ਕਰਾਮਾਤੀ ਕੱਛ ਦਾ ਰੌਲਾ , ਬੰਤ ਕਹਿੰਦਾ ਮੇਰੀ ਆ ਬਾਬਾ ਕਹਿੰਦਾ ਮੇਰੀ ਆ… //new video bandra ala chand //comedy

แชร์
ฝัง
  • เผยแพร่เมื่อ 31 ม.ค. 2025

ความคิดเห็น • 142

  • @laddumaan4
    @laddumaan4 12 วันที่ผ่านมา +63

    ਬੱਲੇ ਓਏ ਯੋਧਿਓ ਜਿਉਦੇ ਵਸਦੇ ਰਹੋ ਤੇ ਇੰਜ ਹੀ ਵੀਡੀਓ ਪਾਉਂਦੇ ਰਹੋ ਕਿਉਂਕਿ ਸਭ ਦੇ ਦਿਮਾਗ ਟੈਂਸ਼ਨ ਨਾਲ ਭਰੇ ਪਏ ਹਨ ਤੁਹਾਡੀ ਵੀਡੀਓ ਦੇਖ ਕੇ ਚਿੱਤ ਠੀਕ ਹੋ ਜਾਂਦਾ ਹੈ ਧੰਨਵਾਦ

    • @jagdevbrar9392
      @jagdevbrar9392 12 วันที่ผ่านมา +4

      ਸਹੀ ਗੱਲ ਐ ਬਾਈ

    • @sandhu2.259
      @sandhu2.259 7 วันที่ผ่านมา

      Yodeo ki hunde ptta v kon hunde a yodde

  • @Gurleen-ho5pj
    @Gurleen-ho5pj 12 วันที่ผ่านมา +8

    ਵਾਈ ਹੁਣੀ ਆ ਗਏ ਉਏ ❤❤🎉🎉

  • @harkrishansingh2130
    @harkrishansingh2130 12 วันที่ผ่านมา +13

    ਬਹੁਤ ਵਧੀਆ‌ ਵੀਡੀਓ ਸਿਰਾ ਲਾਤਾ ਯਾਰ 🎉🎉

  • @jagmeetteona6186
    @jagmeetteona6186 12 วันที่ผ่านมา +8

    ਆ ਗਏ ਬਾਂਦਰਾ ਆਲੇ ਵੈਲੀ ਜੱਟ

  • @happyhappy7383
    @happyhappy7383 12 วันที่ผ่านมา +6

    Ghaint aa bai g👌👌👌❤️❤️

  • @RohitSingh-q4g1t
    @RohitSingh-q4g1t 12 วันที่ผ่านมา +12

    ਬਾਈ ਜਮਾ ਸਿਰੇ ਹੀ ਕਰਦੇ ਨੇ ਜਦੋਂ ਕਰਦੇ ਹੋ ❤❤❤❤❤❤❤❤❤❤

  • @jagsirTungwali041
    @jagsirTungwali041 12 วันที่ผ่านมา +8

    ਬਹੁਤ ਬਹੁਤ ਧੰਨਵਾਦ ਬੇਟਾ ਵਿੰਦਰ ਸਿੰਘ ਨੰਬਰਦਾਰ ਸਾਬ ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਜ਼ੋਰਾਂ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @SukhwinderSingh-wq5ip
    @SukhwinderSingh-wq5ip 9 วันที่ผ่านมา +2

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @gurdaskhaira2181
    @gurdaskhaira2181 12 วันที่ผ่านมา +5

    Sirra bai 😂😂😂😂👌👌👌👌

  • @ripansekhon00
    @ripansekhon00 11 วันที่ผ่านมา +12

    ਜਿਹੜੇ ਬੰਦਿਆ ਨੂੰ ਚੰਦ ਦੀ ਐਕਟਿੰਗ ਵਧੀਆ ਲਗਦੀ ਹੈ ਦਸੋ ਜੀ

  • @AshokKumar-sz4hc
    @AshokKumar-sz4hc 12 วันที่ผ่านมา +4

    Jatt babe kmaal video

  • @KaranveerToor-z5d
    @KaranveerToor-z5d 12 วันที่ผ่านมา +6

    ਆ ਗਏ ਜੱਟ ਬਾਬੇ ❤️❤️💸💸💸♠️

  • @kuldeepsinghchahal5113
    @kuldeepsinghchahal5113 12 วันที่ผ่านมา +5

    ❤❤❤❤ love you jattooo

  • @manjotsidhu1754
    @manjotsidhu1754 12 วันที่ผ่านมา +7

    ਬਹੁਤ ਵਧੀਆ ਚੰਦ ਦੀ ਐਕਟਿੰਗ ਬਾਈ ਲੱਡੂ ਨੇ ਵੀ ਸਹੀ ਕਿਹਾ ਦਿਮਾਗ ਤੇ ਟੈਨਸ਼ਨ ਰਹਿੰਦੀ ਹੈ ਤੁਹਾਡੀਆਂ ਵੀਡੀਓ ਦੇਖ ਕੇ ਦਿਮਾਗ ਤੋਂ ਟੈਨਸ਼ਨ ਲੈ ਜਾਂਦੀ ਹੈ ਅਤੇ 10 ਮਿੰਟ ਹੱਸ ਖੇਡ ਲੈਂਦੇ ਹਾਂ

    • @kuldipgill3194
      @kuldipgill3194 12 วันที่ผ่านมา

      Paid comment 😂😂

  • @Lakhvirsingh-wr8iy
    @Lakhvirsingh-wr8iy 12 วันที่ผ่านมา +5

    Siraaa video hundi 22 😅😅😅

  • @SidhuSukhdev-y9i
    @SidhuSukhdev-y9i 12 วันที่ผ่านมา +4

    Chand Bai video pi Chal GOOD

  • @RajaWarring-h5k
    @RajaWarring-h5k 22 ชั่วโมงที่ผ่านมา

    ਬੱਲੇ।❤❤❤

  • @Gurlal-o3o
    @Gurlal-o3o 12 วันที่ผ่านมา +6

    ਜੱਟ ਬਾਬੇ ਅੱਜ ਸਹੀ ਗੱਲ ਹੈ ਅੱਜ ਦੋ ਵਿਡੀਉ ਪਾਈਆ❤❤❤❤❤❤❤❤🎉🎉🎉🎉🎉🎉🎉

  • @brarchotianwala4405
    @brarchotianwala4405 12 วันที่ผ่านมา +6

    ਹਾਹਾਹਾਹਾਹਾਹਾਹਾਹਾਹਾਹਾ ਹਾਹਾਹਾਹਾਹਾਹਾਹਾਹਾਹਾਹਾ ਬਾਬਾ ਚੰਦ ਬੰਤ ਦੀ ਨਿੱਕਰ ਜੋਰਾ ਯਾਰ😂😂😂😂😂😂😂👍👍👍👍👍👍👍😂❤️❤️❤️❤️😂😂😂😂

  • @SandyKumar-m7q
    @SandyKumar-m7q 12 วันที่ผ่านมา +1

    ❤❤ LOVE YOU BAI CHAND TE BANT GOOD BRO ❤❤❤❤❤

  • @simarsingh7046
    @simarsingh7046 11 วันที่ผ่านมา +1

    Zore d Acting v ghaint wa

  • @KhushveerMaan-j1j
    @KhushveerMaan-j1j 12 วันที่ผ่านมา +7

    ਲਵ ਯੂ ਯਾਰੋ ❤❤

  • @GurditSingh-vm8fh
    @GurditSingh-vm8fh 10 วันที่ผ่านมา +1

    Jatt babe sira jatt❤🎉😂

  • @sukhmanderchahal5200
    @sukhmanderchahal5200 11 วันที่ผ่านมา +1

    Jora bhi sirra😂😂

  • @KaranveerToor-z5d
    @KaranveerToor-z5d 12 วันที่ผ่านมา +5

    ਬਾਬਾ ਚੰਦ ਨਾਥ ਜੀ 😂😂298

  • @sukhmanderchahal5200
    @sukhmanderchahal5200 11 วันที่ผ่านมา +2

    ਮੈਸਾਂ ਦੇ ਅੜਾਈ ਗਿਆ😂😂

  • @Baljinder.698
    @Baljinder.698 12 วันที่ผ่านมา +19

    ਬੰਤ ਐਂਡ ਚੰਦ ਘੈਂਟ ਜੋੜੀ ਆ

  • @satishjaglan1610
    @satishjaglan1610 12 วันที่ผ่านมา +2

    Bhai purana good

  • @mandeepkhaira6567
    @mandeepkhaira6567 11 วันที่ผ่านมา +1

    Chand te bant di jodi jindabaad jindabaad 💪💪

  • @Gurleen-ho5pj
    @Gurleen-ho5pj 11 วันที่ผ่านมา +1

    ਵਾਈ ਸਤਿ ਸ੍ੀ ਅਕਾਲ ❤❤❤❤❤🎉🎉🎉🎉🎉🎉🎉🎉🎉🎉

  • @CheatuSidhu
    @CheatuSidhu 12 วันที่ผ่านมา +7

    ਨੰਬਰਦਾਰ ਸਾਹਿਬ ਜੀ ਵੀਡਿਉ ਰਿਕਾਡਿੰਗ ਗਰਮੀ ਦੇ ਮੌਸਮ ਵਿਚ ਹੋਈ ਆ ਚੈਨਲ ਤੇ ਸਰਦੀ ਦੇ ਮੌਸਮ ਵਿੱਚ ਪੇਸ਼ ਕੀਤੀ ਤੁਸੀ ਜਿੰਦਾਬਾਦ ਨੰਬਰਦਾਰ ਸਾਹਿਬ ਜੀ 🎉🎉

  • @SunnyZora-c7o
    @SunnyZora-c7o 12 วันที่ผ่านมา +2

    Sira 22 ji videos

  • @samreenkullar7194
    @samreenkullar7194 12 วันที่ผ่านมา +4

    Good ❤❤ ਜੱਟੋ

  • @Makhan-r1j
    @Makhan-r1j 12 วันที่ผ่านมา +3

    ❤ ਸਿਰਾ ਗੱਲਬਾਤ ❤

  • @rajindersharma5008
    @rajindersharma5008 12 วันที่ผ่านมา +2

    ਜੋਰਾ ਜੋਰਾ ਈ ਆ। ਅਜ ਦਾ ਮਿਹਰ ਮਿਤਲ ਜੋਰਾ ਤੁਤਲਾ ਲੁਲ

  • @armaanpb003
    @armaanpb003 12 วันที่ผ่านมา +2

    Pala good men🎉🎉😂😂sirra

  • @ripansekhon00
    @ripansekhon00 12 วันที่ผ่านมา +3

    ਸਿਰਾ ਜਮਾ ਵੀਡਿਓ

  • @ManrajpreetSingh-i8h
    @ManrajpreetSingh-i8h 12 วันที่ผ่านมา +3

    ❤❤❤❤ bhukki kheo g mildi a hadar

  • @BaljinderSingh-sr1is
    @BaljinderSingh-sr1is 12 วันที่ผ่านมา +2

    Very nice ji

  • @1life1chance158
    @1life1chance158 11 วันที่ผ่านมา +1

    Good 🎉🎉

  • @HarmeetSingh-kp7hb
    @HarmeetSingh-kp7hb 12 วันที่ผ่านมา +2

    ❤❤😂😂 sirra babe

  • @jagsirTungwali041
    @jagsirTungwali041 12 วันที่ผ่านมา +8

    ਅੱਜ ਦੇ ਟਾਇਮ ਵਿਚ ਸੱਭ ਤੋਂ ਵੱਧ ਹਾਸਾ ਚੰਦ ਸਿੰਘ ਅਤੇ ਬੰਤ ਸਿੰਘ ਦੀ ਐਕਟਿੰਗ ਵੇਖ ਕੇ ਵੱਖੀਂਆਂ ਦੁੱਖਣ ਲੱਗ ਜਾਂਦੀਆਂ ਨੇ

    • @kuldipgill3194
      @kuldipgill3194 11 วันที่ผ่านมา

      ਵੱਖੀਆਂ ਦੇਖ ਲਾ ਉੱਤੇ ਤਾਂ ਨਹੀਂ ਚੜ ਗਈਆਂ 😅😅

  • @DARNA_ZAROORI_HAI
    @DARNA_ZAROORI_HAI 12 วันที่ผ่านมา +4

    ਮੈਸਾਂ ਦੇ ਹੀ ਅੜਾਈ ਗਿਆਂ 😂😂😂

  • @GurmeetSingh-px6my
    @GurmeetSingh-px6my 6 วันที่ผ่านมา

    ❤❤🔥🔥😍😍

  • @jass6697
    @jass6697 12 วันที่ผ่านมา +3

    ਪਾਲਿਆ ਸਿਰਾ ਕਰਤਾ 😂, good 👍 bro

  • @GurjitJalal-en8bp
    @GurjitJalal-en8bp 12 วันที่ผ่านมา

    Very nice ❤❤❤

  • @clubrecords5945
    @clubrecords5945 12 วันที่ผ่านมา +3

    ਆਗਿਆ ਜੋਰਾ ਮੇਰਾ ਯਾਰ ਬੇਲੀ ਹੁਣ ਕਰਾਉਣਾ ਸਿਰਾ

  • @satveersingh-h2t
    @satveersingh-h2t 11 วันที่ผ่านมา

    🎉🎉🎉🎉

  • @Jatindersingh-kw7ul
    @Jatindersingh-kw7ul 10 วันที่ผ่านมา

    ❤❤❤❤❤❤❤❤

  • @kuldeepsidhu4696
    @kuldeepsidhu4696 12 วันที่ผ่านมา +3

    ਪਤੰਦਰ ਸਿਰ ਤੇ ਲਾਲ ਬੱਤੀ ਲਾਈ ਫਿਰਦਾ 😂😂😂😂

  • @ManpreetSingh-qi1oj
    @ManpreetSingh-qi1oj 12 วันที่ผ่านมา +2

    ਸੁੱਕੀ ਨੀਕਰ ਨਿਚੋੜੀ ਜਾਂਦਾ ਬੰਤ 😂😂

  • @Jevansingh-g3b
    @Jevansingh-g3b 10 วันที่ผ่านมา +1

    🎉🐕‍🦺🐅👌👌🕶️🕶️🤣🤣🤣🤣😂😃🔥🔥🤣🎉👍

  • @LegendGaming-y2s
    @LegendGaming-y2s 12 วันที่ผ่านมา

    Nice video ❤❤❤❤❤❤

  • @YuvrajSingh-25001
    @YuvrajSingh-25001 12 วันที่ผ่านมา +1

    ❤❤nice ❤❤❤

  • @RashpalSingh-lq8lh
    @RashpalSingh-lq8lh 12 วันที่ผ่านมา +1

    Very nice video 👍👍

  • @American-031
    @American-031 7 วันที่ผ่านมา

    Good

  • @JagrajSingh-m5b
    @JagrajSingh-m5b 12 วันที่ผ่านมา +1

    ❤good❤❤❤

  • @parmjeetg.m6168
    @parmjeetg.m6168 12 วันที่ผ่านมา +3

    ਸਾਰੀ ਟੀਮ ਦੇ ਲਈ 🙏🙏🙏🙏🙏

  • @amanpreet9853
    @amanpreet9853 11 วันที่ผ่านมา

    😅😅😅😅

  • @jass295
    @jass295 11 วันที่ผ่านมา

    Sonh lge babe rooh khid jandi aa thodi video dekh k 😂😂

  • @GurpreetSingh-v5g
    @GurpreetSingh-v5g 12 วันที่ผ่านมา +1

    Very nice 😂😂😂

  • @sukhmanderchahal5200
    @sukhmanderchahal5200 12 วันที่ผ่านมา

    Bant aa gya oye❤❤😂

  • @guradittasidhu5115
    @guradittasidhu5115 10 วันที่ผ่านมา +1

    Hun pale baei Rajaei le k pe Jiha karo

  • @gurmelram5171
    @gurmelram5171 12 วันที่ผ่านมา +5

    ਕੀ ਹਾਲ ਆ ਚੰਦ ਬਾਈ ਜੀ ਬੰਤ ਬਾਈ ਜੀ ਕੀ ਹਾਲ ਚਾਲ ਨੇ ਹੋਰ ਸੁਣਾਓ ਬੰਤ ਠੀਕ-ਠਾਕ ਹੋ ਖਿੱਚੀ ਚਲੋ ਮੇਰਾ ਵੀਰ ਕੰਮ ਨੂੰ ਚੱਕ ਦੋ ਫੱਟੇ ਮੇਰਾ ਵੀਰ ਹੋਰ ਪੂਰੀ ਟੀਮ ਚੜਦੀ ਕਲਾ ਚ ਰਹੋ

  • @TarlokDhiman
    @TarlokDhiman 12 วันที่ผ่านมา +1

    Very nice video 👏😂😂

  • @Jevansingh-g3b
    @Jevansingh-g3b 10 วันที่ผ่านมา +1

    🤣🤣👍👍🕶️🕶️🙏👌👌

  • @ranjeetbham3227
    @ranjeetbham3227 12 วันที่ผ่านมา

    Nice 👍👍

  • @harrysidhu1539
    @harrysidhu1539 3 วันที่ผ่านมา

    Koka video jatttaa

  • @HARFOOLSONI
    @HARFOOLSONI 12 วันที่ผ่านมา

    Chand, bant, pala,jora, good ❤❤❤❤❤

  • @RajaSandhu-h2j
    @RajaSandhu-h2j 12 วันที่ผ่านมา +1

    Khich ke Rakho 🎉🎉🎉❤❤❤😅😅😅

  • @satishjaglan1610
    @satishjaglan1610 12 วันที่ผ่านมา +2

    Bhai g a nea ga gevak si ne legda bent chent or pala gurdyal or driver

  • @Nandmalluana
    @Nandmalluana 12 วันที่ผ่านมา

    14:00 😅😂😂😂

  • @Nandmalluana
    @Nandmalluana 12 วันที่ผ่านมา

    17:43 😂😂😂🤣🤣

  • @Nandmalluana
    @Nandmalluana 12 วันที่ผ่านมา

    😅😅😅😂 15:36 🤣🤣

  • @CheatuSidhu
    @CheatuSidhu 12 วันที่ผ่านมา +3

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @jassbangi
    @jassbangi 11 วันที่ผ่านมา

    😂

  • @RamanMaan-td2nx
    @RamanMaan-td2nx 12 วันที่ผ่านมา +1

    Sirra

  • @ajaibsingh8894
    @ajaibsingh8894 12 วันที่ผ่านมา +1

    ❤❤❤❤

  • @simarsingh7046
    @simarsingh7046 11 วันที่ผ่านมา

    Chand te Bant to baad Talent Zore ch aa.

  • @pargatsingh9668
    @pargatsingh9668 12 วันที่ผ่านมา +1

    😂😂🎉🎉

  • @BoharDhillon-hw3uc
    @BoharDhillon-hw3uc 12 วันที่ผ่านมา +1

    👌👌👌👌👌

  • @ManpreetSingh-qi1oj
    @ManpreetSingh-qi1oj 12 วันที่ผ่านมา

    Buta jakhal 😂😂 from

  • @All_rounder_Kang
    @All_rounder_Kang 12 วันที่ผ่านมา +1

    ਹੁਣ ਆਏ ਆ ਫੋਮ ਚ ਡੇਲੀ ਵਿਡੀਓੁ ਚਾੜੀ ਆਉਦੇ ਆ❤❤🎉

  • @jagsirTungwali041
    @jagsirTungwali041 12 วันที่ผ่านมา +2

    ਸਾਰੇ ਪੰਜਾਬ ਵਿੱਚ ਸਿਰਫ ਤਿੰਨ ਟੀਮਾਂ ਨੇ ਇੱਕ ਚੰਦ ਸਿੰਘ ਅਤੇ ਬੰਤ ਸਿੰਘ ਦੂਜ਼ਾ ਇੰਦਰ ਸਿੰਘ ਤੀਜਾ ਭਾਨਾ ਪਕੋੜੇ ਸਿਰਫ ਤਿੰਨ ਟੀਮਾਂ ਹਨ ਸੱਭ ਤੋਂ ਹਾਸਾ ਵੱਧ ਚੰਦ ਸਿੰਘ ਦੀ ਐਕਟਿੰਗ ਕਰਵਾਉਂਦੀ ਹੈ

  • @amarikrai7437
    @amarikrai7437 12 วันที่ผ่านมา

    Nice video

  • @GaganRalla-u3u
    @GaganRalla-u3u 12 วันที่ผ่านมา +3

    ਮੰਨ ਲਈ ਗੱਲ

  • @guridhindsa2182
    @guridhindsa2182 10 วันที่ผ่านมา

    ਵੀਡੀਓ ਡੇਲੀ ਪਾਇਆ ਕਰੋਂ 22

  • @sonudanewala3831
    @sonudanewala3831 12 วันที่ผ่านมา

    Sirra video aa jatta

  • @sukhmanderchahal5200
    @sukhmanderchahal5200 11 วันที่ผ่านมา

    Sewadaar de na adda di😂😂

  • @plumpglow
    @plumpglow 12 วันที่ผ่านมา

    Chand bant good bai Rana kaunke Ldh.

  • @RandhawaSaab-c6v
    @RandhawaSaab-c6v 12 วันที่ผ่านมา +1

    🎉🎉😂

  • @Sidhupawan001
    @Sidhupawan001 12 วันที่ผ่านมา +5

    ਬਾਈ ਚੰਦ ਦਾ ਨੰਬਰ ਹੋਵੇ ਤਾਂ ਜਰੂਰ ਦੇਵੋ ਜੇ ਕਿਸੇ ਮੇਰੇ ਭਰਾ ਕੋਲ ਹੋਵੇ ਤਾਂ

  • @DARNA_ZAROORI_HAI
    @DARNA_ZAROORI_HAI 12 วันที่ผ่านมา +2

    😂😂😂

  • @MandeepDhillon-x1e
    @MandeepDhillon-x1e 12 วันที่ผ่านมา +1

    ਬਹੁਤ ਵਧੀਆ

  • @GurwinderSingh-he4rc
    @GurwinderSingh-he4rc 12 วันที่ผ่านมา +1

  • @AmansidhuSidhu-o2d
    @AmansidhuSidhu-o2d 12 วันที่ผ่านมา +6

    ਬਾਈ ਮੇਰੇ ਦਾਦੇ ਵਰਗੇ ਸੋਢੀ ਤਰ੍ਹਾਂ ਦੇ ਸੀ

  • @laddumaan4
    @laddumaan4 12 วันที่ผ่านมา +2

    ਵਾਕਿਆ ਹੀ JATT babe ❤

  • @sonysingh2429
    @sonysingh2429 12 วันที่ผ่านมา +1

    Wah oye yaro zora noo lay he aye fir dhanwaad soda sareya da zora noo paya karo jr video bich

  • @balbirdhaliwal6599
    @balbirdhaliwal6599 12 วันที่ผ่านมา +1

    ਬੰਤ ਦੀ ਮੀਕਰ ਕੀਮਤੀ 😂

  • @SandeepMann-sl3gc
    @SandeepMann-sl3gc 12 วันที่ผ่านมา +1

    ਨਜਾਰਾ ਆ ਗਿਆ ਜਾਰੋ