Hlo sir ik request c thodi agi thoda karwaya sara paper ch anda ha plzzz sanu current affairs krwa duu sir current affairs da kuch nhi pta lgda kethu kryi kethu nahi plzzz tuce krwa duu
@@SUN-hy5pn sokhe hi aye c baii 5 aye c , current affairs bhut aukhe c ge pheli shift ch. Math , reasoning sokhi c ... 10 no. Wali Punjabi aukhi aii c mtlb jyde hi aukhe c 5 question , English thik c
sir ji jo tusi computer di class la rheee ho ohna thik aa labour inp lyi ji ,, vse ma sara computer sode ton hi kita hoya ji ,, hun jo tusi classas lai rhee ho bs ohh bhut aa ds deyo ji plzz sir ji
Sat Sri akal sir ji wase ehh time thik aa kyu sir main job krdi ha hor v bro sis job krde honge odo takk asi free ho jnde aa 6 vje da time thik aa change na krna❤❤
Sorry sir ji but aa mere PPR ch words aaye c ta puchne,,,,,sir ik ਰੇਖ ਚ ਮੇਖ ਦਾ meaning,,,, ਤੇਲੀਆ ਬੁੱਧੀ ਮੁਹਾਵਰਾ,,, ਖਾਣ ਪੀਣ ਮਿਲਦੇ ਰਹਿਣ ਤਕ ਟਿਕਣ ਵਾਲੇ ਨੂੰ ki khnde,,,,,,,, ਓਹ ਜਮੀਨ ਜੌ ਮੀਂਹ ਦੇ ਆਸਰੇ ਹੋਵੇ ehna de ans dsio🤔🤔🤔🤔🤔🤔
ਬੋਹਤ ਵਧੀਆ ਕਲਾਸ ਜੀ
ਧੰਨਵਾਦ ਸਰ ਜੀ, ਬਹੁਤ ਵਧੀਆ ਕਲਾਸ ਸੀ 🙏❤ਸੇਰ ਸਿੰਘ ਨਾਮ ਸੀ🙏
ਬਹੁਤ ਵਧੀਆ ਜਾਣਕਾਰੀ ਵਾਲੀ ਕਲਾਸ ਹੈ ਸਰ ਜੀ ਮਹਾਰਾਜ ਕ੍ਰਿਪਾ ਰੱਖੇ
ਬਹੁਤ ਬਹੁਤ ਵਧੀਆ ਕਲਾਸ ਜੀ
ਬਾਕੀ ਸਰ ਤੁਹਾਡੀ ਕਲਾਸ ਦਾ ਕੰਨਟੈਂਟ ਸਭ ਤੋਂ ਵਧੀਆ ਤੇ ਪੇਪਰ ਮੁਤਾਬਿਕ ਹੁੰਦਾ ਹੈ.. ਦਿਲੋਂ ਧੰਨਵਾਦ। ਪੰਜਾਬੀ ਤੇ ਪੰਜਾਬ ਜੀ.ਕੇ ਦੇ ਤੇ ਮੇਰੇ ਵਰਗੇ ਵਿਦਿਆਰਥੀਆਂ ਦਾ ਨਿਰਸਵਾਰਥ ਭਵਿੱਖ ਸਵਾਰਣ ਵਾਲੇ ਬਾਬਾ ਬੋਹੜ ਹੋ ਜੀ ਤੁਸੀ...
ਬਹੁਤ ਬਹੁਤ ਮੇਹਰਬਾਨੀ ਸਾਰ ਜੀ ❤❤
V nice class❤❤❤❤❤
ਉੱਤਰ - ਸ਼ੇਰ ਸਿੰਘ ਧੰਨਵਾਦ sir ਜੀ
Sher singh ji sir ur ocean of knowledge for us
Wonderful class
Sher singh ji 🙏
World best teacher in the world 🎉🎉
ਸਰ ਬਹੁਤ ਵਧੀਆ ਕਲਾਸ ਹੈ ਤੁਹਾਡੀ ਸਰ ਜੇ ਹੋ ਸਕੇ ਤਾਂ ਪੰਜਾਬ ਜੀਕੇ ਦੀ ਡੇਲੀ ਸਵੇਰੇ ਕਲਾਸ ਲਗਾ ਲਿਆ ਕਰੋ ਬਹੁਤ ਜਰੂਰਤ ਹੈ ਪੰਜਾਬ ਜੀਕੇ ਦੀ🙏🙏🙏🙏🙏🙏
ਰੱਖ ਲੋ ਸਰ ਕਲਾਸ ਸਵੇਰੇ ਜੀ
Waheguru ji ki khalsa waheguru ji ki fateh 🙏 Thank you sir...
ਧੰਨਵਾਦ ਸਰ ਜੀ
ਸ਼ੇਰ ਸਿੰਘ
ਧੰਨਵਾਦ ਮਾਸਟਰ ਜੀ ❤
Thanks you so much sirji❤
Answer sher singh
HW. Question... ਸ਼ੇਰ ਸਿੰਘ,, ਸੁਨਾਮ, ਸੰਗਰੂਰ।।
ਦਿਲੋਂ ਧੰਨਵਾਦ ਸਰ ❤❤
Sher Singh sir ji waheguru tahanau chardikla vich rakhn ji❤❤❤
Sat-2 naman sir g
Thnku sirg for valuable information ❤
Thnku so much sr ji.....❤❤😊😊😊
Sher Singh ji
Very nice class sir
Sukriaa sir ji
sher singh Thank you sir ji
Vadia Class sir g🙏
ਸ਼ੇਰ ਸਿੰਘ.................
Thank you so much sir❤
ਸਰਦਾਰ ਸ਼ੇਰ ਸਿੰਘ
Ans is -- ਸੇ਼ਰ ਸਿੰਘ
❤Thanku sir jii❤
Thx sir ji
Dhanwad sir g
Sir , ਹੈਨਰੀ ਲਾਰੈਂਸ ਨੂੰ Treaty of Bairowal ਤੋਂ ਬਾਅਦ ਨਿਯੁਕਤ ਕੀਤਾ ਗਿਆ ਸੀ।
Question 2
Thanku so much sir...ek class morning and evng krdo sir g
option 3 ji right answer
option 3 . sher singh
Sat Sri akal sir ji 🙏🙏🙏
👌👌👌👍👍👍👍
thnk sirji
ਸ਼ਹੀਦ ੳੂਧਮ ਸਿੰਘ ਦਾ ਜਨਮ ਨਾਮ ਸ਼ੇਰ ਸਿੰਘ
Sher singh c ji
ਉਤਰ ਸ਼ੇਰ ਸਿੰਘ
ਸ਼ਹੀਦ ਊਧਮ ਸਿੰਘ ਦਾ ਅਸਲੀ ਨਾਮ ਸ਼ੇਰ ਸਿੰਘ
Sir pls English ch v qus leke ayea karo !
ਮਾਸਟਰ ਜੀ ੯ ਵੇਂ ਸਵਾਲ ਵਿੱਚ ਤੁਸੀ ੬ ਭਾਗ ਦੱਸੇ ਸੀ ਵੇਦਾਂਗ ਦੇ ੪ ਤਾਂ ਲਿਖਵਾ ਤੇ ਸੀ ਜੀ ਦੋ ਰਹਿ ਗਏ ਜੀ ਉਹ ਵੀ ਲਿਖਵਾ ਦੋ ਜੀ 🙏🙏
ਸ਼ੇਰ ਸਿੰਘ
ਸਰ ਜੀ ਇੱਕ ਡਾਊਟ ਕਲੀਅਰ ਕਰਿਓ ਜੀ... ਸਿਰੀ ਰਾਗ ਪਹਿਲਾ ਅਤੇ ਜੈਜਾਵੰਤੀ ਲਾਸਟ ਰਾਗ ਹੈ ਜੀ.. ਪਰ ਤੁਸੀਂ ਆਸਾ ਰਾਗ ਤੇ ਜੈਜਾਵੰਤੀ ਕਿਹਾ ਹੈ ਜੀ .. ਦੱਸਿਓ ਜੀ. ਪ੍ਰਸ਼ਨ ਨੰਬਰ 15 ਜੀ.
sir patiale nll related eh question aia c ke patiale nll kurta pjama ,jutti,pagg ki sambadit hai
sirji gk di 9 class hogi but class 6 show hundi aw plz 3 class show kardo ji good evening sirji tusi best teacher o
6 ਹੀ ਹੋਈਆ ਪੁੱਤ ਮੈਂ ਕਦੀ hide ਨਹੀ ਕਰਦਾ ਕਲਾਸ ਚੈਨਲ ਤੇ ਜੀ🙏
@@PositiveVibesBaljinderSingh ok thanku sir ji
Sat Shri akal sir ji sir plz complete class la deio kro high level a rha ji agge pper ji lobur inspector de li krva do ji
Computer di class
Hlo sir ik request c thodi agi thoda karwaya sara paper ch anda ha plzzz sanu current affairs krwa duu sir current affairs da kuch nhi pta lgda kethu kryi kethu nahi plzzz tuce krwa duu
Sir ji 31 nu Punjab police da ppr c bhut jyde question tuhade krvaye Hoya cho aye c dhanwaad ji ❤❤❤ paper A ch
Peper 1 vich kive de question aaye c punjab gk de ?
@@SUN-hy5pn sokhe hi aye c baii 5 aye c , current affairs bhut aukhe c ge pheli shift ch. Math , reasoning sokhi c ... 10 no. Wali Punjabi aukhi aii c mtlb jyde hi aukhe c 5 question , English thik c
@@kuldeepjatana4848 Punjabi vich kive de question c ??
@@SUN-hy5pn ਗੁਰੂਆਂ ਬਾਰੇ ਸੀ, ਪੁਰਾਣਾ ਮੋਤੀ ਬਾਗ਼ ਕਿਹੇੜੀ ਸਦੀ ਚ ਬਣਿਆ , ਇਹੋ ਜੇ ਬਸ
@@kuldeepjatana4848 thx ji 🙏
Sir 1 st governor of Punjab after independence 15 August 1947 nu bania si
Sir ji siropa te kadah parshad di rasam shuru kede guru sahib ji ne kri c ji?
Sir ji computer di class laga do constable lay please
ਉਦੇ ਸਿੰਘ
Sher Singh
sir ji jo tusi computer di class la rheee ho ohna thik aa labour inp lyi ji ,, vse ma sara computer sode ton hi kita hoya ji ,, hun jo tusi classas lai rhee ho bs ohh bhut aa ds deyo ji plzz sir ji
Sat shri akal sir ji..sir ji guru grath sahib ji da 1st raag siri rag pdya ji te ik sir ne v krvaya c siri raag 1st a ji plzzz clear kriyo sir
Sir rakh lo ji subha class
sher singh
ਸ਼ੇਰ ਸਿੰਘ ans ਜੀ
Jail vicho bhar aune te.. Una uddom ji ne apna nam rkhya c... Ram muhmd aazad
❤
Question 11 bhoot ni sir ji jin c ohne ne bnaya c
Sir ji please reply kaal kothri jail kithe haii Punjab vichhhh
Koi book recommend kro sir sada punjab to ilawa pcs exam li😊
sir ji shri guru granth sahib ji vich pehla raag( shiri raag) hai . question no 15 . sir mainu correct kreo j glt hai g
Haji sir sajre rakh ho ah class.. Sam nu computer
Udham singh g da bachpan da naam sher singh si
ਜੇਕਰ ਮੈਂ ਗ਼ਲਤ ਹਾਂ, ਪਲੀਜ਼ ਕੋਈ ਠੀਕ ਕਰ ਦੇਣਾ.
Sir pdf b provide kr deya kro g
Sir humayun babar da sb to vda munda nhi c sb to chhotta munda c
Sat Sri akal sir ji wase ehh time thik aa kyu sir main job krdi ha hor v bro sis job krde honge odo takk asi free ho jnde aa 6 vje da time thik aa change na krna❤❤
ਸੱਤ ਸ਼੍ਰੀ ਅਕਾਲ sir g sir g "ਖੁਸ਼ਕਿਸਮਤ" ਵਿਚ ਮੂਲ ਸ਼ਬਦ khira a g???
Kismat hi aoo ji
@@1-2_0 sure??
@@ਏਕਮਭੱਟੀvn4vb bilkul ji
@@1-2_0 OK thanks g
ਸਤਿ ਸ੍ਰੀ ਅਕਾਲ ਸਰ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ ਸਰ ਮੇਰਾ ਕੱਲ ਪੰਜਾਬ ਪੁਲਿਸ ਦਾ ਪੇਪਰ ਸੀ ਬਹੁਤ ਜਿਆਦਾ ਬਾਰਿਸ਼ ਸੀ ਜਿਸ ਕਰਕੇ ਮੇਰਾ ਰਸਤੇ ਚ ਐਕਸੀਡੇਂਟ ਹੋ ਗਿਆ ਸੀ ਮੈਂ ਪੇਪਰ ਤੌ ਰਹਿ ਗਿਆ ਸਰ ਮੈਨੂ ਤੁਹਾਡੀ ਮਦਦ ਦੀ ਜ਼ਰੂਰਤ ਹੈਂ ਮੇਨੂ ਦੱਸੋ ਸਰ ਮੈਨੂ ਕੀ ਕਰਨਾ ਪੈਣਾ ਹੈਂ ਤਾ ਜੋ ਮੇਰਾ ਪੇਪਰ ਦੀ ਹੋਰ ਡੇਟ ਮਿਲ ਸਕੇ plz ਸਰ ਮੈਨੂ ਬਹੁਤ tanshion ਆ ਰੋ ਰੋ ਬੁਰਾ ਹਾਲ ਹੋਇਆ ਪਿਆ ਮੈਨੂੰ ਕੁਵ ਵੀ ਸਮਝ ਨਹੀ ਆ ਰਿਹਾ ਸਰ ਮੇਰੀ ਮਦਦ ਕਰਦੋ ਜੀ ਮੈਨੂ ਸਾਲਾਹ ਦੇਦੋ ਜੀ ਕੀ ਕਰਾ ਮੈਂ ਹੁਣ🥲🙏
8427752303 ਤੇ ਵਟਸਐਪ ਮੈਸਜ ਕਰਲੋ ਬੇਟਾ ਜੀ
Sorry sir ji but aa mere PPR ch words aaye c ta puchne,,,,,sir ik ਰੇਖ ਚ ਮੇਖ ਦਾ meaning,,,, ਤੇਲੀਆ ਬੁੱਧੀ ਮੁਹਾਵਰਾ,,, ਖਾਣ ਪੀਣ ਮਿਲਦੇ ਰਹਿਣ ਤਕ ਟਿਕਣ ਵਾਲੇ ਨੂੰ ki khnde,,,,,,,, ਓਹ ਜਮੀਨ ਜੌ ਮੀਂਹ ਦੇ ਆਸਰੇ ਹੋਵੇ ehna de ans dsio🤔🤔🤔🤔🤔🤔
ਮੈਂ ਕਰਦਾ ਫ੍ਰੀ ਹੋ ਕੇ ਮੈਸੇਜ ਬੇਟਾ
@@PositiveVibesBaljinderSingh ok sir ji 🙏
ਤੇਲੀਆ ਬੁੱਧੀ,, ਸਿਆਣਾ ਬੰਦਾ ਹੁੰਦਾ
ਰੇਖ ਚ ਮੇਖ ਵਜਣਾ means ki ਕਿਸਮਤ ਬਦਲ ਜਾਣਾ,,,
ਬਾਕੀ options dedo🤗
ਉਹ ਜ਼ਮੀਨ ਜੋ ਮੀਂਹ ਆਸਰੇ ਹੋਵੇ- ਬਰਾਨੀ
@@Jass00295 option hni c bhali pure puche c
Sher singh ji 🙏
Wonderful class
ਧੰਨਵਾਦ ਸਰ ਜੀ, ਬਹੁਤ ਵਧੀਆ ਕਲਾਸ ਸੀ 🙏❤ਸੇਰ ਸਿੰਘ ਨਾਮ ਸੀ🙏
❤Thanku sir jii❤
ਸਰਦਾਰ ਸ਼ੇਰ ਸਿੰਘ
Sher Singh
ਸ਼ੇਰ ਸਿੰਘ
Sher singh
❤❤
ਸ਼ੇਰ ਸਿੰਘ
Sher singh
❤
❤❤
Sher Singh
Sher singh
ਸ਼ੇਰ ਸਿੰਘ
ਸ਼ੇਰ ਸਿੰਘ
Sher Singh
ਸ਼ੇਰ ਸਿੰਘ
Sher Singh