Malook chand jadla Part=4 from swarnjit singh buthgarh ago 23 years my no 9464038730

แชร์
ฝัง
  • เผยแพร่เมื่อ 12 ก.ค. 2017

ความคิดเห็น • 29

  • @balwinderbhattisalohiya7135
    @balwinderbhattisalohiya7135 2 ปีที่แล้ว +5

    ਬਚਪਨ ਦੀ ਯਾਦ ਆ ਗਈ l ਮਲੂਕ ਚੰਦ ਜੀ ਸਾਡੇ ਪਿੰਡ ਸਲੋਹ ਅਕਸਰ ਡਰਾਮਾ ਕਰਨ ਆਉਂਦੇ ਸਨ l ਸਾਰੇ ਬੜੇ ਸ਼ੌਕ ਨਾਲ ਡਰਾਮਾ ਦੇਖਦੇ ਸਨ l ਲੋਕਾਂ ਵਿੱਚ ਮਲੂਕ ਚੰਦ ਜੀ ਦੇ ਡਰਾਮਾ ਕੰਪਨੀ ਦਾ craze ਬਹੁਤ ਸੀ l ਮਲੂਕ ਚੰਦ ਜੀ ਨੂੰ ਸਲਾਮ l

  • @parmjeetpaul423
    @parmjeetpaul423 4 ปีที่แล้ว +5

    ਮਲੂੂਕ,ਚੰਦ, ਜੀ ਸਾਡੇ ਪਿੰਡ, ਜੰਡੂਸਿੰਘਾ, ਵਿੱਚ ੲਿਕ ਵਾਰ ਆੲੇ ਸੀ 40ਸਾਲ, ਪਹਿਲਾਂ 🌺🌺🌺🌺🌺

  • @avtarsingh4865
    @avtarsingh4865 5 ปีที่แล้ว +15

    ਬਹੁਤ ਸੋਹਣੇ ਕਲਾਕਾਰ ਸਨ ਇਸ ਨਾਟਕ ਪਾਰਟੀ ਵਿੱਚ...... ਪੁਰੇ ਇਲਾਕੇ ਵਿੱਚ ਨਾਮ ਸੀ.... ਮਲੂਕ ਚੰਦ ਜੀ ਦਾ.... ਡਰਾਮਾ ਵੇਖਣ ਲੲੀ ਬਹੁਤ ਦੂਰ ਦੂਰ ਤੋਂ ਲੋਕੀ ਆਉਦੇ ਸਨ..... ਅਨਮੋਲ ਯਾਦਾ ਹਨ ਇਸ ਨਾਲ

  • @sunitamehmi2376
    @sunitamehmi2376 2 ปีที่แล้ว +3

    Malook chand jadla the party mein bahut hi achhe kalakar ne.old yaadan new ho gayian.

  • @bhaipargatsinghchhiniwalka4285
    @bhaipargatsinghchhiniwalka4285 3 ปีที่แล้ว +3

    ਨਾਟਕ ਬਹੁਤ ਵਧੀਅਾ ਸਾਡੇ ਪਿੰਡ ਛੀਨੀਵਾਲ ਕਲਾ 25 ਸਾਲ ਪਹਿਲਾ ਹੋੲਿਅਾ ਸੀ

    • @balwantsingh2203
      @balwantsingh2203 3 ปีที่แล้ว

      Malook chand ji vrgi awaz te personality nhi labhni miss u master malook chand ji merey pind bhaddal (roper) ch 2 war eh party Guru Ravidas lila kr chuky a

  • @JAspalSingh-lu1hf
    @JAspalSingh-lu1hf 2 ปีที่แล้ว +3

    ਮਾਸਟਰ ਮਲੂਕ ਚੰਦ ਜੀ ਬਹੁਤ ਸਤਿਕਾਰ ਯੋਗ ਸੱੱਖਸੀਆਤ ਸਨ ਕਿਸੇ ਸਮੇਂ ਪੂਰੀ ਦੁਨੀਆਂ ਵਿੱਚ ਨਾ ਚਲਦਾ ਸੀ ਮੈਂ ਵੀ ਊਹਨਾਂ ਦੀ ਸਟੇਜ ਤੇ ਕੰਮ ਕਿਤਾ ਮੇਰੇ ਨਾਲ ਵੀਰ ਸਾਧੂ ਸਿੰਘ ਹੁੰਦਾ ਸੀ ਸਾਡਾ ਮਸੂਹਰ ਗੀਤ ਹੂੰਦਾ ਸੀ ਰੱਬਾ ਰੰਡੀਆਂ ਨਾ ਹੋਣ ਮੁਟਿਆਰਾਂ ਗੱਭਰੂ ਦੀ ਨਾਰ ਨਾ ਮਰੇ ਮੇਰੀ ਉਸ ਟਾਈਮ ਉਮਰ ਦੱਸ ਕੂ ਸਾਲ ਦੀ ਸੀ ਭਾਈ ਗੁਰਸ਼ਰਨ ਊਰਫ ਮੰਨਾ ਸਿੰਘ ਨਾਲ ਸਟੇਜ ਲਈ ਅੱਜ ਡਰਮਾ ਵੇਖ ਕੇ ਪੁਰਾਣੇ ਸਾਥੀ ਵੇਖਕੇ ਰੋਣਾ ਆਗਿਆ ਅੱਜ ਰੋਟੀ ਤੋ ਮੰਹਿਗੇ ਲਗਦੇ ਸਾੱਈਦ ਮੈਂ ਜਜਬਾਤੀ ਹੋ ਗਿਆ ਕਿਸੇ ਟਾਈਮ ਬੱਗਾ ਡਾਕੂ ਫਿਲਮ ਵਿੱਚ ਵੀ ਕੰਮ ਕੀਤਾ ਲਿਖਿਆ ਲੇੱਖ ਦਿਆ

  • @mssinghkhanna6678
    @mssinghkhanna6678  ปีที่แล้ว +1

    friends thonu sb nu jld hi shere Malook Chand g di video dekhn nu melegi

  • @R.smattu591
    @R.smattu591 3 ปีที่แล้ว +4

    Very nice aj puraniyan yaadan taja ho gyiyan

  • @sardarjirahaounwale4974
    @sardarjirahaounwale4974 3 ปีที่แล้ว +4

    22 bahut changa kamn kita video upload krke thanks

  • @gurbakhshsingh5820
    @gurbakhshsingh5820 4 ปีที่แล้ว +4

    Maluk Chand wargy jagvch chamkkan virly tary Jai gururavidasjee Jai bheem namobudhay gurbax Singh kuwit ctiy bus

  • @arnavchumber5134
    @arnavchumber5134 ปีที่แล้ว +2

    Old is gold

  • @balwantsingh2203
    @balwantsingh2203 3 ปีที่แล้ว +4

    Miss you master ji
    Pirthy chand ji de roll ch malook chand ji jehi awaj te pesonality nhi milni

  • @dhadijasdeepsinghnagra172
    @dhadijasdeepsinghnagra172 4 ปีที่แล้ว +3

    ਬਹੁਤ ਖੂਬ

  • @mandeepmanjit4202
    @mandeepmanjit4202 5 ปีที่แล้ว +8

    Miss u papa n dada ji .... salute for u all team🙏🙏🙏

  • @naibguru2527
    @naibguru2527 4 ปีที่แล้ว +4

    Anmol yadan love u all😊😊😊😊

  • @dharampal3601
    @dharampal3601 5 ปีที่แล้ว +4

    Good v good

  • @naibguru2527
    @naibguru2527 4 ปีที่แล้ว +3

    Longowal pind aaj v yad krda tuhanu sareyan ji

  • @bodhraj9437
    @bodhraj9437 3 ปีที่แล้ว +3

    No one has compteion of these of these kallakars. Voice was to much fine. Music is too much good. There is no compitess of these kalakars.

  • @neelybutta3576
    @neelybutta3576 3 ปีที่แล้ว +3

    Niec malook chand kaunn hy ehna vich

  • @PremChand-ro8lz
    @PremChand-ro8lz ปีที่แล้ว +1

    Me. Bi. Master. Ma look. Chand. De. Drama. Vekhe. Ne. Rattewal. Dekhya.c.

  • @nsinghsingh9095
    @nsinghsingh9095 6 ปีที่แล้ว +3

    ਨਾਟਕ ਵਧੀਆ ਪਰ ਅਵਾਜ ਨਹੀਂ ਸਾਫ

  • @kamaldeep7571
    @kamaldeep7571 ปีที่แล้ว +1

    ਇਹ ਕਲਾਕਾਰ ਮੈਂ ਲਾਈਵ ਦੇਖੇ ਹਨ ਬਚਪਨ ਵਿਚ

    • @balvirchand9362
      @balvirchand9362 10 หลายเดือนก่อน

      ꜱᴏ ʙᴇᴀᴜᴛɪꜰᴜʟ ᴅᴀʀᴀᴍᴀ