Wadhaiyan || R Deep Raman || Dhan Guru Nanak Dev Ji || Folk Fusion Productions

แชร์
ฝัง
  • เผยแพร่เมื่อ 1 ก.พ. 2025

ความคิดเห็น • 120

  • @deepbains5452
    @deepbains5452 2 หลายเดือนก่อน +1

    ਮੈ ਤਾਂ ਰੋ ਪਿਆ ਵੀਰ ਇਹ ਤੇਰੇ ਮਿੱਠੇ ਸ਼ਬਦ ਸੁਣ ਕੇ , ਕੁਝ ਸੱਚਾ ਜਾ ਮਹਿਸੂਸ ਹੋਇਆ ਮੈਨੂੰ , ਬਹੁਤ ਸੋਹਣਾ ਲਿਖਿਆ ਵੀਰ ਜਿਉਂਦਾ ਰਹਿ ,🙏🙏🙏🙏🙏🙏

  • @dilveerkaur120
    @dilveerkaur120 2 หลายเดือนก่อน +1

    ਰਪੀਟ ਤੇ ਚੱਲਦਾ ਪਿਆ ਆ ਸਬਦ ❤️❤️🥰🥰 ਬੰਦ ਕਰਨ ਨੂੰ ਜੀ ਨੀ ਕਰਦਾ 🙏🙏

  • @ABC-hp1jw
    @ABC-hp1jw 2 หลายเดือนก่อน +2

    ਰੂਹ ਤੱਕ ਪਹੁੰਚ ਜਾਂਦਾ ਇੱਕ ਇੱਕ ਸ਼ਬਦ.......ਵਾਹ ਗੁਰੂ.....ਵਾਹ ਵਾਹ ਗੁਰੂ......ਆਵਾਜ਼ ਬਹੁਤ ਪਿਆਰੀ......ਉਹ ਵੀ ਬਖਸ਼ੀ ਵਾਹਿਗੁਰੂ ਨੇ....🙏🙏

  • @manjeetdatewas9828
    @manjeetdatewas9828 2 หลายเดือนก่อน

    ਮੇਰੇ ਗੁਰੂਨਾਨਕ ਨੇ ਆਖਿਆ ਕੀਰਤ ਕਰੋ ਵੰਡ ਕੇ ਛਕੋ ਆਪਸ ਵਿਚ ਲਾੜੀਓ ਨਾ ਵਾਹਿਗੁਰੂ ਜੀ ❤️❤️

  • @GurjinderSidhu-d1c
    @GurjinderSidhu-d1c 2 หลายเดือนก่อน +1

    Raman didi ji

  • @randhirwaliya3297
    @randhirwaliya3297 2 หลายเดือนก่อน

    ਨਾ ਕੋ ਹਿੰਦੂ ਨਾ ਕੋ ਮੁਸਲਮਾਨ ਮੈਂ ਤਾਂ ਇੱਕ ਆਮ ਜਿਹਾ ਇਨਸਾਨ । ਬਾਬਾ ਨਾਨਕ 🙏

  • @fatherofcomuterisjony7473
    @fatherofcomuterisjony7473 2 หลายเดือนก่อน

    🌹ਜੋ ਜੋ ਇਹ ਸ਼ਬਦ ਸੁਣ िਰਹਾ... ਵਾिਹਗੁਰੂ ਉਹਨਾਂ ਦੇ ਪिਰਵਾਰ ਤੇ िਮਹਰ ਭिਰਆ ਹॅਥ ਰॅਖਣਾ ਜੀ ..🌹
    🙏🙏🙏🙌🙌🙌
    ਸ਼ੁਕਰ ਸ਼ੁਕਰ ਪਰਮਾਤਮਾ, ਸਭ ਦਾ ਭਲਾ ਕਰੀ 🙏🙏🙏

  • @loveislifebyrohit4948
    @loveislifebyrohit4948 2 หลายเดือนก่อน

    ਬਹੁਤ ਵਡਿਆਈ ਜੀਉ ਮਨੁ ਸੁਖੁ ਮਿਲਦਾ ਹੈ ਉਹ ਗੁਰੂ ❤️🙏❤️

  • @jonyjain2444
    @jonyjain2444 2 หลายเดือนก่อน

    ਜਿਨਾ ਦਾ ਕੋਈ ਨਹੀਂ ਓਨਾ ਦਾ ਸਤਿਗੁਰੂ h 🙏

  • @jailmansa6803
    @jailmansa6803 2 หลายเดือนก่อน

    Waheguru ji 🙏 waheguru ji 🙏🙏 🙇‍♂️🙇‍♂️ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਸਭ ਦਾ ਭਲਾ ਕਰਿਓ ਜੀ 🙏🙏

  • @gunguram5137
    @gunguram5137 2 หลายเดือนก่อน +1

    ਪਾਪ ਵੀ ਤੂੰ ਹੈ, ਪੁੰਨ ਵੀ ਤੂੰ ਹੈਂ, ਸਰਗੁਨ ਤੂੰ, ਨਿਰਗੁਨ ਵੀ ਤੂੰ ਹੈਂ, ਬਲਿਹਾਰੇ ਤੇਰੀ ਕੁਦਰਤ ਸਤਿਗੁਰ , ਵਾਹ ਗੁਰੂ ਦੀ ਧੁਨ ਵੀ ਤੂੰ ਹੈਂ ਵਾਹ ਗੁਰੂ ਵਾਹ ਵਾਹ ਗੁਰੂ 🙏🙏

  • @dimplekaur7325
    @dimplekaur7325 2 หลายเดือนก่อน

    ਸਤਿਨਾਮ ਵਾਹਿਗੁਰੂ ਜੀ ❤️❤️❤️

  • @sunitarani761
    @sunitarani761 2 หลายเดือนก่อน

    I am Hindu But I Love Waheguru ji ❤️❤️❤️❤️❤️❤️❤️❤️

  • @sumandeep4435
    @sumandeep4435 2 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏

  • @bhudujatt540
    @bhudujatt540 2 หลายเดือนก่อน

    ❤️ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤️

  • @veena2291
    @veena2291 2 หลายเดือนก่อน

    ਸਤਿਨਾਮ ਵਾਹਿਗੁਰੂ ਜੀ 🙇‍♂️❤️🙏

  • @simarjindal8158
    @simarjindal8158 2 หลายเดือนก่อน

    ਵਾਹਿਗੁਰੂ ਜੀ ਮਿਹਰ ਕਰਨੀ, ਸਭਨਾਂ ਨੂੰ ਨਾਮਦਾਨ,ਖੁਸ਼ੀਆਂ ਅਤੇ ਤੰਦਰੁਸਤੀ ਦੀਆਂ ਦਾਤਾਂ ਬਖ਼ਸ਼ਣਾ।💚

  • @dilveerkaur120
    @dilveerkaur120 2 หลายเดือนก่อน

    ਸਵੇਰੇ ਕੌਣ ਕੌਣ ਸੁਣਦਾ
    ਵਾਹਿਗੁਰੂ 🥰🥰

  • @bhanumati4175
    @bhanumati4175 2 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙇‍♂️❤️

  • @jonyjain2444
    @jonyjain2444 2 หลายเดือนก่อน +1

    ਬਹੁਤ ਜਿਆਦਾ ਸੋਹਣਾ ਲਿਖਿਆ ਵੀਰ ਨੇ ਤੇ ਉਸ ਤੋਂ ਵੀ ਜਿਆਦਾ ਸੋਹਣਾ ਗਾਇਆ

  • @jailmansa6803
    @jailmansa6803 2 หลายเดือนก่อน

    ਮੇਹਰ ਕਰੋ ਮੇਰੇ ਬਾਬਾ ਨਾਨਕ ❤️🥰

  • @tonypuri2930
    @tonypuri2930 2 หลายเดือนก่อน

    ਵਾਹਿਗੁਰੂ ਜੀ ਕੀ ਫ਼ਤਹਿ ਬੋਲੇ ਜੀ ਸਾਰੇ 🙏🙏🙏

  • @jeetbhawa648
    @jeetbhawa648 2 หลายเดือนก่อน

    Waheguru ji ka khalsa Waheguru ji ki fateh Waheguru ji Waheguru ji Waheguru ji Waheguru ji Waheguru ❤️❤️❤️❤️❤️❤️

  • @sukhibalran9744
    @sukhibalran9744 2 หลายเดือนก่อน

    ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ

  • @mishtigupta3491
    @mishtigupta3491 2 หลายเดือนก่อน

    Waheguru ji me jado eh sabd sundi aa fr bohat relax feel kita waheguru waheguru ❤️❤️

  • @ajaibbti3942
    @ajaibbti3942 2 หลายเดือนก่อน

    ਵੀਰ ਜੀ ਕਿੰਨੀ ਪਿਆਰੀ ਆਵਾਜ਼ ਹੈ ਤੁਹਾਡੀ ਮੇਰੇ ਦਿਲ ਨੂੰ ਛੂ ਗਈ |
    ਵਾਹਿਗੁਰੂ ਚੜਦੀ ਕਲਾ ਰੱਖੇ |

  • @yadwinderkaur4236
    @yadwinderkaur4236 2 หลายเดือนก่อน

    Kinni mnn nu shanti mildi aa sun k wahguru g 🙏

  • @aamandeepsingh3123
    @aamandeepsingh3123 2 หลายเดือนก่อน

    I am hindu but I ❤️ you waheguru ji 🙏🙌🥰

  • @ramanblz9690
    @ramanblz9690 2 หลายเดือนก่อน

    ਨਿੱਤਨੇਮ ਚਾਬੀ ਏ ਖੁਸ਼ੀਆਂ ਦੇਹ ਜਿੰਦੇ ਦੀ 💯

  • @baggabagga75
    @baggabagga75 2 หลายเดือนก่อน

    Waheguru ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @tanishagrewal3034
    @tanishagrewal3034 2 หลายเดือนก่อน

    ਬਹੁਤ ਵਧੀਆ ਬਾਈ ਰੱਬ ਤੈਨੂੰ ਖੁਸ ਰੱਖੇ

  • @nitikajain3254
    @nitikajain3254 2 หลายเดือนก่อน

    Ye kirtan sunkar to muje aisa lagta h jaise guruji ke shree charno me.hi Aa gya hu 🙏🙏❤️❤️

  • @bhullarsharma8308
    @bhullarsharma8308 2 หลายเดือนก่อน

    jisne itne ache song ko unlike kia h .. wo insaan nhi h 🙏🙏

  • @VishalSingh-pw3dh
    @VishalSingh-pw3dh 2 หลายเดือนก่อน

    I am sikh proud to be sikh waheguru ji sab duniya te apni

  • @ushukanda5884
    @ushukanda5884 2 หลายเดือนก่อน

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @fatherofcomuterisjony7473
    @fatherofcomuterisjony7473 2 หลายเดือนก่อน

    Bahut hi sundar gurubani hai dil ko chu liya 👌👌😊😊

  • @ManjeetKaur-dn1wv
    @ManjeetKaur-dn1wv 2 หลายเดือนก่อน

    Wahe guru ji da khalsa... Wahe guru ji ki fateh ❤️😊🙏

  • @hanishverma5383
    @hanishverma5383 2 หลายเดือนก่อน

    ਸਤਨਾਮ ਸ਼੍ਰੀ ਵਾਹਿਗੁਰੂ ਜੀ

  • @gumeetbawa8284
    @gumeetbawa8284 2 หลายเดือนก่อน

    ☬ੴ ਵਾਹਿਗੁਰੂ ਜੀ ਕਾ ਖਾਲਸਾ ੴ☬
    ☬ੴ ਵਾਹਿਗੁਰੂ ਜੀ ਕੀ ਫਤਿਹੴ☬

  • @tarungarg247
    @tarungarg247 2 หลายเดือนก่อน

    ਵਾਹ ਗੁਰੂ 🥰

  • @balwantsharma5159
    @balwantsharma5159 2 หลายเดือนก่อน

    jini baar suniye sakoon milda har ik shabad 🥰🥰

  • @tanishagrewal3034
    @tanishagrewal3034 2 หลายเดือนก่อน

    I am Hindu and I love waheguru ji

  • @yashsingla9389
    @yashsingla9389 2 หลายเดือนก่อน

    Eh song nu sab to jyada million hone chahide c 🥰

  • @yashsingla9389
    @yashsingla9389 2 หลายเดือนก่อน

    ਮੇਰੇ ਵਾਗ ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਉੱਠਣ ਤੋਂ ਬਾਦ ਸੁਣਨ ਵਾਲੇ ਕੌਣ ਕੌਣ???

  • @sona3076
    @sona3076 2 หลายเดือนก่อน

    ਵਾਹਿਗੁਰੂ ਜੀ 🙏🙇‍♂️💕🙌

  • @priyamittal6459
    @priyamittal6459 2 หลายเดือนก่อน

    I am hindu but love this song ❤️❤️🙏🙏

  • @pakdeepsidhu2479
    @pakdeepsidhu2479 2 หลายเดือนก่อน

    Sach me man halka ho jata sunke
    Bohot sukun milta hai ❤️🥰🌹

  • @bhanumati4175
    @bhanumati4175 2 หลายเดือนก่อน

    Jinha ne dislike Kita h aee shabad Waheguru meher kri Una te vi 🙏❤️

  • @bindersingh8473
    @bindersingh8473 2 หลายเดือนก่อน

    I m muslim but I love waheguru ❤️❤️❤️

  • @calarysharma1567
    @calarysharma1567 2 หลายเดือนก่อน

    bahut sakun milda hai he shabad sun ke 🙏❤️🥰🌹

  • @jamesbond3067
    @jamesbond3067 2 หลายเดือนก่อน

    Guru se bda is duniya mein koi nhi I love you Guru ji ❤️

  • @calarysharma1567
    @calarysharma1567 2 หลายเดือนก่อน

    ek waar Waheguruji likhdo ji rabb sab thik kardega ❤️

  • @anitarani8662
    @anitarani8662 2 หลายเดือนก่อน

    Wah ji wah ❤️,bhut sonaa ji

  • @AnjuBala-ys8hh
    @AnjuBala-ys8hh 2 หลายเดือนก่อน

    Iam also Sikh I proud of Guru Nanak ji

  • @bhudujatt540
    @bhudujatt540 2 หลายเดือนก่อน

    Satnaam waheguru ji ❤️🥰🙏

  • @bindersingh8473
    @bindersingh8473 2 หลายเดือนก่อน

    Waheguru jeo mehar kareo sab ta pardesha vich rahda veera ta sukh Santi baksaho

  • @deepbains5452
    @deepbains5452 2 หลายเดือนก่อน

    🙏Wehguru ji mehr kro sabb te🙏

  • @hanusingla1736
    @hanusingla1736 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @ShamsherSingh-zc2hl
    @ShamsherSingh-zc2hl 2 หลายเดือนก่อน

    wah wah guru waheguru 🔥👌🥰😍❤️

  • @PoojaRani-kf4kk
    @PoojaRani-kf4kk 2 หลายเดือนก่อน

    I am Muslim but I love wah wah guru

  • @alkarani9407
    @alkarani9407 2 หลายเดือนก่อน

    ਵਾਹਿਗੁਰੂ ਜੀ 🩷💚

  • @aamandeepsingh3123
    @aamandeepsingh3123 2 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ

  • @manjeetdatewas9828
    @manjeetdatewas9828 2 หลายเดือนก่อน

    ਵਾਹਿਗੁਰੂ ਵਾਹਿਗੁਰੂ

  • @MohitKumar-ep2ss
    @MohitKumar-ep2ss 2 หลายเดือนก่อน

    Satnam Wahaguruji ❤️❤️

  • @balwantsharma5159
    @balwantsharma5159 2 หลายเดือนก่อน

    A sun k kis kis nu skoon milda a

  • @sihardeep8073
    @sihardeep8073 2 หลายเดือนก่อน

    ਵੀਰ ਜੀ ਕਿੰਨੀ ਪਿਆਰੀ ਆਵਾਜ਼ ਹੈ ਤੁਹਾਡੀ ਮੇਰੇ ਦਿਲ ਨੂੰ ਛੂ ਗਈ |
    ਵਾਹਿਗੁਰੂ ਚੜਦੀ ਕਲਾ ਰੱਖੇ | 0:09

  • @rajeetsingh2992
    @rajeetsingh2992 2 หลายเดือนก่อน

    Sanatni = punjabi ❤️

  • @bhullarsharma8308
    @bhullarsharma8308 2 หลายเดือนก่อน

    Sun ke rooh nu skoon mil janda .

  • @ajaibbti3942
    @ajaibbti3942 2 หลายเดือนก่อน

    Rooh nu sukhun mil janda e eda de shabad sun ke 🙏🙏

  • @madanmansa7749
    @madanmansa7749 2 หลายเดือนก่อน

    ਵਾਹਿਗੁਰੂ 🙏🙏🙏🙏

  • @hundaldeep8384
    @hundaldeep8384 2 หลายเดือนก่อน

    Baba ji Maher karyo sari duniya te🙏🙏

  • @babbukhudal9752
    @babbukhudal9752 2 หลายเดือนก่อน

    ❤️ Waheguru jii ❤️🥰🙏

  • @rajangill9874
    @rajangill9874 2 หลายเดือนก่อน

    Waheguru ji waheguru ji waheguru ji sab ta kirpa krao

  • @robinjain7497
    @robinjain7497 2 หลายเดือนก่อน

    ਵਾਹਿਗੁਰੂ ਜੀ
    ਵਾਹਿਗੁਰੂ ਜੀ

  • @devindersinghbenipal8170
    @devindersinghbenipal8170 2 หลายเดือนก่อน +1

    ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਹੁਤ ਹੀ ਸੁੰਦਰ ਗੀਤ
    ਆਵਾਜ ਤਾਂ ਸੁਰੀਲੀ ਹੈ ਹੀ ਰਮਨ ਜੀ ਗਾਇਆ ਹੀ ਬਹੁਤ ਰੂਹਦਾਰੀ ਨਾਲ ਹੈ।
    ਮੁਬਾਰਕਬਾਦ 🎉🎉

  • @jamesbond3067
    @jamesbond3067 2 หลายเดือนก่อน

    Listening this is the best beginning of this year❤️💚

  • @kumaldeep605
    @kumaldeep605 2 หลายเดือนก่อน

    Dhan dhan satguru tera hai ji God bless you all ❤️❤️❤️❤️

  • @dushanathind2709
    @dushanathind2709 2 หลายเดือนก่อน

    Waheguru ji🙏🏻🙏🏻🙏🏻🙏🏻

  • @babbukhudal9752
    @babbukhudal9752 2 หลายเดือนก่อน

    apni kripa banai rakhna sab te waheguru ji

  • @fuffadmedia1501
    @fuffadmedia1501 2 หลายเดือนก่อน

    Satnam waheguru ❤️

  • @DakashDhaliwal
    @DakashDhaliwal 2 หลายเดือนก่อน

    Dhan dhan guru nanak Dev g

  • @sunitarani761
    @sunitarani761 2 หลายเดือนก่อน

    Satnam shree waheguru ji🙏🙏

  • @bhullarsharma8308
    @bhullarsharma8308 2 หลายเดือนก่อน

    Nice song Waheguru ji

  • @sihardeep8073
    @sihardeep8073 2 หลายเดือนก่อน

    Satnam shree waheguru ji

  • @vanshsidhu1647
    @vanshsidhu1647 2 หลายเดือนก่อน

    Waheguru ji ❤❤

  • @rajangill9874
    @rajangill9874 2 หลายเดือนก่อน

    Waheguru ji best song hindu waheguru... 🙏🙏🙏🥰🥰🥰

  • @tarungarg247
    @tarungarg247 2 หลายเดือนก่อน

    Satnam shri waheguru ji mehar karo sab te ji

  • @rajangill9874
    @rajangill9874 2 หลายเดือนก่อน

    Waheguru mehar rakhi mere ghar te ta mere te

  • @gunguram5137
    @gunguram5137 2 หลายเดือนก่อน

    Wahagueru ji da khalsha Wahaguru ji di fatha🙏🙏

  • @vatanpreet3617
    @vatanpreet3617 2 หลายเดือนก่อน

    I love 💕,😘 ਵਾਹਿਗੁਰੂ ਜੀ ❤️😊

  • @harmindertangri3375
    @harmindertangri3375 2 หลายเดือนก่อน

    WAHEGURU JI 🙏❤️

  • @lyricistsingersabirazapuri858
    @lyricistsingersabirazapuri858 2 หลายเดือนก่อน

    ਧੰਨ ਗੁਰੂ ਨਾਨਕ ਦੇਵ ਜੀ🙏🙏

  • @PoojaRani-kf4kk
    @PoojaRani-kf4kk 2 หลายเดือนก่อน

    I just want to like this song every time...

  • @Itz_aviraj__virk07
    @Itz_aviraj__virk07 2 หลายเดือนก่อน

    Weheguru ji

  • @dishaaupdates8398
    @dishaaupdates8398 2 หลายเดือนก่อน

    ਵਾਹਿਗੁਰੂ ਜੀ

  • @GurjinderSidhu-d1c
    @GurjinderSidhu-d1c 2 หลายเดือนก่อน

    Whaguru g

  • @gopysharma5019
    @gopysharma5019 2 หลายเดือนก่อน

    Waheguru ❤️❤️

  • @lyricistsingersabirazapuri858
    @lyricistsingersabirazapuri858 2 หลายเดือนก่อน

    Dhan guru Nanak dev ji 🙏🙏

  • @ManpreetKaurSaroa
    @ManpreetKaurSaroa 2 หลายเดือนก่อน

    Waheguru Ji

  • @tarungarg247
    @tarungarg247 2 หลายเดือนก่อน

    WAHEGURU JI