Jatta de putta te ilzaam lgde taur nl jiyon de❤️🔥❤️🔥❤️🔥❤️🔥.....na ki chunniya rangon de. Siraa arjan bai ..love too you 🥰🥰🥰🥰🥰🥰🥰bai di kalam nu salam hai ❤❤❤❤❤❤❤❤❤
@@ManjinderSingh-rl5wy bahi ovi ki krn jihna mareya ohda muhra himmat nahi boln di hun eda asa pasa jaka ta hun odi tareef krr sakda aa ja coment ch justice mang sakda aa oho ta batha side ta aa etha ta ja babbu maan nu galla kadd lavo ja hora singer da thala coment krlo bus gall. Khtm apna farj hogya pura eda justice nahi milna ena nu jina chir apsi ldyi khtm nahi hundi
ਬਾਈ ਗੁਰਜੀਤ ਤੂਤ ਵਾਲੀ ਲਾਈਨ ਸਿਰਾ ਕਰਤਾ 😊😊😊
👌
Sahi
Kon kon gurjeet toot wali line sunn aaya❤❤❤
Apa ta gurjeet toot wali line kerka song sun reha a
ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤
Wahh❤
ਹਾਜੀ
👌
gall ni bni
😮😅@@amanawander6128
ਕਹਿਰ ਦੀ ਅਵਾਜ ਗਾਣੇ ਬੰਬ ਲਿਖਦਾ ਸਤਿਕਾਰ ਦਿਲੋਂ ਆ
ਆਠੇ ਪਾਓਂਦਾ ਧਰਤੀ ਦੀ ਹਿੱਕ ਤੇ ਮੁੰਡਾ ਅਰਜਨ ਢਿੱਲੋਆਂ ਦਾ ❤
ਆ ਮੌੜੂ ਪੰਜਾਬੀਆ ਨੂੰ ਵਾਪਸ ਪੰਜਾਬ ❤❤❤❤ਅਸਲੀ ਪੰਜਾਬੀ ਝੋਟਾ ਇੱਕ ਸ਼ਬਦ ਹੀ ਅੰਗਰੇਜ਼ੀ ਬੋਲਿਆ ਸਾਰੇ ਗਾਣੇ ਚ❤❤❤ਜਿਉਦਾ ਰਹਿ ਓਏ
❤
😂
ਇਹ ਮੜਕ ਆ ਸਾਡੇ ਖੂਨ ਵਿੱਚ,
ਵੱਖਰੀ ਰੋਸ਼ਨੀ ਇਸ ਜਨੂਨ ਵਿੱਚ,
ਟੋਹਰ ਕੱਢਕੇ ਵੇਖ ਲਾ ਅਰਜਨ ਨੇ,
ਵਧਾਤੀ ਗਰਮੀ ਹੋਰ ਵੀ ਜੂਨ ਵਿੱਚ।
🔥🔥🔥❤❤
❤🔥🔥
🔥🔥
Nyc 😎
😎🔥❤️
❤❤❤
ਅਰਜੁਨ ਢਿਲੋਂ ਦਾ ਲਿਖਣ ਦਾ ਵੱਖਰਾ ਅੰਦਾਜ਼ ਅਤੇ ਗਾਉਣ ਦਾ , ਗੀਤ ਰੂਹ ਦੀ ਖੁਰਾਕ ਹੈ ,ਅਰਜੁਨ ਦੇ ਗੀਤ ਸੁਣ ਕੇ ਸਕੂਨ ਜਿਹਾ ਮਿਲਦਾ ਹੈ ਪਰਮਾਤਮਾ ਮਿਹਰ ਕਰੇ ਵੀਰ ਤੇ
ਘੋੜੀ ਵਾਲਾ ਪਹਿਰਾ ਸੱਚੀ ਬਹੁਤ ਸੋਹਣਾ 😂
ਸਿਰਾ ਬਾਈ ਘੋੜੀਆਂ ਕਹਿ ਕੇ ਮੇਲੇ ਚੋ ਘੋੜੇ ਨਚਾਈ ਜਾਨੇ ਆ 😊😊😊
😂😂
😂😂
ਗੁਰਜੀਤ ਤੂਤ ਦੇ ਫੈਨ ਕਿਹੜੇ ਕਿਹੜੇ ਆ ਕਬੱਡੀ ਦਾ ਸੁਪਰਸਟਾਰ ਰੇਡਰ ਸੀ ਬਾਈ ❤ 🙏🙏
Bai toot gurjeet di ta gall hi vakhri c
ਕਿਹੜਾ ਕਿਹੜਾ insta te sabbal gang wali video dekh k ਘੋੜੇ ਵਾਲੀ clip dekhan ayea 😅😂😂
Mai😂😂
Aya😂
Mai😅
Ma
😂😂😂😂yup
Justice for Sidhu moose wala 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
Hnji justice for Sidhu moose wala 😢
#justiceforsidhumoosewala
Poche poni
🙏 PLEASE Review this artist - SourapMusic
He is arjan dhillon ❤
ਧੰਨਵਾਦ ਅਰਜਨ ਵੀਰ 🙏
ਸਾਡੇ ਪਿੰਡ ਦਾ ਮਾਣ ਗੁਰਜੀਤ ਤੂਤ ❤️❤️
Bai ji bai di sehat kive aa hun jatt nu dhooro -2 lok dekhan e aa jande c khed da bhaavay na khed da match
@@gorasingh653 ਵੀਰ ਜੀ ਮੈਂ 4 ਕੁ ਮਹੀਨੇ ਪਹਿਲਾਂ ਮਿਲਿਆ ਸੀ ਜਦੋਂ ਪਿੰਡ ਗਿਆ ਸੀ ਉਦੋਂ ਮਿਲਿਆ ਸੀ , ਉਸ ਸਮੇਂ ਤਾਂ ਸਿਹਤ ਬਾਬੇ ਦੀ ਕਿਰਪਾ ਨਾਲ ਵਧੀਆ ਲੱਗਦੀ ਸੀ ਵੀਰ ਜੀ
@@PakkeTrucker0 2:48
😅0 pp
ਗਾਣਾ ਤਾਂ ਚਲੋ ਹੈਗਾ ਓ ਵਦੀਆ,, ਸੱਭ ਤੋਂ ਸੋਹਣੀ ਗੱਲ ਲੱਗੀ ਜਿਹੜੀ ਵੀਡਓ ਬਣਾਈ ਪਿੰਡਾ ਆਲਾ ਮਾਹੌਲ ਬਾਹਰ ਤੱਕ ਦਿਖਾਇਆ ਨਹੀਂ ਕੁੱਛ ਕਲਾਕਾਰ ਬਾਹਰ ਸ਼ੂਟ ਕਰਦੇ ਨੇਂ ਉਨਾਂ ਨਾਲੋ ਸਹੀ ਕੀਤਾ ਆ ਚੀਜ਼ਾਂ ਦਿਖਾਇਆ ਕਰੋ ਸਾਰੇ ਸਿੰਗਰ ਤੁਸੀ ਬਾਹਰ ਨੂੰ ਭੱਜ ਲੈਂਦੇ ਓ ਯਾ ਪੰਜਾਬ ਤੋਂ ਸੋਹਣੀ ਵੀਡਓ ਕਿਤੇ ਹੋਰ ਬਣ ਸਕਦੀ ਐ ਮੈਨੂੰ ਤਾਂ ਲਗਦਾ ਨੀ
ਅਰਜਨ ਇਤਿਹਾਸ ਸਣਾਵੇ, ਨਾਲੇ ਬਣਾ ਕੇ ਜਾਊਗਾ🔥❤
ਹਰ ਗੀਤ ਚੋ ਪੰਜਾਬ ਦਾ ਜ਼ਿਕਰ ਆਉਂਦਾ sirra bai ❤
❤
Gurjeet Toot 🙌🏻🙌🏻🏁🔥🔥🔥🔥 kro like jo jande a
ਇਹ ਮੜਕ ਆ ਸਾਡੇ ਖੂਨ ਵਿੱਚ, ਵੱਖਰੀ ਰੋਸ਼ਨੀ ਇਸ ਜਨੂਨ ਵਿੱਚ, ਟੋਹਰ ਕੱਢਕੇ ਵੇਖ ਲਾ ਅਰਜਨ ਨੇ, ਵਧਾਤੀ ਗਰਮੀ ਹੋਰ ਵੀ ਜੂਨ ਵਿੱਚ❤
Galbaat🔥
🙏 PLEASE Review this artist - SourapMusic
@@balkarsingh4026❤
😊😊
@@BangerBeatz786q
ਕਲਾ ਚੜ੍ਹਦੀ ਰਹੂਗੀ ਮੁੱਛ ਖੜ੍ਹਦੀ ਰਹੂਗੀ ❤
2:18 shoulder jive gurjeet toot de💪💪
😂
👍
ਕਹਿੰਦੇ ਕੌਣ ਆ ਗਿਆ
ਕਹਿੰਦੇ ਭਾਦੌੜ ਆਲਾ ਆ ਗਿਆ ❤️
ਕੀਤਾ ਥੱਕਾ ਨਹੀਓਂ ਵਾਰੀ ਅਪਣੀ ਤੇ ਆਇਆ
ਬੜੇ ਸਾਲਾਂ ਤੋਂ ਏ ਖਿੱਚ ਕੇ ਤਿਆਰੀ ਆਇਆ ਜੱਟ ❤❤❤
ਬਹੁਤ ਵਧੀਆ ਗਾਣਾ ਵੀਰ 💥💯✅
ਜੋ ਵੀ ਹੋਗਾ ਸ਼ੇਰਿਅਮ ਹੋਗਾ ⚡️ਸ਼ਰਾਫਤ ਦਿਖਾਨੇ ਕਾ ਸ਼ੌਂਕ ਨਹੀਂ ਹੈ ਹਮੇ 🦾 arjan ❤❤❤
💫
ਪਿੰਡ ਆਉ ਓਹੀ ਜੀਦੇ ਵਰਗੀ ਨੀ ਕੋਈ
ਅਰਜਨਾ ਮੰਗ ਨੂੰ ਵਿਹਾ ਕੇ ਲੀਉਣ ਦੇ🎉❤ ਕਿਆ ਬਾਤ ਆ ਜੱਟਾ ❤
Op😊😊p😊po
O
o
ol
😊
Paypl
.l
ਸਰੂਰ ਫੁੱਲ ਦਊਗੀ ਸਰੂਰ ਰਗਾਂ ਨੂੰ ⚡️♥️
😊
ਜੇਹੜੀ ਗੱਲ ਕਰੇ ਤੂੰ ਘੁੰਮਾਂ ਕੇ ਕਰਦੀ
ਅਰਜਨ ਸੁਣਦੀ ਹੋਵੇਗੀ ਲੱਗਦੀ ❤❤
❤
After Sidhu if someone is my favourite that's Arjan Dhillon ❤
i also
Tera Arjan Kalam sunakhi sohniye,
Salute Marne nu duniya aa rakhi sohniye ✍️💎
💫
❤ਪੰਜਾਬ😍
ਓ ਅਸੀ ਉਸ ਦੇਸ ਪੰਜਾਬ ਦੇ ਜਾਏ ਹਾਂ ।
ਜਿਹਦਾ ਮੱਥਾ ਲੱਗਿਆ ਰਹਿੰਦਾ ਨਾਲ ਦਿੱਲੀ।
ਆ ਜਾਲ਼ਮ ਸਰਕਾਰਾਂ ਸਾਡਾ ਜੋਰ ਪਰਖਦੀਆ।
ਪਰ ਹਾਲ਼ੇ ਤੱਕ ਨਾ ਕਿਸੇ ਦੀ ਅਸੀ ਈਨ ਮੰਨੀ।
ਸੁਣਿਆ-ਪੜ੍ਹਿਆ ਹੋਣਾ, ਤੁਸੀ ਇਤਿਹਾਸ ਪੁਰਾਣਾ।
ਵੀਰ, ਬਹਾਦਰ, ਸੂਰਮੇ ਜੰਨਦੀਆਂ ਰਹੀਆਂ ਮਾਵਾਂ।
ਝੁਕੇ ਨਹੀ ਮੂਹਰੇ ਜਾਲਮ ਦੇ ਜਾਨਾ ਦਿੱਤੀਆਂ ਵਾਰ।
ਸੋਖਾ ਥੋੜੀ ਮਿਲਿਆ, ਸਾਨੂੰ ਇਹ ਸੋਹਣਾ ਪੰਜਾਬ।
ਗੁਰੂਆਂ-ਪੀਰਾਂ ਦੀ ਹੈ ਧਰਤੀ,ਹਰ ਇੱਕ ਦਾ ਸਤਿਕਾਰ।
ਲੱਗੀਆਂ ਰਹਿਣ ਰੌਣਕਾਂ ਸਾਡੇ ਦਿਨ ਤੀਜੇ ਤਿਉਹਾਰ।
ਗਿਲੇ-ਸਿਕਵੇ ਤਾਂ ਬਹੁਤੇ ਹੋਣੇ, ਉਹਨਾਂ ਰੱਬ ਨਾਲ।
ਹਿੱਸੇ ਜਿਹਨਾਂ-ਜਿਹਨਾਂ ਦੇ ਨਾ ਲਿਖਿਆ, 'ਪੰਜਾਬ'।
✒✒ਦੀਪਕ ਸ਼ੇਰਗੜ੍ਹ
❤❤
❤❤aithe rakk b shera
Jatta de putta te ilzaam lgde taur nl jiyon de❤️🔥❤️🔥❤️🔥❤️🔥.....na ki chunniya rangon de. Siraa arjan bai ..love too you 🥰🥰🥰🥰🥰🥰🥰bai di kalam nu salam hai ❤❤❤❤❤❤❤❤❤
ਆਵਾਜ਼ + ਗੀਤਕਾਰੀ + ਸੰਗੀਤ = ਅਰਜਨ ਢਿੱਲੋ ❤❤❤❤
ji
ਦਿਲ ਦਾ ਨੀ ਮਾੜਾ💔 ਸਾਡਾ ਸਿੱਧੂ ਮੂਸੇਵਾਲਾ🕊 ❤☹️
#justiceforsidhumoosewala
ਬਾਈ ਸੱਬਲ ਵਾਲੀ ਘੋੜੀ ਕਿਥੋਂ ਲੈ ਕੇ ਆਂਦੀ ? 😂🤣
KRO LIKE JINU JINU SMJH LGGI 👉🏻😂
ਹੌਸਲੇ ਆ ਉੱਚੇ ਕਿੱਥੇ ਆਉਂਦੇ ਸੂਤ ਨੇਂ 👌🏻
ਸੋ਼ਲਡਰ ਜਿਵੇਂ ਗੁਰਜੀਤ ਤੂਤ ਦੇ 💪🏻
👑👑👑👑👑👑👑👑👑👑
ਦਿਲ ਦਾ ਹੀਰਾ ਬੰਦਾ ❤ ਤੇ ਗੱਲ ਬਾਤ ❣️ ਗੀਤਕਾਰ 💥 ਬੰਬ ਗਾਣਾ 💣💥 ਅਰਜਨ ਬਾਈ ❤
🙂
ਨਵਾ ਗਾਣਾ ਆਉਣ ਤੇ ਹਰ ਕੋਈ ਹੱਥ ਮਲਦਾ ਏ,,
ਸਿੱਧੂ ਜੱਟ ਮਰ ਕੇ ਵੀ ਸਿਵੀਆਂ ਚੋ ਚਲਦਾ ਏ।
ਦਿਨੋ ਦਿਨ ਬਾਈ ਅੱਗ ਕੱਡੀ ਆਉਦਾਂ…..🔥❤
ਘੈਂਟ ਗਾਣਾ ਅਰਜ਼ਨਾ 👌👌 ਭਰਿੰਡ ਰੰਗੇ ਪਰਨੇ 👌😅 ਵਾਹ ਜੀ ਵਾਹ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ
Me pehli vaar eh gana suneya salaam dhillon Saab tuc ene puraane kabaddi khidari da naam lya aapne ess song vich
ਅਰਜੁਨ ਇਤਿਹਾਸ ਬਣਾ ਕੇ ਜਾਓ ਗਾ 💕 😘😘
ਪੰਜਾਬੀਅਤ ਦੀ ਝਲਕ ਪੈਦੀ ਬਾਈ gaane ਵਿੱਚ ❤
ਬਾਈ ਪੱਗ ਬੰਨ੍ਹਿਆ ਕਰ ਹੋਰ ਸੋਹਣਾ ਲੱਗੇਗਾ 👍👍
ਅਰਜਨ ਨੂੰ ਜਿਉਂਦੇ ਜੀਅ ਸਾਭਲੋ
Arjan Album ਨਹੀਂ ਕੱਢ ਦਾ ਹੁੰਦਾ ਨਿਰੀ ਅੱਗ ਈ ਕੱਢਦਾ ਹੁੰਦਾ ਬਾਈ ❤️❤️❤️
ਘੋੜੇ ਦਾ ਕਿੰਨੇ ਕਿੰਨੇ ਵੇਖਿਆ ਆ😂😂 ਅਰਜਨ ਢਿੱਲੋਂ ਸਾਬ ਇਹ ਗੱਲ ਗ਼ਲਤ ਆ ਤੁਸੀ ਘੋੜੀ ਕਹਿ ਕੇ ਘੋੜਾ ਲਈ ਫਿਰਦੇ ਜ 😂😂
Sirra arjana❤️🔥❤️🔥❤️🔥video ch bi swaad agya etki tan
"ਜਿੱਤ ਕੇ ਮੁੜੇ ਆ ਜਦੋਂ ਲਾਈਏ ਧਰਨੇ"⛳🔥
ਹਏ ਬੰਨ੍ਹਕੇ ਭਰਿੰਡ ਰੰਗੇ ਬਿਲੋ ਪਰਨੇ
"ਹਏ ਬੰਨ੍ਹਕੇ ਭਰਿੰਡ ਰੰਗੇ ਬਿੱਲੋ ਪਰਨੇ" 1:42 ✍️🫡
Sira
@@Jatt_.on_hunt😊
Remax ਕੀਤਾ ਗਾਣਾ ਜ਼ਿਆਦਾ ਸਿਰਾਂ ❤ ਗੁਰਜੀਤ ਤੂਤ ਵਾਲਾ ਟੱਪਾ 💪🏽 ghaint ਅਰਜਨ
ਬਾਈ ਗਾਣਾ ਵਦੀਆਂ ਪਰ ਵੀਡੀਓ ਚੈੱਕ ਕਰੇਯੋ ਘੋੜੀਆਂ ਵਾਲਾ ਪਹਿਰਾ ਘੋੜਾ ਹੀ ਨਚਾ ਤਾ
😂🎉
@@aujlasaab5551❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤o 3:05 3:05
Sahi keha yrr 😂🤣🤣
Bai g ghori nachan Vele Arjan aap ni c
1:01
ਗਾਣਾ ਘੈਂਟ ਆ 😂
ਘੋੜੀ ਦਾ ਨਾ ਲੈ ਕੇ🐎
ਘੋੜੇ ਦਾ ਲੋੜਾਂ ਵਿਖਤਾ 😂😂😂
ਇੱਕੋ ਦਿਲ ਆ ਕਿੰਨੀ ਬਾਰ ਜਿੱਤੇ ਗਾ ਵੀਰ
Trending no.1 in Canada 🇨🇦 .. Arjana siraa Galbat aa poori 🔥🔥
ji
ਸ਼ੋਲਡਰ ਜਿਵੇਂ ਗੁਰਜੀਤ ਤੂਤ ਦੇ 🔥🔥🔥🔥 ਨਿਰੀ ਅੱਗ ਭਦੌੜ ਆਲਿਆ ❤❤
Saroor album #7 on billboard 🔥🔥🔥
ਤੇਰਾ ਅਰਜਨ ਕਲਮ ਸੁਨੱਖੀ ਸੋਨੀਏ ✍️❤️❤️🔥🔥🔥🔥
ਸਾਡੇ ਲਿਮਟਾ ਸਹਾਰੇ ਘਰ ਚੱਲਦੇ ਤੇ ਗੀਤਾ ਵਿਚ ਜੱਟ ਵੱਜਦੇ💯
22 Mai Dhyaan Naal Dekhya Wa 1:13 Mint Te Tusi Ghodiya Keha. But Oh Ta Ghoda Wa😅😅
Baaki 22 Song Bhut Ghaont Wa👍👌👌
ਵਾਹ ਅਰਜਨ ਵੀਰਾ ❤❤❤ਜੀਉਂਦਾ ਵਸਦਾ ਰਹੇ ਵਾਹਿਗੁਰੂ ਹਮੇਸ਼ਾ ਮੇਹਰ ਕਰੇ
.
1:10 ਤੋਂ 16 Secend ਤੇ ਨੋਟ ਕਰੋ 😂 ਪੰਜ 😂😂 LEG ਘੋੜਾ 😂🤣
😅😅
ਜੱਟਾਂ ਦੇ ਪੁੱਤਾਂ ਤੇ ਇਲਜਾਮ ਲਗਦੇ ਕੌਰ ਨਾਂ ਜਿਉਂਣ ਦੇ🎉🎉🎉🎉🎉
ਬਹੁਤ ਸੋਹਣਾ ਗੀਤ ਅਰਜਨ ਵੀਰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਤੈਨੂੰ ਤੇ ਤੇਰੀ ਕਲਮ ਨੂੰ ❤❤❤❤❤❤❤❤❤❤❤❤❤❤❤❤❤❤
❤
ਜਿਹਨਾ ਸੋਹਣਾ ਲਿਖਿਆ ਓਹਨਾ ਸੋਹਣਾ ਗਇਆ ਕਮਾਲ ਬਾਈ ਕਮਾਲ ਅਰਜਨ ਢਿੱਲੋ। 👏
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ #justicforsidhumoosewala
Bas kr prawa lagg gya pta har tha pouch janda aa
Right vr
@@ManjinderSingh-rl5wy😂😂😂
Chl bs kr bhraa
@@ManjinderSingh-rl5wy bahi ovi ki krn jihna mareya ohda muhra himmat nahi boln di hun eda asa pasa jaka ta hun odi tareef krr sakda aa ja coment ch justice mang sakda aa oho ta batha side ta aa etha ta ja babbu maan nu galla kadd lavo ja hora singer da thala coment krlo bus gall. Khtm apna farj hogya pura eda justice nahi milna ena nu jina chir apsi ldyi khtm nahi hundi
ਸਦਕੇ ਭਦੌੜ ਆਲਿਆ ❤
Bohot sirra song aaaa❤❤❤❤❤❤❤❤ love uuuu
22 swaad laya dita ik ganna nal bar bar repeat suni jnna aa dil krda suni jyain ਭਦੌੜ ਆਲਾਂ Endgalbat ❤❤
ਜਿਉਦਾ ਵਸਦਾ ਰਹਿ ਅਰਜਨਾ ❤
Baki arjan apa suni da bahut sare gane download kite a es gane nu shad k😂😂
Bahut ghaint bai ji. Sidhu to vadd , arjan hi hai jo Punjab, punjabi, and punjabiat di gal kar reha. Waheguru chardicala vich rakhe 🙏
First comment❤️❤️
Gurjeet toot da na leka bai apny gane vich bai da Maan badya ❤❤❤❤
ਅਰਜਨ ਤਾਂ ਫੇਰ ਅਰਜਨ ਐ 🔥🔥
▫
After sidhu moosewala next legend showcasing the culture of panjab ❤❤
Legend never die but waheguru di kirpa rhi ta oh time door nhi jdo arjan punjab vich trend kar riha hovega ❣️❤ god bless you jatta
🖤It song is unexpected bro 🚀
Rip eng 😮
From yaar anmulle to ilzaam ❤ pun aab records congrats to come back stronger 👌🏻🫡
ਸਾਡੇ ਪਿੰਡ ਚੰਦੜ ਚ ਸ਼ੂਟ ਹੋਈ ਵੀਡਿਉ ਇਹਦੀ 💜
ਸਵਾਦ ਲਿਆਤਾ ਬਾਈ ਨੇ ਦਿੱਲੋਂ ❤❤
Sade pind wale bai gurjeet toot da v name ayaa waheguru ji mehr krn 🙏🙏
LEGEND NEVER DIE SIDHU MOOSE ALA❤
Voice.. Superb
lyrics..Att
music..Gent
Arjan bai❤❤❤😊
ਹਰਵਿੰਦਰ ਸਿੱਧੂ ਸਾਬ ਜੀ ਮਿਰਚਾਂ ਵਾਰ ਦਿਉ ਨਜ਼ਰਾਂ ਬਹੁਤ ਲੱਗਣੀਆਂ ਤੁਹਾਡੇ ਛੋਟੇ ਭਰਾ ਅਰਜਣ ਨੂੰ
ਬਾਈ ਅਰਜਨ ਗਾਣੇ ਵੀ ਘੈਂਟ ਲਿਖਦਾ, ਬਾਈ ਨੂੰ ਗੀਤਕਾਰੀ ਦੀ ਤੇ ਅੱਖਰਾਂ ਦੀ ਸਮਝ ਵੀ ਬਹੁਤ ਆ, ਬਹੁਤ ਸ਼ਬਦਾਂ ਦੇ ਗੁੱਝੇ ਮਤਲਬ ਵੀ ਪਤਾ ਨੇ, ਠੇਠ ਪੰਜਾਬੀ ਵੀ ਜਾਣਦਾ, ਧਰਤੀ ਨਾਲ਼ ਜੁੜੇ ਗਾਣੇ ਗਾਉਂਦਾ, ਪੰਜਾਬੀ ਤੇ ਪੰਜਾਬ ਦੇ ਵਿਰਸੇ ਨੂੰ ਪ੍ਰਮੋਟ ਵੀ ਕਰਦਾ, ਪੜ੍ਹਿਆ ਲਿਖਿਆ ਸਮਝਦਾਰ ਮੁੰਡਾ... ਪਰ ਇਸ ਬੰਦੇ ਨੂੰ ਘੋੜੀ ਤੇ ਘੋੜੇ 'ਚ ਫ਼ਰਕ ਨਹੀਂ ਦਿਖਿਆ...😂 No gender discrimination... I appreciate you bro 💯🙌🏼
Arjan always hits🎯 29 dropping album
Paggan wale munde parmote kite pure ♥️
.
Yo yo yo this is sabbal gang di ਘਾਟ ਜਿਹੀ ਜਾਪਦੀ reel dekh k 😂😂😅
ਸਿਰਾ ਅਰਜਨਾ 🔥🌟
👍
Most underrated singer in panjab music industry ❤
No bro fairly rated
Underrated ? not at all ,, he is on top right now
he's got the top ratings bro!
Bhaii pan india main abhi tak songs nhi gaye... abhi tak arjun bhai ke.... i think he deserve more... it's my personal opinion 🙌🏾
Who says bro that he is underrated!!!
Arajan Veere ilzaam eh v lag reha ke meleya ch korrhiya nachon de bjaye korrha ncha rahe ho😅😅 video ch aagya eh tan.
Now days arjan is really on fire 🔥🌟
🙌🏻
That's true statement
A😊à
Wahaguru chardikala vich rakho Marie jann nu❤❤❤❤
👌
Gaane tan trending rehnde hi aa video ch vi trend set krta sidhu bai ne tractor 🚜 te pind de bujurgaan nu video vich len aala ♥️💥
Arjan dhillon+Lyrics=🔥🔥🔥🔥
🔥
Tutti boldi aa Arjan di ❤
Fact 💯
💫
Bai Bhut sohna song likhiya te gaiya man krda duwara duwara Suni jaiiye. Agg song aaa veer arjun
Iron writer ✍️💥💥 Arjan dhillon
2:21 Legend kabaddi player Gurjeet toot ❤
Zeher song❤🎧
❤❤ Arjan chacha ❤❤