ਕਰੋੜਾਂ ਦੀ ਜਾਇਦਾਦ ਛੱਡ ਇਸ਼ਕ ਚ ਜੱਟ ਬਣਿਆ ਵਣਜਾਰਾ | ਵਣਜਾਰਿਆਂ ਦਾ ਸਰਦਾਰ ਬਣ ਦੇ ਰਿਹਾ ਪਿਆਰ ਦਾ ਸਬੂਤ

แชร์
ฝัง
  • เผยแพร่เมื่อ 8 ก.พ. 2025
  • Please subscribe my channel ( PB7 RIDER ) to keep getting updates on new video uploads.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi #punjabivlogs #travel #villagelife #nature #historicalplaces

ความคิดเห็น • 97

  • @SatpalSharma-y5q
    @SatpalSharma-y5q 9 วันที่ผ่านมา +13

    ਬਹੁਤ ਵਧੀਆ ਵੀਡੀਓ ਅੰਮਿ੍ਤਪਾਲ ਵੀਰ ਭਾਵੇ ਕਲਯੁਗ ਹੈ ਪਰ ਪਿਆਰ ਸੱਚਾ ਹੈ

    • @gurbaljeetsingh-s3r
      @gurbaljeetsingh-s3r 7 วันที่ผ่านมา +2

      ਇਹ ਸੱਚੇ ਲੋਕ ਨੇ ਦਰਵੇਸ਼ ਲੋਕ

  • @ashiashi7470
    @ashiashi7470 9 วันที่ผ่านมา +10

    ਬੇਸ਼ੱਕ! ਕਲਯੁਗ ਹੈ, ਫਿਰ ਵੀ ਜ਼ਿੰਦਗੀ ਭਰ ਸਾਥ ਨਿਭਾਉਣ ਵਾਲੇ ਇਨਸਾਨ ਅੱਜ ਵੀ ਹੈ। ਸੌਖਾ ਨਹੀਂ ਆਪਣੇ ਮਹਿਲ ਛੱਡ ਕੇ ਕੁੱਲੀਆਂ ਵਿੱਚ ਜ਼ਿੰਦਗੀ ਬਿਤਾਉਣਾ , ਸਿਰਫ਼ ਸੱਚੇ ਦਿਲੋਂ ਪਿਆਰ ਕਰਨ ਵਾਲੇ ਹੀ ਇਹ ਕੁਰਬਾਨੀ ਕਰ ਸਕਦੇ ਹਨ।
    ਬਹੁਤ ਪਿਆਰ ਦੇਖਣ ਨੂੰ ਮਿਲਿਆ ਇਸ ਕਬੀਲੇ ਵਿੱਚ।

  • @ਦਪਿੰਦਰ
    @ਦਪਿੰਦਰ 8 วันที่ผ่านมา +13

    ਇਸ਼ਕ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਜਿਉਦੇ ਰਿਹੋ ਬਾਬਾ ਜੀ

  • @gogletv5673
    @gogletv5673 8 วันที่ผ่านมา +12

    ਹੀਰ ਰਾਂਝੇ ਦੀਆਂ ਮਿਸਾਲਾਂ ਅੱਜ ਵੀ ਮੌਜੂਦ❤❤❤❤

  • @haridassenterprises5502
    @haridassenterprises5502 9 วันที่ผ่านมา +7

    ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਪੁਰਾਣਾ ਪੰਜਾਬ ਯਾਦ ਆ ਜਾਂਦਾ ❤❤

    • @daljeetsinghdaljeetsingh7937
      @daljeetsinghdaljeetsingh7937 9 วันที่ผ่านมา +2

      ਪੁਰਾਣੇ ਪਂਜਾਬ ਇਹੋ ਜਿਹਾ ਕਂਜਰ ਖਾਨਾ ਕਦੋਂ ਸੀ ਕਂਜਰ ਤੂੰ ਲਗਦਾ ਜੋਰੇ ਵਾਂਗੁ

  • @aryansharma2654
    @aryansharma2654 9 วันที่ผ่านมา +9

    ਵਾਹ ਜੀ ਵਾਹ ਕਯਾ ਬਾਤ ਹੈ ਇਸ ਵਾਰ ਸਾਬਤੀ ਹਟਕੇ ਵੀਡੀਓ ਬਨਾਈ ਵੀਰ ਜੀ ਕਯਾ ਬਾਤਾਂ ਪ੍ਰੇਮ ਕਹਾਣੀ ਦੀਆਂ ਮਜ਼ਾ ਆ ਗਿਆ ਦੇਖ ਕੇ ਕੀ ਏਦਾਂ ਦੇ ਵੀ ਬੰਦੇ ਆ ਪੰਜਾਬ ਚ ਜੋ ਸਬ ਕੁਛ ਇਸ਼ਕ ਲਈ ਛੱਡ ਕੇ ਤੇ ਗਰੀਬੀ ਦੀ ਜ਼ਿੰਦਗੀ ਬਸਰ ਕਰ ਰਿਹਾ ਵਾਹ ਸਲਾਮ ਹੈ ਇਸ ਵੀਰ ਦੀ ਸੋਚ ਨੂੰ ਜਿਉਂਦੇ ਵਸਦੇ ਰਹੋ ਪੰਜਾਬੀਯੋ

  • @jagirsandhu6356
    @jagirsandhu6356 9 วันที่ผ่านมา +8

    ਸੱਟੋਰੀ ਵੱਧੀਆ ਸੀ ਪਰ ਫੱਲਮੋਣੀ ਨਹੀ ਆਈ ਇਸ ਤੇ ਡਾਕੋਮੱਟਰੀ ਬੱਣ ਸੱਕਦੀ ਹੈ ❤

  • @jasmelsingh1451
    @jasmelsingh1451 7 วันที่ผ่านมา +3

    ਬਾਬਾ ਜਾਇਦਾਦ ਚੋ ਹਿੱਸਾ ਤਾਂ ਲੇ ਇੰਦਾ ਉਹ ਤਾਂ ਉਹਨਾਂ ਜੋਗਰਾ ਛੱਡ ਆਇਆ ਬਾਬਾ❤

  • @bhadursingh2272
    @bhadursingh2272 9 วันที่ผ่านมา +10

    ਜ਼ੋਰੇ ਦੇ ਭਰਾ ਵੱਲੋਂ ਇਕ ਕਿੱਲਾ ਰਹਿਣ ਲਈ ਭਰਾ ਨੁੰ ਦੇ ਦੇਣਾ ਚਾਹੀਦਾ ਕੋਈ ਫਰਕ ਨੀ ਪੈਦਾ

  • @SandeepKumar-lm9ge
    @SandeepKumar-lm9ge 9 วันที่ผ่านมา +3

    Amritpal veer ji tuhadi soch nu Salam aa tuhade Mann vich gareeba lyi bahut hamdardi aa.
    Hats off

  • @daljeetsinghdaljeetsingh7937
    @daljeetsinghdaljeetsingh7937 9 วันที่ผ่านมา +23

    ਨਾ ਛਡਣ ਵਾਲੀ ਤਾ ਜਨਾਨੀ ਵਿਆਹ ਕਰਾਕੇ ਵੀ ਮਿਲ ਜਾਂਦੀ ਬਾਬਾ ਤੁ ਇਵੇਂ ਬਰਬਾਦ ਹੋ ਗਿਆ ਕਿਹਰੀ ਇਹ ਜਿਂਦਗੀ ਹੈ ਜਮੀਨ ਜੈਦਾਦ ਛਡਕੇ ਧੱਕੇ ਖਾਂਦਾ ਫਿਰਦਾਂ

    • @SushilKumar-bm9kj
      @SushilKumar-bm9kj 9 วันที่ผ่านมา +7

      Ehnu kehnde aa....KISMAT

    • @BabaBaba-ye8uk
      @BabaBaba-ye8uk 8 วันที่ผ่านมา +3

      O baba g coment kr key Bahn kad deti a tere nal v hi aakdi aa o khus hai bas gal khatam avi ne majak kari da o de zindghi

    • @BabaBaba-ye8uk
      @BabaBaba-ye8uk 8 วันที่ผ่านมา +1

      O ajj v apni jameen ley sakda jey o chahey

    • @bhupindersingh-gj7mv
      @bhupindersingh-gj7mv 7 วันที่ผ่านมา +5

      ਤੈਨੂੰ ਏਦੇ ਵੱਲ ਦੇਖ ਵੀ ਅਕਲ ਨਹੀ ਆਈ ਅਗਲੇ ਨੇ ਦਸ ਦਿਤਾ ਪੈਸਾ ਜਮੀਨ ਨਾਲ ਨਹੀ ਜਾਣੀ ਤੇਰੇ ਨਾਲੋ ਵਦੀਆ ਜਿੰਦਗੀ ਜੀ ਰਿਹਾ ਹੁਣਾ ਅਗਲੇ ਨੂੰ ਇਹ ਤਾਂ ਨਹੀਂ ਟੈਂਸ਼ਨ ਜ਼ਮੀਨਾਂ ਲਈ ਲੜਨਾ ਪੈਣਾ ਜਾ ਕੋਟ ਕਚੈਰੀਆ ਦੇ ਚੱਕਰ ਲੋਨੇ ਪੈਣੇ ਅਸਲੀ ਜਿੰਦਗੀ ਅਹਿ ਆ,,, ਪੁਰਾਣੇ ਟਾਈਮ ਦੀ ਜਿੰਦਗੀ ਅਹਿ ਸੀ

    • @GursinghJallah
      @GursinghJallah 6 วันที่ผ่านมา +1

      Rupes to badka rista hunda pyaar hunda a jo aj kal lok bhul ga bs rupees picha pa bs roti karka nhi kothiya bonn karka ta kapda vadiya pon lai ta gadiya lai bs aga roti lai kum karda hunda ciga hun ta rab hi rakha

  • @KaranSingh-tf8fz
    @KaranSingh-tf8fz 6 วันที่ผ่านมา +3

    ਗਲਤੀ ਕੀਤੀ ਰਾਂਝਿਆ ਪਿੰਡ ਈ ਰਹਿਣਾ ਸੀ
    ਹੀਰ ਨੂੰ ਜੱਟੀ ਬਣਉਂਦਾ ਕੌਣ ਰੋਕ ਸਕਦਾ ਸੀ ਤੈਨੂੰ

  • @Ajay..Sharma
    @Ajay..Sharma 8 วันที่ผ่านมา +3

    Jodi No. 1. Jatt te banjaaran di jodi ❤❤

  • @ManjeetSingh-ll9io
    @ManjeetSingh-ll9io 6 วันที่ผ่านมา +1

    Ehnu kehde sacha piyar dilo salot jore veer nu❤❤❤❤

  • @surindertakhar7830
    @surindertakhar7830 9 วันที่ผ่านมา +7

    ਤੇਰੇ ਇਸੁਕ ਨਚਾਇਆ ਕਰ ਥਈਆਂ ਥਈਆਂ.... 10 ਸਾਲ ਦੀ ਉਮਰ ਚ ਕਾਮ ਵਾਸ਼ਨਾ ਸਿਰ ਤੇ ਭਾਰੀ ਹੁੰਦੀ ਹੈ ਸਮਝ ਬਿਲਕੁਲ ਨੇੜੇ ਨਹੀਂ ਆਉਂਦੀ... ਇਸ ਤੋਂ ਕਾਫੀ ਦੇਰ ਪਹਿਲਾ ਵੀ(1942) ਪਿੰਡ ਬਡਾਲਾ ਮੰਜ਼ਕੀ ਨਜ਼ਦੀਕ ਫਗਵਾੜਾ ਇਲਾਕਾ ਦੇ ਇਕ ਜੱਟ ਕੇ ਇਹੋ ਜਿਹਾ ਇਸ਼ਕ ਕੀਤਾ ਸੀ ਸਾਰੀ ਉਮਰ ਜ਼ਨਾਨੀ ਦੇ ਨਾਲ ਰਿਹਾ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਬਾਪੂ ਜੀ ਖੁਸ਼ ਹਨ ਤਾਂ ਢੱਠ ਪਵੇ ਦੁਨੀਆ ਪਰ ਰਾਝੇ ਨੇ ਤਾਂ ਮੱਝਾਂ ਚਾਰੀਆ ਬਾਪੂ ਨੇ ਤੱਵੇ ਖੁਰਚਣੇ ਬਣਾਏ ਮਿਹਨਤ ਤੇ ਪਿਆਰ ਦਾ ਫੱਲ ਮਿੱਠਾ ਹੁੰਦਾ ਹੈ ...,!

    • @sheerasingh1975
      @sheerasingh1975 5 วันที่ผ่านมา

      ,,,,,,😅😅😅😅😅

  • @sukhwindersingh9905
    @sukhwindersingh9905 4 วันที่ผ่านมา +1

    ਬਾਈ ਪੱਤਰਕਾਰ 50 ਸਾਲ ਹੋ ਗਏ ਅੱਜ ਜਦੋਂ 50 ਸਾਲ ਪਿੱਛੇ ਦੇਖ ਕੇ ਦੇਖ ਲਾ ਆਇਆ ਜਮਾਨਾ ਹੋਊਗਾ ਵਧੀਆ ਕੀਤਾ ਬੰਦੇ ਨੇ ਨਹੀਂ ਤਾਂ ਭਰਾਵਾਂ ਦੇ ਝਗੜੇ ਨਹੀਂ ਮੁੱਕਦੇ ਜਮੀਨਾਂ ਪਿੱਛੇ ਇਹ ਅੱਜ ਤੱਕ ਜਿਉਂਦਾ ਖੜਾ ਆਪਣੇ ਪਰਿਵਾਰ ਪਿੱਛੇ ਚਾਹੇ ਉਹ ਤੰਬੂ ਜਿਹਾ ਰਹਿੰਦਾ ਟਿੰਡਾ

  • @User.YouTube_creaters
    @User.YouTube_creaters 9 วันที่ผ่านมา +2

    ਬਹੁਤ ਸੋਹਣਾ ਕੰਮ ਕਰਦੇ ਹੋ ਵੀਰੇ ਗੁੱਡ ਜੌਬ

  • @IqbalSingh-js6uu
    @IqbalSingh-js6uu 8 วันที่ผ่านมา +3

    ਹੁਣ ਹੀਰ ਰਾਂਝੇ ਨੂੰ ਭੁੱਲ ਜਾਓ ਅੱਜ ਕੱਲ ਜੋਰਾ ਤੇ ਗੁੱਡੋ ਦੇ ਚਰਚੇ ਹਨ ਮੈਨੂੰ ਲੱਗਦਾ ਜੋਰੇ ਨੂੰ ਗੁੱਡੋ ਗੱਡੀਆਂ ਆਲੀ ਪਸੰਦ ਆ ਗਈ ਤੇ ਜੋਰੇ ਦੇ ਘਰਦੇ ਰਿਸ਼ਤੇ ਨੂੰ ਮੰਨਦੇ ਨਹੀ ਹੋਣੇ ਹਾਰ ਕਿ ਇਹਨਾਂ ਦੇ ਨਾਲ ਹੀ ਰਹਿਣ ਲੱਗ ਪਿਆ ਤੇ ਘਰਦਿਆ ਨੇ ਬੇਦਖ਼ਲ ਕਰ ਦਿੱਤਾ

  • @ParvinderSingh-ve8bo
    @ParvinderSingh-ve8bo 9 วันที่ผ่านมา +3

    ❤❤❤love you veere main taan teri Awaaz te teri boli da fan aa❤🇮🇳🇮🇳🇮🇳🇮🇳

  • @SukhpalDhaliwal-j1g
    @SukhpalDhaliwal-j1g 9 วันที่ผ่านมา +5

    ਬਹੁਤ ਘੈਟ ਜੱਟ ਦੀ ਪਸੰਦ ਹੈ ❤❤❤❤ਦੀਲ ਦਾ ਮਾਮਲਾ ਹੈ 👍👍👍👍👍👍👍🙏🙏🙏👍👍👍👍

  • @AnimalloverHarpreet
    @AnimalloverHarpreet 9 วันที่ผ่านมา +1

    Veer video Dil nu bahut skoon dindya❤❤

  • @avtarsinghsohi3373
    @avtarsinghsohi3373 7 วันที่ผ่านมา +1

    Asli jatt wali gall kre aw sher jatt jore ne love u tar gya jatta

  • @sukhwindersingh9905
    @sukhwindersingh9905 3 วันที่ผ่านมา +1

    ਅੱਜ ਗੱਲ ਤਾਂ ਅੱਧੇ ਲੋਕ ਜਮੀਨਾਂ ਪਿੱਛੇ ਮਰ ਗਏ ਨੇ ਪਰ ਜੋਰਾ ਸਿੰਘ ਜਿਉਂਦਾ ਬੈਠਾ ਗੁਡੂ ਨਾਲ ਇਨਜੋਏ ਕਰਦਾ ਯਾਰ ਇਦੋਂ ਵੱਡੀ ਜਿੰਦਗੀ ਕੀ ਹੋਊ

  • @chanansingh4261
    @chanansingh4261 9 วันที่ผ่านมา +3

    Nice video beta 💯

  • @Dalvirsingh-p4c
    @Dalvirsingh-p4c 4 วันที่ผ่านมา

    Bahut badhiya video

  • @GurnamSingh-kb9vo
    @GurnamSingh-kb9vo 4 วันที่ผ่านมา

    Jora Singh is enjoying will whith his family happ to see life

  • @JagjitSingh_
    @JagjitSingh_ 9 วันที่ผ่านมา +9

    ਸਬੰਧਤ ਪਿੰਡ ਦੇ ਸਰਪੰਚ ਅਤੇ ਇਲਾਕੇ ਦੇ ਐਮ ਐਲ ਏ ਵਾਸਤੇ ਸਭ ਤੋਂ ਛੋਟੀ ਅਤੇ ਜਾਇਜ਼ ਮੰਗ ਹੈ ਰਹਿਣ ਲਈ ਜਗ੍ਹਾ ਦੇ ਦੇਣੀ ਚਾਹੀਦੀ ਹੈ ਇਹਨਾਂ ਨੂੰ ਕਿਸੇ ਪਿੰਡ ਦੇ ਪੱਕੇ ਵਸਨੀਕ ਬਣ ਜਾਣਾ ਚਾਹੀਦਾ ਹੈ

  • @m.goodengumman3941
    @m.goodengumman3941 9 วันที่ผ่านมา

    Thanks for sharing this video, very interesting, historical, culture, lifestyle etc 👍🇬🇧

  • @swarnjeetkaurmattu1315
    @swarnjeetkaurmattu1315 8 วันที่ผ่านมา +3

    ਬਾਬਾ ਆਪਣੀ ਜ਼ਮੀਨ ਦਾ ਹਿੱਸਾ ਲੈ ਸਕਦਾ

  • @jatinderpalsingh3546
    @jatinderpalsingh3546 9 วันที่ผ่านมา +1

    Very very very very ❤❤❤❤good job veer ji

  • @jaswinderbrar6656
    @jaswinderbrar6656 8 วันที่ผ่านมา +8

    ਘਰ ਵਾਲਿਆ ਨੂੰ ਸਰਮ ਆਉਣੀ ਚਾਹੀਦੀ ਆ ਜ਼ ਮੁੰਡੇ ਨੇ ਵਿਆਹ ਕਰਾ ਲਿਆ ਫੇਰ ਇਹਦਾ ਹਿੱਸਾ ਦੇਨਾ ਚਾਹੀਦਾ ਹੁਣ ਵੀ ਘਰ ਪਾਂ ਦੇਣ ਥੋੜੇ ਬਹੁਤੇ ਪੈਸੇ ਦੇ ਦੇਣ ਜੋਂ ਚੰਗਾ ਗੁਜਰ ਬਸਰ ਹੋ ਸਕੇ

  • @RanjitSingh-h7d3w
    @RanjitSingh-h7d3w 9 วันที่ผ่านมา +5

    ਕਲਜੁਗ ਵਿਚ ਮਾਤ ਪਾਤੀ ਬਾਪੂ ਜ਼ੋਰੇ ਜੱਟ ਨੇ

    • @daljeetsinghdaljeetsingh7937
      @daljeetsinghdaljeetsingh7937 9 วันที่ผ่านมา

      ਓ ਤੇਰਾ ਵੀ ਬਾਪੂ ਅ ਜੋਰਾ

    • @RanjitSingh-h7d3w
      @RanjitSingh-h7d3w 8 วันที่ผ่านมา

      ਤੂੰ ਲੈਜਾ ਭਰਾਵਾ ਆਪਣੇ ਘਰ ਜੇ ਵਣਜਾਰਣ ਵੱਲ ਨਹੀਂ ਚੰਗਾ ਲੱਗਦਾ ਤੇ

  • @avtarsinghsohi3373
    @avtarsinghsohi3373 7 วันที่ผ่านมา +2

    Love u jatta

  • @darbarasingh4527
    @darbarasingh4527 8 วันที่ผ่านมา +2

    ਇਨਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਰਾਸ਼ਣ ਤਾਂ ਜ਼ਰੂਰ ਦੇਣਾ ਚਾਹੀਦਾ

  • @Balbirsinghusa
    @Balbirsinghusa 9 วันที่ผ่านมา +1

    ਵਾਹ ਕਿਆ ਬਾਤ ਆ

  • @SandeepUppal-en7iq
    @SandeepUppal-en7iq 5 วันที่ผ่านมา +1

    Jis nal zindgi gujarni a oh bnda pyar te izzat krn wala hove kuli v chngi lgdi a fir pr izzat te pyar to bina tan mehal v kise km de nhi

  • @AmandeepButtar-d3m
    @AmandeepButtar-d3m 9 วันที่ผ่านมา +3

    ਬਾਬਾ ਆਪਣੇ ਘਰੇ ਲੈ ਜਾਂਦਾ ਯਾਰ

  • @BalbirSingh-s6o
    @BalbirSingh-s6o 8 วันที่ผ่านมา +2

    Very.nice.vido

  • @haridassenterprises5502
    @haridassenterprises5502 9 วันที่ผ่านมา +3

    ਇਸ ਤਰ੍ਹਾਂ ਦਾ ਪਿਆਰ ਅੱਜ ਕੱਲ ਕਲਯੁਗ ਦੇ ਵਿੱਚ ਕਿੱਥੇ ਦੇਖਣ ਨੂੰ ਮਿਲਦਾ

    • @daljeetsinghdaljeetsingh7937
      @daljeetsinghdaljeetsingh7937 9 วันที่ผ่านมา

      ਕਿਹਰਾ ਇਹ ਪਿਆਰ ਅ ਧੱਕੇ ਖਾ ਰਿਹਾ ਹੁਣ ਕਨਜਰ ਬਣਕੇ ਇਨਾ ਨੁ ਦੇਖਕੇ ਹੋਰ ਕੋਈ ਪਂਗਾ ਨਾ ਲਿਓ।

    • @SushilKumar-bm9kj
      @SushilKumar-bm9kj 9 วันที่ผ่านมา +1

      Ehnu kehnde aa.....MUQADDAR
      Ya
      Yaari jatt di toooot da mochha

  • @abduljawahar3480
    @abduljawahar3480 6 วันที่ผ่านมา

    Payaar bhari zindagi hai ❤❤❤❤

  • @haridassenterprises5502
    @haridassenterprises5502 9 วันที่ผ่านมา +1

    ਇਹ ਹੈ ਮੇਰਾ ਰੰਗਲਾ ਪੰਜਾਬ🙏🙏🙏

  • @jotkhangura8565
    @jotkhangura8565 4 วันที่ผ่านมา

    Good ❤❤

  • @SimranSaini-h2y
    @SimranSaini-h2y 9 วันที่ผ่านมา

    it's amazing video

  • @AnimalloverHarpreet
    @AnimalloverHarpreet 9 วันที่ผ่านมา +5

    Jatt jawan da pakka nikliya

  • @sukhwindersingh9905
    @sukhwindersingh9905 3 วันที่ผ่านมา

    ਬਾਈ ਇਹਨਾਂ ਦਾ ਹੁਣ ਕੰਮ ਵੀ ਖਤਮ ਹੋ ਗਿਆ ਰੇਡੀਮੇਡ ਲਈ ਚੱਲ ਪਿਆ ਸਾਰਾ ਕੁਝ ਇਹਨਾਂ ਦਾ ਕੰਮ ਬਹੁਤ ਘੱਟ ਗਿਆ

  • @WarinderVirk
    @WarinderVirk 9 วันที่ผ่านมา +5

    ਜਾਰ'ਈਨਾ'ਨੂੰ'ਕੀਸੈ'ਨਾਟਕ'ਵਿਚ'ਜਾ'ਕੀਸੈ'ਫਿਲਮ'ਵਿਚ'ਇਨਾ'ਦੀ'ਸਟੋਰੀ'ਨੂੰ'ਵੀਖਾਣਾ'ਚਾਹੀਦਾ'ਏ'ਅਜ'ਕਲ'ਮੂਡਾ'ਪੈਸੇ'ਲਾਦਾਏ'ਕੂੜੀ'ਬਾਹਰ ਜਾ'ਕੈ'ਮੂਕਰ'ਜਾਦੀਏ'ਇਨਾ'ਤੋ'ਸੇਦ'ਲੇਣੀ'ਚਾਹੀਦੀ'ਏ'ਜਿਨਾ'ਨੇ'ਆਪਣਾ'ਹੀਸਾ' ਵੀ'ਸੱਡ'ਦੀਤਾਏ

  • @jagirsandhu6356
    @jagirsandhu6356 9 วันที่ผ่านมา

    Love from Kotisakhanmoga Punjab ❤Sandhu ❤❤❤❤

  • @binderdhaliwal1346
    @binderdhaliwal1346 9 วันที่ผ่านมา +3

    Bai di bolli ropar balachor nal mildi aa ❤🎉🎉

  • @KaurSandhu-d6d
    @KaurSandhu-d6d 4 วันที่ผ่านมา

    ਚੰਗੇ ਘਰ ਦੀ ਔਲਾਦ ਹੁੰਦੇ ਹੋਏ ਜੱਟ ਜਿਮੀਦਾਰ ਹੋ ਕੇ ਝੁੱਗੀ ਵਾਲੀ ਨਾਲ ਵਿਆਹ ਕਰ ਕੇ ਕੀ ਸਟਾਰ ਲਗਾ ਲਏ ਇਹੋ ਜਿਹੀਆਂ ਔਰਤਾਂ ਤੇ ਲਾਲਚ ਨੂੰ ਪਿੱਛੇ ਲੱਗਦੀਆਂ

  • @jasmelsingh1451
    @jasmelsingh1451 7 วันที่ผ่านมา +2

    ਪਤਰਕਾਰ ਬਾਈ ਸਵਾਦ ਲੈਂਦਾ

  • @RajaKhosla-t9i
    @RajaKhosla-t9i 9 วันที่ผ่านมา

    Beautiful 🎉🎉
    ❤❤🙋🙋🙋

  • @Kaur-s3u
    @Kaur-s3u 9 วันที่ผ่านมา

    Very nice 😊

  • @savrupamsinghaulakh
    @savrupamsinghaulakh 9 วันที่ผ่านมา

    Great job

  • @GuruDavdass
    @GuruDavdass 9 วันที่ผ่านมา +2

    ਲੇਂ ਲਾ ਤੱਕਲਾ ਖੁਰਚਣਾ ਜਜੋਰੇਆ ਤੱਕਲਾ ਦੇ ਦਿਤਾ ਹੁਣ ਕਿਥੇ ਜਾਵੇ

  • @shonkisardarsardarshonki8787
    @shonkisardarsardarshonki8787 9 วันที่ผ่านมา

    Very nice video

  • @RahulRb-z3v
    @RahulRb-z3v 9 วันที่ผ่านมา

    Gud information

  • @Paramxgaming
    @Paramxgaming 9 วันที่ผ่านมา

    Nice 👍

  • @sunilanand9765
    @sunilanand9765 8 วันที่ผ่านมา +1

    Nice Video ji 🎉

  • @gagandeepchhajli6056
    @gagandeepchhajli6056 5 วันที่ผ่านมา

    ❤️❤️

  • @JagmohanSingh-k3y
    @JagmohanSingh-k3y 5 วันที่ผ่านมา +1

    ਪੱਤਰਕਾਰ ਸਾਹਿਬ ਕੀ ਕੁਰਬਾਨੀ ਦਿੱਤੀ ਇਹਨਾਂ ਨੇ ਸੋਚੋ ਯਾਰ ਕੋ

  • @SinghJasbir-ez4pi
    @SinghJasbir-ez4pi 9 วันที่ผ่านมา

    Nice 👧

  • @tehalsingh4557
    @tehalsingh4557 9 วันที่ผ่านมา

    🙏🙏Tehal singh jallanpur khanna

  • @Gurmatsidhant
    @Gurmatsidhant 5 วันที่ผ่านมา +1

    Yari jatt di toot da mosha kade na vichalion tuttadi

  • @NareshKumar-ey8jh
    @NareshKumar-ey8jh 9 วันที่ผ่านมา +2

    very good bro
    Har Har mahadav

  • @JaspalSingh-l4n5l
    @JaspalSingh-l4n5l 6 วันที่ผ่านมา

    Age ten years. ?????

  • @SukhpalsinghVaid
    @SukhpalsinghVaid 7 วันที่ผ่านมา +1

    ਕਿਨੇ ਬਣਾ ਦਿੱਤਾ ਪਤੱਰਕਾਰ ਤੈਨੂੰ

  • @AgriKhanewal159
    @AgriKhanewal159 9 วันที่ผ่านมา +1

    ❤❤❤❤ محمد عمران ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JarnailSingh-bq8yg
    @JarnailSingh-bq8yg 7 วันที่ผ่านมา +1

    ਕਿਉ ਇੱਜਤ ਪੱਟਣ ਲੱਗੇ ਹੋ ਗਰੀਬ ਪਰਿਵਾਰ ਦੀ?

  • @playviews6974
    @playviews6974 9 วันที่ผ่านมา

    Real life story
    Sewa singh Delhi

  • @ZorawarSunnder
    @ZorawarSunnder 9 วันที่ผ่านมา

    Yadu, Manter,, shareeka, ne,, Ujarh, ta

  • @abduljawahar3480
    @abduljawahar3480 6 วันที่ผ่านมา

    Kulli yaar di surg daa jhutta agg laamaa mehla nu

  • @abduljawahar3480
    @abduljawahar3480 6 วันที่ผ่านมา

    Ishq naa pucche jaat

  • @gursewakgill8486
    @gursewakgill8486 4 วันที่ผ่านมา

    Kio.pagal.hoge.zore.magar.lag.k.pure.story.ta.oh.dadda.ni

  • @jashanjottiwana-bi4pb
    @jashanjottiwana-bi4pb 2 วันที่ผ่านมา

    Bibi nu rekh da sohra tusi bapu g sohra da hoga g?

  • @AmarjitPandher-tq7ch
    @AmarjitPandher-tq7ch 6 วันที่ผ่านมา

    ਪਿਉ ਵਾਲੀ ਸਰਦਾਰੀ ਨਹੀਂ ਮਿਲੀ ।

  • @NirmalSingh-ow4tg
    @NirmalSingh-ow4tg 6 วันที่ผ่านมา

    Nice 👍

  • @RAJPALSINGH_TIWANA
    @RAJPALSINGH_TIWANA 6 วันที่ผ่านมา

    Good 👍