65 ਡੀਪੀ ਮਾਸਟਰ | 65 DP MASTER | SHORT MOVIE 2024 | THEATER JUNCTION ( TJ) |

แชร์
ฝัง
  • เผยแพร่เมื่อ 4 ก.พ. 2025

ความคิดเห็น • 291

  • @rajvirbrar631
    @rajvirbrar631 11 หลายเดือนก่อน +12

    ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਹੁਣ ਤੁਸੀਂ ਬਹੁਤ ਜਲਦ ਅਸਫ਼ਲਤਾ ਵੱਲ ਵਧ ਰਹੇ ਹੋ। ਹੁਣ ਤੁਹਾਡੀਆਂ ਵੀਡੀਓ ਵਿੱਚ ਦਮ ਨਹੀਂ ਰਿਹਾ। ਗ਼ੁੱਸਾ ਨਾ ਕਰਿਓ ਪਰ ਸੱਚਾਈ ਇਹ ਹੀ ਹੈ।

    • @GurpreetSingg-xy1qu
      @GurpreetSingg-xy1qu 4 หลายเดือนก่อน +2

      ਹੁਣ ਤਾਂ ਬੱਸ ਖਿੱਚ ਰਹੇ ਹੈ

    • @officalgarry8766
      @officalgarry8766 2 หลายเดือนก่อน +1

      Aap kuch Kar aloo tusi Fer bolya ooo

    • @sumansidhu209
      @sumansidhu209 2 หลายเดือนก่อน +1

      Tere wngu fame len lyi negativity ta nhi felaa rahe o kam se kam.. ghre thonu koi pani da glas ni push da aa jande dusrya nu sikhya den

    • @kuldeepsingh-r7f6c
      @kuldeepsingh-r7f6c หลายเดือนก่อน

      ਤੈਨੂੰ ਲੋੜੇ ਦਾ ਪਤਾ.... ਫੁਸੀ ਬਦਮਾਸ਼ 😅

  • @gursantsingh1430
    @gursantsingh1430 11 หลายเดือนก่อน +1

    Sarpanch ghardiya da jimebar munda aa actiong v sab di bhot comedy aa junde vasde raho sab God bless you all team members nu 🙏 ❤️ 👏 👍 😀

  • @Harpreetchahal1313Harpreetchah
    @Harpreetchahal1313Harpreetchah หลายเดือนก่อน +1

    ਤੁਹਾਡੀਆਂ ਸਭ videos ਬਹੁਤ ਹੀ ਵਧੀਆ ਹਨ ❤ ਮੈਂ ਰੋਜ਼ਾਨਾ ਦਿਨ ਵਿਚ ਸਮਾਂ ਕੱਢ ਕੇ 1-2 episodes ਦੇਖ਼ ਦੀ ਹਾ। ਬਹੁਤ ਵਧੀਆ simmu, ਗੱਗੀ ਮੀਤੀ, ਜੱਸਨੀਤ, ਮਾਸਟਰ ਐਕਟਿੰਗ 🎉🎉 ਬਹੁਤ ਹੀ ਜਿਆਦਾ ਵਧੀਆ

  • @BhupinderSingh-yg8cg
    @BhupinderSingh-yg8cg 11 หลายเดือนก่อน +34

    ਤਾਇਆ ਮੁਖਤਿਆਰਾ,,,,,ਦਲਬੀਰ ਮਾਸਟਰ,,,, ਜਸਨੀਤ,,,,, ਮਨੋਜ ਗੁਪਤਾ,,,,, ਸਿੰਮੂ,,,,, ਮੀਤੀ,,,,, ਮਿੰਟੂ,,,,,, ਗੱਗੀ ਖੰਡੇ ਵਾਲੀਆਂ,,,, ਪੁਸ਼ਪਿੰਦਰ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @SukhwinderSingh-wq5ip
    @SukhwinderSingh-wq5ip 11 หลายเดือนก่อน +10

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @karmitakaur3390
    @karmitakaur3390 11 หลายเดือนก่อน +30

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @sandeepdhillon6719
      @sandeepdhillon6719 11 หลายเดือนก่อน +3

      ❤❤❤❤ ਵਾਹਿਗੁਰੂ ਜੀ ❤❤❤❤

    • @kamalkhattra1313
      @kamalkhattra1313 11 หลายเดือนก่อน +1

      Tera muh tou vadia ni lagda jhari app chittar dhekha ka video upload krdi oh kisa nu ki sikhia dau

  • @DcMelodyLive
    @DcMelodyLive 11 หลายเดือนก่อน +41

    ਮਾਲਦਾਰ ਛੜਾ ਦੇਖਣਾ ਬੰਦ ਆ ਜਦੋ ਤੱਕ ਤੁਸੀ ਤਿੰਨੋ ਨੀ ਦਿਖਦੇ ਵਿੱਚ ❤

    • @sidhu1637
      @sidhu1637 11 หลายเดือนก่อน +4

      Hm y mai ta aap kita hoya dhute bina nzaara ni aunda dekhn da

    • @rajihansrajihans457
      @rajihansrajihans457 11 หลายเดือนก่อน +2

      Hanji shi gl

    • @gurwinderbenipal9510
      @gurwinderbenipal9510 11 หลายเดือนก่อน +1

      ਕੋਈ ਨੀ ਵੀਰੇ ਕਰਨ ਦੋ ਤਰੱਕੀ ਆ

  • @reshamsingh7501
    @reshamsingh7501 11 หลายเดือนก่อน +11

    ਬਹੁਤ ਵਧੀਆ ਕੰਮ ਕਰਦੇ ਹੋ ਤਾਏ ਨੂੰ ਦਾਰੂ ਦੇਈ ਜਾਂਦੇ ਹੋ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ ਕਵੈਤ ਤੋ

  • @Chanderjitsinghx0
    @Chanderjitsinghx0 11 หลายเดือนก่อน +6

    ਜੱਸਾ ਬੰਦਾਂ ਬਹੁਤ ਚਲਾਕ ਹੈ

  • @parmindersinghrandhawa4702
    @parmindersinghrandhawa4702 11 หลายเดือนก่อน +24

    ਬਹੁਤ ਜਿਆਦਾ ਸੋਹਣੀ ਵੀਡੀਓ ਆ ਵੀਰੇ ਬਹੁਤ ਹਾਸੀ ਆਈ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ

  • @boharsingh7725
    @boharsingh7725 11 หลายเดือนก่อน +6

    ਬਹੁਤ ਹੀ ਵਧੀਆ ਬਾਈ ਸਿਰਾ
    👍👍👍👍👍

  • @SIDHUMALEWALA
    @SIDHUMALEWALA 11 หลายเดือนก่อน +11

    ਭਾਗੂ ਨਾਲ ਯਾਰੀ ਤੋੜ ਦਿੱਤੀ
    ਹੁਣ ਮਾਲਦਾਰ ਛੜਾ ਵਿੱਚ ਦਮ ਨਹੀ ਰਿਹਾ

  • @HarpreetSingh-sv1zy
    @HarpreetSingh-sv1zy 11 หลายเดือนก่อน +1

    Bhai honi gadd k por de ne 😂😂😂 sirra bai

  • @jagdishjawanda3722
    @jagdishjawanda3722 11 หลายเดือนก่อน +3

    Very nice video 😂😂😂😂❤️❤️❤️❤️❤️ and very happy to see Meeti 🙏

  • @RajuSingh-ls5mh
    @RajuSingh-ls5mh 11 หลายเดือนก่อน +3

    Dhutaa gagi good Beraaa🥰🥰🥰🥰🥰🥰🥰🥰🙏🙏

  • @sukhpalsingh9477
    @sukhpalsingh9477 11 หลายเดือนก่อน +10

    ਸਿੰਮੂ ਮਾਸਟਰ ਗੱਗੀ ਮੀਤੀ ਜਸਮੀਤ ਤਾਇਆ ਵੀਰਾਂ ❤❤

  • @jagseersingh4506
    @jagseersingh4506 11 หลายเดือนก่อน +1

    GOOD VIDEO GOOD ACTING ALL'TEAM THANKS SO MUCH ❤❤❤❤❤❤❤❤

  • @amarjitsingh1946
    @amarjitsingh1946 11 หลายเดือนก่อน +5

    ਬਹੁਤ ਵਧੀਆ ਵੀਡਿਓ ਆ ਸਿਰਾ ਗੱਲਬਾਤ ਬਾਬਿਓ ਨਾਇਸ਼

  • @JagdeepSingh-fh3um
    @JagdeepSingh-fh3um 11 หลายเดือนก่อน +3

    ਬਹੁਤ ਸੋਹਣੀ ਵੀਡੀਓ ਬਣਾਈ ਆ ਫੁੱਲ ਨਜ਼ਾਰਾ ਆਈ ਜਾਂਦਾ❤❤❤❤❤❤❤❤❤

  • @sandeepdhillon6719
    @sandeepdhillon6719 11 หลายเดือนก่อน +3

    ❤❤❤❤ ਬਹੁਤ ਵਧੀਆ ਜੀ ❤❤❤❤

  • @BhagwanSingh-cy8xt
    @BhagwanSingh-cy8xt 11 หลายเดือนก่อน +4

    Msa aya Sunday hna🎉

  • @mukeshmehmi1426
    @mukeshmehmi1426 11 หลายเดือนก่อน

    ਭਾਗੁ ਬਾਈ ਨਾਲ ਕੀ ਗੱਲ ਹੋਈ 😢❤

  • @GurmukhBrar-c7q
    @GurmukhBrar-c7q 11 หลายเดือนก่อน +8

    ਬਹੁਤ ਵਧੀਆ ਵੀਡੀਓ
    ਸਾਰੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ । ਹਾਸੇ ਨਾਲ ਭਰਪੂਰ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ।ਮੈਂ ਛੇ ਦਿਨ ਪਹਿਲਾਂ ਇਸ ਵੀਡੀਓ ਵਾਰੇ ਜਾਣੂ ਹੋਇਆ ਤੇ ਮੈਂ ਪਿਛਲੇ ਸਾਰੇ ਭਾਗ ਛੇ ਦਿਨਾਂ ਵਿੱਚ ਵੇਖੇ ਹਨ,ਸਾਰੇ ਭਾਗ ਬਹੁਤ ਵਧੀਆ ਹਾਸੇ ਨਾਲ ਭਰਪੂਰ ਤੇ ਜਿੰਦਗੀ ਦੇ ਹਰ ਰੰਗ ਨੂੰ ਦਰਸਾਉਂਦੇ ਨਜ਼ਰ ਆਏ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @sarvansinghgill4702
    @sarvansinghgill4702 11 หลายเดือนก่อน

    ਬਹੁਤ ਹੀ ਵਧੀਆ ਵੀਡੀਓ ਆ ਸਿੰਮੂ ਮੀਤੀ ਦਲਬੀਰ ਮਾਸਟਰ ਮੁਖਤਿਆਰ ਤਾਇਆ ਵੀਡੀਓ ਵਿਚ ਕਾਮੇਡੀ ਬਹੁਤ ਹੀ ਵਧੀਆ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ

  • @SandeepSamrao
    @SandeepSamrao 11 หลายเดือนก่อน +1

    Vry gud mundyao all the best bhtt vdia kam kr rya o

  • @stylishguru807
    @stylishguru807 11 หลายเดือนก่อน

    End galbaat aa y 👍👍👍❤❤

  • @kamaldeepsingh3988
    @kamaldeepsingh3988 11 หลายเดือนก่อน +4

    ਵੈਲਕਮ ਮੀਤੀ 🙏🏻

  • @balvirsingh1212
    @balvirsingh1212 11 หลายเดือนก่อน +3

    ਬਹੁਤ ਵਧੀਆ ਬਾਈ ਸਿਰਾ👍👍

  • @Dhillon-jass84
    @Dhillon-jass84 11 หลายเดือนก่อน +2

    Gaggi te dhoota ❤❤❤ reed di haddi aa es serial di

  • @parmindersinghrandhawa4702
    @parmindersinghrandhawa4702 11 หลายเดือนก่อน +117

    ਸੱਭ ਤੋਂ ਪਹਿਲਾਂ coment ਲਾਇਕ ਕਰਦੋ😊

    • @sukhpreetbhullar1076
      @sukhpreetbhullar1076 11 หลายเดือนก่อน +9

      award lai pona aa tara name ruk ja

    • @rajvirbrar631
      @rajvirbrar631 11 หลายเดือนก่อน

      ਸਟੀਕ ਜਵਾਬ ​@@sukhpreetbhullar1076

    • @rajvirbrar631
      @rajvirbrar631 11 หลายเดือนก่อน

      ​@@sukhpreetbhullar1076ਨੋਬਲ ਪੁਰਸਕਾਰ ਲਈ ਤੇਰਾ ਨਾਂ ਭੇਜ ਰਹੇ ਹਾਂ

    • @dalvirsingh5597
      @dalvirsingh5597 11 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@sukhpreetbhullar1076

    • @Anmolnagra_1
      @Anmolnagra_1 11 หลายเดือนก่อน +1

      😂❤❤

  • @SatnamSingh-sadhra
    @SatnamSingh-sadhra 11 หลายเดือนก่อน +2

    Sat shri akal 22 ji 🙏🙏 very nice 👍👍👌👌🌹🌹❤️❤️😜😜

  • @jagseersingh4506
    @jagseersingh4506 11 หลายเดือนก่อน

    SIRRRRA ACTING BAI JASSA AND PINDI WALA END BAI VEERA AND ALL'TEAM LOVE YOU TRUCK 🚛🚛🚛🚛 BHAR K

  • @KU77AR
    @KU77AR 11 หลายเดือนก่อน +3

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @Manuujass
    @Manuujass หลายเดือนก่อน

    Dutta gaggi meeti seemu bht vdiaa acting krde ne

  • @RajinderSingh-fq8gh
    @RajinderSingh-fq8gh 4 หลายเดือนก่อน

    Gaggi👍👍👍

  • @Laddi-h7s
    @Laddi-h7s 11 หลายเดือนก่อน +2

    Nice video 👍

  • @rajwinderbabbu8052
    @rajwinderbabbu8052 11 หลายเดือนก่อน +2

    Lagge rho bro bhut vdia km aa 👍

  • @ChabegSingh-s3t
    @ChabegSingh-s3t 11 หลายเดือนก่อน +3

    😂😂😂😂😂😂nice acting all teem 😅😅😅😅😅😅wahe guru ji chad di kla ch rkhe all teem nu

  • @fun-v8e
    @fun-v8e 11 หลายเดือนก่อน

    bohtt sohna content tuhada veere💯💢

  • @jagvirsinghbenipal5182
    @jagvirsinghbenipal5182 11 หลายเดือนก่อน +1

    ਸਿਰਾ ਬਾਈ ਜੀ 👌👌🔥🔥

  • @SunnyKapila-i6s
    @SunnyKapila-i6s 11 หลายเดือนก่อน +1

    Bhut badiya maldhar shadha chadh ta

    • @nachatersingh9865
      @nachatersingh9865 11 หลายเดือนก่อน

      Chd ta maldar shda e teene edar preet odr gai hun maldar chda tutte beere bger maja ne onda

    • @SunnyKapila-i6s
      @SunnyKapila-i6s 11 หลายเดือนก่อน

      @@nachatersingh9865 hu Sahi hai

  • @mangatkular5941
    @mangatkular5941 11 หลายเดือนก่อน +2

    ਲਗਦਾ ਭਾਂਡੇ ਖਿੰਡ ਗਏ ਪੂਰੀ ਟੀਮ ਟੁੱਟ ਗਿਆ ਅੱਡੋ ਅੱਡ ਵੀਡੀਓ ਬਣਾਉਣ ਲੱਗ ਗਿਆ ਭੂਰੇ ਦਾ ਸਾਥ ਛੱਡ ਦਿੱਤਾ ਵਧੀਆ ਕੰਮ ਕੀਤਾ ਤੁਸ਼ੀ ਬਾਈ ਵੱਖਰੀ ਪਛਾਣ ਬਣਾਈ ਲਗਦਾ ਕੰਮੀ ਆਲੇ ਗੰਦਗੀ ਟੈਂਪੂ ਦੇ ਕਾਰਨ ਅੱਜ ਵੱਖੋ ਵੱਖ ਚੈਨਲਾਂ ਤੇ ਵੀਡੀਓ ਪਾਉਣ ਲੱਗ ਪਏ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋਂ ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸਨ ਜੀ

    • @kamalkhattra1313
      @kamalkhattra1313 11 หลายเดือนก่อน

      Bai ki gal hoyea kammi ala nal hoyea kus ana da

  • @deepukalwan
    @deepukalwan 11 หลายเดือนก่อน +5

    ਗੱਗੀ ਖੰਡੇ ਵਾਲੀਆ ਸਿਰਾ ਗੱਲ ਬਾਤ ...ਦੀਪੂ ਕਲਵਾਂ ਸਾਉਦੀ ਅਰਬ ਤੋ.

  • @kamalkhattra1313
    @kamalkhattra1313 11 หลายเดือนก่อน +3

    23:13 dhekho red te black picha saman payea jina dhekia like kro 😅

    • @grewal_ak4779
      @grewal_ak4779 11 หลายเดือนก่อน +1

      baaz wali akh naal dekha sab kuj

    • @kamalkhattra1313
      @kamalkhattra1313 11 หลายเดือนก่อน +1

      Tu ve dhekia jado ana nu pta lagai saman wich aunda fir angle change krta like dur tou shoot krn lag gaye

    • @grewal_ak4779
      @grewal_ak4779 11 หลายเดือนก่อน

      @@kamalkhattra1313 hmm shyd jaan k kita hove comments hada on par loka da diyan nhi pya dekh k shoot krna chai da ehna nu

  • @G6actingJunction
    @G6actingJunction 11 หลายเดือนก่อน

    Bhut khub❤❤

  • @NKIT839
    @NKIT839 11 หลายเดือนก่อน +2

    Very nice Chandigarh se ji nice ❤❤❤❤

  • @hardeepkaur79861
    @hardeepkaur79861 11 หลายเดือนก่อน +1

    Mitti agi😂vadiya gal hai ji❤

  • @harminderkaur540
    @harminderkaur540 11 หลายเดือนก่อน +1

    Very nice all videos 🙏🙏🙏🙏🙏🙏🙏🌹🌹🌹🌹🌹🌹

  • @JaggiSingh-iu6ov
    @JaggiSingh-iu6ov 11 หลายเดือนก่อน +1

    Gud bless you with all family

  • @jagsirTungwali041
    @jagsirTungwali041 11 หลายเดือนก่อน +3

    ਆ ਸਿਮੋਂ ਜੇ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਬੇਕਾਰ ਹੈ ਇਸ ਦੀ ਐਕਟਿੰਗ ਬਾਕੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੱਸਾ ਸਿੰਘ ਵੀਰਾਂ ਸਿੰਘ ਧੂਤੇ ਆ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @avtarbrar2275
    @avtarbrar2275 11 หลายเดือนก่อน +1

    ਬਹੁਤ ਵਧੀਆ ਜੀ

  • @sunnys3523
    @sunnys3523 11 หลายเดือนก่อน +2

    Ghaintttt

  • @Chanderjitsinghx0
    @Chanderjitsinghx0 11 หลายเดือนก่อน +1

    ਧੁਤੇ ਵੀਰੇ ਤੈਨੂੰ ਬਹੁਤ ਪਿਆਰ ਕਰਦੇ ਹਨ ਵੀਰੇ ਨੂੰ ਕਾਤੇ ਮਾਰਦੇ ਆ ਜੱਸਾ ਗਡਾਸੀ ਲਈ ਫ਼ਿਰਦਾ ਬਹੁਤ ਵਧੀਆ ਵੀਡੀਓ ਬਣਾਉਦੇ ਆ

  • @mandepsingh1564
    @mandepsingh1564 11 หลายเดือนก่อน

    Good work all teem

  • @jassijass7824
    @jassijass7824 11 หลายเดือนก่อน +1

    Hye raba ki bnu very funny
    😅😅😅😅😅

  • @gaganchanna322
    @gaganchanna322 11 หลายเดือนก่อน +2

    Waah ji waah😂😂😂

  • @RajuSingh-ls5mh
    @RajuSingh-ls5mh 11 หลายเดือนก่อน +1

    Dhutaa jatt good ❤️❤️❤️❤️🥰🥰🥰🥰

  • @SukhpalSingh-nu9jg
    @SukhpalSingh-nu9jg 11 หลายเดือนก่อน +1

    Verry nice pindi wala a

  • @sohansingh472
    @sohansingh472 11 หลายเดือนก่อน

    VeryNice❤❤❤❤

  • @preetgrewal114
    @preetgrewal114 11 หลายเดือนก่อน +2

    Don’t know what to say😂😂😂amazing

  • @X_satwinder
    @X_satwinder 11 หลายเดือนก่อน +1

    Kntt aa bai 😂😂😅😅

  • @SatpalSinghBobby
    @SatpalSinghBobby 11 หลายเดือนก่อน +1

    Dp Master video 100 NiceJasse

  • @binderkaur1218
    @binderkaur1218 11 หลายเดือนก่อน

    Nyc video g

  • @suchasingh3466
    @suchasingh3466 11 หลายเดือนก่อน

    Very nice video🎉🎉🎉🎉❤❤❤❤

  • @harvirsinghsingh2098
    @harvirsinghsingh2098 11 หลายเดือนก่อน

    Super duper video aa ji❤❤❤

  • @GarryBrar-o1m
    @GarryBrar-o1m 11 หลายเดือนก่อน +1

    Very nice video ❤❤

  • @happybraveheart8394
    @happybraveheart8394 11 หลายเดือนก่อน +2

    Very very nice video

  • @preetkhan9618
    @preetkhan9618 11 หลายเดือนก่อน

    ♥️♥️♥️sari teem 👌👌

  • @sukhsandhu5104
    @sukhsandhu5104 11 หลายเดือนก่อน

    ਪੰਜਾਬ ਪੰਜਾਬੀਅਤ ਜਿੰਦਾਬਾਦ ❤❤

  • @Sainisukha
    @Sainisukha 11 หลายเดือนก่อน

    Veera baba 😂😂😂😂

  • @simarpalsingh1017
    @simarpalsingh1017 11 หลายเดือนก่อน

    ਬਹੁਤ ਵਧੀਆ ਵਾਈ ਜੀ

  • @jotrathi2930
    @jotrathi2930 11 หลายเดือนก่อน

    Dhutee bai ne ata boht sohna guneya🤣🤣🤣🤣🤣

  • @maansaab4051
    @maansaab4051 11 หลายเดือนก่อน +1

    ❤❤❤😂😂😂 15:20

  • @rekharani1774
    @rekharani1774 11 หลายเดือนก่อน

    Video bhut funny ha 😂😂😂😂😂

  • @jaspalbalichehel3258
    @jaspalbalichehel3258 11 หลายเดือนก่อน

    ਵੀਰ ਜੀ ਬਹੁਤ ਵਧੀਆ ਵੀਡਿਓ

  • @rajkashyap1216
    @rajkashyap1216 11 หลายเดือนก่อน +1

    Raj kashyap hu me Punjabi bhayeo. Me tuhadi har video dekhta hu like bhi karta hu badiya video banate ho aap ji .ek adh himachali kalakar bhi pa lo badhiya kaam karne baala ache kalakar hai kai Bhai himachali. Thanks a lot.

  • @tarsemsingh2810
    @tarsemsingh2810 11 หลายเดือนก่อน +1

    Good jassa

  • @LallySingh-b3v
    @LallySingh-b3v 11 หลายเดือนก่อน +1

    Love you 22 ji 🎉🎉🎉

  • @mantysingh2209
    @mantysingh2209 11 หลายเดือนก่อน +2

    First comment ❤❤

  • @X_satwinder
    @X_satwinder 11 หลายเดือนก่อน +1

    God bless you 🥳🥳

  • @bahadardhaliwal7171
    @bahadardhaliwal7171 11 หลายเดือนก่อน

    ਬਹੁਤ ਜਿਆਦਾ ਸੋਹਣੀ ਵੀਡੀਓ ਆ ਵੀਰੇ

  • @palwindersingh2136
    @palwindersingh2136 11 หลายเดือนก่อน +1

    😂😂 siraaaa verro

  • @AmandeepSran-p6o
    @AmandeepSran-p6o 11 หลายเดือนก่อน

    Siraa vr

  • @AmritLubana-kj6tc
    @AmritLubana-kj6tc 11 หลายเดือนก่อน

    Nic 🎉

  • @LakhwinderSingh-f4h9d
    @LakhwinderSingh-f4h9d 11 หลายเดือนก่อน

    Aa gayi miti sister

  • @Sima_Mehndipuria
    @Sima_Mehndipuria 11 หลายเดือนก่อน +1

    11:42 😂😂

  • @RaviChatha302
    @RaviChatha302 11 หลายเดือนก่อน +2

    👌👌👌👌👌👌

  • @JasvirSingh-kg4es
    @JasvirSingh-kg4es 11 หลายเดือนก่อน +1

    Nice team

  • @bittujassi9916
    @bittujassi9916 11 หลายเดือนก่อน

    Oo jaann z Balck 😂😂

  • @sonysidhu1346
    @sonysidhu1346 11 หลายเดือนก่อน

    🔥🔥🔥👌

  • @Kiranbala-w3c
    @Kiranbala-w3c 11 หลายเดือนก่อน +1

    ❤verynice

  • @Ghosthunter1996
    @Ghosthunter1996 11 หลายเดือนก่อน

    ਸਾਇਸ ਅੱਜ ਕੱਲ ਚੁੱਪ ਹੋ ਗੀ ਕੀ ਗੱਲ ਆ

  • @Kulvirsingh-tk6tt
    @Kulvirsingh-tk6tt 11 หลายเดือนก่อน

    Very nice Dutta ji

  • @KiratSingh-hz9xw
    @KiratSingh-hz9xw 11 หลายเดือนก่อน +1

    Good movie

  • @ajaibbrar987
    @ajaibbrar987 11 หลายเดือนก่อน

    ❤🎉 ਟਰਾਂਟੋ ਕਨੇਡਾ ❤🎉

  • @RajvirSingh-kv2lz
    @RajvirSingh-kv2lz 11 หลายเดือนก่อน

    ਸ਼ਿਰਾ ਪੁਸਤਕ ਤੇ ਕੋਰਸ਼

  • @Harry99921
    @Harry99921 11 หลายเดือนก่อน

    Sirra

  • @sukhchainbrar9802
    @sukhchainbrar9802 11 หลายเดือนก่อน

    NYC 🎉😂❤

  • @sukhigill6110
    @sukhigill6110 11 หลายเดือนก่อน +1

    Siraaa

  • @gurrsohi1
    @gurrsohi1 10 หลายเดือนก่อน

    ਕਿਰਚ ਜਾਨ 😂😂😂😂😂