Gurbani Kirtan | Kirtan Studio | Humra Man Moheyo | Bhai Harcharan Singh Ji Khalsa | Shabad Kirtan

แชร์
ฝัง
  • เผยแพร่เมื่อ 4 ม.ค. 2025

ความคิดเห็น • 1.4K

  • @harpreetsingh-sw3nq
    @harpreetsingh-sw3nq 5 ปีที่แล้ว +232

    ਅਗਮ ਹੈ ।ਅੰਤਾਂ ਦਾ ਸਕੂਨ ਦਿੰਦਾ ਹੈ ਇਹ ਸ਼ਬਦ।ਰੂਹ ਦੇ ਅੰਦਰ ਤੱਕ ਸਿੱਧਾ ਉਤਰਦਾ ਹੈ।ਸੰਸਾਰ ਤੋਂ ਮੂੰਹ ਮੁੜ ਜਾਂਦਾ ਹੈ ਬੰਦੇ ਦਾ।ਵੈਰਾਗ ਪੈਦਾ ਹੋ ਜਾਂਦਾ ਹੈ।ਬਿਰਹਾ ਜਗਾ ਦਿੰਦਾ ਹੈ ਇਹ ਸ਼ਬਦ।ਦਿਆਲ ਹੈ ਸਾਈਂ। ਸੱਭ ਉੱਪਰ ਕਿਰਪਾ ਹੋਵੇ ਇਸ ਸ਼ਬਦ ਦੀ।

    • @lubanasingh8641
      @lubanasingh8641 ปีที่แล้ว +8

      Sach Keha veer 😢😢😢 I cried alot shabad sun Waheguru ji

    • @simerjeetdhamija5806
      @simerjeetdhamija5806 ปีที่แล้ว +4

      Sahi keha veer ji bhot sakoon milda shabad sun ke

    • @amritkhattra2076
      @amritkhattra2076 ปีที่แล้ว

      Q

    • @daljitsaini6442
      @daljitsaini6442 ปีที่แล้ว +1

      ਬਿੱਲਕੁਲ ਵੀਰ ਜੀ...... ਸੱਚ ਕਿਹਾ ਤੁਸੀਂ ਕਿਰਪਾ ਬਣੀ ਰਹੇ ਦਾਤੇ ਦੀ ਕੇ ਸਨੂੰ ਪਾਪੀਆਂ ਨੂੰ ਗੁਰਬਾਣੀ ਨਾਲ ਜੁੜਣ ਦਾ ਮੌਕਾ ਦਿੱਤਾ ......🙏🙏🙏

    • @rajneetkaur3130
      @rajneetkaur3130 ปีที่แล้ว

      Absolutely correct. Heart touching shabad. 🙏🙏🙏🙏🙏🙏🙏

  • @maheshjiya6233
    @maheshjiya6233 4 ปีที่แล้ว +435

    I am Hindu by religion nd i beleive in my hanuman ji so much..but I am very closely connected with sikh religion from my childhood school time coz I study in sikh school bhai nand lal ji and I read gurbani coz I choose gurbani subject in school nd I had gutkha sahib also.. I really love to listen all gurbani shabad nd visit gurudwara sahib ji.. my most friends are sikh .. so peaceful shabad.. waheguru ji

    • @SikhiArt
      @SikhiArt 4 ปีที่แล้ว +22

      Hanuman ji is awesome!

    • @shahbazpreetsingh1503
      @shahbazpreetsingh1503 4 ปีที่แล้ว +10

      Waheguru ji thude te mehar karn

    • @inderarora9434
      @inderarora9434 4 ปีที่แล้ว +15

      God is one find inside

    • @kaurmanpreet5617
      @kaurmanpreet5617 4 ปีที่แล้ว +5

      😊

    • @gautamvyas475
      @gautamvyas475 4 ปีที่แล้ว +13

      Sikh is not different than hindu religion. It is a special form of hinduism

  • @paramjitsingh8822
    @paramjitsingh8822 6 ปีที่แล้ว +11

    ਵਾਹਿਗੁਰੂ ਜੀ ਬੈਠਵੇ ਕਹਿਰਵੇ ਤੋ ਤਿੰਨ ਤਾਲ ਵਿਚ ਫਿਰ ਬੈਠਵੇ ਵਿਚ ਵਾਹ ਜੀ ਵਾਹ ਭਾਈ ਸਾਹਿਬ ਜੀ ਆਨੰਦ ਬਣ ਗਿਆ ਜੀ

  • @ganpatiganesh3964
    @ganpatiganesh3964 3 ปีที่แล้ว +66

    ईश्वर नहीं देखा आपकी वाणी से गुरुवाणी सुनी........ लगा मेरे सामने ईश्वर अवतरित हो गए.
    वाहेगुरु
    जय सनातन
    🕉🚩🚩🚩

  • @ashokdhingra1234
    @ashokdhingra1234 ปีที่แล้ว +17

    राग दरबारी की विशेषता , मिठास में दर्द , दर्द में मिठास ..सतनाम वाहेगुरू ....

    • @davindersinghnabha6443
      @davindersinghnabha6443 ปีที่แล้ว

      Dabari ko ga ne vale mai bhi damm hai bhai.. Isle raag ki pehchaan hai

    • @jeetsinghchahal3551
      @jeetsinghchahal3551 4 หลายเดือนก่อน

      Malik sab pr kirpa kre

    • @priya_rajput708
      @priya_rajput708 4 หลายเดือนก่อน

      Kya baat hai raag darbari ki real definition 😊

  • @DeepakVerma1394
    @DeepakVerma1394 3 ปีที่แล้ว +85

    Sagalee Rain Soee Andhhiaaree Gur Kinchath Kirapaa Jaagae
    I slept through the entire dark night of my life, but through the tiniest bit of the Guru's Grace, I have been awakened.

  • @kamalbirsinghluthra5461
    @kamalbirsinghluthra5461 5 ปีที่แล้ว +44

    ਭਾਈ ਸਾਹਿਬ ਜੀ ਵਾਹਿਗੁਰੂ ਆਪ ਜੀ ਨੂੰ ਹੋਰ ਚੜਦੀ ਕਲਾ ਬਖਸ਼ਣ

  • @khushalvyas3936
    @khushalvyas3936 2 ปีที่แล้ว +102

    I was suffering from a fever and a lot of cold ... but when I just started this kirtan and closed my eyes slowly and gradually my fever was going down to normal and i am able to stand up !!!!!!! I'm Brahmin, but I never stop listening to WAHEGURJI KIRTAN !!!!! His presence is there and I could feel how I got healed without any medicine !!!! Waheguru Ji🙏🏻

    • @being-positive-
      @being-positive- ปีที่แล้ว

      orm0oo0kkkmmrkrkk6erodoee6oouoil9lk6 is

    • @being-positive-
      @being-positive- ปีที่แล้ว +1

      dpp is

    • @namanagra1989
      @namanagra1989 ปีที่แล้ว +4

      Brother doesn't matter we are hindu or Sikh, what matter is We have the teachings of All the Gurus in Shri Guru Granth Sahib ji...and Sri Guru Granth Sahib has the names of Govind, which means everything is inter related.... Just remeber Waheguru ji and you will acheive the love of Krsna...

    • @kuldeepkaur7778
      @kuldeepkaur7778 ปีที่แล้ว +1

      Waheguru g

    • @RavinderSingh-dk6ep
      @RavinderSingh-dk6ep ปีที่แล้ว

      Waheguru ji mihar karan

  • @tarandeepsingh3484
    @tarandeepsingh3484 4 ปีที่แล้ว +3

    ਭਾਈ ਸਾਹਿਬ ਜੀ ਬਹੁਤ ਖੁਭ ਕੇ ਗਾਂਦੇ ਓ, ਖੂਬਸੂਰਤੀ ਨਾਲ ਕਿਆ ਬਾਤ ਹੈ, ਦਾਸ ਕੁਲਦੀਪ ਸਿੰਘ ਵਲੋਂ ਗੁਰ ਫਤਹਿ ਪ੍ਰਵਾਨ ਹੋਵੇ ਜੀ

  • @tanvirsingh6255
    @tanvirsingh6255 ปีที่แล้ว +20

    The "guldasta" concept of singing the last pangti in teental was amazing. The switch from keherva to teental and then the switch back was too smooth. Loved it. Pure art!

  • @Jasvir-Singh8360
    @Jasvir-Singh8360 5 หลายเดือนก่อน +8

    ਵਾਹਿਗੁਰੂ ਜੀ ਬਹੁਤ ਵਧੀਆ ਸੈੱਟ ਅਤੇ ਭਾਈ ਹਰਚਰਨ ਸਿੰਘ ਜੀ ਦੀ ਮਧੁਰ ਮਨਮੋਹਕ ਆਵਾਜ ਕੀਲਦੀ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rimpik6141
    @rimpik6141 6 ปีที่แล้ว +11

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
    ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥
    ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥
    (ਹੇ ਭਾਈ!) ਜਿਨ੍ਹਾਂ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ ।
    ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥
    (ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ ।੧।ਰਹਾਉ।
    ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥
    (ਹੇ ਭਾਈ!) ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੱੁਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ ।
    ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥
    (ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ ਹੈ, ਉਸ ਸੋਹਣੇ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ । (ਇਸ ਵਾਸਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਮੇਰੇ ਨੇੜੇ ਨਹੀਂ ਢੁਕਦੀਆਂ) ।੧।
    ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥
    (ਹੇ ਸਖੀ!) ਮੈਂ (ਜ਼ਿੰਦਗੀ ਦੀ) ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ (ਆਤਮਕ ਜੀਵਨ ਵੱਲੋਂ ਅਵੇਸਲੀ ਰਹੀ), ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ ।
    ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥
    ਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ ।੨।੧।

    • @jyotimarwaha2158
      @jyotimarwaha2158 7 หลายเดือนก่อน

      Waheguru ji
      Bhut Sone arth kite ji
      Dhanwad🙏

  • @Sukhjinderkhiara
    @Sukhjinderkhiara 6 ปีที่แล้ว +70

    ਆਨੰਦ ਹੀ ਆਨੰਦ ਵਾਹਿਗੁਰੂ ਤੇਰੀ ਗੁਰਬਾਣੀ ਵਿੱਚ

  • @harinderpalsingh3455
    @harinderpalsingh3455 4 ปีที่แล้ว +19

    ਮੇਰੇ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਚਰਨਾਂ ਨਾਲ ਲਗਾ ਕੇ ਰੱਖਿਓ ਹਮੇਸ਼ਾ ਮੰਨੀਏ ਦੁਨੀਆਂ ਦਾ ਸਭ ਤੋ ਵੱਡਾ ਪਾਪੀ ਹਾਂ ਪਰ ਜਿਸ ਤੇ ਮੇਰੇ ਬਾਬੇ ਨਾਨਕ ਦਾ ਹੱਥ ਹੋਵੇ ਅਸੰਖ ਪਾਪ ਵੀ ਮਿੰਟ ਚ ਧੋ ਹੋ ਜਾਂਦੇ ਨੇ

  • @bahutkhoobkakafatehsingh2018
    @bahutkhoobkakafatehsingh2018 6 ปีที่แล้ว +7

    sikh kaum de mahaan kirtaniye..Bhai sahib bhai harcharan singh ji khalsa hazoori raghi sri darbar shib sri amritsar sahib..bahut manmohak kirtan..

  • @sikhsinghkhalsa3238
    @sikhsinghkhalsa3238 4 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਵਾਹਿਗੁਰੂ ਜੀ 'ਕਿਰਤ ਸਟੁਡੀਓ'ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ੲਿਸ ਉਪਰਾਲੇ ਲਈ ਤੇ ਆਪ ਨੂੰ ਗੁਰੂ ਮਹਾਰਾਜ ਜੀ ਹੋਰ ਸਮਰੱਥਾ ਬਖਸ਼ੇ। You guys did a legendary job.
    ਜੋ ਬੋਲੋ ਸੋ ਨਿਹਾਲ ਸਤਿ ਸ੍ਰੀ ਆਕਾਲ।

  • @paramjitsingh2618
    @paramjitsingh2618 6 ปีที่แล้ว +57

    ￰ਆਨੰਦ ਆ ਗਿਆ ਜੀ.ਵਾਹਿਗੁਰੂ ਮਿਹਰ ਰੱਖਣ

    • @pakistanisardarji6127
      @pakistanisardarji6127 4 ปีที่แล้ว +1

      th-cam.com/channels/cSQv9utHdRY-GCXM5jwOQw.html
      Das Pakistani Kirtaniye Hai Kirpa Kar K Channel Subscribe Kar K Support Karee Sangat Ji

  • @vishwanathghanekar1606
    @vishwanathghanekar1606 5 ปีที่แล้ว +91

    I'm literally in tears, this is great

    • @deetublossom9485
      @deetublossom9485 4 ปีที่แล้ว +6

      satnam shri waheguru jimeher karo ji

    • @pradeeparora6812
      @pradeeparora6812 ปีที่แล้ว +1

      I listen to Bhai Anant Vir Singh also, which is again from Kirtan Studio. Shivepreet Singh from USA is another. All the thousands who sing the praise of Guru are sent by God because they disired to do this in their lives, the present or the past. Society cannot praise them enough. What to talk about compensating them. Most of them do it for their satisfaction.

  • @pratimajadeja1565
    @pratimajadeja1565 6 ปีที่แล้ว +142

    My grand children,when they have to sleep, I let them to listen thisclasical kirtan now there’s lalabuy songis this kirtan.there hiper brain becomes calm she sleep peacefully.she is one &half years old..sat shri Amal.

    • @bennymohali
      @bennymohali 5 ปีที่แล้ว +5

      she is blessed to have such a parent.🕊🕊🕊🕊🕊

    • @pakistanisardarji6127
      @pakistanisardarji6127 4 ปีที่แล้ว +2

      th-cam.com/channels/cSQv9utHdRY-GCXM5jwOQw.html
      Das Pakistani Kirtaniye Hai Kirpa Kar K Channel Subscribe Kar K Support Karee Sangat Ji

    • @ParamjitSingh-ik5ur
      @ParamjitSingh-ik5ur 4 ปีที่แล้ว +1

      Wah g Wah sooooo sweet

    • @garvitmunjal2655
      @garvitmunjal2655 3 ปีที่แล้ว +2

      Wahe guru waheguruji wahe guru waheguruji wahe guru

    • @SurinderSingh-qi6qv
      @SurinderSingh-qi6qv ปีที่แล้ว

      Mother's like u can tranform children into real human beings

  • @jarmanjotchahal2375
    @jarmanjotchahal2375 4 ปีที่แล้ว +33

    When u feel alone or helpless,,,must listen these shabads...Baut skoon milugaa...Thanks kirtan studio🙏🏻🙏🏻🙏🏻🙏🏻

  • @janikamahmud9121
    @janikamahmud9121 2 ปีที่แล้ว +35

    Again and again, I came to listen to this soothing, peaceful kirtan. lovely. Love from Bangladeshi Muslims. There is no more peace than to devote your heart to your Lord.

  • @meetsingh7442
    @meetsingh7442 3 ปีที่แล้ว +15

    ਮੇਰੇ ਵਿਚ ਬਹੁਤ ਸਾਰੇ ਵਿਕਾਰ ਨੇ ਪਰ ਜਦੋ ਗੁਰਬਾਣੀ ਸੁਣਦਾ ਮੇਰਾ ਮੰਨ ਰੁਕ ਜਾਂਦਾ ਇਕ ਹੀ ਜਗ੍ਹਾ ਤੇ ਇਵੇਂ ਲਗਦੈ ਕਿ ਮੋਤ ਆ ਜਾਵੇ ਤੇ ਮਿਲ ਜਾਵਾਂ ਇਸ ਮਿੱਠੀ ਬਾਣੀ ਦੇ ਸਾਗਰ ਵਿਚ:::::ਅਰਦਾਸ ਵਾਹਿਗੁਰੂ ਜੀ ਆਪ ਜੀ ਕੋਲ ਤੇਰੀ ਬਾਣੀ ਸੁਣਦੇ ਸੁਣਦੇ ਜਾਵਾਂ ਇਸ ਦੁਨੀਆਂ ਤੋਂ ਜਦੋਂ ਵੀ ਜਾਵਾਂ 🥰🥰🥰🥰🥰🙏🙏🙏🙏🌹🌹🌹🌹🌹🌺🌺🌺🌺🌺🌻🌻🌻🌻🌻🌻🌻🌸🌸🌸🌸🌸🌸🌷🌷🌷🌷🌷🌷⚘⚘⚘⚘⚘⚘⚘

    • @ManpreetSingh-hs7nk
      @ManpreetSingh-hs7nk 2 ปีที่แล้ว +2

      Jindgi mango bai ji ta ki baani sun ke apne paap dur kar sakiye

    • @manmohana8260
      @manmohana8260 2 หลายเดือนก่อน

      ਵਿਕਾਰ ਤਾਂ ਬਹੁਤ ਆ ਲੋਕਾਂ ਵਿੱਚ ਪਰ ਹਰ ਕੋਈ ਦੱਸਦਾ ਨਹੀਂ .ਸੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ.ਵਾਹਿਗੁਰੂ ਕਿਰਪਾ ਕਰਨ ਗੇ

  • @neerunagiaa5092
    @neerunagiaa5092 3 ปีที่แล้ว +11

    मन धोवो शब्द लागो.......
    हर स्यों रहो चित्त लाऐ .....
    JAI GURUJI 🌹🙏
    SHUKRANA GURUJI 🌹🙏

  • @nikikaurkhalsa
    @nikikaurkhalsa 3 ปีที่แล้ว +34

    I am not sure why am I so addicted to this Shabadh 🥰 Waheguru Ji thank you 🙏

  • @KulwinderSingh-vj7jd
    @KulwinderSingh-vj7jd 8 หลายเดือนก่อน +3

    ਭਾਈ ਸਾਹਿਬ ਜੀ ਬਹੁਤ ਵਿਸਮਾਦੀ ਕੀਰਤਨ ਕਰਿਆ ਹੈ ਆਪ ਜੀਆਂ ਨੇ

  • @jaswantkaur540
    @jaswantkaur540 5 ปีที่แล้ว +65

    Hun raat de 11: 45 hoye A roj raat nu sunn k soya krna very osm shabd with voilin

    • @sukhwindersinghbrari3171
      @sukhwindersinghbrari3171 4 ปีที่แล้ว +1

      Shabad sun ke son nal bahut shaanti mildi hai g

    • @pakistanisardarji6127
      @pakistanisardarji6127 4 ปีที่แล้ว +1

      th-cam.com/channels/cSQv9utHdRY-GCXM5jwOQw.html
      Das Pakistani Kirtaniye Hai Kirpa Kar K Channel Subscribe Kar K Support Karee Sangat Ji

    • @parmjitkaurbhtoye11
      @parmjitkaurbhtoye11 4 ปีที่แล้ว +1

      Yes, it's very calming

  • @varunsharma5314
    @varunsharma5314 3 ปีที่แล้ว +47

    This is very peaceful ...and Madho too .....if yu free at home and alone than you may listn it and get feel that yu are not alone ...waheguru Ji with you .. Esa lagta hai ..guru ji hmare pass hi hai...Jai Guru Ji

    • @Kjas133
      @Kjas133 3 ปีที่แล้ว +3

      :)

    • @GALAXY_MOULDING
      @GALAXY_MOULDING 3 ปีที่แล้ว +2

      Blessings Always Guru Ji🌹✨

    • @anshfiregod1800
      @anshfiregod1800 2 ปีที่แล้ว +1

      it is very peaceful i can listan to this all day

  • @Gurbani_kirtan
    @Gurbani_kirtan 5 ปีที่แล้ว +48

    i listen this shabad 5 to 6 time daily from last 7 days . sukoon mil jnda

    • @BalwinderSingh-te9mg
      @BalwinderSingh-te9mg 5 ปีที่แล้ว +2

      Good.veer.ji.waheguru.kirpa
      Kare

    • @avtarsingh9667
      @avtarsingh9667 2 ปีที่แล้ว +1

      I am listening this shabad from last one week for uncounted times.
      Great singing I like HSK and team.
      Well done Kirtan Studio!

  • @gurlalsingh4895
    @gurlalsingh4895 6 ปีที่แล้ว +13

    Wah Khalsa g guru sahib ne bhut kirpa kiti tuhde te.. guru Ramdas sahib Ji tuhnu hamesha chardi kalan ch rakhan

  • @Sandeep.Singh.17655
    @Sandeep.Singh.17655 4 ปีที่แล้ว +2

    ਦਿੱਲ ਨੂੰ ਸਕੂਨ ਦੇਣਾ ਬਹੁਤ ਅਨੰਦਮਈ ਸ਼ਬਦ ਗਾਇਆ ਹੈ ਭਾਈ ਸਾਹਿਬ ਜੀ ਹੁਣਾਂ ਨੇ

  • @Jatt-PB02
    @Jatt-PB02 6 ปีที่แล้ว +6

    thank u khalsa ji .....sanu gurbani naal jodan layii......waheguru ji tuhanu chardikla bakshan....

  • @paviejain7020
    @paviejain7020 6 ปีที่แล้ว +7

    Kitna achcha h i am fan of this bhajan superb seriously meri har chiz ko sakoon milta jb b mera mann udass hota h mai ye sunti hu bhajan

  • @narinderkumardang6688
    @narinderkumardang6688 ปีที่แล้ว +1

    The moment Shabad starts.....even from the preceding music...it is all ecstasy and divinity.
    Shabad harbinger of transformation from materialism to... religiosity.

  • @A4B-c31
    @A4B-c31 11 หลายเดือนก่อน +3

    ਅਗਮ ਹੈ ਅਗੋਚਰ ਹੈ ਰੂਹਾਨੀਅਤ ਨਾਲ ਜੋੜਦਾ ਸ਼ਬਦ ਉਹ ਨਿਰੰਕਾਰ ਸਾਰਿਆ ਦਾ ਭਲਾ ਕਰਦਾ ਜੀ ਗੁਰੂ ਜੀ ਦੀ ਬਾਣੀ ਵਿੱਚ ਅੰਤਾ ਦਾ ਸਕੂਨ ਵਾਹਿਗੁਰੂ ਜੀ ਮੇਰੇ ਵਾਹਿਗੁਰੂ ਜੀ

  • @pri-sha
    @pri-sha 3 ปีที่แล้ว +18

    This is the most beautiful Shahad ever. I listen to it every single day. It feels as if the divine comes and hugs me so tight.

  • @photogifts9678
    @photogifts9678 2 ปีที่แล้ว +1

    Aap ji da Kirtan Sun karke Saade vrga
    Nimana Anhad awstha vitch pahunch
    Janda hai
    Ati Sundar...

  • @AmritpalSingh-iw4si
    @AmritpalSingh-iw4si 6 ปีที่แล้ว +133

    addition of Violin in gurbani kirtan is so commendable and welcome ! well set & Interspersed with mellifluous alaps!

  • @pallbadwal6168
    @pallbadwal6168 20 วันที่ผ่านมา +1

    🙏🏼ਮੇਰੇ ਸ਼ਬਦ ਬਹੁਤ ਛੋਟੇ ਰਹਿ ਜਾਂਣਗੇ ਬਹੁਤ ਹੀ ਅਨੰਦ ਮੱਈ

  • @armaanmaan5370
    @armaanmaan5370 6 ปีที่แล้ว +98

    rooh nu skon mil janda guru shib g di gurbani sun k 🙏🏻😻😍

  • @ramandeepsingh8644
    @ramandeepsingh8644 5 ปีที่แล้ว +3

    ਭਾਈ ਸਾਹਿਬ ਜੀ ਆਪ ਸਭ ਨੂੰ ਬਹੁਤ ਬਹੁਤ ਅਸੀਸ ਹੈ ਧੰਨ ਗੁਰੂ ਰਾਮਦਾਸ ਜੀ ਦੀ 🙏☝️

  • @vishalrajawat7733
    @vishalrajawat7733 5 ปีที่แล้ว +57

    Mere Dhan Guru Nanak Sahib ji

    • @specialmathstricks7267
      @specialmathstricks7267 4 ปีที่แล้ว +2

      vishal rajawat .....satname shri wahe guru ji

    • @krishnasingh7245
      @krishnasingh7245 4 ปีที่แล้ว

      Satnam Shri waheguru ji 🌹🙏

    • @karanveersingh9956
      @karanveersingh9956 4 ปีที่แล้ว +1

      ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਜੀ।।🙏💕🌺🌷🌹🙏

  • @AD-fq4zv
    @AD-fq4zv 11 หลายเดือนก่อน +1

    Mahraj tono chardi Kalan vich rakhe, beautiful voice.Devoution to God is ultimate.
    Jeende raho te vassde raho 🙏🙏🙏

  • @gurdipsinghdeep1343
    @gurdipsinghdeep1343 5 ปีที่แล้ว +3

    ਭਾਈ ਹਰਚਰਨ ਸਿੰਘ ਜੀ ਖਾਲਸਾ
    ਬਹੁਤ ਹੀ ਰਸਭਿੰਨਾ ਕੀਰਤਨ 🙏

  • @jantaradio1235
    @jantaradio1235 5 ปีที่แล้ว +10

    Waha waha waheguruji.dhan hai tere sewak.... very nice babaji...

  • @harishnandwani9315
    @harishnandwani9315 4 ปีที่แล้ว +6

    Jis guru de gurmukhan Di mahima hi Be ant hai auna satgur pyareyan Di mahima ki bakhaniye ji Waheguru ji 🌹❤️🌹🙏🌹🌹🙏🌹🌹🙏

  • @gurrandhawa2997
    @gurrandhawa2997 4 ปีที่แล้ว +6

    🙏ਮਨ ਨੂੰ ਸਕੂਨ ਮਿਲ ਜਾਂਦਾ ਸੁਣਕੇ🙏
    🙏ਵਾਹਿਗੁਰੂ ਜੀ ਮੇਹਰ ਕਰੀ ਸਭ ਤੇ 🙏

  • @RaviTrivedix
    @RaviTrivedix 4 ปีที่แล้ว +173

    hamaraa man mohiou gur mohan ham bisam bhee mukh laagae ||1||
    My mind is enticed by the Guru, the Enticer; beholding Him, I am wonder-struck.
    ttoottae maya kae ba(n)dhhan faahae har raam naam liv laagae ||
    The bonds and shackles of Maya are shattered, by lovingly focusing their minds on the Name of the Lord.
    saevak jan banae t(h)aakur liv laagae ||
    Those who become the humble servants of the Lord and Master, lovingly focus their minds on Him.
    jo thumaraa jas kehathae guramath thin mukh bhaag sabhaagae rehaao ||
    Those who chant Your Praises, through the Guru's Teachings, have great good fortune recorded upon their foreheads.
    sagalee rain soee a(n)dhhiaaree gur ki(n)chath kirapaa jaagae ||
    I slept through the entire dark night of my life, but through the tiniest bit of the Guru's Grace, I have been awakened.
    jan naanak kae prabh su(n)dhar suaamee mohi thum sar avar n laagae ||2||1||
    O Beautiful Lord God, Master of servant Nanak, there is none comparable to You.

    • @harbhajankaur3525
      @harbhajankaur3525 4 ปีที่แล้ว +1

      🙏Waheguru Ji🙏Waheguru Ji🙏Waheguru Ji🙏Waheguru Ji🙏Waheguru Ji 🙏🙏🙏🙏🙏💕💕💕💕💕💐💐💐💐💐💐💐🌻🌻🌻🌻🌻

    • @shivrajsandhu5900
      @shivrajsandhu5900 4 ปีที่แล้ว

      Love and blessings brother.

    • @ammyk7089
      @ammyk7089 3 ปีที่แล้ว

      Thank you veer Ji

    • @sarabjeetsingh7160
      @sarabjeetsingh7160 3 ปีที่แล้ว

      Lovely, thanks a lot brother, god bless you. @Ravi Trivedi

    • @rohitdeepak7416
      @rohitdeepak7416 3 ปีที่แล้ว +1

      Thank you for sharing the translation🙏

  • @gurpratapsinghsandhu5275
    @gurpratapsinghsandhu5275 ปีที่แล้ว +3

    ਇਹ ਸਕੂਨ ਹੀ ਧਰਮ ਦਾ ਅਸਲ ਸਿਧਾਂਤ ਹੈ ਜਿਸ ਨਾਲ ਜੁੜਨ ਦੀ ਲੋੜ ਹੈ ਬਾਕੀ ਸਭ ਨਿੱਜੀ ਲੋੜ ਗਰਜ਼ ਚੌਧਰ ਦੇ ਧੰਦੇ ਹਨ ਜੋ ਰਾਜਨੀਤੀ ਕਰਨ ਲਈ ਸਾਡੇ ਚ ਵੜ ਦਿੱਤੇ ਗਏ। ਕੀ ਏਥੇ ਕੁਝ ਹਿੰਦੂ ਸਿੱਖ ਮੁਸਲਮਾਨ ਹੋਣ ਦਾ ਅਹਿਸਾਸ ਮਹਿਸੂਸ ਹੁੰਦਾ ਕਿਉੰਕਿ ਇਹ ਅਕਾਲ ਦੇ ਸਿਧਾਂਤ ਦਾ ਪ੍ਰਸੰਗ ਹੈ ਜਿਸ ਅਹਿਸਾਸ ਨੂੰ ਖਤਮ ਕਰਨ ਲਈ ਫ਼ੋਕਾ ਨਸਲੀ ਹੀਣਤਾ ਦਾ ਧੰਦਾ ਕੀਤਾ ਜਾਂਦਾ।
    ਵਾਹਿਗੁਰੂ ਸਾਨੂੰ ਸਭ ਨੂੰ ਆਪਸੀ ਪਿਆਰ ਨਾਲ ਜੁੜਨ ਦੀ ਪ੍ਰੇਰਨਾ ਬਖਸ਼ਣ 🙏

  • @mkewalramani286
    @mkewalramani286 4 ปีที่แล้ว +28

    Waheguruji my Dada was a violist I feel so good peace of mind when I sleep I listen this shabad .Voilinst singing very nice and Tabla O God HAMRA MAN MOHIYO GUR MOHAN 🙏🙏🎻🎹🙏🎻🎹

  • @csshankyhanda4593
    @csshankyhanda4593 4 ปีที่แล้ว +16

    Man kinna shant hogya sun ke.
    Thank you so much for this wonderful shabad.

  • @arjunsingsardar5340
    @arjunsingsardar5340 4 ปีที่แล้ว +18

    Wow. Takes into deep spiritualism. What a great difference violin makes. Waheguru

  • @SINGH93706
    @SINGH93706 5 ปีที่แล้ว +26

    One n one most best recording at kirtan studio rhythmful compositions
    Bhai harcharan singh ji khalsa batale wale wah ji wah kya baat a ehna di awaaz di

  • @sharandeepkaur8522
    @sharandeepkaur8522 5 ปีที่แล้ว +9

    Waheguru ji di bahut jada kirpa hai Bhai Sahib ji te...Anand aa gya sun ke....Waheguru ji eda hi chardikla vich rakhn ...voilen kmaal di play miti bhaji ne...Keyboard te chords awesome vjaye vire ne...Ik hor vir g ne percussion bht sohna kita....Alaap and tabla kmaal da...Over all kya baat hai sachi.....Rooh khush ho gyi sun k....Meri 4 saal di beti roj eh shabad sun k hi saundi hai...
    But at the end I am sorry to say kehde ajib taste de lok ne jine unlike kita es shabad nu...Pta ni ki soch k unlike kar dinde ne...Meri samajh to bahr hai...Je eh like ni kar sakde at least unlike ta na kro...

    • @kulvinderkaur9416
      @kulvinderkaur9416 4 ปีที่แล้ว

      Yess... Menu ta aap nhi smj aundi k deslike kedi gl to krde aa.... Whaguru g hi jande aa
      ....Whaguru g di bani nu deslike😞!!!!!!... I still can't understand which type of people are they!!

  • @manpreetkaur-dk5mm
    @manpreetkaur-dk5mm 6 ปีที่แล้ว +8

    Bahut hi Anandmai Baani gaai tusi Veer Ji
    Shukriya Veer Ji

  • @Iamfalconsingh
    @Iamfalconsingh 6 ปีที่แล้ว +74

    I always want coke studio kindaa concept in kirtan and here it is thanks guys

    • @JaspreetSinghArtist
      @JaspreetSinghArtist 5 ปีที่แล้ว +5

      Baba ji Coke studio can't match what we can experienced at Darbar sahib Kirtan .

  • @indymarway431
    @indymarway431 3 ปีที่แล้ว +22

    Words cannot explain the calming peaceful energy this sends to my soul 🙏

  • @rajneetkaur3130
    @rajneetkaur3130 5 ปีที่แล้ว +15

    I have no words ........just want to say it's beautiful ......heart is full of love and peace

  • @HarpreetSingh-bm5zo
    @HarpreetSingh-bm5zo 5 ปีที่แล้ว +2

    Anand aa gya waah kya baat. Bhut sundar sabd gya wheguru ji

  • @santokhsingh9342
    @santokhsingh9342 6 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
    ਵਾਹਿਗੁਰੂ ਵਾਹਿਗੁਰੂ ਜਪੋ ਜੀ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurpreetSingh-nm6qz
    @GurpreetSingh-nm6qz 3 ปีที่แล้ว +1

    Skoon naal bhari hoi zindgi da ehsaas ho gya aa ajj

  • @golugillgill5753
    @golugillgill5753 2 ปีที่แล้ว +4

    ਬਹੁਤ ਰਸ ਭਰਿਆ ਸ਼ਬਦ ਕੀਰਤਨ ਹੈ

  • @happysinghsingh1961
    @happysinghsingh1961 2 ปีที่แล้ว +2

    ਅਦਭੁੱਤ ਕੀਰਤਨ ਭਾਈ ਸਾਹਿਬ ਜੀ ਸਭ ਕੁੱਝ ਭੁੱਲ ਜਾਂਦਾ ਜੀ।

    • @pahirbhatia8835
      @pahirbhatia8835 2 ปีที่แล้ว

      ਵਾਹਿਗੁਰੂ ਜੀ nonstop Gurbani th-cam.com/video/Rj6Unenrt7w/w-d-xo.html

  • @unbelievableheights
    @unbelievableheights 6 ปีที่แล้ว +31

    Straight connection to Akal purakh 🙏🏼 you are blessed Bhai saab Waheguru twanu khush rakhe.. love from USA 🙏🏼

  • @kamaldeepsinghdoabia7267
    @kamaldeepsinghdoabia7267 6 ปีที่แล้ว +2

    Waaah waaah waaah...Kya baat hai..Rooh khush hogi ...waaah

  • @arshbirsingh8570
    @arshbirsingh8570 5 ปีที่แล้ว +16

    Ending was beautiful, it sounded like an entry to Dargah

  • @preetikaur7649
    @preetikaur7649 6 ปีที่แล้ว +2

    WaheGuru ji WaheGuru ji WaheGuru WaheGuru WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru

  • @jasnehsasan3455
    @jasnehsasan3455 6 ปีที่แล้ว +25

    The violin was beautiful, and as usual Bhai Harcharan singh ji is too. He is truly an inspiration. Thank you so much!

  • @shammyanand9105
    @shammyanand9105 5 ปีที่แล้ว +7

    Sahib hmesha aap g nu chardikala bakshan .. bhut khoobsurat awaz de malik ho aap g 🙏🙏

    • @garvitmunjal2655
      @garvitmunjal2655 3 ปีที่แล้ว

      Wahe guru Tera sukar hai Nanak nam jahaj😇😇 Jo cahdhy so uatary paar waheguruji wahe guru

  • @sharanjotsingh1931
    @sharanjotsingh1931 6 ปีที่แล้ว +34

    I feels proud to be a sikh , thanks guru sahib g , listening from heart makes me tears in my eyes , feels alone in front of my soul. ❤️👍🙏

    • @manar2354
      @manar2354 4 ปีที่แล้ว

      Proud of Gurus and their Gurbani. Wish we could keep politics out and spread the message of Guru Nanak Dev Ji .

    • @jatindersinghsingh7661
      @jatindersinghsingh7661 3 ปีที่แล้ว

      We all are alone soul wahgeuru ji. BAs gurbani naal jaougi veere.

    • @souravramgharia2583
      @souravramgharia2583 2 ปีที่แล้ว

      Something which is limited and confined can only be proud ,acc to guru kee bani so sikhi for everyone either its Muslim hindu . It's way of life

    • @Lofi-2003-KB
      @Lofi-2003-KB ปีที่แล้ว

      I also feel very proud that we r surrounded by such a peaceful and brave community.... waheguru ❤️❤️

  • @deepakpanwar9586
    @deepakpanwar9586 4 ปีที่แล้ว +11

    It's my daily routine in the morning to listen gurbani ♥️♥️ near to GOD

  • @jotsingh2774
    @jotsingh2774 3 ปีที่แล้ว +8

    ਅਨੰਦ ਆ ਗਿਆ ਜੀ 🙏🙏🙏🙏🙏🌹🌹🌹🌹🌹

  • @nirmalsingh-uo1hu
    @nirmalsingh-uo1hu 3 หลายเดือนก่อน +1

    ਬ-ਕਮਾਲ ਸੁਮੇਲ ਗੁਰਬਾਣੀ ਅਤੇ ਸੰਗੀਤ ਦਾ।ਜਿਵੇਂ ਅੰਬਰ ਚੋਂ ਅਵਾਜ ਆ ਰਹੀ ਹੋਵੇ।

  • @ammysandhu5943
    @ammysandhu5943 4 ปีที่แล้ว +5

    Mera kol koi shabad nahi tariaf karan lai waheguru ji kirpa karan sab taaa ❤🙏 kia bat bhai harcharan Singh ji 👌👌

  • @aashukataria4829
    @aashukataria4829 3 หลายเดือนก่อน +1

    Waaah waah … waheguru ji di badi mehar thode utte All Ragi Jatha sahib ji 🌸🙏.
    Every-time got tears while listening this. Waaah waah kyaa baat bahoooot hi khoooobbb. May Waheguru ji keep blessing you always ❤🎉

  • @gurtejkaur8090
    @gurtejkaur8090 11 หลายเดือนก่อน +2

    It is so beautiful 😍 I can't believe it ❤

  • @bhagwindersingh4641
    @bhagwindersingh4641 6 ปีที่แล้ว +19

    Dhan dhan sri guru granth sahib ji

  • @lifinity1299
    @lifinity1299 3 ปีที่แล้ว +2

    ਰੂਹ ਨੂੰ ਪੂਰਾ ਸਕੂਨ ਮਿਲਦਾ ,ਧੁਰ ਅੰਦਰ ਤੱਕ

  • @Gurpalsingh-wq3hw
    @Gurpalsingh-wq3hw 6 ปีที่แล้ว +4

    Wah g wah anand mangal... ਅੰਤ ਨਹੀ ਕੋਈ.

  • @kuljitsingh6218
    @kuljitsingh6218 หลายเดือนก่อน

    Waheguru ji Aanand aa gaya ji🎉🎉🙏🙏Waheguru ji Sare kirtaniyan te saare musician veera nu hamesha Chardi Kalan Bakshan ji. Ahi Ardas Hamari Suwami... Visar nahi Datar🌹🙏🌹🙏🌹🙏

  • @amarjeetsingh-jr2xi
    @amarjeetsingh-jr2xi 5 ปีที่แล้ว +2

    Bahut vadia, Gurumaharaj aap tension is tra hi bakhshish rakhan.

  • @iamrumit1323
    @iamrumit1323 6 ปีที่แล้ว +66

    Thanks Kirtan Studio for providing us beautiful kirtan and music . Waheguru ji bless you all. Waiting for next video..🙏🏻

  • @Harjeetsinghji0
    @Harjeetsinghji0 5 ปีที่แล้ว +9

    Sat sri akal bhai saheb ji

  • @amrinderkaur1225
    @amrinderkaur1225 6 ปีที่แล้ว +8

    Awesome Kirtan so peaceful.. Satnam shri waheguru ji..

  • @jagjitsinghoberoi
    @jagjitsinghoberoi ปีที่แล้ว +1

    ਦੁਨੀਆ ਦਾ ਇਕ ਅਜਿਹਾ ਧਰਮ ਜਿਸ ਵਿਚ ਮਿੱਠੀ ਬਾਣੀ ਨੂੰ ਸ਼ਬਦ ਦੇ ਰੂਪ ਵਿਚ ਗਾਇਆ ਜਾਂਦਾ ਹੈ। ਜਿਸ ਨੂੰ ਸੁਣ ਕੇ ਵਾਹਿਗੁਰੂ ਜੀ ਨਾਲ ਲਿਵ ਲਗ ਜਾਂਦੀ ਹੈ ਤੇ ਅਖਾ ਆਪੇ ਬੰਦ ਹੋ ਜਾਂਦੀਆ ਨੇ ਮੈ ਬਹੋਤ ਖੁਸ਼ਕਿਸਮਤ ਹਾਂ ਜਿਸ ਨੇ ਸਿਖ ਧਰਮ ਵਿਚ ਜਨਮ ਲਿਤਾ।
    ਧੰਨ ਗੁਰੂ ਮਹਾਰਾਜ ਜੀਓ ਆਪ ਜੀ ਦਾ ਕੋਟ ਕੋਟ ਧੰਨਵਾਦ ਜੀ।
    ਧੰਨ ਗੁਰੂ ਰਾਮਦਾਸ ਜੀ।
    ❤❤❤❤❤
    ਧੰਨ ਮਾਤਾ ਭਾਨੀ ਜੀ।

  • @Gurdyal.1090
    @Gurdyal.1090 6 ปีที่แล้ว +5

    Waheguru Ji.......
    Bhot hi mithi Gurbani Sarvan karwayi ji

  • @sukhpreetkaur8219
    @sukhpreetkaur8219 3 ปีที่แล้ว +2

    ਵਾਹਿਗੁਰੂ ਜੀ ਕਾ ਖਾrਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

  • @nimanagurudasingh4687
    @nimanagurudasingh4687 5 ปีที่แล้ว +9

    1000 times goosebumps.......i m done with this...absolutely magnificent

  • @vinaymaini1972
    @vinaymaini1972 4 ปีที่แล้ว +1

    Great Ek Om Satnam

  • @himalayanamansinghchoudhar8751
    @himalayanamansinghchoudhar8751 3 ปีที่แล้ว +5

    Waheguru sache padsha jo sub te meher kareyo ji
    So beautiful compostion to close my waheguru ji
    So beautiful voice 🙏🇦🇪🙏👳‍♂️

  • @ramankaur222
    @ramankaur222 6 ปีที่แล้ว +2

    wah ji wah ji waheguru ji chardikala bakhashe ji

  • @khalsasikhpunjabda
    @khalsasikhpunjabda 4 ปีที่แล้ว +4

    All musicians have played brilliantly, violin, keyboard, ghungru awesome.... Listening on repeat mode...

  • @Ammritgoraya
    @Ammritgoraya ปีที่แล้ว +2

    ੴ॥ਸਤਿਨਾਮ ਵਾਹਿਗੁਰੂ॥

  • @Ak-yk1dd
    @Ak-yk1dd 3 ปีที่แล้ว +6

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻es toh utte kuch ni 🙏🏻🙏🏻🙏🏻🙏🏻

  • @Sikh_khalsa1984
    @Sikh_khalsa1984 3 หลายเดือนก่อน +1

    Waheguru ji anand aagye shabad sun ke❤

  • @sardarpradeepsingh5465
    @sardarpradeepsingh5465 6 ปีที่แล้ว +8

    Bhoht wadhiya composition ji great job waheguru ji

  • @aparnasabharwal3938
    @aparnasabharwal3938 3 ปีที่แล้ว +2

    Beautiful. Touching. Wah wah Guruji 🙏

  • @DalviXLNC
    @DalviXLNC 6 ปีที่แล้ว +12

    Ruh khus karti.... Waheguru Ji Ka Khalsa.... Waheguru Ji Ki Fateh 🙏🙏🙏🙏

  • @suchasingh1729
    @suchasingh1729 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🙏 ਵਾਹਿਗੁਰੂ ਭਾਈ ਸਾਹਿਬ ਜੀ ਦੇ ਜਥੇ ਚੜ੍ਹਦੀ ਕਲਾ ਬਖਸ਼ਣ।🙏🙏

  • @kgg6867
    @kgg6867 5 ปีที่แล้ว +6

    Extremely amazing satnam Sri waheguru. God bless us all

  • @prabhjotsingh1831
    @prabhjotsingh1831 4 ปีที่แล้ว +2

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ