ਪਿਛਾਂਹ ਖਿੱਚੇ ਪੈਰ! MSP ਕਾਨੂੰਨ ਦੀ ਗਰੰਟੀ.. Dallewal | Farmers Protest | SKM | Modi | Jakhar | BJP

แชร์
ฝัง
  • เผยแพร่เมื่อ 12 ม.ค. 2025

ความคิดเห็น •

  • @takhatpanjab
    @takhatpanjab  วันที่ผ่านมา +4

    th-cam.com/video/fkr78FNlWBE/w-d-xo.html
    ਇਹੀ ਹੋਣਾ ਸੀ ਇਕ ਦਿਨ! ਕਰਤੇ ਪਾਸੇ ਭਗਵੰਤ ਮਾਨ? ਜਥੇਦਾਰ ਨਾਲ ਫਸੇ ਸਿੰਙ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ

  • @Pardhanjagsirjawaharke123
    @Pardhanjagsirjawaharke123 8 ชั่วโมงที่ผ่านมา

    ਬਹੁਤ ਵਧੀਆ ਵਿਚਾਰ ਧੰਨਵਾਦ ਜੀ

  • @arwindersinghkang2546
    @arwindersinghkang2546 16 ชั่วโมงที่ผ่านมา

    ਬਹੁਤ ਵਧੀਆ ਵਿਚਾਰ ਰੱਖੇ ਹਨ

  • @ParamJitSingh-pg7ie
    @ParamJitSingh-pg7ie 22 ชั่วโมงที่ผ่านมา +2

    ਅਜ਼ਾਦੀ ਵਾਲੀ ਖੁਰਕ ਵੀ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਲੜੀ ਸੀ ਤਾਂ ਫੇਰ ਬਾਕੀ ਭਾਰਤੀਆ ਨੇ ਅਜ਼ਾਦੀ ਕਿਉਂ ਲਈ ਕਿਉਂ ਕਿ ਪੰਜਾਬੀ ਅਣਖੀ ਹੋਣ ਕਰਕੇ ਸਭ ਤੋਂ ਪਹਿਲਾਂ ੳਠ ਖੜੇ ਹੁੰਦੇ ਹਨ

  • @LakhwinderSingh-kf4jc
    @LakhwinderSingh-kf4jc 21 ชั่วโมงที่ผ่านมา

    Lots of thanksg

  • @GurmeetSingh-m2c
    @GurmeetSingh-m2c 23 ชั่วโมงที่ผ่านมา

    ਬਹੁਤ ਵਧੀਆ ਹੈ 🎉🎉

  • @gurkirpalvirk7805
    @gurkirpalvirk7805 21 ชั่วโมงที่ผ่านมา

    Very sensible, professional and realistic views by dr harmanjit singh Canada
    Good video sukhvinder

  • @harjeetsra320
    @harjeetsra320 22 ชั่วโมงที่ผ่านมา

    ਸੁਖਵਿੰਦਰ ਸਿੰਘ ਅਤੇ ਡਾਕਟਰ ਹਰਮਨਜੀਤ ਸਿੰਘ ਕੈਨੇਡਾ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏🙏🙏

  • @JagroopSingh-fh9dp
    @JagroopSingh-fh9dp 17 ชั่วโมงที่ผ่านมา

    Dr sab ji Very good information 👍 👌 👏

  • @gur9213
    @gur9213 21 ชั่วโมงที่ผ่านมา

    V good job Dr Sahib

  • @drasmaanhomoeopathychannel8771
    @drasmaanhomoeopathychannel8771 23 ชั่วโมงที่ผ่านมา +1

    ਗਲਤ ਕਹਿ ਰਹੇ ਕਿ ਐਮ ਐਸ ਪੀ ਤੇ ਖ਼ਰੀਦ ਜ਼ਰੂਰੀ ਸਾਰੇ ਦੇਸ਼ ਲਈ ਖ਼ਤਰਨਾਕ ,ਐਮ ਐਸ ਪੀ ਤੇ ਖ਼ਰੀਦ ਜ਼ਰੂਰੀ ਨਾਲ ਹੀ ਕਿਸਾਨ ਝੋਨੇ ਦੇ ਚੱਕਰ ਵਿਚੋਂ ਨਿਕਲੇਗਾ,
    ਹਾਂ ਸਾਈਲੋ ਜ਼ਰੂਰ ਪੰਜਾਬ ਸਰਕਾਰ ਨੂੰ ਮੰਡੀਆਂ ਚ ਬਣਾਉਣੇ ਚਾਹੀਦੇ ਹਨ ਤਾਂ ਕਿ ਮੰਡੀਆਂ ਕਾਇਮ ਰਹਿਣ, ਮੰਡੀਆਂ ਨਾਲ ਜੁੜੀਆਂ ਧਿਰਾਂ ਕਾਇਮ ਰਹਿਣ।

  • @KaramjeetsinghBrar-g2z
    @KaramjeetsinghBrar-g2z 23 ชั่วโมงที่ผ่านมา +1

    ਡਾ ਸਾਹਿਬ ਇੱਕਲੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ ਇਹ ਕਹਿ ਰਹੇ ਜੇ ਸਾਰੇ ਦੇਸ਼ ਵਿੱਚ ਐਮ ਐਸ ਪੀ ਦੇ ਦਿੱਤੀ ਤਾਂ ਪੰਜਾਬ ਨੂੰ ਨੁਕਸਾਨ ਇਸ ਕਰਕੇ ਜਥੇਬੰਦੀਆਂ ਕਹਿ ਰਹੀਆਂ ਭਾਰਤ w t o ਬਾਹਰ ਆਵੇ ਤਾਂ ਕਿ ਕਿਸਾਨ ਦਾ ਨੁਕਸਾਨ ਨਾ ਹੋਵੇ ਡਾ ਸਾਹਿਬ ਜਿਹੜੀ ਤੁਸੀਂ ਬਾਹਰ ਦੀ ਕਰ ਰਹੇ ਉਥੇ ਤਾਂ ਰਹਿਲਾਕਾਰਪੋਰੇਟਾ ਦਾ ਕਬਜ਼ਾ ਤੁਸੀਂ ਉਹਨਾਂ ਦੇ ਗੁਣ ਗਾਈ ਜਾਦੇ

  • @JogaSingh-hq3ql
    @JogaSingh-hq3ql วันที่ผ่านมา +3

    Dr say one thing which is very good from all discussion that is why markfed pungrain etc can not make cyello in Punjab by taking loan from banks while Adani does

  • @jeetdhindsa6784
    @jeetdhindsa6784 15 ชั่วโมงที่ผ่านมา

    ਭੰਡ ਸਾਰਿਆਂ ਚੀਫ ਮਨਿਸਟਰਾਂ ਤੋ ਨਿਕੰਮਾ ਨਿਕਲਿਆ

  • @premlaldhiman12
    @premlaldhiman12 วันที่ผ่านมา

    Satsriakal ji this is fact explained by Sardar ji

  • @SukhdevVirk-p8m
    @SukhdevVirk-p8m 8 ชั่วโมงที่ผ่านมา

    ਭਲਿਓ ਲੋਕੋ
    ਕਿਸਾਨਾਂ ਦਾ ਮੋਰਚਾ ਨਹੀ
    ਮੋਰਚੇ ਨੇ
    ਸਾਰੇ ਫੰਡ ਇਕੱਠਾ ਕਰਨ ਤੇ
    ਲੱਗੇ ਹੋਏ ਨੇ
    ਇਹਨਾਂ ਨੂੰ ਪਤਾ ਨਹੀ
    ਨਫ਼ਾ ਨੁਕਸਾਨ ਕੀ ਹੈ

  • @rashpaldhillon7293
    @rashpaldhillon7293 23 ชั่วโมงที่ผ่านมา

    ਡ: ਹਰਮਨਦੀਪ ਦੀ ਖਰੀ ਖੋਟੀ , ਸਾਬਾਸ।

  • @jasvirkaur5028
    @jasvirkaur5028 18 ชั่วโมงที่ผ่านมา

    Hr time kisan kisan kde GARIB di gl kiti NAREGA di 800/ dehadi honi chahidi te ghat to ghat 150 day NAREGA da km milna chahida

  • @MIKE2225JJJ
    @MIKE2225JJJ 20 ชั่วโมงที่ผ่านมา

    Logical discussion 👍

  • @jasvirkaur5028
    @jasvirkaur5028 18 ชั่วโมงที่ผ่านมา

    Bhagwant man ne 2027 vich vota paun to agle day astrelya. Nu Chad jana

  • @jasvirkaur5028
    @jasvirkaur5028 18 ชั่วโมงที่ผ่านมา

    Ek Jatt ne trekater te hi vadhu. Sowa la ke 10/ Lakh la Dita Punjab da koi Jatt garib nhi

  • @KaramjeetsinghBrar-g2z
    @KaramjeetsinghBrar-g2z 23 ชั่วโมงที่ผ่านมา +1

    ਡਾ ਸਾਹਿਬ ਇੱਕਲੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ ਇਹ ਕਹਿ ਰਹੇ ਜੇ ਸਾਰੇ ਦੇਸ਼ ਵਿੱਚ ਐਮ ਐਸ ਪੀ ਦੇ ਦਿੱਤੀ ਤਾਂ ਪੰਜਾਬ ਨੂੰ ਨੁਕਸਾਨ ਇਸ ਕਰਕੇ ਜਥੇਬੰਦੀਆਂ ਕਹਿ ਰਹੀਆਂ ਭਾਰਤ w t o ਬਾਹਰ ਆਵੇ ਤਾਂ ਕਿ ਕਿਸਾਨ ਦਾ ਨੁਕਸਾਨ ਨਾ ਹੋਵੇ ਡਾ ਸਾਹਿਬ ਜਿਹੜੀ ਤੁਸੀਂ ਬਾਹਰ ਦੀ ਕਰ ਰਹੇ ਉਥੇ ਤਾਂ ਰਹਿਲਾਕਾਰਪੋਰੇਟਾ ਦਾ ਕਬਜ਼ਾ ਤੁਸੀਂ ਉਹਨਾਂ ਦੇ ਗੁਣ ਗਾਈ ਜਾਦੇ