ਚਉਪਹਿਰਾ ਸਾਹਿਬ ਦਾ ਅਸਲ ਸੱਚ ! ਗੁੰਮਰਾਹ ਨਾ ਹੋਵੋ || Truth of Chopehra Sahib

แชร์
ฝัง
  • เผยแพร่เมื่อ 15 ต.ค. 2024
  • By - ਗਿਆਨੀ ਗੁਰਪ੍ਰੀਤ ਸਿੰਘ ਜੀ
    ਚੌਪਹਿਰਾ ਸਾਹਿਬ ਬਾਰੇ ਸੁਣੋ ! ਸਹੀ ਜਾਂ ਗਲਤ !
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Whatsapp Group
    chat.whatsapp....
    Telegram Group
    t.me/GianiGurp...
    #babadeepsinghji #amritsar #gurbani

ความคิดเห็น • 963

  • @kamaljitkaur2707
    @kamaljitkaur2707 ปีที่แล้ว +17

    ਲੋਕਾ ਦਾ ਵਿਸ਼ਵਾਸ਼ ਚੁਪਹਿਰਾ ਕੱਟਣ ਨਾਲ ਬਾਣੀ ਵਿੱਚ ਬਹੁਤ ਵੱਧ ਰਿਹਾ ਹੈ ਇਹ ਸਗੋ ਲੋਕ ਲਹਿਰ ਬਣ ਰਿਹਾ ਹੈ। ਲੱਗਦਾ ਹੈ ਸਤਿਯੁਗ ਦੀ ਸ਼ੁਰਆਤ ਹੋਣ ਜਾ ਰਹੀ ਹੈ। ਧਨ ਧਨ ਬਾਬਾ ਦੀਪ ਸਿੰਘ ਜੀ ਸੱਭ ਦੀਆ ਝੋਲੀਆ ਭਰ ਰਹੇ ਹਨ। 🙏🙏🙏🙏🙏

  • @jassgrewal6414
    @jassgrewal6414 ปีที่แล้ว +35

    ਮੈਂ ਚਾਰ ਚੁਪਹਿਰਾ ਸਾਹਿਬ ਘਰੇ ਕੱਟੇ ਨੇ,ਮੇਰਾ ਸਾਰਾ ਕੰਮ ਖ਼ਤਮ ਏ ਹੋ ਗਿਆ ਸੀ,ਮੇਰਾ ਏਦਾਂ ਹੱਥ ਫੜਿਆ ਬਾਬਾ ਜੀ ਨੇ ਹੁਣ ਕੰਮ ਵਾਲਿਆ ਨੂੰ ਜਵਾਬ ਦੇਣਾ ਪੈਂਦਾ ਏ,ਜੇ ਸੱਚੇ ਮੰਨ ਨਾਲ ਤੁਸੀ ਕਰੋਗ ਤਾ ਬਾਬਾ ਜੀ ਸੱਚੀ ਥੋਡਾ ਹੱਥ ਫੜੋ ਗੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ👏👏👏👏👏

    • @ruhetargotra1194
      @ruhetargotra1194 20 วันที่ผ่านมา

      Ghar vich chuphera sahib kivn ktida pls dseo

  • @GurvinderKaur-s2d
    @GurvinderKaur-s2d ปีที่แล้ว +541

    ਸਾਡਾ ਵੀ ਵਿਸ਼ਵਾਸ ਬਣ ਗਿਆ ਹੈ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਚੌਪਿਹਰਾ ਸਾਹਿਬ ਕਟ ਕੇ ਸਾਨੂੰ ਵੀ ਫਲ ਮਿਲਿਆ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏🙏🙏🙏🙏🙏

    • @emaansidhu6305
      @emaansidhu6305 ปีที่แล้ว +5

      ​@@Kiratpreet_17tusi hle sant singh maskin ji nu nhi sunya pehla suno

    • @emaansidhu6305
      @emaansidhu6305 ปีที่แล้ว +5

      @@Kiratpreet_17 sant mahapursha nu eve nhi smjhida . Sant mahapursha bare sukhmani sahib ch kina kuj likhya hai .

    • @emaansidhu6305
      @emaansidhu6305 ปีที่แล้ว +3

      @@Kiratpreet_17 sant singh maskin ji ne jo guru arjan dev ji bare jo ona ne katha kiti hai oho suno pehla .

    • @emaansidhu6305
      @emaansidhu6305 ปีที่แล้ว +4

      @@Kiratpreet_17 likhya hoya bdlya v ja skda hai pehla sant singh maskin ji nu suno

    • @HarpreetKaur-rm4vv
      @HarpreetKaur-rm4vv ปีที่แล้ว

      ​@@Kiratpreet_17guru kolo Jo marji mango apni apni soch a

  • @RoopDesigner
    @RoopDesigner ปีที่แล้ว +62

    ਬਾਬਾ ਦੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ। ਸਾਨੂੰ ਵੀ ਬਾਬਾ ਜੀ ਦੇ ਦਰ ਤੋਂ ਧੀ ਦੀ ਪ੍ਰਾਪਤੀ ਹੋਈ ਹੈ।ਕੋਈ ਉਮੀਦ ਨਹੀਂ ਸੀ ਕਿਨਾਂ ਸਮਾਂ ਦਵਾਈਆਂ ਖਾਧੀਆਂ ਕੋਈ ਅਸਰ ਨਹੀਂ।ਪਰ ਬਾਬਾ ਜੀ ਨੇ ਸਾਡੀ ਬਾਂਹ ਫੜੀ ਤੇ ਸਾਨੂੰ ਮਾਂ ਬਾਪ ਬਣਨ ਦਾ ਅਹਿਸਾਸ ਝੋਲੀ ਪਾਇਆ।😊

    • @1311c
      @1311c ปีที่แล้ว +5

      Didi ji🙏 mere lai v ਅਰਦਾਸ ਕਰਯੋ, ਮੇਰੇ ਵਿਆਹ ਨੂੰ 9 ਸਾਲ ਹੋ ਗਏ ਕੋਈ ਬਚਾ ਨੀ, ਮੈਂ v ਚੌਪਹਰਾ sahib ਕਟਦੀ ਆ ਜੀ, ਮੇਰੀ ਝੋਲੀ ਭਰ ਦੇਣ ਬਾਬਾ ਦੀਪ ਸਿੰਘ ਜੀ ਜਲਦੀ🤲🙏🙏🙏

    • @kamalpreetsingh9278
      @kamalpreetsingh9278 11 หลายเดือนก่อน +1

      Meri v ਝੋਲੀ bhryo waheguru ji

    • @amangill722
      @amangill722 11 หลายเดือนก่อน +1

      Waheguru ji waheguru ji waheguru

    • @youtuber832-m6e
      @youtuber832-m6e 7 หลายเดือนก่อน

      omg❤ daughter is a blessing congrats🎉❤

  • @GurpreetSingh-rq5fr
    @GurpreetSingh-rq5fr ปีที่แล้ว +18

    ਹੁਣ ਹਰ ਐਤਵਾਰ ਆ ਕੇ ਵੇਖੋ ਦੁਨੀਆਂ ਇਸਾਈਆਂ, ਡੇਰਿਆਂ, ਪਾਖੰਡੀਆਂ ਨੂੰ ਛੱਡ ਕੇ ਬਹੁਤ ਦੁਨੀਆਂ ਆ ਰਹੀ ਹੈ ਮੈਨੂੰ ਵੀ ਬਹੁਤ ਦਿੱਤਾ ਬਾਬਾ ਦੀਪ ਸਿੰਘ ਜੀ ਨੇ

  • @ravneet899
    @ravneet899 ปีที่แล้ว +265

    ਚੁਪਹਿਰੇ‌ ਵਿਚ ਜਾਣ ਨਾਲ ਬਹੁਤ ਲੋਕ ਗੁਰਬਾਣੀ ਨਾਲ ਜੁੜ ਰਹੇ ਹਨ। ਵਾਹਿਗੁਰੂ ਸਰਬੱਤ ਦਾ ਭਲਾ ਕਰੇ🙏🙏

    • @AgamveerSingh-yi1rh
      @AgamveerSingh-yi1rh 3 หลายเดือนก่อน

      Sirf apne mnorath waste

    • @Learn_math1313
      @Learn_math1313 3 หลายเดือนก่อน

      Jur te rhe ghto ght​@@AgamveerSingh-yi1rh

    • @kaurR8
      @kaurR8 3 หลายเดือนก่อน

      ​@@AgamveerSingh-yi1rhfar ?? Es vich ki galt aa tusi katlo bina mano kamna to ta maniye

    • @AgamveerSingh-yi1rh
      @AgamveerSingh-yi1rh 3 หลายเดือนก่อน

      Asi guru di chalayi maryada anusaar chalida na ki kisi bande di

    • @Learn_math1313
      @Learn_math1313 3 หลายเดือนก่อน

      @@AgamveerSingh-yi1rh Haa pta Jina tusi chlde salea tade vrge bnde kdi guru ghr hi ni jande dlea

  • @BhupinderKaur-df8tb
    @BhupinderKaur-df8tb ปีที่แล้ว +159

    ਗਿਆਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਬਾਬਾ ਦੀਪ ਸਿੰਘ ਜੀ ਆਪਣੀ ਕਿਰਪਾ ਨਾਲ ਨਸ਼ਿਆਂ ਦੀ ਦਲਦਲ ਚ ਫ਼ਸੇ ਬੱਚੇ ਬੱਚੀਆਂ ਨੂੰ ਕੱਢ ਕੇ ਇਸ ਸਮਾਗਮ ਦੀ ਖੁਮਾਰੀ ਬਖਸ਼ ਦੇਣ।

  • @jaspreetkaur6822
    @jaspreetkaur6822 ปีที่แล้ว +37

    ਵਾਹਿਗੁਰੂ ਜੀ ਜੋ ਸ਼ਹੀਦਾ ਸਾਹਿਬ ਬਾਣੀ ਪੜਨ ਦਾ ਆਨੰਦ ਆਉਂਦਾ ਬਿਆਨ ਨਹੀ ਕੀਤਾ ਜਾਸਕਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @navjeetkaur723
    @navjeetkaur723 ปีที่แล้ว +108

    ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਵਿਰੋਧ ਕਰਨ ਵਾਲਿਆਂ ਦੇ ਪੱਲੇ ਕੱਖ ਨਹੀਂ ਹੈ ਉਹਨਾਂ ਦੇ ਕਰਮ ਹੀ ਮਾੜੇ ਹਨ

    • @kulwantsingh9415
      @kulwantsingh9415 ปีที่แล้ว +3

      ਵਾਹਿਗੁਰੂ ਜੀ

    • @harpreetkaurrandhawa6586
      @harpreetkaurrandhawa6586 ปีที่แล้ว +2

      Hanji baba ji warga koi ni ho sakda🙏

    • @gurnekgill7488
      @gurnekgill7488 9 หลายเดือนก่อน +1

      ਬਿਲਕੁਲ ਸਹੀ ਕਿਹਾ ਤੁਸੀ ਪਤਾ ਨਹੀਂ ਕਿੱਥੇ ਲੇਖਾ ਦੇਣ ਗਏ ਇਹ ਲੋਗ

    • @gurnekgill7488
      @gurnekgill7488 9 หลายเดือนก่อน +1

      ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸੰਗਤ ਗੁਰਬਾਣੀ ਨਾਲ਼ ਜੁੜ ਰਹੀ ਹੈ ਉੱਥੇ ਤੇ ਇਹ ਮਹਿਸੂਸ ਹੁੰਦਾ ਹੈ ਕਿ ਬਾਬਾ ਦੀਪ ਸਿੰਘ ਜੀ ਆਪ ਮਜੂਦ ਹੁੰਦੇ ਹਨ ਸੰਗਤ ਵਿੱਚ

    • @Satnaam723
      @Satnaam723 3 หลายเดือนก่อน

      😂😂😂😂😂😂

  • @amarjeetkaur2927
    @amarjeetkaur2927 ปีที่แล้ว +150

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਨ ਮਿਹਰ ਭਰਿਆ ਹੱਥ ਰੱਖਣ ਖੁਸ਼ੀਆ ਬਖਸ਼ਣ

  • @ManjitSingh-wd1bi
    @ManjitSingh-wd1bi ปีที่แล้ว +64

    ਬਹੁਤ ਹੀ ਜ਼ਿਆਦਾ ਪਾਵਰ ਹੈ ਚੁਪਹਿਰਾ ਸਾਹਿਬ ਜੀ ਦੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜਿਨਾਂ ਤੇ ਕਿਰਪਾ ਹੁੰਦੀ ਉਹਨਾਂ ਨੂੰ ਪੁੱਛੋ ਵਾਹਿਗੁਰੂ ਸਰਬੱਤ ਦਾ ਭਲਾ ਕਰੇ

    • @jagdeepsaran1681
      @jagdeepsaran1681 ปีที่แล้ว +2

      Bulkul sahi keha

    • @singhharmit3065
      @singhharmit3065 ปีที่แล้ว +3

      ਜੇ ਕਿਸੇ ਨੂੰ ਪਾਠ ਨਹੀਂ ਆਉਂਦਾ ਉਹ ਪਾਠ ਸੁਣ ਕੇ ਚੁਪਹਿਰਾ ਸਾਹਿਬ ਕੱਟ ਸਕਦਾ ਹੈ

  • @jarnailsinghgulalipur
    @jarnailsinghgulalipur ปีที่แล้ว +94

    ਗੁਰੂ ਪਿਆਰਿਓ ਗਿਆਨੀ ਜੀ ਨੇ ਬਹੁਤ ਵਧੀਆ ਵਿਚਾਰ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਧੰਨਵਾਦ ਗਿਆਨੀ ਜੀ ਦਾ। ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਕਿਸੇ ਦੀ ਚੰਗੀ ਗੱਲ ਵੀ ਚੰਗੀ ਨਹੀਂ ਲਗਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @renunain9158
    @renunain9158 ปีที่แล้ว +37

    Sach cho ਬਹੁਤ power hegi ਚੁਪਿਹਰੇ di bnani cho ,,,mai hindu aa ,,mere body cho bhut pain hunda c ,mai kise de aakhn te Ghar 11 din lgtar bani da path kita c ,jihda Rog doctor to thik n huya c ,mera ta bani nal thik ho gia ,,,meri Umar v24 saal hegi,,,,dhan dhan baba deep Singh ji,,,

    • @hardeepsinghhardeepsingh5870
      @hardeepsinghhardeepsingh5870 ปีที่แล้ว

      Tuse puri vidhi daso

    • @Kaur_18
      @Kaur_18 ปีที่แล้ว +1

      Waheguru ji🙏🏻tusi 11 din lagatar chaupehra sahib ji di bani da path kita si ya koi hor ?

    • @renunain9158
      @renunain9158 ปีที่แล้ว

      @@Kaur_18 hnji lgatar ji

    • @Kaur_18
      @Kaur_18 ปีที่แล้ว

      @@renunain9158 Thik h waheguru ji thank you 🙏🏻

  • @gursewakkatha209
    @gursewakkatha209 ปีที่แล้ว +13

    ਧੰਨ ਧੰਨ ਬਾਬਾ ਦੀਪ ਸਿੰਘ ਜੀ ਬਿਲਕੁਲ ਜੀ ਗਿਆਨੀ ਸਹੀ ਕਿਹਾ ਜੀ ❤❤❤

  • @JasbirSingh-fy8vy
    @JasbirSingh-fy8vy ปีที่แล้ว +18

    ਬਿਲਕੁਲ ਸਹੀ ਵਿਚਾਰ ਵੀਰ ਜੀ
    ਗੁਰੂ ਗ੍ਰੰਥਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰੀ ਲੱਗ ਜਾਂਦੀ ਹੈ
    ਬਾਬਾਦੀਪਸਿਘਜੀਕਿਰਪਾ ਹੋਂਜਾਦੀ ਹੈ

  • @sukhak6362
    @sukhak6362 10 หลายเดือนก่อน +8

    ੴਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🌹🌹😇😇⚔️⚔️

  • @BALDEVSiNGH-xo4xr
    @BALDEVSiNGH-xo4xr 11 หลายเดือนก่อน +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਰੱਖਣਾ ਲੰਬੀਆਂ ਉਮਰਾਂ ਬਖਸ਼ਣ ਸਭਨਾਂ ਨੂੰ ਵਾਹਿਗੁਰੂ ਜੀ ਚੱਲੋ ਕਿਸੇ ਵੀ ਤਰ੍ਹਾਂ ਸੰਗਤਾਂ ਬਾਣੀ ਤਾ ਪੜ੍ਹ ਰਹੀਆ ਕੋਈ ਮਾੜਾ ਨਹੀਂ

  • @sukhvindersingh2167
    @sukhvindersingh2167 ปีที่แล้ว +111

    ਵਾਹਿਗੁਰੂ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਚਉਪਹਿਰੇ ਦੀ ਬਹੁਤ ਹੀ ਬਰਕਤ ਹੈ ਜੀ।ਹਰ ਤਰਾਂ ਦੇ ਕਸ਼ਟ ਅਤੇ ਦੁੱਖ ਕੱਟੇ ਜਾਂਦੇ ਹਨ ਜੋ ਵੀ ਚ ਉਪਹਿਰੇ ਦੀ ਹਾਜਰੀ ਭਰਦਾ ਹੈ ਜੀ।ਬਲਿਹਾਰੈ ਜਾਈਏ ਜਿਸ ਨੇ ਵੀ ਇਹ ਮਰਿਆਦਾ ਚਲਾਈ ਹੈ।

  • @PargatSingh-yn6os
    @PargatSingh-yn6os ปีที่แล้ว +16

    ਭਾਈ ਸਾਹਿਬ ਜੀ ਤੁਸੀਂ ਹਰ ਵੀਡੀਓ ਵਿਚ ਬਹੁਤ ਵਧੀਆ ਢੰਗ ਨਾਲ ਜਵਾਬ ਦਿੰਦੇ ਹੋ ਸੋ ਧੰਨਵਾਦ ,ਇਸ ਟੋਪਿਕ ਤੇ ਵੀ ਵਿਚਾਰ ਕਰਨ ਲਈ 👍🙏💯

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ ปีที่แล้ว +76

    ਵਾਹਿਗੁਰੂ ਜੀ,ਗੁਰਬਾਣੀ ਪੜੋ ਜੀ ਸੇਵਾ ਤੇ ਸਿਮਰਨ ਮੰਗੋ ਪ੍ਰਮਾਤਮਾ ਪਾਸੋ ਮਾੜੇ ਪਾਸੇ ਜਾਣੋ ਤਾ ਚੰਗਾ ਗੁਰਬਾਣੀ ਪੜਨਾ ਮਨ ਲਾਓ ਭਾਵੇ ਆਪਨੇ ਪਿੰਡ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੋ ਜੀ ਸਬ ਦਾ ਭਲਾ ਹੋ ਜੀ 🙏🙏🌹🙏

  • @glamourpunjabi
    @glamourpunjabi ปีที่แล้ว +79

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਗੁਰੂ ਸਾਹਿਬ ਏਸੇ ਤਰ੍ਹਾਂ ਆਪ ਜੀ ਤੋਂ ਸੇਵਾ ਲੈਂਦੇ ਰਹਿਣ ਜੀ। ਪੰਥ ਦੀ ਚੜ੍ਹਦੀ ਕਲਾ ਹੋਵੇ

  • @MissHayat-ft2xu
    @MissHayat-ft2xu 8 หลายเดือนก่อน +2

    Tusi bilkul sahi khya Gyani G..
    Dhan Dhan Baba Deep Singh Ji...🙏

  • @AshmanDeepkaur-uq2zg
    @AshmanDeepkaur-uq2zg ปีที่แล้ว +22

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🏻❤️

  • @rajwinderkaurkhalsa7441
    @rajwinderkaurkhalsa7441 ปีที่แล้ว +49

    ਬਹੁਤ ਵਧੀਆ ਵਿਚਾਰ
    ਵਾਹਿਗੁਰੂ ਜੀ ਕਿਰਪਾ ਬਨਾਈ ਰੱਖਣ, ਆਪ ਜੀ ਪੰਥ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੋ। 🙏🙏

  • @bheemsinghgurna9608
    @bheemsinghgurna9608 ปีที่แล้ว +26

    ਭਾਈ ਸਾਹਿਬ ਜੀ ਸਿੱਖ ਸੰਗਤਾਂ ਨੂੰ ਸੱਚ ਦਾ ਗਿਆਨ ਦਿੱਤਾ ਹੈ। ਧੰਨਵਾਦ ਆਪ ਜੀ ਦਾ

  • @NavjotKaur-sk5bu
    @NavjotKaur-sk5bu ปีที่แล้ว +54

    ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ❤

  • @JaswinderKaur-gy1dd
    @JaswinderKaur-gy1dd ปีที่แล้ว +11

    ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ🙏

  • @Gkaur59
    @Gkaur59 ปีที่แล้ว +2

    Mere te bht jiyada kirpa hai sahid baba deep Singh ji...ajj mere vich soh sah chll rhe aa bas ehna krke hi aa ...main ajj duniya te ji rahi aa tan bas ehna krke hi jee rahi aa...main ehna ton bina kakkh vi nhi haa... waheguru g ka Khalsa waheguru ji ki Fateh..meri dipression di problem..sahida gurdware.. boothgarh gurdware ton hi thik hoia haa..main har Sunday baba deep Singh ji de gurdware ja ke otho kumbh jal lia ode nal dipression di medicine Khandi c...hun meri medicine vi chutt gyi..te dipressibon ton vi main poori tarah bahar aa gyi hai...main 2 war suicide note vi likh chukki c dipression ch aa ke...hun main bilkul thik aa waheguru ji di kirpa nal😊😊🙏🙏...te hun main apni life pehla nalo bht vadiya jee rahi aa... matlab mere kol hun koi word nhi ehna di tarif krn li.. waheguru g sab da bhla krn .. waheguru g ka Khalsa waheguru ji ki Fateh 🙏🙏🙏🙏💟💟💟💟💟

  • @lakhbirsingh7485
    @lakhbirsingh7485 ปีที่แล้ว +23

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੀ ਬਹੁਤ ਕਿਰਪਾ ਹੈ ਜੀ ਧੰਨਵਾਦ ਜੀ ❤🎉❤🎉❤🎉❤🎉❤

  • @Brargur-t9y
    @Brargur-t9y 9 หลายเดือนก่อน +2

    ਮੈਨੂੰ ਤਾਂ ਬਹੁਤ ਿਵਸ਼ਵਾਸ਼ ਆ dhan dhan baba deep Singh ji Te 🙏🙏🙏

  • @gurdipsingh8628
    @gurdipsingh8628 ปีที่แล้ว +16

    ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਜੀ,
    ਬਹੁਤ ਹੀ ਵਧੀਆ ਵਿਚਾਰਾਂ ਅਤੇ ਦਲੀਲਾਂ ਸਾਹਿਤ ਆਪ ਜੀ ਜਾਣੂ ਕਰਵਾਇਆ ਹੈ ਜੀ, ਧੰਨਵਾਦੀ ਹਾਂ ਜੀ 🙏

  • @LakhbirSingh-up1wd
    @LakhbirSingh-up1wd ปีที่แล้ว +18

    ਸਤਿਕਾਰ ਜੋਗ਼ ਵੀਰ ਜੀ ਤੁਸੀ ਬਹੁਤ ਹੀ ਸੁਚੱਜੇ ਿਵਚਾਰ ਦਿਤੇ ਹਨ ਿਜਸ ਨਾਲ ਬਹੁਤ ਸਾਰੀ ਸੰਗਤ ਦੇ ਭਰਮ ਦੂਰ ਹੋ ਗ਼ਏ ਹੋਣਗ਼ੇ ਜੀ ੍

  • @charanjtsingh2679
    @charanjtsingh2679 ปีที่แล้ว +20

    ਬਹੁਤ ਵਧੀਆ ਵੀਚਾਰ ਗਿਆਨੀ ਜੀ ❤

  • @gurpreet10224
    @gurpreet10224 ปีที่แล้ว +19

    ਬਹੁਤ ਬਹੁਤ ਧੰਨਵਾਦ ਗਿਆਨੀ ਜੀ
    ਬਹੁਤ ਵਧੀਆ ਵਿਚਾਰ 🙏🙏

  • @sargunsidhu2781
    @sargunsidhu2781 2 หลายเดือนก่อน

    ਬਾਬਾ ਜੀ ਮੇਰੇ ਬੱਚੇ ਨੂੰ ਬਹੁਤ ਅਰਾਮ ਮਿਲਿਆ ਹੈ ਸਾਨੂੰ ਤਾਂ ਬਹੁਤ ਵਧੀਆ ਹੈ ਕਿਰਪਾ ਕਰਨੀ ਬਾਬਾ ਜੀ 🎉🎉❤❤

  • @MRMKhalsa
    @MRMKhalsa ปีที่แล้ว +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵਿਚਾਰ ਹੈ ਜੀ 🙏🙏🙏🙏🙏🙏🙏🙏🙏🙏🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

  • @Dibagsinghdilbagsingh
    @Dibagsinghdilbagsingh ปีที่แล้ว +2

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਮੇਰੀ ਅੱਖ ਠੀਕ ਕੀਤੀ ਹੈ ਵਾਹਿਗੁਰੂ ਜੀ

  • @jasvirkaurjasvirkaur9985
    @jasvirkaurjasvirkaur9985 ปีที่แล้ว +33

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏼🙏🏼

  • @kiranbirkaur3815
    @kiranbirkaur3815 ปีที่แล้ว

    ਮੇਰੇ ਬਾਪੂ ਜੀ ਦੇ ਘਰ ਚੁਪਹਿਰਾ ਸਾਹਿਬ ਬਹੁਤ ਕੁੱਝ ਮਿਲਦਾ🙏🙏ਸੰਗਤਾਂ ਆ ਕੇ ਕੱਟਣ

  • @jaswantkaur9875
    @jaswantkaur9875 ปีที่แล้ว +20

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @rajwindershergill9251
    @rajwindershergill9251 2 หลายเดือนก่อน

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vishavpublicschoolverka7129
    @vishavpublicschoolverka7129 ปีที่แล้ว +15

    chpahre sabh da fal jaroor milda sannu v milya hai dhan dhan baba deep singh ji

    • @youtuber832-m6e
      @youtuber832-m6e 7 หลายเดือนก่อน

      amritvele kar sakdeaa?

  • @gahircarpenter
    @gahircarpenter ปีที่แล้ว +1

    ਬਿਲਕੁਲ ਸਹੀ ਵਿਚਾਰ ਹਨ ਜੀ ਆਪ ਜੀ ਦੇ

  • @kaurraaji3610
    @kaurraaji3610 ปีที่แล้ว +24

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਬਾਦਸ਼ਾਹ 🙏🏻🙏🏻💐💐

    • @Satnaam723
      @Satnaam723 3 หลายเดือนก่อน +1

      😂😂😂😂😂😂

    • @kaurraaji3610
      @kaurraaji3610 3 หลายเดือนก่อน

      @@Satnaam723 waheguru ji hassa kehri gal da???

  • @amandeepkaurboparai2145
    @amandeepkaurboparai2145 ปีที่แล้ว +16

    ਧੰਨ ਧੰਨ ਬਾਬਾ ਦੀਪ ਸਿੰਘ ਜੀ😊

  • @HardeepSingh-qs5uu
    @HardeepSingh-qs5uu ปีที่แล้ว +10

    ਧੰਨ ਧੰਨ ਸਹੀਦ ਬਾਬਾ ਦੀਪ ਸਿੰਘ ਜੀ

  • @jagnandansingh3921
    @jagnandansingh3921 ปีที่แล้ว +34

    ਬਹੁਤ ਵਧੀਆ ਵਿਚਾਰਾਂ ਗਿਆਨੀ ਜੀ ਵਾਹਿਗੁਰੂ ਭਲੀ ਕਰੇ

  • @dalwarasingh6771
    @dalwarasingh6771 ปีที่แล้ว +20

    ਧੰਨ ਧੰਨ ਬਾਬਾ ਦੀਪ ਸਿੰਘ ਸਤਿਨਾਮ ਵਾਹਿਗੁਰੂ ਜੀ 🙏🏻🌹🌹🌹🌹🌹🌹🌹

  • @narindersingh1491
    @narindersingh1491 8 หลายเดือนก่อน

    Dhan Dhan Baba Deep Singh Ji Shaheed 🙏🙏🙏🙏🙏

  • @jashpalsingh1875
    @jashpalsingh1875 ปีที่แล้ว +42

    ਸਾਡਾ ਦੁਸ਼ਮਣ ਕੌਮ ਨੂੰ ਗੁਰੂਬਾਣੀ ਨਾਲੋ ਤੋੜਨਾ ਚਾਹੁੰਦਾ ਹੈ।ਸਿੱਖ ਨੂੰ ਗੁਰੂ ਨਾਲੋ ਟੁੱਟਣਾ ਨਹੀਂ ਲੱਗੇ ਰਹੋ।

  • @RamanKarnawal
    @RamanKarnawal 3 หลายเดือนก่อน +1

    Dhan dhan guru maharaj ji baba deep singh chupehra sahib naal bda sukoin milda aa sb dukh door ho jnde ne tenshn v sb khtm ho jndi aa

  • @amitbrar2440
    @amitbrar2440 ปีที่แล้ว +22

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏

  • @DharminderthaperDharminder
    @DharminderthaperDharminder 3 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਸਾਨੂੰ ਵੀ ਧੀਆਂ ਪੁੱਤਾਂ ਦੀ ਦਾਤ ਬਖ਼ਸ਼ੋ ਜੀ

  • @jaswinderkaur5433
    @jaswinderkaur5433 ปีที่แล้ว +13

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਭਨਾਂ ਤੇ ਮੇਹਰ ਕਰੀ ਦਾਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏🌺🌺🌺🌺🌺🌺🌺🌺🌺🌺👏🌺🌺👏🌺🌺👏🌺🌺👏👏

  • @sargunsidhu2781
    @sargunsidhu2781 ปีที่แล้ว

    ਵਾਹਿਗੁਰੂ ਜੀ ਅਸੀਂ ਤਾਂ ਘਰ ਦੇ ਵਿੱਚ ਹੀ ਪੜਦੇ ਹਾਂ ਗਲਤ ਕੇ ਠੀਕ ਵਾਹਿਗੁਰੂ ਜੀ 🎉🎉

  • @akashdhillon7665
    @akashdhillon7665 ปีที่แล้ว +21

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਬ ਦੀਆਂ ਝੋਲੀਆ ਭਰਦੇ ਨੇ❤🙏🙏

  • @ramsinghsohi2029
    @ramsinghsohi2029 ปีที่แล้ว +7

    ਬਹੁਤ ਖੁਸ਼ੀ ਹੋਈ ਆਪ ਜੀ ਦੇ ਵਿਚਾਰ ਸੁਣਕੇ ਪਰ ਆਪ ਜੀ ਨੂੰ ਬੇਨਤੀ ਹੈ ਕਿ ਸੁਣਨ ਵਿੱਚ ਆਇਆ ਹੈ ਕਿ ਲੋਕ ਭੂੰਜੇ ਸੜਕ ਤੇ ਬਿਨਾਂ ਰੁਮਾਲਾ ਸਾਹਿਬ ਦੇ ਬਾਣੀ ਦੀ ਪੋਥੀ ਸਾਹਿਬ ਹੱਥ ਵਿੱਚ ਫੜਦੇ ਹਨ ਅਤੇ ਨਾ ਹੀ ਗਲ਼ ਵਿੱਚ ਹਜ਼ੂਰੀਆ ਰਖਦੇ ਹਨ ਇਸ ਤਰ੍ਹਾਂ ਬਾਣੀ ਦੀ ਬੇਅਬਦੀ ਹੁੰਦੀ ਹੈ ਇਸ ਵਾਰੇ ਵੀ ਜ਼ਰੂਰ ਦੱਸਣਾ ਕਰੋ ਜੀ ਧੰਨਵਾਦ

    • @deepkaur9663
      @deepkaur9663 ปีที่แล้ว +2

      Ghr vich path Tuc gall ch hazuriya pa k thirda krde ho

    • @sukhmanpreetsingh5187
      @sukhmanpreetsingh5187 ปีที่แล้ว

      Oh ta prabandh commite nu krna chahida ji...sangat bholi hai ji...
      Kayi sangat jyada tar bajurg hunde ate anjaan hunde...ohna nu nhi pta hunda is baare

    • @GuneetAtwal1996
      @GuneetAtwal1996 ปีที่แล้ว

      @@deepkaur9663 Main ik saaf pagg da bacheya hoya extra kapda hazuria bana ke vartada ji shuru ton hi. Kai vaar chik aa jandi ya khurk hunde muh te taan hath gande ni hunde ji.

    • @Manpreet4645
      @Manpreet4645 3 หลายเดือนก่อน

      Sangat bhut zyda hundi aa tuc ik var ja ke dekho pair dharan di jagh nhi hundi uthe so bani pdhi jndi aa rab di bhagti kihra thale kuch bichaa ke krde aa

  • @sarbjitgill1960
    @sarbjitgill1960 ปีที่แล้ว +6

    Dhan Dhan baba deep Singh ji waheguru ji

  • @MrBudh
    @MrBudh ปีที่แล้ว +1

    ਬਹੁਤ ਵਧੀਆ ਗੱਲ ਹੈ,ਸੰਗਤਾਂ ਜੁੜਦੀਆਂ ਹਨ l ਵਾਹਿਗੁਰੂ ਜੀ ਦੀ ਮਹਿਮਾ ਗਾਉਂਦੀਆਂ ਹਨ l

  • @gurwinderkaurgill2802
    @gurwinderkaurgill2802 ปีที่แล้ว +4

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ🙏🌺🌹🙏🌺❤️🌺🙏🌹🌹🙏🙏

  • @ManjitSingh-hq5wn
    @ManjitSingh-hq5wn ปีที่แล้ว

    ਚਲੋ ਮਾੜੀ ਸੰਗਤ ਨਾਲੋਂ ਤਾਂ ਚੰਗਾ ਹੈ- ਸਾਰੇ ਆਪਣੇ ਧੀਆਂ ਭੈਣਾਂ ਬਚੀਆਂ ਪੁੱਤਰਾਂ ਦੇ ਵਿਆਹ ਸ਼ਾਦੀ ਜਨਮ ਦਿਨਾਂ ਦੇ ਸਮੇਂ ਵਧ ਤੋਂ ਵਧ ਸਤਿਸੰਗ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਨੋਟ -ਗਰੰਥੀ ਪਾਠੀ ਸਿੰਘਾਂ ਨੂੰ ਸਿਰਫ ਘਰਾਂ ਚ ਗੁਰਦੁਆਰਾ ਸਾਹਿਬ ਚ ਹੀ ਅਰਦਾਸ ਕਰਨ ਲਈ ਲਿਜਾਉ ਹੋਟਲਾਂ ਪੈਲਸਾਂ ਚ ਨਹੀਂ ਰਬ ਤੋਂ ਡਰੋ ਇਹ ਲੇਖਾ ਹਿਸਾਬ ਦੇਣਾ ਪੈਂਦਾ ਕਿਉਂਕਿ ਉਥੇ ਦਾ ਮਾਹੌਲ ਸ਼ੁੱਧ ਮਰਯਾਦਾ ਅਸੂਲ ਸਿਧਾਂਤ ਨਿਯਮ ਵਾਲਾ ਨਹੀਂ ਬਰਾਤ ਸਿਰਫ ਘਰਾਂ ਜਾਂ ਧਾਰਮਿਕ ਸਥਾਨਾਂ ਤੇ ਹੀ ਬਲਾਉ ਉਥੇ ਹੀ ਸਾਰੀ ਰਸਮ ਹੋਵੇ

  • @singhparamjit7396
    @singhparamjit7396 ปีที่แล้ว +8

    ਗਿਆਨੀ ਜੀ ਞਾਹਿਗੁਰੂ ਜੀ ਕਾ ਖਾਲਸਾ ਞਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰਾਂ ਗਿਆਨੀ ਜੀ ਬਹੁਤ ਧੰਨਵਾਦ
    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🏻🙏🏻

  • @TanviSharma-me3vr
    @TanviSharma-me3vr 3 หลายเดือนก่อน

    Chouphera saahib ch sachi bhut shakti ha g, jo kam impossible hunda , dhan dhan baba deep singh g saheed ,oh kam nu possible kar dinde ne , mere t bhut kirpa kiti ha baba g ne

  • @bhupindersingh-wu2sg
    @bhupindersingh-wu2sg ปีที่แล้ว +5

    Meri v manokaamna poori hoyi hai... Dhan dhan baba deep singh g....

  • @kulwinderkaur9713
    @kulwinderkaur9713 ปีที่แล้ว +17

    dhan dhan baba Deep Singh ji 🙏🙏

  • @sukhwindesinghsukhwindersi4842
    @sukhwindesinghsukhwindersi4842 ปีที่แล้ว +14

    ਬਹੁਤ ਵਾਦੀਆਂ ਬਾਬਾ ਜੀ ਵਿਚਾਰ

  • @JaspreetKaur-iz5yv
    @JaspreetKaur-iz5yv ปีที่แล้ว +1

    hor ta zyada nhi kha gii bss gurbani naal horr v zyada man jurr janda hai ..aur dil khush rhnda hai😊

  • @ranjith1419
    @ranjith1419 ปีที่แล้ว +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਮੇਹਰ ਕਰੋ

  • @JaspreetKaur-iz5yv
    @JaspreetKaur-iz5yv ปีที่แล้ว +2

    mai v chupaira sahib ch shamil hoi ha ..bohut acha feel hunda hai jdon asi enni sangat ch baith k ik saath paath krde aa..te ghr a k v routine bnnn jndi hai paath krn di ...jis ne jana hai jao mai eh ta nhi kha gi sirf apni mannat lyiii he jao..mere dimag ch ta eh hai k waheguru ji de drbaar ch a k kuj na kuj ta shii rasta dikhda he hi insaan ..man nu bohut shaanti mil di hai..hor ki chahid a

  • @Sachiagallan1
    @Sachiagallan1 3 หลายเดือนก่อน

    ❤❤ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ❤❤

  • @KawalJatt
    @KawalJatt ปีที่แล้ว +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਰਾਜ

  • @rosy233
    @rosy233 13 วันที่ผ่านมา

    Waheguru ji 🙏
    Dhan Dhan Baba Deep Singh Ji Shaheed 🙏

  • @deepambrsr2387
    @deepambrsr2387 ปีที่แล้ว +4

    ਇਹ ਚੁਪਹਿਰਾ ਪਿਛਲੇ ਦੱਸ ਸਾਲ ਤੋ ਚਲ ਰਿਹਾ ਸ਼ਹੀਦਾਂ ਸਾਹਿਬ, ਸਮੇਂ ਨਾਲ ਸੰਗਤ ਬਹੁਤ ਵੱਧ ਗਈ, ਐਤਵਾਰ ਛੁੱਟੀ ਕਰਕੇ ਇਹ ਦਿਨ ਚੁਣਿਆ ਗਿਆ ਖ਼ਾਸ ਕਰਕੇ,
    Jo ਦੋ ਬਜੁਰਗ ਪਾਠ ਕਰਵਾਉਂਦੇ ਨੇ ਓਹ ਖੁਦ ਵੀ ਇਕ ਪੈਸਾ ਨਹੀਂ ਲੈਕੇ ਜਾਂਦੇ ਕਮੇਟੀ ਚੋ,
    ਤੇ ਨਾ ਹੀ ਓਹਨਾ ਨੂੰ ਲੋਕ ਓਥੇ ਪੂਜਦੇ ਨੇ, ਸੰਗਤ ਦੀ ਗਿਣਤੀ ਵੱਧ ਦੀ ਜਾਂਦੀ ਹੈ, ਚੰਗੀ ਗੱਲ ਆ

    • @SandeepMahal-qf1yg
      @SandeepMahal-qf1yg 3 หลายเดือนก่อน

      25years to v vad ho geya chopehrasahib hunde hoye

  • @jasskaur4806
    @jasskaur4806 ปีที่แล้ว

    ਬਾਣੀ ਪੜਨਾ ਕੋਈ ਪਖੰਡ ਨਹੀਂ ਜੀ🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨ 🙏

  • @KarmjeetSingh-dl5dc
    @KarmjeetSingh-dl5dc ปีที่แล้ว +41

    ਧੰਨ ਧੰਨ ਸ਼ਹੀਦਾਂ ਦੇ ਜਰਨੈਲ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @davinderkaurkhalsa9915
    @davinderkaurkhalsa9915 ปีที่แล้ว +12

    ਧੰਨ ਧੰਨ ਮਹਾਂਨ ਸ਼ਹੀਦ ਬਾਬਾ ਦੀਪ ਸਿੰਘ ਜੀ 🙏🙏🙏🙏🙏🙏🙏🙏🙏

  • @armaanvirk243
    @armaanvirk243 ปีที่แล้ว +5

    ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਭ ਦੀਆਂ ਅਰਦਾਸਾਂ ਪੂਰੀਆਂ ਕਰਦੇ ਹਨ

  • @RajahSinghKandhari
    @RajahSinghKandhari ปีที่แล้ว +7

    Giani ji asi ve baba Deep Singh ji de Gurudwara Sahib vich chupehra Sahib katde ha har Wednesday. boht Shanti te Anand milda hai🙏🙏

    • @Guri.3133
      @Guri.3133 ปีที่แล้ว

      Veere Sunday nu krde

    • @RajahSinghKandhari
      @RajahSinghKandhari ปีที่แล้ว +1

      @@Guri.3133 Ludhiana vich har Wednesday chupehra Sahib hunda hai 🙏

  • @Jaskirat_singh_chah
    @Jaskirat_singh_chah ปีที่แล้ว +4

    ਧੰਨ ਬਾਬਾ ਦੀਪ ਸਿੰਘ ਜੀ

  • @Mehtachowk-gi8su
    @Mehtachowk-gi8su ปีที่แล้ว +12

    Waheguru ji 🙏 Dhan Dhan Baba Deep Singh Ji 🙏♥️🇨🇦

  • @PratapSINGH-ox7wi
    @PratapSINGH-ox7wi ปีที่แล้ว +26

    DHAN DHAN BABA DEEP SINGH JI MAHARAJ 🙏🙏🙏❤❤

  • @PrabjotKaur-db5je
    @PrabjotKaur-db5je 15 วันที่ผ่านมา

    Dhan Dhan Baba Deep Singh Ji di mehar nal asi sidhe rahe paye a bani nal judhe a baba ji ne sanu sabh koj dita a

  • @MandeepKaur-ou2xl
    @MandeepKaur-ou2xl ปีที่แล้ว +13

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏

  • @jaspalkaur8561
    @jaspalkaur8561 ปีที่แล้ว +10

    Waheguru ji Waheguru ji Waheguru ji Waheguru ji Waheguru ji Dhan Dhan Dhan baba ji baba Deep Singh ji

  • @DAVINDERSINGH-uq9bt
    @DAVINDERSINGH-uq9bt ปีที่แล้ว +5

    ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼

  • @HarjinderSingh-ht7ln
    @HarjinderSingh-ht7ln ปีที่แล้ว +1

    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਸ਼ਹੀਦ ਸਾਰਿਆਂ ਦੀਆਂ ਝੋਲੀਆਂ ਭਰਦੇ ਹਨ 🙏🏻🙏🏻🙏🏻🙏🏻🙏🏻

  • @gurbani1039
    @gurbani1039 ปีที่แล้ว +5

    ਬਹੁਤ ਵਧੀਆ ਸੇਧ ਦਿੱਤੀ ਹੈ ਬਾੲੀ ਜੀ।। ਧੰਨ ਵਾਹਿਗੁਰੂ ਜੀ

  • @Manpreetkaurr84
    @Manpreetkaurr84 ปีที่แล้ว

    ਬਹੁਤ ਵਧੀਆ samjaya ਭਾਈ ਸਾਹਿਬ ਨੇ

  • @sweetybains1416
    @sweetybains1416 ปีที่แล้ว +21

    Waheguru ji ka Khalsa waheguru ji ki Fateh 🙏♥️

  • @darshankaur4239
    @darshankaur4239 ปีที่แล้ว +1

    ਜਿਹੜਾ ਵੀ ਸਿੱਖ ਗੁਰਬਾਣੀ ਨਾਲ ਜੋੜ ਰਿਹਾ ਹੈ ਪਰਮੇਸ਼ੁਰ ਦੀ ਕਿੰਨੀ ਵੱਡੀ ਖੁਸ਼ੀ ਪਾ ਰਿਹਾ ਹੈ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ

  • @JaswantSingh-fu4tx
    @JaswantSingh-fu4tx ปีที่แล้ว +19

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🌹 ਧੰਨਵਾਦ ਗਿਆਨੀ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਵਿਚਾਰ ਦਿੱਤੇ ਜੀ ਸੰਗਤਾਂ ਦਾ ਭਰਮ ਦੂਰ ਹੋਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @parmjeetkaur2263
    @parmjeetkaur2263 ปีที่แล้ว

    Dhan dhan baba deep Singh ji ty pura vishwas hai sada,

  • @bheemkalsan6017
    @bheemkalsan6017 ปีที่แล้ว +5

    🥰🙏 Dhan Dhan baba Deep Singh Ji Kirpa Karo Ji 🙏🥰

  • @gp1313s
    @gp1313s ปีที่แล้ว +6

    🙏 Dhan dhan Baba Deep Singh ji 🙏

  • @Manpreet4645
    @Manpreet4645 3 หลายเดือนก่อน +1

    Mere v ielts de exam clear nhi ho reha c m v 4 chaupera sahib ghar cutt kite c 5 va chaupera sahib sukrane da baba ji de dar te cutt karke ayi c mere 3 chaupera sahib ch hi band aa gye hun v ghar chaupera cutt kardi a baba ji Mehar karan meri fees da arrangement v ho jana bhut power a bapu vich 🙏

  • @darshangarcha9666
    @darshangarcha9666 ปีที่แล้ว +2

    ਆਪ ਦਾ ਜਬਾਬ ਸਾਰੀ ਵਿਚਾਰ ਦਾ ਦਰੁਸਤ ਜਬਾਬ ਨਹੀਂ ਹੈ ਜੀ , ਗੁਰੂ ਗ੍ਰੰਥ ਸਾਹਿਬ ਜੀ ਕੋਈ ਇੱਕ ਵੀ ਪੰਗਤੀ ਐਸੀ ਨਹੀਂ ਜੋ ਸਾਨੂੰ ਗੁਰੂ ਨਾਲ ਨਾਲ ਨਾ ਜੋੜਦੀ ਹੈ ਜੇ ਹੈ ਜ਼ਰੂਰ ਦੱਸਿਉ , ਗੁਰਮਤਿ ਵਿੱਚ ਐਸੇ ਪਾਖੰਡ ਲਈ ਕੋਈ ਥਾਂ ਨਹੀਂ ਕਿਸੇ ਨੇ ਗੁਰਬਾਣੀ ਨਾਲ ਵਾਪਾਰ ਕਰਨਾ ਤਾਂ ਹਾਂ ਵਿੱਚ ਹਾਂ ਮਿਲਾਈ ਚੱਲੋ ਜੋ ਤੁਸੀ ਕਰ ਰਹੇ ਹੋ। ਪੰਥ ਲਈ ਇਹ ਗੱਲਾਂ ਘਾਤਕ ਹਨ।🙏🏽🙏🏽

  • @jagtarsingh1068
    @jagtarsingh1068 ปีที่แล้ว +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸਹੀਦ

  • @gurmanraj2680
    @gurmanraj2680 3 หลายเดือนก่อน

    Bhut Skoon milya a itho meinu te waheguru ji ne charna ch lga leya mera guru granth sahib ji a ...

  • @NavtejSingh-zq6gq
    @NavtejSingh-zq6gq ปีที่แล้ว +8

    Bhot sohne vichar ap ji ne rakhe shamne Bhai sahib ji 🙏

  • @hardevhardevsingh5067
    @hardevhardevsingh5067 ปีที่แล้ว +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ