Vir g mainanandpur sahib tonn thora age pind a sadda bassowal . Saade pr baabe nain jeonda Frrya c jeona . Police nain incounter bnna ta c . Puree pind nu pta . Baaki story kush hor hi a
Bahut hi sohni jankari prapatt hoi thanks mere bachy bady fan ny es jeouty mod dy punjab di dharti gurue ty fakira di dharti hai es nu bar bar chadikala ch rakhy satgur
Sachai nu sahmne layon lai bahut bahut dhanwaad ji......asi taan aime punjab de fukre singraan de jhoothe gane sun sun ke apne mann ch ek different hi story bna baithe c jeone jatt bare.
Chatra nni Oh sardar chatar singh c je chatar singh na hunda ta jeouna Dogar nu nhi maar sakda c sardar chatar singh hi is kahani da heero hai par eh log apne number banano nhi hatde
Chadre de vich c bandook ban li. Tur pya saadh ban sukh mang li. Naina devi darshan paon chaleya . Jeona morr chhatr chadayon chaleya. (Jai Maa naina devi)
ਚੈਨਲ ਵੱਲੋਂ ਪੰਜਾਬ ਦੀ ਧਰਤੀ ਦੇ ਜਾਏ ਸੂਰਮਿਆਂ ਦਾ ਇਤਿਹਾਸ ਸਾਂਝਾ ਕੀਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਜੀ l
ਧੰਨਵਾਦ ਜੀ
ਬਹੁਤ ਵਧੀਆ ਗੱਲ ਹੈ ਪੰਜਾਬ ਚੈਨਲ ਦੀ ਸੂਰਮਿਆਂ ਦੀ ਬਾਰੇ ਜਾਣਕਾਰੀ ਲੋਕਾਂ ਨੂੰ ਦੱਸ ਰਹੇ ਹਨ ਧੰਨਵਾਦ
Bhut bhut Dhanwad g sahi jankari dain lai
@@sarayahanews1349 un
ਧਰਮਾਂ ਹਰਿਆਊ ਜੀ ਧੰਨਵਾਦ ।ਇਸ ਸਟੋਰੀ ਵਾਰੇ ਮੈਨੂੰ ਪਹਿਲਾਂ ਹੀ ਪਤਾ ਸੀ ਪਰ ਬਾਈ ਲੋਕ ਮੰਨਦੇ ਨਹੀਂ ਸਨ।ਕਿਉ ਕਿ ਮੈ ਇਕ ਰਸਾਲੇ ਵਿੱਚ ਇਹ ਕਿੱਸਾ ਪੜਿਆ ਸੀ।
Vir g mainanandpur sahib tonn thora age pind a sadda bassowal . Saade pr baabe nain jeonda Frrya c jeona . Police nain incounter bnna ta c . Puree pind nu pta . Baaki story kush hor hi a
ਮਾਸਟਰ ਜੀ ਨੇ ਬਹੁਤ ਵਧੀਆ ਜਾਣਕਾਰੀ ਲੋਕਾ ਸਾਹਮਣੇ ਰੱਖੀ,ਬਹੁਤ ਧੰਨਵਾਦ ਮਾਸਟਰ ਜੀ!!
ਬਹੁਤ ਵਧੀਆ ਸੱਚਾ ਸੁੱਚਾ ਇਤਿਹਾਸਕ ਸੁਣ ਕੇ ਮਨ ਨੂੰ ਸਕੂਨ ਆ ਗਿਆ
ਦੋਸਤੋ ਸਚਾਈ ਕੁਝ ਵੀ ਹੋਵੇ, ਪਰ ਇਹ ਮਹਾਨ ਸਖਸ਼ੀਅਤ ਪੰਜਾਬ ਦੀ ਧਰਤੀ ਨਾਲ ਬਾਵਾਸਤਾ ਸੀ, ਤੇ ਇਹ ਸਬੰਧਿਤ ਤੇ ਇੱਕ ਵਧੀਆ ਇਨਸਾਨ ਨਾਲ ਐ
Salaam jiyan mood ni jai ma nana davi ma
ਮਾਸਟਰ ਧਰਮਾਂ ਜੀ ਨੇ ਜਿਊਣੇ ਮੌੜ ਦੇ ਸੱਚੇ ਸਾਥੀ ਚਤਰ ਸਿੰਘ ਦਾ ਨਾਮ ਬਹੁਤ ਸਤਿਕਾਰ ਨਾਲ ਲਿਆ ਹੈ, ਬਹੁਤ ਬਹੁਤ ਧੰਨਵਾਦ ਜੀ, ਪਰ ਗਾਇਕ ਸੁਰਿੰਦਰ ਛਿੰਦਾ ਨੇ ਆਪਣੇ ਗੀਤਾਂ ਵਿਚ ਏਨੀ ਮਹਾਨ ਸ਼ਖਸੀਅਤ ਨੂੰ ( ਚਤਰਾ ਮਜਬੀ )ਆਖ ਕੇ ਬਿਆਨ ਕੀਤਾ ਹੈ, ਬਹੁਤ ਨਿੰਦਣਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਕੁੱਝ ਸਮਝ ਵਰਤਣੀ ਚਾਹੀਦੀ ਸੀ।
ਪਹਿਲੀ ਗੱਲ ਤਾਂ ਇਹ ਹੈ ਵਾਹਿਗੁਰੂ ਜੀ ਨੇ ਕੋਈ ਜਾਤ ਪਾਤ ਨਹੀਂ ਬਣਾਈ ਇਹ ਓਹ ਝੂਠੇ ਲੋਕ ਕੁਝ ਕੁ ਪੈਸਿਆਂ ਦੀ ਖਾਤਿਰ ਇਤਿਹਾਸ ਦਾ ਸਰਵਨਾਸ਼ ਕਰ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਲਗੀ ਤੋੜਾ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਮਨੂਵਾਦੀ ਲੋਕਾਂ ਨੇ ਹਾਈ ਲਾਈਟ ਭਾਈ ਸੰਗਤ ਸਿੰਘ ਨੂੰ ਕਰ ਦਿੱਤਾ ਮਜਬੀ ਸਿੱਖ ਬਾਬਾ ਜੀਵਨ ਸਿੰਘ ਜੀ ਬਾਬਾ ਦੀਪ ਸਿੰਘ ਸਰਦਾਰ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਬਾਬਾ ਬੀਰ ਬਾਬਾ ਧੀਰ ਸਿੰਘ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਸੁੱਖਾ ਸਿੰਘ ਮਹਿਤਾਬ ਸਿੰਘ ਅਣਗਿਣਤ ਹੋਰ ਯੋਧੇ।ਅੱਜ ਦੇ ਸਮੇਂ ਪਾਪੀ ਪੂਹਲੇ ਨੂੰ ਸੋਧਣ ਵਾਲਾ ਹਰਚੰਦ ਸਿੰਘ। ਬਿੱਟੂ ਸਰਸੇ ਵਾਲੇ ਦੇ ਚੇਲੇ ਨੂੰ ਸੋਧਣ ਵਾਲਾ ਮਨਜਿੰਦਰ ਸਿੰਘ ਕਿਸਾਨ ਮੋਰਚੇ ਦਾ ਚਰਚਿਤ ਨਾਮ ਜਗਸੀਰ ਸਿੰਘ ਜੱਗੀ ਬਾਬਾ ਮਜਬੀ ਸਿੰਘ ਰੰਘਰੇਟੇ ਗੁਰੂ ਕੇ ਬੇਟੇ
@@balkarSingh-zd1ll 👌👌
Your Right g Rangrete Guru ke bete 🙏🙏🙏🙏
ਬਹੁਤ ਹੀ ਖੂਬਸੂਰਤ ਜਾਣਕਾਰੀ ਦਿੱਤੀ ਐ।
ਮਾਸਟਰ ਜੀ ਹੁਰਾਂ ਨੇ ---
--ਪਰ ਛਿੰਦਾਂ ਜੀ ਹੁਰਾਂ ਦਾ ਕਿੱਸਾ --
ਵੀ ਬਹੁਤ ਮਕਬੂਲ ਹੋਇਆ ਸੀ।
ਤੁਹਾਡੀ ਕੀ ਰਾਇ ਹੈ ਹਜੂਰ ਜੀ
ਵੀਰ ਜੀ ! ਬਹੁਤ ਵਧੀਆ ਉਪਰਾਲਾ ਹੈ, ਤੁਹਾਡੀ ਸਾਰੀ ਦਾ ਅਤੇ ਪ੍ਰਸਿਧ ਕਵੀਸ਼ਰ ਮਾਸਟਰ ਭੀਮ ਦਾ ਤਹਿ ਦਿਲੋਂ ਧੰਨਵਾਦ। ਜਿਨ੍ਹਾਂ ਸਹੀ ਜਾਣਕਾਰੀ ਸਰੋਤਿਆਂ ਪਹੁੰਚਣ ਦੀ ਕੋਸ਼ਿਸ਼ ਕੀਤੀ। ਧਨਵਾਦ
ਜਿਉਂਦੇ ਰਹੋ ਵੀਰ ਭੀਮ ਮੌੜ ਜੀ,ਬਹੁਤ-ਬਹੁਤ ਧੰਨਵਾਦ ਜੀ।
Bahut ਵਧੀਆ ਜੀ, ਅਣਖੀ ਸੂਰਮੇ
Wah g wah kya baat aa ❤️❤️❤️❤️ awaz kinni ਘੈਂਟ ਆ ਬਾਬਾ g di boht ਧੰਨਵਾਦ ਜਾਣਕਾਰੀ ਲਈ ਜਿਊਣਾ ਮੌੜ ਸ਼ੇਰ ਪੰਜਾਬ ਦਾ 💪💪
ਕਿਆ ਆ ਫੋਟੋ ਰੇਅਲ ਹੈ ਜਿਉਣੇ ਮੌੜ ਦੀ
ਦੱਸਣਾ ਜ਼ਰੂਰ ਜੀ
ਅੱਗ ਵਾਲੀ ਗੱਲ ਸੁੱਚੇ ਸੂਰਮੇ ਬਾਰੇ ਵੀ ਇਹੋ ਗੱਲ ਕਹੀ ਜਾਂਦੀ ਹੈ
ਬਹਾਦੁਰੀ ਦੀ ਤੇ ਖੂਬਸੂਰਤੀ ਦੀ ਮਿਸ਼ਾਲ ਏਹ੍ਹ ਇੰਟਰਵਿਊ 👌
Ethaas Sade naal sanja Karan lai Aap ji da bohat Dhanwaad Singh Sahib ji ❤️🙏wake hi eh yodhe see Sade Punjab de
Lot of thanks for interesting history of brave Jenna Moar
ਬਾਬਾ ਮਾਸਟਰ ਜੀ ਦੇ ਬਿਆਨ ਈ ਨੀ ਰਲਦੇ.. ਇਹਨਾਂ ਦੇ ਸਾਰੇ ਇੰਟਰਵਿਊ ਚੈਕ ਕਰਲੋ ਭਾਵੇਂ.. ਕੀਤੇ ਕਹੀ ਜਾਂਦੇ, ਛਤਰ ਚਤਰੇ ਨੇ ਚੜਾਯਾ,, ਕੀਤੇ ਕਹਿੰਦੇ ਜਿਉਣੇ ਨੇ.. ਅਤੇ ਹੋਰਿ ਵੀ ਇੰਟਰਵਿਊਆਂ ਚ. ਅੱਡੋ ਅੱਡ ਵਿਚਾਰ ਦੇ ਰਿਆ
Bahut wadhya ji bahut sohnya Gallan sunan nu milyia
ਸਿੱਖ ਗਰੰਥਾ ਵਿਚ ਮਾਤਾ ਨੈਣਾ ਦੇਵੀ ਜੀ ਦੀ ਕਿਸੇ ਸਮੇਂ ਬਹੁਤ ਵਿਆਖਿਆ ਸੀ ਜਿੱਥੇ ਦਸਮ ਗੂਰੂ ਗੋਬਿੰਦ ਸਿੰਘ ਜੀ ਨੇ ਮਾਤਾ ਨੈਣਾ ਦੇਵੀ ਦੀ ਦਾ ਧਿਆਨ ਕੀਤਾ ਹਵਨ ਕੀਤਾ
ਜੈ ਮਾਤਾ ਦੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿਚ ਜਿਊਣੇ ਮੋੜ ਦੇ ਪਿੰਡ ਵਿੱਚ ਉਸ ਦੀ ਸਮਾਧ ਤੋਂ ਇਲਾਵਾ ਹੋਰ ਕੋਈ ਵੀ ਨਿਸ਼ਾਨੀ ਨਹੀਂ ਹੈ 😭।
Wah ji wah jiuna maud di fateh maa de bhagat nu salam hai te sarey bande ohna naal jude hoi nu vi ....🙏🙏🙏🙏☬☬☬☬🙏🙏🙏🙏
ਕੋਈ ਅਕਾਸਬਾਣੀ ਨਾ ਕਦੇ ਹੂੰਦੀ ਸੀ ਨਾ ਕਦੇ ਹੋਉ ਇਹ ਮਨਘੜਤ ਗੱਲਾ ਨੇ
ਸ਼ਾਇਦ ਸੂਰਜ਼ ਵੀ ਜਦੋ ਤੁਸੀ ਜੰਮੇ ਹੋ। ਉਸ ਤੋ ਥੋੜੇ ਸਾਲ ਹੀ ਬਾਅਦ ਚੜਣ ਲੱਗਿਆਂ ਹੋਣਾ ਜੀ
@@masterclip3807 ਹੋ ਸਕਦੈ
ਧੰਨਵਾਦ ਕਵੀਸ਼ਰ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Bahut hi sohni jankari prapatt hoi thanks mere bachy bady fan ny es jeouty mod dy punjab di dharti gurue ty fakira di dharti hai es nu bar bar chadikala ch rakhy satgur
ਅਜਤਕ ਅੱਗ ਵਾਲੀ ਗੱਲ ਸੁੱਚੇ ਸੂਰਮੇ ਬਾਰੇ ਸੁਣਦੇ ਆ ਰਹੇ ਸੀ ਇਹਨੇ ਕਿਸ਼ਨੇ ਦੀ ਸੁਣਾ ਦਿਤੀ. ਕਿਸਤੇ ਜਕੀਨ ਕਰੀਏ.
mata naina devi mata krke oh amar hoya
Bouhat wadiya uprAla hai veer ji.
Gaya bhut sona bapu ji ne🙏
ਗਾਇਕਾਂ ਜਾਂ ਕਿੱਸੇ ਕਾਰਾਂ ਨੇ ਚਤਰਾ ਨਾਮ ਵਰਤ ਦਿੱਤਾ ਅਸਲ ਵਿੱਚ ਅਤਰ ਸਿੰਘ ਸੀ ਓਰਫ ਅਤਰਾ ਮੁਖਬਰੀ ਅਤਰੇ (ਚਤਰੇ)ਨੇ ਨਹੀਂ ਕੀਤੀ ਸੀ ਜਿਊਣੇ ਮੋੜ ਹੁਰਾਂ ਨੇ ਉਸ ਵਕਤ ਦੇ ਰਾਜਾ ਨੌਸ਼ੇਰਵਾਂ ਦਾ ਖਜਾਨਾ ਲੁੱਟ ਕੇ ਗਰੀਬਾਂ ਨੂੰ ਵੰਡ ਦਿੱਤਾ ਸੀ ਇਸ ਕਰਕੇ ਇਹਨਾਂ ਤੇ ਕੇਸ ਦਰਜ ਹੋਗਿਆ ਸੀ,ਇਹ ਸੂਰਮੇ ਸਨ ਲੁੱਟੇਰੇ ਨਹੀਂ ਸਨ ਧਾੜਵੀ ਜੋਧੇ ਸਨ,ਦੱਸਕੇ ਡਾਕਾ ਮਾਰਦੇ ਸਨ, ਜਨਾਨੀ ਦੀ ਇੱਜ਼ਤ ਨੂੰ ਨਹੀਂ ਹੱਥ ਪਾਉਂਦੇ ਸੀ ਸਾਧੂ ਸੰਤ ਗਰੀਬ ਨੂੰ ਨਹੀਂ ਲੁਟਦੇ ਸਨ, ਮੈਂ ਵੱਡੇ ਛੋਟੇ ਦਾ ਸਤਿਕਾਰ ਕਰਦਾ ਹਾਂ ਭਾਵੇਂ ਵੀ ਬਾਪੂ ਦੇਵ ਥਰੀਕੇ ਵਾਲਾ ਜੀ ਨੇ ਆਪਣੀ ਸੋਚ ਅਨੁਸਾਰ ਕਿੱਸਾ ਪੜਕੇ ਜਾਂ ਕਹਾਣੀ ਨੂੰ ਸੁਣਕੇ ਲਿਖਿਆ ਬਾਪੂ ਬਹੁਤ ਵਧੀਆ ਲੇਖਕ (ਸ਼ਾਇਰ) ਹਨ,ਪਰ ਜਿਊਣੇ ਮੋੜ ਨੇ ਤੀਆਂ ਨਹੀਂ ਲੁੱਟੀਆਂ ਸਨ ਕੁੜੀਆਂ ਤੀਆਂ ਦਾ ਤਿਉਹਾਰ ਮਨਾ ਰੇਹੀਆ ਸਨ ਪੀਂਘਾਂ ਝੂਟਦੀਆ ਸਨ ਲੌਂਗੋਵਾਲ ਜਿਊਣੇ ਦੀ ਭੈਣ ਵਿਆਹੀ ਹੋਈ ਸੀ ਇਹ ਆਪਣੀ ਭੈਣ ਨੂੰ ਮਿਲਣ ਆ ਰਹੇ ਸਨ ਜੋਂ ਕੁੜੀਆਂ ਨੇ ਇਹਨਾਂ ਨੂੰ ਦੂਰੋਂ ਆਉਂਦੇ ਘੋੜੀਆਂ ਤੇ ਵੇਖਿਆ ਮਾਲਵੇ ਦੇ ਲੋਕ ਲੁਟੇਰਿਆਂ ਨੂੰ ਵੈਲੀ ਆਖਦੇ ਹਨ ਕੁੜੀਆਂ ਕਹਿਣ ਲੱਗੀਆਂ ਨੀ ਦੌੜ ਚੱਲੋ ਵੈਲੀ ਆ ਗਏ ਕੁੜੀਆਂ ਕਾਹਲੀ ਵਿੱਚ ਆਪਣੀਆ ਚੁੰਨੀਆਂ ਵੀ ਛੱਡਕੇ ਘਰਾਂ ਨੂੰ ਆ ਗੇਈਆ ਜਦੋਂ ਜਿਊਣਾ ਮੌੜ ਤੇ ਉਸਦੇ ਸਾਥੀ ਉਥੋਂ ਲੰਘੇ ਉਹਨਾਂ ਨੂੰ ਪਤਾ ਲੱਗ ਗਿਆ ਕੁੜੀਆਂ ਡਰਦੀਆ ਚੁੰਨੀਆਂ ਛੱਡ ਕੇ ਦੌੜ ਗਈਆ।
ਇਹਨਾਂ ਨੇ ਚੁੰਨੀਆਂ ਚੁੱਕੀਆਂ ਤੇ ਭੈਣ ਦੇ ਘਰ ਚਲੇ ਗਏ ਭੈਣ ਨੂੰ ਦੱਸਿਆ ਕੁੜੀਆ ਡਰਦੀਆਂ ਚੁੰਨੀਆਂ ਛੱਡਕੇ ਦੌੜ ਆਈਆਂਜਿਊਣੇ ਮੋੜ ਨੇ ਭੈਣ ਨੂੰ ਆਖਿਆ ਉਹਨਾਂ ਕੁੜੀਆਂ ਨੂੰ ਭੈਣ ਲੈਕੇ ਆ ਮੇਰੇ ਬਾਪੂ ਬੂਟਾ ਸਿੰਘ ਲੈਹਿਰੀ ਜੀ ਦੱਸਿਆ ਕਰਦੇ ਸਨ ਉਹਨਾਂ ਕੁੜੀਆਂ ਨੂੰ ਘਰ ਸੱਦਕੇ ਓਸ ਵਕਤ ਦਾ ਦੋ ਦੋ ਹਜਾਰ ਰੁਪਿਆ ਕੁੜੀਆਂ ਨੂੰ ਪਿਆਰ ਦਿੱਤਾ ਬਾਕੀ ਵੀ ਭੈਣ ਨੂੰ ਪਿਆਰ ਦੇ ਗਏ,ਤੁਸੀਂ ਸੋਚੋ ਉਹਨਾਂ ਨੇ ਕੁੜੀਆਂ ਲੁੱਟੀਆਂ ਹੋਣਗੀਆਂ ਸੂਰਮਿਆਂ ਦੀ ਅਣਖ ਨੂੰ ਇਹਨਾਂ ਲੇਖਕਾਂ ਸ਼ਾਇਰਾਂ ਨੇ ਦਾਗ ਲਗਾ ਦਿੱਤਾ ਬਹਾਦਰੀ ਨੂੰ ਮਿੱਟੀ ਵਿੱਚ ਰਲਾ ਦਿੱਤਾ ਕਹਾਣੀ ਲੰਮੀ ਹੋ ਕਰਕੇ ਜਿਹਨੂੰ ਚਤਰਾ ਕਹਿੰਦੇ ਜਾਣੀ ਅਤਰ ਸਿੰਘ ਨੇ ਨਹੀਂ ਮੁੱਖਬਰੀ ਕੀਤੀ ਸੀ ਅਗਲੀ ਕਹਾਣੀ ਫਿਰ ਦੱਸਗਾ ਕਹਾਣੀ ਲੰਮੀ ਹੋ ਗਈ ਮੇਰਾ ਮੋਬਾਇਲ ਨੰਬਰ 9815514124
ਲੈਹਿਰੀ ਰਾਣਾ ਮੇਰਾ ਨਾਮ ਹੈ ਅਗਰ ਵਿਚਾਰ ਵਟਾਂਦਰਾ ਕਰਨਾ ਹੋਵੇ ਤਾਂ well come lllllll
ਸਤਿ ਸ੍ਰੀ ਅਕਾਲ ਜੀ। ਬਾਈ ਫੇਰ ਫਿਲਮਾਂ ਵਿੱਚ ਤੇ ਗੀਤਾਂ ਵਿੱਚ ਹੁਣ ਤੱਕ ਝੂਠ ਹੀ ਸੀ। ਵੀਰ ਹੋਰ ਦੱਸ ਦੇਵੋ ਜੀ, ਕਿ ਮੈ ਕਿਸੇ ਤੋਂ ਸੁਣਿਆ ਕਿ ਕਿਸਨਾ ਪਿੰਡ ਆ ਮਰਿਆ ਜੀ। ਤੇ ਨੈਣਾਂ ਦੇਵੀ ਤੇ ਮੌੜ ਦੀ ਸਮਾਧ ਦਾ ਕੀ ਸੱਚ ਹੈ ਜੀ। ਬਾਈ ਜਿੰਨੀ ਕੁ ਜਾਣਕਾਰੀ ਦੇ ਸਕਦੇ ਹੋ ਜਰੂਰ ਦੇਵੋ ਜੀ ਧੰਨਵਾਦ
Thanks y ji 👍
ਸੂਰਮਿਆਂ ਦੀ ਜ਼ਿੰਦਗੀ ਚ ਚਮਤਕਾਰਾਂ ਤੇ ਅਕਾਸ਼ਵਾਣੀਆਂ ਦੀ ਕੋਈ ਥਾਂ ਨਹੀਂ ਹੁੰਦੀ ਜੀ।
ਕਹਾਣੀ ਵਿੱਚ ਮਸਾਲਾ ਬਹੁਤ ਲਾਇਆ।
Nayka naal mithan jud jandia ne
ਜੈ ਮਾਤਾ ਨੈਣਾ ਦੇਵੀ ਜੀ ਦੀ
ਇਹਦੀ ਪੇਸ਼ਕਾਰੀ ਐਵੇ ਜਿਵੇ ਇਹ ਨਾਲ ਹੋਵੇ
Bilkul.bahut.hi.badhia.sahi.jankari.mili.ha.te.man.lagdi.ha.bilkul.sahi.jankari.sachi.bat.ha.
ਤੇਰੀਆ ਵੀ ਕਈ ਗੱਲਾ ਮਨਘੜਤ ਨੇ ਬਾਬਾ
ਤੇਰੇ ਨਾਲ ਜਾਦੇ ਪ੍ੜੀਅਾ ਹੋਅਾ ਸਰਕਾਰੀ ਮਾਸਟਰ ਹੈ ਬੲੀ ਤੇਰੇ ਨਾਲੋ ਗੁਰਬਣੀ ਵੀ ਜਾਦੇ ਜਾਣਾ ਦਾ ਹੈ
@@tajisingh4417 ਗੁਰਬਾਣੀ ਦੈਵੀ ਸਕਤੀਆ ਤੇ ਯਕੀਨ ਨੀ ਕਰਦੀ ਤੇ ਜੇ ਮਾਸਟਰ ਗੁਰਬਾਣੀ ਪੜਦਾ ਹੂੰਦਾ ਆਹ ਸਕਤੀਆ ਅਕਾਸਬਾਣੀ ਦੀਆ ਗੱਲਾ ਨਾ ਕਰਦਾ ?
ਮਾਸਟਰ ਭੀਮ ਜੀ ਹੂਰਾਂ ਵੱਲੋਂ ਜਿਊਣ ਸਿੰਘ ਮੌੜ ਦੇ ਸੰਬੰਧ 'ਚ ਗਾਈ ਕਵੀਸ਼ਰੀ ਕਿਵੇਂ ਪਾ੍ਪਤ ਹੋ ਸਕਦੀ ਹੈ?
ਮਾਸਟਰ ਬਹੁਤ ਵਧੀਆ ਜੀ
Bahut bahut Dilo tanwad ap ji da jis ne A video upload kiti.Rabb jeone morh nu te ohna de parivar nu khush rakhe
Loo kande khde ho gye khani sun k bot dhanwad hai apda is khani te roshni pon da
ਬਹੂਤ ਵਧੀਅਾ ਜੀ
ਬਈ ਮੋੜ ਪਿੰਡ ਦੇ ਤਾਂ ਜਰੂਰ ਹੋਣਗੇ ਕਮੈਂਟਾ ਚ,, ਕਿਸੇ ਨੂੰ ਐਂ ਪਤਾ ਵੀ ਜੱਟ ਜਿਉਣੇ ਦਾ ਜਨਮ ਮਰਨ ਕਦੋ ਕਿਹੜੇ ਸੰਨ ਚ ਹੋਇਆ ਸੀ
Odo koi nhi likhda si but j oh fahe laya si ta ohda record hisar jail de dastabeja ch jarur hoyeyga
Vaah ji vaah maaja aa gyaa
ਮੌੜ ਨੂੰ ਬੈਹਲ (vpo Behal 15 km from Kiratpur in Himachal) ਪਿੰਡ ਦੇ ਗੁਜਰ ਨੇ ਗੁਟ ਤੋਂ ਫੜ ਲਿਆ ਸੀ ਤੇ ਜਿਊਣਾ ਛੁਡਾ ਨਹੀਂ ਸਕਿਆ।ਪੈਪਸੂ ਪੁਲਿਸ ਨੇ ਗਿ,ਫਤਾਰ ਕਰ ਲਿਆ ਸੀ। ਜਿਊਣਾ ਨੈਣਾਦੇਵੀ ਨਹੀਂ ਪਹੁੰਚ ਸਕਿਆ।
Tenu kiwe pta kln
ਓਏ ਬਾਮਣਾ ਆਵਦੀ ਪੀੜੀ ਥੱਲੇ ਸੋਟਾ ਫੇਰ ਪਹਿਲਾਂ ਮੈਥੋਂ ਹੋਰ ਨਾਂ ਕੁਛ ਸੁਣਲੀ
ਬਹੁਤ ਵਧੀਆ ਉਪਰਾਲਾ ਧਰਮੇ ਵੀਰ
Sachai nu sahmne layon lai bahut bahut dhanwaad ji......asi taan aime punjab de fukre singraan de jhoothe gane sun sun ke apne mann ch ek different hi story bna baithe c jeone jatt bare.
Bahut wadhia. Kamaaaal . ❤
Bahut sohni jankari diti tusi
Dhanwad ji
Jai Mata Di
Chatra nni Oh sardar chatar singh c je chatar singh na hunda ta jeouna Dogar nu nhi maar sakda c sardar chatar singh hi is kahani da heero hai par eh log apne number banano nhi hatde
Very nice... Very Thanks
ਸਾਡੇ ਸਤਿਕਾਰਤ 🙏 ਮਾਸੜ ਜੀ ਨੇ ਭੀਮ ਮੌੜ ਜੀ
ਬਹੁਤ ਵਧੀਆ ਜੀ
ਸੱਚੀ ਗੱਲ ਆ 👌👌🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Real lion of punjab jatt jeona morh ❤️🙏 Jai Mata NaiNa Devi ji Di 🙏❤️
ਕੀ ਜਿਉਣਾ ਮੌੜ ਜੀ ਦੇ ਪਰਿਵਾਰ ਚੋਂ ਕੋਈ ਵੰਸ਼ ਹੈ ???????
ਬੋਹਤ ਵਧੀਆ ਜੀ
Very nice information.. Thanks
Waheguru ji 🙏
Put ta ghar ghar jamde aaaa par jeona nhi bnn skda koi ...
Good 👍 ji
ਬਹੂਤ ਵਧਿਆ ਲੱਗਾ ਵੀਰ ਜੀ🙏
ਬਹੁਤ ਵਧੀਆ ਲੱਗਾ ਬਾਈ ਜੀ
ਬਹੁਤ ਵਧੀਆ ਲੱਗਾ ਵੀਰਾ ਜੀ
बहुत बढ़िया लगी वीर जी . समय बहुत बलवान हुंदा है जी
Veery infomative & real tribute to punjabi legends..
Chadre de vich c bandook ban li.
Tur pya saadh ban sukh mang li.
Naina devi darshan paon chaleya .
Jeona morr chhatr chadayon chaleya.
(Jai Maa naina devi)
Bahut wadiya
Veer tuhada thanks sari story dasnda jo real hai
Very..very..good..ge...AVTAR..singh..sodhi..mastar..kapial..Sangrur..💯🙏🏻🙏🏻🙏🏻🙏🏻🙏🏻
ਜਿਊਣੇ ਮੌੜ ਤੋਂ ਸਾਨੂੰ ਕੀ ਸਿਖਿਆ ਮਿਲਦੀ ਹੈ ਵੀਰ ਜੀ ਕੋਈ ਦੱਸ ਸਕਦਾ ਜੀ
ਰੌਬਿਨ ਹੁੱਡ ਸੀ ਪੰਜਾਬ ਦਾ ਅਮੀਰਾਂ ਨੂੰ ਲੁੱਟਣਾ ਗਰੀਬਾਂ ਵਿੱਚ ਵੰਡਣਾ ਤੇ ਗਰੀਬ ਗੁਰਬੇ ਨੂੰ ਇਨਸਾਫ ਦਿਵਾਉਣਾ ਯੋਧਿਆਂ ਵਾਲੇ ਕੰਮ ਸੀ ਪਰ ਫਿਲਮਾਂ ਕਹਾਣੀਆਂ ਵਿਚ ਗਲਤ ਪੇਸ਼ ਕੀਤਾ ਗਿਆ ਹੈ
ਕੋਈ ਵੀ ਨਹੀਂ
Bahut bahut dhanwaad ji..master ji nu pranam
Waheguruji waheguruji waheguruji waheguruji varygoodji jiojijio jakissan jajaban shlothagappgnu sahcsonkamanparaehamanpuijabdetartata
VARAY.GOOD 🙏🙏🙏🙏🙏🌷
Very very nice and thanks g.jankari den lyii
Nice historical events was shown by master Bheem ji keep it up .
bahut badhia master ji
Very lnteresting real story of Jiuna mour..
ਬਹੁਤ ਵਧੀਆ ਜੀ,
ਧੰਨਵਾਦ,
ਪਰ ਅੱਗ ਵਾਲੀ ਗੱਲ ਸੁੱਚੇ ਸੂਰਮੇਂ ਬਾਰੇ ਵੀ ਬਿਲਕੁਲ ਅਜਿਹੀ ਹੀ ਇੰਟਰਵਿਊ ਵਿਚ ਸੁਣੀ ਸੀ। ਕਿ ਅੰਗਰੇਜ਼ ਦੇ ਬੀਵੀ ਬਚੇ ਬਚਾਉਣ ਤੇ ਅੰਗਰੇਜ਼ ਅਫ਼ਸਰ ਨੇ ਸੁੱਚੇ ਸੂਰਮੇਂ ਨੂੰ 3 ਕਤਲ ਮਾਫ਼ ਕਰਤੇ।
ਹੁਣ ਸੱਚ ਕਿ ਹੈ, ਪਤਾ ਨਹੀਂ।
ਪਰ ਅਸਲ ਗਲ ਦਾ ਨਿਰਣਾ ਵੀ ਹੋਣਾ ਚਾਹੀਦਾ ਤਾਂ ਜੀ ਦੁਵਿਧਾ ਨਾ ਰਹੇ।
Sir bahut vadiya jankari diti jeona maur bare sade area da mahan yodha sidki soorma c
ਬਹੁਤ ਵਧੀਆ ਵਿਚਾਰ
22 ਜੀ ਨਾਲੇ ਕਹਿਦੇ ਜਿਉਣੈ ਮੋਰ ਦੀ ਸਮਾਦੀ ਨੈਣਾ ਦੇਵੀ ਬਣੀ ਹੋਈ ਆ
ਬਕਵਾਸ ਆ ਵੀਰ ਝੂਠ ਦਾ ਪੁਲੰਦਾ
ਇਸ ਸਮਾਧੀ ਪਿਕਚਰ ਆਉਣ ਤੋਂ ਬਾਦ ਬਣੀ। ਪਹਿਲਾਂ ਇਹ ਹੇਸੀਆਂ(schedule caste of Himachal)ਦਾ ਸਿੱਧ ਸੀ।
bilkul samadi bani a naina devi
Thanks master ji for real story
ਕੋਈ ਕਹਿੰਦਾ ਮਜਬ੍ਹੀ ਸੀ ਚਤਰਾ
ਬਹੁਤ ਵਧੀਆ
Haji y majbi sikh hi c chatra
@@jassgill3353 ਚੱਤਰੇ ਨੇ ਵੱਧੀਆ ਕੰਮ ਕਰਤਾ ਇਸ ਕਰਕੇ ਜੱਟ ਜੇ ਚੱਤਰਾ ਮਾੜਾ ਕੰਮ ਕਰ ਦਿੰਦਾ ਉਸ ਨੇ ਮਾਜਵੀ ਹੋਣਾ ਸੀ ਨਾਲੇ ਦੇਵੀ ਦੇਵਤਿਆਂ ਤੇ ਮੁਸਲਮਾਨਾਂ ਦੀ ਪੂਜਾ ਕਰਨ ਵਾਲੇ ਜੱਟ ਸਿੱਖ਼ੀ ਚ ਕਿਵੇਂ ਬੱੜਗੇ
ਬਹੁਤ ਵਧੀਆ ਲੱਗੀਆ
Thanks ji
Video bnaun lai bhut bhut thx g
Ok sir g jankari
Bahut wadia inform keeta ji Thanks
Bahut vadia lagga y g sun k
ਬਾਈ ਵਿੱਚੋ ਕੋਈ ਕਿਤੇ ਜੋਨਾ ਮੌੜ ਡਸਕੇ ਪਿੰਡ ਦਾ ਸੀ ਕਿ ਇਹ ਗਾਲ ਸੱਚਾ
ਬਹੁਤ ਵਧੀਆ ਜਾਟਕਾਰੀ ਲੱਗੀ
very good. veerji very very thanks
Dil khus ho gea thodea gla sunke thnks ਏਨਾ ਕੁਝ ਦੱਸਣ ਲਈ
ਪਤਾ ਨਹੀ ਅਸੀ ਡਾਕੂਆ ਚੋਰਾ ਨੂੰ ਕਿਓ
Master ji jindabad..
Bahut wadia jankari
Dhan hoge soormye de darshan karke jisne mata bhagwati di awaj suni
Bhut vdia kissa ..jeona mour ji
Waheguru ji
Real hero jat jeyua mohad
Dhanvad ji
Waheyguru ji 💐🙏
ਕੋਈ ਵੀ ਬਦਮਾਸ਼ ਜਾਂ ਵੈਲੀ ਸੂਰਮਾ 40,45 ਸਾਲ ਤੋਂ ਲੰਬੀ ਉਮਰ ਨਹੀਂ ਕਟ ਸਕਿਆ
Jai Mata naina devi ke Jai ho. Jatt jeona mod shab rees tari kon Karlu.
Jai MATA naina davi ji
Jai maa naina Devi 🙏
Very nice
👌👌👌👌👍👍👍
Wah Wah Kya baat hai
ਦੂਜੀ ਕਿਸਤ ਵਾਲੀਆ ਗੱਲਾ ਏਸ ਐਪੀਸੋਡ ਚ ਪਾਤੀਆ ਬਾਈ