Baba Bulleh Shah Punjabi Poetry 2024 | ਬਾਬਾ ਬੁੱਲੇ ਸ਼ਾਹ | Ek Dar Duniya Da | Sufi Kalam | @sufighar

แชร์
ฝัง
  • เผยแพร่เมื่อ 6 ก.ค. 2024
  • ਇੱਕ ਡਰ ਦੁਨੀਆਂ ਦਾ, ਦੂਜੀ ਤਾਂਗ ਸਜਣ ਦੀ | ਸੱਚ ਬੋਲੀ ਤੇ ਸੱਚ ਦਾ ਖਾਂਵੀ | ਚੱਲ ਬੁੱਲਿਆ, ਮੀਂਹ ਵਗਦੇ ਵਿੱਚ | ਬੇਕਦਰਾਂ ਨਾਲ ਪਿਆਰ ਵਧਾ ਕੇ | ਚੱਲ ਬੁੱਲਿਆ ਚੱਲ ਉਥੇ ਚੱਲੀਏ ਹੋਰ ਕਵਿਤਾਵਾਂ, ਕਲਾਮ ਸੁਣਨ ਲਈ ਚੈਨਲ ਨੂੰ Subscribe ਜਰੂਰ ਕਰੋ।
    Baba Bulleh Shah Punjabi Poetry | ਬਾਬਾ ਬੁੱਲੇ ਸ਼ਾਹ | Ek Dar Duniya Da | Sufi Kalam | ਪੰਜਾਬੀ ਸੂਫ਼ੀ ਕਲਾਮ, ਪੰਜਾਬੀ ਕਵਿਤਾ, Punjabi sufi poetry | @sufighar
    Writer: - Baba Bulleh Shah
    Punjabi Poetry :- ਇੱਕ ਡਰ ਦੁਨੀਆਂ ਦਾ | ਸੱਚ ਬੋਲੀ ਤੇ ਸੱਚ ਦਾ ਖਾਂਵੀ | ਚੱਲ ਬੁੱਲਿਆ, ਮੀਂਹ ਵਗਦੇ ਵਿੱਚ
    TH-cam Channel:- @sufighar
    Lyrics:-
    ਇੱਕ ਡਰ ਦੁਨੀਆਂ ਦਾ, ਦੂਜੀ ਤਾਂਗ ਸਜਣ ਦੀ
    ਇੱਕ ਡਰ ਦੁਨੀਆਂ ਦਾ, ਦੂਜੀ ਤਾਂਗ ਸਜਣ ਦੀ
    ਤੀਜੀ ਉਮਰ ਗੁਜਰਦੀ ਜਾਵੇ
    ਦੁਹਾਈ ਪਾ ਪਾ, ਮੈਂ ਰੋਵਾਂ ਰੱਬਾ
    ਤੈਨੂੰ ਰੱਤਾ, ਤਰਸ ਨਾ ਆਵੇ
    ਮੈਨੂੰ ਜੁਦਾਈ ਨਾਲੋਂ ਮੋਤ ਦੇਦੇ
    ਮੇਰੀ ਮੁਸ਼ਕਿਲ ਹੱਲ ਹੋ ਜਾਵੇ
    ਬੁੱਲੇ ਸ਼ਾਹ ਅਸਾਂ ਰੱਬ ਉਹਨੂੰ ਮੰਨਣਾ
    ਜਿਹੜਾ ਵਿਛੜੇ ਮਿਲਾਵੇ-2
    ਚੱਲ ਬੁੱਲਿਆ ਚੱਲ ਉਥੇ ਚੱਲੀਏ
    ਜਿਥੇ ਸਾਰੇ ਅੰਨੋ
    ਨਾ ਕੋਈ ਸਾਡੀ ਜਾਤ ਪਛਾਣੇ
    ਨਾ ਕੋਈ ਸਾਡੀ ਮੰਨੇ
    ਚੱਲ ਬੁੱਲਿਆ ਚੱਲ ਉਥੇ ਚੱਲੀਏ
    ਜਿਥੇ ਸਾਡਾ ਕੋਈ ਨਾ ਹੋਵੇ
    ਨਾ ਕੋਈ ਸਾਨੂੰ ਗਲ ਨਾਲ ਲਾਵੇ
    ਨਾ ਮੋਇਆ ਤੇ ਰੋਵੇ
    ਏਥੇ ਮੰਗਿਆ ਮੋਤ ਨਈ ਮਿਲਦੀ
    ਤੂੰ ਮੁਹੱਬਤ ਕਹਿਣਾ ਏ
    ਰਾਂਝੇ ਨੂੰ ਉਹਦੀ ਹੀਰ ਨਈ ਮਿਲਦੀ
    ਕਿਉਂ ਜੋਗੀ ਬਣ ਬਹਿਣਾ ਏ-2
    ਸੱਚ ਬੋਲੀ ਤੇ ਸੱਚ ਦਾ ਖਾਂਵੀ
    ਦੁੱਖੀ ਦਿਲਾਂ ਦਾ ਦਰਦ ਵੰਡਾਵੀਂ
    ਦੋਲਤ ਤੇ ਨਾ ਤੂੰ ਇਤਰਾਵੀਂ
    ਸੋਰ ਸ਼ਰਾਭਾ ਨਾ ਤੂੰ ਪਾਵੀਂ
    ਬੁੱਲਿਆ ਨਾ ਤੂੰ ਜੁਲਮ ਕਮਾਵੀਂ
    ਹੱਕ ਕਿਸੇ ਦਾ ਨਾ ਤੂੰ ਖਾਵੀ-2
    ਚੱਲ ਬੁੱਲਿਆ, ਮੀਂਹ ਵਗਦੇ ਵਿੱਚ
    ਆਪਾਂ ਰੱਜ ਕੇ ਰੋਈਏ
    ਅੱਥਰੂ ਕਣੀਆਂ ਇੱਕ ਮਿੱਕ ਹੋਵਣ
    ਏਦਾਂ ਪੀੜ ਲਕੋਈਏ
    ਸਾਡੀ ਜਿੰਦਗੀ ਦਾ ਮੁੱਲ ਕੱਖ ਨਈ
    ਸਾਡਾ ਸਭ ਕੁੱਝ ਸੋਹਣਾ ਯਾਰ
    ਕਿਤੇ ਸੋਹਣੀ ਸੂਰਤ ਵੇਖ ਕੇ
    ਦਿੱਤਾ ਆਪਣਾ ਆਪ ਸੀ ਵਾਰ-2
    ਬੇਕਦਰਾਂ ਨਾਲ ਪਿਆਰ ਵਧਾ ਕੇ
    ਦੁੱਖ ਉਠਾਇਆ ਭਾਰਾ
    ਦਿੱਲ ਵੀ ਟੁੱਟਾ ਆਸ ਵੀ ਮੁੱਕੀ
    ਉਏ ਜਾ ਬੇਕਦਰਾ ਯਾਰਾ
    ਮੁਰਸ਼ਦ ਦੇ ਦਰਵਾਜੇ ਉਤੇ
    ਸੱਜਣਾ ਲਾਈਏ ਝੋਕਾਂ
    ਨਵੇਂ ਨਵੇਂ ਨਾ ਯਾਰ ਬਣਾਈਏ
    ਵਾਂਗ ਕਮੀਨਿਆਂ ਲੋਕਾਂ
    Previous Videos :-
    Baba Bulleh Shah Best Heart Touching Poetry | ਬਾਬਾ ਬੁੱਲੇ ਸ਼ਾਹ Punjabi Kalam
    • Baba Bulleh Shah Best ...
    Neend Na Dekhe Bistra in Punjabi | ਬਾਬਾ ਬੁੱਲੇ ਸ਼ਾਹ ਪੰਜਾਬੀ ਸੂਫ਼ੀ ਕਲਾਮ
    • Neend Na Dekhe Bistra ...
    Aa Ja Bulleya Charkha Katiye | Sufi Best Poetry | ਆ ਜਾ ਬੁੱਲਿਆ ਚਰਖਾ ਕਤੀਏ |
    • Aa Ja Bulleya Charkha ...
    Two Variation Voice | Dukh Dard Si Mere Muqadran
    • Two Variation Voice | ...
    Best Poetry Baba Bulleh Shah Truth Line in Punjabi
    • Best Poetry Baba Bulle...
    ਰਾਂਝਾ ਰਾਂਝਾ ਕਰਦੀ ਨੀ ਮੈਂ, ਆਪੇ ਰਾਂਝਾ ਹੋਈ,
    • ਰਾਂਝਾ ਰਾਂਝਾ ਕਰਦੀ ਨੀ ਮੈ...
    Ki bedarda Sang Yari
    • Ki bedarda Sang Yari |...
    Jis Tan Lagya Ishq Kamal
    • Jis Tan Lagya Ishq Kam...
    Baba Bulleh Shah Punjabi Poetry
    • Baba Bulleh Shah Punja...
    Bulleh Shah Sufi Kalam
    Bulleh Shah Kalam
    Sufi Kalam
    Sufiana Poetry
    kalam bulleh shah
    sufi poetry
    punjabi shayari
    Punjabi poetry
    Bulleh Shah Poetry
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    ...........Thanks For Watching.............
    #sufighar
    #bestkalampunjabi
    #bestpoetry
    #bababullehshahpoetry
    #bababullehshahquotes
    #punjabipoetry
    #kalambababullehshah

ความคิดเห็น •