ไม่สามารถเล่นวิดีโอนี้
ขออภัยในความไม่สะดวก

Jassa Patti V/s Mauli Maharashtra | Shankar (Jalandhar) Shinj Mela 14 Oct 2019

แชร์
ฝัง
  • เผยแพร่เมื่อ 13 ต.ค. 2019
  • Join this channel to get access to perks: bit.ly/3B5oHSA
    Jassa Patti V/s Mauli Maharashtra | Shankar (Jalandhar) Shinj Mela 14 Oct 2019
    👉Don't Forget to Like, Comment, Share and Subscribe to Kabaddi365.com TH-cam Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

ความคิดเห็น • 876

  • @pspunjabitv3820
    @pspunjabitv3820 4 ปีที่แล้ว +213

    ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ
    ਅਖਾੜਿਅਾ ਦੇ ਮਾਲਕ
    ਮਲਾ ਦੇ ਸਰਪ੍ਰਸਤ ਜੀ
    ਪੰਜਾਬ ਦੇ ਸ਼ੇਰ ਤੇ ਮੇਹਰ ਭਰਿਆ ਹਥ ਰਖਣਾ

  • @tripplesttar9243
    @tripplesttar9243 4 ปีที่แล้ว +469

    ਜੱਸੇ ਨੂੰ ਬਹੁਤ ਬਹੁਤ ਮੁਬਾਰਕਬਾਦ 👌 ਜੱਸੇ ਨੇ ਸਾਰੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ 😊😊

  • @mehakindersingh7805
    @mehakindersingh7805 4 ปีที่แล้ว +163

    ਜੱਸਾ ਪੱਟੀ ਧੀਰਜ ਅਤੇ ਠੰਢੇ ਸੁਭਾਅ ਵਾਲਾ ਪਾਵਰਫੁੱਲ ਪਹਿਲਵਾਨ ਹੈ।ਸਾਰੇ ਪੰਜਾਬ ਨੂੰ ਮਾਣ ਹੈ ਵੀਰ ਉਤੇ।

    • @singhkamal7901
      @singhkamal7901 4 ปีที่แล้ว +5

      Mehakinder Singh sade nall Pind a jasse da

    • @laadijatt662
      @laadijatt662 4 ปีที่แล้ว +1

      @@singhkamal7901 keda pind bai da

    • @tarachandsaraswal1869
      @tarachandsaraswal1869 4 ปีที่แล้ว +2

      @@singhkamal7901morning

    • @gurshibbhullar4930
      @gurshibbhullar4930 4 ปีที่แล้ว +3

      ਚੂਸਲੇਵੜ੍ਹ ਹੈ ਅਸਲੀ ਪਿਡ ਵੀਰ ਦਾ

  • @AvtarSingh-cv9sj
    @AvtarSingh-cv9sj 4 ปีที่แล้ว +249

    ਜੱਸਾ ਪੱਟੀ ਬੱਬਰ ਸੇਰ ਪੰਜਾਬ ਦਾ ਬਾਊ ਤੁੜ ਰਬ ਅਗੇ ਅਰਦਾਸ ਕਰਦਾ ਰਬ ਤੈਨੂੰ ਸਦਾ ਚੜਦੀ ਕਲਾ ਚੋ ਰੱਖੇ

  • @malkeetsingh2427
    @malkeetsingh2427 4 ปีที่แล้ว +9

    िਨॅਕੇ ਹੁੰਦੇ ਪਦਾਰਥ ਕੋਹਾਲੀ ਨੂੰ ਦੇਖਦੇ ਹੁੰਦੇ ਸੀ,,,,,ਅਾਹ ਕੁਸ਼ਤੀ ਦੇਖ ਕੇ िਫਰ ਯਾਦ ਤਾਜਾ ਹੋ ਗਈ....ਵਾिਹਗੁਰੂ ਚੜਦੀਕਲਾ िਵॅਚ ਰॅਖਣ....ਜॅਸੇ ਵੀਰ ਨੂੰ

  • @dalvirjudge4498
    @dalvirjudge4498 4 ปีที่แล้ว +390

    ਜੱਸਾ ਪੱਟੀ ਅਤ ਹੈ ਸਿੱਖੀ ਅਤੇ ਪੰਜਾਬ ਦੀ ਸਾਨ ਹੈ ਜਿਉਂਦਾ ਰਹਿ ਪੰਜਾਬ ਦਾ ਸੇਰ

    • @rupindersingh4916
      @rupindersingh4916 4 ปีที่แล้ว +3

      Sahi keha

    • @punjabwale766
      @punjabwale766 4 ปีที่แล้ว +3

      Right 👍🏻 ji

    • @dhaliwal089
      @dhaliwal089 4 ปีที่แล้ว

      ਕਲੇ ਕੈਸ ਰਖਣ ਨਾਲ ਕੋਈ ਸਿੱਖ ਨਹੀ ਬਣਦਾ ਪਰ ਸਿੱਖੀ ਕਮਾਉਣੀ ਪੈਦੀ ਆ ਜਿਹੜੀ ਕਿ ਆਪਾ ਨੂੰ ਨਹੀ ਪਤਾ ਕਿ ਉਹ ਗੁਰਬਾਣੀ ਦੇ ਰਾਹ ਤੇ ਚਲਦਾ ਜਾ ਨਹੀ।

    • @dalvirjudge4498
      @dalvirjudge4498 4 ปีที่แล้ว +2

      @@dhaliwal089 ਕੇਸ ਗੁਰੂ ਦੀ ਮੋਹਰ ਹਨ ਜੇ ਤੁਹਾਡੇ ਸਿਰ ਤੇ ਕੇਸ ਨਹੀ ਤਾਂ ਤੁਸੀਂ ਸਿੱਖ ਕਹਾਉਣ ਦੇ ਹੱਕਦਾਰ ਨਹੀਂ

    • @tejindersingh8692
      @tejindersingh8692 3 ปีที่แล้ว +2

      @@dhaliwal089 22 jasse nu social media te follow krke dekh ohdi soch ohdi game to v vadia aaa

  • @Ravisingh-mm8ju
    @Ravisingh-mm8ju 4 ปีที่แล้ว +157

    ਨਹੀਉ ਹਾਰਦਾ ਅਜੇ ਤਾਂ ਜੱਸਾ ਪੂਰਾ ਕੈਮ ਐ

  • @user-vx9hc3vr2j
    @user-vx9hc3vr2j 4 ปีที่แล้ว +17

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਸ ਦੇ ਵੱਲ ਕਦੇ ਨਹੀਂ ਹਾਰਦਾ

  • @HarishKumar-pq4pq
    @HarishKumar-pq4pq 4 ปีที่แล้ว +70

    ਪੰਜਵੀਂ ਵਾਰ ਦੇਖੀ ਆਹ ਕੁਸ਼ਤੀ ਨਜਾਰਾ ਆ ਗਿਆ ਵੀਰੋ ਫੁੱਲ ਸਿਰਾ ਹੋ ਗਿਆ

  • @sagarshinde78
    @sagarshinde78 4 ปีที่แล้ว +86

    One discipline wrestler-Jassa patti- respect from Maharashtra

    • @balcollection3105
      @balcollection3105 4 ปีที่แล้ว +9

      Thnx bhi ....Hum be Maharashtra mr rehte hai

    • @punjabwale766
      @punjabwale766 4 ปีที่แล้ว +3

    • @abcnews7720
      @abcnews7720 4 ปีที่แล้ว +7

      If Sikhs and Maharashtra would have joined in second battle of panipat ,abdali would have easily been defeated.

    • @martialrace7540
      @martialrace7540 4 ปีที่แล้ว +7

      @@abcnews7720 yes bro all is the thing that everyone used to have own pride like we are maharastrian, we are mewar rajput, we are jaats but all maratha,sikh,jaats,rajputs should stay United

    • @viralraja8550
      @viralraja8550 4 ปีที่แล้ว +2

      @@martialrace7540 yes bro

  • @gurpreetkhera8266
    @gurpreetkhera8266 4 ปีที่แล้ว +1

    ਜਿਊਂਦੀ ਹੈ ਪੰਜਾਬੀਆਂ ਦੀ ਅਣਖ ਸਦਾ ਵਸਦੇ ਨੇ ਆਣ ਕੇ।
    ਜਸਾ ਬਾਈ ਨੇ ਸਿਰਾ ਲਾਹ ਤਾ।

  • @AVTARSINGH-bk5vr
    @AVTARSINGH-bk5vr 4 ปีที่แล้ว +96

    ਵਾਹਿਗੁਰੂ ਮੇਹਰ ਕਰੀ ਪੰਜਾਬੀਆ ਤੇ ਸਦਾ ਚੜ੍ਹਦੀ ਕਲਾ ਚ ਰਹਿਣ

  • @satpalsingh8667
    @satpalsingh8667 3 ปีที่แล้ว +1

    Wa ji wa jioda rho vera waheguru aida hi Mehar rkhan

  • @dalvirkumar2014
    @dalvirkumar2014 4 ปีที่แล้ว +50

    Jassa paji tusi punjab d shan o love you veer

  • @JasbirSingh-fy8vy
    @JasbirSingh-fy8vy 4 ปีที่แล้ว +9

    ਜੱਸੇ ਵੀਰ ਦੀ ਅਕਾਲ ਪੁਰਖ ਵਾਹਿਗੁਰੂ ਜੀ ਚੜਦੀ ਕਲਾ ਕਰੇ

  • @nikhilrana011
    @nikhilrana011 4 ปีที่แล้ว +1

    BOHOT ACHA LGA YEH DEKH KI HMARE KUCH YOUTH ABHI BHI PEHLAWANI KRTE HAI TAKI HMARA HINDUSTAN FIT RAHE HMARI AAME WALI NASLE KAMJOR NA HO MAGR JADA TAR LADKE NASHO YA LADKIYO K CHKKR MAI SHAREER KHRAB K STH STH CAREER KI BHI AISI TAISI KR BAITH TE HAI.........LIVE LONG BOTH BROTHERS WE PROUD OF YOU.....JAI HIND 🚩🚩🙏🙏🙏🙏❤❤❤❤❤❤❤❤❤

  • @sandhusaab8734
    @sandhusaab8734 4 ปีที่แล้ว +54

    ਵੀਰੋ ਇਹ ਬਖਸ਼ੀ ਗੁਰੂ ਅੰਗਦ ਦੇਵ ਜੀ ਦੀਆ ਹਨ । ਮਾਝੇ ਦੀ ਪਵਿੱਤਰ ਧਰਤੀ ਖਡੂਰ ਸਹਿਬ ਤੇ ਮੱਲ ਅਖਾੜੇ ਦੀ ਨੀਹ ਗੁਰੂ ਜੀ ਨੇ ਰੱਖੀ ਸੀ । ਸ਼ੇਰਾ ਜਿਆਦਾ ਰਹੋ ਜੱਸਾ ਸਿੱਘਾ ।

    • @sandhusaab8734
      @sandhusaab8734 4 ปีที่แล้ว +1

      @@Eagle47Eagle ਧੰਨਵਾਦ ਵੀਰ ਜੀ ।

    • @randhawaz1
      @randhawaz1 4 ปีที่แล้ว +1

      Pehla Sikh nu pehlawana Wala Sabar te thanda mijaaz (subhaw) chahida.

  • @jaggagill1106
    @jaggagill1106 2 ปีที่แล้ว +2

    22ਜੱਸੇ ਗਿੱਲ ਪਲਵਾਨ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @gurjeetjeet4380
    @gurjeetjeet4380 4 ปีที่แล้ว +2

    ਗੁਡ

  • @nirvairsingh8582
    @nirvairsingh8582 4 ปีที่แล้ว +5

    Kushti da wadda mall Jassa Patti.... Rabb hmesha mehr banai rakhe Punjab de Sher te..

  • @mrjossan8752
    @mrjossan8752 4 ปีที่แล้ว +6

    Love our marathi bro love both of indian.

  • @jarnailsingh3240
    @jarnailsingh3240 2 ปีที่แล้ว

    ਜਸੇ ਨੇ ਆਪਣੇ ਨਾਮ ਵਾਗੂ
    ਪੰਜਾਬ ਲਈ ਬੜਾ ਜਸ ਖਟਿਆ ਆ
    ਗੁਰੂ ਜੀ ਦੀਆ ਅਸੀਸਾ ਸਦਾ ਰਹਿਣ ਇਹ ਹੀ ਅਰਦਸ ਏ🙏

  • @user-vf5bt5wu7c
    @user-vf5bt5wu7c 4 ปีที่แล้ว +160

    ਜਿਉਂਦਾ ਰਹਿ ਜੱਟਾ ਸ਼ਾਨ ਮਾਝੇ ਦੀ

    • @karmjitsinghgill3323
      @karmjitsinghgill3323 3 ปีที่แล้ว

      ਬਿਲਕੁਲ ਸਹੀ ਸਾਨ ਮਾਝੇ ਦੀ ਪੱਟੀ ਵਾਲਾ ਸੇਰ

  • @Rushikeshwaghmare0910
    @Rushikeshwaghmare0910 2 ปีที่แล้ว +17

    Both are... Warrior of hind 🇮🇳..
    Maharashtra , punjab 🚩🙌

    • @cocodrilo13
      @cocodrilo13 ปีที่แล้ว +2

      Nope one is from panjab

    • @imsandhu9827
      @imsandhu9827 ปีที่แล้ว +2

      is Hind a foundation? or club?? don't be a kattar chu.

    • @Rushikeshwaghmare0910
      @Rushikeshwaghmare0910 ปีที่แล้ว +3

      @@imsandhu9827 😁 khalistani

    • @imsandhu9827
      @imsandhu9827 ปีที่แล้ว +1

      @@Rushikeshwaghmare0910 😁atankwadi chawal

    • @Raut-warrior
      @Raut-warrior ปีที่แล้ว

      @@imsandhu9827 hind meant hindusthan which is the name of our country

  • @jaggachauhan1970
    @jaggachauhan1970 4 ปีที่แล้ว +18

    ਬਾਈ ਸਿਰਾ ਕਰਾਤਾ ਜੱਸੇ ਵੀਰ

  • @gagan7atla
    @gagan7atla 4 ปีที่แล้ว +660

    ਗੁਰੂਆ ਪੀਰਾ ਦੀ ਧਰਤੀ ਦੇਸ ਪੰਜਾਬ ਬਹੁਤ ਵਧੀਆ ਦੇਸ ਹੈ ਕੋਈ ਘਾਟ ਨਹੀ ਹੈ ਪਰ ਕੰਜਰ ਲੀਡਰਾ ਦੀਆ ਬੇਈਮਾਨਾ ਨੇ ਖਾਹ ਲਿਆ

    • @apwealthadvisor9481
      @apwealthadvisor9481 4 ปีที่แล้ว +16

      Y yr sare punjab de munde kathe ho k kuj kr sakde aa ...j himmat karn...khaas kr k youth nu agge auna paina munde kudiya dona nu he.

    • @harneksingh1420
      @harneksingh1420 4 ปีที่แล้ว +1

      Jassa patty

    • @bhupinderbhankhar7913
      @bhupinderbhankhar7913 4 ปีที่แล้ว

      ਸਹੀ ਗੱਲ ਹੈ ਵੀਰ ਜੀ

    • @barnalagoodscarrier6091
      @barnalagoodscarrier6091 4 ปีที่แล้ว +1

      Ajj citta la k mera roon aunda yr eh kitho aunda sade kol 😔 😔

    • @surinderrai5192
      @surinderrai5192 4 ปีที่แล้ว

      Gagan Deep ਸਹੀ

  • @HARJIT_MALHI
    @HARJIT_MALHI 4 ปีที่แล้ว +27

    Sadde majhe di shaan aa tarn taran sahib da jassa patti guru arjan dev ji di puri kirpa aa 🙏

  • @pagalshayar967
    @pagalshayar967 4 ปีที่แล้ว +3

    ਪੰਜਾਬ ਦੀ ਸ਼ਾਨ ਏ ਵੀਰ ਵਾਹਿਗੁਰੂ ਮੇਹਰ ਕਰੇ

  • @jogindergill5433
    @jogindergill5433 4 ปีที่แล้ว +8

    ਛਿੰਦਾ ਸਿੰਘ ਚੂਸਲੇਵੜ ਮੋੜ ਪੱਟੀ ਦਾ ਪੁੱਤਰ ਜੱਸਾ ਪੱਟੀ, ਜਿਉਂਦੇ ਰਹੋ ਜੁਆਨਾ ਜਵਾਨੀਆਂ ਮਾਣੋ, ਪੱਟੀ ਇਲਾਕੇ ਦਾ ਮਾਣ ਧੰਨਵਾਦ ਜੀ,

  • @bsingh1310
    @bsingh1310 2 ปีที่แล้ว

    ਜੱਸਾ ਸਿੰਘ ਵੈਰੀ ਨਾਈਸ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @चेतन_महाराष्ट्र
    @चेतन_महाराष्ट्र 4 ปีที่แล้ว +3

    Respect from Maharashtra

  • @INDnewsstories
    @INDnewsstories 4 ปีที่แล้ว +60

    Oh pia mouli
    Chaklo 🙏🏼

  • @atulgaikwad9372
    @atulgaikwad9372 2 ปีที่แล้ว +2

    माऊली दादा...जय महाराष्ट्र 🚩💪❤️🔥

  • @balasahebkashid5452
    @balasahebkashid5452 3 ปีที่แล้ว +4

    Great, jassa patti, nice skill and techniques, undefeated. God bless you.

  • @jagrajjagga9178
    @jagrajjagga9178 4 ปีที่แล้ว +5

    Waheguru di full kirpa jasse patti te

  • @DsDs-tt3ul
    @DsDs-tt3ul 4 ปีที่แล้ว +2

    ਬਹੁਤ ਵਧੀਆ ਜੀ ਮਹਾਰਾਜ ਚੜਦੀ ਕਲਾਂ ਕਰੋ

  • @AmrikSingh-jw7zy
    @AmrikSingh-jw7zy 4 ปีที่แล้ว +13

    Bs hun World champion di tayeri kr jaase Veer You are winer

  • @gouravgill2436
    @gouravgill2436 4 ปีที่แล้ว +12

    Sawad aa geya kushti da
    👍👍👍👍💪💪💪💪💪

  • @SurinderSingh-ih1dk
    @SurinderSingh-ih1dk 4 ปีที่แล้ว +5

    WHAT A GREAT WRESTLER IS SARDAR JASKARAN SINGH PATTI . INDIA'S NO ONE WRESTLER.

  • @harimeharagarbatti6993
    @harimeharagarbatti6993 4 ปีที่แล้ว +1

    धन श्री गुरु अंगद देव जी महाराज जी का बहुत बड़ा आशिर्वाद है जस्सा जी को धन श्री गुरु गोबिंद सिंह जी महाराज जी का बब्बर शेर है जस्सा,,,,,,

  • @sanjucena6362
    @sanjucena6362 4 ปีที่แล้ว +1

    saadda dhkkrh Punjabi veer....waheguru tennu tandrustiyan bkhshe..

  • @sachbolo3377
    @sachbolo3377 4 ปีที่แล้ว +46

    Jassa Patti No. 1💪💪💪

  • @HarpalSingh-zx1gv
    @HarpalSingh-zx1gv 4 ปีที่แล้ว +1

    Sira krata oye shera jeonda reh.

  • @sukhrajdhillondhillon3440
    @sukhrajdhillondhillon3440 4 ปีที่แล้ว +67

    ਜੱਸਾ ਸ਼ੇਰ ਪੰਜਾਬ ਦਾ ਜੁੱਗ ਜੁੱਗ ਜੀਵੇ

  • @singhsahab-km8cz
    @singhsahab-km8cz 4 ปีที่แล้ว

    ਇਕ ਪਾਸੇ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਰਕ ਹੋ ਰਹੀ ਤਾਂ ਮਨ ਵਿੱਚ ਹਜਾਰਾਂ ਸਵਾਲ ਪੈਦਾ ਹੋ ਜਾਂਦੇ , ਜੱਸੇ ਪੱਟੀ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੀ ਜਵਾਨੀ ਅਜੇ ਤੱਕ ਜਿਉਂਦੀ ਹੈ

  • @legendneverdie5454
    @legendneverdie5454 4 ปีที่แล้ว +4

    Jassa pati pooora att pehlwan hai ,,,, vekhan nu dhilla jeha Lagda but 22 Nu daw pach bahot bahot GHAINT aunde han LOVE U BROTHER N SIS

  • @AkashdeepSingh-pj4lt
    @AkashdeepSingh-pj4lt 4 ปีที่แล้ว

    ਜਿਥੇ ਹੋਵੇ ਭਾਨਾ ਦਾ ਚੇਲਾਂ ਕਿਵੇ ਜਿੱਤ ਲੳੁ ਕੋੲੀ ਮੇਲਾਂ ਜਿਹਦਾਂ ਭਾਨਾ ੳੁਸਤਾਦ ਜੱਸਾ ਜਿੰਦਾਬਾਦ

  • @naturehumanity9493
    @naturehumanity9493 4 ปีที่แล้ว +1

    ਜੱਸਾ ਵੀਰ ਜਮਾਂ ਪਿਆਰ ਨਾਲ ਖੇਡ ਦਾ

  • @pBpB-lj7rg
    @pBpB-lj7rg 4 ปีที่แล้ว +13

    ਤਰਨ ਤਾਰਨ ਲਈ ਬੁਹਤ ਮਾਣ ਵਾਲੀ ਗੱਲ ਹੈ ਜੱਸਾ ਪੱਟੀ ਮਾਝੇ ਦੀ ਸਾਨ

  • @pankajubale9047
    @pankajubale9047 4 ปีที่แล้ว

    Bahot badiya Sher....humare mauli bhi bahot khub hai...

  • @user-oy4sm2yk1s
    @user-oy4sm2yk1s 4 ปีที่แล้ว

    Wa wa karati jase veer ji do bhalwan gul de aa ik ta har da hi aa par da pech wale hon dono fer aaunda maja veer ji aaj kal aasi dekh de aa sosal midia te koi da pech aaunda nhi awi bandak bajiaa mari jande aa jida ki thapa balwan napli hor v kine sare... Nice prfoms jasa veer aasi tuhade fen ha

  • @gursembhi8300
    @gursembhi8300 4 ปีที่แล้ว +1

    Waheguru gi sade king wade veer nu chardikala kala ch rakhe waheguru gi

  • @jugrajsinghjugrajsingh1566
    @jugrajsinghjugrajsingh1566 4 ปีที่แล้ว +1

    ਵਾਹਿਗੁਰੂ ਭਲਾ ਕਰੇ

  • @PS-lg3gn
    @PS-lg3gn 4 ปีที่แล้ว +1

    ਜੱਸੇ ਵੀਰ ਬਹੁਤ ਵਧੀਆ

  • @noobgamerfreefire881
    @noobgamerfreefire881 4 ปีที่แล้ว +1

    Kntt jasse bhai

  • @jagseerchahal1866
    @jagseerchahal1866 4 ปีที่แล้ว +1

    Jassa patti bhut vadiya veer ne sikhi v nal nal sambi hoyi aa

  • @Singh-mj2eq
    @Singh-mj2eq 4 ปีที่แล้ว +2

    ਸਾਡੇ ਇਲਾਕੇ ਦੀ ਸਾਨ ਜੱਸਾ ਪੱਟੀ ਵਾਲਾ।

  • @parbatsingh6194
    @parbatsingh6194 2 ปีที่แล้ว

    Bhut tagra pehalwan hai jassa veer,thode din pehla jasse nu people niab de hi ik pehalwan ne hra ditta,,rab mehr kre Sade puniab ch pehla wangoo fir pehalwan paida hoya krn🙏

  • @singhiskingg909
    @singhiskingg909 4 ปีที่แล้ว

    ਪਲਵਾਨ ਮਾਝੇ ਦੇ ਸਿਆਣੇ ਕਹਿੰਦੇ ਹੁੰਦੇ ਸੀ
    ਅੱਜ ਦੇਖ ਵੀ ਲਿਆ 👌👌

  • @bohargill7455
    @bohargill7455 4 ปีที่แล้ว +54

    ਜੱਸਾ ਸਾਡੇ ਮਾਝੇ ਦਾ ਸੇਰ ਬੱਬਰ ਆ ਵੀਰੋ ਪੱਟੀ ਸਾਡੇ ਸਹਿਰ ਵਾਲਾ

    • @talwindersinghsidhu8795
      @talwindersinghsidhu8795 4 ปีที่แล้ว +1

      Ludhiaane kol pind aa bai jassey da.... baki saara punjab ikko e aa....

    • @gsinghvlogs9682
      @gsinghvlogs9682 4 ปีที่แล้ว

      Bhaji deshmesh pita da hath hai jasse vir de sir te ....

    • @englishbyroop2744
      @englishbyroop2744 4 ปีที่แล้ว +3

      Talwinder singh sidhu nahi brother google search karlo jassa patti , taran taran di district aa patti

    • @bharatjadhav5092
      @bharatjadhav5092 4 ปีที่แล้ว +1

    • @sukhrajdhillondhillon3440
      @sukhrajdhillondhillon3440 4 ปีที่แล้ว

      Talwinder singh sidhu ਪਿੰਡ ਚੁਸਲੇਵਾੜ ਜ਼ਿਲਾ ਤਰਨਤਾਰਨ

  • @harmindersingh5148
    @harmindersingh5148 4 ปีที่แล้ว

    Jassa Bhatti brother je tusi Kamal karti je god bless you brother je 🙏 ❤ 💙 ♥ 💝💯💗💖💝💝💝💝💝💝💝💝💝💘👏👍👌👌👌

  • @jajatsingh3959
    @jajatsingh3959 4 ปีที่แล้ว +1

    Very good Jassa Patti Wahe Guru Kripa Karen

  • @JaspreetSingh-vr6um
    @JaspreetSingh-vr6um 4 ปีที่แล้ว +21

    ਸਾਨੂੰ ਮਾਨ ਪੰਜਾਬੀ ਹੌਣ ਦਾ ❤

  • @iii_xxvii_mcmxc1617
    @iii_xxvii_mcmxc1617 4 ปีที่แล้ว +6

    SADE TARN TARAN DI SHAAN JASSA VEER 😍😍💞💞😘😘😘😘🙏🙏

  • @MianVlog
    @MianVlog 4 ปีที่แล้ว +4

    sada saanja punjab zindabaad love from lenda punjab sialkot jassa patti zindabaad sardar zindabaad

  • @babbalpb06wala23
    @babbalpb06wala23 4 ปีที่แล้ว +1

    Wah shera mja aa gya pehli var vekhya dangal

  • @ranjitkhalsa0243
    @ranjitkhalsa0243 4 ปีที่แล้ว +8

    ਜੀਓ ਜੱਸਾ ਸਿਆਂ ਕਮਾਲ ਕਰਤੀ ਵੀਰਾ

  • @GurmeetSingh-dv8db
    @GurmeetSingh-dv8db 4 ปีที่แล้ว +18

    ਵਾਹਿਗੁਰੂ ਪੰਜਾਬ ਨੂੰ ਬਚਾਈ ਰੱਖੇ ।

  • @pardeepsinghdeepa8958
    @pardeepsinghdeepa8958 2 ปีที่แล้ว +2

    Waheguru ji punjab teh mehr krn punjab ch sara singh, jassa wrge hor pehlwan honn punjab da naam duniya ch howe ❤️❤️🙏🤔

  • @harpreetrandhawavlogs1833
    @harpreetrandhawavlogs1833 3 ปีที่แล้ว

    Waheguru ji da hath rahe sir te bhalban. Vira te

  • @parwindersinghnattsingh711
    @parwindersinghnattsingh711 4 ปีที่แล้ว +1

    Jassa Patti punjab da sher put.. waheguru Mehar rakhe

  • @Randhir-xg5zm
    @Randhir-xg5zm 4 ปีที่แล้ว +5

    Nice jassa veer god bless you

  • @SukhwinderSingh-dg2be
    @SukhwinderSingh-dg2be 4 ปีที่แล้ว +50

    ਜੱਸੇ ਵਰਗੇ ਪੁੱਤ ਮਾਵਾਂ ਨਿੱਤ ਨੀ ਜੰਮਦੀਆ ਜਿਉਦਾ ਰਹਿਉ ਬਾਈ ਸਿਰਾ ਲਾ ਤਾ

  • @japnoor1313
    @japnoor1313 4 ปีที่แล้ว

    Jionda reh vere , parmatma tandrusti bakshe jasse veer nu

  • @jaggadhaliwal1127
    @jaggadhaliwal1127 4 ปีที่แล้ว +5

    Wah pehlwana sirraa jasse bai

  • @harpreet7803
    @harpreet7803 4 ปีที่แล้ว +2

    God bless u jasse veer. Keep it up.👌👌👌

  • @syedaitzazahsansherazi6164
    @syedaitzazahsansherazi6164 4 ปีที่แล้ว +6

    Jassa Patti Zindabaad
    Dil khush hoya MashaAllah 😘❤️

  • @maanipunjab
    @maanipunjab 4 ปีที่แล้ว +3

    ਜੱਸਾ ਵੀਰ ਦੀ ਖੇਡ siraa aa

  • @harjinderpannusinghpannu1766
    @harjinderpannusinghpannu1766 4 ปีที่แล้ว +39

    Majhe da sher Jatt, jssa Patti wala

    • @samsherkuhar6270
      @samsherkuhar6270 4 ปีที่แล้ว +1

      Kushti Mein Gudda farval Hona chahie

    • @jatt610
      @jatt610 4 ปีที่แล้ว +2

      PUNJAB DA SHER PUTT KEH 💪🤼‍♂️

    • @wandererinwonder6977
      @wandererinwonder6977 3 ปีที่แล้ว

      @@jatt610 there are Sher in Maratha also

  • @gurmukhsinghsidhugurmukhsi9474
    @gurmukhsinghsidhugurmukhsi9474 4 ปีที่แล้ว +27

    Hit like fans of jassa patti

  • @jagseerchahal1866
    @jagseerchahal1866 4 ปีที่แล้ว

    Wah y wah Jasse sirra veer best of luck

  • @gurpreetsinghdhaliwal1001
    @gurpreetsinghdhaliwal1001 4 ปีที่แล้ว +5

    ਸਿਰਾ ਕਰ ਗਿਆ

  • @nsns4974
    @nsns4974 4 ปีที่แล้ว +1

    Very good jassa patti g

  • @gurfatehsingh970
    @gurfatehsingh970 3 ปีที่แล้ว

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ!

  • @JasbirSingh-iq1ev
    @JasbirSingh-iq1ev 4 ปีที่แล้ว +4

    ਜੱਸਾ ਪੱਟੀ ਪੰਜਾਬ ਦਾ ਮਾਣ ਤੇ ਸ਼ਾਨ

  • @simransandhu7067
    @simransandhu7067 4 ปีที่แล้ว

    Jieunda reh jassiyeya patti waleya waheguru tandrusti bhakhshe

  • @Randhawa548
    @Randhawa548 4 ปีที่แล้ว +117

    ਕਾਂਸ਼ ਪੰਜਾਬ ਦੇ ਹਰ ਤੀਜੇ ਘਰ ਜੱਸੇ ਬਾੲੀ ਵਰਗੇ ਚੋਟੀ ਦੇ ਖਿਡਾਰੀ ਹੁੰਦੇ

    • @laadijatt662
      @laadijatt662 4 ปีที่แล้ว +4

      Bai hr ghre punjab ch bss aa chita medical le baithe mere virra nu

    • @fullentertainment3952
      @fullentertainment3952 4 ปีที่แล้ว +2

      te har dusre ghar ki hunda

    • @gurshibbhullar4930
      @gurshibbhullar4930 4 ปีที่แล้ว +2

      Koi na veero khalsa Raj aa main do sab theek ho jo

    • @princebhullar5660
      @princebhullar5660 4 ปีที่แล้ว

      🤣🤣🤣🤣

  • @jagbirsingh7804
    @jagbirsingh7804 4 ปีที่แล้ว

    Bahout vadiya jassa mera veer rab tenu hor taraki deve

  • @jaskiratsingh4214
    @jaskiratsingh4214 ปีที่แล้ว

    ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @jatt610
    @jatt610 4 ปีที่แล้ว +56

    PUNJAB ZINDABADHHH 💪💪💪💪

    • @ADDON980
      @ADDON980 4 ปีที่แล้ว +9

      Koye bhi jeetey, jeet to hindustan ka hue. 🇮🇳🇮🇳

    • @LovepreetSingh-dg4om
      @LovepreetSingh-dg4om 4 ปีที่แล้ว +1

      @@ADDON980 yes bro

    • @punjabi2936
      @punjabi2936 4 ปีที่แล้ว +1

      @@ADDON980 sahi gal aa khel vich maaza aana chahida, haar jeet ta hundi rehendi aa.

    • @jatt610
      @jatt610 4 ปีที่แล้ว +3

      Anand Dutta Bilkul Bai 💪🤼‍♂️

    • @viralraja8550
      @viralraja8550 4 ปีที่แล้ว

      @@ADDON980 sahi bole

  • @sukhnbhh2691
    @sukhnbhh2691 4 ปีที่แล้ว +6

    Chaklo mauli saab nu jhary kana c jassa harju mauli tau💪💪💪💪💪💪💪love u bro jassa

  • @ranabajwa1829
    @ranabajwa1829 4 ปีที่แล้ว

    Bahut vadiya jasse veer Rab hor kirpa kre Good luck Bro

  • @rajindersinghrandhawa5039
    @rajindersinghrandhawa5039 3 ปีที่แล้ว

    Good jassa vera waheguru maher kara

  • @viralraja8550
    @viralraja8550 4 ปีที่แล้ว +2

    Jassa patti ❤luv from maharastra

  • @jaideepchohla5377
    @jaideepchohla5377 4 ปีที่แล้ว +1

    Love you jasse veer ji nd sukhman chohla bro 😘😘😘❤️❤️❤️🙏

  • @babasolokhande715
    @babasolokhande715 3 ปีที่แล้ว

    Khup chan prayatna 💪💪💪👌👌👌mauli dada

  • @laddikharoudgurgratsingh1770
    @laddikharoudgurgratsingh1770 3 ปีที่แล้ว +2

    ਬਹੁਤ ਹਕੰਰ ਏ ਮੌਲੀ ਨੂੰ ਅੱਜ ਤੌੜ ਤਾ

  • @rpsingh2328
    @rpsingh2328 4 ปีที่แล้ว

    Jassia bhola pehalwan te tenu nahi keha ka sakda par apni ek kami nu poora kar tenu daa lagga chhudauna te aunda par daa launa nai aunda eh pakh v apne vich bahut majboot kar ,ajj tu hikk de zor nal apni takat nal os nu dhah lia par technique kamjor pehalwan nu v hero bna dendi hai,baki shabaash bahut wadhia ⭐️⭐️⭐️

  • @jinder6966
    @jinder6966 4 ปีที่แล้ว

    Jassa Patti ta sira att Waheguru ji chardikala vich rakhe

  • @AvtarSingh-mc8en
    @AvtarSingh-mc8en 2 ปีที่แล้ว

    Balle o jassa rabb di kirpa rehmat