dhanwad punjab de loko !jdo lakha y nu girftar kita pind da kisa na ohtha oda sath nhi dits ta bht afsos hoea 'par tusi jagdi jammer wala punjab da blood o ajj fr proof kita saraa da dhanwad
GREATEST RESPECT TO VEER LAKHA JI FOR HIS GUTS N BRAVERY TO GO AGAINST BIG COMPANIES FOR DUMPING CHEMICAL WATER IN PUBLIC DRAINAGE,🙏. FROM,, MALAYSIAN WITH PUNJAB ROOTS,🙏
ਲੱਖੇ ਵੀਰ ਪ੍ਰਮਾਤਮਾ ਕਰੇ ਤੇਰੀ ਉਮਰ ਲੰਬੀ ਹੋਵੇ
ਲੋਕ ਏਕਤਾ ਜਿੰਦਾਬਾਦ 😍 ਲੱਖੇ ਦੀ ਮਿਹਨਤ ਰੰਗ ਲਿਆ ਰਹੀ ਹੈ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਬੱਚਿਆਂ ਨੂੰ ਆਪਣੇ ਦਰੋਘਰੋ ਸਿੱਖੀ ਸਿੱਦਕ ਭਰੋਸਾ ਨਾਮੁ ਦਾਨੁ ਇਸਨਾਨੁ ਅਮ੍ਰਿਤ ਵੇਲਾ ਬਖਸ਼ੋ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻
ਜਿਉਂਦੇ ਰਹੋ ਪੰਜਾਬ ਦੇ ਸ਼ੇਰੋ ਪ੍ਰਮਾਤਮਾ ਤੁਹਾਡੇ ਨਾਲ ਹੈ
ਅਮਿਤੋਜ ਮਾਨ ਬਾਈ ਵੀ ਪੰਜਾਬੀ ਇੰਡਸਟਰੀ ਦੇ ਐਕਟਰ ਡਰਾਈਕਟਰ ਹਨ, ਪੰਜਾਬ ਦੇ ਬਾਬਾ ਬੋਹੜ ਸਵੱਰਗੀ ਬਾਬੂ ਸਿੰਘ ਮਾਨ ਰਾਇਟਰ ਦੇ ਬੇਟੇ ਹਨ ਘਰ ਪਰਿਵਾਰ ਸਾਰਾ ਕੁੱਝ ਵਧੀਆ ਹੈ ਕੋਈ ਤੰਗੀ ਨਹੀਂ ਹੈ ਫੇਰ ਵੀ ਪੰਜਾਬ ਪੰਜਾਬੀ ਭਾਈਚਾਰੇ ਨਾਲ ਖੜੇ ਹਨ
ਜਿਹੜੇ ਕਲਾਕਾਰ ਸਟੇਜਾਂ ਤੇ ਕੈਂਹਦੇ ਸੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਉਹ ਕਿਉਂ ਨੀ ਆਏ ਬੁੱਢੇ ਦਰਿਆ ਲੁਧਿਆਣੇ ਦੇ ਮੋਰਚੇ ਚ ਸਾਰੇ ਸਾਥ ਦਿਆਂ ਕਰੋ ਜੀ ਕਿਉਂਕਿ ਪੰਜਾਬ ਸਾਰਿਆਂ ਦਾ ਸਾਂਝਾ ਹੈ ਏਕਤਾ ਬਣਾਕੇ ਰੱਖੋ ਜੀ ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇੱਜ਼ਤ ਤੇ ਰਖਿਆ ਕਰੋ
ਲੱਖਾ ਸਿਧਾਣਾ ਜਿੰਦਾਬਾਦ
ਬਾਈ ਦੀਪ ਸਿੱਧੂ ਜਿੰਦਾਬਾਦ ਕੋਮ ਦੇ ਰਾਖੇ ਜਿੰਦਾਬਾਦ
ਜਿਨ੍ਹਾਂ ਵੀਰਾਂ ਭੈਣਾਂ ਨੇ ਮੋਰਚੇ ਦਾ ਸਾਥ ਦਿੱਤਾ ਉਨ੍ਹਾਂ ਦੇ ਬਹਾਦਰ ਮਾਂ ਪਿਉ ਭੈਣ ਭਰਾਵਾਂ ਬੱਚਿਆਂ ਵੀਰਾਂ ਬਜ਼ੁਰਗਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਧੰਨ ਹਨ ਉਹ ਮਾਵਾਂ ਜਿਨ੍ਹਾਂ ਨੇ ਇਸ ਧਰਤੀ ਤੇ ਯੋਧਿਆਂ ਸੂਰਬੀਰਾਂ ਬਹਾਦਰ ਧੀਆਂ ਭੈਣਾਂ ਮਾਵਾਂ ਬੱਚੇ ਬੱਚੀਆਂ ਨੌਜਵਾਨਾਂ ਬਜ਼ੁਰਗਾਂ ਨੂੰ ਜਨਮ ਦਿੱਤਾ ਹੈ ਕੌਮ ਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਰੋਜ਼ ਸੇਵਾ ਸਿਮਰਨ ਨਿੱਤਨੇਮ ਅਰਦਾਸ ਪਾਠ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਵਾਹਿਗੁਰੂ ਭਲਾ ਕਰੇਗਾ ਅਤੇ ਸਾਰੇ ਨਸ਼ੇ ਛੱਡੋ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਕਾਰ ਤੇ ਪ੍ਰਸ਼ਾਸਨ ਤੇ ਜ਼ਕੀਨ ਨਹੀਂ
ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਤੁਹਾਨੂੰ
ਪੰਜਾਬੀ ਹੋਣ ਦਾ ਮੁੱਲ ਮੋੜਤਾ ਵੀਰ ❤
ਇਹ ਜਿੱਤ ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਜਿੱਤ ਹੈ
ਲੱਖਾ ਸਿਧਾਣਾ ਤੇ ਅਮਿਤੋਜ ਮਾਨ ਜ਼ਿੰਦਾਬਾਦ 🙏🏿🙏🏿
ਧੰਨਵਾਦ ਬਹਾਦਰ ਪੰਜਾਬੀਆਂ ਦਾ
Amitoj sir bahut vadia duty kiti tuc..salute hai tuhanu..nahi ta halat bigadd v skda c..
ਬਾਈ ਲੱਖਾ ਸਧਾਣਾ ਤੇ ਮਦੋ ਮਾਨ ਭਾਈ ਜ਼ਿੰਦਾਬਾਦ ਆਪਣੀ ਬਾਬਾ ਜੀ
Laakha veer jindabad
ਏਨਾ.ਤੁਹਾਨੂੰ ਵਾਪਸ ਕਰਨਾ ਚਾਲ ਹੁੰਦੀ ਸਰਕਾਰ ਦੀ
ਵਾਹਿਗੁਰੂ ਚੜ੍ਹਦੀ ਕਲਾ ਕਰਨ
ਬੰਦ ਕਰੇ ਬਿਨਾਂ ਨਹੀਂ ਜਾਣਾ , ਮੁੜ ਕੇ ਇਕੱਠ ਨੀ ਹੋਣਾ । ਤੁਸੀਂ ਕਿਸਾਨਾਂ ਵਾਲੀ ਗਲਤੀ ਕਰ ਰਹੇ ਓ।ਉਹ ਵੀ ਭਰੋਸਾ ਕਰਕੇ ਦਿੱਲ੍ਹੀ ਤੋਂ ਮੁੜ ਆਏ ਸੀ
Shi gl a vere teri eh
ਬਾਈ ਜੀ ਦਿੱਲੀ ਦੂਰ ਸੀ ਦੁਵਾਰਾ ਜਾਣ ਲਈ ਇਹਥੇ ਤਾ ਕਦੋ ਮਰਜੀ ਆ ਜੋ
ਏਕਤਾ ਦੀ ਜਿੱਤ ਹੋਈ ਹੈ ਜ਼ਹਿਰੀਲਾ ਪਾਣੀ ਜਦੋਂ ਦਰਿਆ ਵਿਚ ਪੈਣਾ ਬੰਦ ਹੋਇਆ, ਅਸਲੀ ਜਿੱਤ ਉਦੋਂ ਹੋਵੇਗੀ ਫੋਕੇ ਐਲਾਨ ਤਾਂ ਕਈ ਹੋਏ ਪਏ ਨੇ।
ਸ਼ਲਾਘਾ ਯੋਗ ਉੱਦਮ ਕਰੇਆ ਹੈ ਸਾਰਿਆਂ ਨੇ।
Lakha Sidhana is great great Zindabaad g g
ਬਾਪੂ ਤਰਸੇਮ ਸਿੰਘ ਜੀ ਖਾਲਸਾ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਾਈ ਅਮਿਤੋਜ ਮਾਨ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ
ਇਹਨਾ ਦੇ ਵਿਸ਼ਵਾਸ ਚੋਂ ਕੁੱਝ ਨਹੀਂ ਨਿੱਕਲਣਾ ਲੋਕਾਂ ਦੇ ਜੋਸ਼ / ਇਕੱਠ ਨੂੰ ਲਾਰੇ ਲਾਕੇ ਠੰਡਾ ਕਰ ਦਿੱਤਾ ਆਗੂਆਂ ਨੂੰ ਇਹਨਾਂ ਦੇ ਝਾਂਸੇ ਚ ਆਕੇ ਘੋਲ ਵਾਪਸ ਨਹੀਂ ਲੈਣਾ ਚਾਹੀਦਾ ਤੇ 7 ਦਿਨਾਂ ਤੱਕ ਉੱਥੇ ਮੋਰਚਾ ਲਾ ਕੇ ਬੈਠ ਜਾਣਾ ਚਾਹੀਦਾ
Please stand all with truth, humanity and democracy
ਹੁਣ ਬੰਦ ਕਰਵਾਏ ਬਿਨਾ ਇਥੋਂ ਹਿਲਿਆ ਜੇ ਨਾ ਉਏ ਮੁੰਡਿਉ ਬਾਪੂ ਜੀ ਤੇ ਮੇਰੀ ਵੀ ਇਹੋ ਸਲਾਹ ਹੈ । ਫੇਰ ਤੁਹਾਡੇ ਤੋਂ ਰੋਜ ਰੋਜ ਇਕੱਠੇ ਨਹੀਂ ਹੋਇਆ ਜਾਣਾ ।ਇਹਨਾਂ ਸਰਕਾਰਾਂ ਦੀ ਕੋਈ ਗਰੰਟੀ ਨਹੀਂ ਪੰਜਾਬੀਉ ਭੈਣ ਭਰਾਉ । ਲੱਖੇ ਬੇਟੇ ਤੇ ਅਮਿਤੋਜ ਮਾਨ ਜੀ ਇਸ ਚੀਜ ਨੂੰ ਦੇਖ ਕੇ ਚੱਲੋ । ਭੈਣ ਜੀ ਇਹ ਨਾ ਕਿਹਾ ਕਰੋ ਕਿ ਘਰੇ ਬੈਠੇ ਕਮੈਂਟਸ ਕਰੀ ਜਾਂਦੇ ਨੇ । ਅਸੀਂ ਬਜ਼ੁਰਗ ਤੁਹਾਨੂੰ ਪਿਆਰ ਤੇ ਚੰਗੀ ਸਲਾਹ ਹੀ ਦੇ ਸਕਦੇ ਹਾਂ ।
ਵਧਾਇਆ ਜੀ ਸਾਰੇ ਹੀ ਪੰਜਾਬੀਆਂ ਨੂੰ
ਇੱਕ ਗੱਲ ਦਾ ਦੁੱਖ ਪੰਜਾਬੀ ਇੰਡਸਟਰੀ ਵਿੱਚ ਕਿੰਨੇ ਵੱਡੇ ਕਲਾਕਾਰ ਹਨ ਪੰਜਾਬ ਪੰਜਾਬੀ ਪੰਜਾਬੀਆਂ ਤੋਂ ਸਾਰਾ ਕੁੱਝ ਮਿਲੀਆ ਹੈ ਪਰ ਕਿਸੇ ਕਲਾਕਾਰ ਨੇ ਆਉਣਾ ਤਾਂ ਕਿ ਸੀ ਹਾ ਦਾ ਨਾਹਰਾ ਵੀ ਨਹੀਂ ਮਾਰੀਆ
Jma shii gall a bai
22 galami samjo
ਇਕੱਲਾ ਪੈਸਾ ਹੀ ਸਭ ਕੁੱਝ ਮਨ ਲਿਆ ਬਾਈ ਏਹਨਾ ਨੇ.... ਕਿੱਥੇ ਗਏ ਪੰਜਾਬੀ ਸਿੰਗਰ,, ਕਿੱਥੇ ਗਏ ਪੰਜਾਬੀ ਐਕਟਰ.....
ਸਹੀ ਗੱਲ ਐ ਪੰਜਾਬ ਦਾ ਖਾਕੇ ਲੋਕਾਂ ਕਰਕੇ ਕਲਾਕਾਰ ਹਨ ਗੀਤਾ ਚ ਹੀ ਏਹੇ ਸੂਰਮੇ ਨੇ ਅਸਲੀ ਜ਼ਿੰਦਗੀ ਦੇ ਹੀਰੋ ਤਾ ਆਮ ਲੋਕ ਹੀ ਹਨ ਵਹਿਗੁਰੂ ਪੰਜਾਬ ਤੇ ਮੇਹਰ ਕਰੇ
Bro sodi gall.shi a Btt oh apne praa ne
Btt ma.chonaa ohna nu ehna muddea to door.rhna CHYDA
ਲੱਖ ਲਾਹਨਤ ਸਰਕਾਰ ਦੇ
Zinda bad punjabi 🎉🎉🎉🎉🎉🎉🎉🎉wahe guru g 🙏
🙏🏻🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ
ਵਾਹਿਗੁਰੂ ਜੀ
Lakha bai te mann bai Or sari sangat jindabad
ਬੀਕੇਯੂ ਅਜ਼ਾਦ ਯੂਨੀਅਨ ਜਿੰਦਾਬਾਦ ਤੁਹਾਡੇ ਨਾਲ
Punjab ekta jindabaad. Waheguru ji 🙏🙏🙏🙏
ਲੱਖਾ ਸਿਧਾਣਾ ਜਿੰਦਾਬਾਦ ❤❤
Thanks ToAll PunjaBi All Hindus Veer Hindu Sikh Muslim Wee R Bhai Bhai🙏💯✌💪💪💪💪
You are so sweet sir so good work God bless you really I am proud of you sir
ਇਹ ਬੰਦ ਨਹੀਂ ਹੋਣਾ
ਸਰਕਾਰ ਨੇ ਮਿੱਠੀ ਗੋਲੀ ਪਾਈ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Wonderful✨😍 news. 😊
Lakha puth And All UR Team WaheguruG Mehar Karen Carry On Bhai G Bee Alert From Corupt Govt plz Take Care
great g
ਸਹਿਮਤੀ ਤਾਂ ਕੇਂਦਰ ਨੇ ਖੇਤੀ ਕਾਨੂੰਨਾਂ ਤੇ ਵੀ ਦਿੱਤੀ ਸੀ, ਉਹਦਾ ਕੀ ਹੋਇਆ? ਫੁੱਦੂ ਬਣਾ ਰਹੀਆਂ ਨੇ ਸਰਕਾਰਾਂ।
ਮਸਲ਼ਾ ਜੇ ਇਹ ਹੱਲ ਹੁੰਦਾ ਫ਼ਿਰ ਮਸਲਾ ਦੂਸਰਾ ਵੀ ਆਪਣੇ ਆਪ ਹੱਲ ਹੋ ਜਾਣਾ...?
Wahaguro ji mahar karo ji punjab ty
Every punjabi hindu, Muslim, sikhs should join this cause....this is affecting everyone!!!!
ਬਸ ਅਗਲੀ ਵਾਰ ਨਹੀ ਆਉਦੇ ਤੁਹਾਡੇ ਕਹੇ ਤੇ ਲੋਕ ਆਉਦੇ ਕਿਉਕਿ ਤੁਸੀ ਮਿੱਠੀਆ ਗੋਲੀਆ ਲੈ ਧਰਨਾ ਚੱਕ ਤਾ ਯਾਦ ਰੱਖਿਉ ਇਹ ਸਰਕਾਰਾ ਹੁਣ ਤੁਹਾਡੇ ਨਾਲ ਵਾਦੇ ਕਰ ਰਹੀਆਂ ਹਨ ਇੰਨੇ ਦਿਨ ਦੇ ਚੁੱਪ ਸਨ ਜਦ ਕੇ ਤੁਸੀ ਤ ਮਹੀਨੇ ਪਹਿਲਾ ਧਰਨੇ ਦਾ ਅੈਲਾਨ ਕਰੀ ਬੈਠੇ ।ਤੁਸੀ ਠੱਗੇ ਗਏ ਬਸ
Veer ehhi honna c.pata hi c.
Bilkul Vinod veer eh sarkaran jhotian ne.ehna nu ullu banata.thoode time baad mukaar jaaan ge
Very good g your are things very much g 🙏🙏
ਸਰਕਾਰ ਤੇ ਪ੍ਰਸ਼ਾਸਨ ਤੇ ਕੋਈ ਇਤਵਾਰ ਨੀਂ ਕੀਤਾ ਜਾ ਸਕਦਾ,,,,
Parmatma mehar krni ji❤❤❤❤
🎉🎉🎉🎉veere congratulations ❤😊
ਇਹਨੂੰ ਕਹਿੰਦੇ ਆ ਵਿਕ ਗਿਆ ਮੋਰਚਾ
ਜਿਤਨਾ ਨੀ ਕਹਿੰਦੇ
ਪੁਲਿਸ ਤੇ ਜਕੀਨ ਆ ਥੋਨੂ ? 😂😂
Good Job My Punjab Peple
Waheguru ji Waheguru ji Maher karn
Shukar hai Rab da ❤❤❤
This is sprit of unity.
Waheguru g shukr aa thada ..
Lakha puther zindabad God bless you ❤❤❤❤❤❤
ਜੇਕਰ ਧਰਤੀ ਹੇਠਲਾ ਪਾਣੀ ਇਸੇ ਤਰ੍ਹਾਂ ਜ਼ਹਿਰੀਲਾ ਅਤੇ ਗੰਦਲਾ ਕੀਤਾ ਜਾਂਦਾ ਰਿਹਾ ਤਾਂ ਅਗਲੇ ਕੁਝ ਸਾਲਾਂ ਬਾਅਦ ਹੀ ਲੁਧਿਆਣੇ ਵਰਗੇ ਸ਼ਹਿਰ ਵਿੱਚ ਜਿੱਥੇ ਕਿ ਲੱਖਾਂ ਦੀ ਸੰਖਿਆ ਵਿਚ ਲੋਕ ਰਹਿੰਦੇ ਹਨ ਪਾਣੀ ਦੀ ਬੂੰਦ ਬੂੰਦ ਨੂੰ ਤਰਸਣਗੇ ਅਤੇ ਹਾਹਾਕਾਰ ਮੱਚ ਉਠੇਗੀ। ਇਸ ਮਸਲੇ ਨੂੰ ਹੁਣ ਤੋਂ ਹੀ ਗੰਭੀਰਤਾ ਨਾਲ ਲੈਣਾ ਚਾਹੀਦਾ ਨਹੀਂ ਤਾਂ ਭਵਿੱਖ ਵਿੱਚ ਪਛਤਾਉਣ ਤੋਂ ਸਵਾਏ ਕੁਝ ਵੀ ਹੱਥ ਨਹੀਂ ਰਹਿ ਜਾਵੇਗਾ।
Good job Bai ji
ਕੱਠੇ ਹੋਕੇ ਗਏ, ਬੰਦੇ ਫੜ ਲਏ, ਬੰਦੇ ਛੱਡ ਦਿੱਤੇ, ਬੱਸ? ਮੋਰਚਾ ਜਿੱਤਿਆ ਗਿਆ? ਜਦ ਤੱਕ ਬੰਦ ਨਹੀਂ ਕਰਦੇ ਉਦੋਂ ਤੱਕ ਸਾਨੂੰ ਏਥੇ ਬੈਠਣਾ ਚਾਹੀਦਾ ਸੀ। ਜਿਸ ਦਿਨ ਬੰਦ ਕਰਕੇ ਸੀਲ ਕਰਦੇ ਉਸ ਦਿਨ ਵਾਪਸ ਆਉਣਾ ਸੀ। ਮੈਂ ਵੀ ਇਥੇ ਈ ਸੀ।
Maan sahib great job
Labour Party of India Zindabad
ਸੁਣੋ ਵੀਰੋ,ਪਿਆਰ ਨਾਲ,ਤੁਹਾਡੇ ਫਾਇਦੇ ਦੀ ਗੱਲਾਂ ਨੇ,
Waheguru ji
dhanwad punjab de loko !jdo lakha y nu girftar kita pind da kisa na ohtha oda sath nhi dits ta bht afsos hoea 'par tusi jagdi jammer wala punjab da blood o ajj fr proof kita saraa da dhanwad
Laakha bro is world number one hero
Lakha 22 zindabad
Waheguru mehar kare te akal bakshe sarbat Da bhala socho pani har ik insaan ne peena aa
Ludhiana ch 70% baiya is time
❤❤ waheguru ji
GREATEST RESPECT TO VEER LAKHA JI FOR HIS GUTS N BRAVERY TO GO AGAINST BIG COMPANIES FOR DUMPING CHEMICAL WATER IN PUBLIC DRAINAGE,🙏.
FROM,,
MALAYSIAN WITH PUNJAB ROOTS,🙏
ਇਹ ਗਰੰਟੀ ਹੀ ਰਹਿ ਜਾਣੀ
Good
Punjabi jaggan lgge lda❤❤❤❤
L s veer good
Deep sidhu jindabaad
Lakhs ji nice
Lakha y Punjab Da King 👑
Punjab punjabiyat zindabad
🔥🔥🔥💯💯🔥🔥
❤❤
Lakha veer good Moga bukan wala sikander Singh
I never ever seen Mann sahib like parsons
Eh bhi tarike naal fayda le reha
great khichdo kam
Waheguru g Punjab de Shera te mehr bharya hath rakhi ,,🙏🙏
SIKH EKTA ZINDABAD ,,,,CHARDIKALA VICH RAHO VEER LAKHA SIDHANA,,,TAI VEER AMITOJ MAAN
Lakha Sidhana aithe chahida a 🙏🏼 Plz 🙏🏼🙏🏼🙏🏼🙏🏼🙏🏼 Morcha Phr Chakeyo Je 🙏🏼
ਅਮਿਤੋਜ ਵੀਰ,ਲੋਕਾਂ ਵਿੱਚ ਵੀ ਬੜਾ ਜਨੂਨ ਹੈ,ਬੋਲਣ ਦਿਓ,
❤बाई लखा❤
❤आमतोज मान❤
Lakha bhae juwani ke jaani punjabwi ke cchane jinda bad
Amitoz mann ne sira laa ta.... Babbu veere nu v lae aana c naal
🙏🙏🙏🙏🙏🙏respect
eh morcha sab loka ne mil jitya eh ekta da fal hae. pnjb jindabad
Ik var nu vai deep yaad agya
ਭਈਏ ਚੈਲੇਂਜ ਕਰ ਰਹੇ ਆ ਸਾਹਮਣੇ ਤੋਂ, ਅਸੀਂ ਦੇਖ ਰਹੇ ਸੀ। ਇਹ ਤਾਂ ਸਦੀਆਂ ਤੋਂ ਝੂਠੀਆਂ ਕਸਮਾਂ ਖਾ ਰਹੇ ਨੇ, ਤੁਸੀਂ ਸੱਚ ਮੰਨ ਲਿਆ?
khichke rakho