"ਦਿੱਲੀ ਦੇ ਸਾਲੇ ਨਹੀਂ ਲੱਗਦੇ ਇਹ ਪੰਜਾਬੀਆਂ ਨੇ ਹਿੱਕ ਦੇ ਜ਼ੋਰ ਨਾਲ ਦਿੱਲੀ ਦਵਾਈ ਆ"

แชร์
ฝัง
  • เผยแพร่เมื่อ 11 พ.ค. 2024
  • #RMBTelevision #RajinderSinghDeepSinghWala #PunjabLokSabhaElections
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 68

  • @paramjitsingh6295
    @paramjitsingh6295 24 วันที่ผ่านมา +10

    ਗੁੱਡ ਸਰ ਜੀ

  • @sukhjindersingh3605
    @sukhjindersingh3605 23 วันที่ผ่านมา +5

    ਬਿੱਲ ਕੁੱਲ ਠੀਕ ਹੈ ਜੀ

  • @armaansinghsidhu3796
    @armaansinghsidhu3796 24 วันที่ผ่านมา +9

    ਸੱਚਮੁੱਚ ਹੀ ਪੰਜਾਬ ਚ ਕੋਈ ਸਰਕਾਰ ਪੰਜਾਬ ਦੇ ਹੱਕਾਂ ਲਈ ਚੰਗੀ ਨਹੀਪੰਜਾਬ ਦੇ ਪੁੱਤ ਕਿਸਾਨ ਹੀ ਕਮਾਣ ਸੰਭਾਲਣ ਤਾ ਹੀ ਕੁੱਝ ਹੋ ਸਕਦਾ ਹੈ

  • @darshanmaan7066
    @darshanmaan7066 24 วันที่ผ่านมา +9

    ਧਨਵਾਦ ਵਹਿਗੂਰੂੂ ਕਿਸਾਨ ਾ ਦੇ

  • @BalwinderSingh-yu4tq
    @BalwinderSingh-yu4tq 23 วันที่ผ่านมา +4

    ਜੇ ਕੋਈ ਪਾਰਟੀ ਨਹੀਂ ਚੰਗੀ।ਫਿਰ ਇਹਨਾ। ਤੋਂ ਦੂਰ ਹੋ ਕੇ ਵੱਖ ਪਾਰਟੀ ਬਣਾਓ

  • @balvirsingh5810
    @balvirsingh5810 24 วันที่ผ่านมา +20

    ਝਾੜੂ ,ਕਾਲੀ ਬਾਦਲ ,ਕਾਂਗਰਸ, ਇਹਨਾਂ ਤੋ ਖਹਿੜਾ ਛਡਾਉ ਇੱਕ ਖਾਲਸਾ ਜਥੇਬੰਦੀ ਭਾਈ ਹਵਾਰਾ ਅੰਮ੍ਰਿਤ ਪਾਲ ਸਿੰਘ ਇਹਨਾਂ ਦਾ ਮਜ਼ਬੂਤ ਦਲ ਬਣਾਉ ਤੇ ਪੰਜਾਬ ਦੇ ਮੁੱਖ ਮੰਤਰੀ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਚੁਣੋ

    • @baldevsidhu7719
      @baldevsidhu7719 24 วันที่ผ่านมา

      Bjp ਦਾ ਨਾਮ ਕਿੳ ਨਹੀ ਲੈਦੇ ਅਸਲ ਰਾਜ ਕਿਸ ਦਾ ? ਮੋਦੀ ਦਾ

    • @tajwrsingh5990
      @tajwrsingh5990 24 วันที่ผ่านมา

      ਸਹੀ ਗੱਲ ਏ 👍

    • @user-wz1nh8yv5h
      @user-wz1nh8yv5h 23 วันที่ผ่านมา +1

      ਅੰਮ੍ਰਿਤ ਪਾਲ ਦੀ ਕੀ ਕੁਰਬਾਨੀ ਹੈ ਸਿੱਖ ਕੌਮ ਲਈ ਕੀ ਗੁਣ ਹੈ ਉਸ ਵਿੱਚ ਮੁੱਖ ਮੰਤਰੀ ਵਾਲਾ ਕੀ ਬੀਬੀ ਖਾਲੜਾ ਮੁੱਖ ਮੰਤਰੀ ਨਹੀਂ ਬਣ ਸਕਦੀ ਸੀ,ਇਸ ਅਣਪੜ੍ਹ ਡਰਾਈਵਰ ਵਿੱਚ ਕੀ ਗੁਣ ਹੈ ਮੁੱਖ ਮੰਤਰੀ ਵਾਲਾ ਕੁੱਝ ਨਹੀਂ ਬਣ ਸਕਦਾ ਤੁਹਾਡਾ ਪੰਜਾਬੀ ਓ

    • @balwinderkaur-no5vy
      @balwinderkaur-no5vy 23 วันที่ผ่านมา

      ​@@user-wz1nh8yv5h ਮੈਂ ਸੋਚਦਾ ਹਾਂ ਤੇਰੇ ਵਰਗੇ ਦੀ id fake ਹੈ, ਹੋਰ ਤਾਂ ਪਾਸੇ ਰਹਿ ਗਿਆ, ਕੀ ਕੀਤਾ ਤੁਸੀਂ ਪੰਜਾਬ ਲਈ ਉਹ ਦੱਸ ਦੇ

  • @ranjitsajjan6489
    @ranjitsajjan6489 24 วันที่ผ่านมา +7

    Very good ji

  • @AjitSingh-db4mf
    @AjitSingh-db4mf 24 วันที่ผ่านมา +7

    ਇਹ ਮੁਗਲਾਂ ਤੋ ਨਹੀ ਦੱਬੇ ਪੰਜਾਬੀ ਤਾਂ ਇਹ ਕਿਸ ਖੇਤ ਦੀ ਮੂਲੀ ਆ ਜੁਗਨੂੰ।

  • @user-tj4xk7hf5v
    @user-tj4xk7hf5v 24 วันที่ผ่านมา +3

    Good 👍 👍

  • @RajwantKaur-ir8cu
    @RajwantKaur-ir8cu 23 วันที่ผ่านมา +3

    ਬਾਈ ਜੀ ਬੇਨਤੀ ਹੈ ਸਾਰੇ ਕਿਸਾਨਾਂ ਨੂੰ ਕਿ ਜਿੱਥੇ ਵੀ ਧਰਨਾ ਲਾਉਣਾ ਤਾਂ ਝੰਡਿਆਂ ਵਿੱਚ ਚੰਗੀ ਡਾਂਗ ਪਾ ਲੳ ਵੀਰੋ ਬਹੁਤ ਕੁੱਟ ਖਾ ਲਈ ਪਰ ਹੁਣ ਨਹੀਂ ਜੇ ਪ੍ਰਸ਼ਾਸਨ ਪਹਿਲ ਕਰਦਾ ਤਾਂ ੍ਰਫਿਰ ਇਹਨਾਂ ਦਾ ਜਵਾਬ ਇਹਨਾ ਦੇ ਤਰੀਕੇ ਨਾਲ ਦੇਣਾ ਸ਼ੁਰੂ ਕਰ ਦਿਉ ਦੇ ਤੁਹਾਡੇ ਨੇੜੇ ਵੀ ਆ ਗਿਆ ਤਾ ਦੇਖ ਲਓ ਪੰਜਾਬ ਪੁਲਿਸ ਬੁੱਧੀ ਖਤਮ ਹੋ ਚੁੱਕੀ ਹੈ ਕਿ ਗੰਦੀ ਲੀਡਰਾਂ ਦੀ ਜਮਾਤ ਤੁਹਾਡੇ ਤੋਂ ਤੁਹਾਡੇ ਆਪਣੇ ਹੀਆ ਤੇ ਲਾਠੀ ਚਾਰਜ ਕਰਵਾ ਰਹੇ ਹਨ ਪਰ ਤੁਸੀਂ ਜ਼ਰਾ ਵੀ ਸਿਰ ਤੇ ਸਜਾਈ ਦਸਤਾਰ ਦੀ ਅੰਨੀ ਬੇਅਬਦੀ ਕਰਨ ਰਹੇ ਹੋ ਡਰੋਂ ੳਉਸ ਅਕਾਲ ਪੁਰਖ ਤੋਂ ਨਹੀਂ ਤਾਂ ਬਾਈ ਜਦੋਂ ਅਕਾਲ ਪੁਰਖ ਸਜ਼ਾ ਦਿੰਦਾਂ ਹੈ ਤਾਂ ਬਾਈ ਝੱਲੀ ਨਹੀਂ ਜਾਂਦੀ ਅਸਲੀ ਸਜ਼ਾ ਬੁਢਾਪੇ ਵਿਚ ਦਿੰਦਾਂ

  • @VirSingh-nj3dc
    @VirSingh-nj3dc 24 วันที่ผ่านมา +6

    ਬਿਲਕੁੱਲ ਸਚਾਈ
    ਸਰਕਾਰਾਂ ਭੰਡ ਭਗਵੰਤ ਮਾਨ ਤੇ ਝੂਠਾ ਮੋਦੀ ਨੇ ਜ਼ੁਲਮ ਦੀ ਅੱਤ ਕਰ ਦਿੱਤੀ ਹੈ ।

  • @sukhpalkaur2429
    @sukhpalkaur2429 23 วันที่ผ่านมา +3

    ਕਿਸਾਨ ਏਕਤਾ ਜ਼ਿੰਦਾਬਾਦ ।

  • @JASBIRSINGH-vu4wc
    @JASBIRSINGH-vu4wc 24 วันที่ผ่านมา +4

    Very nice

  • @balwinderkaur-no5vy
    @balwinderkaur-no5vy 23 วันที่ผ่านมา

    ਇਹ ਹੁੰਦੀ ਹੈ ਗੱਲਬਾਤ, ਬਾਈ ਨੇ ਬਹੁਤ ਵਧਿਆ ਬੋਲਿਆ ਹੈ, ਬਹੁਤ ਚਵਲ ਲੋਕਾਂ ਦੇ ਮਿਰਚਾਂ ਲੱਗਣਗੀਆ ਖ਼ਾਸ ਕਰਕੇ ਭੇਡਾਂ ਦਾ ਬੂਰਾ ਹਾਲ ਹੋਣਾ ਹੈ

  • @MOHIEWALA
    @MOHIEWALA 24 วันที่ผ่านมา +2

    ਸਹਿ ਆ ਲੋਟ ਆ ✌️💯⛳

  • @user-bj2rj6pe9b
    @user-bj2rj6pe9b 23 วันที่ผ่านมา +1

    ਕਿਸਾਨ ਏਕਤਾ ਜ਼ਿਦਾਬਾਦ ।

  • @amardeepsingh8148
    @amardeepsingh8148 23 วันที่ผ่านมา

    Waheguru ji wake up Punjabo today otherwise too late fight for our right wake up Punjabo.

  • @JagseerSingh-mq2cr
    @JagseerSingh-mq2cr 24 วันที่ผ่านมา +2

    Sat Sri akal sir ji

  • @amarjitkaurchauhan
    @amarjitkaurchauhan 23 วันที่ผ่านมา

    Very good beta god bless u

  • @rajbindersingh8237
    @rajbindersingh8237 24 วันที่ผ่านมา +2

    Right

  • @soulofgod1721
    @soulofgod1721 23 วันที่ผ่านมา

    Waheguru ji maher karna kishana mujdora te

  • @jagdevsingh3958
    @jagdevsingh3958 23 วันที่ผ่านมา

    Very good job ji 🎉🎉

  • @GoluGill-dl2mf
    @GoluGill-dl2mf 23 วันที่ผ่านมา +1

    ਜਦੋਂ ਕੋਈ ਕਿਸਾਨ ਇਨਾ ਤਸੱਲੀ ਕਰਵਾਉਂਦਾ ਹੈ ਤਾਂ ਫਿਰ ਇਹਨਾਂ ਨੂੰ ਬੜੀਆਂ ਮਿਰਚਾਂ ਲੱਗਦੀਆਂ ਫਿਰ ਲੱਗਦੀਆਂ ਵੀ ਉਥੇ ਬਿਸਰਾਮ ਝਾੜੂ ਪਾਰਟੀ ਇੰਨੀ ਬੇਸ਼ਰਮ ਕਿ ਜਿੰਨੀ ਨੀ ਅਸੀਂ ਕਹਿ ਨਹੀਂ ਸਕਦੇ ਅੱਗੇ ਤੋਂ ਹੁਣ ਕਿਸਾਨ ਆਜਾਦ ਪਾਰਟੀਆਂ ਹੀ ਆਪਣੇ ਲੀਡਰ ਚੁਣਿਆ ਕਰਨਗੇ ਦਾ ਠੋਕ ਟਕਾ ਕੇ ਕਰਿਆ ਕਰੋ ਫਿਰ ਸੂਤਰ ਆਉਂਦੇ ਜਿਧਰੋਂ ਇਹਨਾਂ ਨੂੰ ਪੈਸਾ ਮਿਲਦਾ ਇਹ ਉਧਰ ਹੀ ਜੁੱਤੀਆਂ ਚੱਟਣ ਲੱਗ ਪੈਂਦੇ

  • @jasveerkhokhar9846
    @jasveerkhokhar9846 23 วันที่ผ่านมา

    Good Ji

  • @jssidhu117
    @jssidhu117 23 วันที่ผ่านมา

    👍👍👍

  • @laddipuni
    @laddipuni 24 วันที่ผ่านมา

    🌾🌾🌾🌾👍

  • @bains313
    @bains313 24 วันที่ผ่านมา +1

    🚜🚜🚜🚜❤❤❤🎉🎉🎉🎉🎉🚜🚜🚜

  • @amrikwahla
    @amrikwahla 23 วันที่ผ่านมา +1

    it is true and people should not vote to app and cm is only drama baj and jumla baj

  • @user-xf7vc9yy7d
    @user-xf7vc9yy7d 23 วันที่ผ่านมา

    Wheguru je Wheguru God

  • @user-dj6yr5jc9r
    @user-dj6yr5jc9r 24 วันที่ผ่านมา +3

    tomi dhaliwal. khite a 😂😂😂😂

  • @DSingh-wk5vh
    @DSingh-wk5vh 24 วันที่ผ่านมา

    Eho jahe kisan leader hone chahideaa. Kadx takk dharne launge punjab di party banayobte ghar vapas ayo .

  • @dilbaggoraya5922
    @dilbaggoraya5922 23 วันที่ผ่านมา

    Shame Shame Punjab Sarkar Shame Shame BJP

  • @user-pc5tt6gz6i
    @user-pc5tt6gz6i 23 วันที่ผ่านมา

    Filam Star Hobi Dhariwal

  • @harpalsinghkainthharpalsin9778
    @harpalsinghkainthharpalsin9778 23 วันที่ผ่านมา +1

    ਵਿਹਲੜ ਲੋਕ ਓ ਤੁਸੀਂ,,, ਤੁਸੀਂ ਆਪਣੇ ਉਮੀਦਵਾਰ ਹੀ ਖੜ੍ਹੇ ਕਿਉਂ ਨਹੀਂ ਕਰਦੇ,, ਨਾਲੇ ਤੁਹਾਨੂੰ ਪਤਾ ਲੱਗ ਜਾਊ ਤੁਹਾਡੀ ਝੋਲੀ ਚ ਕਿੰਨੇ ਕੁ ਦਾਣੇ ਨੇ,,, ਤੁਹਾਡੇ ਪੱਲੇ ਕੁਝ ਨਹੀਂ ਬੱਸ ਤੁਸੀਂ ਲੋਕ ਫੰਡ ਹੜੱਪ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਓ,,,,,

  • @sunnykumarsunny8478
    @sunnykumarsunny8478 23 วันที่ผ่านมา

    Veer ji jehdi marji sarkar aa jawe 2 sal pura hon tu pehla hi gaala kadn lag jande ne lok.congres nal b ehi hoya ohne b karje maf kite akalia da b ehi hal hoya ohna ne b karje maf kite cm mann da b ehi hal hun lok hun ohnu b gaala kadn lagpe ohne bijli bill maf kite.vote kisnu dewe banda eh b das do.Veer ji jehde 10 ja 20 crore wale desh ne sab nu nokri ta oh b nehi de sakde 150 crore wale desh vich sarkar koyi b howe kinni k nokri de du

  • @HarpreetSingh-qj5to
    @HarpreetSingh-qj5to 23 วันที่ผ่านมา

    ਪੰਜਾਬ ਦੀ ਦੁਸ਼ਮਣ ਜਮਾਤ ਬੀਜੇਪੀ ਕਾਂਗਰਸ ਤੇ ਝਾੜੂ ਵਾਲੇ ਐ ----

  • @waarisghumman3856
    @waarisghumman3856 24 วันที่ผ่านมา

    Kiran morcha jindabad

  • @RameshKumar-zr5gk
    @RameshKumar-zr5gk 24 วันที่ผ่านมา +1

    CONGRESS DE JOHANSORSES DE PAISE NAL KISAN BOLDE AA SARI KISAN DI VOTE CONGRESS DI AA PUNJAB VICH KUSH KISAN CRORAN PATI BAN GAE

  • @gurchainsingh7489
    @gurchainsingh7489 24 วันที่ผ่านมา

    Paper..bhar..deo

  • @JujharSingh-qu1be
    @JujharSingh-qu1be 24 วันที่ผ่านมา

    Kinna passa nri verra ne ditta he koi hissab. Ka ge chavlo lokka de 12. Hours de kmi

  • @jstak8948
    @jstak8948 23 วันที่ผ่านมา

    Kisssn jinda baad

  • @HarbansSingh-ci6sp
    @HarbansSingh-ci6sp 24 วันที่ผ่านมา +2

    ਮੋਦੀ ਨੂੰ ਸਰਕਾਰ ਦੇ ਦੇਓ ਕਸਾਨੋ ਕਿਸਾਨਾਂ ਨੂੰ ਕੋਈ ਚੰਗੀ ਨਹੀ ਲੱਗਦੀ ਸਰਕਾਰ

    • @baldevsidhu7719
      @baldevsidhu7719 24 วันที่ผ่านมา

      What ? Modi is the real culprit. Congress ਤੇ ਗਠਬੰਧਨ ਨੂ ਵੋਟਾ ਪਾੳ

  • @JasvirSingh-nf7ge
    @JasvirSingh-nf7ge 23 วันที่ผ่านมา

    Drame krn walea nu ki pta rajniti da
    Drama krn wala drama hi kr sakda rajniti ni
    Rajniti bhagwat de bus di gall ni

  • @luckysenpai208
    @luckysenpai208 18 วันที่ผ่านมา

    4 nu ta msp de ke hi sadan g tinu kite fer lil ju gi

  • @sansoa89
    @sansoa89 24 วันที่ผ่านมา

    PANJABO B MANN AAP END ALL YOU. NO NO VOTE B MANN AAP.B MANN BJP TEAM NO NO VOTE FUR CHOOR CHOOR B MANN AAP

  • @sanjaysharma-ec4cu
    @sanjaysharma-ec4cu 24 วันที่ผ่านมา +1

    F u d d u😂

  • @arshpreetsingh1544
    @arshpreetsingh1544 23 วันที่ผ่านมา +1

    Jekar chawla tenu AAP party changi nhi lgdi apni party bna lo tenu pta lg jawega

  • @Gurbhej_singh_dhaliwal
    @Gurbhej_singh_dhaliwal 24 วันที่ผ่านมา

    Rajinder deep singh wale ne jehri kiti si asi aje bhule nhi ene 26 January nu deep sidhu murdabad de nare laye si

  • @JujharSingh-qu1be
    @JujharSingh-qu1be 24 วันที่ผ่านมา

    Sarka jam ker deo lokaa nu kem kar na kern deoagge punjab kinna ku agge veadeaa aa singh nira chhot bol reh tere ke kurbni

  • @PunjabiVlogandStories
    @PunjabiVlogandStories 24 วันที่ผ่านมา +2

    😂😂😂ਯਾਰ ਕਮਾਲ ਹੀ ਕਰਦੇ ਨੇ ਇਹ ਵੀ..ਹਰ ਰੋਜ਼ ਧਰਨੇ ਲੋਕਾਂ ਨੂੰ ਖੱਜਲ ਕਰਦੇ ਨੇ ਬਸ

  • @AffectionateHot-AirBallo-mp2th
    @AffectionateHot-AirBallo-mp2th 24 วันที่ผ่านมา

    Punjab laee kina kuchh kita hai ate kar reha hai Jo 70 saal wich nahi hoia of kam cm maan ne 2saal wich kar wakhaia hai ate kar reha hai sabh jhooth bol rehabilitation eh beakal Di boli wekho

  • @luckysenpai208
    @luckysenpai208 18 วันที่ผ่านมา

    Tusi lado cona je jamanta na todia japt hoia ta kiho

  • @AffectionateHot-AirBallo-mp2th
    @AffectionateHot-AirBallo-mp2th 24 วันที่ผ่านมา

    Enah Di boli hi dasdi hai k eh kin k akal de malic han aam aadmi party ne imandaar cm maan

  • @user-hj3ww3xx2j
    @user-hj3ww3xx2j 24 วันที่ผ่านมา

    Jai jawan jai kisan ❤❤❤❤❤❤❤❤❤❤❤❤❤❤

  • @user-kx7ls9pw1q
    @user-kx7ls9pw1q 24 วันที่ผ่านมา +3

    ਬੱਸ ਕਰ ਬੱਸ ਮੂੰਹ ਨਾ ਸਿਰ ਏਸ ਦੀਆ ਗੱਲਾਂ ਦਾ

  • @BholaSingh-xi7ex
    @BholaSingh-xi7ex 24 วันที่ผ่านมา

    मजदूर तुम्हारे साथ नहीं मजदूर का नाममत लो

  • @tajwrsingh5990
    @tajwrsingh5990 24 วันที่ผ่านมา

    Good 👍