ਗੁੱਸਾ ਹਰ ਵਾਰੀ ਘਰਵਾਲੀ ਤੇ ਹੀ ਨਿਕਲਦਾ ਹੈ ਮਾਂ ਭੈਣ ਤੇ ਕਿਉਂ ਨਹੀਂ !

แชร์
ฝัง
  • เผยแพร่เมื่อ 18 ม.ค. 2025

ความคิดเห็น • 53

  • @sukhjeetkaur664
    @sukhjeetkaur664 9 หลายเดือนก่อน +14

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਸੁਨੇਹਾ ਦਿੱਤਾ ਸਾਡੇ ਵਰਗੀਆਂ ਦੀ ਵੀ ਕੋਈ ਕਦਰ ਕਰੇਗਾ ਇਹ ਵੀਡੀਓ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਜੀ 😊

  • @jagdevkaur3144
    @jagdevkaur3144 9 หลายเดือนก่อน +3

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਹੈ ਜੀ ਉਨ੍ਹਾਂ ਨੂੰ ਜਿਹੜੇ ਘਰੇਲੂ ਜ਼ਨਾਨੀਆਂ ਦੀ ਬੇਕਦਰੀ ਕਰਦੇ ਹਨ ਕਹਿੰਦੇ ਹਨ ਕਿ ਆਪ ਬੀਤੀ ਦੱਸਾਂ ਕਿ ਜੱਗ ਬੀਤੀ ਮੈਂ ਸਿਰਫ਼ ਆਪਣੀ ਹੀ ਗੱਲ ਕਰੂਗੀ ਮੇਰੀ ਵੀ ਨੂੰਹ ਨੌਕਰੀ ਕਰਦੀ ਹੈ ਸਵੇਰੇ ਸਾਢੇ ਸੱਤ ਵਜੇ ਜਾਕੇ ਸ਼ਾਮ ਨੂੰ ਗਰਮੀਆਂ ਵਿਚ ਢਾਈ ਵਜੇ ਅਤੇ ਸਰਦੀਆਂ ਵਿੱਚ ਚਾਰ ਵਜੇ ਘਰ ਆਉਂਦੀ ਹੈ ਸਾਰਾ ਘਰ ਦਾ ਕੰਮ ਮੇਰੇ ਸਿਰ ਕਪੜੇ ਧੋਣ ਤੋਂ ਇਲਾਵਾ ਏ ਟੂ ਜੈਡ ਬੱਚਿਆਂ ਨੂੰ ਬੱਸ ਤੋਂ ਲਾਹ ਕੇ ਲਿਆਉਣਾ ਉਨ੍ਹਾਂ ਨੂੰ ਸਾਂਭਣਾ ਦੁੱਧ ਰੋਟੀ ਖੁਆਉਣਾ ਆਦਿ ਆਦਿ ਸਵੇਰੇ ਛੇ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਮੈਂ ਵਿਹਲੀ ਨਹੀਂ ਹੁੰਦੀ ਪਰ ਅਫਸੋਸ ਕਿ ਇਨ੍ਹਾਂ ਕੰਮ ਕਰਨ ਦੇ ਬਾਵਜੂਦ ਉਹ ਵੀ ਸੱਠ ਪੈਂਹਟ ਸਾਲ ਦੀ ਉਮਰ ਵਿਚ ਫੇਰ ਵੀ ਮੇਰੀ ਘਰ ਵਿੱਚ ਕੋਈ ਕਦਰ ਨਹੀਂ 🎉🎉🎉❤😢😢

  • @JyotiKumari-k7v
    @JyotiKumari-k7v 8 หลายเดือนก่อน +2

    Veer janani di kadar uc d baad he pata chaslsa hai thanks Veera

  • @DharmbirBal-gz6sl
    @DharmbirBal-gz6sl 8 หลายเดือนก่อน

    ਬਿਲਕੁਲ ਠੀਕ ਹੇ ਰੱਬ ਹਰੇਕ ਨੂੰ ਆਕਲ ਦੇਵੀ💯🌹👌👍👏👏

  • @NarinderKaur-i3i
    @NarinderKaur-i3i 9 หลายเดือนก่อน +1

    Very nice 🙂 good msg

  • @karnailsingh1454
    @karnailsingh1454 9 หลายเดือนก่อน +1

    ਬਹੁਤ ਵਧੀਆ ਸੁਨੇਹਾ ਜੀ

  • @Gorillataggamer
    @Gorillataggamer 8 หลายเดือนก่อน +1

    Very nice 👌

  • @ManjeetKaur-ce4wr
    @ManjeetKaur-ce4wr 9 หลายเดือนก่อน

    Bahut hi sohna message aur badi khoobsurti naal ditta hai.❤❤

  • @saranjeetkaur-c4o
    @saranjeetkaur-c4o 9 หลายเดือนก่อน +2

    Hello beta babli vargi voti ni labni usno khush rakh odi kadar kar rab tanu v khushia davega

  • @veenasharma8150
    @veenasharma8150 5 หลายเดือนก่อน

    very nice❤❤❤❤❤❤❤

  • @Balwinderkambozz
    @Balwinderkambozz 8 หลายเดือนก่อน +1

    Nice story

  • @harmeetkaur4628
    @harmeetkaur4628 9 หลายเดือนก่อน +1

    Very nice 👌 👍 video bhut bardiya God bless you 🙏 ❤❤

  • @harrymehat2932
    @harrymehat2932 9 หลายเดือนก่อน +1

    Verry good👍👍

  • @deepbawa6174
    @deepbawa6174 9 หลายเดือนก่อน +1

    👌👌👌👌👍👍👍💯💯

  • @naveensatija1463
    @naveensatija1463 9 หลายเดือนก่อน +1

    Bahut achhe video hai hum log House wife ki kadar nahi karte jabki wo bhi izzat ki hakdar hoti hai par hum unki respect nahi karte

  • @monikasharmamonikasharma4239
    @monikasharmamonikasharma4239 9 หลายเดือนก่อน +2

    Bhut vadia msg

  • @prabhjotkaur629
    @prabhjotkaur629 9 หลายเดือนก่อน +3

    ਗੌਲਡੀ ਵੀਰੇ ਬਹੁਤ ਵਧੀਆ ਸੇਧ ਸਮਾਜ ਨੂੰ ਦੇ ਰਹੇ ਹੋ ਬਹੁਤ ਵਧੀਆ ਲੱਗਾ ਪਰ ਵੀਰ ਜੀ ਜੁੱਤੀ ਵਾਲੇ ਹੱਥ ਜਰੂਰ ਸੁਚੇ ਕਰਿਆ ਕਰੋ ਇਹ ਵੀ ਇੱਕ ਸੇਧ ਹੈ ਅਜ ਕਲ ਬੱਚੇ ਬਹੁਤ ਘੱਟ ਹੱਥ ਸੁੱਚੇ ਨਹੀ ਕਰਦੇ

  • @gurvinderkullar5431
    @gurvinderkullar5431 9 หลายเดือนก่อน

    ❤ਬਹੁਤ ਵਧੀਆ ਵੀਡੀਓ ਹੈ ਜੀ👍👍❤

  • @sehajpreetbhullar1505
    @sehajpreetbhullar1505 9 หลายเดือนก่อน +1

    Veer ji mere kol shabad ni bolan nu tusi ik har dheer di sachi pukaar nu samaz ke story banai e teh dillo thanks

  • @satpalsinghkooner7047
    @satpalsinghkooner7047 9 หลายเดือนก่อน +2

    Good ❤🙏

  • @SukhwinderSingh-wq5ip
    @SukhwinderSingh-wq5ip 9 หลายเดือนก่อน +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

    • @yashinder3946
      @yashinder3946 9 หลายเดือนก่อน

      V v good stori

  • @Mehkdhaliwal1
    @Mehkdhaliwal1 9 หลายเดือนก่อน

    Good message veer ji

  • @bukharinewschanneldistmale7785
    @bukharinewschanneldistmale7785 9 หลายเดือนก่อน +1

    Very good nice video veer ji aur Bhabi ji ❤❤❤❤❤❤❤❤❤❤❤❤❤

  • @sardarg136
    @sardarg136 8 หลายเดือนก่อน +1

    😮.

  • @CharanSingh-xq9ep
    @CharanSingh-xq9ep 9 หลายเดือนก่อน +1

    Very good

  • @renukaahuja664
    @renukaahuja664 9 หลายเดือนก่อน

    Nice presentation 👌🙏

  • @paramjitsingh2300
    @paramjitsingh2300 9 หลายเดือนก่อน

    Very nice story 👍❤️

  • @simarjeet9733
    @simarjeet9733 9 หลายเดือนก่อน

    Right 👍🏻 bilkul

  • @manjeetdevi543
    @manjeetdevi543 9 หลายเดือนก่อน

    😢😢

  • @sarabjeetkaur6279
    @sarabjeetkaur6279 9 หลายเดือนก่อน

    Nice❤❤❤❤

  • @reshamsingh605
    @reshamsingh605 9 หลายเดือนก่อน

    Shukar h bai vichari suni jaandi h kite surj west cho na chadh je

  • @manmeetsingh9704
    @manmeetsingh9704 9 หลายเดือนก่อน

    Very nice video

  • @harjinderkaur-rn7iw
    @harjinderkaur-rn7iw 9 หลายเดือนก่อน

    Superb👌 g

  • @ManjeetKaur-qw9qj
    @ManjeetKaur-qw9qj 9 หลายเดือนก่อน

    Nice

  • @harjinderkaur5009
    @harjinderkaur5009 9 หลายเดือนก่อน

    Right veer g kadar koe nahi kerda

  • @karunagrover9739
    @karunagrover9739 9 หลายเดือนก่อน

    Very nice Mata Rani blessed all of you ❤🎉

  • @GurmeetSinghWriter
    @GurmeetSinghWriter 9 หลายเดือนก่อน

    Wao

  • @rajkapoorgarg5651
    @rajkapoorgarg5651 9 หลายเดือนก่อน

    Kini.sau.beti.hai.

  • @JasvirKaur-ge8xk
    @JasvirKaur-ge8xk 9 หลายเดือนก่อน

    Yrr aapni wife nu chahe akele ch kuch bi bolo but please 🙏😔dujieya sahmne kde bi aapni jnani di insult na kro kyonki tute dil nhin jud de

  • @jasvinderbains4202
    @jasvinderbains4202 6 หลายเดือนก่อน +1

    micr story

  • @pratimajolly8768
    @pratimajolly8768 9 หลายเดือนก่อน

    Goldy ko samajh aa gayi Patni ki izzat karni bhi zaroori hai

  • @InderjeetKaur-s9h
    @InderjeetKaur-s9h 9 หลายเดือนก่อน

    Very rong.

  • @MadhuSharma-yg1te
    @MadhuSharma-yg1te 2 หลายเดือนก่อน

    Very nice 🎉

  • @BaljitKaur-wg8pm
    @BaljitKaur-wg8pm 9 หลายเดือนก่อน +1

    Very good

  • @balbirkaur4961
    @balbirkaur4961 9 หลายเดือนก่อน +1

    Nice

  • @jasbirkaur9684
    @jasbirkaur9684 9 หลายเดือนก่อน

    Very nice video

  • @purnimatiwari2006
    @purnimatiwari2006 9 หลายเดือนก่อน +1

    Very nice video