ਜਥੇਦਾਰ ਲੱਖਾ ਸਿੰਘ ਪਿੰਡ ਸੁਰਸਿੰਘ ਨੂੰ ਕੋਮ ਦੇ ਜਰਨੈਲ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ ਵੱਲੌ ਫਰਲੇ ਦੀ ਦਾਤ ਪ੍ਰਾਪਤ ਹੋਈ

แชร์
ฝัง

ความคิดเห็น • 2

  • @santsinghgandiwind6960
    @santsinghgandiwind6960 19 วันที่ผ่านมา +2

    ਬਹੁਤ ਦੁੱਖ ਵਾਲੀ ਗਲ। ਇਹ ਕਿਹੜੀ ਮਰਿਯਾਦਾ ਨਾਲ ਫਰਲਾ ਦੇ ਰਹੇ। ਦਾਸ ਵੀ ਮਹਾਕਾਲ ਸਿੰਘ ਹੈ। 5 ਮਹਾਂਕਾਲ ਸਿੰਘ ਕਿੱਥੇ ਨੇ। ਗੁਰੂ ਸਾਹਿਬ ਦੀ ਹਜੂਰੀ ਵਿੱਚ ਫ਼ਰਲਾ ਦਿੱਤਾ ਜਾਂਦਾ । ਤੇ ਜੀ ਦੁਮਾਲਾ ਬਨ ਰਿਹਾ। ਉਸ ਕੋਲ ਵੀ ਫਰ੍ਲਾ ਨਹੀਂ ਹੈ

  • @avtarsingh2531
    @avtarsingh2531 12 วันที่ผ่านมา

    ਹੁਣ ਤਾਂ ਕੌਮ ਨੂੰ ਨਿਹੰਗ ਸਿੰਘਾਂ ਤੇ ਹੀ ਆਸਾਂ ਹਨ ਬਾਕੀ ਲੀਡਰ ਤਾਂ ਸਭ ਮਰ ਮੁੱਕ ਗਏ ਹਨ