@@najarsingh3234 OOO Bai oh sachkhand Jau Jodha jarnial a jehdi latt vadi gyi ,tere vrgu ni jo dhendia gallan kre ,mai te ohdi Mata ji nu parnam krda jine Jodha jamya jehra sangarsh te gya ,tere vrgu ni commenta ch saar gholi jana
@@harrya1994 sach bolya,tere vrge faltu ch eve de lolua nu hero bna dinde, bhjya oh darr k divider tapda firda kah da sher hai dass,chuhe hi bhjde aa eve
@@swagbaba69 tere vrge bishnoi de tatte chungde ,pr eh sada naujwana hai jisne police magr lgava ke eh sabat kita ke singh police to pishe karvuande rhende ,khadukua da putt a Sher a oh
Waheguru ji sadda bro nu agge to. V Shakti dena k sadda veer har kissana morcha vic samav ho sakka g.b.u bro waheguru ji tenu life tym happy rakhan w.m.k
ਵਾਹ ਪੁਤਰੋ ਵਾਹਿਗੁਰੂ ਲੰਮੀਆਂ ਉਮਰਾ ਬਕਸੇ ❤❤❤❤
ਜੈ ਜਵਾਨ ਜੈ ਕਿਸਾਨ
ਜਿਉਂਦਾ ਰਹਿ ਵੀਰੇ ਰੱਬ ਤੈਨੂੰ ਲੰਬੀ ਉਮਰ ਦੇਵੇ 🙏🙏
ਮੈਨੂੰ ਮਰਦ ਦਾ ਪੁੱਤ ਲੱਗਦਾ ਵੀਰ ਜੀ ਚੜਦੀ ਕਲਾ ਬਖਸ਼ੇ ਵੀਰਾਂ ਨੂੰ ❤
Nahi janani da jor zayda
Ghussar kiton lain jaane aa
@MonuBajwa-gw5xd lahnat aa tere police ch hoke v ghussia bhorn aya hoya ethe
Naale tainu ta kuj nyi c keha
Teri bde chalune lde aa chittra ch
ਮਰਦ ਭੱਜਦੇ ਨਹੀਂ
@@jaswantsingh5581jidan app na beet di odo pta lagda
ਪੰਜਾਬੀ ਯੋਧਿਆਂ ਨੂੰ ਦਿਲੋਂ ਸਲੂਟ ਆ ਦਲੇਰ ਜੱਟਾਂ ਨੂੰ ਇਹ ਤਾਂ ਜੁਗਾੜ ਲਾ ਹੀ ਲੈਂਦੇ ਆ ਤੁਰੇ ਜਿਂਦੇ 🙏🌹🙏👍
@@executiveassistant6688 😂😂 marasiya 😹😹😹
@@jassieghumaan5177 ਮੇਰੀ ਤਾਂ ਨੀ ਹੈਗੀ ਕੋਈ ਤੁਹੀ ਤੇ ਮਾਸੀ ਮਾਮੇ ਦੀ ਕੁੜੀ ਨਾਲ v kr lende ode nal krla
@@jassieghumaan5177 m ta anath aa pra tu apni mata ਭੇਜਦੇ
ਮੈਂ ਸੈਣੀ ਸ਼ੱਤਰੀ ਦਾ ਪੁੱਤ ਹਾਂ। ਜਮੀਨਾਂ ਲੈਣ ਵਾਸਤੇ ਤੁਸੀ ਮੁਗਲਾਂ ਅੰਗਰੇਜਾਂ ਤੇ ਰਾਜਿਆਂ ਨੂੰ ਜੀਜੇ ਫੁੱਫੜ ਬਣਾਇਆ ਆਪਣੀਆਂ ਬੂਆ ਭੈਣਾਂ ਨੂੰ ਵੇਚ ਕੇ ਸਾਲਾ ਹੋਇਆ ਮੇਰਾ। ਜਿਆਦਾ ਬੋਲਿਆ ਤੇਰੀ ਭੈਣ ਚੱਕ ਲਿਆਊਂਗਾ। ਤੇਰੀ ਭੈਣ ਦੀ ਲੰਨ@@jassieghumaan5177
Mix breed saale@@noorn5911
ਨਿਕੰਮਾ ਸਿਸਟਮ ਐਨਾ ਜ਼ੋਰ ਚਿੱਟੇ ਵਾਲੇ ਨੂੰ ਫੜਨ ਤੇ ਲਾ ਲੈਣ ਪੁਲਿਸ ਵਾਲੇ, ਲੱਖ ਲਾਹਨਤ ਹੈ ਸਰਕਾਰਾਂ ਤੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏🙏🚜🚜🌾🌾🚩🚩
ਬਹੁਤ ਵਦੀਆਂ ਮੈਸਜ ਅਨਿਲ ਜੀ ਧੰਨਵਾਦ ਜੀ ❤
Eho je loka atwaadi da inconter ho
Karti fudu gall
❤❤❤❤❤🎉 ਵਾਹਿਗੁਰੂ ਜੀ ਇਹੋ ਜਿਹੇ ਹਿੰਮਤੀ ਨੌਜਵਾਨਾਂ ਦੀ ਸਦਾ ਚੜ੍ਹਦੀ ਕਲਾ ਵਿੱਚ ਰੱਖਣਾਂ,
ਗੌਰ ਨਾਲ ਤੱਕਿਆ ਗੂਰੂ ਦੇ ਸਿੰਘ ਨੂੰ ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਲੱਗਿਆ 🦁🦁🦁🦁🦁
Eh chwal aa sire de enna nu bhuye na chado
ਵੀਰ ਜੀ ਜੇ ਕਰ ਲੋੜ ਪਈ ਤਾ ਸਮਾ ਦੱਸਦਾ ਸੰਘਰਸ਼ ਕਿਵੇਂ ਲੜੇ ਜਾਂਦੇ ਹਨ ਪੁਲਿਸ ਪਰਾਇਆ ਵਾਲਾ ਵਤੀਰਾ ਨਾ ਕਰੇ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਆਪਣਾ ਸੁਪਨਾ ਦਿਖਾਈਂ ਦਿੰਦਾ
ਪੰਜਾਬੀ ਨੌਜਵਾਨਾਂ ਵਿੱਚ ਬਹੁਤ ਟੇਲੈਂਟ, ਬਹੁਤ ਹੁਨਰ, ਜਜਬਾ, ਬਹੁਤ ਸੇਵਾਦਾਰ ਨੇ।
ਪੰਜਾਬੀ ਫੌਜੀ ਵੀ ਸਭ ਤੋਂ ਮੋਹਰੀ ਹੁੰਦੇ ਨੇ।
Oh kalann yo haryane ke a
@@Ola_hu_ubarਹਰਿਆਣੇ ਦੇ ਕੁੱਝ ਹਿੱਸੇ ਪੰਜਾਬ ਦੇ ਹੀ ਸੀ। ਜਿਹੜੇ ਸਰਕਾਰ ਨੇ ਹਰਿਆਣੇ ਵਿੱਚ ਦੇ ਦਿੱਤੇ ਸੀ
@@GURPREETSINGH-bs8pp mara haq a haryana
Hum kisi punjab punjub ka hissa ni. Mara sab te vdiya pardesh haryana a
@@Ola_hu_ubarbravery tere brge rode bhodeya ch ni hundi
@@jattanajaspreetsingh6495 acha fr jinne thode punjab aale rodde modde firde a oh ?
ਪਰ ਅਫਸੋਸ ਕਿ ੲਇੱਕ ਨੌਜਵਾਨ ਦੀ ਲੱਤ ਕੱਟੀ ਗੲਈ ਬਹੁਤ ਦੁੱਖ ਹੋਇਆ ਉਸ ਤੋਂ ਵੀ ਜਿਆਦਾ ਜਦ ਪਤਾ ਲੱਗਾ ਵੀ ਉਹ ਵੀਰ ਮਾਂ ਬਾਪ ਦਾ ਇਕਲੌਤਾ ਬੇਟਾ ਵਾਹਿਗੁਰੂ ਅੱਗੇ ਅਰਦਾਸ ਆ ਵੀਰ ਨੂੰ ਜਲਦੀ ਠੀਕ ਕਰੇ ਸੱਚੇ ਪਾਥਸ਼ਾਹ🙏🙏🙏🙏🙏
Kitho di gal aa ji
ਵਾਹਿਗੁਰੂ ❤️
Waheguru g kirpa krn sare veera te..kise v veer nu tati hwa na lgge..Das guru sehaabn g kirpa krn sbb te
ਸਾਨੂੰ ਮਾਣ ਹੈ ਸਾਡੇ ਦੇਸ਼ ਪੰਜਾਬ ਦੇ ਵੀਰਾਂ ਤੇ ❤️
ਮਰਦੇ ਦਮ ਤੱਕ ਪੰਜਾਬ ਪੰਜਾਬੀਅਤ ਜ਼ਿੰਦਾਬਆਦ ਦੇ ਨਾਹਰੇ ਲਾਉਦੇਂ ਰਹਾਂਗੇ
Par.oh.nojawan.di.jindgi.kharab.hogi.jisdi.latwadigi.murkh.nenojAwan.jo.stant.karde.nਏ.dribAl.te.kiu.kਹੜਤਾਲਾਂ.c.hun.sari.jindgi.pastauga
@@najarsingh3234Q ene Modi de dandi wadi jo
😮😅
@@najarsingh3234 OOO Bai oh sachkhand Jau Jodha jarnial a jehdi latt vadi gyi ,tere vrgu ni jo dhendia gallan kre ,mai te ohdi Mata ji nu parnam krda jine Jodha jamya jehra sangarsh te gya ,tere vrgu ni commenta ch saar gholi jana
Je ene sake hunde punjab de ta Canada na bhajde
ਬੱਲੇ ਬੱਲੇ ਨਹੀ ਰੀਸਾਂ ਵੀਰ ਦੀਆ 🎉🎉🎉🎉🎉
ਵਾਹ ਉਏ ਸ਼ੇਰਾ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।
Waheguru ji 🙏
ਬੱਲੇ ਬਾਈ ਬੱਬਰ ਸ਼ੇਰਾਂ ਰੱਬ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤🖕🙏
bhajya darr k kah da babar sher,,chuha hai 😅😅😅😂😂
@@swagbaba69tu comment krn joga putt
@@harrya1994 sach bolya,tere vrge faltu ch eve de lolua nu hero bna dinde, bhjya oh darr k divider tapda firda kah da sher hai dass,chuhe hi bhjde aa eve
@@swagbaba69 tere vrge bishnoi de tatte chungde ,pr eh sada naujwana hai jisne police magr lgava ke eh sabat kita ke singh police to pishe karvuande rhende ,khadukua da putt a Sher a oh
ਛਿੱਕੂ ਬਾਬੇ ਚੰਨਣ ਭਲਵਾਨ ਦਾ ਬੱਬਰ ਸ਼ੇਰ ਨੇ ਜਿਹੋ ਜਿਹਾ ਦਿਮਾਗ ਤੋਂ ਪੈਂਦਲ ਲੱਗਦਾ ਏਂ ਇਸ ਤਰ੍ਹਾ ਦੇ ਉਹ ਪਾਗਲ ਨੇ ਜਿੰਨਾ ਨੂੰ ਤੂੰ ਅੰਨਪੜ ਬੰਦਿਆ ਬੱਬਰ ਸ਼ੇਰ ਲਿਖ ਰਿਹਾ ਏਂ ਇਸ ਵਿੱਚ ਬੱਬਰ ਸ਼ੇਰਾਂ ਵਾਲੀ ਕਿਹੜੀ ਗੱਲ ਆ ਬੱਬਰ ਸ਼ੇਰ ਨੇ ਸਾਡੇ ਦੇਸ਼ ਦੇ ਬਹਾਦਰ ਸੂਰਬੀਰ ਫੋਜੀ ਵੀਰ ਜੋ ਦੇਸ਼ ਦੀਆਂ ਸਰਹੱਦਾਂ ਤੇ ਆਪਣੇ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈ ਰਹੇ ਨੇ ਨਾਂ ਕਿ ਤੇਰੀ ਆਹ ਅੱਜ ਕੱਲ ਦੀ ਮੰਡੀਰ ਜੋ ਅੰਨੇਵਾਹ ਤੇਜ ਰਫਤਾਰ ਨਾਲ ਸੜਕ ਤੇ ਟਰੈਕਟਰ ਭਜਾ ਕੇ ਰਾਹਗੀਰਾਂ ਲਈ ਮੁਸੀਬਤ ਪੈਦਾ ਕਰ ਰਹੇ ਨੇ
ਇਹ ਹੈ ਕਿਸਾਨ ਦੇ ਪੁੱਤ
ਜੀਓ ਸ਼ੇਰਾ❤ ਸਰਕਾਰ ਦੀਆਂ ਮਾੜੀਆਂ ਕਰਤੂਤਾਂ ਕਾਰਨ ਮਾਵਾਂ ਪੁੱਤਾਂ ਨੂੰ ਬਾਹਰ ਦੀਆਂ ਸਰਕਾਰਾਂ ਕੋਲ ਸੇਫ ਸਮਝਦੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ 🙏
❤ਵਾਹਿਗੁਰੂ ਤੇਰੇ ਤੇ ਮੇਹਰ ਰੱਖੂ ਵੀਰ ਜੀ
ਬਹੁਤ ਵਧੀਆ ਜੀ ਨੱਪਕੇ ਰੱਖੋ😁😁😂😂❤👌👌
ਵਾਹਿਗੁਰੂ ਜੀ ਕੀ ਹੋ ਗਿਆ ਸਾਡੀਆਂ ਸਰਕਾਰ ਨੂੰ 😢😢🙏🙏🙏
ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਕਿਸਾਨ ਜੱਟਾਂ ਦੇ ਜਹਾਜ ❤❤❤❤❤
ਬੱਲੇ ਸ਼ੇਰਾ ❤
Waheguru ji waheguru ji waheguru ji waheguru ji waheguru ji waheguru ji waheguru ji Thankyou ji
ਪੁੱਤਰ ਜੀ ਜੁਗ ਜੁਗ ਜੀਉ ਜਵਾਨੀਆਂ ਮਾਣੋ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਵਾਹਿਗੂਰ ਤੋਹਾਨੋ ਜੀਤ ਬਖਸ਼ਿਸ਼ ਕਰਨ ਜੀ 👏👏👍
ਮੀਡੀਆ ਨੂੰ ਚੰਗੀਆਂ ਖ਼ਬਰਾਂ ਬਾਰੇ ਸੁਚੇਤ ਹੋਣ ਦੀ ਜ਼ਰੂਰਤ ਹੈ। ਪੁਲਸ ਤੋਂ ਬਚਣ ਦੇ ਚੱਕਰ ਵਿੱਚ ਜੇਕਰ ਰੱਬ ਨਾ ਕਰੇ, ਕੋਈ ਅਣਹੋਣੀ ਵਾਪਰ ਜਾਂਦੀ ਤਾਂ ਕੌਣ ਜਿੰਮੇਦਾਰ ਹੋਣਾ ਸੀ?
Ahh fuddu patarkar hi hona jehra ena nu pump de reha
@@dirtypolitics591222 a hai e fuddu a main v isnu badia samajda c
ਫੇਰ ਕਹਿ ਦੇਣਾ ਸੀ ਕਿ ਭਗਵੰਤ ਮਾਨ ਨੇ ਮਰਵਾ ਦਿੱਤਾ।
Pattarkar de avde jwakh hunde fer dekhde Ona nu v ayi pump chkanda.. Madi moti matt de Ena jwakha nu
@@Libraryadda491 ਵੀਰੇ , ਬਹੁਤ ਹੀ ਵਧੀਆ ਹੈ ਅਤੇ ਅਸਲੀਅਤ ਵੀ ਹੈ।
ਸਾਰਨੀ ਮਾ ਦਾ ਪੁੱਤ. ਚੜਦੀ ਕਲਾ
ਜੈ ਏਨਾ ਜ਼ੋਰ ਚਿੱਟੇ ਵੇਚ ਨੇ ਵਾਲਿਆਂ ਤੇ ਲਾ ਦਾਨ ਪੰਜਾਬੀ ਮਾਂ da ਪੁੱਤ ਮਰਨ ਤੋਂ ਬੱਚ ਜਾਨ sardar veere ਤੇ ਜ਼ੁਲਮ ਮੂਰਦਾਬਾਦ ਗੰਦੀ ਸਰਕਾਰ god bless you veere ਰੱਬ tun ਸਾਡੀ ਉਮਰ ਵੀ ਲਾ da love you bro wmk punjab ਤੇ
Y,polce ap Bika ri hi, chita
ਕਿਸਾਨ ਏਕਤਾ ਜਿੰਦਾਬਾਦ
किसान एकता जिंदाबाद
Punjab ZINDABAAD ✌🤘👌
ਸਹੀ।ਗੱਲ।ਹੈ
ਕਿਸਾਨ ❤❤❤❤❤❤❤❤
ਬਾਈ ਦੀ ਬਹਾਦਰੀ ਨੂੰ ਸਲੂਟ ਆ❤❤❤❤
Punjab ❤❤
Love you punjab
Eh hai Punjabi punjab di shan and proud to be sikh....
haryana ka yo ambala ke pas ka
Haga ta Punjabi hi a 😂 dimag lgao@@allrounderkalyan1662
ਪੰਜਾਬ ਵਿਚ ਭਈਆਂ ਨੂੰ ਜ਼ਮੀਨਾਂ ਨਾ ਦਿਓ
ਵੀਰੋ ਆਪਦੀਆ ਗਲਾ ਸੀਕ੍ਰੇਟ ਰਖਿਆ ਕਰੋ ਏਕਾ ਬਹੁਤ ਜਰੂਰੀ ਹੈ ਪ੍ਰਮਾਤਮਾ ਤਹਾਨੂ ਚੜਦੀ ਕਲਾ ਵਿੱਚ ਰੱਖੇ
Waheguru ji bless you brother
Att krti bai ji na
Waheguru thanu tariki bakshe veere 🌸🍀
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬੇਟੇ ਹੀਰਾਂ ਮਾਂ ਦਾ ਬਹੁਤ ਦਲੇਰ ਹੈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਗੲਏ ਸਿਰ ਤੇ ਮੇਹਰ ਭਰਿਆ ਹੱਥ ਰੱਖਣਗੇ ਹੌਸਲਾ ਰੱਖਣਾ
ਬੱਲੇ ਓਏ ਪੰਜਾਬ ਦਿਉ ਸ਼ੇਰ ਬੱਚਿਓ |ਜਿਉਂਦੇ ਵੱਸਦੇ ਰਹੋ |ਵਾਹਿਗੁਰੂ ਚੜ੍ਹਦੀਕਲਾ ਕਲਾ ਕਰੇ |ਖਾਲੀ ਹੱਥ ਬੱਚਿਆਂ ਦੇ ਬੁਲੰਦ ਹੌਂਸਲੇ
ਚੱਲੋ ਠੀਕ ਹੈ ਬਾਈ ਸਾਨੂੰ ਹੱਕਾਂ ਵਾਸਤੇ ਲੜਨਾ ਪੈਂਦਾ ਠੀਕ ਹੈ
ਪਰ ਵੀਰ ਜਦੋ ਪੁਲੀਸ ਨੇ ਅੱਗੇ ਬੱਸ ਲਈ ਸੀ ਤੇ ਦੂਜੀ ਸੜਕ ਤੇ ਆਉਣਾ ਪਿਆ ਓਦੋਂ ਕੁਝ ਵੀ ਹੋ ਸਕਦਾ ਸੀ ਟਰੱਕ ਦੇ ਪਿੱਛੇ ਗੱਡੀ ਇਸੇ ਸਾਇਡ ਤੇ ਟਰੱਕ ਦੇ ਅੱਗੇ ਜਾਣਾ ਚਾਹੁੰਦੇ ਸੀ ,ਉੱਥੇ ਤੁਹਾਨੂੰ ਤੇ ਹੋਰ ਕਈਆਂ ਦਾ ਨੁਕਸਾਨ ਹੋ ਸਕਦਾ ਸੀ ਤੇ ਜਾਨਾਂ ਵੀ ਜਾਅ ਸਕਦੀਆਂ ਸਕਦੀਆ ਸੀ ਮਾਵਾਂ ਇੱਕਲੇ ਇੱਕਲੇ ਪੁੱਤ ਅੱਜ ਕੱਲ ਇਨਾਂ ਵੀ ਨਾ ਕਰਿਆ ਕਰੋ ਵੀਰ ਜਿੱਥੇ ਕਈ ਜ਼ਿੰਦਗੀਆਂ ਦਾਹ ਤੇ ਲੱਗੀਆਂ ਹੋਣ, ਥੋੜਾ ਸਾਨੂੰ ਵੀ ਸੋਚਣਾ ਪਓ ਜਵਾਨੀ ਵਿੱਚ ਬੰਦਾ ਕੁਝ ਵੀ ਕਰ ਸਕਦਾ ਹੈ ,ਆਪਣਾ ਤੇ ਦੂਜਿਆਂ ਦਾ ਧਿਆਨ ਵੀ ਰੱਖਿਆ ਕਰੋ ਵੀਰ
🙏🙏🙏🙏🙏
ਜਿਓਦਾ ਰਹਿ,,,,ਓ ਸ਼ੇਰਾ ਬਾਬਾ ਨਾਨਕ ਤੈਨੂੰ ਚੜਦੀਕਲਾ ਚ ਰੱਖੇ
ਸਾਰੇ ਦੇਸ਼ ਦੇ ਕਿਸਾਨਾਂ ਨੂੰ ਬੇਨਤੀ ਹੈ
ਮੋਦੀ ਸਰਕਾਰ ਨੂੰ ਪੱਲਟੀ ਕਰੋ
God bless you veer ji🙏🙏🙏🙏🙏
Salute veer de dalre nu
Parmatma ehna saare veeran nu hamesha chardi kla vich rakhan ji
ਬਈ ਰੱਬ ਆਪੇ ਕਰੂ ਉਨਾਂ ਦਾ ਹਿਸਾਬ ਤੁਸੀ ਬਿਹਤ ਵਧੀਆ ਕੀਤਾ
Waheguru ji sadda bro nu agge to. V Shakti dena k sadda veer har kissana morcha vic samav ho sakka g.b.u bro waheguru ji tenu life tym happy rakhan w.m.k
Waheguru ji ❤️❤️🙏🏻🙏🏻
ਬਾੲੀ ਦੀ ਬਹਾਦਰੀ ਨੂੰ ਸਲੂਟ ਹੈ😢😢😢😢😢😢😢😢😢😢
ਵਾਹਿਗੁਰੂ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🔝®️🇵🇰🏡💕💕 ਸਰਬੰਸਦਾਨੀ ਪਾਤਸ਼ਾਹ ਜੀ ਦੀ ਤੇਰੀ ਦਾਤਿ ਜਾਣੈ 🐎🦅🦅 ਵਾਹਿਗੁਰੂ ਦਾ ਜਾਪ ਕਰਦੇ ਹਾਂ 🎉🎉🎉❤❤❤❤
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਵੀਰ🙏
ਸਿਰਾ ਬਾਈ
ਵਾਹਿਗੁਰੂ ਚੱੜਦੀ ਕਲਾਂ ਵਿੱਚ ਰੱਖੇ ਵੀਰ ਨੂੰ
haryana wale pra siraa kra ta ❤
Veer g thadi boli bhut sohni a.god bless you
Bhut sahi kiya bhai ❤❤❤❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ
ਬਹੁਤ ਮਾੜੀ ਗੱਲ ਹੈ ਅਪਣੀ ਜਾਨ ਖਤਰੇ ਵਿਚ ਪਾ ਰਿਹਾ ਸੀ।
Good veer ji
God bless all vir❤
ਲੈ ਓਏ ਸ਼ੇਰਾ ਤੂੰ ਤਾ ਕੋਕੇ ਜੜਤੇ, ਇਹ ਟਰੈਕਟਰ ਨਹੀ ਜਟਾ ਦੇ ਜਹਾਜ ਨੇ love bro❤
ਗੁੱਡ ਬਾਈ ਜੀ
Att krti bai na
ਜਿਸ ਵੀਰ ਦੀ ਲੱਤ ਵੱਢੀ ਗਈ ਸੀ ਉਹ ਵੀਰ ਦੇ ਪੀਜੀਆੲਈ ਚ ਇਲਾਜ ਤੋਂ ਬਾਅਦ ਨਕਲੀ ਲੱਤ ਨਾਲ ਤੁਰ ਫਿਰ ਲੈਦਾ ਹੈ।
Waheguru ji veer nu chardi kala bich rakhe
ਪੰਜਾਬੀ ਯੋਧੀਆ ਨੰ ਸਲੁਟ ਹੈ❤❤ਵਾਹਿਗੁਰੂ ਜੀ👍👍👍💯
ਸਲੂੂਟ ਵੀਰ ਨੂੰ ਪਰ ਵੀਰ ਚੱਲ ਦੇ ਟਰੈਕਟਰ ਤੇ ਨਾ ਖੜਿਆਂ ਕਰੋ ਪਿਛੇ ਆਪਣੇ ਮਾ ਪਿਉ ਬਾਰੇ ਸੋਚਿਆ ਕਰੋ ਕੋਈ ਨੁਕਸਾਨ ਨਾ ਹੋ ਜੇ ਵੀਰ ਧਿਆਨ ਨਾਲ ਚਲਿਆ ਕਰੋ
Very good 👍
ਵਾਹਿਗੁਰੂ ਜੀ ਕਿਰਪਾ ਕਰੀਂ ਇਸ ਗੱਭਰੂ ਤੇ
Att kraa te chobbar ne nhi dabde fr jatt❤❤❤❤❤❤
Singh is King ape sade ❤ dhadkan ho Ape sewa bhav farje nibaya G congratulations kisan morcha nu samnit karna chahiye beta nu g🙏💪🌻💐🌻👌🙏💯🙏
Waheguru ji ka Khalsa waheguru ji ki Fateh
Jai Jawan Jai kissan majdur akta jindabad ❤🇮🇳
ਇਹ ਹਨ ਸਾਡੇ ਅਸਲੀ ਹੀਰੋ ਐਥੇ ਸਾਡੇ ਲੋਕ ਗਾਇਕਾਂ ਨੂੰ ਹੀ ਹੀਰੋ ਬਣਾਈ ਜਾਂਦੇ ਆਂ
ਸਿਰਾ ਕਰਾਤਾ ਜੱਟਾ ਤੂੰ ਬੱਲੇ ਪੰਜਾਬੀਉ ਜਿਉਂਦੇ ਵੱਸਦੇ ਰਹੋ
ਬੱਬਰ ਸੇਰ ਹਵਾਰਾ ਜਿੰਦਾ ਬਾਦ ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ
Koi Na Kr Lo Dhaka
Ek Din Raaj Kraga Khalsa 🙏
👍👍👍👍👍
Waheguru chardikla Rakhe veer ji
Jai kisan ekta ❤❤❤❤❤
Waheguru hamesha tuanu sab nu chad di kla ch rakhe
ਗੁੰਡਾਗਰਦੀ ਨੌਜਵਾਨਾਂ ਦੁਆਰਾ। ਰਾਸ਼ਟਰਪਤੀ ਅਵਾਰਡ ਮਿਲੇਗਾ।ਜੇਇਹੀ ਹਾਲ ਰਿਹਾ ਤਾਂ ਹਿੰਦੋਸਤਾਨ ਨੂੰ ਬਰਬਾਦੀ ਤੋਂ ਕੋਈ ਨਹੀਂ ਬਚਾ ਸਕਦਾ।
Waheguru Ji 🙏❤️🙏🙏🙏 good veer Ji
Salute to veer ji n
किसान सरदार की बात बिल्कुल सही है ऐसे नेताओं को कीड़े पड़ेंगे जो किसानों के बच्चो का भविष्य मुकदमे लगा लगा कर खराब कर रहे हैं।
Waheguru ji mehar karieo 🙏
ਸਨ 1978 ਤੋਂ ਲੈ ਕੇ ਸਨ 1984 ਤੱਕ ਏਹੇ ਖੇਡ ਬਹੁਤ ਵਾਰ ਖੇਡੀ ਗਈ। ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਜਿੱਤਾਂ, ਚੌੜ ਚੜੀਤੀਆਂ, ਖੇਡ ਕਲੋਲ ਮੁੰਡੀਰ ਕਰਦੀ ਰਹੀ ਤੇ ਲੋਕ ਹੱਲਾ ਸ਼ੇਰੀ ਦਿੰਦੇ ਰਹੇ।
ਜ਼ਾਲਮ ਚੁੱਪ ਕਰਕੇ ਵੇਖਦੇ ਰਹੇ, ਹਥੌੜਾ ਹੱਥ ਵਿੱਚ ਲੈ ਕੇ, ਘਾਤ ਲਆ ਕੇ ਉਡੀਕਦੇ ਰਹੇ। ਮੌਕਾ ਆਉਣ ਦੀ।
ਅਤੇ ਜਦੋਂ ਮੌਕਾ ਆਇਆ ਤਾਂ ਪਤੰਦਰਾਂ ਨੇਂ ਐਸੀ ਚੋਟ ਮਾਰੀ ਸਿੱਖ ਤ੍ਰਾਹੀ ਤ੍ਰਾਹੀ ਕਰ ਉੱਠੇ।
ਲਗਦੈ ਓਹੀ ਮੰਜ਼ਰ ਦੁਬਾਰਾ ਬਣ ਰਿਹੈ।
ਰੱਬ ਰਾਖਾ।
Very nice veer
Bai gall sahi kahi aa bina vardi to aaja ❤❤❤❤
ਲੰਬੀ ਉਮਰ ਹੋਵੇ ਪੁੱਤਰ ਦੀ, ਜੁਲਮ ਕਰਨ ਵਾਲਿਆਂ ਦਾ ਕੱਖ ਨਾ ਰਹੇ 🙏
Wmk vr Gbu
Waheguru ji
ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਹੀ ਚੜ੍ਹਦੀ ਕਲ੍ਹਾ ਵਿਚ ਰੱਖਣ ਵੀਰ ਜੀ ਜੈ ਜਵਾਨ ਜੈ ਕਿਸਾਨ 💪 💪... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 🙏🙏
Singh is king ❤
Siraaa lata👍
Punjab aaa eh punjab 🙏💪💪
Haryana k yee 😂😂
Apna pra hi aa jasmeet hundal ambala to
Jai kisan 💪💪