Prabh Sian Te Ranjit Bawe D Viral Video Da Sach|Arvi Shergill |Gurvi Shergill |0300 Ale

แชร์
ฝัง
  • เผยแพร่เมื่อ 10 ต.ค. 2022
  • For Promo
    Mail-arvishergill0300@gmail.com
    Instagram
    Arvi Shergill
    ( / arvishergill0300.. )
    Gurvi Shergill
    ( / gurvishergill_0300.. )
    You can send your feedback, suggestions and other information on our social media handels
    COPYRIGHT UNDER TAKING:
    Only "0300 Ale TH-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

ความคิดเห็น • 418

  • @shergillofficial7847
    @shergillofficial7847 ปีที่แล้ว +16

    ਬਾਈ ਯਰ ਸਟੇਜ ਤੇ ਗਾਣਾ ਗਵਾ ਤਾ ਇਹ ਵੀ ਬਹੁਤ ਵੱਡੀ ਗੱਲ ਆ l

    • @GarryPb02
      @GarryPb02 ปีที่แล้ว

      Sahi bhaji koi te aj kal moka v nhi denda ohna fer v mice shad ta c

  • @lovekakkar2117
    @lovekakkar2117 ปีที่แล้ว +3

    O shukar hai paji tusi vlog paya I'm so sad bro kithe si ine din apne veera val vi diyan de leya kro Sadi jind jaan love you aa dilo najara aa geya paji kaint vlog mja aa geya waheguru Maher krn thude Saraya te ajuni putt te jore putt nu bhot bhot pyar hun vlog back to back aun diyo

  • @official-tc6uq
    @official-tc6uq ปีที่แล้ว +9

    ਬਹੁਤ ਜਾਦਾ ਪਿਆਰ ਵੀਰੇ ਤੁਹਾਡੇ ਨਾਲ।। ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ।। ਹਰ ਇੱਕ ਖੁਸ਼ੀ ਦੇਣ ਜੀ ਦੁੱਖ ਤਕਲੀਫ਼ ਤੋਂ ਦੂਰ ਰੱਖਣ।। Luv you a veere ❤️⛳

  • @official-tc6uq
    @official-tc6uq ปีที่แล้ว +3

    ਅਜੂਣੀ ਭੈਣ ਨਾਲ ਤੇ ਜੋਰਾਵਰ ਨਾਲ ਵੀ ਬਹੁਤ ਜਾਦਾ ਪਿਆਰ ।। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਦਾ ।। ਹਮੇਸ਼ਾ ਖੁਸ਼ ਰੱਖਣ ਜੀ ਦੋਵਾਂ ਨੂੰ ।। ਹਰ ਇੱਕ ਖੁਸ਼ੀ ਦੇਣ ਜੀ।।💗💕

  • @official-tc6uq
    @official-tc6uq ปีที่แล้ว +3

    ਗੁਰਵੀ ਵੀਰੇ ਨੂੰ ਵੀ ਬਹੁਤ ਪਿਆਰ ।।ਵਾਹਿਗੁਰੂ ਜੀ ਉਹਨਾਂ ਨੂੰ ਹੱਸਦੇ ਵੱਸਦੇ ਰੱਖਣ ਜੀ ।।ਹਮੇਸ਼ਾ ਖੁਸ਼ ਰੱਖਣ ਜੀ ।। ਹਰ ਇੱਕ ਖੁਸ਼ ਦੇਣ ਜੀ ❤️🌸ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ !!💖💕

  • @official-tc6uq
    @official-tc6uq ปีที่แล้ว +3

    ਬਹੁਤ ਜਾਦਾ ਪਿਆਰ ਵੀਰੇ ਸਾਰੇ ਪਰਿਵਾਰ ਨਾਲ ਹੀ।। ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ।। ਮੇਹਰ ਭਰਿਆ ਹੱਥ ਰੱਖਣ ਜੀ।। ਹਰ ਇੱਕ ਖੁਸ਼ੀ ਦੇਣ ਜੀ।।luv you veere🌹💝

  • @official-tc6uq
    @official-tc6uq ปีที่แล้ว +4

    ਸਾਰੇ ਪਰਿਵਾਰ ਨਾਲ ਬਹੁਤ ਜਾਦਾ ਪਿਆਰ ਵੀਰੇ ।। ਮੰਮੀ ਪਾਪਾ ਜੋਰਾਵਰ ਗੂਰਵੀ ਵੀਰੇ ਸਾਰਿਆ ਨਾਲੋ ਦਿਲੋਂ ਪਿਆਰ ਵੀਰੇ ਵਾਹਿਗੁਰੂ ਜੀ ਭਲੀ ਕਰਨ ।।⛳💝

  • @rajivchib1903
    @rajivchib1903 ปีที่แล้ว +14

    ਗੁਰਵੀ ਅਤੇ ਅਰਵੀ ਦੋਵੇਂ ਭਰਾਵਾਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ ਬਾਬਾ ਸਾਡੇ ਦੋਵੇਂ ਭਰਾਵਾਂ 'ਤੇ ਮਿਹਰ ਭਰਿਆ ਹੱਥ ਰਖੇ ❤ ਸਾਡੇ ਦੋਵੇਂ ਵੀਰ ਹੀਰੇ ਦਿਲ ਦੇ ਬੰਦੇ ✨

  • @sunnymadahar5
    @sunnymadahar5 ปีที่แล้ว +6

    WAHEGURU JI SARBAT DA BHALA BAKSHIO JI SBB TE 🙏

  • @urs_jovan
    @urs_jovan ปีที่แล้ว +6

    ਵਾਹਿਗੁਰੂ ਜੀ ਮੇਹਰਾ ਬਕਸ਼ਣ🙏🏻

  • @akashdeepdeep1803
    @akashdeepdeep1803 ปีที่แล้ว +10

    ਸਤਿ ਸੀ੍ ਅਕਾਲ ਵੀਰ ਜੀ 🙏🙏
    ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🙏
    ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏🙏
    ਦਿੱਲੋ ❤️ ਪਿਆਰ ਵੀਰਾਂ ਨੂੰ
    Full support 👍👍

  • @user-bh6it5ol1o
    @user-bh6it5ol1o ปีที่แล้ว +2

    ਗੁਰੂ ਰਾਮ ਦਾਸ ਪੂਰਬ ਦੀਆ ਸਭ ਨੂ ਮੁਬਾਰਕਾ। ਬਹੁਤ ਸੋਣਾ ਬਲੋਗ ਨਵਜੋਤ ਸਿੰਘ ਦੀ ਟਕਸਾਲੀ ਪੱਗ
    ਸੋਨੀ ਲੱਗ ਰਹਿ ਸੀ ਅੱਗਲੇ ਗਾਣੇ ਲਈ ਮੁਬਰਾਕਾ 🎉🎉 ਗੁਰੂ ਰਾਮਦਾਸ ਚੜਦੀਕਲਾ ਵਿੱਚ ਰੱਖਣ

  • @farm60wala
    @farm60wala ปีที่แล้ว +3

    ਵਾਹਿਗੁਰੂ ਜੀ ਸਾਰਿਆ ਨੂੰ chardikala ch rakhna ji ਵਾਹਿਗੁਰੂ ਜੀ 🙏

  • @official-tc6uq
    @official-tc6uq ปีที่แล้ว +2

    Ghaint vlog ਹੁੰਦੇ ਵੀਰੇ।। ਵਾਹਿਗੁਰੂ ਜੀ ਤਰੱਕੀਆ ਬਖਸ਼ਣ।।ਮੇਹਰ ਭਰਿਆ ਹੱਥ ਰੱਖਣ ਭਲੀ ਕਰਨ ।।💐💝

  • @ekamhayer2030
    @ekamhayer2030 ปีที่แล้ว +8

    Cycle da v stand hunda 😂😂

  • @palizafer3986
    @palizafer3986 ปีที่แล้ว +7

    ਸਤਿ ਸ੍ਰੀ ਆਕਾਲ ਅਰਬੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਫੈਮਿਲੀ ਨੂੰ ਹਮੇਸ਼ਾ ਤੰਦਰੁਸਤੀ ਦੇਣ 🙏🙏🙏

  • @gupreetsingh4541
    @gupreetsingh4541 ปีที่แล้ว +3

    Prabh 💓💯 veere all the best for upcoming song

  • @arsh5410
    @arsh5410 ปีที่แล้ว +4

    ਹੇ ਮੇਰੇ ਸੱਚੇ ਪਾਤਸਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਆਪ ਜੀ ਹੀ ਕਿਰਪਾ ਕਰੋ ਤਾਂ ਜੋ ਅਸੀਂ ਆਪ ਜੀ ਦੇ ਪਿਆਰੇ ਪਿਆਰੇ ਬਚਨਾਂ ਨੂੰ ਸਮਝ ਸਕੀਏ ਅਤੇ ਆਪ ਜੀ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਢਾਲ ਸਕੀਏ। ਮਿਹਰ ਕਰੋ, ਮਿਹਰ ਕਰੋ🙏🏼🌺

  • @gurdhiansingh866
    @gurdhiansingh866 ปีที่แล้ว +1

    Satnam waheguru ji 🙏🙏❤️❤️

  • @youtubeshreek
    @youtubeshreek ปีที่แล้ว +11

    Prabh bai gussa n kri odo tu he agge ho ho stage t ode kolo tym mngda c..J agle de dil ch kujh glt hunda tenu Gaun n dinda bki expectations n rkhya kro jini mehnt kroge ona he agge jaoge❤

    • @flopyoutuber4918
      @flopyoutuber4918 ปีที่แล้ว +1

      Syi gl a bro

    • @harjinderkumar304
      @harjinderkumar304 ปีที่แล้ว +1

      Right 👍

    • @jashanlubana1653
      @jashanlubana1653 ปีที่แล้ว +1

      Sahi gl ah veer 💯 hun ehne live show lgde ah bawe de kine jne stage te miln nu firde ah nd jida prabh ne stage te ganna gyiaa .prabh sian ta kehnda ik war ganna bawe nal gaa lyia ..promotion v kre bawa te spot v .. jas ta tu jaa k specially mile ranjit bawe nu contact kr .. fir bch di gl ah k ohne help kti ja ni.. ehda ta roj pta ni kine jne milde hune ah ohna nu

  • @motivationshorts7838
    @motivationshorts7838 ปีที่แล้ว +6

    Love you arvi bhai from jammu waheguru mehar kare 🙏

  • @shamashchoudhary5333
    @shamashchoudhary5333 ปีที่แล้ว +2

    Love you paji waheguru chrdkakla vich rakhna sari family nu bhout att vlog se paji love from jammu ❤️ paji daliya vlog paya karo

  • @rupinderbatth2999
    @rupinderbatth2999 ปีที่แล้ว +3

    Bht sohna gaya c brother o steg te tuci . Rab tarakiya bakshe👍🏼

  • @official-tc6uq
    @official-tc6uq ปีที่แล้ว +2

    ਵੀਰੇ ਬਹੁਤ ਘੈਂਟ vlog hunde ਵੀਰੇ।। Entertainment Wale ਹੁੰਦੇ vlog veere ।। ਵਾਹਿਗੁਰੂ ਜੀ ਲੰਬੀਆ ਉਮਰਾਂ ਕਰਨ ।।💐🌹luv you a veere ਬਹੁਤ ਜਾਦਾ ਪਿਆਰ 💗💕

  • @akashdeepdeep1803
    @akashdeepdeep1803 ปีที่แล้ว +84

    ਦਿਲ ❤️ ਦਾ ਨਹੀਂ ਮਾੜਾ ਸਾਡਾ ♠️ Arvishergill ♠️ 0300 ਵਾਲਾ 🦅🦅

    • @status_king1477
      @status_king1477 ปีที่แล้ว +3

      Bai don't compare with liliya filiya

    • @inder265
      @inder265 ปีที่แล้ว

      @@status_king1477 bhosdii diaaa frr abde lilliyan fillian allee jijje da vlog kio dekhdaa chll dekhdaa v aaa j tempu type fr comment kio krdaaa dallaa

    • @kavrenderpunia
      @kavrenderpunia ปีที่แล้ว +2

      Tera iPhone pakka😂😂

    • @deepdhillon6998
      @deepdhillon6998 ปีที่แล้ว +2

      Veer only sidhu moosewala....na koi hor kise nu sidhu nal compare ni krna veer...nhi km kahrab ho ju

    • @deepdhillon6998
      @deepdhillon6998 ปีที่แล้ว +1

      Arvi huni apni jga ne veer tae sidhu veer Punjabi Hollywood Bollywood da God father c ....samj da veer God father ki hunda

  • @gillsaab2824
    @gillsaab2824 ปีที่แล้ว +5

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤️

  • @RanjeetSingh-ze7xp
    @RanjeetSingh-ze7xp ปีที่แล้ว +3

    ਬਹੁਤ ਦਿਨ ਬਾਦ ਦਰਸ਼ਨ ਹੋਏ ਵੀਰਾ ਦੇ

  • @yaadmaan2815
    @yaadmaan2815 ปีที่แล้ว +2

    Waheguru mehar kare veer te ❤️👍

  • @amarbal9627
    @amarbal9627 ปีที่แล้ว +1

    ਵਾਹਿਗੁਰੂ ਮੇਹਰ ਕਰੇ

  • @rahulsuman3297
    @rahulsuman3297 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @arsh5410
    @arsh5410 ปีที่แล้ว +3

    ਵਾਹਿਗੁਰੂ ਮਿਹਰ ਕਰਿਓ ਭਰਾਵਾਂ ਚ’ ਇੱਦਾਂ ਹੀ ਪਿਆਰ ਬਣਾਈ ਰੱਖਿਓ। ਪਾਜੀ ਤੁਹਾਡੇ vlog ਦੇਖ ਕੇ ਨਜ਼ਾਰਾ ਆ ਜਾਂਦਾ। ਰੋਜ਼ ਦਾ ਇੱਕ vlog ਜ਼ਰੂਰ ਪਾਇਆ ਕਰੋ। ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਭਰਾਵਾਂ ਨੂੰ। ❤️❤️❤️

  • @parwinderchaudhary5166
    @parwinderchaudhary5166 ปีที่แล้ว +1

    Waheguru ji ❤️

  • @official-tc6uq
    @official-tc6uq ปีที่แล้ว +3

    ਵਾਹਿਗੁਰੂ ਜੀ ਹਮੇਸ਼ਾ ਹਰ ਇੱਕ ਦੁੱਖ ਤਕਲੀਫ਼ ਤੋਂ ਦੂਰ ਰੱਖਣ ।। ਮੇਹਰ ਭਰਿਆ ਹੱਥ ਰੱਖਣ।।💕

  • @arunk4621
    @arunk4621 ปีที่แล้ว +2

    Veer ji lgge raho eda e waheguru or trakkiya bakshee veera nu

  • @jdeep1590
    @jdeep1590 ปีที่แล้ว +2

    ਰੂਹ ਤੋਂ ਲਿਖੇ ਲਫ਼ਜ਼ਾਂ ਤੋਂ ਅਮਰ ਰਹਿਣਾ ਆਪਾਂ ਨੇ....🌸♥️

  • @armanbedi6393
    @armanbedi6393 ปีที่แล้ว +1

    Love u bro Waheguru Hmesha tuhanu and tyahdi all Fmly nu chrfukala vch rkhen love U bro dilo pyar hai tuahdey nll paji and paji Prabh nu vi dilo support hai love u bro ❤️❤️chaye suta bar te paji sb toh jayda rash hunda jina +1 ,+2 Mehkma Ethey hi rehnda paji dilo pyar hai paji tuahdey nll ❤️❤️

  • @sunnymadahar5
    @sunnymadahar5 ปีที่แล้ว +2

    ਪਾਜੀ ਵਲੋਂਗ ਜਲਦੀ ਪਾਇਆ ਕਰੋ ਸਾਰੇ ਸਬਸਕਰਾਈਵਰ ਕਹਿ ਰਹੇ ਆ

  • @arsh5410
    @arsh5410 ปีที่แล้ว +7

    ਲੰਮੀਆਂ ਉਮਰਾਂ ਬਖ਼ਸ਼ੀ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿੱਚ ਧੜਕਦੇ ਆ❤️
    ਜਿਉਂਦੇ ਰਹਿਣ ਓਹ ਵੀ ਰੱਬਾ,ਜ਼ਿਹਨਾਂ ਦੀਆਂ ਅੱਖਾਂ
    ਵਿੱਚ 0300 ਆਲੇ ਰੜਕਦੇ ਆ🙏🏼

  • @malwabeltsofficial6398
    @malwabeltsofficial6398 ปีที่แล้ว +1

    Bai g bhut ghaint vlog hunda bhut din de bad blog aaya jaldi jaldi la ke aya kro

  • @sonusandhu922
    @sonusandhu922 ปีที่แล้ว

    Waheguru ji

  • @official-tc6uq
    @official-tc6uq ปีที่แล้ว +3

    ਮੰਮੀ ਪਾਪਾ ਨੂੰ ਵੀ ਬਹੁਤ ਜਾਦਾ ਪਿਆਰ।। ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖਣ ਜੀ ਉਹਨਾਂ ਨੂੰ।। ਹਰ ਇੱਕ ਖੁਸ਼ ਦੇਣ ਜੀ ।। ਮੇਹਰ ਭਰਿਆ ਹੱਥ ਰੱਖਣ ਜੀ।। ਹਰ ਇੱਕ ਦੁੱਖ ਤਕਲੀਫ਼ ਤੋਂ ਦੂਰ ਰੱਖਣ ਜੀ।। ਵਾਹਿਗੁਰੂ ਜੀ ਭਲੀ ਕਰਨ ਜੀ।।❤️⛳

  • @yuvi135
    @yuvi135 ปีที่แล้ว +3

    ਨਾਨਕ ਿਨਵਾ ਜੌ ਚਲੇ ਲਾਗੇ ਨਾ ਤੱਤੀ ਵਾਓ 🙏🙏🙏🙏

  • @mannisingh2142
    @mannisingh2142 ปีที่แล้ว

    👍❤🙏22ji

  • @harjindersinghh1529
    @harjindersinghh1529 ปีที่แล้ว +1

    waheguru tuhade sare parivaar nu charrhdi kalah CH rakhe bai ji 🙏🙏

  • @gursewak2990
    @gursewak2990 ปีที่แล้ว

    ❤❤💕💕 ਲਵ ਯੂ ਟਰੱਕ ਭਰ ਕੇ ਜੱਟਾ

  • @priyajmt1427
    @priyajmt1427 ปีที่แล้ว +4

    GoD bless u sweet family and bro 😀🙏❤💙

  • @Akjhanga
    @Akjhanga ปีที่แล้ว

    Dekh ki paji pelha e aa gi si both kaint awaj a bai di najare leyande bai ne ...love from himachal.. 0300 baleyo nu rab bot jada tarkiyan bakshe...

  • @adityapartapsingh6563
    @adityapartapsingh6563 ปีที่แล้ว +3

    Heart blessings of god rabb mere kare

  • @sa9dhu533
    @sa9dhu533 ปีที่แล้ว +3

    Love u paji rabb tanu khush rakhe♥️♥️❤️

  • @gurshanpreet833
    @gurshanpreet833 ปีที่แล้ว +1

    Sirra vlog vr ❤

  • @gursimranhandasimran8516
    @gursimranhandasimran8516 ปีที่แล้ว +1

    love you bhi g

  • @kulbirsingh7090
    @kulbirsingh7090 ปีที่แล้ว +1

    Waheguru ji meher kari Sab te

  • @harjinderkumar304
    @harjinderkumar304 ปีที่แล้ว +4

    God bless you❤ bro and your family

  • @budhvirk5102
    @budhvirk5102 ปีที่แล้ว

    wmk 🙏

  • @bhupindergill7649
    @bhupindergill7649 ปีที่แล้ว +2

    Agya vlog bahut wait kiti bai love u aa❤️

  • @sartajbajwa2450
    @sartajbajwa2450 ปีที่แล้ว

    waheguru ji tohanu te tuhade parivaar nu chardikla vich rakhn 🙏🙏

  • @anmolbhadu5179
    @anmolbhadu5179 ปีที่แล้ว +1

    Nice vlog pencho ala sira sii nva ganna kado aunga dillo rispect thonu ate thodi family nu ❤❤❤❤

  • @muhammadbilalbilal8880
    @muhammadbilalbilal8880 ปีที่แล้ว

    Nyc vilogs 💕 bro 😎
    Hamesha Khush rho ❤️ love from Pakistan 🇵🇰💕

  • @preetkahlon5587
    @preetkahlon5587 ปีที่แล้ว +1

    Baba mehar rakhn mere Veera te

  • @kabootarlover77
    @kabootarlover77 ปีที่แล้ว +2

    Very nice veer ji 🙏🏻❣️❣️❣️🙏🏻

  • @heeraheeraghuman6928
    @heeraheeraghuman6928 ปีที่แล้ว +1

    22 g tahanu bahut miss kita ehne Dina bahad vlog aaiya ehda na kariya karu sada v kehyaal rakhiya karu asi bahut piyar karde ha tahanu love you jatta tanu

  • @minegamer8632
    @minegamer8632 ปีที่แล้ว

    Bohat jada ghaint vlog prab veer sira laya pya song da te end kam va wmk hor v vadia song Houge aun vale 👍👍

  • @gulshansingh6962
    @gulshansingh6962 ปีที่แล้ว

    Dilo respect veer ji love you bhut sara jaan gane chlli jande veer de mubara bhut bhut arvi veer ji waheguru lambia umra bakshe pra nu 😘😘😘😘😘

  • @demonsidhu01
    @demonsidhu01 ปีที่แล้ว +4

    6 din to bhout miss kita veer daily vlog upload kriya kro♥️

  • @buntychauhria7726
    @buntychauhria7726 ปีที่แล้ว

    ਵਾਹਿਗੁਰੂ ਚੜਦੀ ਕਲਾਂ ਚਾ ਰੱਖੇ ਸਾਡੇ ਦੋਨਾ ਵੀਰਾਂ ਨੂੰ ਅਜੂਨੀ ਤੇ ਜੋਰੇ ਨੂੰ ਚੜਦੀ ਕਲਾਂ ਚਾ ਰੱਖੇ ਵਾਹਿਗੁਰੂ ਮੇਹਰ ਕਰੇ ਤੰਦਰੁਸਤੀ ਬਕਸੇ ਸਾਰੇ 0300 ਪਰਿਵਾਰ ਤੇ ਲੰਬਿਆਂ ਉਮਾਰੇ ਬਕਸੇ ਸਾਰੇ ਪਰਿਵਾਰ ਤੇ

  • @sarbjitkaur9202
    @sarbjitkaur9202 ปีที่แล้ว +1

    God bless you all family 🙏🙏💓💗👍

  • @dhillon00113
    @dhillon00113 ปีที่แล้ว +1

    Bhut ghaint vlog ❤ a bai

  • @malkitsinghsidhu3598
    @malkitsinghsidhu3598 ปีที่แล้ว +1

    Good bless you

  • @GurpreetSingh-dd7xw
    @GurpreetSingh-dd7xw ปีที่แล้ว +3

    love u 22❤

  • @manvirbharowal4343
    @manvirbharowal4343 ปีที่แล้ว

    Vre duia v thi pyar krdi thunu tuc down to earth o jo

  • @khushch
    @khushch ปีที่แล้ว

    Khaint vlog baiiii❤❤

  • @Sultaan306_
    @Sultaan306_ ปีที่แล้ว +3

    God bless your family ❤️

  • @jobansekhon2821
    @jobansekhon2821 ปีที่แล้ว +1

    Wmk🙏❤️

  • @vermaboys9138
    @vermaboys9138 ปีที่แล้ว +1

    waheguru g thonu hamesha khush rakha

  • @jagpreetsingh1881
    @jagpreetsingh1881 ปีที่แล้ว

    Oyeeeee aaaaaa gyaaaa oyeee 💥💥❤️🥰🥰🥰

  • @jaskaranbhangu5197
    @jaskaranbhangu5197 ปีที่แล้ว +5

    ਏਨਾ ਦਿਨਾ ਬਾਅਦ ਜੱਟਾ❤

  • @sunnymadahar5
    @sunnymadahar5 ปีที่แล้ว +6

    ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ 🙏

  • @sehajpalsingh8629
    @sehajpalsingh8629 7 หลายเดือนก่อน

    ❤ bhut. Vadia vr

  • @ParulSharma-ss7ci
    @ParulSharma-ss7ci ปีที่แล้ว

    Wmk🙏

  • @RamanKumar-eb6dn
    @RamanKumar-eb6dn ปีที่แล้ว

    Song shedi jao paji song wait ta hun sab nu hi rehni🥰🥰

  • @Gagan_sangala
    @Gagan_sangala 11 หลายเดือนก่อน

    Veera seriously m sirf thode hi vlog dekh da doosreya de vlog ch oh gal ni mildi jo thode vlogs ch hundi aa lub u bhra ❤️❤️❤️ waheguru ji Meher bhareya hath rakhn

  • @heeraheeraghuman6928
    @heeraheeraghuman6928 ปีที่แล้ว +1

    22g waheguru mehar rakhe tuhade sareya te jatta duniyaa tahanu hamesa piyaar kardi rahe tusi din dugni raat chugni traki karu love u jatta

  • @BaljinderSingh-zn5qw
    @BaljinderSingh-zn5qw ปีที่แล้ว

    Taye ji nu Bhut pyaar isteer lana mna hai love you veer eda de hunde desi bandey

  • @gursajanbuttar9585
    @gursajanbuttar9585 ปีที่แล้ว +3

    Love u paji ❤

  • @Deep_262
    @Deep_262 ปีที่แล้ว

    Gana tah udo v siraa e Gaya c veer neh

  • @arshdeepsivia3330
    @arshdeepsivia3330 ปีที่แล้ว +3

    1saal phela dekhi c bai ji aa video ❤️❤️❤️

  • @JaiRajedi1
    @JaiRajedi1 ปีที่แล้ว +1

    Vlog jaldi paya kro veere wait bhut rehndi aah

  • @user-xs8fo7mu8x
    @user-xs8fo7mu8x ปีที่แล้ว +1

    Boht dina baad aya paji ajj vlog boht wait kiti

  • @arshdeepsingh5466
    @arshdeepsingh5466 ปีที่แล้ว

    waheguru ji mehr krn thde te veere ❤️🙏

  • @balrajtoor5982
    @balrajtoor5982 ปีที่แล้ว +1

    Nice vlog wmk♥️

  • @Indianaman0109
    @Indianaman0109 ปีที่แล้ว

    Arvi veer❣️❣️

  • @amanchoudhary4905
    @amanchoudhary4905 ปีที่แล้ว

    Wmk 🙏

  • @guntashpalsinghvirk7251
    @guntashpalsinghvirk7251 ปีที่แล้ว

    Rab tuhanu chardikla vich rakhe bhaji 💕❤️

  • @parveenchandla1623
    @parveenchandla1623 ปีที่แล้ว

    Arvi Veera ❤️ Dil da heera pra sada

  • @jasbirsandhu4947
    @jasbirsandhu4947 ปีที่แล้ว +2

    Nice song

  • @arsh5410
    @arsh5410 ปีที่แล้ว +3

    ਸਰਦਾਰ ਸਾਬ ਨੂੰ ਇਕ ਵਾਰ vlog ਵਿੱਚ ਜ਼ਰੂਰ ਦਿਖਾਇਆ ਕਰੋ ਪਾਜੀ ਦਿਲ ਖੁਸ਼ ਹੋ ਜਾਂਦਾ ਵਾਹਿਗੁਰੂ ਮਿਹਰ ਰੱਖਣ ਸਾਰਿਆ ਤੇ🤲🏽🧡

  • @preetkahlon5587
    @preetkahlon5587 ปีที่แล้ว

    Baba ji mere vera te eda hi kirpa bnai rakhna moj mati krde rehn sda hi kush hasde rehn hamesha baba ji mehar hi rakhn waheguru ji

  • @itzmarjanathakur7028
    @itzmarjanathakur7028 ปีที่แล้ว

    ❤️❤️😊😊

  • @gauravbawa0953
    @gauravbawa0953 ปีที่แล้ว +1

    ♥️🙏🏻

  • @guri717
    @guri717 ปีที่แล้ว

    Waheguru