Mandeep ji Eve lga jewe aa me howa story ch tuhada husband nal hai per mere husband baar c Ona nu mummy keh Dede asi bda khyal rakhe ha per koi khyal nhi rakhda c menu vi fruit Khan nu keha c doctor ne mummy doctor nu kede ghar ch hor jii nhi ena jada fruit kha sakdi hai such mno doctor kol hi meriya akha ch Pani aa gya
मेरे साथ भी ऐसे हुए hospital छोड़ आए मेरी बेटी सुबह 3 बजे हुई मै भी अकेली रही ससुराल वाले सुबह 8 बजे आए 9 months तो मायके छोड़ा delivery हमारे ससुराल में होती है कह ले गए और 18 वे दिन फिर मायके छोड़ गए वो भी train में लोग कहते है 8,18और28 वे दिन बाहर नही जाते । बड़ा hurt होता है जब ये याद आता है ।😢😢😢
Mere sath bhi aise hi hota tha phle pregnancy mai sara ghar ka kam krna pdta tha 2 bar baby nhi rhe mera 8th mnth mai khrab ho gya tha uske baad mai mujhe 3rd time doctor ne bilkul rest btai aur sas ko bhi danta tb jakr ab mujhe baby boy hua h rab aise dun kisi ko na dikhaye
On the day my child was born, no one went with me. After 1 hour after the birth, my mother-in-law came and went to the hospital. My mother-in-law also sent 3 children to foster parents. When the child was one and a half month old, they used to bring us any expenses, don't be
Hi Mera nam Sony hai or Mera viah 14 sal di Umar vich ho geya c or pehla bacha 18 Sadi Umar vich 2 20 sal di vich 3 27 sal di vich par Sara Kam khud kardi c lakh v tuk di c mesa da pura ka kadi v ena okha nhi hoya jina das dene 😊
🙏Hanji Dosto Nuh Da Dard Seriers Da 1st Episode Ageya Hun Tussi Ennu DAB Ke Share Karna Te Comment Karke Jarur Daseo Episode Kimme Lageya Ji.
Superb di
❤❤❤❤❤❤❤❤❤ਬਹੁਤ ਵਧੀਆ ਹੈ
Bhut vadiya
Mandeep ji Eve lga jewe aa me howa story ch tuhada husband nal hai per mere husband baar c Ona nu mummy keh Dede asi bda khyal rakhe ha per koi khyal nhi rakhda c menu vi fruit Khan nu keha c doctor ne mummy doctor nu kede ghar ch hor jii nhi ena jada fruit kha sakdi hai such mno doctor kol hi meriya akha ch Pani aa gya
th-cam.com/video/3UFoxJjZtOY/w-d-xo.html
ਮੇਰੇ ਖ਼ਿਆਲ ਵਿੱਚ ਔਰਤਾਂ ਉੱਤੇ ਇਹਨਾਂ ਮਰਦ ਜ਼ੁਲਮ ਨਹੀਂ ਕਰਦੇ ਹੋਣਗੇ ਜਿਨ੍ਹਾਂ ਔਰਤਾਂ ਉੱਤੇ ਔਰਤਾਂ ਕਰਦੀਆਂ ਹਨ ਜੀ 😢 🙏🏻 Nice episode Ji 👍🏻🙏🏻
th-cam.com/video/3UFoxJjZtOY/w-d-xo.html
ਔਰਤ ਔਰਤ ਦੀ ਦੁਸ਼ਮਣ ਹੁੰਦੀ ਐ , ਔਰਤ ਹੀ ਮਰਦ ਨੂੰ ਪਿੱਛੇ ਲਾ ਕੇ ਔਰਤ ਦਾ ਘਰ ਉਜਾੜ ਦਿੰਦੀ ਐ।
Sahi gal hai g
sahi gal khi
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
Waheguru thude mom dad bro sister deya lamea umra krn waheguru thude family upr mhr krn
th-cam.com/video/3UFoxJjZtOY/w-d-xo.html
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
❤❤❤❤❤❤❤❤ਨੂੰਹਾ ਦਾ ਦੁੱਖ ਵੀ ਕੋਈ ਕੋਈ ਸੁਹਰੇ ਦੇਖਦੇ ਹਨ ਜਦੋ ਮੇਰੇ ਵੀ ਦਰਦ ਹੁੰਦਾ ਸੀ ਤਾ ਕਹਿੰਦੇ ਸੀ ਕਿ ਪਖੰਡ ਕਰਦੀ ਹੈ
Ha g mere nal v ehi kujh hunda c
ਮੈਂ ਯੂਨੀਵਰਸਿਟੀ ਤੋਂ ਪੜੀ ਸੀ ਤੇ ਸਰਕਾਰੀ ਟੀਚਰ ਲੱਗੀ ਹਾਂ....ਫਿਰ ਵੀ ਜਦੋਂ ਮੇਰੇ ਬੇਟਾ ਹੋਣ ਵਾਲਾ ਸੀ ਤਾਂ ਆਪਦੇ ਪੁੱਤ ਨੂੰ ਕਹਿੰਦੀ....ਕਿ ਪੁੱਤ ਅੱਜਕੱਲ ਦੀਆਂ ਤਾਂ ਜੁਆਕ ਕੀ ਜੰਮਦੀਆਂ ਨੇ ਕੁੱਤੇ ਦੀ ਪੂੰਛ ਨੂੰ ਹੱਥ ਲਵਾਉਦੀਆਂ ਨੇ...ਮੈਂ ਕੁੱਝ ਨਾ ਬੋਲਣਾ ਕਿਉਕਿਂ ਮੇਰੇ ਘਰਵਾਲਾ ਆਪਣੀ ਮਾਂ ਦੀ ਹੀ ਸੁਣਦਾ ਸੀ...ਨਾਲੇ ਮੈਂ ਸਾਰਾ ਕੰਮ ਕਰਨਾ ਤੇ ਨਾਲੇਡਿਊਟੀ..ਮੈਨੂੰ ਕਮਜੋਰੀ ਕਾਰਨ ਥੋੜਾ ਬੁਖਾਰ ਵੀ ਹੁੰਦਾ ਸੀ...ਪਰ ਮੇਰੀ ਸੱਸ ਕਹਿੰਦੀ ਕਿ ਐਂ ਤਾਂ ਥੋੜੀ ਬਹੁਤੀ ਤਕਲੀਫ ਸਹਿਣੀ ਪੈਂਦੀ ਹੀ ਐ ਫਿਰ ਜੁਆਕ ਹੋਣ ਵੇਲੇ....ਸੱਚੀ ਮੈਂਨੂੰ ਅੱਜ ਸਭ ਦੁਬਾਰਾ ਯਾਦ ਆ ਗਿਆ।
😊Hanji Sareya Nu Es Series Da 1st Episode Kimme Laggi Ji.
Bahut bdiya
Gud
th-cam.com/video/3UFoxJjZtOY/w-d-xo.html
ਸੱਸ ਨੂੰ ਸਦਾ ਮਾਂ ਬਣਕੇ ਰਹਿਣਾ ਚਾਹੀਦਾ ਹੈ
Ji koi sas ma ni bandi
Koi ni bande Maa
ਇਕ ਤਾਂ ਨੂੰਹ ਦੇ ਬੱਚਾ ਹੋਣ ਵਾਲਾ ਹੁੰਦਾ ਉੱਤੋਂ ਕਹਿਣਗੇ ਸਾਨੂੰ ਮੁੰਡਾ ਚਾਹੀਦਾ ਹੈ 😢
ਬਿਲਕੁਲ ਸਹੀ ਕਿਹਾ ਇਹ ਕਿਹੜਾ ਨੂੰਹਾ ਦੇ ਹੱਥ ਵੱਸ ਹੁੰਦਾ ਮੁੰਡਾ ਹੋਣਾ ਜਾ ਕੁੜੀ
ਜਦ ਮੇਰੇ ਬੱਚਾ ਹੋਇਆ ਤਾ ਮੇਰੀ ਸੱਸ ਪਿੱਠ ਕਰਕੇ ਬੈਠ ਗਈ ਸੀ ਕਹਿੰਦੀ ਸੀ ਜੇ ਮੁੰਡਾ ਹੋਇਆ ਤਾ ਮੈ ਤੇਰਾ ਮੂੰਹ ਦੇਖਣਾ ਨਹੀ ਤਾ ਇਸ ਤਰ੍ਹਾ ਹੀ ਮੈ ਉਠ ਕੇ ਚਲੇ ਜਾਣਾ
ਜਦ ਪਤਾ ਲੱਗਾ ਮੁੰਡਾ ਹੈ ਤਾ ਦੇਖ ਕੇ ਮੈਨੂ ਬਲਾਇਆ ਸੀ
ਮੁੰਡੇ ਇਕ ਐਸੀ ਚੀਜ ਆ ਜੇ ਨਾ ਹੋਵੇ ਤਾ ਸੱਸ ਨੋ ਨੂੰਹ ਨੂੰ ਘਰੋ ਬੇਘਰ ਕਰ ਦਿੰਦੀ ਆ
ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤਰੱਕੀ ਵਖਸ਼ੇ ਜੀ 🎉🎉🎉🎉🎉
ਜਿਸ ਦਿਨ ਮੇਰੇ ਬੱਚਾ ਹੋਇਆ ਮੇਰੇ ਨਾਲ ਕੋਈ ਨਹੀਂ ਗਿਆ ਬੱਚਾ ਹੋਣ ਤੋ ਬਾਅਦ 1ਘੰਟੇ ਬਾਅਦ ਮੇਰੀ ਸੱਸ ਆਈ ਹਸਪਤਾਲ ਨੂੰ ਵੀ ਤੁਰਕੇ ਗਈ ਮੇਰੇ ਸੱਸ ਨੇ ਵੀ 3 ਬੱਚਿਆਂ ਵਾਰੀ ਪੇਕੇ ਭੇਜ ਦਿੱਤਾ ਜਦੋ ਸਵਾ ਮਹੀਨੇ ਦਾ ਬੱਚਾ ਹੋ ਜਾਦਾ ਸੀ ਉਦੋ ਲੈ ਆਉਂਦੇ ਸੀ ਕਿ ਸਾਡਾ ਕੋਈ ਖਰਚਾ ਨਾ ਹੋਵੋ
ਹਾਂ ਜੀ ਕੰਮ ਵਾਰੀ ਤਾਂ ਕਹਿੰਦੇ ਕਿ ਸਾਰੇ ਕੰਮ ਨੂੰਹ ਕਰੇ ਤੇ ਜਣੇਪੇ ਸਮੇਂ ਮਾਪੇ ਸੰਭਾਲਣ I ਉਦੋਂ ਕਹਿਣਗੇ ਕੰਮ ਪਿਆਰਾ ਚਮ ਨਹੀਂ I ਜਿਆਦਾਤਰ ਇੰਝ ਹੀ ਹੁੰਦਾ ਹੈ I
Haan ji par mere sauriyaa ne mera bahut saath di ta c
@@Satinder-nm2rckismat vale ho sis.
मेरे साथ भी ऐसे हुए hospital छोड़ आए मेरी बेटी सुबह 3 बजे हुई मै भी अकेली रही ससुराल वाले सुबह 8 बजे आए 9 months तो मायके छोड़ा delivery हमारे ससुराल में होती है कह ले गए और 18 वे दिन फिर मायके छोड़ गए वो भी train में लोग कहते है 8,18और28 वे दिन बाहर नही जाते । बड़ा hurt होता है जब ये याद आता है ।😢😢😢
Same here
ਸ਼ੁਕਰ ਏ ਦੀਦੀ ਐਪੀਸੋਡ ਆਗਿਆ ਧੰਨਵਾਦ 🎉 ਖੁਸ਼ ਰਹੋ❤
Meri nu jado pregnent c mai ohda bahut he khayal rakheya c .🎉😂❤
ਮਨਦੀਪ ਦੀ ਸੱਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਵੀ ਇੱਕ ਧੀ ਹੈ ਜੇ ਉਸਦੀ ਧੀ ਨਾਲ ਕੁਝ ਗਾਲਤ ਹੋਵੇ ਤਾਂ ਉਸ ਨੂੰ ਕਿੰਨਾਂ ਬੁਰਾ ਲੱਗੇ ਇਕ ਨੰਹੂ ਦੀ ਮਜਬੂਰੀ ਸਮਝ ਲੈਣੀ ਚਾਹੀਦੀ ਹੈ ਕਿ ਉਹ ਕਿਸ ਦਰਦ ਵਿੱਚ ਹਨ ਪਰ ਮਾਪੇ ਤਾਂ ਆਪਣੀ ਧੀ ਨੂੰ ਗਾਲ ਨਾਲ ਲਾ ਲੈਦੇ ਨੇ ਚਾਹੇ ਉਹ ਗਰੀਬ ਹੀ ਹੋਣ😢😢
❤❤ ਬਾਕੀ ਸਟੋਰੀ ਬਹੁਤ ਵਧੀਆ ਲਿਖੀ ਹੈ ਲੋਕਾਂ ਨੂੰ ਗਿਆਨ ਦੇਣ ਲਈ❤❤
Rol ta sarya da vadiya par Te thoughts ada thoda ja amar te reham kro 🌹👌👌🌹😊😊
Very emotional and heart touching story 💗💗
Very very emotional and heart touching series mere nl b eda hi hoya c 😢😢😢
ਇਹ ਸਭ ਕੁਝ ਮੇਰੇ ਨਾਲ ਵੀ ਹੋਇਆ ਮੈਨੂੰ ਵੀ ਮੇਰੀ ਸੱਸ ਨੇ ਆਪਣੇ ਭਰਾ ਨੂੰ ਸੱਦਣ ਲਈ ਕਿਹਾ ਸੀ ਤੇ ਮੇਰੀ ਬੇਟੀ ਮੇਰੇ ਪੇਕੇ ਹੀ ਹੋਈ ਸੀ ਇਹ ਮੈਨੂੰ ਆਪਣੀ ਕਹਾਣੀ ਲੱਗੀ
Mere nl v ahhi hoeya c sare bolde c oprtn hogya ta paise lgn ge😢😢😢 meri beti v mma ghr hoyi c
Bahut Hi Sundar hai
ਬਹੁਤ ਵਧੀਆ ਵੀਡੀਓ ਹੈ
nuh nu pta o kida kam karde a pragnet vich baki ta gala karn nu hi hunde a kam karna bahut akoha hunda 😢😢
Very emotional and heart' touching story♥️
Very touching video keep it up
Very nice video emotional video
Very nyc episode g god bless u all family
Very nice video g 👍👍👍👍👍
Very nice story yeh har ghar de kahani ha approximately 99 percent
ਮੰਮੀ ਵੀ ਜੱਜ ਬਣਾਈ ਆ
Mere sath bhi aise hi hota tha phle pregnancy mai sara ghar ka kam krna pdta tha 2 bar baby nhi rhe mera 8th mnth mai khrab ho gya tha uske baad mai mujhe 3rd time doctor ne bilkul rest btai aur sas ko bhi danta tb jakr ab mujhe baby boy hua h rab aise dun kisi ko na dikhaye
Nyc Episode..Sabh nu apni dhi apni lgdi aw Nuh nu apni dhi koi koi smjhda aw..
Mandeep di tusi jo series banande ho ki tuhanu koi apni story panda hai
Waiting for next part
ਮਾਤਾ ਆਪਣੀ ਧੀ ਦੀ ਵਾਰੀ ਆਉਣੀ
Eh ta roji didi de sis lgde aa ju pregnant neh
Bahut vadia story puri
Nice video 👍
Jida eh sassa sade nal krdiyaa jad aap ehna diya dheeya nal hougaa fr pta lgdaa
Very very nice and good acting hai ji Waheguru ji Waheguru ji Waheguru
th-cam.com/video/3UFoxJjZtOY/w-d-xo.html
On the day my child was born, no one went with me. After 1 hour after the birth, my mother-in-law came and went to the hospital. My mother-in-law also sent 3 children to foster parents. When the child was one and a half month old, they used to bring us any expenses, don't be
th-cam.com/video/3UFoxJjZtOY/w-d-xo.html
Nyc video
Roji fatimm tharA
Boht vdia story mandeep sis gdu
Mandeep keep up with great videos ❤
th-cam.com/video/3UFoxJjZtOY/w-d-xo.html
Boht vdia story hai g❤❤
💐 Jai 💐 mata 🌹 di 💐💐🌹🌹💐💐🌹🌹💐🌹🙏💛
th-cam.com/video/3UFoxJjZtOY/w-d-xo.html
Bahut vadia g God bless u g
Very nice video
Very nice episode 😊😊
Very nice video ❤❤❤❤❤🎉🎉🎉🎉🎉🎉
Veerji, you look great and mandeep
Mandeep ji sasriya kaal
Nuh sada bigani hi rehndi hai
Very nice story😢😢😢😢
Very nice concept di❤🎉
Very very nice video
Very nice episode God bless you ❤❤❤❤
th-cam.com/video/3UFoxJjZtOY/w-d-xo.html
Nice vedio
Very very nice 👍👍
Very nice story ji
Bhot wait c
Sare eda hi krde ne
Mai te apni nu da bada khayal rakhdi sa .Jado oh pregnent c
Ghar Ghar di kahani hai
Very nice msg and video 👌👌👌👌📸❤
nice video❤❤
Nuh da dard
Very nice video 👍
Bohat.vadea.ji
Very nice video g
Very very nice video ❤❤❤😊😊😊😊
Verry verry nice episode heart touching verry emotionl episod🌻🌻🇹🇷🇹🇷✈✈🇹🇿🇹🇿🇹🇳🌺🇹🇳🇹🇳🙏🙏🇹🇲🇹🇲🇺🇲🇺🇲🌼🌼🌻🌻👌👌🇹🇨🇹🇨🇹🇦🇹🇦🇹🇴🇹🇴🇹🇿🇹🇿🌺🌺✈✈🇹🇿🇹🇿🌺🌺🌼🌼👌👌🌻🌻🇹🇨🇹🇨🇹🇴🇹🇦🥥🥥🥥🐫🐫🥥🥥🥥🙏🏻🙏🏻🙏🏻🙏🏻⚘⚘⚘⚘🍎🍎🍎
th-cam.com/video/3UFoxJjZtOY/w-d-xo.html
Bahut emotional episode 😢
th-cam.com/video/3UFoxJjZtOY/w-d-xo.html
Hi Mera nam Sony hai or Mera viah 14 sal di Umar vich ho geya c or pehla bacha 18 Sadi Umar vich 2 20 sal di vich 3 27 sal di vich par Sara Kam khud kardi c lakh v tuk di c mesa da pura ka kadi v ena okha nhi hoya jina das dene 😊
Very emotional story
❤❤❤
Nice story ❤❤❤❤
Meri sass ne te dlvry tym kehta v jai operation ho gyiaa mere to roti di umeed na rkhi
Nice story
Very nice apisode ji ❤❤❤
Best episode
Very very nice video g ❤
Next episode please 🙂
Vryy nycee gg❤❤❤❤❤❤
Very nice story
Edda diyan sassa v hundiyan ?????
Fantastic ❤❤❤🎉🎉🎉
Very nice 👍
Nice ji
Very nice video
Very nice 👍 sister ❣️
Very nice massage
Very nice video❤❤❤
Nice video
God bless you
Aisi sas di photo tangi honi chahiye n husband bhi strong hona chahida
Good
Nice
Very nice 👌👌♥️♥️♥️
ਮੇਰੀ study MA Bed, MA Education, BA Honours, PGDCA, Army school ਦਾ test ਵੀ clear ਹੋਇਆ 3years ਲਈ, valid ਹੁੰਦਾ, ਪੰਜਾਬ Tet clear, ctet clear,
ਪਰ ਮੈਂ ਮਜਬੂਰ ਆਂ ਡੰਗਰ ਸਾਬਣ ਨੂੰ, after ਸਾਸੂ ma, ਜੋਂ ਨਿਸ਼ਾਨੀਆਂ ਪੇਟੀ ਵਿੱਚ ਰੱਖਣ ਵਾਲੀਆਂ ਉਹ ਸਾਡੀਆਂ, ਜੋਂ ਪਿੱਠੇ ਖਾਂਦੀਆਂ, ਗੂਹਾ ਕਰਦੀਆਂ ਉਹ ਸਾਡੀ ਮਾਂ ਦੀਆ ਨਿਸ਼ਾਨੀਆਂ ਉਸਦੀ ਜਿੰਮੇਵਾਰੀ ਸਾਬਣ ਦੀ ਭਾਬੀ, mera ta talent ਹੀ ਰੋਲਤਾ, ਹੁਣ lecture ਦਾ exam ਆ 12ਅਗਸਤ ਨੂੰ, ਕਿਸਮਤ ਸਾਥ ਦੇਂਦੀ ਜਾ ਨਹੀਂ ਦੇਖੌ, only education ਆ ਜੋਂ ਮੇਰੀ life change ਕਰ ਸਕਦੀ
Mandeep is thinking good but buddi is very rong