonu3057 3 หลายเดือนก่อน +39

    ਭੰਡ ਭਗਵੰਤ ਮਾਨ ਬੁੱਚੜ

  • @GurnaibSingh-sm4qo
    @GurnaibSingh-sm4qo 3 หลายเดือนก่อน +31

    ਚੰਨੀ ਸਾਹਿਬ ਬਹੁਤ ਵਧੀਆ ਵਿਚਾਰ

  • @baljeetsinghdehalbaljeetsi5144
    @baljeetsinghdehalbaljeetsi5144 3 หลายเดือนก่อน +75

    ਭਗਵੰਤ ਮਾਨ ਨੇ ਪੰਜਾਬ ਦੇ ਘਰ ਘਰ ਤੱਕ ਚਿੱਟਾ ਪਹੁੰਚਾ ਦਿੱਤਾ ਹੈ ਨੋਜਵਾਨਾਂ ਨੂੰ ਰੋਜ਼ਗਾਰ ਨਹੀ ਹਰ ਪਿੰਡ ਦੇ ਨੌਜਵਾਨਾਂ ਚਿੱਟੇ ਦਾ ਦੈਂਤ ਖਾ ਗਿਆ ਹੈ

    • @RameshChander-kt7uy
      @RameshChander-kt7uy 3 หลายเดือนก่อน +1

      Hor jao bhajke vota paan jhadu nu

    • @simran-gaming01
      @simran-gaming01 3 หลายเดือนก่อน +1

      @@RameshChander-kt7uykis ne payi vote tere warge ne aam aadmi nu

    • @ManjinderkaurMehmi
      @ManjinderkaurMehmi 3 หลายเดือนก่อน +1

      Çvçi😊😅੧🤣👌🏿​@@simran-gaming01

  • @DaljitSingh-u3l
    @DaljitSingh-u3l 3 หลายเดือนก่อน +85

    CM ਭਗਵੰਤ ਮਾਨ ਪੰਜਾਬ ਲਈ ਵੱਡਾ ਖ਼ਤਰਾ

    • @InderjitSingh-of5lm
      @InderjitSingh-of5lm 3 หลายเดือนก่อน +1

      Sade ethe canada vich koi rajneti ni hor 5 sal aa thoda punjab khali sirf gujr bhye rhne ethe gande punjab vich

    • @GurdialSingh-yn9tq
      @GurdialSingh-yn9tq 3 หลายเดือนก่อน

      ਸੰਗਰੂਰ ਵਾਲਿਆ ਦਾ ਬਾਪੂ ਐ 😂

    • @InderjitSingh-of5lm
      @InderjitSingh-of5lm 3 หลายเดือนก่อน +1

      Ma kade vot ta pye ni jo sarkar nu gala kad sab tu phela free da rashn bijle lan nu age hunde besharm lok

    • @DaljitSingh-u3l
      @DaljitSingh-u3l 3 หลายเดือนก่อน

      @@GurdialSingh-yn9tq ਹਾ ਵੱਡਾ ਭਰਾ ਬਾਪੂ ਦੀ ਥਾਂ ਹੀ ਹੁੰਦਾ

    • @Gilloye
      @Gilloye 3 หลายเดือนก่อน

      @@InderjitSingh-of5lmtu panjab da nahi panjab na Ganda pehla c na hon a Tere varge loka di soch gandi a canda sade panjab di ki rees kro

  • @singhsonu3057
    @singhsonu3057 3 หลายเดือนก่อน +45

    AAP ਪੰਜਾਬ ਵਿਚ 000000000

  • @Solve-problem-with-Singh
    @Solve-problem-with-Singh 3 หลายเดือนก่อน +14

    ਯਰ ਹੋਰ ਗੱਲਾਂ ਦੀਆ ਗੱਲਾਂ ਚੰਨੀ ਸਭ ਤੋਂ ਵਧੀਆ ਬੰਦਾ ਹੈ ਸਿੱਧੀ ਗੱਲ ਕਰਦਾ ਹੈ ਠੋਕ ਕੇ

  • @GursakhiChannel
    @GursakhiChannel 3 หลายเดือนก่อน +15

    ਵਾਹ s ਚੰਨੀ ਸਾਬ ਜੀ ਜੀਉ ਜੁੱਗ ਜੁਗ ਜੀਉ ਅਰਦਾਸ ਕਰਦਾ ਹਾਂ ਅਸਲ ਵਿੱਚ ਮੇਰਾ ਸਤਿਗੁਰੂ ਜੀ ਕਿਰਪਾ ਕਰਨ ਆਪ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਬਣੋ ਵਾਹਿਗੁਰੂ ਜੀ ਕੀ ਫਤਿਹ ਜੀ s ਚੰਨੀ ਸਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @kulwantkaur-ov7ve
    @kulwantkaur-ov7ve 3 หลายเดือนก่อน +13

    ਜੋ ਜੋ ਲੀਡਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਚ ਹਨ ਉਹਨਾ ਨੂੰ ਪਾਰਲੀਮੈਂਟ ਚ ਬੋਲਣਾ ਚਾਹੀਦਾ ਵਿਧਾਨ ਸਭਾ ਵਾਲੇ ਗੁੰਗਿਆ ਚੋਂ ਵੀ ਕਿਸੇ ਨ ਕਿਸੇ ਨੂੰ ਬੋਲਣਾ ਚਾਹੀਦਾ ਭਾਈ ਸਾਹਿਬ ਨੂੰ ਬਾਹਰ ਲਿਆਉਣਾ ਚਾਹੀਦਾ ਜੇ ਸਰਕਾਰਾਂ ਸੱਚੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਹੱਕ ਵਿਚ ਹਨ

  • @KaramjitKhosa
    @KaramjitKhosa 3 หลายเดือนก่อน +41

    ਦੀਪ ਸਿੱਧੂ ਸਾਬਿਤ ਹੋਈ ਸੱਚੀ ਗੱਲ ਭਗਵੰਤਾ ਵਾਲੀ ਬੁੱਚੜ ਸੋਚ

  • @singhsonu3057
    @singhsonu3057 3 หลายเดือนก่อน +33

    ਭਗਵੰਤ ਮਾਨ ਬੁੱਚੜ

  • @HardevSingh-ci2te
    @HardevSingh-ci2te 3 หลายเดือนก่อน +19

    Very good person chani saab ji❤❤❤❤❤

  • @manganjitsingh8250
    @manganjitsingh8250 3 หลายเดือนก่อน +18

    Amritpal singh ji nu riha karo chani ji Amritpal ji da sath devo

  • @GursewakSidhu-bt5bn
    @GursewakSidhu-bt5bn 3 หลายเดือนก่อน +7

    ਪਾਰਟੀ ਤੇ ਭਾਵੇ ਗੰਦ ਹੀ ਹੈ ਪਰ ਚੰਨੀ ਸਾਹਬ ਦੀ ਸੋਚ ਬਹੁਤ ਵਧੀਆ ਤੇ ਉਮਦਾ ਸੋਚ ਹੈ।ਪੰਝਾਬ ਦੇ ਵਿੱਚ ਕਾਗਲਸ ਬੂਟੀ ਦੇ ਵਿੱਚ ਇੱਕ ਬੂਟਾ ਵਧੀਆ ਬਾਕੀ ਸਭ ਘਾਅ ਫੂਸ ਹੀ ਹਪ।

    • @rajaranjit5247
      @rajaranjit5247 3 หลายเดือนก่อน

      Bhai Charanjit Singh Channi mukhymantri Honda Kadi nsa Nahin lagne se

  • @bakhshishsingh5079
    @bakhshishsingh5079 3 หลายเดือนก่อน +6

    ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਇਨਸਾਨ ਹਨ ਬਹੁਤ ਵਧੀਆ ਮੰਤਰੀ ਪੰਜਾਬ ਦੇ ਹਕਾ ਵਿਚ ਬੋਲਿਆ ਭਾਵੇ ਸਾਡੇ ਬੰਦੀ ਸਿੰਘ ਜਾ ਭਾਈ ਅਮਿੰਰਤਪਾਲ ਸਿੰਘ ਜੇਲ ਵਿਚ ਬੰਦ ਹਨ

  • @AvtarBhinder-y3k
    @AvtarBhinder-y3k 3 หลายเดือนก่อน +4

    ਚੰਨੀ ਸਾਹਿਬ, ਬਹੁਤ ਬਹੁਤ ਧੰਨਵਾਦ ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਦੇ ਹੱਕ ਵਿੱਚ ਬੋਲਣ ਲਈ,,, ਬਾਈ ਦੀਪ ਸਿੱਧੂ ਦੀਆਂ ਗੱਲਾਂ ਸੱਚ ਸਾਬਤ ਹੋਈ,,ਵੀ ਭਗਵੰਤ ਮਾਨ ਬੇਅੰਤੇ ਬੁੱਚੜ ਤੋਂ ਅੱਗੇ ਨਿੱਕਲੂ,, ਮਾਨ ਨੇ ਸਾਬਤ ਕਰਤਾ ਸਿੱਖ ਨੌਜਵਾਨਾਂ ਤੇ NSA ਲਾਕੇ,, ਹੁਣ ਹਰ ਸਿੱਖ ਨੂੰ ਝਾੜੂ ਪਾਰਟੀ ਦਾ ਵਿਰੋਧ ਕਰਨਾ ਚਾਹੀਦਾ

  • @harbhajansinghsekhon2899
    @harbhajansinghsekhon2899 3 หลายเดือนก่อน +18

    ਬਹੁਤ ਵਧੀਆ ਚੰਨੀ ਸਾਹਿਬ

  • @GurpreetSingh-lt4gq
    @GurpreetSingh-lt4gq 3 หลายเดือนก่อน +5

    ਵਧੀਆ ਗੱਲ ਆ ਅਮਰਿਤਪਾਲ ਨੂੰ ਬਾਹਰ ਕੱਢੋ ਜੀ

  • @dillpreetsingh-jv8sl
    @dillpreetsingh-jv8sl 3 หลายเดือนก่อน +9

    ਬਹੁਤ ਹੀ ਵਧੀਆ ਚੰਨੀ ਸਾਬ ਜੀ

  • @arshKahlon-b5h
    @arshKahlon-b5h 3 หลายเดือนก่อน +17

    Amrit pal jindabad

    • @biki456
      @biki456 3 หลายเดือนก่อน

      Khalistani murdabad

  • @Terajijaji01
    @Terajijaji01 3 หลายเดือนก่อน +3

    ਬਾਈ ਮੈ ਕਾਗਰਸ ਦੀ ਭੈਣ ਨੀ ਚੋਦਦਾ ਪਰ ਚੰਨੀ ਨੂੰ ਸਪੋਰਟ ਕਰਦਾ

  • @surjitsingh1975
    @surjitsingh1975 3 หลายเดือนก่อน +6

    ਮੇਰੇ ਨਾ ਚੰਨੀ ਭਾਜੀ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਭਾਈ ਸਾਹਿਬ ਜੀ ਦੇ ਹੱਕ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਨਤਾ ਨੇ ਉਹਨਾਂ ਨੂੰ ਚੰਗਾ ਇਨਸਾਨ ਸਮਝ ਕੇ ਸੋਚ ਕੇ ਵਿਚਾਰ ਕੇ ਹੀ ਵੋਟਾਂ ਪਾ ਕੇ ਜਿਤਾਇਆ ਹੈ ਇਸ ਕਰਕੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਲੋਕ ਸਭਾ ਵਿੱਚ ਜਾ ਕੇ ਜਿਹੜੀ ਗੱਲ ਕਰਨੀ ਹੈ ਉਹ ਕਰ ਸਕਣ ਤੇ ਇਹ ਭਾਈ ਸਾਹਿਬ ਜੀ ਦੇ ਹੱਕ ਦੇ ਵਿੱਚ ਬਹੁਤ ਵਧੀਆ ਗੱਲ ਕੀਤੀ ਹੈ ਭਾਈ ਚੰਨੀ ਸਿੰਘ ਜੀ ਪੀ ਐਮਪੀ ਨੇ

  • @dayasingh5594
    @dayasingh5594 3 หลายเดือนก่อน +4

    ਬਹੁਤ ਬਹੁਤ ਧੰਨਵਾਦ ਚੰਨੀ ਸਾਹਿਬ

  • @RajwinderKaur-p6h
    @RajwinderKaur-p6h 3 หลายเดือนก่อน +5

    Very good person.chani.saab.ji.bhaiamritpalsingh.jindabad

  • @RajKaur-xo5hj
    @RajKaur-xo5hj 3 หลายเดือนก่อน +8

    Gud sir aap hmesha sach bolde ho 👍

  • @BabalRandhawa-lo8cc
    @BabalRandhawa-lo8cc 3 หลายเดือนก่อน +25

    ਬਿੱਲਕੁਲ ਸਹੀ ਗੱਲ ਚੰਨੀ ਸਾਬ ਦੀ 🙏

  • @kulvindersidhu6853
    @kulvindersidhu6853 3 หลายเดือนก่อน +1

    ਸਾਬਕਾ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਜੀ ਹਮੇਸ਼ਾ ਪੰਜਾਬ ਦੇ ਹੱਕ ਵਿੱਚ ਖੜਦੇ ਆ। ਮੁੱਖ ਮੰਤਰੀ ਹੁੰਦੇ ਹੋਏ ਉਹਨਾਂ ਨੇ ਮੋਦੀ ਨੂੰ ਵੀ ਦੋ ਟੁਕ ਜਵਾਬ ਦਿੱਤਾ ਸੀ। ਇਸ ਵਾਰ ਸ੍ਰ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਗੱਲ ਕਰ ਕੇ ਇਸ ਵਾਰ ਵੀ ਉਹਨਾਂ ਨੇ ਆਪਣਾ ਪੰਜਾਬ ਪੱਖੀ ਹੋਣ ਦਾ ਸਬੂਤ ਦਿੱਤਾ। ਦਿਲੋਂ ਸਲੂਟ ਆ ਜੀ 🙏🙏🙏

  • @amritpalsingj7098
    @amritpalsingj7098 3 หลายเดือนก่อน +2

    ਅਮਿਤਪਾਲ ਬਾਹਰ ਆਓ ਚਾਹੀਦਾ ਆ❤❤❤❤❤

  • @manrajkailey5257
    @manrajkailey5257 3 หลายเดือนก่อน +4

    Channi bhji tuc jida de ve rabb aggy ardass karda tuc sdda chardi kalah wich wheguru g sehat tandrusti deve tuc bhji amritpal Lai bole oo♥️♥️♥️♥️♥️♥️♥️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @baljitsingh1291
    @baljitsingh1291 3 หลายเดือนก่อน +6

    ਅਮਿਤਰਪਾਲ।ਜਿਦਾ।ਬਾਜ

    • @RavelSingh-j8o
      @RavelSingh-j8o 3 หลายเดือนก่อน +1

      , 🙏🙏🙏🙏🙏👍

  • @bobbysekhon6106
    @bobbysekhon6106 3 หลายเดือนก่อน +7

    CHANNI SAAB SIRA 👌

  • @RabhiRabhwindersingh
    @RabhiRabhwindersingh 3 หลายเดือนก่อน +6

    Very good salute 👍👍👍👍👍👍👍👍👍👍 very good salute

  • @ParamjitKaur-mt5gt
    @ParamjitKaur-mt5gt 3 หลายเดือนก่อน +4

    Bhagwant Maan nu v loka ne hi CM bnaaia c pr Bhagwant Maan jine marji NSA la lve loka da fatva Bhai Amritpal Singh Khalsa de hak vich hai te hak vich hi rehega

  • @surjitsingh1975
    @surjitsingh1975 3 หลายเดือนก่อน +2

    ਸਰਦਾਰ ਚੰਨੀ ਸਿੰਘ ਇਹੋ ਜਿਹਾ ਹੀ ਐਮਪੀ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਮੰਤਰੀ ਮਿਲਣਾ ਚਾਹੀਦਾ ਹੈ ਜੋ ਕਿ ਕਿੰਤੂ ਪ੍ਰੰਤੂ ਨੂੰ ਛੱਡਦਾ ਹੋਇਆ ਹੱਕ ਦੇ ਸੱਚ ਦੀ ਗੱਲ ਕਰਦੇ ਹਨ ਤੇ ਹਰ ਇੱਕ ਨੂੰ ਹੱਕ ਤੇ ਸੱਚ ਬੋਲਣ ਦਾ ਜਿਹੜਾ ਹੌਸਲਾ ਫਜਾਈ ਹੈ ਦੇਣੀ ਚਾਹੀਦੀ ਹੈ ਇਸ ਕਰਕੇ ਭਾਈ ਚਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਬੰਦੀ ਸਿੰਘਾਂ ਦੇ ਹਰਿਆਈ ਵਾਸਤੇ ਗੱਲ ਕਰ ਰਹੇ ਨੇ ਮੁਰਦੇ ਵਾਸਤੇ ਗੱਲ ਕਰ ਰਹੇ ਨੇ ਇਹੋ ਜਿਹਾ ਹੀ ਸਾਨੂੰ ਪੰਜਾਬ ਨੂੰ ਮੁੱਖ ਮੰਤਰੀ ਚਾਹੀਦਾ ਹੈ ਜੀ ਬਹੁਤ ਬਹੁਤ ਧੰਨਵਾਦ

  • @ranjodhsingh6705
    @ranjodhsingh6705 3 หลายเดือนก่อน +8

    Sahi keha

  • @arshbajwa3541
    @arshbajwa3541 3 หลายเดือนก่อน +3

    ਚੰਨੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ

  • @baljitsandhu5995
    @baljitsandhu5995 3 หลายเดือนก่อน +1

    Chani Saab good person 👍❤😊 wehaguru wehaguru mehar karan sab tai 🙏 Bhai Amritpal Singh Sandhu Sidhu Zinda baad 🙏❤️🤗❤️😊

  • @reshampalsingh4683
    @reshampalsingh4683 3 หลายเดือนก่อน +1

    पर यह न हो सिर्फ बियांन तक सिमट कर रहे आगे भी action ले

  • @DeepakSharma-vv2yb
    @DeepakSharma-vv2yb 3 หลายเดือนก่อน +4

    Amm party Bagwant maam murdhbad

  • @GurwinderSingh-mo5nl
    @GurwinderSingh-mo5nl 3 หลายเดือนก่อน +5

    ਭਗਵੰਤ ਮਾਨ ਪੰਜਾਬ ਲਈ ਖਤਰਾ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 3 หลายเดือนก่อน +2

    ਵਾਹਿਗੁਰੂ ਜੀ ਚੜਦੀ ਕਲਾ ਰਖੇ ਸਿੱਖਾਂ ਨੂ ਏਕਤਾ ਕਰਨੀ ਚਾਹੀਦੀ ਹੈ,ਗੁਡ mp ਚੰਨੀ ਸਾਹਬ 👍🌹

  • @kuldeepsinghkhalsakuldeeps4606
    @kuldeepsinghkhalsakuldeeps4606 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਨੀ ਸਾਹਬ ਅਮ੍ਰਿਤਪਾਲ ਨੂੰ ਜੇਲ੍ਹ ਚੋ ਬਾਹਰ ਕੱਡਣਾ ਚਾਹੀਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਗੇ ਵਾਹਿਗੁਰੂ ਜੀ

  • @bahalsingh7068
    @bahalsingh7068 3 หลายเดือนก่อน +1

    ਬਹੁਤ ਵਧੀਆ ਵਿਚਾਰ ਪਾਰਟੀ ਭਾਵੇ ਕੋਈ ਹੋਵੇ ਗੱਲ ਹੱਕ ਸੱਚ ਦੀ ਕਰਨੀ ਬੰਦੇ ਦੇ ਕਿਰਦਾਰ ਤੇ ਨਿਰਭਰ ਹੈ

  • @mehnati.KisanTv
    @mehnati.KisanTv 3 หลายเดือนก่อน

    ਵਧੀਆ ਤੇ ਇਮਾਨਦਾਰ ਇਨਸਾਨ ਹੈਂ ਚੰਨੀ ਸਾਹਿਬ।। ਹਮੇਸ਼ਾ ਪੰਜਾਬ ਨਾਲ਼ ਖੜਦੇ ਚਾਹੇ ਉਹਦਾ ਕੋਈ ਵਿਰੋਧੀ ਹੋਵੇ।। ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਹੈਂ।।।।

  • @diltajpreetSingh-x4k
    @diltajpreetSingh-x4k 3 หลายเดือนก่อน +3

    Lagada agali wali Chennai Ji mukhymantri hone Punjab de

  • @SurinderKumar-cp7gx
    @SurinderKumar-cp7gx 3 หลายเดือนก่อน +1

    Chani Saab ji all Punjab kea pura India apke sath hai ji vote for sport Congress party

  • @mehnati.KisanTv
    @mehnati.KisanTv 3 หลายเดือนก่อน

    ਪੰਜਾਬ ਦੇ ਭਲੇ ਵਾਸਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਅਮਨ ਸ਼ਾਂਤੀ ਬਹਾਲ ਕਰਨ ਲਈ ਚੰਨੀ ਸਾਹਿਬ ਮੁੱਖ ਮੰਤਰੀ ਬਣਾਇਆ ਜਾਵੇ।।। ਬਹੁਤ ਵਧੀਆ ਇਨਸਾਨ ਹੈਂ।।।।ਪਰ ਵਿਰੋਧੀਆਂ ਨੂੰ ਇਹ ਗੱਲ ਨਹੀਂ ਹਜ਼ਮ ਹੋਣੀ

  • @boharghurki9081
    @boharghurki9081 3 หลายเดือนก่อน

    ਚੰਨੀ ਸਾਹਬ ਦਾ ਬਹੁਤ ਵਧੀਆ ਵੀਚਾਰ ਐ ਪਰ ਸਾਰੀਆ ਪਾਰਟੀਆ ਰਲ ਕੇ ਭਾਈ ਸਾਹਬ ਨੂੰ ਬਾਹਰ ਘਢਵਾਉ ਨਹੀ ਤਾਂ ਸਾਰੀਆ ਪਾਰਟੀ ਦਾ ਪੱਤਾ ਸਾਫ ।ਆਉਣ ਵਾਲਾ CM ਬਣਾ ਦੇਣਾ ਲੋਕਾਂ ❤ 5:45

  • @kawaljeetkaur1294
    @kawaljeetkaur1294 3 หลายเดือนก่อน

    ਕਾਂਗਰਸ ਨੇ ਪੰਜਾਬ ਨੂੰ ਬਹੁਤ ਡੁਬੋਇਆ ਹੈ ਇਸ ਲਈ ਚੰਨੀ ਸਾਹਿਬ ਤੁਸੀਂ ਅੱਛੇ ਵਿਚਾਰਧਾਰਾ ਦਿਓ ਤੁਸੀਂ ਬੰਦੀ ਸਿੱਖ ਰਿਹਾ ਕਰਵਾਓ ਤੁਹਾਡੇ ਤੋਂ ਉਮੀਦ ਹੈ

  • @YogeshKumar-ye2gt
    @YogeshKumar-ye2gt 3 หลายเดือนก่อน

    Congress Punjab lai wada khatra , harmandir sahib attack,1984 dange,jateya nu wand deta,🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

  • @GurmitSingh-ez9pj
    @GurmitSingh-ez9pj 3 หลายเดือนก่อน +1

    ਚੰਨੀ ਬਹੁਤ ਵਧੀਆ ਬੰਦਾ

  • @mohansingh9988
    @mohansingh9988 3 หลายเดือนก่อน

    ਪੰਜਾਬ ਦਾ ਦੁਖ ਭਗਵੰਤ ਮਾਨ। ਗਦਾਰਾਂ ਨੇ ਪੰਜਾਬ ਸਰਕਾਰ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਨੌਜਵਾਨ ਜਵਾਨੀ ਪੀੜ੍ਹੀ ਨਸ਼ਿਆਂ ਵਿਚ ਗਲਤਾਨ ਮਾਂ ਦੇ ਪੁੱਤ ਮਰਵਾਏ

  • @lakhwindersinghkhangura3465
    @lakhwindersinghkhangura3465 3 หลายเดือนก่อน

    ਅੰਮ੍ਰਿਤਪਾਲ ਸਿੰਘ ਤੋਂ nsaਹਟਾਓਜੀਸਰਕਾਰ

  • @rajsandhu4219
    @rajsandhu4219 3 หลายเดือนก่อน +2

    ਗੁਡ ਵੀਰ ਜੀ

  • @RamNehal-k8w
    @RamNehal-k8w 3 หลายเดือนก่อน

    ਅਕਲੀ ਪਾਲਟੀ70 ਸਾਲ ਰਾਜਕਰਗੇ ੲੀਨੋ ਤੋ7.ਸਾਲਨੀਹੋਣਾ ਹਰਗੱਲਤੇ ਮੈ ਮੈ ਹੋ ਕੁਝ ਨਹੀ

  • @paramdhillon-bk5de
    @paramdhillon-bk5de 3 หลายเดือนก่อน +1

    Wmk bhai Amritpal Singh Khalsa te chadikala khalse di 🙏🙏❤️🚩🚩

  • @GurleenKaur-bg6jo
    @GurleenKaur-bg6jo 3 หลายเดือนก่อน

    ਕਦੇ ਉਲਟ ਬੋਲਣ ਜਾਂਦਾ ਚੰਨੀ ਅਮ੍ਰਿਤਪਾਲ ਦੇ ਇਨਾ ਦਾ ਲੀਡਰਾ ਦਾ ਕੋਈ ਸਟੇਡ ਨਹੀ ਇਹ ਝੂਠ ਦੇ ਪੁੰਲਦੇ ਨੇ ਸਭ

  • @kawaljeetkaur1294
    @kawaljeetkaur1294 3 หลายเดือนก่อน

    ਚੰਨੀ ਸਾਹਿਬ ਕਾਂਗਰਸ ਨੇ ਜੋ ਵੀ ਪੰਜਾਬ ਤੇ ਗਲਤ ਕਾਨੂੰਨ ਲਾਗੂ ਕੀਤੇ ਹਨ ਉਹ ਸਭ ਖਤਮ ਕਰੋ ਚੰਨੀ ਸਾਹਿਬ ਕਾਂਗਰਸ ਦੀ ਛਵੀ ਹੋਰ ਅੱਛੀ ਕਰੋ ਪ੍ਰਵਾਸੀ ਪੰਜਾਬ ਚ ਆ ਰਿਹਾ ਹੈ ਪੰਜਾਬ ਦਾ ਬੰਦਾ ਬਾਹਰ ਕਿਉਂ ਨਹੀਂ ਜਾ ਸਕਦਾ ਪੰਜਾਬ ਤੋਂ ਅਦਰ ਸਟੇਟ

  • @rr7014
    @rr7014 3 หลายเดือนก่อน

    ਚੰਨੀ ਨੂੰ ਮੁੱਖ ਮੰਤਰੀ ਬਣਾਓ ਆਪਣੇ ਬੰਦੇ ਬਾਹਰ kadwao ❤

  • @LakhvirKaur-m4e
    @LakhvirKaur-m4e 3 หลายเดือนก่อน +2

    ਧੰਨਵਾਦ ਚੰਨੀ ਸਾਹਿਬ

  • @amritsar8947
    @amritsar8947 3 หลายเดือนก่อน

    ਭਗਵੰਤ ਮਾਨ ਬੇਅੰਤ ਸਿੰਘ ਦਾ ਦੂਜਾ ਰੂਪ ਆ ਚੰਨੀ ਬਹੁਤ ਵਧੀਆ ਇੰਨਸਾਨ👍

  • @surinderkumar2125
    @surinderkumar2125 3 หลายเดือนก่อน +2

    Good channi sahib

  • @jatindersinghmatharu2070
    @jatindersinghmatharu2070 3 หลายเดือนก่อน +1

    Punjabi soch smj k vote pya karo fir nsa lgda eda Sary punjabiya t nsa lago

  • @SakinderSikh
    @SakinderSikh 3 หลายเดือนก่อน

    ਭਗਵੰਤ ਮਾਨ ਵੀ ਸ਼ਰਾਬ ਘੋਟਾਲੇ ਵਿੱਚ ਅੰਦਰ ਕਰੋ

  • @g_aahi15798
    @g_aahi15798 3 หลายเดือนก่อน

    ਭਗਵੰਤ ਮਾਨ ਨੂੰ ਜਿਮਨੀ ਚੋਣਾਂ ਚ b ਹਰਾਓ sale nu

  • @sukhvindersinghsaini1456
    @sukhvindersinghsaini1456 3 หลายเดือนก่อน

    ਪਹਿਲਾਂ 1984 ਨੂੰ ਕਾਂਗਰਸ ਨੇ ਹੀ ਫੂਲ ਪਾਏ ਸੀ ਕਿਸੇ ਨੂੰ ਹੂਣ ਯਾਦ ਨਹੀਂ ਰਹਿਆ

  • @HarjeetSingh-p5o
    @HarjeetSingh-p5o 3 หลายเดือนก่อน +1

    ਚੰਨੀ ਵਧੀਆ ਇਨਸਾਨ ਹੈ

  • @soulofgod1721
    @soulofgod1721 3 หลายเดือนก่อน +2

    Waheguru ji maher Karo Bhai Amritpal Singh Khalsa ji te

  • @ParvinderKaur-ki1ku
    @ParvinderKaur-ki1ku 3 หลายเดือนก่อน +1

    Waheguru tuhaanu hmesha chrdi kla vich rkhe

  • @manganjitsingh8250
    @manganjitsingh8250 3 หลายเดือนก่อน +2

    Chani ji sachi gal kiha da Mada rkhda h

  • @satishkumar-cp9zn
    @satishkumar-cp9zn 3 หลายเดือนก่อน

    ਚੰਨੀ ਆਪਣੇ ਸਮਾਜ ਲਈ ਵੀ ਕੁਝ ਕਰ ਲੈ ਤੇਰੇ ਦਿੱਤੇ ਚਿਕ ਦਾ ਕੀ ਬਣਿਆ

  • @palwindersingh-q9m
    @palwindersingh-q9m 3 หลายเดือนก่อน +2

    Good chanii saab

  • @kawaljeetkaur1294
    @kawaljeetkaur1294 3 หลายเดือนก่อน

    ਚੰਨੀ ਸਾਹਿਬ ਬੰਦੀ ਸਿੱਖਾਂ ਦੀ ਰਿਹਾਈ ਕਰਵਾਓ ਜੀ ਸਜਾ ਪੂਰੀ ਹੋਣ ਤੋਂ ਬਾਅਦ ਸੰਵਿਧਾਨ ਦਾ ਕਾਨੂੰਨ ਨਹੀਂ ਹੈ ਕਿ ਉਹਨਾਂ ਨੂੰ ਜੇਲ 'ਚ ਰੱਖਿਆ ਜਾਵੇ ਤੁਰ ਪਿਆ ਸਾਡੀ ਸਹਾਇਤਾ ਕਰੋ

  • @NavdeepSingh-s9o
    @NavdeepSingh-s9o 3 หลายเดือนก่อน +1

    Good jop ch ani sir

  • @Shreyagill367
    @Shreyagill367 3 หลายเดือนก่อน +1

    ❤❤❤❤❤good job ਚੰਨੀ ਸਹਿਬ ਜੀ

  • @DeepakSharma-vv2yb
    @DeepakSharma-vv2yb 3 หลายเดือนก่อน +2

    Chni Zindhbad

  • @benipalbenipal3163
    @benipalbenipal3163 3 หลายเดือนก่อน +1

    chanii saab good person

  • @sidaksandhu9239
    @sidaksandhu9239 3 หลายเดือนก่อน

    Jo V Jit Janda Centar De ishareya Te Hi Chalda Aa Sadiya Vote Sardaar Simranjit Singh Maan Khalsa Ji Nu Hi Pawage Khalistan Jindabaad Khalsa Panth Jindabaad Sikh Regiment Khalistan Wali Sikh Ragiment Jindabaad Sachi Sikh Koam Jindabaad Sachi Ajaad Koam Jindabaad Khalistan Jindabaad Beaant Raj Yogo Yog Atal Raj Beaant Raj Sach Sachai Sache Itihaas Da Raj Khalistan Jindabaad Khalse Di Har Medaan Fateh Aarhe So Jhharhe ✍️👑⚔️🦅🦁Honi

  • @JaswantSingh-mt6ht
    @JaswantSingh-mt6ht 3 หลายเดือนก่อน +2

    Very good

  • @1313TRUETRAVEL
    @1313TRUETRAVEL 3 หลายเดือนก่อน

    Channi Channi He ... Mai Channi Nu Support Nhi Krdaa Paar Jo A Bndaa A Oh Ahee Aa ... Edee Gaal Baat He Allg Aa

  • @SatnamSingh-xq9fn
    @SatnamSingh-xq9fn 3 หลายเดือนก่อน

    Chine saab ji zindabad waheguru maher kare ji🙏🙏🙏

  • @Neartonature-fb1iy
    @Neartonature-fb1iy 3 หลายเดือนก่อน

    ਲੋਕਤੰਤਰ ਦਾ ਸਮਰਥਨ ਕਰੋ ਬੰਦੂਕਾਂ ਦਾ ਨਹੀਂ।

  • @sukhjindersingh3605
    @sukhjindersingh3605 3 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @RanjitSingh-ih1cb
    @RanjitSingh-ih1cb 3 หลายเดือนก่อน

    ਚਰਨਜੀਤ ਸਿੰਘ ਚੰਨੀ ਸਭ ਤੋਂ ਵਧੀਆ ਸੀਐਮ ਰਿਹਾ

  • @KulvirHundal-f9l
    @KulvirHundal-f9l 3 หลายเดือนก่อน +2

    Aap party punjab ton out karro

  • @amandeeppandher2502
    @amandeeppandher2502 3 หลายเดือนก่อน +1

    Channi sahib tuhadi party da pardhan varring jamura taa kehnda si ehnu under karo fad k

  • @surindersingh5511
    @surindersingh5511 3 หลายเดือนก่อน

    Channi Sahab un moka hai Congressi nu Sikha da dil jitan da apna Rahul Gandhi ji nu Koh ess mudda te bolan te nafrat nu khatam krn te Himachal de CM di bi class lagan hun phirhkaprasti kidda bi bardash nhi kita jaa gi. Bandi singha di rehai bi hovai. Jo ho gya un pull ke ek Neha Ithas rachia.

  • @SukhrajkhairaSingh
    @SukhrajkhairaSingh 3 หลายเดือนก่อน +3

    Good

  • @singhsarover9346
    @singhsarover9346 3 หลายเดือนก่อน +1

    Very good CM Saab ji 🙏

  • @amangill7962
    @amangill7962 3 หลายเดือนก่อน

    😅😅😂😂SUB IK DUJE DI LAO 🤣🤣😅SALA 200 SAAL TON V UPAR HO GAYE EH SUB KADI NI IKATHE HONE TE NA HI HO SAKDE 🤣🤣🤣😅😡😡

  • @Expo-v8r
    @Expo-v8r 3 หลายเดือนก่อน +1

    ਸ਼ਰਾਬ ਦਾ ਕਮਿਸ਼ਨ ਆਮ ਸਰਕਾਰ ਕੇਜਰੀਵਾਲ ਵਾਰੀ ਹੁਣ ਭਗਤ ਦੀ 😂

  • @JagjeetSingh-j4t
    @JagjeetSingh-j4t 3 หลายเดือนก่อน

    ਚੁੰਨੀ ਸਾਹਿਬ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਸਾਰੀਆਂ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਸੱਚ ਬੋਲਣ ਅਤੇ ਸੱਚ ਬੋਲਣ ਵਾਲੇ ਲੋਕਾਂ ਦੀ ਇਜ਼ਤ ਕਰਨ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਜਿੰਦਾਬਾਦ

  • @rachhpalsingh1679
    @rachhpalsingh1679 3 หลายเดือนก่อน

    Good Sabka CM Charnjit Singh chane je Good Dacejan je