ไม่สามารถเล่นวิดีโอนี้
ขออภัยในความไม่สะดวก

Remix Katha || Valmiki Ramayan Vs Tulsidas Ramayan || Guru Gobind Singh Ji || Sri Dasam Granth

แชร์
ฝัง
  • เผยแพร่เมื่อ 18 ส.ค. 2023
  • Remix Katha || Valmiki Ramayan Vs Tulsidas Ramayan || Brahma || Guru Gobind Singh Ji || Dasam Granth
    Valmiki Ramayan Vare Guru Gobind Singh Ji Ne Ki Keha?
    Brahma Nu Dharti Te Suteya
    valmiki ramayana vs tulsidas ramayan
    sri dasam granth katha
    Brahma da avatar
    Guru Gobind Singh Ji about ramayan
    Katha By: Bhai Devinderduaar Singh Ji
    Instagram- / sikh_itihas5
    Subscribe channel for more videos
    Waheguru ji ka khalsa, waheguru ji ki fathe
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #remixkatha #valmikiramayana #tulsidasramayan #gurugobindsinghji #brahma #dasamgranth #sikhitihas

ความคิดเห็น • 86

  • @sandeepkumar-jz8zr
    @sandeepkumar-jz8zr ปีที่แล้ว +13

    ਜੈ ਸ੍ਰੀ ਧਨ ਧਨ ਗੁਰੂ ਵਾਲਮੀਕ ਜੀ ਮਾਹਰਾਜ ਜੀ ਸਤਿਨਾਮੁ ਵਾਹਿਗੁਰੂ ਜੀ 🙏🌹

  • @HarjeetSingh-uc6re
    @HarjeetSingh-uc6re 6 หลายเดือนก่อน +3

    ਵਾਲਮੀਕਿ
    ਸੰਸਾਰ ਦਾ
    ਕਰਤਾ ਪਾਲਣਹਾਰ
    ਯੂਗ ਯੂਗ
    ਪੇਹਰਾ ਓਸਦਾ
    ਓਹ ਸਕਤੀ ਦਾ
    ਅਵਤਾਰ
    ਸਬਦ ਰੂਪ ਵਿੱਚ ਓਸਨੁ
    ਕਰੀਏ ਜਦ ਵੀ ਯਾਦ
    ਗੁਰੂ ਵਾਲਮੀਕਿ ਭਗਵਾਨ ਜੀ
    ਕਰਦੇ ਹਨ
    ਇਮਦਾਦ
    ਸਾਜੀ ਜਿਸਨੇ
    ਪ੍ਰਿਥਵੀ
    ਨੋ ਖੰਡ ਸਗਲ ਜਹਾਨ
    ਹਰ ਯੂਗ ਵਿੱਚ
    ਪਰਤਾਖ ਹੈ
    ਗੁਰੁ ਵਾਲਮੀਕਿ ਭਗਵਾਨ
    ਜਨਮੋ ਪੇਹਲੇ
    ਸ੍ਰੀ ਰਾਮ ਦੇ
    ਦਸ ਹਜਾਰਾਂ ਸਾਲ
    ਗੁਰੂ ਵਾਲਮੀਕਿ ਭਗਵਾਨ ਨੇ
    ਹੈ ਲਿਖੀ ਰਮਾਏਅਨ
    ਵਿਸਾਲ
    ਜਦ ਨਾ ਕਲਮ ਦਵਾਤ ਸੀ
    ਤੇ ਨਾ ਕਾਗਜ ਦਾ ਨਾਮ
    ਪੋਜ ਦੇਆ ਤਦ
    ਪਤਿਆ ਤੇ
    ਕੇਹਦੇ ਵੇਦ ਪੁਰਾਣ
    ਸਾਭੈ ਮੋਤੀ ਸੁਖਨ ਦੇ
    ਜੋ ਆਪ ਕਰੇ ਭਗਵਾਨ
    ਜੇਕਰ ਨਾਲ ਦਲੀਲ ਦੇ
    ਪਰੀ ਏ
    ਕਰ ਤਸਦੀਕ
    ਆਦਿ ਕਵੀ ਤਦ ਜਗ ਦਾ
    ਗੁਰੂ ਵਾਲਮੀਕਿ ਹੈ ਠੀਕ
    ਜੋ ਬੋਲੇ ਸੋ ਨਿਰਭੈ ਜਗਤ ਗੁਰੂ ਵਾਲਮੀਕਿ ਜੀ ਮਹਾਰਾਜ ਕੀ ਜੈ
    ਧਨ ਧਨ ਸ੍ਰੀ ਸ੍ਰੀ 108
    ਹਜੂਰ ਆਦੀਵਾਸੀ ਸਤਿਗੁਰੂ
    ਗੁਰੂ ਗਿਆਨ ਨਾਥ ਜੀ ਮਹਾਰਾਜ ਜੀ ਕੀ ਜੈ
    ਧਨ ਧਨ ਹਜੂਰ ਆਦੀਵਾਸੀ
    ਸਤਿਗੁਰੂ ਪੂਰਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ

  • @sandeepkumar-jz8zr
    @sandeepkumar-jz8zr ปีที่แล้ว +6

    ਵਾਹੋ ਵਹੋ ਸ੍ਰੀ ਧਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🌹

  • @mangatsahota7599
    @mangatsahota7599 11 หลายเดือนก่อน +4

    Very nice ver ji jai guru valmiki ji dhan Dhan guru gyan nath ji dhan Dhan guru gobind Singh ji 🙏 🙏

  • @primce_gohalx
    @primce_gohalx ปีที่แล้ว +6

    ਵਾਹਿਗੁਰੂ ਜੀ ❤

  • @ishersodhi7329
    @ishersodhi7329 ปีที่แล้ว +23

    ਜੋ ਅਬ ਗ੍ਰੰਥ ਦਸਮ ਗੁਰ ਕੇਰਾ।।ਕਹਿਲਾਵਤ ਮਧ ਪੰਥ ਅਛੇਰਾ।। ਆਦਿ ਗ੍ਰੰਥ ਸਾਹਿਬ ਸਮ ਗ੍ਰੰਥ।।ਇਹ ਭੀ ਬਨਹੈ ਮਾਨੈ ਪੰਥ।। ਜਿਸਕੋ ਪੜੇ ਚੜੇ ਰਸ ਬੀਰ।। ਸਿਖਨ ਤਾਹੀਂ ਅਧਿਕ ਅਭੀਰ।।ਜਿਹ ਬਲ ਕਰ ਸਾਤ੍ਗਨ ਮਾਰੈਂ।।ਆਪਨਾ ਰਾਜ ਤੇਜ ਬਿਸਤਾਰੇ।।new video please

    • @shersingh9500
      @shersingh9500 11 หลายเดือนก่อน +1

      🙏🙏🙏🙏🙏🙏

  • @its_preet11
    @its_preet11 ปีที่แล้ว +4

    ਵਾਹਿਗੁਰੂ ਜੀ🙏🙏❤️❤️

  • @gurtejshing6785
    @gurtejshing6785 ปีที่แล้ว +3

    ਵਾਹ ਜੀ ਵਾਹ ਬਹੁਤ ਵਧੀਆ ਜੀ

  • @HarjeetSingh-uc6re
    @HarjeetSingh-uc6re 6 หลายเดือนก่อน +1

    ਪਾਡਵ ਕਾ ਜਗ ਪੁਰੇਓ
    ਗੁਰੁ ਗਰੀਬਨਵਾਜ਼
    ਭਰੀ ਸਹਬਾ ਮੇ ਸਤਿਗੁਰੂ ਜੀ
    ਰਖੇਓ ਹਮਰੀ ਲਾਜ
    ਜ਼ਾ ਕਹੇ ਜੇ ਕਿਆ ਖੇਲ ਹੈ
    ਸਮਜ ਨਾ ਆਏਓ ਮੋਰ
    ਤਰੇਤਾ ਯੂਗ ਕੁਜ ਔਰ ਹੈ
    ਦਵਾਪੁਰ ਮੇ ਕੁਜ ਔਰ
    ਜੋ ਬੋਲੇ ਸੋ ਨਿਰਭੈ ਜਗਤ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ

  • @user-zl6io6tm3e
    @user-zl6io6tm3e 11 หลายเดือนก่อน +9

    Valmiki ramayan hi asli hai Tulsidass ne ta masala layaa hai te masala wali chiz lokaa nu jadaa pasnd aundi hai reality check ✅

  • @Rebel.s.king.9004
    @Rebel.s.king.9004 9 หลายเดือนก่อน +1

    ਵਾਹਿਗੁਰੂ ਜੀ

  • @harmailsingh6472
    @harmailsingh6472 ปีที่แล้ว +5

    ਧੰਨ ਧੰਨ ਗੁਰ ਗੋਬਿੰਦ ਸਿੰਘ ਜੀ

  • @JhorranWalaJass
    @JhorranWalaJass ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @HarjeetSingh-uc6re
    @HarjeetSingh-uc6re 6 หลายเดือนก่อน +1

    ਯੁਗਾ ਬਦੀ ਬੈਠਕੇ
    ਆਸਣ ਲਾਏ ਹਜੁਰ
    ਅਜਰ ਅਮਰ ਗੁਰੁ ਵਾਲਮੀਕਿ
    ਸਰਬਕਲਾ ਭਰ ਭੁਰ
    ਜੀਸ ਥਾ ਭਾਰਤਵਾਜ਼ ਜੇਹੇ
    ਰਿਸੀ ਬਣੇ ਵਿਦਵਾਨ
    ਪੜ ਪੜ ਆਦਿ ਰਾਮਾਇਣ ਨੁ
    ਹਾਸਲ ਕੀਤਾ ਗਿਆਨ
    ਜੀਸ ਥਾ ਪੁਤਰੀ ਜਨਕ ਦੀ
    ਸੀਤਾ ਜਿਸਦਾ ਨਾਮ
    ਜਿਸਦੇ ਮਥੇ ਰਾਮ ਨੇ
    ਲਾ ਚੁਠਹਾ ਅਲਜਾਮ
    ਮੇਹਲੋ ਕਡੀ ਪਤਿ ਨੇ
    ਜੋ ਪਤਨੀ ਨਿਰਦੋਸ
    ਜੋ ਸੀ ਮਾਲੀਕ ਤਖਤ ਦੀ
    ਕਰ ਖਾਨਾ ਬੇਦੋਸ਼
    ਅਰਥਗਨਿ ਸ੍ਰੀ ਰਾਮ ਦੀ
    ਸਤਿਵਨਤਿ ਵਰਿਆਮ
    ਪੁਤਰੀ ਰਾਜੇ ਜਨਕ ਦੀ
    ਸੀਤਾ ਜਿਸਦਾ ਨਾਮ
    ਵੀਰੋ ਭਾਰਤ ਪੰਜਾਬ ਵਿੱਚ
    ਵਾਲਮੀਕਿ ਤੀਰਥ ਗਿਆਨ ਆਸਰਮ
    ਸ੍ਰੀ ਰਾਮ ਤੀਰਥ
    ਏਹ ਉਹ ਅਸਥਾਨ ਮਹਾਨ ਹੈ
    ਜਿਥੇ ਅਯੋਦੇਆ ਤੋ
    ਸ੍ਰੀ ਰਾਮ ਚੰਦਰ ਜੀ ਨੇ
    ਸ੍ਰੀ ਲਸਮਣ ਜੀ ਨੁ
    ਕੇਹਾ ਸੀ ਕੇ ਲਸਮਣ
    ਜ਼ਾ ਸੀਤਾ ਨੁ ਜੰਗਲ ਦੀ
    ਅਬਾਮ ਅੰਦਰ ਸਡਆ
    ਤੇ ਲਸਮਣ ਜੀ ਨੇ
    ਆਗਿਆ ਮਨੀ
    ਤੇ ਮਾਤਾ ਸੀਤਾ ਜੀ ਨੁ
    ਏਸ ਮਹਾਨ ਅਸਥਾਨ
    ਵਾਲਮੀਕਿ ਤੀਰਥ ਤੇ
    ਸਾਡਿਆ
    ਮਾਤਾ ਸੀਤਾ ਜੀ
    ਓਸ ਵਖਤ 5 ਮਹੀਨੇ ਦੀ
    ਗਰਭ ਵਵਸਤਾ ਸੀ
    ਓਧਰ ਭਾਰਤਵਾਜ਼ ਗੁਰੁ ਵਾਲਮੀਕਿ ਜੀ ਮਹਾਰਾਜ
    ਦੇ ਸਬਦਾ ਨਾਲ ਅਰਾਧਨਾ
    ਨਾਲ ਜ਼ਾ ਰਿਹਾ ਸੀ
    ਜਦ ਭਾਰਤਵਾਜ਼ ਜੀ
    ਦੇਖਿਆ ਕਿ ਸੀਤਾ ਜੀ ਆ
    ਤਾ ਭਾਰਤਵਾਜ਼ ਜੀ ਨੇ
    ਗੁਰੂ ਵਾਲਮੀਕਿ ਮਹਾਰਾਜ ਜੀ ਤੋਂ
    ਜਾਕੇ ਪੁਛਿਆ
    ਕਿ ਗੁਰੁ ਜੀ
    ਅੰਤਰ ਤੇਆਨ ਹੋਕੇ
    ਆਦਿ ਰਾਮਾਇਣ ਦੇਖਓ
    ਜਦ ਰਮਅਾਣ ਦੇਖੀ
    ਤਾ ਭਗਵਾਨ ਵਾਲਮੀਕ ਜੀ
    ਮਹਾਰਾਜ ਆਖਿਆ
    ਤਰੇਤਾ ਯੂਗ ਆਗਿਆ ਹੈ
    ਸੀਤਾ ਵਣ ਜਾਕੇ ਲੇਆ
    ਕੁਜ ਸਮਾ
    ਮਾਤਾ ਸੀਤਾ
    ਜੀ ਦੇ ਏਕ ਬਾਲ ਨੇ ਜਨਮ
    ਲੇਆ
    ਓਸਦਾ ਨਾਮ ਲਵ ਰਖਿਆ
    ਮਾਤਾ ਸੀਤਾ ਜੀ ਬਸਤਰ
    ਧੋਣ ਲਈ ਗੇਏ
    ਏਕ ਬਨਦ੍ਰੀ ਅਪਨੇ 2 ਬਚਿਆ
    ਨੁ ਨੁਹਰਾਹੀ ਏ
    ਜਦ ਸੀਤਾ ਜੀ ਨੇ
    ਦੇਖਿਆ
    ਤੇ ਏਕ ਹੋਕੇ ਭਰੀ ਅਵਾਜ਼ ਨਾਲ
    ਕੇਹਾ
    ਹੈ ਮੇਰਿਆ ਸਤਿਗੁਰ
    ਮੈਨੂ ਮੇਰੇ ਪਤੀ ਨੇ
    ਤੈਆਗ ਤਾ
    ਹੁਣ ਮੈਂ 2 ਬਚਿਆ ਦੀ ਮਾ ਕਦੇ ਨਹੀਂ ਬਣ ਸਕਗਿ
    ਭਗਵਾਨ ਵਾਲਮੀਕ ਜੀ
    ਮਹਾਰਾਜ ਜੀ ਨੇ
    ਸੀਤਾ ਦੀ ਏਸ ਹੋਕੇ ਭਰੀ
    ਅਵਾਜ ਨੂੰ ਸੁਣਿਆ
    ਤੇ ਕਹਖਓ ਮੇ
    ਮਹਮੁਨਿ ਸਮਬੁਕ ਕੀ
    ਆਤਮਾ ਕਹਖੋ ਮੇ ਡਾਲਕੇ
    ਕੁਸ ਕੋ ਪਰਘਟ ਕੀਆ
    ਲਵ ਕੁਸ ਕੀ
    ਕਥਾ ਸਬ ਕੋ ਪਤਪਤਾ ਹੀ ਹੈ
    ਜੋ ਬੋਲੇ ਸੋ ਨਿਰਭੈ ਜਗਤ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ
    ਧਨ ਧਨ ਹਜੂਰ ਚੋਜੀ ਪਾਤਸਾਹ ਸਤਿਗੁਰੂ ਪੂਰਨ ਨਾਥ ਜੀ ਮਹਾਰਾਜ ਜੀ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ

  • @sarbjitpandher7008
    @sarbjitpandher7008 ปีที่แล้ว +4

    WAHEGURUJI WAHEGURUJI WAHEGURUJI

  • @HarjeetSingh-uc6re
    @HarjeetSingh-uc6re 6 หลายเดือนก่อน +1

    ਮਾ ਮਰਵਾ ਏਆ ਰਾਮ ਸੇ
    ਰਾਵਣ ਵੀਰ ਵਿਦਵਾਨ
    ਫਿਰ ਮਰਵਾਏਆ ਰਾਮ ਕੋ
    ਦੁਆਰਾ ਦੋ ਨਾਦਾਨ
    ਜੋ ਬੋਲੇ ਸੋ ਨਿਰਭੈ ਜਗਤ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ

  • @prabhkirat6427
    @prabhkirat6427 ปีที่แล้ว +2

    Bahe kamaaal sahib shree guru gobind singh sahib ji

  • @RajvirGill3
    @RajvirGill3 10 หลายเดือนก่อน +2

    ਬ੍ਰਾਹਮਣਵਾਦ ਨੇ ਤੁਲਸੀਦਾਸ ਵਾਲੀ ਹੀ ਰਮਾਇਣ ਦਾ ਹੀ ਇਤਿਹਾਸ ਦੱਸਿਆ ਆ ਤਾਂ ਹੀ ਜਾਤ ਪਾਤ ਵੱਧਦੀ ਗਈ 😢

  • @user-rx6sn3uz2q
    @user-rx6sn3uz2q ปีที่แล้ว +3

    Waheguru sahib g

  • @harbanssingh8880
    @harbanssingh8880 ปีที่แล้ว +1

    Waheguru ji

  • @Davindersingh-ej5ej
    @Davindersingh-ej5ej ปีที่แล้ว +2

    Dhan dhan Sahib Guru GOBIND SINGH

  • @gurjindersinghrasia
    @gurjindersinghrasia 11 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @Parbhleenkaur1
    @Parbhleenkaur1 ปีที่แล้ว +3

    Wahegure ji

  • @amritsar364
    @amritsar364 ปีที่แล้ว +2

    Waheguru

  • @vickysingh-wo7wl
    @vickysingh-wo7wl 11 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @prabhjit99
    @prabhjit99 หลายเดือนก่อน

    Waheguru ji 🙏❤️

  • @user-hu5se9fj9m
    @user-hu5se9fj9m ปีที่แล้ว +1

    Waheguru waheguru ji👏

  • @HarjeetSingh-uc6re
    @HarjeetSingh-uc6re 6 หลายเดือนก่อน +1

    ਭਾ ਕਹੇ ਭਾਰਤਵਾਜ਼ ਨੇ
    ਕੀ ਜਬ ਸਤਿ ਕੀ ਖੋਜ
    ਗੁਰੂ ਵਾਲਮੀਕਿ ਜੀ ਆਪ ਨੇ ਪੂਰਣ ਕੀ ਸਨਖੋਜ
    ਜੋ ਬੋਲੇ ਸੋ ਨਿਰਭੈ ਜਗਤ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ

  • @LalitKumar-bm5uv
    @LalitKumar-bm5uv 10 วันที่ผ่านมา

    ਆਦਿ ਕਵੀ ਕਮਲੇਸ਼ਵਰ ਸ੍ਰਿਸ਼ਟੀ ਵਾਲਮੀਕਿ ਦਯਾਵਨ ਜੀ ਰੱਬ ਆ ਸ੍ਰਿਸ਼ਟੀ ਕਰਤਾ ਵਾਲਮੀਕਿ ਜੀ ਨੇ ਰਮਾਇਣ ਦੀ ਰਚਨਾ ਕਰੋਚ ਦੀ ਪੀੜਾ ਨੂੰ ਦੇਖ ਕੇ ਕੀਤੀ ਸੀ। ਜਦੋਂ ਵਿਸ਼ਨੂ ਨੇ ਪ੍ਰੇਮ ਵਿੱਚ ਮਗਨ ਕਰੋਚ ਤੇ ਕਰੋਨੀ ਨੂੰ ਅਲੱਗ ਕਰ ਦਿੱਤਾ। ਉਸ ਸਮੇਂ ਪਰਮਾਤਮਾ ਵਾਲਮੀਕੀ ਦਇਆਵਾਨ ਜੀ ਦੇ ਮੁੱਖ ਚੋਂ ਪਹਿਲਾ ਸਲੋਕ ਪ੍ਰਗਟ ਹੋਇਆ। ਜਿਸ ਤੋਂ ਰਮਾਇਨ ਦੀ ਰਚਨਾ ਹੋਈ । ਵਾਲਮੀਕਿ ਜੀ ਆਦਿ ਗੁਰੂ ਪਰਮੇਸ਼ਵਰ ਸ੍ਰਿਸ਼ਟੀ ਕਰਤਾ ਹੈ।

  • @HarjeetSingh-uc6re
    @HarjeetSingh-uc6re 6 หลายเดือนก่อน +1

    ਰਾ ਕਹੇ ਰਾਖਾ ਸਤੀਪਨ ਕਾ
    ਸੀਤਾ ਹਰ ਠੋਰ
    ਰਾਵਣ ਵੀਰ ਮਹਾਨ ਕਾ
    ਚਰਿਤਰ ਲਿਖਾ ਸੀਰ ਮੋਰ
    ਜੋ ਬੋਲੇ ਸੋ ਨਿਰਭੈ ਜਗਤ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ

  • @barjindersingh632
    @barjindersingh632 11 หลายเดือนก่อน

    Waheguru ji 🙏

  • @RajvirGill3
    @RajvirGill3 10 หลายเดือนก่อน

    ਧੰਨ ਧੰਨ ਆਦਿ ਗੁਰੂ ਵਾਲਮੀਕ ਜੀ 🤲

    • @Valmiki_ARMY_Jai_BHARAT_4713
      @Valmiki_ARMY_Jai_BHARAT_4713 9 หลายเดือนก่อน

      ਹਰ ਹਰ ਗੁਰੂ ਵਾਲਮੀਕਿ ਜੀ ਲਿਖਿਆ ਕਰ

  • @pawangill9153
    @pawangill9153 8 หลายเดือนก่อน

    Jai guru valmiki ji

  • @parabhumattu7456
    @parabhumattu7456 3 หลายเดือนก่อน

    Jai valmiki ji har har valmiki ji 🙏❤️♥️❤️

  • @renusharma9026
    @renusharma9026 11 หลายเดือนก่อน +1

    ❤ Paji Shastri ka Parmatma ek hi ra alag Laga Laga ne

  • @jugrajsingh1842
    @jugrajsingh1842 11 หลายเดือนก่อน +1

    mera baja wala mahi 🙏🙏🙏

  • @GurdevSingh-lj3kw
    @GurdevSingh-lj3kw 8 หลายเดือนก่อน +1

    Jaja valmiki ji sariste kar ta prabu valmiki ji sariste kar ta prabu valmiki ji

  • @parabhumattu7456
    @parabhumattu7456 3 หลายเดือนก่อน

    Jo bole so nirbhe bagwan valmiki ji maharaj ki jai sri Sri 108 satguru Gyan nath ji mharaj ki jai valmiki ji 🙏

  • @daljeetsinghdaljeetsingh1684
    @daljeetsinghdaljeetsingh1684 ปีที่แล้ว

    Wahe guru ji

  • @BhupinderSingh-lr1yu
    @BhupinderSingh-lr1yu 11 หลายเดือนก่อน

    ❤waheguru waheguru g ❤

  • @palwindersidhu7468
    @palwindersidhu7468 9 หลายเดือนก่อน

    Jai valmik har har valmiki je

  • @gurmitsingh7503
    @gurmitsingh7503 11 หลายเดือนก่อน

    Dhandhangurugobandsinghji

  • @vishalgill3412
    @vishalgill3412 ปีที่แล้ว +1

    Dhan dhan guru Gobind Singh ji Maharaj ji🙏🙏🙏🥹🥹

  • @vinit1366
    @vinit1366 ปีที่แล้ว +3

    Bhai ramcharitmanas mae kai kalp ki katha hai

  • @SatmargTv645
    @SatmargTv645 10 หลายเดือนก่อน

    Jai valmiki ji

  • @Godseeker.
    @Godseeker. ปีที่แล้ว +4

    Please make video on all incarnations discussed by u Sikh sermon ji

  • @HarjeetSingh-uc6re
    @HarjeetSingh-uc6re 6 หลายเดือนก่อน

    ਸੇਨਾ ਜਾ ਸ੍ਰੀ ਰਾਮ ਦੀ
    ਬੈਠੀ ਤੈਆਗ ਪ੍ਰਾਣ
    ਅਮਰਤ ਸਟਟੇ ਮਾਰ ਜਗਾਈ ਸੇਨਾ ਫੇਰ ਭਗਵਾਨ
    ਕੋਹਾ ਤੀਕਰ ਸਤਿਗੁਰੂ ਦੇਖਣ
    ਜਿਧਰ ਵੀ ਚਾਤਈ ਮਾਰ
    ਨਜਰਇ ਅਓਦੇ ਗੁਰਾ ਨੁ
    ਲਾਸਅ ਦੇ ਅੰਬਾਰ
    ਤਦ ਬਖਸੀਸ ਦੇ ਸੇਹਨਸਾਹ
    ਕੀਤਾ ਇਓ ਉਪਾਅ
    ਦੇਵਪੂਰੀ ਚੋ ਸਤਿਗੁਰੂ ਜੀ ਨੇ
    ਫੇਰ ਅਮਰਤ ਲੇਆ ਮਗਾ
    ਜੀਸ ਮੁਰਦੇ ਤੇ ਅਮਰਤੀ
    ਓਹ ਸਿੱਟਾ ਦੇਦੇ ਪਾ
    ਓਹੋ ਹੀ ਓਠਕੇ ਬੋਲਦਾ
    ਸ੍ਰੀ ਗੁਰੂ ਵਾਲਮੀਕਿ ਕੀ ਜੈ
    ਸਾਰੀ ਸੇਨਾ ਰਾਮ ਦੀ
    ਹੋਗਅਏ ਜਾ ਸੁਰਜੀਤ
    ਬਾਕੀ ਦਾ ਅਮਰਤ ਸਤਿਗੁਰੂ ਜੀ ਨੇ ਰਖਿਆ ਨਾਲ ਪ੍ਰੀਤ
    ਓਹੋ ਅਮਰਤ ਕਲੁਕਾਲ਼ ਵਿੱਚ
    ਹੋਇਆ ਫਿਰ ਪ੍ਰਤਖ
    ਜਿਸਦਾ ਸਦਕਾ ਅਜ ਵੀ
    ਤਰਦੇ ਸਿਦਕੀ ਲਾ1ਚੇ ਏ

  • @ramankumar8077
    @ramankumar8077 3 หลายเดือนก่อน

    Amritsar sifti da Ghar by Gurbani harbans Singh jagadhri Wale, please listen, Jai Valmiki Ji har har Valmiki

  • @ishersodhi7329
    @ishersodhi7329 ปีที่แล้ว

    ਜੋ ਅਬ ਗ੍ਰੰਥ ਦਸਮ ਗੁਰ ਕੇਰਾ।।ਕਹਿਲਾਵਤ ਮਧ ਪੰਥ ਅਛੇਰਾ।। ਆਦਿ ਗ੍ਰੰਥ ਸਾਹਿਬ ਸਮ ਗ੍ਰੰਥ।।ਇਹ ਭੀ ਬਨਹੈ ਮਾਨੈ ਪੰਥ।। ਜਿਸਕੋ ਪੜੇ ਚੜੇ ਰਸ ਬੀਰ।। ਸਿਖਨ ਤਾਹੀਂ ਅਧਿਕ ਅਭੀਰ।।ਜਿਹ ਬਲ ਕਰ ਸਾਤ੍ਗਨ ਮਾਰੈਂ।।ਆਪਨਾ ਰਾਜ ਤੇਜ ਬਿਸਤਾਰੇ।।Panth Parkash

  • @vanrajsahota5432
    @vanrajsahota5432 8 หลายเดือนก่อน +2

    Satnam shiri wahe guru ji 🙏 Jai Valmiki har har Valmiki g..pehli ta gal parm pita Parmatma Valmiki g da name Balmiki nhi Valmiki g 🙏 hai tci ethe hi glt ho gye ho

  • @preetsahota7545
    @preetsahota7545 6 หลายเดือนก่อน

    Valmiki ramayan real hai ❤

  • @Amitplc1
    @Amitplc1 ปีที่แล้ว

    Baba ji guru gobind singh ji ne rishi kashp vedvas te hor brama de roopa bre jo dsia a ohde te v video bna k ek ek episode upload krdo tanki gursikha nu v gyaan ho sake jive ki 52 hukma vich keha a gyaan hona chaida a baki dharm bre v

  • @shivikajoshi95
    @shivikajoshi95 9 หลายเดือนก่อน +1

    Ramchritmanas de vich kai universe de vich hoi ramayan bare likhia a kisi kalp vich oh v hoya houga is krke but oh jhuth ni bolde c 🙏🏻

  • @user-sl2bz7px3z
    @user-sl2bz7px3z 6 หลายเดือนก่อน

    Akal purkh kon a g

  • @RanjitSingh-lg2hc
    @RanjitSingh-lg2hc 11 หลายเดือนก่อน +1

    Je ram vich shaktian si fer na onhu hiran de fraud da pata laga,na Sita da ke kithe hai, lakshman behosh hoya ram kuch ni kar sakeya, laran vaste bandar dena di lod payi. Vibhishan Vibisha

    • @shivikajoshi95
      @shivikajoshi95 9 หลายเดือนก่อน +2

      Eh ohna di planning hi c pehla to hi oh avtar c ohna nu sab pta c but oh maryada de vich reh k sab kita ta hi maryaadapurshotam kehande a

    • @naviii949
      @naviii949 9 หลายเดือนก่อน +1

      ਇੱਕ ਗੱਲ ਦਾ ਜਵਾਬ ਕੋਈ ਨਹੀਂ ਦੇ ਸਕਿਆ ਕਿ ਜੈ ਕ੍ਰਿਸ਼ਣ ਜੀ, ਰਾਮ ਚੰਦਰ ਜੀ, ਦੇਵਤੇ ਸਨ ਮਤਲਬ ਪਰਮਾਤਮਾ ਨਹੀਂ ਸਨ ਤੇ ਫੇਰ ਇਹਨਾਂ ਦੇਵਤਿਆ ਦੀ ਭਗਤੀ ਕਰਨ ਵਾਲੇ ਸ਼੍ਰੀ ਕਬੀਰ ਰਵਿਦਾਸ, ਨਾਮਦੇਵ, ਜੈਦੇਵ, ਸੂਰਦਾਸ, ਧੰਨਾ ਜੱਟ, ਸਧਨਾ ਜੀ, ਸੈਣ ਭਗਤ, ਪੀਪਾ ਜੀ, ਰਾਮਾਨੰਦ ਜੀ ਤੇ ਹੋਰ ਭਗਤ ( ਇਹ ਸਾਰੇ ਕ੍ਰਿਸ਼ਣ ਜੀ ਦੇ ਭਗਤ ਹੋਏ ਹਨ) ਇਹਨਾ ਦੇਵਤਿਆ ਦੇ ਭਗਤਾਂ ਦੀ ਬਾਣੀ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਬਰਾਬਰ ਦਰਜਾ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਿਉਂ ਕੀਤਾ। ਲਗਦਾ ਗੁਰੂ ਸਾਹਿਬ ਦੀ ਅਕਲ ਤੇ ਪਰਦਾ ਪੈ ਗਿਆ ਕਿਉਂ ਕਿ ਬਰਾਬਰੀ ਦਾ ਦਰਜਾ ਤਾਂ ਓਸ ਨੂੰ ਦਿੱਤਾ ਜਾਂਦਾ ਜਿਹੜਾ ਆਪ ਓਹਨਾ ਵਰਗਾ ਹੋਵੇ। ਗੁਰੂ ਸਾਹਿਬ ਜੀ ਨੂੰ ਇਹਨੀ ਵੀ ਸਮਜ ਨਹੀਂ ਆਈ ਕਿ ਕ੍ਰਿਸ਼ਣ ਰਾਮ ਵਰਗੇ ਦੇਵਤੇ ਤਾਂ ਅਕਾਲ ਪੁਰਖ ਨਾਨਕ ਦੇਵ ਸਾਹਿਬ ਜੀ ਦੇ ਨੌਕਰ ਚਾਕਰ ਹੁੰਦੇ ਹਨ ਤੇ ਪੰਜਵੇਂ ਗੁਰੂ ਇਹਨਾ ਨੂੰ ਇਹਨਾ ਵੱਡਾ ਸਤਿਕਾਰ ਦੇ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਲਿਆ। ਗੱਲ ਸਮਜ ਨਹੀਂ ਆਈ ਕਿ ਗੁਰੂ ਜੀ ਨੂੰ ਕੀ ਕਹੀਏ ਪਰ ਫੇਰ ਥੋੜਾ ਸੋਚ ਕੇ ਚੁੱਪ ਕਰ ਜਾਈਦਾ ਹੈ ਕਿ ਗੁਰੂ ਸਾਹਿਬ ਜੀ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਓਹ ਤਾਂ ਆਪ ਪਰਮਾਤਮਾ ਰੂਪ ਹਨ। ਜੈ ਓਨਾ ਇਹਨਾ ਦੇਵਤਿਆ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਤਾਂ ਕੀ ਪਤਾ ਇਹ ਰੱਬ ਹੀ ਹੋਣ। ਪਰ ਫੇਰ ਵੀ ਕੋਈ ਇਸ ਗੱਲ ਦਾ ਜਵਾਬ ਦੇ ਸਕਦਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਕਿ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹਾਂ ਕਿ ਇਹਨਾ ਦੇਵਤਿਆ ਨੂੰ।

    • @shivikajoshi95
      @shivikajoshi95 9 หลายเดือนก่อน +2

      @@naviii949 eh sab akal purakh hi avtar dharan krke aya a j oh sarab shakti mann a tahi tn avtar lia j nhi le sakda fr v oh sarab shakti mann hi ni hoya so veda ch likhia ki bhame nirakar di krlo bhame sakar di kre pooja jaugi usi rabb kol hi

    • @naviii949
      @naviii949 9 หลายเดือนก่อน +1

      @@shivikajoshi95 thanks

    • @naviii949
      @naviii949 9 หลายเดือนก่อน +1

      Shri Krishn bhagwan ji kehnde han Shrimad bhagwad Geeta ji vich ki es human body vich 14 lok ( bhavan hunde han) . 7 lok upper le hunde han te 7 lok niche de han. 7 lok upper le han. 1. Bhu lok means dharti. 2. Bhuv lok means dharti to Suraj tak.3. swarg lok means Suraj to dhru tare tak. 4. Meh lok means dhru lok to upper da lok. 5. Jan lok eh meh lok to upper hai 6. Tap lok eh jan lok to upper hai 7. Last lok means Satya lok jisnu Gurbani vich sachkhand vi kehnde han. 7 niche de lok han 1. Atal, 2. Vital 3. Sutal 4. Talatal 5. Mahatal 6. Rasatal 7. Pataal. Krishan ji das rahe han ki jo manukh change karam karde han oh sab Maran to baad apni aatma naal es 1 to 3rd lok tak jaande han te jehre paap karam karde han jive sharab ,par istri naal gande karam,chori nindia dhokha, garib te julm karna ,maas khana etc hor jinne vi maare karam karde han oh sab niche de loka vich maran to baad ya jeonde hi jiven chuggi jhopri vale att de garib lulle langre bhikhari jinna ne apne pichle janma vich bahut maare karam kite hon oh sab niche de loka vich jaande Han. 4th upper le aakash lok to 7th Last lok vich sant mahapurush, bhagati Karan vale hi pahunch sakde han, punn karan vale bhi nahi ja sakde. Krishan ji keh raha Han Jo meri puran bhagati karke es 14th top lok sachkhand vich pahunch jaande han oh mainu parapat kar lainde han te mera hi roop brahmgyani ho jaande Han.

  • @alijamsher1981
    @alijamsher1981 7 หลายเดือนก่อน

    Valmeki Maharaj ji ne ram de aun to kyi saal pela ramayan leki c history pad la pela

  • @alijamsher1981
    @alijamsher1981 7 หลายเดือนก่อน

    Tenu kehne keh deta ki parmeshwar valmeki Maharaj ji barmha da roop aa

  • @preetsahota7545
    @preetsahota7545 6 หลายเดือนก่อน

    Veer g balmiki nhi bolte please bhagwan valmiki bolte hai ❤

  • @vanrajsahota5432
    @vanrajsahota5432 8 หลายเดือนก่อน

    Akal purkh nu kise ne dsya eh ki gl hoyi Akal purkh ta jani jaan hai jhuth sab ,😮

  • @user-sl2bz7px3z
    @user-sl2bz7px3z 6 หลายเดือนก่อน

    Dsio

  • @AmanSharma-zh8oh
    @AmanSharma-zh8oh ปีที่แล้ว +3

    Deh Shiva var shiv g to mangiya

    • @tumsehi1230
      @tumsehi1230 ปีที่แล้ว +3

      Jini soch ya mat ohni hi gal kr sakda bnda

    • @simranjeetsinghbedi4799
      @simranjeetsinghbedi4799 ปีที่แล้ว +5

      Apna gayan apne paas rakh. Hum to parmeshwar ki pooja karte hain kisi devi devte ki nahi.

    • @AmritpalSingh-fm3oy
      @AmritpalSingh-fm3oy ปีที่แล้ว +3

      Shiv ik shabad jisda arth shakti

    • @AmritpalSingh-fm3oy
      @AmritpalSingh-fm3oy ปีที่แล้ว +7

      Guru gobind singh ji ta apni bani ch ehvi keha ek shiv gaye ek fir bhaye ram krishan ke avtar bhi anek hai ( parelala univers di vi gll kiti ithe patahah ne )

    • @AmritpalSingh-fm3oy
      @AmritpalSingh-fm3oy ปีที่แล้ว +4

      Tuhade itihas vi milda hai jado shri keishan ji anek hi baramah dev dharti te sade sii

  • @RanjitSingh-lg2hc
    @RanjitSingh-lg2hc 11 หลายเดือนก่อน

    Vibhishan ne daseya dhuni vich teer mar fer maruga. Fitte muh

  • @RanjitSingh-lg2hc
    @RanjitSingh-lg2hc 11 หลายเดือนก่อน

    Sab man ghart suniya sunaiya gall ya parman koi ni Sade guru ji nu ta deniya ne dekhya vi ya te Manya vi

  • @hishamsingh7880
    @hishamsingh7880 8 หลายเดือนก่อน

    Kuch soch ke to bol liya kro real tihash bhagwan valmiki g Naa Rishi the Naa maharishi Naa unka Naa Janam huaa tusi apne bhagwan akaal purkh parmatma srishti krta kamleshwar waheguru Alhaa bhagwan valmiki g kaa hi mjak bnaa rkha or sun tulsidas ne tum hm sabko sudar nich bola aai smj unhone ramcharitara manaas likhi aachi trha itihas pado phle

  • @user-sl2bz7px3z
    @user-sl2bz7px3z 6 หลายเดือนก่อน

    Tu c granth padh chuke ho hun shri ramayan sahib padho

  • @parkashvirk
    @parkashvirk ปีที่แล้ว +2

    Waheguru ji

  • @baldevsinghbaldevsingh-gh1xp
    @baldevsinghbaldevsingh-gh1xp ปีที่แล้ว

    Waheguru