Eknoor Bhaji serraa song,, ehoje ganne kade kade hi bnde, nahi ajjkal tusi 5 var gana sunke bor jaoge,, but tuhada ganna mn tkleebn har 2-4 din bad sunda rhnaa Te swaad v aunda,, jiunde wasde raho
Eh gana main micromax dey fon ch bhut sunya c odu eh gana main downlod kita c mp3 bhut sunya repeat tey he chlda c eh ghato ghat main20 din sunya non stop bhut vadia din c odu 😢nave nave dil tutn lage c sade ikk trfa pyar da rjvaaj c os time
Hun vale song bn skde ave di..vdia jeha song..ik ghaint jehi video..dekhn da v mza aunda c..hun sare he singer ape he kri jnde sb kuj..ape he singer model music director sb kuj aap he bne firde...video nam di koi chij ni kise v song ch vaise ajj kl..fukrpuna dikhonde bs..hathiyar rafla mehngi gaddia bs..
2024 ਚ ਇਹ ਗੀਤ ਕੋਣ ਕੋਣ ਸੁਣ ਰਿਹਾ ਕੁਮੈਟ ਜਰੂਰ ਕਰਿਉ 💖💖
Ha🥺
👍👍
Mai sun Rai a
Hun v
😮
ਮੈਂ ਤਾਂ ਅੱਜ ਵੀ ਪੁਰਾਣੇ ਗਾਣੇ ਹੀ ਸੁਣਦਾ ਹਾਂ ਅੱਜ ਕੱਲ੍ਹ ਦੇ ਗਾਣਿਆਂ ਦੇ ਵਿੱਚ ਉਹ ਗੱਲ ਨਹੀਂ ਰਹੀ ਜੋ ਪੁਰਾਣੇ ਗਾਣਿਆਂ ਦੇ ਵਿੱਚ ਦਰਦ ਇੱਕ ਅਲੱਗ ਜਿਹਾ ਸਕੂਨ ਹੁੰਦਾ ਸੀ ਹੇ ਰੱਬਾ ਕਿੱਥੇ ਗਏ ਉਹ ਦਿਨ ਬਹੁਤ ਯਾਦ ਆਉਂਦੇ ਹਨ ਉਹ ਦਿਨ 💯🌹😓😓
Shi gal aa ji ❤
ਨਾ ਸਮਾਂ ਵਾਪਿਸ ਆਣਾ, ਨਾ ਇਹੋ ਜਿਹੇ ਗੀਤ ਆਣੇ ❤❤
ਸਹੀ ਗੱਲ ਵੀਰੂ 😢
ਗੱਲ ਸਹੀ ਆ ਬਾਈ ਸਮੇਂ ਸਮੇਂ ਦੀ ਗੱਲ ਆ
@@Maanfarmer91766😊
Saade aale time kadde nhi aane veer
Right
ਕਈ ਸੋਂਗ ਕਦੇ ਪੁਰਾਣੇ ਨਹੀਂ ਹੁੰਦੇ 🥺
ਨਵੇਂ ਗਾਣੇ ਥੋੜ੍ਹੇ ਦਿਨ ਚਲਦੇ ਆ ਬਹੁਤ ਵੀਊ ਤੇ ਲਾਇਕ ਆ ਜਾਂਦੇ ਹਨ ਪਰ ਇੰਨਾਂ ਗੀਤਾਂ ਵਾਂਗ ਲੰਮਾਂ ਸਮਾਂ ਨੀਂ ਚਲਦੇ ਅੱਜ ਵੀ ਇਹ ਗਾਣੇ ਸੁਣ ਕੇ ਵੱਖਰਾ ਨਜ਼ਾਰਾ ਆਉਂਦਾ 💯💯💯💯💯
100 ❤️
100😢
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤S❤1❤2❤3satta piyar hi nahi vir my
10 ਸਾਲ ਪਹਿਲਾਂ ਬਹੁਤ ਧੱਕਿਆ ਸੀ ਗਾਣਾ ਇਹ, ਬਹੁਤ ਮਨਪਸੰਦ ਲਗਦਾ ਇਹ ਗਾਣਾ, ਅਜ ਵੀ ਦਿਲ ਭਰ ਭਰ ਸੁਣੀ ਦਾ, ਆਹ ਗਾਣੇ ਬਹੁਤ ਵਧੀਆ ਨੇ ਸਦਾਬਹਾਰ ਗੀਤ🎤🎧🎶 ਅਜ ਦੀਆਂ ਕਤੀੜਾ ਕੀ ਰੀਸ ਕਰਨਗੀਆਂ ਇਹਨਾਂ ਦੀਆਂ 2022 ਚ ਕੋਣ ਕੋਣ ਸੁਣ ਰਿਹਾ ਵੀਰੋ
Mar dy dam ta ਏਹੀ ਗਾਣਾ ਵੱਜੁ ਕੱਨਾ ਚ 😢😢😢😢😔😔
M aaj swere swere sun reha
Everytime this song
Just now beautiful song
jva sira
2023 ਬਹੁਤ ਪਿਆਰ ਸੋਗ ਆ ਮੈਂ ਬੱਸ ਵਿਚ ਅੱਜ ਵੀ ਲਾਕੇ ਸੁਣਦਾ
❤❤
ਬਹੁਤ ਸੁਣਿਆ ਇਹ ਗੀਤ ਉਸ ਟਾਈਮ ਪਿੰਡਾ ਚ ਕੇਬਲ ਨੈੱਟਵਰਕ ਆਇਆ ਸੀ। ਟੀਵੀ ਦੀ ਸਕ੍ਰੀਨ ਤੇ ਗੀਤਾ ਦੀ ਲਿਸਟ ਆਉਂਦੀ ਕੋਡ ਭੇਜ ਕੇ ਗੀਤ ਲਵਾਉਂਦੇ ਨਾਲ ਫੋਟੋ ਲਗਦੀ ਸੀ। ਜਦੋਂ ਦਿਨ ਓਹ ਨਹੀਂ ਰਹੇ ਫਿਰ ਦਿਨ ਇਹ ਵੀ ਨੀ ਰਹਿੰਦੇ। ਨਾ ਫੋਨ ਸੀ ਪਿਆਰ ਵੀ ਉਹ ਟਾਈਮ ਸੀ ਕਿਸੇ ਨੂੰ ਪਤਾ ਵੀ ਨੀ ਹੁੰਦਾ ਸੀ ਕਿਸ ਦੀ ਗੱਲ ਕਿਸ ਨਾਲ ਆ। ਲਵ ਲੇਟਰ ਆਉਣਾ ਕਿਤੇ ਕੱਲੇ ਬੈਠ ਕੇ ਪੜ੍ਹਦੇ 💌 ਵਿਚ ਲਿਖਿਆ ਹੁੰਦਾ ਸੀ ਤੂੰ ਉਸ ਦਿਨ ਆਪਣੇ ਦੋਸਤਾਂ ਨਾਲ ਸੀ ਤੂੰ ਓਥੇ ਖੜਾ ਮੇਰੇ ਵੱਲ ਦੇਖਿਆ ਸੀ ਹਣਾ। ਓਹਨੂੰ ਆਪਣੀ ਗੱਲ ਦਾ ਪਤਾ ਤਾਂ ਨੀ।ਇਹੋ ਜਾ ਬਹੁਤ ਲਿਖਿਆ ਹੋਇਆ ਹੁੰਦਾ ਸੀ। ਜੇ ਕਦੇ ਲਵ ਲੈਟਰ ਲੇਟ ਹੋ ਜਾਂਦਾ ਤਾਂ ਆਪਣੇ ਦਿਲ ਨਾਲ ਗੱਲਾਂ ਕਰਦੇ ਵੀ ਓਹਦੇ ਘਰੇ ਨਾ ਪਤਾ ਲੱਗ ਗਿਆ ਹੋਵੇ।ਫਿਰ ਵਿਚ ਇਕ ਵਿਚੋਲਾ ਵੀ ਹੁੰਦਾ ਓਹਨੇ ਖਬਰ ਦੇਨੀ ਅੱਗੇ ਕਿਸੇ ਤੋਂ ਪੁੱਛ ਕੇ ਜੇ ਕਦੇ ਗੁੱਸੇ ਹੋ ਜਾਂਦੇ ਤਾਂ ਉਹੀ ਵਿਚੋਲਾ ਕਿਮੇ ਨਾ ਕਿਮੇ ਰਾਜੀਨਾਮਾ ਕਰੁੰਦਾ ਹੁੰਦਾ ਸੀ। ਸਕੂਲ ਟਾਈਮ ਬਹੁਤ ਵਧੀਆ ਸੀ।ਇਕ ਅੱਜਕਲ ਪਿਆਰ ਚਲਦਾ ਸਭ ਨੂੰ ਪਤਾ ਏ ਕਿਹੋ ਜਾ ਪਿਆਰ ਆ।ਉਸ ਟਾਈਮ ਪਿਆਰ ਰੂਹ ਨੂੰ ਕਰਦੇ ਸੀ ਓਹ ਵੀ ਸੱਚਾ ਦਿਲ ਤੋਂ।ਜਦੋਂ ਕਿਸੇ ਦਾ ਪਿਆਰ ਟੁੱਟਦਾ ਜਾ ਕੋਈ ਹੋਰ ਗੱਲ ਹੋ ਜਾਣੀ ਫਿਰ ਅੰਦਰੋਂ ਦਿਲ ਪਾਟ ਜਾਂਦਾ ਸੀ ਉਸ ਇਨਸਾਨ ਦਾ ਵੀ ਆ ਕੀ ਹੋ ਗਿਆ ਫਿਰ ਯਾਰਾ ਦੋਸਤਾਂ ਨੇ ਬਹੁਤ ਪਿਆਰ ਨਾਲ ਸਮਜਾ ਦਿੰਦੇ ਸੀ। ਵੀ ਕਿਤੇ ਕੋਈ ਗਲਤ ਸਟੈਪ ਨਾ ਚੱਕ ਲਵੇ।ਇਕ ਅੱਜ ਕਲ ਨੰਬਰ ਲੈਣਾ ਦੋ ਚਾਰ ਦਿਨ ਗੱਲਾ ਕਰਨੀਆ ਜਿਸਮ ਦੀ ਭੁੱਖ ਮਿਟਾ ਲੈਣੀ ਫਿਰ ਜੇ ਕੋਈ ਗੱਲ ਹੋ ਜਾਣੀ ਤਾਂ ਵੀਡਿਓ ਵਾਇਰਲ ਕਰ ਦੀ ਇੱਜ਼ਤ ਮਿੱਟੀ ਕਰ ਦਿੰਦੇ ਨੇ।ਉਸ ਟਾਈਮ ਤਾਂ ਵਾਹਲੀ ਵੱਡੀ ਕੀ ਗੱਲ ਸੀ ਇਨਸਾਨ ਆਪਣੇ ਪਿਆਰ ਨੂੰ ਟਚ ਵੀ ਨੀ ਕਰਦਾ ਸੀ। ਬਹੁਤ ਵਦੀਆ ਲਾਈਫ ਸੀ ਓਹ ਟਾਈਮ।
Right 💯👍
Boht khoob kiha eh gal sirf 90 wale hi jande aa
ਗਾਣਾ ਸੁਣਕੇ ਪੁਰਾਣਾ ਸਮਾ ਯਾਦ ਆਗਿਆ
❤❤
ਪੁਰਨਾ ਸਮਾ ਕਦੇ ਨੀ ਭੁਲਿਆ ਜਾਣਾ ਬੁਹਤ ਰੋਣਾ ਆਉਂਦਾ ਯਾਦ ਕਰਕੇ 😭😭 19/02/2021 ਕੌਣ ਕੌਣ ਸੁਣ ਰਿਹਾ ਏ song
👍
😂😂😂😂
ਮੈ ਜਦੋ ਜਿਮ ਵਿੱਚ ਜਾਂਦਾ ਸੀ ਓਦੋਂ ਬਹੁਤ ਸੁਣਦਾ ਸੀ
2023 ਚ ਕੌਣ ਕੌਣ ਏ song ❤️ ਸੌਣ ਰਹਾ।
ਜਦੋ ਇਹ ਗਾਣਾ ਆਇਆ ਸੀ ਉਦੋ ਮੈ 8ਵੀ ਜਮਾਤ ਵਿੱਚ ਪੜਦਾ ਸੀ ਸੱਚੀ ਅੱਜ ਇਹ ਗਾਣਾ ਸੁਣ ਕੇ ਪੁਰਾਣੇ ਦਿਨ ਚੇਤੇ ਆ ਗਏ ਮੈ ਇਹ ਗਾਣਾ ਉਦੋ ਡੈਂਕ ਵਿੱਚ ਬਹੁਤ ਸੁਣਦਾ ਹੁੰਦਾ ਸੀ
ਮੈ ਜਦੋ ਪੱਠੇ ਵੱਡਣ ਜਾਂਦਾ ਹੁੰਦਾ ਸੀ ਉਦੋਂ ਰੇਹੜੇ ਤੇ ਲੰਮੇ ਪੈ ਕੇ ਇਹ ਗਾਣਾ ਸੁਣਦਾ ਹੁੰਦਾ ਸੀ g five de Phone ਚ😉
nal black speaker hunda c gfive de😅
😅😅😅
🤣🤣🤣🤣🤣🤣
Sannu v follow krdo asin v🎉😊😂
Double battery vala v onda c g five
ਕੌਣ ਕੌਣ 2023 ਚ ਸੁਣ ਰਿਹਾ ਭਾਵੇਂ ਦੌਰ ਇਹ ਮੂਸੇ ਆਲੇ ਦਾ ਪਰ ਇਹ ਗਾਣੇ ਅੱਜ ਵੀ ਨਹੀਂ ਭੁੱਲੇ
ਮੋਦੀ ਜਿਹਾ ਵਿਕਾਸ ਪੁਰਸ਼
ਕੇਜਰੀਵਾਲ ਜਿਹਾ ੲਿਮਾਨਦਾਰ
ਤੇ ਮੂਸੇਵਾਲੇ ਜਿਹਾ ਲੀਜੈਂਡ 😅.. ਹਵਾ ਮੀਡੀਅਾ ਦੀ ਬਣਾੲੀ ਹੋੲੀ..ਸਚਾੲੀ ਤੋਂ ਪਰੇ
ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਜਿਉਦਿਆਂ ਦੇ ਸਦਾ ਨਹੀਂ ਵਿਛੋੜੇ ਰਹਿਣ ਗੇ
Y eh song 2040 tk v chlda rahue.. Jehre pyar krne wale a
Yes u ryt
ਜਿਉਂਦਾ ਰਹਿ ਬਾਈ ਅੱਜ ਵੀ ਇਹ ਗਾਣਾ ਸੁਣ ਕੇ ਰੂਹ ਖੁਸ਼ ਹੋ ਜਾਂਦੀ ਆ😊
ਹਾਂਜੀ ਕੌਣ ਕੌਣ ਸੁਣ ਰਿਹਾ 2024 ਵਿੱਚ 1:42
ਮੈ 1:17
Waheguru bachpan wapis mil jaye .. baki jindgi to dusro k liye beet rhi .bs bachpan hi apna tha..😢😢 kash wo mud aaye..
Satwinder Bigga te Gurbakhash Shounki di jhalak paindi aa voice ch
Love ju😘👌✌️🙏
ਸਾਡੇ ਸ਼ਹਿਰ ਦਾ ਮਾਣ
ਬੱਬੂ ਮਾਨ
ਜੈਲੀ
ਏਕਨੂਰ ਸਿੱਧੂ ਤੇ ਬਾਠਾ ਵਾਲਾ ਬਾਠ
2020 mey kon suun rha hai j song like sey pta chal jayga
Me
Ma y
End song 👌👌👌
😅😂🤣
Aashiq log
ਬਹੁਤ ਸੋਹਣਾ ਗਾਇਆ ਤੇ ਲਿਖਿਆ ਵੀ ਬਾ ਕਮਾਲ ਹੈ ਵੀਰ ਜੀ!
ਏਹਨੂੰ ਕਹਿੰਦੇ ਅਾ ਸਦਾ ਬਹਾਰ ਗਾਣਾ
2020 vich Kon Kon ae song sun reha aa😭😍😍😊
APPAaa
Lockdown
Janty, bhoje, majra
Mai
Me
ਗੋਪੀ ਮੇਰਾ ਯਾਰ ਹੈ, ਪੂਰਾ ਸੱਚ ਗਾਇਆ ਹੈ ਵੀਰ ਨੇ
ਬਹੁਤ ਸੋਹਣਾ ਗੀਤ ਆ ਮੇਰੇ ਵੀਰ ਦਾ
ਸਾਡੇ ਪਿੰਡ ਦਾ ਪ੍ਰੀਤ ਬਾਈ ਬਹੁਤ ਵਧੀਆ ਗੀਤ ਲਿਖੇ ਨੇ ਬਾਈ ਨੇ❤❤❤❤
7.9.2021 ਵਿੱਚ ਕੋਣ ਕੋਣ ਸੁਣ ਰਿਹਾਂ ਇਹ song
ਮੈਨੂੰ ਬਾਈ ਵਦੀਆ ਲੱਗਦਾ ਇਹ song
ਮੈਨੂੰ ਬਾਈ ਵਦੀਆ ਲੱਗਦਾ ਇਹ ਸਿੰਘ
Jelly ajj bangya velly apne te begaane sishlaa dosti kaa fun movement true waheguruji beat old apraad nu kroodna medhni daa
ਬਹੁਤ ਵਧੀਆ ਲਿਖਿਆ ਆ ਗਾਣਾ ਗਾਇਆ ਵੀ ਬਹੁਤ ਵਧੀਆ
Es song warga hor koi song nai ho sakda.......Super...Heart touching song👉💔💔💔💔💔💔💔💔💔💔💔💔Sirrrrrrrrrraaaaaaaaaaaa
ਜਦੋਂ ਇਹ ਨਵਾਂ ਗਾਣਾ ਐਸੀ ਮੈਂ ਵੀ ਬਹੁਤ ਸੁਣਦਾ ਰਿਹਾ😢😢😢
ਸਾਰੇ ਹੀ ਬੋਲ ਸੱਚੇ ਦਿਲੋਂ ਲਿਖੇ ਗਏ ਹਨ ਸੱਚ ਹੈ
ਪਤਾ ਨਹੀਂ ਹੁਣ ਕਿੱਥੇ ਚਲੇ ਗਏ ਆਹ ਸਿੰਗਰ।।
ਕੋਈ ਤਾ ਮੋੜ ਲੈ ਆਵੋ ਇਹਨਾ ਨੂੰ❤❤
2023 ਵਿੱਚ ਯਾਰ ਫੈਰ ਆ ਗਏ
ਬਾਈ, ਓਸ ਟਾਈਮ ਜਾਂਦਾ ਤਰ ਸੱਚਾ ਪਿਆਰ ਹੀ ਕਰਦੇ ਸੀ,,,,,ਸਬ ਆਸ਼ਿਕ
ਪਹਿਲਾਂ ਗਾਣੇ ਬਹੁਤ ਵਧੀਆ ਸੀ? 🔥😥😥
ਇਹ ਗੀਤ ਯਾਦ ਆ ਪੁਰਾਣੇ ਸਮੇਂ ਦੀ ਇਹੂ ਅਣਗਿਣਤ ਸੁਣਿਆ ਤੇ ਓਹ ਜਿੰਦਗੀ ਦੇ ਪਲ ਬੁਹਤ ਵਧੀਆ ਸੀ ।।।।❤❤❤❤
ਵੀਰ ਜੀ ਕਿਥੇ ਹੋ ਨਵੇ ਗਾਨੇ ਹੋਰ ਲੇਕੇ ਆਉ
ਬਹੁਤ ਸੋਹਣਾ ਸੌਗ ੲੇ ਮੈ 2020 ਵਿਚ ਵੀ ਸੁਣ ਰਿਹਾ ਹਾ
Ok
ਮੈਨੂੰ ਵੀ ਬਹੁਤ ਪਸੰਦ ਐ
ਗਾਣਾ ਏਨਾ ਸੋਹਣਾ ਵਾਰ ਵਾਰ ਸੁਣਨ ਨੂੰ ਦਿੱਲ ਕਰਦਾ👌👌👌👌
ਪੁਰਾਣੇ ਦਿਨ ਪਹਿਲਾ ਪਿਆਰ ਸਬ ਚੇਤੇ ਆ ਗਿਆ ਆ ਗਾਣਾ ਸੁਣ ਕੇ ਕਈ ਵਰ੍ਹਿਆਂ ਬਾਅਦ ਕਿਆ ਦਿਨ ਸੀ ਉਹ ਵੀ ਕਾਸ਼ ਕਿਤੇ ਵਾਪਿਸ ਆ ਜਾਣ
ਗੀਤ ਤਾਂ ਏ ਨੇ ਸਦਾ ਬਹਾਰ garry kulrian
ਇਹ ਗੀਤ ਨੇ ਮੇਰੀ ਜਿੰਦਗੀ ਬਰਬਾਦ ਕਰੀ ਇਹੀ ਸੁਣੀ ਜਾਣਾ ਬਸ ਪੜਾਈ ਲਿਖਾਈ ਸ਼ਦ ਦਿੱਤੀ
End song 2019 vich sun hun be bhut vadiya lag rah aa come sidhu bai
Eknoor na end la ditta song vich
Kash o time wapis aa je . Ashish miss you yr eh song soon k tuhadi yaad bohot aandi aa .aaj v love you so much
Boht khoob MASHA ALLAH
Heart touching lines 😘😘😘😘😘
ਇਹ ਗੀਤ ਨੂੰ ਕਦੇ ਭੁੱਲ ਨਹੀਂ ਸਕਦੇ miss you
Heart touching Voice #EknoorSidhu,
Jelly ManjeetPuri kya likhya yaar 😘
Music Jassi brothers kya battan bhut Sohna song.... Jyeoooooo 👌😘
Eknoor Bhaji serraa song,, ehoje ganne kade kade hi bnde, nahi ajjkal tusi 5 var gana sunke bor jaoge,, but tuhada ganna mn tkleebn har 2-4 din bad sunda rhnaa Te swaad v aunda,, jiunde wasde raho
Boht sohna song ajj vi suni da 2019ch
Eh gana main micromax dey fon ch bhut sunya c odu eh gana main downlod kita c mp3 bhut sunya repeat tey he chlda c eh ghato ghat main20 din sunya non stop bhut vadia din c odu 😢nave nave dil tutn lage c sade ikk trfa pyar da rjvaaj c os time
Wah ji wah veer eknoor ji sachi school time tuhanu bahut suneya ve te gaya ve thanks ji
Reel ch record karke bhut sunya hai gana super
ਏ ਗੀਤ ਕਦੇ ਪੁਰਾਣਾਂ ਨੀ ਜਦੋ ਕੋਈ ਕੁੜੀ ਮੁੰਡੇ ਨੂੰ ਧੋਖਾ ਦੇਵੇ ਗੀ ।। ਓਦੋਂ ਏ ਗੀਤ ਜ਼ਰੂਰ ਸੁਣੇਗਾ
Kyu Munda ni de skda dhoka kudi kyu mere nl hoya dhoka
old is gold nice video bro
Hun vale song bn skde ave di..vdia jeha song..ik ghaint jehi video..dekhn da v mza aunda c..hun sare he singer ape he kri jnde sb kuj..ape he singer model music director sb kuj aap he bne firde...video nam di koi chij ni kise v song ch vaise ajj kl..fukrpuna dikhonde bs..hathiyar rafla mehngi gaddia bs..
Legend bnde a love u bro 😍
ਇਹ ਹੁੰਦੇ ਨੇ ਗੀਤ। ਰੂਹ ਨੂੰ ਨਿਚੋੜ ਕੇ ਰੱਖ ਦਿੰਦੇ ਸੀ। ਦਿਲ ਦਾ ਸਾਰਾ ਦਰਦ ਕੱਢ ਕੇ ਰੱਖ ਦਿੱਤਾ❤❤❤❤❤❤❤
Jass 2019 ch kyaa baat aa paji
Nice song Love song
Kaash kite rabb es time ch wapis lai jave ❤❤❤❤
29 dec 2024 Wale aa jao bai
Bachpan di yaad aa gyi
ਟੁੱਟੀ ਯਾਰੀ ਵਾਲਾ ਕੋਈ ਵਿਰਲਾ ਈ ਹੋਊ ਜੀਹਨੇ ਇਹ ਗੀਤ ਘਸਾਯਾ ਨਾ ਹੋਵੇ
Some songs are not just songs they are imotions ❤️
Yaro manzil mildi ,,,,lines favourite..
Bhut time pehla sunea c ,,,AJ v ove hi lgea
2008 da song
2019 vich vi koi sunda te dekhda aww
Main sunda te dekhda y
Me
2020 vichvi
2013 da song ha na ka 2008 da
Mai
Me ve sunda ha❤❤❤❤❤
Ish song ke lye kitne like accept kr skte ha
2024 ਵਿੱਚ ਵੀ ਉਹੀ ਲੱਗਦਾ ਬਾਈ
ਕਿੱਥੇ ਗਏ ਵੀਰ come back
Harbhjan manm
Old is gold songs
So ncy song
Mere pind eknoor wala hi aa veer
Aa gya bs wait sunroof 2
Es song di likhat v bakamaal a os bad music te sabar paji di awaaj ne eh ganna sada lai Amar kr dita veldone paji tuhada koi todh nahi ho skda 😊
2019 vich kon kon sun reha
Ma sunda bi aa song bhot
me
sidhu moose wala Fan me bro
sidhu moose wala Fan abk
Happy k
ਬਹੁਤ ਹੀ ਖੂਬਸੂਰਤ ਗਾਣਾ ❤❤
koi kassar nai shddi paa ne goan bich...v..nyc
Punjabi sada bahaar song ch eh song aaj nave gane wargi freshness feel kranda bhut vadia sidhu bai
Very great voice in high scale. Always get very good music to success.
Nicee siraaaa
Rinu tare te ha song
Hi
Keda 13/07/2020 to baad v sun riha 🎶song
Vry nyc paji old is gold
Main tuhade song ( Dil nhi lagda kaleyan) te bahut paise lga k repeat song sune c online phone te lagde c jdo ❤❤❤❤❤
Wah g wah .. old it is gold.. gold is never old
Hun 8.56 pm te kaun kaun sun riha 2024 ch eh song
Comment kro
OLD IS GOLD
bai mainu gana sun ke rona aa janda bai 😢lagatar sun rhe aa bai gana
Legends are listening in 2021😎
Ultra legend in 2022 😂
@@KantaDevi-nd7om ye bhi sahi hai 😆😆😆
10 saal phle bahut suna si ha song my favourite song Aaj vi heart ❤️❤️❤️
Old is gold ❤️
Ajj b boht vdia song lgda a 2o24 vich
All lifetime favourite song ❤️
ਜਖਮਾਂ ਦੀ ਮਲਮ ਏਹ ਗੀਤ $$
ਦੱਸੋ ਫਿਰ ਕੌਣ ਸੁਣਦਾ ਪੈੱਗ ਲਾ ਕੇ
🍻
Eknoor sandhu nice song💔💔💔💔💔💔💔💔💔💔💔
Sala pyar karna e fudu a ਬਾਦ ਵਿੱਚ ਤਾਂ ਧੋਖਾ ਹੁੰਦਾ 😭😭😭😭
Good song.. paji apa dehli nirankari sangam te mile . Gurwinder ganga de masi da munda g
2019 m kon sun rha ye song
Me sun rha hon jnb ye song boht achy hain
Mai sun rha aha song
Song is very sweet
Mai
2020 vich vi sunde
Swaad aa gya achaanak Moore aa gya ❤
9.10 da super song
ਏਨਾ ਗੀਤਾ ਦਾ ਦੋਰ ਕਦੇ ਨਹੀਂ ਜਾਨਦਾ ❤️❤️
Khubsurat awaj a veer di nyc song sidhu saab ji
r
2009-10 vich aya c par ajj vi ohna sohna lagda jinda 14 saal pehla lagda c