Reaction on P.O.V ( Point Of View) Official Audio | KARAN AUJLA | YEAH PROOF

แชร์
ฝัง
  • เผยแพร่เมื่อ 23 เม.ย. 2023
  • #karanaujla #pointofview #yeahproof
    Karan aujla New Song Point Of View POV | Reaction Video
    #brotherog
  • เพลง

ความคิดเห็น • 312

  • @OfficialPunjabiindustry
    @OfficialPunjabiindustry ปีที่แล้ว +61

    Kon kon bai Karan aujla de chnnl toh aya cmt read krke ithe aya thoka like 👍

  • @Anu_Likhari
    @Anu_Likhari ปีที่แล้ว +47

    ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲਗਦਾ ✍🏻☑️☑️

  • @ishpreetsingh7141
    @ishpreetsingh7141 ปีที่แล้ว +71

    Lyrics on point ❤💯geetan di machine for a reason ❤🙌

  • @jassshahkoti-6980
    @jassshahkoti-6980 ปีที่แล้ว +95

    Ehnu kehnde aa gana bakki sach dassa ta swaad aa gya gaana sun ke aujla og aa ❤❤❤

  • @kuldeepbrar6544
    @kuldeepbrar6544 ปีที่แล้ว +63

    ਬੱਲੇ ਉਸਤਾਦ ਸਿਰਰਾ ਕਰਾਤਾ ਯਾਰ✍️ ਅੱਗ ਆ ਯਾਰ ਮੰਨ ਗਏ ਯਾਰ ਇਸ ਬੰਦੇ ਨੂੰ ਕੁਛ ਨੀ ਇਸ ਤੋਂ ਅੱਗੇ ਦਿਲੋਂ ਲਿਖਦਾ ਬੰਦਾ ਯਾਰ, ਰੱਬ ਅੱਗੇ ਅਰਦਾਸ ਰੱਬਾ ਲੋੜ ਹੋਈ ਉਸਤਾਦ ਤੋ ਪਹਿਲਾਂ ਮੈਨੂੰ ਚੱਕ ਲਈ ਮੇਰੇ ਦਿਲ ਦੇ ਸਭ ਤੋਂ ਨੇੜੇ ਆ ਇਹ ਬੰਦਾ💯,,, ਬਾਕੀ 🐑🐑🐑🐑 ਤਾਂ ਮੈਂ ਮੈਂ ਕਰਦੀਆਂ ਰਹਿਣਗੀਆ

  • @msingh5505
    @msingh5505 ปีที่แล้ว +25

    KARAN AUJLA💜🏅🥇

  • @ranaalimaroofkhan9547
    @ranaalimaroofkhan9547 ปีที่แล้ว +39

    Duniya Ty Rab Nu v Judge Kardi.....❤

  • @rajisingh1313
    @rajisingh1313 ปีที่แล้ว +24

    ਜਿੰਨਾ ਦੇ ਕਸੂਰ ਨੇ ਹਾਏ ਓਤਾ ਬਾੜੀ ਦੂਰ ਨੇ ਪਿੱਛੋ ਨਾ ਤੇਰੇ ਮੇਰੇ ਵਰਗੇ ਦਾ ਲੱਗ ਦਾ 🔥💯

  • @karanaujla6795
    @karanaujla6795 ปีที่แล้ว +16

    They tried to spread hate but they forgot aujla has kattad fans they were just quiet 🔥🔥#supportkaranaujla

  • @karanaujla0007
    @karanaujla0007 ปีที่แล้ว +23

    Mil gya jabab hun change o❤❤❤❤🎉🎉🎉 ustaad karanaujla ❤️‍🔥❤️‍🔥

    • @samarsingh9224
      @samarsingh9224 ปีที่แล้ว +2

      Mil gea jwab wali line ta Sidhu di aa Sali leeri aujla 😄😄😂

    • @bladegaming4551
      @bladegaming4551 ปีที่แล้ว

      Bai sidhu di line na use kar nai taan sidhuchod bhedaan aa jaangian ethe vi g@@nd maraaun nu 😂😂

    • @amritdhillon667
      @amritdhillon667 ปีที่แล้ว +4

      @@samarsingh9224 sidhu c , 😂😂 hun ni putt 😢😘

    • @mentalsoch4025
      @mentalsoch4025 ปีที่แล้ว

      ​@@samarsingh9224 bhncho sidhu ne kive avde name krvie v line salieo tusi peda ne peda e rehna sahi glt pashan krni sikh lo eve e nh sidhu de tatte chungi jiea kro je aujla glt hou ta ohnu saja mil e jni pr tusi ta sale oh ah jina ne pehla sidhu mrwa ta te sakoon fr v ni miliea hun hora piche pai jo, eh gl ta elly ne v kidde di kie ah v sidhu loka piche bhot lgda c bhave sidhu nu mai ap v sunda pr tusi ta bakke e peda yr

    • @AUJLA_ONTOP1
      @AUJLA_ONTOP1 ปีที่แล้ว +3

      @@samarsingh9224 sidhu ne patent krwa li c ki line 😂

  • @Karan73407
    @Karan73407 ปีที่แล้ว +14

    ਸੋਚ ਸਾਲ਼ੀ ਧਾਗੇ ਤੋਂ ਜ਼ਿਆਦਾ ਹੀ ਬਰੀਕ ਆ
    ਮੇਰੀ ਵੀ ਤਾਂ ਘਰੇ ਪਰਿਵਾਰ ਨੂੰ ਉੜੀਕ ਆ
    ਭੈਣ ਰਹਿਦੀ ਪੁਛਦੀ ਵੀਰੇ ਆ ਕੀ ਹੋ ਗਿਆ
    ਆ ਹੀ ਰਿਹਾ ਆਖਦਾਂ ਕੀ ਸਭ ਕੁਝ ਠੀਕ ਆ
    ਚਜ ਨਾਲ ਸੋਚਦੀ ਨੀ ਚਜ ਕਰਦੀ
    ਦੁਨੀਆਂ ਤਾਂ ਰੱਬ ਨੂੰ ਵੀ ਜਜ ਕਰਦੀ 💯💯🔥🔥❤️#supportkaranaujla

  • @harjot_cingh
    @harjot_cingh ปีที่แล้ว +8

    ਕਿਸੇ ਕੋਲ ਜਬਾਬ ਨੀ ਹਰ ਇਕ ਕੋਲ ਸਵਾਲ ਆ
    ਦੁਨੀਆਂ ਕਮਾਲ ਆ ਕਮਾਲ ਆ ਕਮਾਲ ਆ
    ਜਿਹੜਿਆਂ ਦੇ ਕਰਕੇ ਨੀ ਸਾਡਾ ਇਹੇ ਹਾਲ
    ਉਹ ਹਲੇ ਤੱਕ ਆਖੀ ਜਾਂਦੇ ਆਂਪਾਂ ਤੇਰੇ ਨਾਲ ਆਂ
    ਕਿੰਨੇਆਂ ਦੇ ਚੁਬਦਾ ਰਕਾਨੇ ਨੀ ਮੈਂ ਜਗਦਾ
    ਇੱਕੋ ਮੇਰੇ ਦਿਲ ਚ ਆ ਰਵਾ ਨਹੀਂ ਓ ਸਕਦ
    ਇਹ ਤਾਂ ਗੱਲ ਮੰਨੀ ਅੱਜਕਲ੍ਹ ਲੋਕ ਤੇਜ ਨੇ
    ਨੀ, ਇੰਨੇ ਵੀ ਨੀ ਭੋਲੇ ਸਾਨੂੰ ਪਤਾ ਹੀ ਨੀ ਲੱਗਦਾ
    ਦਿਮਾਗ ਨੂੰ ਲੜਾ ਲਿਓ ਦਿਮਾਗ ਘੱਟ ਲੜਦਾ
    ਪਤਾ ਹੁੰਦੇ ਹੋਏ ਦੱਸੋ ਤੀਰ ਕਹਿੜਾ ਫੜਦਾ
    ਕਿਤੇ ਜਾਈਏ ਮਰ ਕੇ ਨਾ ਜਾਈਏ ਤਾਂ ਵੀ ਮਰੇ ਆਂ
    ਹੁਣ ਦੱਸੋ ਮਰਨੇ ਨੂੰ ਕਿਹਦਾ ਦਿਲ ਕਰਦਾ
    ਪਿੱਛੇ ਟੋਆ ਖੂਹ ਦਾ ਤੇ ਮੂਹਰੇ ਟੋਆ ਅੱਗ ਦਾ
    ਉਹ ਨੀ ਕੋਈ ਦੇਖਦਾ ਅੱਖਾਂ ਚੋਂ ਪਾਣੀ ਵੱਗਦਾ
    ਜਿਨ੍ਹਾਂ ਦੇ ਕਸੂਰ ਨੇ ਆਹੇ ਉਹ ਤਾਂ ਬੜੀ ਦੂਰ ਨੇ
    ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ
    ਕਿਸੇ ਵਾਰੇ ਬੋਲਣਾ ਇਹ ਗੱਲਾਂ ਨਹੀਂਓ ਚੰਗੀਆਂ
    ਸਫ਼ਾਈਆਂ ਤਾਈਓਂ ਦਿੱਤੀਆਂ, ਸਫ਼ਾਈਆਂ ਤੁਸੀਂ ਮੰਗੀਆਂ
    ਦੱਸੋ ਫਿਰ ਸਾਨੂੰ ਕਿਹੜਾ ਪੁੱਛਣੇ ਨੂੰ ਆ ਗਿਆ
    ਉਹ ਪੰਜ ਵਾਰੀ ਸਾਡੇ ਵੀ ਘਰਾਂ ਦੇ ਵਿੱਚੋਂ ਲੰਘੀਆਂ
    ਬਚਕੇ ਨੀ ਬਚਕੇ ਹਾਏ ਅੱਗੋ ਕੂਹਣੀ ਮੋੜ ਏ
    ਮੀਡੀਆ ਦੇ ਸਦਕੇ ਸਟੋਰੀ ਦਿੰਦੇ ਜੋੜ ਐ
    ਕਿਹਨੂੰ ਜਾਕੇ ਦੱਸਾਂ ਅਸੀਂ ਕਿੱਥੋਂ ਕਿੱਥੋਂ ਲੰਘੇ ਆ
    ਨੀ ਕਿਹੜੀ ਗੱਲ ਹੋਰ ਏ , ਤੇ ਬਣ ਜਾਣੀ ਹੋਰ ਏ
    ਸੋਚ ਸਾਲੀ ਧਾਗਿਆ ਤੋਂ ਜ਼ਿਆਦਾ ਹੀ ਬਰੀਕ ਏ
    ਮੇਰੀ ਵੀ ਤਾਂ ਘਰੇ ਪਰਿਵਾਰ ਨੂੰ ਉਡੀਕ ਏ
    ਭੈਣ ਰਹਿੰਦੀ ਪੁੱਛਦੀ ਕਿ ਵੀਰੇ ਆ ਕੀ ਹੋ ਗਿਆ
    ਆਹੀ ਰਹਾਂ ਆਖਦਾ ਕਿ ਸਾਰਾ ਕੁਝ ਠੀਕ ਏ
    ਚੱਜ ਨਾਲ ਸੋਚਦੀ ਨੀ ਚੱਜ ਕਰਦੀ
    ਦੁਨੀਆਂ ਤਾਂ ਰੱਬ ਨੂੰ ਵੀ ਚੱਜ ਕਰਦੀ
    ਭੁੱਖੀ ਬਦਨਾਮ ਰੱਜ ਰੱਜ ਕਰਦੀ
    ਵੀਰੇ ਦੁਨੀਆਂ ਤਾਂ ਰੱਬ ਨੂੰ ਵੀ ਜੱਜ ਕਰਦੀ
    ਇੰਦਾਂ ਕਿੱਥੇ ਲੁਕਣ ਚਲਾਕੀਆਂ ਲੁਕਾਈਆਂ
    ਭੋਲੇ ਟੈਂਪਰੇਰ ਹਾਈਡ ਕਰ ਦੀਆਂ ਡਾਈਆਂ
    ਖ਼ਬਰਾਂ ਜੇ ਛਾਪਦੇ ਨਾ ਤੋਲਦੇ ਦੇ ਨਾ ਨਾਪਦੇ
    ਨੀ ਦੱਸ ਫੇਰ ਇੱਥੇ ਕਿਹੜਾ ਮੁੱਕ ਗਈਆਂ ਸਿਆਹੀਆਂ
    ਅਸੀਂ ਆ ਖਲੋਤੇ ਜਾਣ ਵਾਲੇ ਸਾਰੇ ਲੰਘ ਗਏ
    ਮੌਕੇ ਦੀ ਆ ਗੱਲ ਮੋਕਾ ਮਿਲਿਆ ਤਾਂ ਭੰਡ ਗਏ
    ਫ਼ਿਕਰ ਨਾ ਕਰ ਬੀਬਾ ਉਂਗਲਾਂ ਤੇ ਯਾਦ ਨੇ
    ਨੀ ਜਿਹੜੇ ਸਾਡੇ ਮਾੜੇ ਟੈਮ ਵਿਚ ਮਿੱਠਾ ਵੰਡ ਗਏ
    ਕਿਤੇ ਦਿਨ ਚੜਦਾ ਤੇ ਕਿਤੇ ਹੁੰਦੀ ਸਾਂਮ ਆ
    ਜਬਾਨ ਉੱਤੇ ਮਾਣ ਏ ਨੀ ਉਹਨੂੰ ਈ ਸਲਾਮ ਐ
    ਗਰੀਬ ਕੋਲ ਪੈਸੇ ਦੀ ਤੇ ਸੱਚੇ ਕੋਲ ਸਬੂਤ ਦੀ
    ਨੀ ਘਾਟ ਇੱਥੇ ਮੁੱਡ ਤੋਂ ਹੁੰਦੀ ਗੱਲ ਆਮ ਏ
    ਬੇਲ ਦਾ ਕੀ ਕੰਧ ਦੇ ਸਹਾਰੇ ਹੀ ਆ ਉੱਗ ਦੀ
    ਹੱਸਮੁੱਖ ਬੰਦੇ ਆ ਸੁਭਾਅ ਸਾਡਾ ਸ਼ੁਗਲੀ
    ਗੱਲਬਾਤ ਰੱਬ ਦੀ ਜੇ ਹੈਗੀ ਆ ਸੁਣਾ ਸ਼ੇਰਾ
    ਮਿੱਤਰਾਂ ਦੇ ਕੋਲ ਖੜਕੇ ਨਾ ਕਰੀ ਚੁਗ਼ਲੀ
    ਨਾ ਥੱਲੇ ਛੋਟੇ ਲੱਗਦੇ ਲਿਖਣ ਲੱਗਾ ਦੁਨੀਆਂ
    ਮੁਸੀਬਤਾਂ ਤਾਂ ਬਣੀਆਂ ਮੁਸੀਬਤਾਂ ਨੀ ਚੁਣੀਆਂ
    ਉਮਰ ਜੇ ਹੋਗੀ ਫਿਰ ਪੋਤਿਆਂ ਨੂੰ ਦੱਸੇ ਓ
    ਕਿ ਕੋਟੀਆਂ ਨੀ ਆਉਂਦੀ, ਸਕੀਮਾਂ ਬਸ ਬੁਣੀਆਂ
    ਨਸ਼ਾ ਥੋਡੇ ਅੰਦਰ ਕੋਈ ਲੋੜ ਹੈਂ ਨਹੀਂ ਪੀਣ ਦੀ
    ਪਿੱਠ ਕਦੇ ਲੱਗਦੀ ਨੀ ਨਾਮ ਦੇ ਸ਼ੌਕੀਨ ਦੀ
    ਥੋਨੂੰ ਥੋਡੇ ਅੰਦਰੋਂ ਆਵਾਜ਼ ਸ਼ਾਇਦ ਆ ਜਵੇ
    ਕੱਲੇ ਬਹਿ ਕੇ ਸੁਣੋਂ ਕਥਾ ਸੰਤ ਮਸਕੀਨ ਦੀ
    ✍🏻 ਕਰਨ ਔਜਲਾ ( ਘੁਰਾਲਾ )

  • @iamlakshh
    @iamlakshh ปีที่แล้ว +9

    Hamesha Tere Nal Aa Aujleya🙌❤️Love u Vadde Bai ❤️

  • @thakursaab_
    @thakursaab_ ปีที่แล้ว +48

    Every line gives me goosebumps 🔥

  • @NEXUSX22
    @NEXUSX22 ปีที่แล้ว +20

    Og bro ❤ support aa veer karne nu forever♾️

  • @binod4348
    @binod4348 ปีที่แล้ว +20

    Old karan vibes aagaye aaj ❤

  • @RahulKumar-kh5pm
    @RahulKumar-kh5pm ปีที่แล้ว +12

    P.o.v aujla song 🔥 reaction 👌

  • @KPTAAN_-cv6qj
    @KPTAAN_-cv6qj ปีที่แล้ว +14

    Sara kuz hun samz lagga veer tera reaction dekh ke ❤️phli varr ta sun ke kuz ptta ni lagga si 😍

  • @bikkarjatt7714
    @bikkarjatt7714 ปีที่แล้ว +22

    No words asli aujla ❤

  • @ramansahota7528
    @ramansahota7528 ปีที่แล้ว +10

    Proud aa ❤22 k apa karan aujla de fan aa ❤❤

  • @Cool.__.duel_01
    @Cool.__.duel_01 ปีที่แล้ว +8

    Hun be bolo karanaujla made aa 🥺 baba sachi gallan kr gya aujla 💯💯

  • @Sahil_monga
    @Sahil_monga ปีที่แล้ว +24

    Deep meanings
    Good work bro❤

  • @Diwanshu_0901
    @Diwanshu_0901 ปีที่แล้ว +19

    Siraaaa banda puraaa❤

  • @jasdeepgrewal1700
    @jasdeepgrewal1700 ปีที่แล้ว +7

    Always stand with ustaad Maan &karan 💯💯

  • @irohitttt
    @irohitttt ปีที่แล้ว +4

    Bach ke bhaiyo Geeta di machine AA Rahi hai 🌪️

  • @PunjabiStatus1781
    @PunjabiStatus1781 ปีที่แล้ว +11

    Bhai thank you for react

  • @California12365
    @California12365 ปีที่แล้ว +5

    Aujla ❤️❤️✍🏻
    💉🐑 latta 🥲😂
    Jehde sidhu de real fans aa oh hor aa bheda hor aa 🐑

  • @karanaujlarisky
    @karanaujlarisky ปีที่แล้ว +37

    This song is full of facts 💯🔥

    • @amish3507
      @amish3507 ปีที่แล้ว +5

      Me instagram te follower ha thoda

  • @lepsybumbazigaming
    @lepsybumbazigaming ปีที่แล้ว +6

    ਨਜ਼ਰ ਨਾ ਲਗੇ ਏਨੀ ਸੋਹਣੀ ਕਲਮ ਨੁ 🙏🏻❤️

  • @kamaldhiman7132
    @kamaldhiman7132 ปีที่แล้ว +6

    Aujla bnda ghaint aa te sidhu de father saab nu v hun sochna chahida k hr ik te blame na laya kre.. Jina ne mrwaya shreyam ds rhe ne te bdnaam kise horr nu kri jande ..

  • @BadalsinghPB42
    @BadalsinghPB42 ปีที่แล้ว +2

    Eda hi nhi karan aujla jiii nu ustad banaya ❤❤broo

  • @dosanjhawala
    @dosanjhawala ปีที่แล้ว +6

    Aujla is true koi vi aujle baare kuch bina matlab nhi bol sakda anything else

  • @HARMAN_SAKRALA
    @HARMAN_SAKRALA ปีที่แล้ว +10

    LONG LIVE LEGEND KARAN AUJLA💥

  • @Aryan-qn1gk
    @Aryan-qn1gk ปีที่แล้ว +2

    #support for karan aujla

  • @karanvirsingh4804
    @karanvirsingh4804 ปีที่แล้ว +8

    Real facts ❤❤

  • @gurdassingh9788
    @gurdassingh9788 ปีที่แล้ว +24

    Aujla ni Aujla always on top 🔝

  • @Godz_world.
    @Godz_world. ปีที่แล้ว +3

    Tera Aujla ni Aujla
    Bahleyan di range vichon bahaar goriye❤❤, sound + bai di voice +zehar lyrics. 🥺🥺😘😘😘Proud to be an aujla bai fan.

  • @mdsatwinder1168
    @mdsatwinder1168 ปีที่แล้ว +2

    Nazrra lay bro Karan aujla best ❤️💙

  • @KaranKumar-nc8se
    @KaranKumar-nc8se ปีที่แล้ว +1

    Aujla paji ❤✍️👌song sirrraaa 👌💯💪❤️💥💥💥

  • @punjabigyan_13
    @punjabigyan_13 ปีที่แล้ว +6

    Og bro jinne content chukna onhne etho vi chukn leena, par og 22 kehnde na Raab de ghar ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। & Karan Aujla (Ustaad ji) Saying ਇਸੇ ਕਰਕੇ ਨੀ ਕਦੇ ਕਿੱਤੇ ਝੂਠ ਬੋਲਿਆ ਕਿੰਉਕਿ ਉੱਤੇ ਬੈਠਾ ਦੇਖਦਾਂ ਏ ਸੱਚੇ ਪਾਤਸ਼ਾਹ।

  • @karankumar-pv4lv
    @karankumar-pv4lv ปีที่แล้ว +1

    Karan ❣️❣️❣️❣️

  • @Karanupdate
    @Karanupdate ปีที่แล้ว +2

    Gall enni Punjabi industry chh gangster waad enna vadh chuka aa ke ehh kise nu sirr chukkan nai dinda, Punjab de Telented putt marr rahe aa te sade hi panjabi ess chiz te khush ho rahe aaa,,,, gangsters nal sidhu ne matha laeya ohnu aapni jaan ton hath dhona piya jadke karan bach reha ehna galla ton kiu ke sidhu de bhain bhai haini c koi jad ke karan de chache de munde tak hamla ho chuka dasso hun ohh famous ho aapni family nu mushkil chh kidda paa sakda,, gangster aapniya nijji ladaiya ladh ladh dujeya nu maari jande jad ke badnaam Artist ho rahe ehna chkra chh sidhu mareya giya soft target te dujje pase aujle nu chakn di tiyari kar chuke hone aa duje dhre wale 💔😓
    Waheguru mehar kar bass 🙏🏻

  • @L.o.v.y_97
    @L.o.v.y_97 ปีที่แล้ว +5

    Always with aujla❤

  • @jaskaran_07
    @jaskaran_07 ปีที่แล้ว +1

    KARANAUJLA ❤

  • @anmolpreetsingh3805
    @anmolpreetsingh3805 ปีที่แล้ว +4

    Legend karan aujla ehna pyaar naal reply kita na koi galat word use kita

  • @jaskaran_07
    @jaskaran_07 ปีที่แล้ว +1

    AUJLA ❤❤

  • @karankumar-pv4lv
    @karankumar-pv4lv ปีที่แล้ว +1

    Karan ❣️❣️ Aujla ❣️

  • @RajvirMalhi03
    @RajvirMalhi03 ปีที่แล้ว +2

    I stand with Karan Aujla he would never kill Sidhu 22 both are 🐐 love them both

  • @Punjabishotsvideos
    @Punjabishotsvideos ปีที่แล้ว

    Salam aa ustad ji Tuhadi klam nu 💯❤️eh duniya Tuhadi traki vekh ke ni jrdi tahi badnam krdi aa 📝koi chkr ni vadde bai oh nili shat wala betha ohnu sab pta 👍🏻love you aa ustad ji 😘

  • @beerudeen6117
    @beerudeen6117 ปีที่แล้ว +4

    Meri Jaan aujla hi a sidhu de bi gane change per Jaan aujla he a

  • @officialchanpb.1069
    @officialchanpb.1069 ปีที่แล้ว +6

    Respect aujla ❤

  • @SaqiWarraich81
    @SaqiWarraich81 ปีที่แล้ว +2

    Love U Aujla Sir From Pakistan Panjab(Lahore) 🇵🇰😎

  • @Shamsher_singh4567
    @Shamsher_singh4567 ปีที่แล้ว +1

    ਔਜਲਾ zindbad ਲਵ ਯੂ ❤

  • @abhishekdahiya7
    @abhishekdahiya7 3 หลายเดือนก่อน +1

    Karan Aujla ❤❤❤

  • @aujla_nvm
    @aujla_nvm ปีที่แล้ว +2

    ⛳📈

  • @gurwindersingh2477
    @gurwindersingh2477 ปีที่แล้ว +1

    Karan aujla ♥️ attt bro song attttt jaan 👌👌🔥❤🎉

  • @sawofficialsg5204
    @sawofficialsg5204 ปีที่แล้ว +1

    Bhai saariya line vdia likhi aa gaane ch bahut doongiya lines aa dil teh lgiya❤❤❤

  • @royallife3362
    @royallife3362 ปีที่แล้ว +2

    Sira review aa bai 👌

  • @rajputgaming1335
    @rajputgaming1335 ปีที่แล้ว +2

    Rabb sada janda

  • @fytrboy1653
    @fytrboy1653 ปีที่แล้ว +2

    OG bhai yar apna background main AK Karan bhai ki photo lag do🙏

  • @rikitrawal2950
    @rikitrawal2950 ปีที่แล้ว +1

    Aujla ustad legend ✍️👌🔥💯💯

  • @jattwaad4596
    @jattwaad4596 ปีที่แล้ว +3

    thok k rkh gea 100 da mic leh k intrview krn walea nu🔥🔥🔥

  • @VivekKumar-he5fe
    @VivekKumar-he5fe ปีที่แล้ว

    Nice reaction my brother and I love karna paji😍

  • @TayyabAli-im1uz
    @TayyabAli-im1uz ปีที่แล้ว +2

    Love from Pakistan 🇵🇰

  • @ritikbatar691
    @ritikbatar691 ปีที่แล้ว +1

    Karan aujla always best

  • @chinuaujla7467
    @chinuaujla7467 ปีที่แล้ว +3

    Respect Aujla💓💥💯

  • @jaswantkumar6880
    @jaswantkumar6880 ปีที่แล้ว

    Bhot ghant song Ustaad ji da

  • @rajputgaming1335
    @rajputgaming1335 ปีที่แล้ว +2

    Karan aujla king 🤴 🙌 ❤

  • @TanishVerma-it1gt
    @TanishVerma-it1gt ปีที่แล้ว +2

    Top class singer

  • @aujlaarmymoga
    @aujlaarmymoga ปีที่แล้ว +1

    Boht Sona yr song 💖✍️

  • @sukhix3577
    @sukhix3577 ปีที่แล้ว +1

    Siraa song love u aa tera jatta 😘😘

  • @harjotsidhu7087
    @harjotsidhu7087 ปีที่แล้ว +2

    Down to earth aujla bai

  • @Official_sanjay
    @Official_sanjay ปีที่แล้ว

    Love you too darling very nice 👌 song 🎧 ❤🎉

  • @Karan_Aujla.22
    @Karan_Aujla.22 ปีที่แล้ว +2

    Karan Aujla y teo bhot kuj sekhan nu mel da ❤

  • @harjotsidhu7087
    @harjotsidhu7087 ปีที่แล้ว

    Bai ghaint reaction ❤

  • @Aujla-uv1rk
    @Aujla-uv1rk หลายเดือนก่อน

    Bomb ❤song aujla bro kaint a sachi gal boli a bro ne bilkul

  • @karanaujla_11
    @karanaujla_11 ปีที่แล้ว +2

    ਮੇਰਾ ਕਿੰਨੀ ਵਾਰੀ ਧਰਤੀ ਨਾਲ ਲੱਕ ਲੱਗਿਆ☑️

  • @GurpreetSingh-cv5xw
    @GurpreetSingh-cv5xw ปีที่แล้ว

    Sirra hi likhiya a ✍️💯💯💯

  • @Ayush_langyan
    @Ayush_langyan ปีที่แล้ว +1

    Kya baat hn jatta ❤️

  • @ramandhaliwal9713
    @ramandhaliwal9713 ปีที่แล้ว

    Always supporting #karanajula❤
    #OGbrother

  • @aujlafankattar
    @aujlafankattar ปีที่แล้ว

    Oh❤❤❤

  • @user-qh5nf8ll4x
    @user-qh5nf8ll4x ปีที่แล้ว

    Love you Karan jaan

  • @KaranKumar-nc8se
    @KaranKumar-nc8se ปีที่แล้ว

    Nice reaction bro 👌💯♥️♥️♥️

  • @KammakhosaKhosa-sd5qk
    @KammakhosaKhosa-sd5qk ปีที่แล้ว

    Shi Gl aa bhai Karan bhai love you ❤❤

  • @srshyar4230
    @srshyar4230 ปีที่แล้ว

    Karan bhai galla he. Badiya karda aaaa love you bhai

  • @user-pp2yz4fv1i
    @user-pp2yz4fv1i ปีที่แล้ว +1

    Aujla 👌♥️

  • @Deep.likhari_56
    @Deep.likhari_56 ปีที่แล้ว

    Nice ❤

  • @j.d862
    @j.d862 ปีที่แล้ว

    good

  • @balvirsingh7363
    @balvirsingh7363 ปีที่แล้ว

    Sahi gal g

  • @lakshayvashisth802
    @lakshayvashisth802 ปีที่แล้ว

    Goosebumps 🔥❤️

  • @vikasbanga4138
    @vikasbanga4138 ปีที่แล้ว +1

    ਐਵੈ ਨ੍ਹੀ ਗੀਤਾ ਦੀ ਮਸ਼ੀਨ ਕਹਿਦੇ 💥💥

  • @karanaujla-fp4nv
    @karanaujla-fp4nv ปีที่แล้ว

    bai aujla aujla e aa endi Rees koyi ni kar sakda doore doore jam jam aayi jaan love you aujle bai❤❤

  • @Harman_Banga10
    @Harman_Banga10 ปีที่แล้ว +1

    Nice bro

  • @user-pp2yz4fv1i
    @user-pp2yz4fv1i ปีที่แล้ว +1

    ❤❤

  • @Digitalcreation78
    @Digitalcreation78 ปีที่แล้ว

    Love you bro 💖💖

  • @AshwaniKumar-yl5qx
    @AshwaniKumar-yl5qx ปีที่แล้ว

    Super 💯 song

  • @nabeelsheraznabeelsheraz7092
    @nabeelsheraznabeelsheraz7092 ปีที่แล้ว

    Siraaaaaaaa ❤️

  • @Maanvlogs577
    @Maanvlogs577 ปีที่แล้ว +1

    Aujla ni aujhla❤❤❤

  • @prathambhagat-gy3gw
    @prathambhagat-gy3gw ปีที่แล้ว

    Bhai bare aaye bare gye aaj kih dina ih gall duniya da sab to ghaint singer te likhari babe aujla aa❤

  • @jatttw8
    @jatttw8 ปีที่แล้ว +2

    Pta ni aadi sachai ki rab janda apa nu ta ni pta hun k kus ni kese nu kus ni bolda yrr ouu pta ni