ਕਿਹੜਾ-ਕਿਹੜਾ ਬੰਦਾ ਕਦੋਂ-ਕਦੋਂ ਖੁਸ਼ ਹੁੰਦਾ 🔴 Kali Jawande Di 🔴 Rajvir Jawanda 🔴 New Punjabi Song 2021

แชร์
ฝัง
  • เผยแพร่เมื่อ 6 พ.ค. 2021
  • Facebook : / infomalwatv1
    Andoride App: play.google.com/store/apps/de...
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • บันเทิง

ความคิดเห็น • 635

  • @Gurmeetarif1983
    @Gurmeetarif1983 2 ปีที่แล้ว +20

    ਅਣਖੀ ਮਾਝੇ ਦੇ ਤੇ ਮਿਠੇ ਲੋਕ ਦੁਆਬੇ ਦੇ, ਲੱਭਿਆਂ ਲਭਦੀ ਨਈਂ ਮਲਵੱਈਆਂ ਵਰਗੀ ਯਾਰੀ । ਜਵੰਦਿਆ i lv u ਬਾਈ ।

  • @PindPunjabde
    @PindPunjabde 2 ปีที่แล้ว +12

    101 % ਸੱਚ

  • @rajsinghdeol913
    @rajsinghdeol913 3 ปีที่แล้ว +28

    ਵਾਹ ਬਈ ਜਵਾਨਾ ਰੂਹ ਖੁਸ਼ ਹੋਗੀ

  • @user-lu8hz1kk3h
    @user-lu8hz1kk3h 6 หลายเดือนก่อน +4

    ਪੰਜਾਬੀਆਂ ਨੂੰ ਹੁਣ ਫਿਰ ਤੋਂ ਮਾਣਕ ਮਿਲ ਗਿਆ ਹੈ।ਧੰਨਵਾਦ ਜੀਉ।

  • @SukhwinderKaur-oy9lz
    @SukhwinderKaur-oy9lz 6 หลายเดือนก่อน +6

    ਵਾਹ ਕਮਾਲ ਕਰਤੀ ਵੀਰ ਨੇ ਬੜਾ ਮਜ਼ਾ ਆਉਂਦਾ ਸੁਣ ਕੇ ❤❤😂😂❤❤

  • @hardeepkaurgill6633
    @hardeepkaurgill6633 3 ปีที่แล้ว +5

    ਕਿਆ ਬਾਤ ਹੈ ਮਾਲਵੇ ਦੇ ਹਾਂ ਆਪਾਂ ਵੀ ❤️

  • @manjeetkauraulakh4454
    @manjeetkauraulakh4454 2 ปีที่แล้ว +17

    ਬਹੁਤ ਵਧੀਆ ਗੀਤ ਪੁਤ ਦਾ ਵਾਹਿਗੁਰੂ ਤੇਰੇ ਤੇ ਮਿਹਰ ਕਰੇ

    • @pilotsekhon2639
      @pilotsekhon2639 2 ปีที่แล้ว +1

      ੳ।
      ਬਹੁਤ ਵਧੀਆ

  • @hardeepkaurgill6633
    @hardeepkaurgill6633 3 ปีที่แล้ว +19

    ਜਿਉਂਦਾ ਰਹਿ ਬੇਟਾ ਵਹਿਗੁਰੂ ਜੀ ਚੜਦੀ ਕਲਾ ਬਕਸੇਂ

  • @gurmelsingh8958
    @gurmelsingh8958 3 ปีที่แล้ว +13

    ਸੁਪਰ ਰਬ ਚੜਦੀ ਕਲ੍ਹਾ ਵਖਸੇ🙏🙏🍬🍬🍬🍬🍬

  • @jagdevbrar6100
    @jagdevbrar6100 2 ปีที่แล้ว +15

    ਬਹੁਤ ਹੀ ਵਧੀਆ ਸਲਾਹੁਣਯੋਗ ਕਲੀ ਗਾਈ ਹੈ ਪਰਮਾਤਮਾ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ

  • @varinderarora1902
    @varinderarora1902 2 ปีที่แล้ว +16

    ਸੱਚੀਆਂ ਗੱਲਾਂ ਸੁਣ ਕੇ ਖੁਸ਼ੀ ਹੋਈ ਵੀਰ

  • @harindersingh7226
    @harindersingh7226 3 ปีที่แล้ว +26

    ਮਾਲਵਾ ਰਾਜਪੁਰਾ ਪਟਿਆਲਾ👌👌

    • @randhirsingh21
      @randhirsingh21 3 ปีที่แล้ว +3

      ਪੁਅਾਧ ਵੀ ਨਾਲ ਰੱਖੋ ਵੀਰ ਜੀ

    • @aajadaajad720
      @aajadaajad720 2 ปีที่แล้ว +1

      @@randhirsingh21 ਰਾਜਪੁਰਾ ਤਾਂ ਪੈਦਾਂ ਹੀ ਪੁਆਧ ਵਿੱਚ ਐ ....

    • @vlogswitharsh5729
      @vlogswitharsh5729 2 ปีที่แล้ว

      @@aajadaajad720 dhuaap kinu kehde aa

  • @HKB7719
    @HKB7719 3 ปีที่แล้ว +88

    ਰਾਜਵੀਰ ਖੁਸ਼ ਹੁੰਦਾ ਜਦ ਦੁਨੀਆ ਤਾੜੀ ਮਾਰੇ।

  • @gurmailsingh-ie6pu
    @gurmailsingh-ie6pu 2 ปีที่แล้ว +7

    ਜਾਨ ਨਾਲ ਗਾਉਂਦਾ ਵੀਰ... ਚੜ੍ਹਦੀ ਕਲਾ ਰਹੇ...

  • @makhansidhu5608
    @makhansidhu5608 3 ปีที่แล้ว +72

    ਬਹੁਤ ਸੋਹਣੀ ਕਲੀ ਗਾਈ ਹੈ ਨਹੀਂ ਰੀਸਾਂ ਤੇਰੀਆਂ , ਜਿਉਂਦੇ ਰਹੋ ਹੋਰ ਵਧੀਆ ਗਾਉ

  • @daljitrai7421
    @daljitrai7421 2 ปีที่แล้ว +5

    ਪੁਲਸੀਆਾਂ ਨੂੰ ਕੌਣ ਖੁਸ਼ ਕਰੂ ਜਦੋਂ ਦਿਲਾਵਰ ਦੀ ਯਾਦ ਆਵੇ

  • @rajinderaustria7819
    @rajinderaustria7819 3 ปีที่แล้ว +61

    ਜਵੰਦਾ ਭਾਜੀ ਤੁਹਾਡਾ ਗਾਉਣ ਦਾ ਸਟਾਇਲ ਬਹੁਤ ਅੱਛਾ ਹੈ ਅਤੇ ਤੁਹਾਡੀ ਕਲੀ ਵੀ ਨੰਬਰ 1 ਹੈ
    RAJINDER SINGH AUSTRIA
    (VIENNA)

  • @daljitrai7421
    @daljitrai7421 2 ปีที่แล้ว +5

    ਪੁਲਸੀਆ ਖੁਸ਼ ਹੋਵੇ ਜਦ ਯਾਦ ਦਿਲਾਵਰ ਆਵੇ

  • @RanjitSingh-zi6gl
    @RanjitSingh-zi6gl 2 ปีที่แล้ว +7

    Waah bai waah. Jwaana pura punjab ate sab lok covere krte.
    Very good writer

  • @sarvjitdeol9622
    @sarvjitdeol9622 2 ปีที่แล้ว +22

    ਖੁਸ਼ ਕੀਤੇ ਨੌਜਵਾਨਾਂ ਸੱਚੇਪਾਤਸ਼ਾਹ ਤੈਨੂੰ ਹਮੇਸ਼ਾ ਖੁਸ਼ ਰੱਖੇ 🤸‍♂️💃🎼🎵🎶🎺🎹🎻🔊🎼🎵🎶🎹🎺🎻

  • @kulveerkaur5652
    @kulveerkaur5652 3 ปีที่แล้ว +8

    ਬਹੁਤ ਵਧੀਆ ਵੀਰ ਜੀ

  • @igurukhuttan
    @igurukhuttan 3 ปีที่แล้ว +8

    ਬਹੁਤ ਹੀ ਵਧੀਆ ਜੀ ਐਦਾ ਹੀ ਖਿੱਚ ਕੇ ਰੱਖੋ 👍👍

  • @JJS852
    @JJS852 5 หลายเดือนก่อน +1

    ਬਹੁਤ ਵਧੀਆ ਗੀਤ ਗਾਏ ਨੇ ਜਵੰਦੇ ਵੀਰ ਨੇ। ਇਹ ਮੇਲਾ ਮੇਰੇ ਪਿੰਡ ਗੁੱਜਰਵਾਲ ਦਾ ਹੈ

  • @malkiatsingh2087
    @malkiatsingh2087 3 ปีที่แล้ว +11

    ਬਹੁਤ ਵਧੀਆ ਕਲੀ ਅਤੇ
    ਗਾਇਕ ਦੀ ਅਦਾਕਾਰੀ
    ਖੂਬਸੂਰਤ
    ਮਲਕੀਅਤ 'ਸੁਹਲ'

    • @vikchahal85
      @vikchahal85 2 ปีที่แล้ว

      Very nice 👍👍
      God bless you❤
      Love youvery much
      Sabash

  • @Raj27077
    @Raj27077 2 ปีที่แล้ว +33

    ਜਵੰਦਾ ਵੀਰ ਸਦਕੇ ਤੁਹਾਡੀ ਗਾਏਕੀ ਦੇ ਪੁਰਾਣੇ ਸਮੇ ਯਾਦ ਕਰਾ ਦਿੱਤੇ ਸਤਿਗੁਰੂ ਲੰਬੇਰੀ ਉਮਰ ਤੇ ਤੰਦਰੁਸਤੀ ਬਖ਼ਸ਼ਣ

  • @jassijassi8533
    @jassijassi8533 3 ปีที่แล้ว +7

    ਸਿਰਾਂ ਗੱਲ ਬਾਤ ਬਹੁਤ ਵਾਦੀਆਂ

  • @baljindergrewal4428
    @baljindergrewal4428 3 ปีที่แล้ว +89

    ਜ਼ਿਆਦਾ ਵਸਦਾ ਰਹੇ ਪੁੱਤ ਬਹੁਤ ਲਾਇਕ ਕਰਦੀ ਹਾਂ ਤੇਰੇ ਸਾਰੇ ਗੀਤ ਸੁਣ ਦੇ ਹਾਂ ਪਰਮਾਤਮਾ ਤੇਨੂੰ ਤਰੱਕੀਆਂ ਬਖਸੇ

  • @balwindersingh-kj9rw
    @balwindersingh-kj9rw 9 หลายเดือนก่อน +3

    God bless you jawanda sahib 👍🏻🙏💯⭐⭐⭐⭐⭐💪🏼❤

  • @SatishSingh-tv8sz
    @SatishSingh-tv8sz 3 ปีที่แล้ว +8

    Wow Kuldeep Manak di yaad dawa ti veere

  • @randhirsingh9476
    @randhirsingh9476 3 ปีที่แล้ว +14

    ਜਿਉਦਾ ਰਹਿ ਵੀਰ, ਅੱਤ ਕਰਾ ਤੀ 🔥🔥🔥🔥🔥👍

  • @GurjeetSingh-cv9op
    @GurjeetSingh-cv9op 3 ปีที่แล้ว +10

    ❤️❤️ WAHEGURU JI MEHAR KARAN ❤️❤️
    BAHUT HI ACHHA GAYA HAI ❤️❤️🚙🚙

  • @jassabehbalkalan4985
    @jassabehbalkalan4985 3 ปีที่แล้ว +15

    Siraa22 ji

  • @devinderjitkaur6617
    @devinderjitkaur6617 3 ปีที่แล้ว +7

    very good waheguru bless you beta

  • @HKB7719
    @HKB7719 3 ปีที่แล้ว +31

    Singer ਖੁਸ਼ ਹੁੰਦਾ ਜਦੌ ਦੁਨੀਆ ਮਾਰੇ ਤਾੜੀ,।

    • @simsim4679
      @simsim4679 2 ปีที่แล้ว

      LOVE IT...!!!! 💓💓
      Perfect comment....
      👌👌👌👌👌

  • @gurshindermangat2637
    @gurshindermangat2637 3 ปีที่แล้ว +7

    Super excellent 👌👍👏 very good putter ji waheguru hamesha khush rak Tanu

  • @hardeepsingh-dc2zw
    @hardeepsingh-dc2zw 2 ปีที่แล้ว +14

    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ

  • @canadavaly167
    @canadavaly167 6 หลายเดือนก่อน +12

    ਕੈਪਟਨ ਖੂਸ ਹੁੰਦਾ, ਜਦੋਂ ਅਰੂਸਾ ਪਲਾਜੋ ਪਾਵੇ, ਅਰੂਸਾ ਖੂਸ ਹੁੰਦੀ ਜਦੋਂ ਕੈਪਟਨ ਕੀਤੇ ਮਿਲ ਜਾਵੇ, ਪ੍ਰਨੀਤ ਕੌਰ ਖੂਸ ਹੁੰਦੀ, ਜਦੋਂ ਅਰੂਸਾ ਪਾਕਸਿਤਾਨ ਮੂੜ ਜਾਵੇ 😂😂😂😂😂😊

    • @rickysingh2775
      @rickysingh2775 2 หลายเดือนก่อน +2

      Very good 👍🏻 ❤❤❤❤❤

    • @daljeetkataria
      @daljeetkataria 2 หลายเดือนก่อน

      Vb- bjcv​@@rickysingh2775

  • @salinderchoudhary8500
    @salinderchoudhary8500 ปีที่แล้ว +2

    Nice song hai sir

  • @AmarjitKaur-pq8bg
    @AmarjitKaur-pq8bg 2 ปีที่แล้ว +3

    ਵੈਰੀ ਗੁਡ ਸਰ ਜੀ

  • @jaggasingh7753
    @jaggasingh7753 ปีที่แล้ว +2

    ਫੌਜੀ ਖੁਸ਼ ਹੁੰਦੇ ਜਦੋ ਛੁੱਟੀ ਆਉਣ ਦੀ ਇੰਟਰਵਿਊ ਕਰਾਵੇ।

  • @surinderkaur4955
    @surinderkaur4955 3 ปีที่แล้ว +4

    ਵਾਹਿਗੁਰੂ ਜੀ ਕਿਰਪਾ ਕਰੇ

  • @AmanSingh-fu8sd
    @AmanSingh-fu8sd 2 ปีที่แล้ว +4

    ਬਹੁਤ ਸੋਹਣਾ ਗਾਣਾ ਬਾਈ ਜਵੰਧੇ ਦਾ।

  • @NirmalKumar-lk4ui
    @NirmalKumar-lk4ui 3 ปีที่แล้ว +8

    I love you rajveer jawanda g very nice kali nice kinda dhaliwal g nice parson both of u

  • @sidhwankalan6397
    @sidhwankalan6397 3 ปีที่แล้ว +8

    ਬਹੁਤ ਹੀ ਵਧੀਆ ਗਾਇਕ ਹੈ। ਵੀਰ ਜੀ

  • @dilbagbassi5952
    @dilbagbassi5952 2 ปีที่แล้ว +4

    ਬਹੁਤ ਵਧੀਆ ਵੀਰ ਜੀ ਨੇ ਗੀਤ ਗਾਇਆ

  • @jaitosarjamphc3131
    @jaitosarjamphc3131 2 ปีที่แล้ว +2

    Great work Bhai gi

  • @GurjitSingh-mu9si
    @GurjitSingh-mu9si ปีที่แล้ว +1

    ਰਾਜਵੀਰ ਜਵੱਦੀ ਬਹੁਤ ਵਦੀਆ ਗੀਤਕਾਰ ਹੈ

  • @user-cj5lq9np6k
    @user-cj5lq9np6k วันที่ผ่านมา

    Bahut vadia bai ji

  • @sonukuraiwala68
    @sonukuraiwala68 3 ปีที่แล้ว +5

    Nice song bhugat he wadiya

  • @gagannadha5966
    @gagannadha5966 2 ปีที่แล้ว +6

    ਬਹੁਤ ਵਧੀਆਂ ਜੀ

  • @dalbirsingh9467
    @dalbirsingh9467 4 หลายเดือนก่อน

    ਸੱਚੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਗਈ ਹੈ

  • @surjitgill662
    @surjitgill662 3 หลายเดือนก่อน +3

    ਵਾਹ ਜਿਉਦਾ ਰਹੇ ਜਵੰਦਿਆ

  • @Harj5
    @Harj5 3 ปีที่แล้ว +32

    ਬਹੁਤ ਵਧੀਆ ਜੀ ਰੂਹ ਖੁਸ਼ ਕਰਤੀ!

  • @meharsinghjossan512
    @meharsinghjossan512 3 ปีที่แล้ว +3

    ਜਿਊਂਦਾ ਰਹਿ ਸੱਜਣਾਂ

  • @RajwinderKaur-mp8yy
    @RajwinderKaur-mp8yy 3 ปีที่แล้ว +3

    ਬਹੁਤ ਵਧੀਆ ਪੁੱਤ ਵਾਹਿਗੁਰੂ ਤੁਹਾਨੂੰ ਹਮੇਸਾ ਖੁਸ ਰੱਖੇ

    • @vickydev9671
      @vickydev9671 3 ปีที่แล้ว

      Satnam Shree Waheguru Ji 🙏 🙏

  • @harbhagsingh6789
    @harbhagsingh6789 3 ปีที่แล้ว +8

    ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ

  • @gokalpixllights2706
    @gokalpixllights2706 3 ปีที่แล้ว +6

    Very nice song 👌🙏🏻

  • @Raasta36
    @Raasta36 2 ปีที่แล้ว +1

    ਸਭਿਅਤ ਗਾਉਣਾ ਹੀ ਚੰਗੇ ਗਾਇਕ ਦੀ ਨਿਸ਼ਾਨੀ ਹੈ

  • @preet_singh1
    @preet_singh1 10 หลายเดือนก่อน

    ehh banda bhut ghaintt live laonda sadde pind aaya c mele te swaad lea ta c kokri kalan

  • @bhupindersinghladda4013
    @bhupindersinghladda4013 2 ปีที่แล้ว +1

    Bhot badiya ji amir punjabi virsa sun ka dilo khushi hoi ji dhan bad ji

  • @gurmejsingh6139
    @gurmejsingh6139 2 ปีที่แล้ว +1

    Veery good style of song

  • @bestvideos8616
    @bestvideos8616 3 ปีที่แล้ว +4

    ਮੇਰੇ ਅਰਗੇ ਪਿਊਰ ਡੋਡੇ ਜਾ ਅਫਗਾਨ ਆਲੀ ਪਿਊਰ ਦੇਖ ਕੇ ਖੁਸ਼ ਹੁੰਦਾ ਤੇ ਜਦੋਂ ਖਾਦੀ ਜਾਂ ਖਾਦਾ ਨੀ ਹੁੰਦਾ ਓਹਦੋਂ ਸੀਅੜੀ ਚ ਚਿਣ ਲੋ ਭਾਵੇਂ

  • @parkashkaur5230
    @parkashkaur5230 3 หลายเดือนก่อน

    ❤ waheguru ji hemesa khush rakhe ❤

  • @daljitjandu1160
    @daljitjandu1160 2 หลายเดือนก่อน

    ਰਾਜveer ji good song ਹੈ ji

  • @user-bs9ei9ox7h
    @user-bs9ei9ox7h 8 หลายเดือนก่อน +1

    Waheguru ji maher kaer veer t..Nice song

  • @narindernarinder2344
    @narindernarinder2344 2 ปีที่แล้ว +3

    Exelent keep it 👆 👌👌

  • @kulwantsingh402
    @kulwantsingh402 3 หลายเดือนก่อน

    Paaji bahut vadia kali aa ji

  • @jagdishsingh-hu2el
    @jagdishsingh-hu2el 3 หลายเดือนก่อน

    ਮਿੱਠੇ ਲੋਕ ਦਵਾਬੇ ਦੇ ❤❤
    ਲਾਜਵਾਬ ਗੀਤ

  • @harpreetkaur5022
    @harpreetkaur5022 2 ปีที่แล้ว +1

    👌👌👌👌👌👌

  • @gurwindersinghjalalana9960
    @gurwindersinghjalalana9960 3 ปีที่แล้ว +3

    Fan Rajveer Jawanda ji de👍

  • @satwinderkamboj6368
    @satwinderkamboj6368 3 ปีที่แล้ว +7

    Very nice lines and voice 👌

  • @BaljinderKaur-np3ir
    @BaljinderKaur-np3ir ปีที่แล้ว

    Rajver putt tera gana bhut vdea lgea

  • @rajbrar7791
    @rajbrar7791 3 ปีที่แล้ว +1

    ਹਿੱਕ ਚੋ ਦਮ ਹੈ ਵੀਰ

  • @nirmaljeetsinghkhosa9887
    @nirmaljeetsinghkhosa9887 3 ปีที่แล้ว +7

    ਵੈਰੀ ਗੁਡ ਮੁੰਡਿਆਂ

  • @user-dv1er8dk1o
    @user-dv1er8dk1o 5 หลายเดือนก่อน

    ਬੱਲੇ ਬਾਈ ਜਵੱਦੇ ਨਜ਼ਾਰੇ ਆ ਗਏ ਰੂਹਾਂ ਖੁਸ਼ ਕਰ ਦਿਤੀਆਂ ਜਿਉਂਦਾ ਰਹੋਂ

  • @sattasingh4406
    @sattasingh4406 2 ปีที่แล้ว +6

    Beautiful song 👍❤️

  • @harbhagwanbrarbrar5153
    @harbhagwanbrarbrar5153 3 ปีที่แล้ว +1

    Rajvir jawanda vary nice song 👌👌👌👌👌💪💪💪💪 Hlo g ji fan

  • @dheer_saab_noor
    @dheer_saab_noor ปีที่แล้ว

    Nice songs javadeya

  • @jassasidhu5763
    @jassasidhu5763 3 ปีที่แล้ว +18

    God bless you brother always be happy

  • @preetlove2034
    @preetlove2034 3 ปีที่แล้ว +2

    Phla song c bai da ,jdo m suenya c m keha ek bnda kru kuch na kuch jrur ❤️🙏

  • @makhansidhu5608
    @makhansidhu5608 3 ปีที่แล้ว +18

    ਬਹੁਤ ਵਧੀਆ ਲਿਖਿਆ ਗਿਆ ਅਤੇ ਗਾਇਆ ਗਿਆ ਹੈ ਥੋੜ੍ਹਾ ਜਿਹਾ ਮਿਊਜ਼ਿਕ ਉੱਤੋਂ ਦੀ ਲੱਗਦਾ ਸੀ , ਜਵੰਦਾ ਸਾਹਿਬ ਵਧਾਈ ਦੇ ਪਾਤਰ ਹਨ, ਧੰਨਵਾਦ।

  • @karmjeetsingh9004
    @karmjeetsingh9004 2 ปีที่แล้ว +1

    Canada ta ja kai mostly all lok khush hondi aa g😍

  • @SatishSingh-tv8sz
    @SatishSingh-tv8sz 3 ปีที่แล้ว +2

    Kmaal kar diti veere

  • @satdevsharma6980
    @satdevsharma6980 ปีที่แล้ว +1

    V.nice Jawandha Beta,Waheguru bless you.👌🙏💕🌹🇺🇸

  • @manjitrai6838
    @manjitrai6838 2 ปีที่แล้ว +1

    101% ਸॅਚ

  • @anmolsidhu5644
    @anmolsidhu5644 3 ปีที่แล้ว +8

    Bahuat wdhia geet 👌💞🌹👍

  • @Ravikumar-cd4cf
    @Ravikumar-cd4cf 2 ปีที่แล้ว +2

    Great singer performance te eda hi gaunda rehe ji

  • @paramjitkaursidhu6805
    @paramjitkaursidhu6805 3 ปีที่แล้ว +10

    very nyc puttar🤗

  • @kulwant5338
    @kulwant5338 4 หลายเดือนก่อน

    Bhut wadiya ji

  • @shamshersingh6842
    @shamshersingh6842 3 ปีที่แล้ว +3

    Good Song Nice sound
    Every man & City Related
    ਜਮਾ ਈ ਨਕਾਰਾ ਲਿਆਤਾ ਬਾਈ ਜੀ
    👍👍👌👌🙏🙏🌹🌹

  • @Subhashkumar-nq6bs
    @Subhashkumar-nq6bs 3 ปีที่แล้ว +1

    Kya baat hai jwandhiya end

  • @kamalkhaira6419
    @kamalkhaira6419 2 ปีที่แล้ว +3

    ਇਹੋ ਜਿਹੇ ਗੀਤ ਹਮੇਸ਼ਾਂ ਅਮਰ ਰਹਿੰਦੇ ਨੇ ਜਿੰਨਾ ਵਿੱਚ ਕੋਈ ਨਾ ਕੋਈ ਸੱਚ ਹੁੰਦਾ

  • @JagdeepSingh-bv3nm
    @JagdeepSingh-bv3nm 2 ปีที่แล้ว

    ਬਹਿਜਾ ਬਹਿਜਾ ਕਰਵਾੲੀ ਏਸ ਗਾਉਣ ਤੇ ਗਲੇ ਅਤੇ ਹਿੱਕ ਦੇ ਜ਼ੋਰ ਦਾ ਪਤਾ ਲੱਗਦਾ

  • @rangibaidwan1098
    @rangibaidwan1098 ปีที่แล้ว

    Bahut vadia sara sach

  • @paramvirsingh8520
    @paramvirsingh8520 3 ปีที่แล้ว +5

    Exelant thank you very much

  • @jagsirsingh1963
    @jagsirsingh1963 ปีที่แล้ว

    bahut vadhiya 22 ji

  • @kiranpalbrar7746
    @kiranpalbrar7746 3 ปีที่แล้ว +29

    ਪਰਮਾਤਮਾ ਤਹਾਨੂੰ ਹਮੇਸ਼ਾ ਖ਼ੁਸ਼ ਰੱਖੇ ਤੁਹਾਡੀ ਛੋਟੀ ਭੈਣ ਦੀ ਅਰਦਾਸ ਹੈ।

  • @savitarani1339
    @savitarani1339 3 ปีที่แล้ว +6

    Care on.. God bless bro..

  • @manjitsingh-wd2dt
    @manjitsingh-wd2dt 3 ปีที่แล้ว +7

    very nice voice

  • @jaswinderdhindsy1570
    @jaswinderdhindsy1570 3 ปีที่แล้ว +8

    Very nice Rajveer. God bless you my dear ❣️