ਸਾਰੇ ਪੰਜਾਬ ਨਾਲ਼ੋਂ ਸਸਤਾ ਫਰਨੀਚਰ;ਜੇ ਸਿਉਂਕ ਲੱਗ'ਗੀ ਤਾਂ ਪੁਰਾਣਾ ਦੇ ਕੇ ਨਵਾਂ ਲੈ ਲਿਓ|Harbhej Sidhu|Yuvraj|

แชร์
ฝัง
  • เผยแพร่เมื่อ 30 ก.ย. 2022
  • #harbhejsidhu #yuvrajfurnisher #furniture
    #kartarpur #wholesalemarket

ความคิดเห็น • 221

  • @kidscartoon4081
    @kidscartoon4081 ปีที่แล้ว +19

    ਅੱਜ ਇਸ ਸ਼ੋਰੂਮ ਵਿਚ ਪਹੁੰਚ ਕੀਤੀ ਪਰ ਵੀਡਓ ਤੇ ਅਸਲੀਅਤ ਵਿਚ ਜਮੀਨ ਅਸਮਾਨ ਦਾ ਫਰਕ ਦੇਖਣ ਨੂੰ ਮਿਲਿਆ ਜਿਵੇਂ ਵੀਡਓ ਚ ਦੱਸੇ ਰੇਟ ਤਾਂ ਅੱਧੇ ਲੱਗੇ ਲੱਖ ਰੁਪਏ ਇਕ ਲੱਖ ਵੀਹ ਹਜਾਰ ਸੋਫਿਆ ਦਾ ਹੀ ਰੇਟ ਦੱਸਿਆ ਭਾਈ ਸਾਬ ਨੇ । ਅੰਤ ਗੱਲ ਇਹ ਹੈ ਕਿ ਸ਼ੋਸਲ ਮੀਡੀਆ ਝੂਠੀ ਦੁਨੀਆਂ ਹੈ ਜੋ ਸੱਚ ਤੋਂ ਕੋਹਾ ਦੂਰ ਹੈ ।

  • @SukhpalSingh-ze4tp
    @SukhpalSingh-ze4tp ปีที่แล้ว +5

    ਬਹੁਤ ਘੈਂਟ ਆ ਬਾਈ ਜੀ ਮਜਾ ਆ ਗਿਆ ਸਲੂਟ ਹੈ ਜੀ 🙏🏻🙏🏻

  • @honeykamboz1190
    @honeykamboz1190 ปีที่แล้ว +13

    ਬਹੁਤ ਖੂਬ ਫਰਨੀਚਰ ਅਤੇ ਰੇਟ ਬਹੁਤ ਹੀ ਵਾਜਬ

  • @JasvirKaur-uz8qj
    @JasvirKaur-uz8qj ปีที่แล้ว +3

    Waheguru ji

  • @paramjeet1699
    @paramjeet1699 ปีที่แล้ว

    ਮੈਂ ਲੁਧਿਆਣੇ ਰਹਿਨਾ ਪਰ ਮੈਂ ਅਜਿਹੀ ਕੁਆਲਿਟੀ ਤੇ ਡਿਜ਼ਾਈਨ ਇਸ ਰੇਟ ਵਿਚ ਕਿਤੇ ਨਹੀਂ ਵੇਖੇ ਬਹੁਤ ਖੂਬਸੂਰਤ ਡਿਜ਼ਾਈਨ । ਜ਼ੇ foam quality vi ਵਧੀਆ ਹੈ ਤਾਂ ਸੋਨੇ ਤੇ ਸੁਹਾਗਾ । ਬਹੁਤ ਜਲਦੀ visit ਕਰੂੰਗਾ ਇਹਨਾਂ ਕੋਲ

  • @nareshkumar-jh6vm
    @nareshkumar-jh6vm ปีที่แล้ว +3

    Yuvraj brother instalment sistum v Rakho je tuhade kol possible hai .bcz har Insan ikdum paise Nahi de sakda Jo Manu fell Hoi gal ohi share kitta

  • @sukhwindersingh-fu4rq
    @sukhwindersingh-fu4rq ปีที่แล้ว +4

    WAHEGURU JI CHARDI KALA VICH RAKHE bai JI nu

  • @menkavirdi6565
    @menkavirdi6565 ปีที่แล้ว

    ਬਹੁਤ ਬੰਦਿਆ ਵਿਰ ਜੀ ਅਸੀਂ ਵੀ ਤੁਹਾਡੇ ਸੋਫਾ ਸੇਟ ਖਰੀਦਾਗੇ ਬਹੁਤ ਬੰਦਿਆ ਫਨੀਰ ਹੈ 👍👍👍👍👍

  • @harrymahi4565
    @harrymahi4565 ปีที่แล้ว

    Bhaji bahut vadia good work yuvi bro 🙏

  • @hargobindsingh5406
    @hargobindsingh5406 ปีที่แล้ว

    Bhut vadhia lagea God bless ❤️ you

  • @omkarsinghvirkjatt3942
    @omkarsinghvirkjatt3942 ปีที่แล้ว +7

    Waheguru ji 🙏🙏🙏🙏🙏

  • @desihomemadefood
    @desihomemadefood ปีที่แล้ว +6

    Beautiful 👌👌

  • @palwinderkumar1673
    @palwinderkumar1673 ปีที่แล้ว +1

    Sira ji.Sharma Travels Dabwali.

  • @mannubhasula430
    @mannubhasula430 ปีที่แล้ว

    Rate sachi buht jazz jiha bai chiz v okk report a full🤟🤟

  • @kiranjeetkaur6744
    @kiranjeetkaur6744 ปีที่แล้ว +1

    Bhut vdiaa furniture aa sir

  • @tajindersingh-yc3sg
    @tajindersingh-yc3sg ปีที่แล้ว

    Great veer g very good prices.. koy be ni da gea ina rate vich nice 👌. jammu Kashmir delivered ho jaya gea...

  • @futurestar5069
    @futurestar5069 ปีที่แล้ว +11

    Thank you so much for this video. 💯 Will visit next month

  • @vickyludhiana7714
    @vickyludhiana7714 ปีที่แล้ว +1

    jinia vi video dekhia kayia diya, tuhade rate te cheeja vi vdia lagia

  • @poonamkaur4310
    @poonamkaur4310 ปีที่แล้ว +2

    Boht vadia

  • @SukhwinderSingh-wq5ip
    @SukhwinderSingh-wq5ip ปีที่แล้ว +9

    ਬਹੁਤ ਵਧੀਆ ਬਾਈ ਜੀ