ความคิดเห็น •

  • @JARNAILSINGH-nk2es
    @JARNAILSINGH-nk2es ปีที่แล้ว +42

    ਵਾਹਿਗੁਰੂ ਜੀ ਦੁਨੀਆਂ ਭਰ ਦੀਆਂ ਮਾਵਾਂ ਨੂੰ ਲੰਬੀਆਂ ਉਮਰਾਂ ਬਖਸ਼ੋ ਵਾਹਿਗੁਰੂ ਜੀ

    • @zoragill
      @zoragill ปีที่แล้ว

      Eezxxxdddzr

  • @sushantgoyal100
    @sushantgoyal100 4 ปีที่แล้ว +17

    Miss u maa... Teri kami ni puri honii kde maa .... 😞😞😞...

  • @surinderkaur7256
    @surinderkaur7256 3 ปีที่แล้ว +9

    Rab mare maa nu hamesha khush rakhe

  • @manpreetdhaliwal3144
    @manpreetdhaliwal3144 4 ปีที่แล้ว +4

    Its ryt mom bina ta kuj nhi ban sakda love u mom waheguru ji har ik de mom dad thik rehn hamesha

  • @paramjitmalhi6543
    @paramjitmalhi6543 4 ปีที่แล้ว +6

    ਮਾਂ ਦਾ ਰੂਪ ਰੱਬ ਦਾ ਰੂਪ ਹੈ,ਮਾਂ ਵਰਗਾ ਰਿਸਤਾਹੋਰ ਕੋਈ ਨਹੀਂ।

  • @monupal5792
    @monupal5792 2 ปีที่แล้ว +5

    Waheguru ji mehar kareoo meri mata ji te lammi umar kareo mata ji di

  • @rekhachoudhary2348
    @rekhachoudhary2348 3 ปีที่แล้ว +41

    ਮਾਂ ਤਾ ਮਾਂ ਹੁੰਦੀ ਆ 🙏🏼❤️ ਸੱਚੀ ਗੱਲ ਆ ਮਾਂ ਪਿਉ ਤੋਂ ਬਿਨਾਂ ਕੋਈ ਨੀ ਸਾਥ ਦਿੰਦਾ 🙏🏼❤️

  • @user-vp8mv4vj1g
    @user-vp8mv4vj1g 5 หลายเดือนก่อน +5

    ਮਾ ਵਰਗਾ ਕੋਈ ਹੋਰ ਨਹੀਂ ਹੋ ਸਕਦਾ

  • @davinder6998
    @davinder6998 4 ปีที่แล้ว +29

    ਮਾਂ ਤਾ ਮਾਂ ਹੀ ਹੁੰਦੀ ਹੈ ਮਾਂ ਦੀ ਜਗਾ ਕੋਈ ਨਹੀ ਲੈ ਸਕਦਾ

    • @seeradhaliwal2872
      @seeradhaliwal2872 3 ปีที่แล้ว

      ਮਾਂ ਤਾ ਮਾਂ ਹੀ ਹੁੰਦੀ ਹੈ ਮਾਂ ਦੀ ਜਗਾ ਕੌੜੀ ਨਹੀ ਲੈ ਸਕਦਾ

  • @gurpreetgurpreetgurpreet6263
    @gurpreetgurpreetgurpreet6263 3 ปีที่แล้ว +12

    Love you so much Maa..... Thank you so much Waheguru ji maa den lyi

  • @amritpalkaur4175
    @amritpalkaur4175 3 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurjeetSingh-hd9py
    @GurjeetSingh-hd9py 3 ปีที่แล้ว +10

    ਮਾਂ ਤਾਂ ਮਾਂ ਹੁੰਦੀ ਆ l love you mom

  • @RajeshKumar-nj3xv
    @RajeshKumar-nj3xv 4 ปีที่แล้ว +11

    ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਜੋ ਮਾਤਾ ਬਾਰੇ ਵਿਚਾਰ ਸੁਣ ਕੇ ਨਹੀ ਤਾਂ ਅੱਜ ਕਲ਼ ਦੁਨੀਆ ਪੈਸੇ ਪਿਛੇ ਦੌੜ ਰਹੀ ਆ ਬਹੁਤ ਬਹੁਤ ਧੰਨਵਾਦ
    ਰਾਜੇਸ਼ ਸ਼ਰਮਾਂ ਵਲੋਂ

  • @kawalramgarhia3929
    @kawalramgarhia3929 2 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manpreetkailey7540
    @manpreetkailey7540 หลายเดือนก่อน

    Waheguru ji mehar kro har ik di maa nui hamesha khush rakheo har ik nui peda houn to pehla hta end tak maa chahidi hundi hai❤❤💞💝

  • @pinderchouhan1688
    @pinderchouhan1688 3 ปีที่แล้ว +2

    ਵਾਹਿਗੁਰੂ ਜੀ ਮਾਮ ਤਾਂ ਹਿੰਦੂ ਹੈ

  • @navheersingh7867
    @navheersingh7867 4 ปีที่แล้ว +20

    Very heart touching. Pta ni lok kio Apne parents nu Chad dinde ne . Love u mom dad . Who is agree like 👍

  • @Razz438
    @Razz438 3 ปีที่แล้ว +19

    ਵੀਰਾ ਜਵਾਨੀਆਂ ਮਾਣੇ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @user-un7qn1bn1i
    @user-un7qn1bn1i 9 หลายเดือนก่อน

    Bde pyare shabd aa ruh nu shanti dinde baba ji chadi kla ch rho thanku baba ji

  • @bikramjitsingh1519
    @bikramjitsingh1519 2 ปีที่แล้ว +3

    Love so much mom ❤️ dad ❤️ thank u wahaguru ji 🙏🙏 mom ❤️ dad Dana li Love to ❤️❤️❤️❤️❤️❤️❤️

  • @vattandeepsingh4206
    @vattandeepsingh4206 4 ปีที่แล้ว +9

    🙏🙏🙏🙏🙏💝💝💝🙏🙏🙏🙏🙏💐💐 ਵਾਹਿਗੁਰੂ ਵਾਹਿਗੁਰੂ..ਮਾਂ ਹੁੰਦੀ ਏ ਮਾਂ🙏🙏

  • @rummykaur2738
    @rummykaur2738 4 ปีที่แล้ว +12

    Ghar vich biathe rabb nu kde rusayeo na....Bhul ke vi kde ma da dil tadfayeo na.....Waheguru jiii....🙏🙏🙏🙏

  • @shindaratta2699
    @shindaratta2699 3 ปีที่แล้ว +2

    ਜੋਨੀ ਬਾਬਾ ਜੀ ਵਾਹਿਗੁਰੂ ਜੀ ਮੇਹਰ ਕਰੇ ਰੱਬ ਖੁਸ਼ ਰੱਖੇ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManpreetSingh-xm4vv
    @ManpreetSingh-xm4vv 3 ปีที่แล้ว +10

    ਮਾਂ ਸਬਦ ਭਾਵੇ ਇੱਕ ਅੱਖਰ ਦਾ ਏ ਪਰ ਪਿਆਰ ਅਸੀਸਾਂ ਪੂਰੀ ਦੁਨੀਆਂ ਦੀਆਂ ਸਮਾਈ ਬੈਠਾ ਼਼਼਼਼਼ ਵਾਹਿਗੁਰੂ ਜੀ ਦੁਨੀਆਂ ਦੀਆਂ ਸਭ ਮਾਵਾਂ ਸਲਾਮਤ ਰਹਿਣ ਼਼਼਼਼

  • @gurlovemahi3023
    @gurlovemahi3023 2 ปีที่แล้ว +2

    Baba ji God bless you🙏🙏🙏🙏 Mera sara parivar thnu hr roj sunde aa

  • @balrajdeol6404
    @balrajdeol6404 4 ปีที่แล้ว +126

    ਵਾਹ ਜੀ ਵਾਹ ਬਹੁਤ ਵਧੀਆ ਗਾਇਆ ਗਿਆ ਮਾਂ ਦੇ ਗੀਤ ਨੂੰ

  • @gavosachigurbani5124
    @gavosachigurbani5124 3 ปีที่แล้ว +4

    Bahut badhiya shabd Baba Ji Sun ke Ron aa janda

  • @charanjitbasra7517
    @charanjitbasra7517 4 ปีที่แล้ว +1

    Bohat vadia lageia Baba ji

  • @gurpreetgumber13
    @gurpreetgumber13 2 ปีที่แล้ว +4

    Duniya di sbto best katha ♥️♥️🌎🥺

  • @sandhurecords9557
    @sandhurecords9557 2 ปีที่แล้ว +6

    ਮਾਵਾਂ ਠੰਡੀਆਂ ਛਾਂਵਾਂ ਜੱਗ ਤੇ ਲਭਦੀਆਂ ਨਈ,
    ਤੁਰ ਜਾਣ ਇਕ ਵਾਰ ਤੇ ਮਾਵਾਂ ਲਭਦੀਆਂ ਨਈਂ love you mom ❤️🙏🏼🙏🏼

  • @BobbyBajwa-pr2ih
    @BobbyBajwa-pr2ih ปีที่แล้ว

    Sahe gall a baba ji mein apni maa nu bht pyar karde

  • @kuljeetsinghbhattisingh2699
    @kuljeetsinghbhattisingh2699 3 ปีที่แล้ว

    ਕੈਪਟਨ ਅਮਰਿੰਦਰ ਸਿੰਘਗੁਰੂ ਗ੍ਰੰਥ ਸਾਹਿਬ ਜੀ ਦੀ ਸੋਹ ਖਾਂ ਕੇ ਮੁਕਰ ਗਏ। ਇਹ ਨਸਾਂ ਸਰਕਾਰ ਦੀ ਸਰਪ੍ਰਸਤੀ ਦੇ ਨਾਲ ਵਿਕਦਾ ਹੈ। ਸਾਡੇ ਸਮਾਜਕ ਲੋਕਾਂ ਨੂੰ ਅੱਗੇ ਆਉਣਾ ਪਵੇ ਗਾਂ ਜੋਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਹੋਣ ਤੋਂ ਬਚਾ ਸਕੀਏ। ਜੇਕਰ ਸਾਡਾ ਸਮਾਜ ਕਿਸੇ ਦੀ ਜਿੰਦਗੀ ਬਚਾ ਸਕੇ ਤਾਂ ਸਮਾਜ ਦੇ ਅਤੀ ਧੰਨਵਾਦੀ ਹੋਵਾਂਗੇ ਜੀ।

  • @santokhsinghbhatia3843
    @santokhsinghbhatia3843 3 ปีที่แล้ว +2

    Wahaguhu ji ki Fateh 🌻🌷🌿🌹🌲

  • @user-se5km3tf5e
    @user-se5km3tf5e 4 ปีที่แล้ว +13

    ਬਾਬਾ ਜੀ ਬਹੁਤ ਸੁੰਦਰ ਅਵਾਜ਼ ਹੈ ਰੂਹ ਨੂੰ ਸਕੂਨ ਮਿਲਦਾ ਹੈ ਜੀ ਆਪ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ 🌹🙏🌹📿🙏 ਬਾਬਾ ਜੀ

  • @user-un7qn1bn1i
    @user-un7qn1bn1i 9 หลายเดือนก่อน

    Iove u sister or meri maa , bde sache bol aa baba ji

  • @sardulsingh3266
    @sardulsingh3266 2 ปีที่แล้ว

    Sardul singh Baba Ravinder singh Baba Nanak ityadi chard kala rakhe

  • @singhsatnam4689
    @singhsatnam4689 4 ปีที่แล้ว +6

    Hay mary satguru ji waheguru ji waheguru sab ta ji Maher kari waheguru ji waheguru

  • @johnbains3770
    @johnbains3770 3 ปีที่แล้ว +16

    Luv u ma❤️❤️

  • @bhullargamerz1215
    @bhullargamerz1215 3 ปีที่แล้ว

    ਮਾਂ ਨੇ ਹੀ ਸਾਨੂੰ ਇਹ ਸੰਸਾਰ ਦਿਖਾਇਆ ਹੈ । ਮਾਂ ਨਾਂ ਹੁੰਦੀ ਤਾਂ ਅਸੀਂ ਨਾਂ ਹੁੰਦੇ।

  • @LovePreet-dy4qc
    @LovePreet-dy4qc 7 หลายเดือนก่อน +1

    ਮਾਂ ਤੇਰੀ ਜਾ ਮੇਰੀ ਨੀ ਹੁੰਦੀ ਮਾਂ ਤਾਂ ਮਾਂ ਹੁੰਦੀ ਏ❤❤ਰੱਬ ਲੰਬੀਆਂ ਉਮਰਾਂ ਬਖ਼ਸ਼ੇ ਸਾਰੀ ਦੁਨੀਆਂ ਦੀ ਮਾਵਾਂ ਨੂੰ❤

  • @JagtarSingh-wi8ti
    @JagtarSingh-wi8ti 4 ปีที่แล้ว +3

    meri maa best maa aw😘😘

  • @GarryAdventures
    @GarryAdventures 4 ปีที่แล้ว +8

    I love you maaaaaaaaaaa hi love you

  • @sikandermander3094
    @sikandermander3094 29 วันที่ผ่านมา +1

    Waheguru ji sareya di maa nu khush rakhi❤❤

  • @satnamshriwahegurujiwahegu3611
    @satnamshriwahegurujiwahegu3611 4 ปีที่แล้ว

    Maa tan maa hundi a maa ton bina bachiya daa koi ni

  • @harsimar2816
    @harsimar2816 4 ปีที่แล้ว +25

    Mari maa tea rub da roop Mari maa nu mari Umar lagea waheguru ji

  • @gurdeepkaur672
    @gurdeepkaur672 ปีที่แล้ว +5

    ਮਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਮਾਂ ਕੀ ਹੁੰਦੀ ਹੈ

  • @BalwinderSingh-ko7dr
    @BalwinderSingh-ko7dr 3 ปีที่แล้ว +2

    ਰੱਬ ਦਾ ਦੂਜਾ ਰੂਪ ਮਾਂ ਵਾਹਿਗੁਰੂ ਸਾਰੀਆਂ ਮਾਵਾਂ ਭਲਾ ਕਰੀ ਸਤਿਨਾਮ ਵਾਹਿਗੁਰੂ ਜੀ

  • @NavdeepKaur-ft4nb
    @NavdeepKaur-ft4nb 4 ปีที่แล้ว +2

    Love u 💕 mom waheguru tanu hamesha lami umar bakshan

  • @jagvirsingh4607
    @jagvirsingh4607 4 ปีที่แล้ว +2

    ਵਾਹਿਗੁਰੂ ji sub dia mava nu sada e khushiya bakshi mere waheguru ji

  • @Lakhvirsingh-wp8iu
    @Lakhvirsingh-wp8iu 4 ปีที่แล้ว +158

    ਵਸਦੀਆਂ ਰਹਿਣ ਸੱਭ ਦੀਆਂ ਮਾਵਾਂ ਵਾਹਿਗੁਰੂ ਲੰਬੀਆ ਉਮਰਾਂ ਬਖ਼ਸ਼ਣ ਮਾਵਾਂ ਨੂੰ🙏🙏🙏

  • @jagroopbal6270
    @jagroopbal6270 ปีที่แล้ว

    Wehaguru ji meri maa hemanshu khush rakhe 🙏🙏🙏🙏🙏🙏🙏🙏🙏🙏

  • @narinderkaur3772
    @narinderkaur3772 3 ปีที่แล้ว +1

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji mehar kro MERI MAA Dr tandrusti bakhsoji

    • @tarsamsingh8305
      @tarsamsingh8305 3 ปีที่แล้ว

      Sonu islampur 25 saal 9115022569 mobile number phone karo

  • @SatnamSingh-hw2on
    @SatnamSingh-hw2on 3 ปีที่แล้ว +10

    Meri Maa Mera Rab🙏🙏

  • @SimranSingh-ze1lw
    @SimranSingh-ze1lw 4 ปีที่แล้ว +9

    Mata pita di sewa hi rad di puja ha 🌹🌹🌹🌹🌹🌹💖💖💖💖💖💖

  • @kewaljitsingh7137
    @kewaljitsingh7137 2 ปีที่แล้ว +2

    ਸਤਿਨਾਮ ਵਾਹਿਗੁਰੂ ਜੀ

  • @mahakall860
    @mahakall860 3 ปีที่แล้ว +1

    Very nice I miss you ma Satnam waheguru gi 🌺🌺🌹🌹🌹🙏🙏👏👏

  • @gurpreetdhaliwal1073
    @gurpreetdhaliwal1073 4 ปีที่แล้ว +23

    Waheguru waheguru waheguru waheguru waheguru waheguru waheguru waheguru ji

  • @paramdeolparam4054
    @paramdeolparam4054 4 ปีที่แล้ว +130

    ਮਾਂ ਤੇਰਾ ਦੇਣਾਂ ਮੈਂ ਕਦੇ ਨਹੀਂ ਦੇ ਸਕਦਾ ..

  • @JANDWALA-ok1rd
    @JANDWALA-ok1rd 5 หลายเดือนก่อน

    Sun ka Dil khush ho ga ❤❤❤❤

  • @gurditpawar8146
    @gurditpawar8146 4 ปีที่แล้ว

    ਮਾਂ ਲੲੀ ਬਹੁਤ ਵਧੀਆ ਗੱਲ ਕਹੀ ਹੈ ਵਾਹ ਬਈ ਵਾਹ

    • @gurditpawar8146
      @gurditpawar8146 4 ปีที่แล้ว

      ਦਿਲ ਖੁਸ਼ ਕਰ ਦਿੱਤਾ

  • @iqbalkhangura266
    @iqbalkhangura266 4 ปีที่แล้ว +5

    I love you ma 😘😘😘😘😘😘😘😘😘😘😘😍😍😍

  • @abhijeetsingh4941
    @abhijeetsingh4941 4 ปีที่แล้ว +10

    Waheguru ji waheguru ji waheguru ji waheguru ji waheguru ji

  • @sikhbhinder2113
    @sikhbhinder2113 3 ปีที่แล้ว +2

    ਮਾ ਤਾ ਰਬ ਦਾ ਰੂਪ ਹੈ ਦੂਜਾ ਵਾिਹਗੁਰੂ ਜੀ

  • @SandeepSandeep-dy6yq
    @SandeepSandeep-dy6yq 2 ปีที่แล้ว

    Meri omr b meri maa nu lg jawe mai maa na lad da b buht pr pyr b buht krda meri maa mera rabb aa love u aaaaammmmmmmmmy buht sara

  • @RamLal-ec2ws
    @RamLal-ec2ws 4 ปีที่แล้ว +5

    Jai guru ravidas Maharaj ji nice

  • @rachpalsingh8387
    @rachpalsingh8387 4 ปีที่แล้ว +5

    So cute ma di song 😪😪😪😪😪😪😪😃😄😃😄😃😄

  • @deeparsh7026
    @deeparsh7026 3 ปีที่แล้ว +1

    Bhot sohna koi duja nai ban da apna o ik maa hi he

  • @kamalwalia8892
    @kamalwalia8892 3 ปีที่แล้ว +2

    Waheguru ji aaj mere maa iss duniya ch ha ni maa di bhut yaad aundi hai

  • @sahibmehra9196
    @sahibmehra9196 2 ปีที่แล้ว +2

    Lambi umar kreo sche patshah meri maa di mera bapu ta chhad gya mainu hun meri maa nu salamat rakheo ehi ardaas aa waheguru ji 🙏🙏🙏

  • @pawanpreetpubgking4736
    @pawanpreetpubgking4736 4 ปีที่แล้ว +5

    Bhut vadia veer ji 😢😢😢😭💯🙏🙏🙏🙏🙏🙏🙇🙇🙇🙇

  • @hardevsinghkhalsa2906
    @hardevsinghkhalsa2906 2 ปีที่แล้ว

    Baba. Ji. A. Tusi. Bhot. Vadia. Gal. Kiti. A🙏

  • @baldevsingh6249
    @baldevsingh6249 4 ปีที่แล้ว +1

    SSA Ji Khalsa ji.
    Mubarakbad of the SHABAD
    KIRTAN..
    Goddess you r Soami ji.

  • @RanjeetSingh-bq6qq
    @RanjeetSingh-bq6qq 4 ปีที่แล้ว +35

    Maa tmm rabb warge hunde h veero love you maa

    • @HarpreetSingh-vo2jl
      @HarpreetSingh-vo2jl 4 ปีที่แล้ว +1

      ਵਾਹਿਗੁਰੂ 🙏 ਜੀ ਮੇਰੀ ਮਾ ਦੀ ਉਮਰ ਲੰਮੀ ਕਰੀ

  • @user-yb1ey4zp2h
    @user-yb1ey4zp2h 3 ปีที่แล้ว +24

    ਮਾਂ ਦਾ ਦਿਲ ਹੀ ਪੁੱਤ ਦੇ ਔਗੁਣ ਜਰ ਸਕਦਾ ❤❤...... ਉੱਤੇ ਰੱਬ ਤੇ ਥੱਲੇ ਮਾਂ... 🙏❤

  • @inderjeetsinghchak9175
    @inderjeetsinghchak9175 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @NARESHKUMAR-ij1wv
    @NARESHKUMAR-ij1wv 3 ปีที่แล้ว +1

    I mis you meri maa i love u maa waheguru ji meri maa di rooh nu shanti demi

  • @dakshbhardwaj5934
    @dakshbhardwaj5934 4 ปีที่แล้ว +18

    Love u mom dad..Mera ta rabb hi mere maa bapu a...Mere maa baap de dukh god meri jholi pa deve.rabba hamesha khush rakhi mere maa pio nu

    • @charanjitkaur8219
      @charanjitkaur8219 3 ปีที่แล้ว

      I miss you 😭😭😭😭😭😭😭😭😭😭😭😭😭😭😭😭😭😭mumy G 🙏🏻

  • @BalvirSingh-lj6ik
    @BalvirSingh-lj6ik 2 ปีที่แล้ว

    Baba.ji.bothe.vdaya.awaj.vich.sabad💚💛❤💛🌷🌹👌

  • @bakhshinderkaur2343
    @bakhshinderkaur2343 3 ปีที่แล้ว +1

    ਵਾਹਿਗੁਰੂ g ਸਬ ਦੀਆ ਮਾਵਾਂ ਰਾਜੀ ਖੁਸ਼ੀ rakhi

  • @RajwinderKaur-kg5qh
    @RajwinderKaur-kg5qh 2 ปีที่แล้ว +4

    Rabb sab dia mava nu salamat rakhe.

  • @revin_0007
    @revin_0007 4 ปีที่แล้ว +106

    Menu baksh le Paramatma je mere ton kde koi jane anjane galti hoi hove je mein Mata Pita da mann dukhaia hove.

  • @rajinderkour8814
    @rajinderkour8814 3 หลายเดือนก่อน

    satnam shre waheguru sahib ji🙏🏻🙏🏻🙏🏻🙏🏻🙏🏻

  • @AmarjitSingh-nx4ig
    @AmarjitSingh-nx4ig 20 ชั่วโมงที่ผ่านมา

    ਬਾਬਾ ਜੋਨੀ ਜੀ ਤੁਹਾਡਾ ਬਹੁਤ ਧੰਨਵਾਦ

  • @HarpalSingh-uv9ko
    @HarpalSingh-uv9ko 2 ปีที่แล้ว +2

    WAHEGURUJI WAHEGURUJI sab de maa peo nu lambia ummra bakshan mere maa peo nu v lambia ummra bakshan deukhan to door rakhana te mere maa baap nu v dukhan to door rakhna.

  • @ManjotSingh-of1vl
    @ManjotSingh-of1vl ปีที่แล้ว

    Waheguru g meri maa nu hamesha khush te thik rakhi

  • @surinderpalsingh7092
    @surinderpalsingh7092 ปีที่แล้ว

    Very nice darna man nu suhadi ha wehaguru kirpa karn ji

  • @nanu_tv9855
    @nanu_tv9855 4 ปีที่แล้ว +3

    Mra dil nu choo gi video

  • @manjeetsinghnigah4695
    @manjeetsinghnigah4695 4 ปีที่แล้ว +65

    ਸਤਿਨਾਮ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @charanjitsinghmohi
    @charanjitsinghmohi 2 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru maa maa maa maa maa maa maa maa maa maa maa maa maa maa maa maa maa maa love you maa miss you mon 😥😥😭😭😭😭😭😭😭

  • @user-gx8li6ss7w
    @user-gx8li6ss7w 26 วันที่ผ่านมา

    ਮਾਂ ਤਾਂ ਰੱਬ ਦੂਜਾ ਰੂਪ ਹੈ ❤

  • @prabhjotsingh1831
    @prabhjotsingh1831 3 ปีที่แล้ว +15

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @RamLal-ec2ws
    @RamLal-ec2ws 4 ปีที่แล้ว +22

    I love ma

  • @Manjitkaur-sv9ic
    @Manjitkaur-sv9ic 3 ปีที่แล้ว +1

    Maa maa😭hi hundi . 👍🙏Maa di jagah koi nhi le sakda

  • @amritpalsingh4618
    @amritpalsingh4618 3 ปีที่แล้ว

    ਮਾਂ ਦੀ ਸੇਵਾ ਪਰਮਾਤਮਾ ਦੀ ਹੈ ਮਾਂ ਦੀ ਮੌਤ ਹੋ ਗਈ ਤਾਂ ਮੜ ਕੇ ਮਾਂ ਨੀ ਮਿਲਦੀ 😭😭😭😭

  • @sukhdevgill5742
    @sukhdevgill5742 3 ปีที่แล้ว +4

    Waheguru ji Waheguru ji Waheguru ji Satnam shri Waheguru ji Waheguru ji 🙏🙏💐🙏⚘🙏🌷🙏

  • @goldysingh5950
    @goldysingh5950 ปีที่แล้ว +3

    ਮਾਂ ਬਿਨਾ ਕੋਈ ਨੀ ਹੁੰਦਾ ❤😭😭😭😭

  • @janukamtin4896
    @janukamtin4896 2 ปีที่แล้ว

    wahegur ji wahegur ji wahegur ji wahegur ji wahegur ji wahegur ji

  • @RajwinderSingh-hq2ou
    @RajwinderSingh-hq2ou 4 ปีที่แล้ว +4

    My mom is world s best moments😘😘😘😘😘😘😘

  • @mithusinghmaan3695
    @mithusinghmaan3695 4 ปีที่แล้ว +10

    I love you Mom Dad

  • @bakhshinderkaur2343
    @bakhshinderkaur2343 3 ปีที่แล้ว

    ਵਹਿਗੁਰੁ ji sariya diya mawa peo di umar lambi kreo