ਘਰਾਂ ਦੀਆਂ ਛੱਤਾਂ 'ਤੇ ਚੜ੍ਹ ਗਈ ਪੁਲਿਸ, China Dorr ਨਾਲ ਪਤੰਗ ਉਡਾਉਣ ਵਾਲਿਆਂ ਦੀ ਕਰ ਰਹੀ ਚੈਕਿੰਗ

แชร์
ฝัง
  • เผยแพร่เมื่อ 8 ก.พ. 2025
  • ਘਰਾਂ ਦੀਆਂ ਛੱਤਾਂ 'ਤੇ ਚੜ੍ਹ ਗਈ ਪੁਲਿਸ, ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਦੀ ਕਰ ਰਹੀ ਚੈਕਿੰਗ
    #ChinaDor #PunjabPolice #KiteFlying #Moga #BasantPanchami
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 128

  • @PARDEEPKUMAR-kr9ep
    @PARDEEPKUMAR-kr9ep 6 วันที่ผ่านมา +37

    Very Good Action OF My police',, ਇਹ ਕੰਮ ਤਾਂ ਇਸ ਤਰਾਂ ਹੀ ਰੁੱਕਣਾ

  • @KarpalSingh-y8x
    @KarpalSingh-y8x 6 วันที่ผ่านมา +16

    Bahut vadia kitta salute hai police team nu

  • @jogindersingh-mn1tz
    @jogindersingh-mn1tz 6 วันที่ผ่านมา +13

    ਜਨਾਬ,ਤੁਹਾਡੀ ਪੁਲਿਸ ਨੇ ਸਾਰੇ ਪੰਜਾਬ ਵਿੱਚ ਕੋਈ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ,ਜਾਂ ਉਚੀ ਆਵਾਜ਼ ਵਿੱਚ ਸਪੀਕਰ ਲਾ ਕੇ ਹੜਦੁੰਗ ਮਚਾਉਣ ਵਾਲੇ ਤੇ ਪਰਚਾ ਦਰਜ ਕੀਤੈ,ਬਿਲਕੁੱਲ ਵੀ ਨਹੀਂ ਬੱਸ ਇਹ ਵੀਡੀਓ ਬਣਾ ਕੇ ਡਰਾਮਾ ਜਰੂਰ ਕੀਤੈ।ਜੀਉਂਦੇ ਰਹੋ ਤੇ ਏਦਾਂ ਈ ਨੇਕ ਨੀਯਤ ਤੇ ਡਰਾਮੇ ਕਰਦੇ ਰਹੋ,ਕਿਉਂਕਿ ਆਪਾਂ ਅਜਿਹਾ ਕਰਨ ਦੀ ਸਹੁੰ ਚੁੱਕੀ ਹੋਈ ਐ।ਧੰਨਵਾਦ।

  • @swaranjitkaur-vw2kq
    @swaranjitkaur-vw2kq 6 วันที่ผ่านมา +28

    ਜਿਹੜੇ ਵੇਚਦੇ ਆ ਉਹਨਾਂ ਦੀ ਛਿੱਤਰ ਪਰੇਡ ਕਰੋ

    • @sukhdeepdhaliwal9570
      @sukhdeepdhaliwal9570 6 วันที่ผ่านมา

      ਇਹਨਾਂ ਤੋਂ ਕੁਝ ਨਹੀਂ ਹੋਣਾ ਆਏ ਸਾਲ ਇਹੋ ਕੁਝ ਹੁੰਦਾ ਇਹ ਡੋਰ ਨਹੀਂ ਬੰਦ ਕਰ ਸਕਦੇ ਹੋਰ ਨਸ਼ੇ ਪੱਤੇ ਕਿਥੋਂ ਬੰਦ ਹੋਉ ਜਾਣੇ ਆ ਡੋਰ ਵਾਲਾ ਬਹੁਤ ਵੱਡਾ ਮੋਂਦਾ ਬਣੀਆਂ ਪਿਆ🤔

    • @Jashanchahal-JKC
      @Jashanchahal-JKC 5 วันที่ผ่านมา

      Sahi keha ji

  • @gurmukhsingh2059
    @gurmukhsingh2059 6 วันที่ผ่านมา +11

    ਡੋਰ ਦੇ ਪ੍ਰਤੀ ਸਭ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਨਾਂ ਖਰੀਦੀ ਜਾਵੇ ਨਾਂ ਵੇਚੀ ਜਾਵੇ

  • @DavinderSingh-h9n
    @DavinderSingh-h9n 6 วันที่ผ่านมา +4

    ਪੁਲੀਸ ਨੂੰ ਸ਼ਰਮ ਆਉਣੀ ਚਾਹੀਦੀ ਏ ਦੁਕਾਨਾਂ ਤਾਂ ਤੁਹਾਨੂੰ ਦਿਸਿਆ ਨਹੀਂ ਜਿਥੋਂ ਮਿਲਦੀ ਏ ਆ ਡੋਰ
    ਪਤੰਗ ਚੜ੍ਹਾਉਣ ਵਾਲੇ ਦਿਸ ਗਏ ਆ

  • @roopnoor1
    @roopnoor1 6 วันที่ผ่านมา +16

    ਸ਼ਰਮ ਤਾਂ ਨਹੀਂ ਆਉਂਦੀ ਜਿਹੜੇ ਵੇਚਦੇ ਆ ਓਹਨਾਂ ਤੋ ਤਾਂ ਪੈਸੇ ਖਾ ਕੇ ਓਹਨਾ ਵੱਲ ਵੇਹੰਦੇ ਵੀ ਨਹੀਂ ਜੇ।
    ਬੱਸ ਹੁਣ ਜਵਾਕਾਂ ਨੂੰ ਤੰਗ ਕਰਿਓ।
    Shame on PP
    ਜੇਕਰ ਸੱਚੀ ਤੁਹਾਡੇ ਵਿੱਚ ਕੋਈ ਅਣਖ ਹੈਗੀ ਆ ਨਾ ਤਾਂ ਜਾ ਕੇ ਜਿਹੜੇ ਵੇਚਦੇ ਆ ਓਹਨਾ ਨੂੰ ਫੜੋ। ਤਾਂ ਪਤਾ ਲੱਗੇ। ਤਾਂ ਅਸੀ ਵੀ ਸੱਚੇ ਦਿਲੋਂ respect ਕਰੀਏ।

    • @lakhwindersinghsingh7112
      @lakhwindersinghsingh7112 6 วันที่ผ่านมา +1

      ਕੁੱਝ ਤੇ ਚੰਗੇ ਕੰਮ ਦੀ ਸ਼ਲਾਘਾ ਕਰਦਿਆਂ ਕਰੋ

    • @harjeetkaur1511
      @harjeetkaur1511 6 วันที่ผ่านมา

      Jehre Ptanga uda rahe a oh appe das ge k dorm kitho khreedi c t vechan vale aap ho fade jan ge

    • @roopnoor1
      @roopnoor1 6 วันที่ผ่านมา +1

      @@harjeetkaur1511 ਤੁਹਾਡਾ ਮਤਲਬ ਜਿਵੇਂ PP ਕੁਸ਼ ਨੀ ਪਤਾ ਕੇ ਕੋਣ ਕੋਣ ਵੇਚਦਾ ਆ, ਕੋਣ ਮੰਗਵਾਉਂਦਾ ਆ ?
      ਵੈਸੇ ਤੁਸੀਂ ਸਹੀ ਹੋ ਕੰਮ ਦਾ ਚੰਗਾ ਕਰ ਰਹੇ ਨੇ ਪਰ ਉਨ੍ਹਾਂ ਚਿਰ ਜਿੰਨਾ ਚਿਰ ਕਿਸੇ ਹੋਰ ਦੇ ਘਰਾਂ ਵਿੱਚ ਚੈੱਕ ਕਰਦੇ ਆ।

    • @AmandeepSingh-m2b
      @AmandeepSingh-m2b 6 วันที่ผ่านมา

      ਕਦੇ ਦੋ ਤਿੰਨ ਗ੍ਰਾਮ ਚਿੱਟੇ ਵਾਲੇ ਨੂੰ ਫੜ ਕੇ ਪੁਛਿਆ, ਭਾਈ ਅੱਗੇ ਕਿਸ ਤੋਂ ਲੈਕੇ ਆਇਆ​@@harjeetkaur1511

    • @GhbdvhBkko
      @GhbdvhBkko 4 วันที่ผ่านมา

      😂😂​@@lakhwindersinghsingh7112

  • @AmarSandhu12341
    @AmarSandhu12341 3 วันที่ผ่านมา +1

    ਵੇਚਣ ਵਾਲੇ ਨੂੰ ਫੜ ਕੇ ਕੀ ਫਾਇਦਾ ਜਿਦਾ ਚਿੱਟਾ ਪੀਣ ਵਾਲਿਆਂ ਨੂੰ ਫੜਦੇ ਨੇ ਵੇਚਣ ਵਾਲਿਆਂ ਨੂੰ ਕੋਈ ਵੀ ਨਹੀਂ ਫੜਦਾ

  • @kuldeepsinghkhara2257
    @kuldeepsinghkhara2257 6 วันที่ผ่านมา +9

    Very good

  • @randhirkaur5356
    @randhirkaur5356 6 วันที่ผ่านมา +6

    ਇਸ ਤਰ੍ਹਾਂ ਹੀ ਰੋਕ ਲੱਗੇਗੀ ਦੁਕਾਨਾਂ ਵਾਲੇ ਫਿਰ ਹੀ ਬੰਦ ਕਰਨਗੇ ਜਿਹੜਾ ਫੜਿਆ ਜਾਂਦਾ ਹੈ ਉਸ ਤੋਂ ਜੁਰਮਾਨਾ ਵੀ ਉਸੇ ਵਕਤ ਵਸੂਲਿਆ ਜਾਣਾ ਚਾਹੀਦਾ ਸੀ

  • @KamaljotToor
    @KamaljotToor 6 วันที่ผ่านมา +9

    Bahut vadhiya ji.vechan waleyan nu v fdo

  • @filmi5654
    @filmi5654 19 ชั่วโมงที่ผ่านมา +1

    Factory kio nhi band krde???

  • @AmarSandhu12341
    @AmarSandhu12341 3 วันที่ผ่านมา +1

    ਚਾਹੇ ਚੈਨਲ ਡੋਰ ਚਾਹੇ ਚਿੱਟੇ ਖਿਲਾਫ ਲੋਕਾਂ ਨੂੰ ਖੁਦ ਹੀ ਜਾਗਰੂਕ ਹੋਣਾ ਪੈਣਾ ਇਹਨਾਂ ਨੇ ਕੁਝ ਨਹੀਂ ਕਰਨਾ

  • @AmarSandhu12341
    @AmarSandhu12341 3 วันที่ผ่านมา +1

    ਉਹ ਲੋਕ ਖੁਦ ਡੰਗਰ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਇਹਦੇ ਨਾਲ ਨੁਕਸਾਨ ਹੁੰਦਾ ਉਹਨਾਂ ਨੂੰ ਸਮਝਣਾ ਚਾਹੀਦਾ ਤੇ ਲੱਖ ਦੀ ਲਾਹਣਤ ਹੈ ਜਿਹੜੇ ਪਤੰਗ ਉਡਾਂਦੇ ਨੇ ਇਹਦੇ ਨਾਲ ਯਾਰ ਡੋਰ ਕੋਈ ਵੀ ਆ ਜਾਨਵਰਾਂ ਦਾ ਨੁਕਸਾਨ ਤੱਕ ਕਰਦੀ ਆ

  • @SukhwinderSingh-wq5ip
    @SukhwinderSingh-wq5ip 6 วันที่ผ่านมา +1

    ਗੁੱਡ ਵਰਕ ❤

  • @HarjinderSingh-eg8hw
    @HarjinderSingh-eg8hw 6 วันที่ผ่านมา +8

    ਡੀ ਜੇ ਵੀ ਰਾਤ 10 ਵਜੇ ਤੋ ਬਾਦ ਚਲਾਉਣ ਵਾਲੇ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ।

  • @PrinceKumar-cf7ek
    @PrinceKumar-cf7ek วันที่ผ่านมา +1

    🙏🏻💐💐💐💐💐🙏🏻👍🥰🤗😊

  • @HardevSingh-q3i
    @HardevSingh-q3i 3 วันที่ผ่านมา

    ਪਾਓ ਜੀ ਇਨ੍ਹਾਂ ਤੇ ਸਮਾਰਕੇ ਨਕੇਲ ਪਾਈ ਜਾਏ ਜੀ ਬਹੁਤ ਗਰੀਬ ਮਾਂ ਪਿਓ ਦੇ ਬੱਚੇ ਮੌਤ ਦੀ ਭੇਟ ਚੜਦੇ ਨੇ ਜੀ ਇਨ੍ਹਾਂ ਪਤੰਗਾ ਕਰਕੇ

  • @BittuSingh-dj1ym
    @BittuSingh-dj1ym 5 วันที่ผ่านมา +1

    ਇਸ ਤਰ੍ਹਾਂ ਘਰ ਘਰ ਵਿੱਚ ਜਾ ਕੇ ਨਸ਼ਾ ਚਿਕ ਕਰੋ ਤਾ ਕਿਤੇ ਨਸ਼ਾ ਖਤਮ ਹੋ ਸਕੇ

  • @sanjeevmangala...5188
    @sanjeevmangala...5188 6 วันที่ผ่านมา +5

    ਗਰੀਬ ਆਦਮੀ ਨੂੰ ਹੀ ਤੰਗ ਕਰਦਾ ਹੈ

  • @KhushwantSingh-ht5qe
    @KhushwantSingh-ht5qe 6 วันที่ผ่านมา +1

    Very good, salute

  • @ankushsharma1667
    @ankushsharma1667 5 วันที่ผ่านมา

    Good 🎉🎉

  • @dilrajsekhon2000
    @dilrajsekhon2000 4 วันที่ผ่านมา

    Good Job sir ❤

  • @RanjitKaur-f3x
    @RanjitKaur-f3x 6 วันที่ผ่านมา +1

    Good job Punjab police

  • @allpunjabistatus8670
    @allpunjabistatus8670 6 วันที่ผ่านมา +13

    ਭੋਸੜੂਓ ਪਿੱਛੋਂ ਈ ਬੰਦ ਕਰਵਾਓ ਜਿੱਥੇ ਬਣਦੀਆਂ ਏ

  • @SurjitSingh-pk5ic
    @SurjitSingh-pk5ic 6 วันที่ผ่านมา

    Good JOB PP

  • @ShabadHARJINDERSINGH
    @ShabadHARJINDERSINGH 6 วันที่ผ่านมา

    Very good sar

  • @VijayKumar-v2v5x
    @VijayKumar-v2v5x 5 วันที่ผ่านมา

    Good sar

  • @joginderpal7939
    @joginderpal7939 6 วันที่ผ่านมา

    Good job by PP

  • @KuldeepSingh-yx3wx
    @KuldeepSingh-yx3wx วันที่ผ่านมา

    Very good punjab police es nu kehde aa punjab punjab police

  • @SukhpalkaurSukhpalkaur-x5w
    @SukhpalkaurSukhpalkaur-x5w 6 วันที่ผ่านมา

    God ji

  • @SahedKhan-v6g
    @SahedKhan-v6g 6 วันที่ผ่านมา

    Good job

  • @AnnoyedBirdBath-qz4qy
    @AnnoyedBirdBath-qz4qy 6 วันที่ผ่านมา

    Very 👍👍👍 good

  • @GurpreetSinghGill-f6w
    @GurpreetSinghGill-f6w 6 วันที่ผ่านมา

    good job sir

  • @rajeshmalhotra5
    @rajeshmalhotra5 5 วันที่ผ่านมา +1

    Daeamma punjab police

  • @Rrrrtttyyfu568
    @Rrrrtttyyfu568 3 วันที่ผ่านมา +1

    Punjab police fail

  • @jarnailsingh4167
    @jarnailsingh4167 6 วันที่ผ่านมา

    Good Work P P ❤

  • @Gurdeepsinghbajwa-123
    @Gurdeepsinghbajwa-123 5 วันที่ผ่านมา

    👍🏻👍🏻👍🏻👍🏻👍🏻👍🏻

  • @ranbirsidhu163
    @ranbirsidhu163 6 วันที่ผ่านมา

    ਏਣਾ ਪੂਛੀਏ ਚਾਈਣਾ ਡੋਰ ਬਾਰਡਰ ਟਪਕੇ ਲਯਾਏਣੇ ਚਾਈਣਾ ਤੋਂ । ਸਰਮ ਬਾਲੀ ਗਲ ਹੈ । ਚਾਈਣਾ ਤੋਂ ਓਣ ਨਾ ਦੀਓ ਡੋਰ । ਬੰਦ ਕਰ ਦਿਓ ।।।।

  • @damanverma5911
    @damanverma5911 4 วันที่ผ่านมา

    Oo prawa Nasha fdso nasha😂😂

  • @jassidhillon9639
    @jassidhillon9639 6 วันที่ผ่านมา

    Good job sir ji

  • @KamalSingh-lj3ic
    @KamalSingh-lj3ic 6 วันที่ผ่านมา +1

    ਵਾਹਹ 🤣

  • @jasdevsingh5073
    @jasdevsingh5073 6 วันที่ผ่านมา +1

    ਪੁਲਿਸ ਥਾਣਾ ਤੇ ਮਾਣਹਾਨੀ ਦਾ ਪਰਚਾ ਹੋਣਾ ਚਾਹੀਦਾ ਕਿਉਂਕਿ ਬੰਦੇ ਦੀ ਵੀਡੀਓ ਨਹੀਂ ਬਣਾ ਸਕਦੇ ਬਿਨਾਂ ਗੱਲ ਤੋਂ ਇਹ ਬਿਨਾਂ ਗਲਤੀ ਤੋਂ ਇਸ ਬੰਦੇ ਦੀ ਬੇਜਤੀ ਨਹੀਂ ਹੈਗੀ ਵਿਚਾਰੇ ਦੀ ਕੱਲ ਨੂੰ ਇਹ ਫਾਹ ਲੈ ਕੇ ਮਰ ਗਿਆ ਜਾਂ ਦਵਾਈ ਖਾ ਕੇ ਮਰ ਗਿਆ ਕੌਣ ਜਿੰਮੇਵਾਰ ਇਹਦੀ ਬਦਨਾਮੀ ਥੋੜੀ ਆ

  • @GaganDeep-dv4bb
    @GaganDeep-dv4bb 6 วันที่ผ่านมา

    ਕੋਈ ਕੁਸ ਨੀ ਬੰਦ ਹੁੰਦਾ ਸਭ ਡਰਾਮੇ ਕਰਦੇ ਨੇ ਅੱਜ ਸਾਡੇ ਪਿੰਡ ਸਰੇਆਮ ਚਾਇਨਾ ਡੋਰ ਨਾਲ ਪਤੰਗ ਚੜੇ ਨੇ ਡੀਜੇ ਲਾਕੇ ਨਾਲੇ ਪਿੰਡ ਪੁਲਿਸ ਚੌਕੀ ਸੀ ਆਈ ਏ ਸਟਾਫ ਫਿਰ ਵੀ ਪੁਲਿਸ ਨੇ ਕੋਈ ਕਿਸੇ ਨੂੰ ਨਹੀਂ ਰੋਕਿਆ ਨਾ ਕੋਈ ਪਿੰਡ ਚ ਗੇੜਾ ਮਾਰਿਆ ਸਭ ਪੈਸੇ ਦੇ ਪੁੱਤ ਨੇ

  • @PreetGur-dl2dw
    @PreetGur-dl2dw 4 วันที่ผ่านมา

    ਵੀਡੀਓ ਦੇ ,ਵਿੱਚ ਸਾਫ ,ਅਵਾਜ ਆ ,ਰਹੀ ਸੀ , ਉਸ ਮੁੰਡੇ ,,ਆਗੇ ,ਡੋਰ ਸਿੱਟ ਦੇ ,,ਸਿੱਟ ਦੇ ,,ਫਿਰ ਵੀ ,ਖਾਲੀ ਹੱਥ,, ਇਹ ਤਾ ,,ਫੋਰਮੈਲਟੀ ਹੀ ਲੱਗੀ ਆ 😮😮

  • @ZIGsawPB2
    @ZIGsawPB2 6 วันที่ผ่านมา +6

    Ehna ne fad ਕੇ aapde ਜਵਾਕਾਂ ਨੂੰ ਦੇਣੀ ਆ ਬਾਅਦ ਵਿਚ

    • @GhbdvhBkko
      @GhbdvhBkko 4 วันที่ผ่านมา

      😂😂

    • @RahulBhagat-ll2jy
      @RahulBhagat-ll2jy 4 วันที่ผ่านมา

      😅😅😅😅😅😅😅😅😅😅😅

  • @ramatextiletradersjalandha6610
    @ramatextiletradersjalandha6610 6 วันที่ผ่านมา +1

    Very good police

  • @jasssingh8807
    @jasssingh8807 6 วันที่ผ่านมา +2

    ਸਾਬਾਸ਼

  • @DharamSingh-y5v
    @DharamSingh-y5v 6 วันที่ผ่านมา

    ਲੋਕਾ ਨੂੰ ਬੇਵਕੂਫ ਨਾ samajo ਵਿਛਦੇ ਜੇਹੜਾ ਉਹ ਕਿੱਥੇ

  • @Boparai9971
    @Boparai9971 6 วันที่ผ่านมา +4

    Bechan balia nu fado ji

  • @dr.gurdeepsinghsokhalsavea4167
    @dr.gurdeepsinghsokhalsavea4167 6 วันที่ผ่านมา

    Very good job 👏🏻👍🏻 main aaj hi marte bhacha hum kash hamare area ki police Bhi is tarah action kare pata nahin kisi ke marne ke bad action hota hai

  • @RS-op7fs
    @RS-op7fs 6 วันที่ผ่านมา +1

    Chitta vi esse taran faro ji

  • @rupinderkaurmokha2084
    @rupinderkaurmokha2084 6 วันที่ผ่านมา

    Jo. Company. Dour. Banati. Hai unke. Ooper. Karwahi. Jarur. Kare
    Ese. Hal. Hona. Mushkil hai

  • @ParamjitSingh-gt3ys
    @ParamjitSingh-gt3ys 6 วันที่ผ่านมา +1

    ਕਿ police ਕੋਲ warrant ਹੈ ??

  • @psingh201
    @psingh201 6 วันที่ผ่านมา

    ਜਿਹੜੇ ਵੇਚਦੇ ਹਨ ਉਨਾ ਤੋ ਪੈਸੇ ਲੈ ਕੇ ਛੱਡ ਦਿਓ

  • @Gurjitsingh-r9y
    @Gurjitsingh-r9y 6 วันที่ผ่านมา

    Very good daang fero saaleyan dey

  • @PreetSohal-q9u
    @PreetSohal-q9u 4 วันที่ผ่านมา

    Sirf dikhawa a mare bandeya nal kar rhe a vadde ghra wale shreyam uda rhe a

  • @SoniyaKashyap.qwerty
    @SoniyaKashyap.qwerty วันที่ผ่านมา

    Eh afsar da naam Rampal hai?

  • @jasbirbhangu2390
    @jasbirbhangu2390 6 วันที่ผ่านมา

    Rab punjab bahut ashi hai hun nasha v ida v labh nasha khatam ho javega punjab vicho

  • @salwinderkumar3785
    @salwinderkumar3785 6 วันที่ผ่านมา

    Jithea banda uthea bhaini jwaow

  • @inderminhas3512
    @inderminhas3512 6 วันที่ผ่านมา +1

    Kukad labbo tusi kudad ...😂

  • @Piyush-z3m
    @Piyush-z3m 6 วันที่ผ่านมา

    Ik gareeb j 400 da gattu layake uda reha ta ohnu tang kari jande ne

  • @soodvicky
    @soodvicky 4 วันที่ผ่านมา

    Ehe janab nu pucho ghar ch raid krn toh I ehla warrant ciga ehna kol.. fer kehnde police ta law nal chldi aw😂😂😂

  • @sandhuvlog2761
    @sandhuvlog2761 6 วันที่ผ่านมา +1

    Gareeb de ghar e ja shakdi a

  • @ManjitSingh-f8f5q
    @ManjitSingh-f8f5q 6 วันที่ผ่านมา +1

    Jnab jitho aundi utho bnd krao je chaini dor hai to chaina to kinve puhnch rhi hai, baki tuhada km vdhia hai

  • @KaranKumar-h7y9z
    @KaranKumar-h7y9z 6 วันที่ผ่านมา

    Polothin aj tak na band hoya Galla karde a

  • @surinderpalsingh7328
    @surinderpalsingh7328 5 วันที่ผ่านมา

    Kam te sahi aa par amira de ghar v jao

  • @gurjeetdhiman6528
    @gurjeetdhiman6528 6 วันที่ผ่านมา

    Kisa changa banda da ghar nahi geya greeb hi mila aa

  • @AmanDeepSingh-fe8qr
    @AmanDeepSingh-fe8qr 6 วันที่ผ่านมา

    Civil vardi ch aunde ta milni c pulice nu ta dekh ke dora gaieb ho Jani a😂

  • @rajatmattu308
    @rajatmattu308 6 วันที่ผ่านมา

    Vechan walee te action kro saab

  • @gurpiarsinghinsan5730
    @gurpiarsinghinsan5730 6 วันที่ผ่านมา +1

    Kall Bathinde banda vadd ta othe ta police ayi ethe greeba nu tang kri jandi aa

  • @AjaySinghpunjab
    @AjaySinghpunjab 6 วันที่ผ่านมา

    Greeeb kol hege ine paise jihra chaina door le ske dukkkana te kyu ni band karwonde

  • @mandeepattri9083
    @mandeepattri9083 5 วันที่ผ่านมา

    Bechan wale fdo ae aap rukju dorr
    Na nashe fde jan na bechan wale 😡😡😡😡

  • @lovebhatti5428
    @lovebhatti5428 6 วันที่ผ่านมา

    Nasha tashkar te 10000 lai k chad dede o tusi

  • @RamandeepSingh-j7d
    @RamandeepSingh-j7d 6 วันที่ผ่านมา

    Sabb drama e Sare kite china door e ho hoye pye e sab formality china door ta govt nu commsion de rhe

  • @gurjeetdhiman6528
    @gurjeetdhiman6528 6 วันที่ผ่านมา

    Kisa paisa wala banda da ghar jana c. Fir manda aa

  • @Mehra_edu_zone
    @Mehra_edu_zone 2 วันที่ผ่านมา

    Police vi klun aa😂

  • @RahulRehill
    @RahulRehill 6 วันที่ผ่านมา

    Chitta v fado

  • @KaranKumar-h7y9z
    @KaranKumar-h7y9z 6 วันที่ผ่านมา

    Jitho door aundi a us jagah te band karo

  • @harpreethappy102
    @harpreethappy102 5 วันที่ผ่านมา

    Eh greeb ghr a tahi ethe hi drama kita sare pase Chinese door chli a oh n fde lok

  • @paramkaily-56
    @paramkaily-56 6 วันที่ผ่านมา

    sade v aajeyo sade javakk v ni hatde

  • @Jattlife-q7h
    @Jattlife-q7h 6 วันที่ผ่านมา

    Chitte ale v fadlo ehe ptang udan ale din ta saal ch 10 k din aunde aa te chitte ale roj marde aa overdose nal oho v fadlo j nhi fad hunde ja thono maa va kni dekh k taras ni aunda fer waheguru thode putt v chitte pr lave te thode shamne tadf tadf k mare

  • @Lovi665
    @Lovi665 6 วันที่ผ่านมา

    Janab jithe tiyar hundi hai othe v chapay maro J dor tiyar hundi hai tan vikadi hai tan hi lok kharid krde ny

  • @GaganMand-s1w
    @GaganMand-s1w วันที่ผ่านมา

    Kamm vdia kr eheo pr boln da way bs shi kr oee ooe ki hunda

  • @JCB_Sidhu_wala
    @JCB_Sidhu_wala 6 วันที่ผ่านมา

    dekho oe loko tlashi kive krde aa jive atwadi de ghr ae honde

  • @kuldeepsingh-mf6pi
    @kuldeepsingh-mf6pi 6 วันที่ผ่านมา

    Atisbaji Patake Bhi Ben hone chahiye

  • @baljeetsinghsingh8379
    @baljeetsinghsingh8379 6 วันที่ผ่านมา

    Kanoon banaya jave Patang udane wale dikhlaao

  • @KaranKumar-h7y9z
    @KaranKumar-h7y9z 6 วันที่ผ่านมา

    Loka nu tang karde a

  • @KinGReCorDs47
    @KinGReCorDs47 7 ชั่วโมงที่ผ่านมา

    😅😅😅😅 greeb nu udaa lend do ptaang khi ta janda lutti hoyi lutii hoyi naa dancer rkhiye mulazmaa ne vheld sale

  • @lakhwinderkang4688
    @lakhwinderkang4688 6 วันที่ผ่านมา

    Ehna nu bass ahe kamm reh gia yr apne duty changge tra kro kese drug seal krne bale de ghar ge ho eh te drame bale he ban ge a ke kran

  • @makhansingh1214
    @makhansingh1214 6 วันที่ผ่านมา

    Eni taaang chitte lai v kro g

  • @PappuKhan-r3l
    @PappuKhan-r3l 6 วันที่ผ่านมา

    nsaa ta vad ne hoeaa daramai kemai kardai varvad kartaa pajav vadal te keptan de raj nsaa am ketaa te resvat khorai am ce

  • @Dhillon839
    @Dhillon839 6 วันที่ผ่านมา

    Chlo aa km v vdyaa bnd honi chyi di aa pr sala Nase aale Kyoo bch jade y rat nu jana bar muskl hoyaa pyaaa onaaa kr keeee

  • @tajindarsingh3157
    @tajindarsingh3157 5 วันที่ผ่านมา

    Good job. Punjab police..is traa hi rukna eh kam. Sakhti krni peni tuhanu. Chitte val v is traaa kro kam. Khichh k rkho. Good work.😊👍

  • @BobydhillonBoby
    @BobydhillonBoby 6 วันที่ผ่านมา

    Jina ghar raid keta ohna de ghar de halaat check karo.. Je kisye wade ghar gye taan daso.. Bus time paas kar dita.. Lohri te ehdaan nahi keti raid 😅.. News vich aona seaa gye

  • @publicmedia....2357
    @publicmedia....2357 6 วันที่ผ่านมา

    😅😅😅 na ta ina kolo patangbaaz fd hunde na chor... Kyunki kosis hi jalhi jhi krde aa😅😅😮😮😮

  • @monikabhatia2589
    @monikabhatia2589 6 วันที่ผ่านมา +1

    Good job