Simranjot Singh Makkar Reply To Bhai Ranjit Singh Dhadrianwale | Bolly Fry

แชร์
ฝัง
  • เผยแพร่เมื่อ 10 ธ.ค. 2024

ความคิดเห็น • 284

  • @yurajsingh7397
    @yurajsingh7397 2 ปีที่แล้ว +35

    ਮੱਕੜ ਸਾਬ ਤੁਸੀ ਬਹੁਤ ਸੁਲਜੇ ਹੋਏ ਇਨਸਾਨ ਹੋ ਅਸੀ ਤੁਹਾਨੂ ਸੁਣਦੇ ਸੀ ਤੇ ਸੁਣਦੇ ਰਹਾਗੇ❤❤

  • @hardipsingh7339
    @hardipsingh7339 2 ปีที่แล้ว +21

    ਮੱਕੜ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harbhajankaur2482
    @harbhajankaur2482 9 หลายเดือนก่อน +4

    ਮੱਕੜ ਸਾਬ ਤੁਹਾਡੀਆਂ ਇੰਟਰਵਿਊਜ ਬਹੁਤ ਵਧੀਆ ਹੁੰਦੀਆਂ ਨੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @bootasingh7792
    @bootasingh7792 23 วันที่ผ่านมา +1

    ਮੱਕੜ ਸਾਹਿਬ ਜੇਕਰ ਤੁਸੀ ਬਿਲਕੁਲ ਹੀ ਸਚ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹੋ ਮੇਰਾ ਸਵਾਲ ਹੈ ਤੁਸੀ ਦੀਪ ਸਿੱਧੂ ਨੂੰ ਸਹੀਦ ਕਿਵੇਂ ਮੰਨਦੇ ਹੋ ਜਦੋ ਉਸ ਦੀ ਮੌਤ ਇਕ ਐਕਸੀਡੈਂਟ ਵਿੱਚ ਹੋਈ ਹੈ ਜੋ ਦੁਨੀਆ ਨੇ ਵੀਡੀਓ ਵਿਚ ਵੇਖਿਆ। ਜਰੂਰ ਦੱਸਿਆ ਜਾਵੇ। ਨਹੀ ਮੈ ਸਮਝਾਂਗਾ ਜੋ ਪ੍ਰੈੱਸ ਕਰ ਰਹੀ ਹੈ ਆਪ ਵੀ ਉਹੀ ਕਰ ਰਹੇ ਹੋ।

  • @chanansingh3423
    @chanansingh3423 ปีที่แล้ว +4

    ਇਹਨਾਂ ਚੱਕਰਾਂ ਵਿਚ ਨਾ ਪਵੋ ਕੌਮ ਇਹਨਾਂ ਭਰਾ ਮਾਰੂ ਗੱਲਾਂ ਤੋਂ ਬਹੁਤ ਦੁੱਖੀ ਆ,

    • @ashokklair2629
      @ashokklair2629 ปีที่แล้ว +1

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @agill4524
    @agill4524 2 ปีที่แล้ว +6

    Very good journalist. Please keep up the good work and speak the truth as always

  • @rajwantkaur7921
    @rajwantkaur7921 3 หลายเดือนก่อน +2

    ਕੀ ਵੱਡਾ ਬੰਦਾ,ਅੱਜ ਵਿਸ਼ਵਾਸ ਆਪਣੇ ਆਪ ਹੀ ਰੱਖਦੇ, ਪੈਸੇ ਗੁਰੂ ਜੀ ਸਿਫ਼ਤ ਸਲਾਹ ਤੋਂ ਇਕੱਠੇ ਕੀਤੇ ਨੇ🙏

  • @Karan-oi9tq
    @Karan-oi9tq 2 ปีที่แล้ว +7

    MAKKAR Saab keep it up. Specially against these type of BABA'S.

  • @KamaljitKaur-fy3uu
    @KamaljitKaur-fy3uu 2 ปีที่แล้ว +25

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗ਼ਾਇਬ ਹੋਣਾ, ਗੰਗਸਰ ਜੈਤੋ ਵਿਖੇ ਓਥੋਂ ਦੇ ਮੁਲਾਜ਼ਮਾਂ ਦੁਆਰਾ ਇਤਿਹਾਸਕ ਖੂਹੀ ਦੀ ਬੇਅਦਵੀ, ਪਟਨਾ ਸਾਹਿਬ ਦੇ ਜਥੇਦਾਰ ਬਾਰੇ ਤੇ ਅੱਜਕਲ੍ਹ ਦਮਦਮਾ ਸਾਹਿਬ ਦੇ ਜਥੇਦਾਰ ਬਾਰੇ,,, ਤੁਸੀਂ ਤਾਂ ਨਿਰਪੱਖ ਹੋ ਤੇ ਜਰੂਰ ਵੀਡੀਓਜ਼ ਹੋਣਗੀਆਂ ਕਿਰਪਾ ਕਰਕੇ ਲਿੰਕ ਭੇਜਿਓ ਜਾਂ ਫੇਰ ਕੱਲੇ ਬੂਟ ਈ ਦਿਸਦੇ ਆ ਹੋਰ ਕੋਈ ਮਸਲਾ ਨਹੀਂ??

    • @pb42wale6
      @pb42wale6 2 ปีที่แล้ว +1

      Oyy to balli vadi. Bhagtni bndi aa

    • @dilkaranparmar1132
      @dilkaranparmar1132 2 ปีที่แล้ว

      Bittu nal ki rishta daso

    • @ashokklair2629
      @ashokklair2629 ปีที่แล้ว +2

      ​@@pb42wale6 ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

    • @RaajRandhawa-r4j
      @RaajRandhawa-r4j 8 วันที่ผ่านมา

      ਤੁਹਾਡਾ ਵਦਾ ਡੈਡੀ ਗੁਰੂ ਤੋਂ ਵਡਾ ਹੋਗਿਆ

  • @Manmohan-fu6zr
    @Manmohan-fu6zr ปีที่แล้ว +2

    Makkar sab laga ro 👍👍👍👍👍👍👍👍👏👏👏👏👏

  • @harpreetdhiman6903
    @harpreetdhiman6903 2 ปีที่แล้ว +35

    22 G ਤੁਸੀ ਦੋਨੋ ਹੀ ਬੋਹਤ ਵਧੀਆ ਇਨਸਾਨ ਹੋ | ਦੋਨਾਂ ਦੀ ਸਮਾਜ ਨੂੰ ਬੌਹਤ ਦੇਣੀ ਹੈ | ਕਿਉੰ ਆਪਸ ਵਿੱਚ controversy ਕਰ ਰਹੇ ਹੋ ਯਾਰ

    • @sukhchainsinghbrar1968
      @sukhchainsinghbrar1968 2 ปีที่แล้ว +3

      Trp bro

    • @Justin-bass
      @Justin-bass 2 ปีที่แล้ว +6

      Kaka ji Dhandriawala di ki denn a? Stage te mithia gallan suna ke chala janda. Dhandriawala v badal wangu paise da pujari a. Ehde kayi bande drugs vich involved ne. Aap Mengia gaddia rakhda te lokan nu kenda paissa paissa na karo. Dass kaka

    • @Justin-bass
      @Justin-bass 2 ปีที่แล้ว +2

      @@sukhchainsinghbrar1968 Kaka ji Dhandriawala di ki denn a? Stage te mithia gallan suna ke chala janda. Dhandriawala v badal wangu paise da pujari a. Ehde kayi bande drugs vich involved ne. Aap Mengia gaddia rakhda te lokan nu kenda paissa paissa na karo. Dass kaka

    • @decentbutdevil989
      @decentbutdevil989 2 ปีที่แล้ว +3

      ਬਾਈ ਕੀ ਦੇਣ ਆ ਢੱਡਰੀਆਂਵਾਲੇ ਸਾਧ ਦੀ ਕੌਮ ਨੂੰ 😂

    • @BaljinderSingh-xy4ik
      @BaljinderSingh-xy4ik 2 ปีที่แล้ว +1

      @@Justin-bass Bhai ranjit singh ne youth nu gurbani naal jodya aa...

  • @Lalsingh-sb5mi
    @Lalsingh-sb5mi ปีที่แล้ว +4

    ਮੱਕੜ ਸਾਹਿਬ ਬਹੁਤ ਵਧੀਆ

  • @deeplally1046
    @deeplally1046 2 ปีที่แล้ว +5

    agree with makkar saab ❤️

  • @ashokklair2629
    @ashokklair2629 11 หลายเดือนก่อน +1

    *@Ranglapunjb---*
    ਭਾਈ ਰਣਜੀਤ ਸਿਘ ਢਢਰੀ ਜੀ!
    ਅਰਦਾਸ (ਅਪੀਲ) ਕਰਨਾ ਕੋਈ ਜੁਰਮ ਨਹੀ। ਅਰਦਸ ਤਾ ਰੱਬ, ਪਸੂ ਪੰਛੀਆ ਦੀ ਵੀ ਸੁਣਦੈ। ਜੰਗਲ ਵਿਚ ਇਕ ਸਿਕਾਰੀ ਨੇ, ਇਕ ਹਿਰਨੀ ਨੂੰ ਝਾੜੀ ਵਿਚ ਲੁਕੀ ਦੇਖਕੇ ਇਕ ਇਕ ਪਾਸੇ ਅਗ ਲਾ ਦਿਤੀ, ਦੂਜੇ ਪਾਸੇ ਜਾਲ੍ਹ ਲਾ ਦਿਤਾ, ਤੀਜੇ ਪਾਸੇ ਕੁੱਤੇ ਖੜ੍ਹੇ ਕਰ ਦਿਤੇ, ਚੌਥੇ ਪਾਸੇ ਤੀਰ ਦਾ ਨਿਸਾਨਾ ਲਾਕੇ ਆਪ ਬੈਠ ਗਿਆ।
    ਹਿਰਨੀ ਨੇ ਅਰਦਾਸ ਕੀਤੀ, ਕਿ ਰੱਬਾ ਬਚਾਅ ਲੈ।
    ਤਾ ਅਰਦਾਸ ਪੂਰੀ ਹੋਈ, ਹਵਾ ਦੇ ਤੇਜ ਬੁੱਲੇ ਨਾਲ ਅੱਗ ਜਾਲ ਨੂੰ ਪੈਗੀ ।
    ਤੀਰ ਛੱਡਣ ਲਗਿਆ ਮਖਿਆਲ ਦੀ ਮੱਖੀ ਨੇ ਸਿਕਾਰੀ ਦੇ ਹੱਥ ਤੇ ਡੰਗ ਮਾਰਿਆ, ਨਿਸਾਨਾ ਖੁੰਝਿਆ, ਤੇ ਕੁੱਤੇ ਦੇ ਲਗਾ। ਤੇ ਹਿਰਨਹ ਦਾ ਵਾਲ (ਰੋਮ) ਵੀ ਵਿੰਗਾ ਨਾ ਹੋਇਆ।
    👉🏿ਧੰਨ ਸ੍ਰੀ ਗੁਰੂ ਗੁਰੂ ਗ੍ਰੰਥ ਸਾ: ਜੀ ਦੇ 1353 ਅੰਗ ਉਤੇ, ਗੁਰੂ ਅਰਜਨ ਦੇਵ ਜੀ ਝੂਠ ਨਹੀ ਬੋਲਦੇ। ਗੁਰੂ ਜੀ ਫੁਰਮਾਨ ਕਰਦੇ ਹਨ, ਕਿ, ਜੰਗਲ ਵਿਚ ਇਕ ਮਿਰਗੀ ਨੂੰ ਮਾਰਨ ਵਾਸਤੇ, ਸ਼ਿਕਾਰੀ ਅਪਣੀ ਧਨੁਖ ਤੀਰ ਜਾ ਬੰਦੂਖ ਦੀ ਗੋਲੀ ਨਾਲ ਨਿਸ਼ਾਨਾ ਸਾਧ ਕੇ ਬੈਠਾ।
    ਪਰ!! ਹੇ ਨਾਨਕ ਜਿਸ ਦੀ ਰਾਖੀ ਰੱਬ ਕਰਦੈ, ਤਾ ਉਸ ਮਿਰਗਣੀ ਦਾ ਕੋਈ ਵਾਲ ਵੀ ਵਿੰਗਾ ਨਹੀ ਕਰ ਸਕਦਾ।
    👉🏿ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ, ਲਖ੍ਹ ਆਵਧਹਿ।।
    ਅਹੋ ਜਸ੍ਹ ਰਖੇਣ ਗੋਪਾਲਹ, ਨਾਨਕ ਰੋਮ ਨ ਛੇਦ੍ਹਤੇ।।਼

  • @surindersingh7222
    @surindersingh7222 2 หลายเดือนก่อน +2

    ਬਹੁਤ ਵਧੀਆ ਵੀਰ ਜੀ

  • @baljeetsingh584
    @baljeetsingh584 2 ปีที่แล้ว +5

    Makkar saihab ji lage raho waheguru ji tohade naal ne

  • @MalkitSingh-f4g6o
    @MalkitSingh-f4g6o ปีที่แล้ว +6

    ਮਕੜ ਅਜ ਜੰਮਿਆ ਢਡਰੀਆਂ ਵਾਲਾ ਐਨੀ ਦੁਨੀਆਂ ਵਿੱਚ ਬੋਲਦਾ ਸਚ

    • @ashokklair2629
      @ashokklair2629 ปีที่แล้ว

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @chamandeepdeolpbiurdupoet1170
    @chamandeepdeolpbiurdupoet1170 3 หลายเดือนก่อน +1

    ਮੱਕੜ ਸਾਹਿਬ, ਤੁਹਾਡਾ ਦਿਲ ਬਹੁਤ ਵੱਡਾ ਹੈ ❤

  • @harmangrewal5631
    @harmangrewal5631 2 ปีที่แล้ว +4

    You r absolutely right

  • @prattybenipal5857
    @prattybenipal5857 2 ปีที่แล้ว +4

    bai support a tera nal sach boln lai ♥️♥️makad saab

  • @rajwantkaur7921
    @rajwantkaur7921 3 หลายเดือนก่อน

    ਮੁਸਲਮਾਨ ਪੰਜ ਨੀਮਾਜ ਕਰਦੇ, ਕੰਮ ਤੇ ਵੀ ਹੋਣ, ਤਾਂ ਵੀ ਆਪਣੀ ਵਿਸ਼ਵਾਸ ਨਾਲ ਕਰਦੇ, ਇਹਨਾ ਦੇ ਵਿਚਾਰ ਹਰ ਵਿਚਾਰ ਵਿੱਚ ਗਲਤ ਹਨ🙏

  • @manikhanal6402
    @manikhanal6402 2 ปีที่แล้ว +3

    Very good

  • @MajorsinghBhatti-cz4fj
    @MajorsinghBhatti-cz4fj 3 หลายเดือนก่อน +1

    ਮੱਕੜ ਸਾਹਿਬ ਧੰਨਵਾਦ🙏

  • @manihan2924
    @manihan2924 3 หลายเดือนก่อน

    ਤੁਸੀਂ ਦੋਵੇਂ ਬਹੁਤ ਸੁਲਝੇ ਹੋਏ ਹੋ। ਦੋਵੇਂ ਤਰਕ 'ਦੇ ਆਧਾਰ 'ਤੇ ਗੱਲ ਕਰਦੇ ਹੋ ।ਮਿਲ ਬੈਠ ਕੇ ਗਲਤਫਹਿਮੀ ਦੂਰ ਕਰ ਲੳ।

  • @shindasandhu1692
    @shindasandhu1692 2 ปีที่แล้ว +2

    Makkar bai u don't worry I know we r allways with you

  • @jhajkabbadi1371
    @jhajkabbadi1371 ปีที่แล้ว +1

    interview nhi krni vr ji ona ne sab apne apne dere bna rakhe ne y

  • @karamveerkaur1484
    @karamveerkaur1484 2 ปีที่แล้ว +2

    Hello veer ji, I need your help very urgent. Plz

  • @sukhjindersandeep9564
    @sukhjindersandeep9564 2 ปีที่แล้ว +6

    Very good verrg

  • @gaganpreetbrar3600
    @gaganpreetbrar3600 2 ปีที่แล้ว +2

    100 shi a me sode nal a

  • @navjotbrar902
    @navjotbrar902 2 ปีที่แล้ว +8

    bro u are always positive nd tusi kissana layi hmesha khade rhe ho tusi hmesha punjab de punjabiyat de gal keti a nd u always cover ground reality nd we proudly say that u are a pure soul nd pure punjabi tusi dhong nai krde babe vang becz tusi paune o balanciaga tusi lokk vkhave laye paa rhe ho brand hor kade layi pa rhe ho thoda life style ena expansive life jyu rhe ho tusi kinni k saaf ho sare jande a

  • @gurdipram7691
    @gurdipram7691 ปีที่แล้ว +1

    ਮੱਕੜ ਸਾਹਿਬ ਤੁਸੀ ਛੱਡੋ ਢੰਡਰੀ ਚ ਤਾ ਹੰਕਾਰ ਆ ਸਿਮਰਨਜੋਤ ਜੀ

    • @gurdipram7691
      @gurdipram7691 ปีที่แล้ว +1

    • @gurdipram7691
      @gurdipram7691 ปีที่แล้ว

      ਸਿਮਰਨਜੋਤ ਜੀ ਸਹੀ ਐ ਢਡਰੀ ਤਾ ਗਲਤ ਐ

  • @amarindertiwana3327
    @amarindertiwana3327 2 ปีที่แล้ว +4

    Gudd veer

  • @princedhaliwal4478
    @princedhaliwal4478 2 ปีที่แล้ว +3

    Makkar sahib poori knowledge lai k baithya kro jdo kise da interview kr de on
    Har ik di gl te gde wandu sir na halai jaya kro.

  • @billu_tatiya_bichu
    @billu_tatiya_bichu 2 ปีที่แล้ว +8

    hun certificate tusi deta , apni gal te khad ja veer

  • @kanwaljeetsinghthind
    @kanwaljeetsinghthind 5 หลายเดือนก่อน

    Simarjot stay steady you are honest may god bless you we need you love you

  • @Anuser23
    @Anuser23 2 ปีที่แล้ว +2

    Right bhai ranjeet singh g

  • @jeewanjot1621
    @jeewanjot1621 2 ปีที่แล้ว +3

    Very very very good brother

  • @ManjitSingh-lh7lk
    @ManjitSingh-lh7lk 3 หลายเดือนก่อน

    Dear brother you are true person donot worry🎉

  • @KamaljitKaur-fy3uu
    @KamaljitKaur-fy3uu 2 ปีที่แล้ว +16

    ਕੈਮਰੇ ਅੱਗੇ ਪੱਤਰਕਾਰ ਵੀ ਬੋਲਦਾ ਤੇ ਕੈਮਰੇ ਅੱਗੇ ਢੱਡਰੀਆਂ ਵਾਲੇ ਵੀ ਪਰ ਬੋਲਣ ਬੋਲਣ ਵਿੱਚ ਫ਼ਰਕ ਐ।ਢੱਡਰੀਆਂ ਵਾਲਿਆਂ ਦੇ ਵਿਚਾਰਾਂ ਨੇ ਹਜ਼ਾਰਾਂ ਜ਼ਿੰਦਗੀਆਂ ਸੰਵਾਰੀਆਂ ਹਨ।

    • @hsb422
      @hsb422 2 ปีที่แล้ว

      Jdo koi mudda ni milda ta dhadrian valya te chklo..hdh hi aa ehojya di journalist aa sare pase di gall kro biased kyo oo.

    • @SB-qd3rs
      @SB-qd3rs 2 ปีที่แล้ว +8

      @@hsb422 ਫੇਰ strika ਡੋਕੇ ਲੈਣ ਨੂੰ ਮਾਰਦਾ video te??? ਬਣਦਾ ਵਡਾ ਬਾਬਾ ,,,ਵੇਹਲੜ ਲੋਕਾਂ ਦਾ ਪੈਸਾ ਖਾਣ ਵਾਲਾ

    • @yuvi8010
      @yuvi8010 2 ปีที่แล้ว

      very good

    • @Justin-bass
      @Justin-bass 2 ปีที่แล้ว +2

      Dhandriawala tempu it cell

    • @ਹਮਚਾਕਰਗੋਬਿੰਦਕੇ-ਯ5ਖ
      @ਹਮਚਾਕਰਗੋਬਿੰਦਕੇ-ਯ5ਖ 2 ปีที่แล้ว

      ਬਿਲਕੁਲ ਜੀ

  • @Nankdadesh
    @Nankdadesh 2 ปีที่แล้ว +3

    ਲੜੀ ਨਾ ਜਾਓ ਯਾਰ।

  • @rajsony3656
    @rajsony3656 ปีที่แล้ว +1

    Yr bai tus gl chuk karde tuhda km e hunda pterkara da gl dadriwale di ni tusi apna danda bnyea
    Kro 8 gante km deko rat nu mou ad k sonde tusi ki pute km freo a camre de samne view bnon lei bai g tuhanu knowledge hegi siki Ware ???

  • @gaganpreetbrar3600
    @gaganpreetbrar3600 2 ปีที่แล้ว +2

    100 shi a y

  • @rawelsingh9766
    @rawelsingh9766 2 ปีที่แล้ว +3

    Makkar sab kio sikhi da picha pa gayo eh gala bhai sab da mob no la ka ve ohna kar sakda c ja ohna kol ja ka bina interview to be kar sakda c na laro dunia tamasha dekhdi hai asi tuhanu ve sunda a ta bhai sab nu ve

  • @amandeepkour7709
    @amandeepkour7709 2 ปีที่แล้ว +1

    Right views bai ji

  • @sukhjeetsinghdhillon7864
    @sukhjeetsinghdhillon7864 2 ปีที่แล้ว +2

    Makkar Saab great 👌👌

  • @mewasingh1092
    @mewasingh1092 2 ปีที่แล้ว +3

    Makkar punjab da Babar sarr patrakar hai

  • @billu_tatiya_bichu
    @billu_tatiya_bichu 2 ปีที่แล้ว +4

    naam ta ohne v ni liya 😂😂😂 ki ho reha eh eh keh reha boota aali ch mai naam ni liya oh kera naam lai k boliya

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 ปีที่แล้ว

    ਢੱਡਰੀਆਂ ਵਾਲੇ ਵਲ ਦੇਖ ਕੇ ਜਲਸੀ ਕਿਉਂ ਹੁੰਦੀ ਆ ਮਕੜਾ

  • @mankiratsingh-dd4kt
    @mankiratsingh-dd4kt 3 หลายเดือนก่อน

    Good maker ji 👍

  • @hardipsingh7339
    @hardipsingh7339 2 ปีที่แล้ว +1

    ਮੱਕੜ ਸਾਹਿਬ ਤੁਸੀਂ ਸਿੱਖ ਹੋ

  • @sukhwindersingh3008
    @sukhwindersingh3008 2 ปีที่แล้ว +2

    Nice 22 g

  • @mastuanamedia
    @mastuanamedia 2 ปีที่แล้ว +1

    Oh sahb ji hun takk kithe baithaaa. Eh bandaaaa

  • @baawasandhu9166
    @baawasandhu9166 2 ปีที่แล้ว +2

    Bhai ranjit singh Naal haa all time

  • @SherChabba
    @SherChabba 2 หลายเดือนก่อน

    ਕੀ ਬੋਲੀ ਜਾਨ ਭਾਈ ਸਾਬ good

  • @unitytranscargo2062
    @unitytranscargo2062 2 ปีที่แล้ว +3

    Good makkar saab

  • @NirmalGill-lb1oc
    @NirmalGill-lb1oc 3 หลายเดือนก่อน

    Very good ❤❤❤

  • @harneetkaurwaraich3395
    @harneetkaurwaraich3395 2 ปีที่แล้ว +6

    Full support sir 🙏🏻🙏🏻we are with you

  • @akashgill5875
    @akashgill5875 2 ปีที่แล้ว +1

    we support simran

  • @ਸੱਤਪਾਲਸਿੰਘਸਮਾਜਸੇਵਾਪ੍ਦਾਨ

    ਮੱਕੜ ਜੀ ਆਪਾਂ ਵੀ ਆਪਣੀ ਬਰਾਦਰੀ ਬਾਰੇ ਵੀ ਸੋਚੀਏ ਸਾਰੀ ਬ

  • @inderjitsingh4792
    @inderjitsingh4792 3 หลายเดือนก่อน

    good❤❤❤

  • @nitnamesingh2334
    @nitnamesingh2334 ปีที่แล้ว

    Waheguru ji 🙏

  • @AmrikSingh-fi1mn
    @AmrikSingh-fi1mn 3 หลายเดือนก่อน

    ਬਹੁਤ ਵਧੀਆ ਮੱਕੜ ਸਾਹਿਬ

  • @HarjinderKaur-cg4es
    @HarjinderKaur-cg4es 9 หลายเดือนก่อน +2

    ਤੁੱਹ,ਮੱਕੜਾ ,ਭਾਈ,ਰੱਣਜੀਤਸਿੰਗ,ਜੀ,ਨੁੰ ਨਫਰਤ ਕੱਰਦੇ ਹੋ,ਤਾ ਕੱਰੀਜਾਉ ਜਿਨੀ ਮੱਰਜੀ ਬੱਕਵਾਸ,ਝਾੜੀਜਾ ਕੋਈ ਫੱਰਕਨੱਹਾ ਪੈਦਾ,ਬਾਬ ਨੱਹੀ,ਗੁੱਰੂ ਨਾਨਕ ਦੇਵ ਜੀ ਦੀ,ਗੁੱੜਵਾਲੀ ਗੱਲਆ,ਐਵੇ ਬਾਦਲਾ ਦਿਆ ਚਿਮੱਚਿਆ,,ਦੱਫਾਹੋ

  • @rajasingh4181
    @rajasingh4181 2 ปีที่แล้ว +1

    Bot vadiya 22 g dhadriya wala sarkar nal milya hoya tahi bakwas krda

  • @chanansingh3423
    @chanansingh3423 ปีที่แล้ว

    ਹਉਮੈ ਹੰਕਾਰ ਤੁਹਾਡੇ ਵਿੱਚੋ ਨਿਕਲ ਕੇ ਰਣਜੀਤ ਸਿੰਘ ਵੱਲ ਚਲਿਆ ਗਿਆ?

  • @harpreetmaan1084
    @harpreetmaan1084 2 ปีที่แล้ว +3

    Punjab's loyal reporter

  • @KulwantSingh-wv8uw
    @KulwantSingh-wv8uw หลายเดือนก่อน

    Veer g asi thude fan v te dhadria Wale Sade jind Jann ne ve ke gall krlo d

  • @darbarasinghbajwa3195
    @darbarasinghbajwa3195 3 หลายเดือนก่อน

    Good patarkari👍👍

  • @DalbirsinghsinghVirk
    @DalbirsinghsinghVirk 5 หลายเดือนก่อน

    ਮਕੜ ਸਾਬ ਬਹੁਤ ਵਧੀਆ ਪਤਰਕਾਰ ਹਨਵ

  • @KaranSingh-bs9zc
    @KaranSingh-bs9zc 2 ปีที่แล้ว +2

    Gud work bro

  • @rajwindersrabba5308
    @rajwindersrabba5308 ปีที่แล้ว +1

    Bai ji tusi sache bande o, j hosake ta tusi v bhai Sukhdev singh germany wang is dhandri te NZ bethe nakki de galat parchar da muh todewan jawab deo, asi thode naal veer

  • @JaspreetJass-q6r
    @JaspreetJass-q6r 2 หลายเดือนก่อน

    Sarabjit makkad bahut badhiya insan hai

  • @jassbrar-ph6tl
    @jassbrar-ph6tl ปีที่แล้ว

    very good makkar sahib

  • @baldevsinghbopur535
    @baldevsinghbopur535 2 ปีที่แล้ว +2

    Salute ji

  • @sukhi7425
    @sukhi7425 2 ปีที่แล้ว +3

    Good

  • @harpreetmaan1084
    @harpreetmaan1084 2 ปีที่แล้ว +2

    Good job

  • @JEETSINGH_1313
    @JEETSINGH_1313 2 หลายเดือนก่อน

    Pehlan sant fer baba fer bhai 🤔🤔🤔

  • @singhaujla1020
    @singhaujla1020 2 ปีที่แล้ว +2

    Tu pra ohna nu bol jo ghalt ne Jo ghalt hai he nai fir tu keha Kato .,..
    Tu kar gal Jo ghalt ne ohna nu na bula

  • @lovelydhillon244
    @lovelydhillon244 2 ปีที่แล้ว +4

    ਜਾ ਤਾ ਕਿਸੇ ਦੇ ਓਗਲ੍ ਦਿਉ ਨਾ ਜੇ ਦਿੱਤੀ ਆਹ ਫਿਰ ਬਾਂਹ ਲੇਣ ਦੀ ਵੀ ਜਗਾ ਰਖੋ ਕਿਉ ਕਿ ਜਦੋ ਅਗਲਾ ਦਿੰਦਾ ਨਾਲ ਹੱਥ ਵੀ ਖੋਲ ਦੇ ਆ,,😂😂😂😂😂😂

  • @inderjitsingh4792
    @inderjitsingh4792 3 หลายเดือนก่อน

    good betta

  • @hsb422
    @hsb422 2 ปีที่แล้ว +3

    Channel hi ta promote krna tahio ta controversey rchi aa sari 😂😂vi ao debate kro...hr mudde ne punjab de bhut kuj chj da krlo

    • @SB-qd3rs
      @SB-qd3rs 2 ปีที่แล้ว

      ਚਲ ਚੈਨਲ promote hoju ਕਿਰਤ ਤਾਂ ਹੈ ਇਹਨਾਂ ਦੀ,,,,,,ਢੱਡਰੀਆਂ ਆਲੇ ਵਾਂਗ ਵੇਹਲੜ ਬਹਿ ਕੇ ਲੋਕਾਂ ਦਾ ਪੈਸਾ ਤਾਂ ਨੀ ਖਾ ਰਿਹਾ belenciaga ਦੇ ਬੂਟ ਪਾਉਂਦਾ ਬਾਬਾ

    • @sukhchainsinghbrar1968
      @sukhchainsinghbrar1968 2 ปีที่แล้ว

      @@SB-qd3rs income aa ohdi koi kujh v kr sakda

  • @kuljitkaur8705
    @kuljitkaur8705 2 ปีที่แล้ว +1

    Kunk thode vargian kol paissa ni hona oh rich ne te asi poor a

  • @AvtarSingh-dh9dg
    @AvtarSingh-dh9dg 2 ปีที่แล้ว +7

    ਮੱਕੜ ਜੀ ਸੱਡੋ ਢੱਡਰੀਆ ਵਾਲਾ ਬਾਬਾ ਨੀ ਫਿਲਮੀ ਐਕਟਰ ਹੈ ਸਾਲਾ ਲੋਕਾ ਦੇ ਪੈਸੇ ਤੇ ਜੈਸੀ ਕਰਦਾ ਇਹ ਲੋਕ ਵੀ ਸਮਜ ਨੀ ਕਰਦੇ ਜੋ ਇਸ ਪਿਸੇ ਲੱਗੇ ਫਿਰਦੇ ਨੇ

  • @DavinderSingh-it8wp
    @DavinderSingh-it8wp 2 ปีที่แล้ว +4

    ਖੋਖਲੇ ਬੰਦੇ ਦਾ ਪਰਦਾਫਾਸ ਕਰ ਦਿੰਤਾ ।ਸ਼ਾਬਾਸ਼

  • @AakashDeep-y7g
    @AakashDeep-y7g 4 หลายเดือนก่อน

    ❤.Rouki

  • @AvinashdongarAdivasi
    @AvinashdongarAdivasi 8 หลายเดือนก่อน

    Makkar saab tusi banda bahut accha ho par Tara ch kuch kami a baba gurmal Singh da no sand Kroger ya kisa da intreveu na liya kar ok

  • @dhalwantsingh3576
    @dhalwantsingh3576 3 หลายเดือนก่อน

    Makkar sahib baba Ranjit Singh ji nahi bolde Maya boldi hankar bolda ji

  • @kuljitkaur8705
    @kuljitkaur8705 2 ปีที่แล้ว +1

    Je koi banda baba banje te ohde piche kuch lok lag jan ta thode varge bade machde ne

  • @Balwindersingh-e5p
    @Balwindersingh-e5p 3 หลายเดือนก่อน

    Good puter simren

  • @KamaljitKaur-fy3uu
    @KamaljitKaur-fy3uu 2 ปีที่แล้ว +10

    ਭਾਈ ਸਾਹਿਬ ਨੇ ਕਿਸੇ ਦੇ ਪੁੱਤ ਮਰਾਉਣ ਨਾਲੋਂ ਆਪਣੇ ਦਿਵਾਨ ਬੰਦ ਕਰਨ ਨੂੰ ਤਰਜੀਹ ਦਿੱਤੀ,,,ਜੇ ਬੱਲੇ ਬੱਲੇ ਹੀ ਕਰਵਾਉਣੀ ਹੁੰਦੀ ਤਾਂ ਕਦੇ ਬਾਬਾਵਾਦ ਨਾ ਛੱਡਦੇ

    • @Kanwalsonys1
      @Kanwalsonys1 2 ปีที่แล้ว

      Dindri hankari ha tera , nich ha

    • @SB-qd3rs
      @SB-qd3rs 2 ปีที่แล้ว +1

      Ego ਲਈ ਬੈਠਾ ਢੱਡਰੀਆਂ ਵਾਲਾ ਫੁਕਰਾ ਕੀਂ ਪਤਾ ਓਹਨੂੰ ਦੁਨੀਆਦਾਰੀ ਦਾ 12 13 ਸਾਲ ਦੀ ਉਮਰ ਚ ਦੀਵਾਨ ਲਗਾਉਣ ਲੱਗ ਗਿਆ,,,,,ਓਦੋਂ ਤੋਂ ਤੇਰੇ ਵਰਗਿਆ ਭੇਡਾਂ ਮੱਥੇ ਟੇਕਣ ਲੱਗ ਗਾਈਆ ਓਹੀ ਦੁਨੀਆ ਚ ਘੁੰਮ ਰਿਹਾ ਫਰੀ ਦਾ ਪੈਸਾ ਖਾ ਰਿਹਾ ਡੱਕਾ ਤੋੜਿਆ ਨੀ ਕਦੇ ਵੇਹਲੜ ਸਾਧ ਨੇ

    • @Justin-bass
      @Justin-bass 2 ปีที่แล้ว +2

      Bus kar. Dhandriawala tempu a. Ehda v nrinkari wangu Kam ho jana jaldi

    • @harpreetmaan5476
      @harpreetmaan5476 2 ปีที่แล้ว +2

      Kehra bhai saab a second sarse ala

    • @fresno6161
      @fresno6161 2 ปีที่แล้ว

      ehna anpadh bibiya ne bnde gall rabb di takhti pa ti 🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐏🐏🐏🐏🐏🐏🐏🐏🐏🐏🐏🐏🐏🐏🐏🐏🐏🐏🐏🐏bheda ho bheda jdo lggeya na pta bittu vale case da sariya dekhyo kida nikldiya 😂😂😂😂😂😂😂😂

  • @surinderpalsingh4600
    @surinderpalsingh4600 3 หลายเดือนก่อน +1

    Makkar ਸਾਹਿਬ, ਅੱਗੇ vadde raho, Dhadri ਤਾਂ fukra hai,
    ਤੁਸੀਂ ਸਾਡੇ hero ਹੋ

  • @balwantsinghmangat5637
    @balwantsinghmangat5637 3 หลายเดือนก่อน

    ਮੱਕੜ ਸਾਹਿਬ ਦਬੀ ਚੱਲੋ, ( Good Job ) ਏਹ ਬੰਦੇ ਦੀ ਬਹੁਤੀ ਪ੍ਰਵਾਹ ਨਾ ਕਰੋ।

  • @surinderpalsingh4600
    @surinderpalsingh4600 3 หลายเดือนก่อน

    Makkar ਸਾਹਿਬ, ਅੱਗੇ vadde raho, Dhadri ਤਾਂ fukra hai,
    ਤੁਸੀਂ s

  • @rayhornby
    @rayhornby 2 ปีที่แล้ว +3

    Veer ji people like Ranjit are pathetic, you are right he is full of Ego Lust Greed. Is Ranjit ne aap hi Chitra Kah Lene aae!!

  • @harpreettoor9603
    @harpreettoor9603 2 ปีที่แล้ว +1

    Makkah not good man in the world 🌎 he now.Makkah wife she told me.

  • @surindersurinder4962
    @surindersurinder4962 2 ปีที่แล้ว +1

    Thanks makes sab

  • @lovelydhillon244
    @lovelydhillon244 2 ปีที่แล้ว +1

    Jdo tusi sidhu nu nivaa dkonde c odo ohne te keha c ਦੇਖੀ ਚੱਲ ਬਾਲਿਆ ਰੰਗ ਕਰਤਾਰ ਦੇ

  • @milkhasingh3537
    @milkhasingh3537 2 หลายเดือนก่อน

    Makkar ji tussi 100/ sahii o . Eh tadriyan wala Baba nahi eh ek madari hai jehra roj rang birangiya dresses panda . Es nu koi Katha kirtan nahin aanda .Es nu koi pasand nahin karda .eh main nahin kahinda saare lok kahnde aa Asi Thode naal han . Tusin wadhiya patarkar ho. Tusin Pakgadi babe kolon Darna nahin

  • @shindasandhu1692
    @shindasandhu1692 2 ปีที่แล้ว +1

    Bài jo koi v lànguage use karda fuck them all don't u worry we r allways with u

  • @lallian
    @lallian 2 ปีที่แล้ว +2

    ❤❤❤❤❤❤❤