Amritpal Singh ਦੇ ਪਿਤਾ ਕੋਲੋਂ ਸੁਣੋ ਆਖਰ ਵਿਰਸਾ ਸਿੰਘ ਵਲਟੋਹਾ ਕੀ ਕਹਿਕੇ ਗਏ ? | Punjab Tak

แชร์
ฝัง
  • เผยแพร่เมื่อ 28 เม.ย. 2024
  • Amritpal Singh ਦੇ ਪਿਤਾ ਕੋਲੋਂ ਸੁਣੋ ਆਖਰ ਵਿਰਸਾ ਸਿੰਘ ਵਲਟੋਹਾ ਕੀ ਕਹਿਕੇ ਗਏ ? | Punjab Tak
    #amritpalnews #amritpalsingh #khadoorsahib #loksabhaelection2024
    #PUT008
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

ความคิดเห็น • 370

  • @KewalSingh-rw8tm
    @KewalSingh-rw8tm 17 วันที่ผ่านมา +107

    ਵੀਰੋ ਹੱਥ ਜੋੜਕੇ ਬੇਨਤੀ ਹੈ ਕਿ ਇਸ ਵਾਰ ਅਸੀਂ ਬੀਬੀ ਖਾਲੜਾ ਵਾਲਾ ਕਲੰਕ ਆਪਣੇਂ ਸਿਰੋਂ ਲਾਹ ਦੇਈਏ।

    • @InderSingh-kq5uy
      @InderSingh-kq5uy 17 วันที่ผ่านมา +8

      I m from Melbourne. Hath jorr ke benti hai ki amritpal singh nu jta deyo .lok tuhanu bahut ghateya keh rahe hai .hor ghateya na bann jayeo

  • @gurtejsingh5383
    @gurtejsingh5383 17 วันที่ผ่านมา +173

    ਬਾਪੂ ਤੁਸੀਂ ਪੁਲੈਖੇ ਵਿੱਚ ਸੀ ਕਿ ਬਾਦਲ ਦਲ ਆਮਿਰਤਪਾਲ ਸਿੰਘ ਦੀ ਹਮਾਇਤ ਕਰੇਗਾ ਕਿਉਂਕਿ ਇਹਨਾਂ ਦੀ ਕਿਰਪਾ ਸਦਕਾ ਅੱਜ ਸਾਡੇ ਸਿੱਖ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ

    • @gurdeepraipuria9349
      @gurdeepraipuria9349 17 วันที่ผ่านมา +8

      Bilkul bro ajj akali dal badal khatam ho geya bss

    • @iqbalgrewal3740
      @iqbalgrewal3740 17 วันที่ผ่านมา +8

      ਵੀਰ ਇਹ ਖਾਲੀ ਦਲ ਤੋ ਉਮੀਦ ਵੀ ਇਹੋ ਸੀ

    • @AmanGill-gx2dz
      @AmanGill-gx2dz 14 วันที่ผ่านมา

      Bhog pa gaya akaliya da badal de nal hi

  • @KewalSingh-rw8tm
    @KewalSingh-rw8tm 17 วันที่ผ่านมา +85

    ਬਾਪੂ ਜੀ ਇਹਨਾਂ ਗਦਾਰਾਂ ਤੋਂ ਬਚੇ ਰਹੋਗੇ ਤਾਂ ਬਹੁਤ ਵਧੀਆ।

  • @BalrajSingh-ty1sb
    @BalrajSingh-ty1sb 17 วันที่ผ่านมา +67

    ਹਰਸਿਮਰਤ ਬਾਦਲ ਨੇ ਤੇ ਮਜੀਠੀਆਂ ਨੇ ਬਹੁਤ ਵਿਰੋਧ ਕਰੀਆਂ ਸੀ। ਇੰਨਾ ਨੂੰ ਕੌਮ ਨਾਲ ਕੋਈ ਹਮਦਰਦੀ ਨਹੀਂ

  • @balvirsingh175
    @balvirsingh175 17 วันที่ผ่านมา +128

    ਵਲਟੋਹਾ ਨੂੰ ਖਡੁਰ ਸਾਹਿਬ ਸੀਟ ਤੋਂ ਆਪਣੇ ਕਾਗਜ ਵਾਪਸ ਲੈ ਲੈਣੇ ਚਾਹੀਦੇ ਹਨ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਸਮਰਥਨ ਕਰਨਾ ਚਾਹੀਦਾ ਹੈ

    • @Harjeetkaur-
      @Harjeetkaur- 17 วันที่ผ่านมา +5

      ਸਹੀ ਕਿਹਾ

    • @SukhdevSingh-qe5iv
      @SukhdevSingh-qe5iv 17 วันที่ผ่านมา +5

      ਵਲਟੋਹਾ ਜੀ। ਅੰਮ੍ਰਿਤਪਾਲ ਸਿੰਘ ਅਜਾਦ ਉਮੀਦਵਾਰ ਦੇ ਮੁਕਾਬਲੇ ਚੋਣ ਨਾ ਲੜੋ ਹੋਰ ਜਿਥੋਂ ਮਰਜੀ ਲੜ ਲਵੋ ਸਮਾਂ ਇਹ ਇਜਾਜ਼ਤ ਨਹੀਂ ਦਿੰਦਾ ਪੰਜਾਬ ਦੀ ਨਬਜ਼ ਨੂੰ ਪਹਿਚਾਣੋ

  • @salwindersingh858
    @salwindersingh858 17 วันที่ผ่านมา +69

    ਭਾਈ ਅਮ੍ਰਿਤਪਾਲ ਸਿੰਘ ਹੀ ਜਿੱਤਣਗੇ

  • @punjab8944
    @punjab8944 17 วันที่ผ่านมา +84

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ🙏

  • @pritpalmarahar
    @pritpalmarahar 17 วันที่ผ่านมา +76

    ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ

  • @sandhu3507
    @sandhu3507 17 วันที่ผ่านมา +184

    ਮੈਨੂੰ ਲੱਗਦਾ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਜਿੱਤ ਜਾਵੇਗਾ “ ਬਾਕੀ ਫੈਸਲਾ ਵਹਿਗੁਰੂ ਨੇ ਕਰਨਾ,

    • @SukhwinderSingh-ox9hu
      @SukhwinderSingh-ox9hu 13 วันที่ผ่านมา

      Punjab vich kise v jaga te kara karo pakka har jaga to jittega

    • @SukhwinderSingh-ox9hu
      @SukhwinderSingh-ox9hu 13 วันที่ผ่านมา

      Lagda nahi pakka hi jitna hi jitna a nale area dakh lavo maja maje vale pavoo sach da sath den ge pakka

  • @KewalSingh-rw8tm
    @KewalSingh-rw8tm 17 วันที่ผ่านมา +46

    ਖੰਡੂਰ ਸਾਹਿਬ ਹਲਕੇ ਦੇ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਹਰ ਇੱਕ ਨੌਜਵਾਨ ਵੀਰ ਜ਼ਿਆਦਾ ਤੋਂ ਜ਼ਿਆਦਾ ਭਾਈ ਅਮਿਤਪਾਲ ਦੀ ਸਪੋਰਟ ਲੲਈ ਆਪਣੇਂ ਆਪਣੇਂ ਪਰਿਵਾਰਾਂ ਰਿਸ਼ਤੇਦਾਰਾਂ ਅਤੇ ਹੋਰ ਵੋਟਰਾਂ ਨੂੰ ਅਪੀਲ ਕਰਨ ਤਾਂ ਜ਼ੋ ਅਸੀਂ ਸਰਕਾਰਾਂ ਨੂੰ ਦੱਸ ਸਕੀਏ ਕਿ ਸਾਡੀਆਂ ਜ਼ਮੀਰਾਂ ਹਜੇ ਮਰੀਆਂ ਨਹੀਂ ਹਨ।

  • @sohanjeetsingh7559
    @sohanjeetsingh7559 17 วันที่ผ่านมา +71

    ਵੋਟਾਂ ਇੱਕ ਪਾਸੇ ਪਰ ਮੈਂ ਸਮਝਦਾ ਇਹ ਸਮਾਂ ਸਿਖਾਂ ਦੀ ਤੇ ਖਾਸ ਕਰਕੇ sgpc ਸਮੇਤ੍ ਅਕਾਲੀ ਦਲਾਲਾਂ ਦੀ ਪਰਖ ਦਾ ਸਮਾਂ ਚੱਲ ਰਿਹਾ ,ਸਿੱਖੋ ਸੁਚੇਤ ਰਹਿ ਕੇ ਭਾਈ ਅਮ੍ਰਿਤਪਾਲ ਦਾ ਸਾਥ ਦਿਓ

  • @harpreetsinghrandhawa7772
    @harpreetsinghrandhawa7772 17 วันที่ผ่านมา +48

    ਬਹੁਤ ਵਧੀਆ ਬਾਪੂ ਜੀ,ਡੋਲਿੳ ਨਾ

  • @Harjeetkaur-
    @Harjeetkaur- 17 วันที่ผ่านมา +34

    ਮੇਰੀ ਹੱਥ ਜੋੜ ਕੇ ਬੇਨਤੀ ਆ ਖੰਡੂਰ ਸਾਹਿਬ ਦੀ ਸੰਗਤ ਨੂੰ ਵੋਟਾਂ ਵਿੱਚ ਵੱਧ ਤੋ ਵੱਧ ਸਾਥ ਦੇਣ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ

  • @gurpreetbrar60091
    @gurpreetbrar60091 17 วันที่ผ่านมา +115

    ਖੰਡੂਰ ਸਾਹਿਬ ਦੇ ਲੋਕੋ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਵੋਟ ਪਾਉ

    • @bootakang2657
      @bootakang2657 17 วันที่ผ่านมา +3

      PavagA.

    • @ParamjitSingh-ts1kx
      @ParamjitSingh-ts1kx 17 วันที่ผ่านมา +2

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਸਾਰੇ ਸਿੱਖ ਕੌਮ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਵਾਂਗੇ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @baldevsingh8619
    @baldevsingh8619 17 วันที่ผ่านมา +46

    ਭਾਈ ਅੰਮ੍ਰਿਤਪਾਲ ਸਿੰਘ ਪੰਥ ਦੇ ਉਮੀਦਵਾਰ ਹਨ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਕੌਂਣ ਹਨ

  • @GurmeetSingh-ov6ds
    @GurmeetSingh-ov6ds 17 วันที่ผ่านมา +37

    ਅੰਮ੍ਰਿਤਪਾਲ ਸਿੰਘ ਜੀ ਜਿੱਤਣਗੇ

  • @johalhundalmusicofficial
    @johalhundalmusicofficial 17 วันที่ผ่านมา +10

    ਖੰਡੂਰ ਸਾਹਿਬ ਵਾਲਿਉ ਸੱਚ ਦਾ ਸਾਥ ਦਿਉ ਭਾਈ ਅਮ੍ਰਿਤ ਪਾਲ ਨੂੰ ਵੋਟ ਦਿਉ

  • @defullterdhillon
    @defullterdhillon 17 วันที่ผ่านมา +44

    ਵਲਟੋਹਾ ਡਰ ਗਿਆ ਈ ਉਏ😂😂

  • @HarjinderSingh-gt3mx
    @HarjinderSingh-gt3mx 17 วันที่ผ่านมา +35

    ਅੰਮਿ੍ਰਤਪਾਲ ਸਿੰ ਜਿਤੇਗਾ

  • @boharsingh4559
    @boharsingh4559 17 วันที่ผ่านมา +7

    ਜਿਹੜੇ ਜਿਹੜੇ ਆਕਾਲ ਪੁਰਖ ਨੂੰ ਮੰਨਦੇ ਹਨ ਉਹ ਵੋਟਾਂ ਜ਼ਰੂਰ ਪਾਉਣ ਭਾਈ ਅਮਿ੍ਤਪਾਲ ਸਿੰਘ ਨੂੰ

  • @amarjitsinghsingh7817
    @amarjitsinghsingh7817 17 วันที่ผ่านมา +8

    100%ਜਿੱਤੇਗਾ ਭਾਈ ਅੰਮ੍ਰਿਤਪਾਲ ਸਿੰਘ ਵੱਡੇ ਫ਼ਰਕ ਨਾਲ

  • @user-tg3dj8kv3r
    @user-tg3dj8kv3r 17 วันที่ผ่านมา +7

    ਖਡੂਰ ਸਾਹਿਬ ਦੇ ਵਾਸੀੳ ਤਗੜੇ ਹੋ ਕੇ ਭਾਈ ਸਾਹਿਬ ਭਾਈ
    ਅਮ੍ਰਿਤਪਾਲ ਸਿੰਘ ਨੰ ਜਤਾੳ

  • @KewalSingh-rw8tm
    @KewalSingh-rw8tm 17 วันที่ผ่านมา +27

    ਵੀਰੋ ਅਸੀਂ ਕਦੇ ਵੀ ਕਿਸੇ ਰਾਜਨੀਤਿਕ ਲੀਡਰ ਦੀ ਕੋਈ ਸਪੋਰਟ ਨਹੀਂ ਕਰਦੇ ਪਰ ਹੁਣ ਸਾਡੇ ਕੋਲ ਬਹੁਤ ਵਧੀਆ ਮੌਕਾ ਅਸੀਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਇਹਨਾਂ ਅਖੌਤੀ ਪੰਥਕ ਲੀਡਰਾਂ ਅਤੇ ਸਰਕਾਰਾਂ ਨੂੰ ਵੋਟ ਨਾਲ ਚੋਟ ਮਾਰੀ ਸਕੀਏ।

  • @user-rn9ph2bd7z
    @user-rn9ph2bd7z 17 วันที่ผ่านมา +26

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਹੈ ਜੀ ❤❤❤❤

  • @khalsaji1699
    @khalsaji1699 17 วันที่ผ่านมา +19

    ਬਾਬਾ ਜੀ ਪੱਤਰਕਾਰਾਂ ਨਾਲ ਘੱਟ ਗੱਲ ਕਰੋ। ਚੋਰਾਂ ਨਾਲ ਟੱਕਰ ਹੈ ਬਹੁਤ ਘੱਟ ਤੇ ਸੋਚ ਸਮਝਕੇ ।

  • @gaganjeetsingh8762
    @gaganjeetsingh8762 17 วันที่ผ่านมา +22

    Bapu Tera puttt shar a

  • @mankind905
    @mankind905 17 วันที่ผ่านมา +16

    ਕਾਂਗਰਸੀਆ ਆਮ ਆਲਿਆ ਤੇ ਬਾਦਲ ਆਲਿਆ ਸਭ ਨੇ ਭਾਉ ਨੂੰ ਵੋਟ ਪਾ ਦੇਣੀਆ ਹੈ। ਕੌਮ ਪਹਿਲਾ ਪਾਰਟੀ ਮਗਰੋ।

    • @sabi-mansa
      @sabi-mansa 17 วันที่ผ่านมา +2

      👍

  • @AmandeepSingh-eb6wp
    @AmandeepSingh-eb6wp 17 วันที่ผ่านมา +13

    Bhai Amritpal Singh jindabaad

  • @gurwinderkaur8735
    @gurwinderkaur8735 17 วันที่ผ่านมา +14

    Waheguru ji

  • @Bikramjitsingh-jh6ge
    @Bikramjitsingh-jh6ge 17 วันที่ผ่านมา +31

    Amritpal jindabaad

  • @sobhasingh8776
    @sobhasingh8776 17 วันที่ผ่านมา +11

    ਜਿੰਦਾਬਾਦ।

  • @AmandeepSingh-dt7pe
    @AmandeepSingh-dt7pe 17 วันที่ผ่านมา +28

    Jeetu Amritpal 😘😘

  • @nirankarsingh8884
    @nirankarsingh8884 17 วันที่ผ่านมา +9

    ਆਕਲੀੳ ਵਿਲਟੋਹੇ ਨੂੰ ਨਾਂ ਖੜੇ ਕਰੋ

  • @user-ps5ew8tc2x
    @user-ps5ew8tc2x 17 วันที่ผ่านมา +12

    Waheguru kirpa karnge

  • @jaideepsingh6229
    @jaideepsingh6229 17 วันที่ผ่านมา +13

    good bhai saab

  • @PardeepSingh-fv6fq
    @PardeepSingh-fv6fq 17 วันที่ผ่านมา +4

    ਭਾਈ ਅੰਮਿ੍ਤਪਾਲ ਸਿੰਘ ਜੀ ਜਰੂਰ ਜਿੱਤਣਗੇ

  • @sidhusabh1480
    @sidhusabh1480 17 วันที่ผ่านมา +16

    ਵਾਹਿਗੁਰੂ ਜੀ ਮਿਹਰ ਭਾਈ ਸਾਹਿਬ ਜਰੂਰ ਜਿੱਤ ਹਾਸਲ ਕਰਨਗੇ

  • @RanjitSingh-kh4cm
    @RanjitSingh-kh4cm 17 วันที่ผ่านมา +4

    ਦਸਵੇਂ ਪਾਤਸ਼ਾਹ ਵੱਲੋਂ ਜਾਰੀ ਕੀਤੇ 52 ਹੁਕਮਨਾਮੇ ਵਿੱਚ ਦਰਜ ਹੈ ਕਿ ਸਿੱਖ ਨੂੰ ਸਿਆਸਤ ਵੀ ਆਉਣੀ ਚਾਹੀਦੀ ਹੈ

  • @sukhwinderrehill9590
    @sukhwinderrehill9590 17 วันที่ผ่านมา +18

    Akali dal kursi de phukhe aa amritpal Singh ji noo chaddikla bxe waheguru ji jitt pakkia

  • @KewalSingh-rw8tm
    @KewalSingh-rw8tm 17 วันที่ผ่านมา +13

    ਮਾਨ ਸਾਬ ਨੇਂ ਭਾਈ ਸਹਿਬ ਦੀ ਸਪੋਰਟ ਲੲਈ ਆਪਣਾਂ ਉਮੀਦਵਾਰ ਵਾਪਸ ਲੈਣ ਲੲਈ ਕਿਹਾ ਤਾਂ ਅਸੀਂ ਸੰਗਰੂਰ ਵਿੱਚ ਮਾਨ ਸਾਹਿਬ ਦੀ ਮਦਦ ਕਰਾਂਗੇ।

    • @SinghGill7878
      @SinghGill7878 17 วันที่ผ่านมา +1

      ਮਾਨ ਸਾਹਬ ਨੇ ਤਾਂ ਆਪਣਾ ਉਮੀਦਵਾਰ ਵਾਪਿਸ ਲੈ ਲਿਆ ਹੈ ਜੀ

    • @sabi-mansa
      @sabi-mansa 17 วันที่ผ่านมา

      🙏

  • @sanjivsms1
    @sanjivsms1 17 วันที่ผ่านมา +7

    Full support Bhai Amritpal Singh Ji ❤❤❤❤

  • @lakhwinderbhullar2624
    @lakhwinderbhullar2624 17 วันที่ผ่านมา +20

    Jeetu amritpal

  • @rajbirsingh1215
    @rajbirsingh1215 17 วันที่ผ่านมา +7

    Waheguru ji 🌹🌹🌹

  • @maninderdhillon4265
    @maninderdhillon4265 17 วันที่ผ่านมา +2

    ਸੰਗਤ ਜੀ ਅਸੀਂ ਸੰਤ ਭਿੰਡਰਾਂਵਾਲਿਆ ਨੂੰ ਗਵਾਇਆ ਫਿਰ ਦੀਪ ਬਾਈ ਆਇਆ ਅਸੀ ਉਹ ਭੀ ਗਵਾ ਲਿਆ ਹੁਣ ਭਾਈ ਅੰਮ੍ਰਿਤਪਾਲ ਆਇਆ ਜਿਸਨੇ ਪੰਥ ਉੱਪਰ ਸਭ ਕੁਝ ਨਿਸ਼ਾਵਰ ਕਰ ਦਿੱਤਾ। ਇਹੀ ਮੌਕਾ ਹੈ ਇਸਨੂੰ ਸੰਭਾਲ਼ੋ ਸੰਗਤ ਜੀ, ਭਾਈ ਸਾਹਿਬ ਜੀ ਦਾ ਸਾਥ ਦੇਵੋ। ਇਹਨਾ ਦੀ ਜਿੱਤ ਸਾਡੀ ਜਿੱਤ ਹੈ। WMK🙏❤️⚔️

  • @Sarbjeet_kaur_khalsa
    @Sarbjeet_kaur_khalsa 17 วันที่ผ่านมา +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਸੱਚੇ ਸਿੰਘ ਦੀ ਲਾਜ ਰੱਖ ਲਉ ਤੁਹਾਡਾ ਹੁਕਮ ਵੀ ਏ ਕਿ ਸਿੱਖ ਨੂੰ ਰਾਜਨੀਤੀ ਚ ਆਉਣਾ ਚਾਹੀਦਾ ਏ ਤੇ ਹੁਣ ਸਿੱਖ ਕੌਮ ਨੂੰ ਜਰੂਰਤ ਵੀ ਬਹੁਤ ਏ।ਸਿੱਖ ਕੌਮ ਨੂੰ ਤੇ ਗੁਰੂ ਸਾਹਿਬਾਂ ਦੀ ਪਵਿੱਤਰ ਧਰਤੀ ਪੰਜਾਬ ਨੂੰ ਗੁਰੂ ਦਾ ਪਿਆਰਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਈ ਬਚਾ ਸਕਦਾ।ਵਾਹਿਗੁਰੂ ਜੀ ਕਿਰਪਾ ਕਰੋ

  • @lakhwinderbhullar2624
    @lakhwinderbhullar2624 17 วันที่ผ่านมา +7

    Waheghru ji 🙏

  • @kabalsinghbhojiankabalsing2470
    @kabalsinghbhojiankabalsing2470 17 วันที่ผ่านมา +2

    ਭਾਈ ਅਮ੍ਰਿੰਤਪਾਲ ਸਿੰਘ ਸਾਹਿਬ ਜੀ ਜ਼ਿੰਦਾਬਾਦ ❤❤
    ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🚩🚩

  • @harnamsinghsran80
    @harnamsinghsran80 17 วันที่ผ่านมา +3

    ਬਾਪੂ ਜੀ ਵਲਟੋਹੇ ਦੀਆ ਸ਼ਿਆਸੀ ਸਤਰੰਜ ਦੀਆ ਗੋਟੀਆ ਤੋ ਬਚਣਾ ਭਾਈ ਸਾਹਿਬ ਨੂੰ ਕਾਲੀ ਦਲੀਆ ਤੋ ਬਚਾ ਕਿ ਰੱਖਣਾ ਕਿਤੇ ਪਰਛਾਵਾ ਨਾ ਪੈ ਜਾਵੇ ਅਕਾਲੀਆ ਦਾ

  • @saadaafsar1279
    @saadaafsar1279 17 วันที่ผ่านมา +4

    ਵਾਹਿਗੁਰੂ ਜੀ ਕਿ੍ਪਾ ਕਰੋ🌹🙏🌹

  • @husansandhu5351
    @husansandhu5351 17 วันที่ผ่านมา +6

    Sikh kom jindabad

  • @raghbirsinghdhindsa3164
    @raghbirsinghdhindsa3164 17 วันที่ผ่านมา +7

    ਸਰਦਾਰ ਸਾਹਿਬ ਆਸ ਹੈ ਵਿਰਸਾ ਸਿੰਘ ਵਲਟੋਹਾ ਦਾ ਬਿਆਨ ਸੁਣ ਕੇ ਤੁਹਾਨੂੰ ਰਾਜਨੀਤੀ ਦਾ ਪਹਿਲਾ ਪਾਠ ਸਮਝ ਆ ਗਿਆ ਹੋਵੇਗਾ।

  • @ajaypreet7455
    @ajaypreet7455 17 วันที่ผ่านมา +2

    ਜੇਕਰ ਪੰਥ ਆਕਲੀਆ ਦਲ ਬਾਦਲ ਸਾਹਿਬ ਸਿੱਖ ਧਰਮ ਦਰਦੀ ਹੁੰਦਾ ਤਾਂ ਕੋਈ ਕਦਮ ਚੁੱਕਣ ਸੀ ਪਰ ਨਹੀ ਸਿਰਫ ਪਖੰਡ ਕਰਦੇ ਅੱਜ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਸਾਥ ਦਿੰਦੇ ਵਾਹਿਗੁਰੂ ਜੀ ਕ੍ਰਿਪਾ ਬਖਸ਼ਣ ਇਕ ਵੱਡੀ ਜਿੱਤ ਪ੍ਰਾਪਤ ਹੋਵਾ ਖਡੂਰ ਸਾਹਿਬ ਵਾਸੀਆ ਅਪੀਲ ਹੈ ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਸਾਥ ਦਿਉ ਹੱਥ ਬੰਨ ਕੇ ਬੇਨਤੀ ਕਬੂਲ ਕਰਨੀ🙏🙏🙏

  • @kamalkaur9663
    @kamalkaur9663 17 วันที่ผ่านมา +19

    Valtoha bakwas krda. Sareya nu Amritpal singh nu support kro. Akali dal chor eh.

  • @mann-kg4pg
    @mann-kg4pg 17 วันที่ผ่านมา +3

    ਜਦੋਂ ਅਮ੍ਰਿਤਪਾਲ ਲੋਕਾਂ ਵਿਚ ਵਿਚਰ ਰਹੇ ਸੀ ਤਾਂ ਇਹੀ ਅਕਾਲੀ ਦਲ ਵਾਲੇ ਸਰਕਾਰ ਨੂੰ ਮਜਬੂਰ ਕਰਦੇ ਸੀ ਕੀ ਅਮਿਤਪਾਲ ਨੂੰ ਸਰਕਾਰ ਗਿਰਫ਼ਤਾਰ ਕਰੇ। ਬਾਕੀ ਲੋਕ ਕਹਿ ਦਿੰਦੇ ਹਨ ਪਰ ਬਾਅਦ ਵਿੱਚ ਵੋਟਾਂ ਨਹੀਂ ਪਾਉਂਦੇ।

  • @Harjeetkaur-
    @Harjeetkaur- 17 วันที่ผ่านมา +3

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ

  • @sukhwinderkaur1956
    @sukhwinderkaur1956 17 วันที่ผ่านมา +8

    Dhan Guru Ramdas g dhan Guru Ramdas ji kirpa krdo

  • @RajinderSingh-wn5us
    @RajinderSingh-wn5us 17 วันที่ผ่านมา +2

    ਵਾਹਿਗੁਰੂ ਜੀ ਭਾਈਅਮਿਰਤਪਾਲਸਿਘ ਨੂੰ ਚੜ੍ਹਦੀ ਕਲਾਂ ਵਖਸੀਬਹੁਤਸੇਵਾ ਹੈ ਇਹਨਾਂ ਦੀ ਖਡੂਰ ਸਾਹਿਬ ਦੇ ਵਾਸੀਆਂ ਨੂੰ ਬੇਨਤੀ ਹੈ ਇਹਨਾਂ ਨੂੰ ਜਿੱਤ ਦਿਵਾਉਣ

  • @kulwantbedi4669
    @kulwantbedi4669 17 วันที่ผ่านมา +3

    ਭਾਈ ਸਾਹਿਬ ਨੂੰ ਜਿਤਾਯੋ

  • @tejindersingh6805
    @tejindersingh6805 17 วันที่ผ่านมา +2

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਹੀ ਵੋਟਾਂ ਪਾਉਣ ਦੀ ਕਿਰਪਾਲਤਾ ਕਰਨੀ ਜੀ

  • @jaswantjagal3349
    @jaswantjagal3349 17 วันที่ผ่านมา +2

    ਸਾਰੇ ਬੰਦੀ ਸਿੰਘਾ ਇੱਕ ਜੁੱਟ ਹੋ ਕੇ ਆਪਣੀ ਹੀ ਕੋਈ ਪਾਰਟੀ ਬਣਾਉਣੀ ਚਾਹੀਦੀ ਹੈ ਅਤੇ ਲੋਕਾ ਨੂੰ ਵੀ ਚਾਹੀਦਾ ਹੈ ਵੱਧੋ ਤੋ ਵੱਧ ਉਨਾ ਸਾਥ ਦੇਣ

  • @maninderdhillon4265
    @maninderdhillon4265 17 วันที่ผ่านมา +2

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤਾਂ ਪਹਿਲਾਂ ਹੀ ਵਕਤ ਦੀ ਕਸਵੱਟੀ ਉੱਪਰ ਪਰਖੇ ਜਾ ਚੁੱਕੇ ਹਨ। ਸਿੱਖ ਕੌਮ ਨੂੰ ਭਾਈ ਸਾਹਿਬ ਜੀ ਤੋਂ ਵਧੀਆ , ਉੱਚੇ ਅਤੇ ਸੁੱਚੇ ਕਿਰਦਾਰ ਵਾਲਾ ਹੋਰ ਕੋਈ ਨਹੀ ਮਿਲ ਸਰਦਾ। ਖਡੂਰ ਸਾਹਿਬ ਦੀ ਸੰਗਤ ਨੂੰ ਬੇਨਤੀ ਹੈ ਵੱਧ ਚੜਕੇ Bhai Amritpal Singh ji Khalsa ਦਾ ਸਾਥ ਦੇਕੇ ਉਹਨਾਂ ਨੂੰ ਜਿੱਤਾਓ🙏❤️⚔️

  • @user-bc7tg1jj4y
    @user-bc7tg1jj4y 17 วันที่ผ่านมา +2

    ਵਿਰਸੇ ਨਾਲ ਕੋਈ ਵੀ ਨਹੀਂ ਸਾਰੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨਾਲ਼ ਨੇ ਸਾਡਾ ਕੌਮੀ ਯੋਧਾ ਹੈ

  • @preetrajsinghpreetrajsingh8919
    @preetrajsinghpreetrajsingh8919 17 วันที่ผ่านมา +2

    ਅਮ੍ਰਿਤਪਾਲ ਸਿੰਘ ਜ਼ਰੂਰ ਜਿੱਤੇ ਗਾ

  • @ParamjitSingh-ts1kx
    @ParamjitSingh-ts1kx 17 วันที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਸਾਰੇ ਸਿੱਖ ਕੌਮ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਵਾਂਗੇ।

  • @wahegurujiwaheguruji4306
    @wahegurujiwaheguruji4306 17 วันที่ผ่านมา +19

    ਚਿੰਤਾ ਨਾਂ ਕਰੋ ਬਾਪੂ ਜੀ ਭਾਈ ਅਮ੍ਰਿਤਪਾਲ ਸਿੰਘ ਹੀ ਜਿੱਤਣਗੇ ਕਿਉਂਕਿ ਸ੍ਰੀ ਖਡੂਰ ਸਾਹਿਬ ਵਾਲੇ ਬੀਬੀ ਖਾਲੜਾ ਜੀ ਦੇ ਹਾਰਨ ਦਾ ਆਪਣੇ ਮੱਥੇ ਉੱਪਰ ਲੱਗਾ ਕਲੰਕ ਇਸ ਵਾਰ ਜ਼ਰੂਰ ਧੋਣਗੇ ਜੀ! ਅੱਜ ਤੱਕ ਜਿੰਨਾ ਨੁਕਸਾਨ ਗਦਾਰ ਏ ਕੌਮ ਦੁਸ਼ਟ ਬਾਦਲ ਨੇ ਪੰਜਾਬ ਤੇ ਖਾਸ ਕਰਕੇ ਸਿੱਖ ਕੌਮ ਦਾ ਕੀਤਾ ਓਹਦੇ ਵਿੱਚ ਵਲਟੋਹਾ ਵੀ ਬਰਾਬਰ ਦਾ ਦੋਸ਼ੀ ਹੈ! ਪਰ ਅਫਸੋਸ ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਵੀ ਅੰਨ੍ਹੇ ਭਗਤ ਬਣੇ ਹੋਣ ਕਾਰਨ ਕਈਆਂ ਨੂੰ ਅਜੇ ਵੀ ਇਹ ਸਮਝ ਨਹੀਂ ਆ ਰਹੀ, ਦੁਸ਼ਟ ਬਾਦਲ ਦੇ 2007 ਤੋਂ 2017 ਤੱਕ ਬਹੁਤ ਧਰਨੇ ਤੇ ਰੋਸ ਪ੍ਰਦਰਸ਼ਨ ਹੋਏ, ਕਿਸੇ ਉੱਪਰ ਵੀ ਗੋਲੀ ਨਹੀਂ ਚੱਲੀ ਪਰ 4 ਗੋਲੀਕਾਂਡਾ ਵਿੱਚ ਸਿੱਖ ਮਾਰੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਮਹੀਨੇ ਪਹਿਲਾ ਚੋਰੀ ਕਰਕੇ ਕਈ ਦਿਨ ਪਹਿਲਾਂ ਪੋਸਟਰ ਲਾ ਕੇ ਚੈਲੇਂਜ ਕਰਕੇ ਬੇਅਦਵੀ ਕੀਤੀ ਗਈ ਪਰ ਇਹ ਦੁਸ਼ਟ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਤੇ ਵਲਟੋਹੇ ਵਰਗਿਆਂ ਨੇ ਚੁੱਪ ਰਹਿ ਕੇ ਇਹਨਾਂ ਦੁਸ਼ਟਾ ਦਾ ਹੀ ਸਾਥ ਦੇ ਕੇ ਆਪਣੀਆਂ ਕੀਤੀਆਂ ਕੁਰਬਾਨੀਆਂ ਖੂਹ ਵਿੱਚ ਪਵਾ ਲਈਆਂ! ਜਿਸ ਦਾ ਖਮਿਆਜਾ ਹੁਣ ਇਹ ਸਾਰੇ ਦੁਸ਼ਟ ਭੁਗਤ ਰਹੇ ਹਨ ਤੇ ਲਿਖ ਕੇ ਰੱਖ ਲਓ ਕਿ ਵਲਟੋਹਾ 100% ਹਾਰੇਗਾ ਹੀ ਹਾਰੇਗਾ!ਅਸੀਂ ਵੀ ਕੱਟੜ ਅਕਾਲੀ ਸੀ ਪਰ 2015 ਵਿੱਚ ਬੇਅਦਵੀ ਸਮੇਂ ਜੋ ਇਹਨਾਂ ਬਾਦਲ ਅਕਾਲੀਆਂ ਦੁਸ਼ਟਾ ਦਾ ਰੋਲ ਰਿਹਾ, ਉਸ ਰੋਸ ਵਜੋ ਇਹਨਾਂ ਤੋਂ ਕਿਨਾਰਾ ਕੀਤਾ ਤੇ ਹੁਣ ਸਿਰਫ ਗੁਰੂ ਸਾਹਿਬ ਜੀ ਦੇ ਹੀ ਹਾਂ, ਉਸ ਤੋਂ ਬਾਅਦ ਅੱਜ ਤੱਕ ਵੋਟ ਨੋਟਾ ਨੂੰ ਹੀ ਪਾਈ ਆ!

    • @DR_sukh_SINGH
      @DR_sukh_SINGH 17 วันที่ผ่านมา +3

      Veer bhut vdhia vichar tuhaade baaki vadh to vadh prachar tusi naujwana agge rkho Bhai sahib ji lyi

    • @sabi-mansa
      @sabi-mansa 17 วันที่ผ่านมา +2

      🙏👌

  • @hardipsingh7006
    @hardipsingh7006 17 วันที่ผ่านมา +2

    Waheguru ji mehar karan

  • @user-oi1nz5ze2p
    @user-oi1nz5ze2p 17 วันที่ผ่านมา +11

    Full spot Bhai Amritpal singh

  • @baljitrandhawa8705
    @baljitrandhawa8705 17 วันที่ผ่านมา +2

    ਭਾਈ ਅਮਿ੍ਤਪਾਲ ਸਿੰਘ ਜੀ ਚਡ਼ਦੀ ਕਲਾਂ ਵਾਲੇ ਸਿੰਘ ਨੇ ਵਾਹਿਗੁਰੂ ਫਤਹਿ ਬਖਸ਼ਣ ਜੀ

  • @gurdevsingh3103
    @gurdevsingh3103 17 วันที่ผ่านมา +2

    ਬਾਬੁ ਜੀ ਪਿੰਡ ਨਵਾ ਕੋਟ ਆਈਓ ਕਿਸਾਨ ਤੇ ਟਰੱਕ ਏਕਤਾ ਵਾਲੇ ਫੁੱਲ ਸਪੋਟ ਕਰਨਗੇ

  • @sukhmeetdeol3908
    @sukhmeetdeol3908 17 วันที่ผ่านมา +2

    Waheguru ♥️ ♥️

  • @gurjotsingh445
    @gurjotsingh445 17 วันที่ผ่านมา +3

    Hath jod ke benti hai saarea nu jis kise da v koi relative Khadoor sahib rehnda please Bhai Amritpal singh ji nu support krwao hun saadi Sikh kaum di izzat di gal hai 🙏🏻🙏🏻🙏🏻🙏🏻

  • @gajjankang5997
    @gajjankang5997 17 วันที่ผ่านมา +2

    Bhai amritpal Singh ji jindabad vote Bhai saab nu

  • @thehunterking8711
    @thehunterking8711 16 วันที่ผ่านมา +1

    _💥ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ💥_
    _💥ਸੰਗਰੂਰ ਤੋਂ ਸ.ਸਿਮਰਨਜੀਤ ਸਿੰਘ ਮਾਨ💥_
    _💥ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ💥_
    ਨੂੰ ਵੋਟ ਅਤੇ ਸਪੋਟ ਕਰਕੇ ਕਾਮਜਾਬ ਕਰਿਓ ਜੀ🙏🏻

  • @karanjitsinghbadesha7861
    @karanjitsinghbadesha7861 17 วันที่ผ่านมา +2

    Karanjitsingh...waheguru..ਅੰਮ੍ਰਿਤਪਾਲ..j

  • @harindersingh8460
    @harindersingh8460 17 วันที่ผ่านมา +2

    ਬਾਕੀ ਸਿੰਘਾਂ ਨੂੰ ਵੀ ਚੋਣ ਲੜੋਨੀ ਸੀ ........

  • @bobbysekhon6106
    @bobbysekhon6106 14 วันที่ผ่านมา +1

    BHAI AMRITPAL SINGH ZINDABAD ✌️

  • @KuldeepSingh-kw2iz
    @KuldeepSingh-kw2iz 17 วันที่ผ่านมา

    ਵਾਹਿਗੁਰੂ ਸਾਹਿਬ ਜੀ ਮੇਹਰ ਕਰਣਗੇ ਵਾਹਿਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖੇ

  • @Jaswindersingh-kw3ip
    @Jaswindersingh-kw3ip 17 วันที่ผ่านมา +2

    ਭਾਈ ਸਾਹਬ ਦਾ ਸਾਥ ਦੇਵੋ

  • @KewalSingh-rw8tm
    @KewalSingh-rw8tm 17 วันที่ผ่านมา +11

    ਬਾਈ ਜੀ ਸਾਡਾ ਹਲਕਾ ਸੰਗਰੂਰ ਹੈ ਅਸੀ ਇੱਧਰ ਮਾਨ ਸਾਬ ਦੀ ਸਪੋਰਟ ਕਰਾਂਗੇ।

    • @tajbirsingh7440
      @tajbirsingh7440 17 วันที่ผ่านมา +4

      Mann ?? Bhand nu na kr dyo veer g❤❤

  • @gurjotsingh445
    @gurjotsingh445 17 วันที่ผ่านมา +3

    vadh vadh to vadh support krro daabke pith naa lgva deyo kaumi yodha di bhai Amritpal singh ji zindabad wmk 🙏

  • @GurpreetSingh-nx1km
    @GurpreetSingh-nx1km 17 วันที่ผ่านมา +2

    Waheguru g mehar karna bhai amripal singh g khalsa mp di chon ch jit prapat karn

  • @ConfusedBabyTurtles-xb9hn
    @ConfusedBabyTurtles-xb9hn 17 วันที่ผ่านมา +1

    ਸਿੱਖ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਤਾਂ ਹੀ ਕੁੱਟ ਖਾਂਦੇ ਹਨ।

  • @kikarsinghbrar6414
    @kikarsinghbrar6414 17 วันที่ผ่านมา +1

    ਵਾਹਿਗੁਰੂ ਜੀਉ,
    ਜਿਸਨੂੰ ਗੁਰਬਾਣੀ ਦੀ ਇੱਕ ਪੰਕਤੀ ਨਹੀਂ ਆਉਂਦੀ ਅਤੇ ਉਹ ਪੰਥਕ ਹੋ ਗਿਆ।
    ਸਿਆਸਤ ਵਿੱਚ ਲਿਆ ਕੇ ਬਚੀ ਖੁਚੀ ਇੱਜ਼ਤ ਵੀ ਖ਼ਤਮ ਹੋ ਜਾਂਦੀ ਹੈ, ਪਹਿਲਾਂ ਵੀ ਬਥੇਰੇ ਪੰਥ ਦੇ ਨਾਂ ਤੇ ਇਲੈਕਸ਼ਨਾਂ ਲੜ ਚੁੱਕੇ ਹਨ,
    ਉਨ੍ਹਾਂ ਨੇ ਕੀ ਕਰਤਾ।

  • @HarinderpalsinghJatt
    @HarinderpalsinghJatt 17 วันที่ผ่านมา +3

    ਅਕਾਲੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੱਨਥਕ ਹੋਣ ਨਾਟਕ ਕਰਦੇ ਹਨ

  • @anmoldeep8279
    @anmoldeep8279 17 วันที่ผ่านมา +3

    Valtoha khotta bnda gl krn di akl nahi

  • @singhgurjit8614
    @singhgurjit8614 17 วันที่ผ่านมา +1

    ਭਾਈ ਅਮ੍ਰਿਤਪਾਲ ਸਿੰਘ ਦਾ ਸਾਥ ਦੇਵੋ ਜੀ

  • @davinderkaur6522
    @davinderkaur6522 16 วันที่ผ่านมา

    Waheguru ji bhai sahib ji de ang sang han jit paci e ❤❤❤❤❤

  • @user-me1rn4ji9d
    @user-me1rn4ji9d 17 วันที่ผ่านมา +1

    Wahugueu ji

  • @arjunsinghbhinder767
    @arjunsinghbhinder767 14 วันที่ผ่านมา

    ਸਾਥ ਦਿਓ ਸਾਰੇ ਧਰਮਾਂ ਦੇ ਲੋਕ? ਸਭ ਦੇ ਬੱਚੇ ਨਸ਼ਿਆ ਤੋਂ ਬਚਣੇ ਚਿਹਦੇ ਹਨ

  • @GhumanDairyFarm
    @GhumanDairyFarm 17 วันที่ผ่านมา

    ਹੌਸਲਾ ਰੱਖੋ ਬਾਪੂ ਜੀ ਵਾਹਿਗੁਰੂ ਜੀ ਫਤਿਹ ਬਖਸ਼ਣ ਗੇ ਵਲਟੋਹਾ ਦਾ ਟੋਕਰਾ ਮੂਧਾ ਮਾਰ ਦੇਣਗੇ 🙏

  • @Kuljeet2001
    @Kuljeet2001 17 วันที่ผ่านมา +1

    ਵਲਟੋਹਾ ਨੂੰ ਆਪਣੇ ਕਾਗਜ. ਵਾਪਸ ਲੈਣੇ ਚਹਿੰਦੇ. ਨੇ. ਰੱਬ. ਦੇ ਘਰੋ ਕਲੰਕ. ਨਾ ਲਵਾ. ਵਲਟੋਹੇ 100%%%%%%%%%%%%%%

  • @paramjitgurbachan1001
    @paramjitgurbachan1001 17 วันที่ผ่านมา +1

    ਵਲਟੋਹਾ ਨਹੀਂ ਜਿੱਤ ਸਕਦਾ

  • @gurjotsingh445
    @gurjotsingh445 17 วันที่ผ่านมา +2

    Saare jaane vadh to vadh support krro daabke pith naa lgva deyo kaumi yodha di bhai Amritpal singh ji zindabad wmk 🙏

  • @onkarsinghpurewal990
    @onkarsinghpurewal990 17 วันที่ผ่านมา +5

    ਖਡੂਰ ਸਾਹਿਬ ਵਾਲਿਉ ਪੰਜਾਬ ਅਤੇ ਕੌਮ ਦੇ ਹਿਤ ਵਾਸਤੇ ਭਾਈ ਆਮਿ੍ਤਪਾਲ ਦੀ ਸਪੋਟ ਕਰੋ

  • @bobbysekhon6106
    @bobbysekhon6106 14 วันที่ผ่านมา +1

    VOTE FOR AMRITPAL SINGH ✌️

  • @bhagwantsingh2037
    @bhagwantsingh2037 17 วันที่ผ่านมา +2

    ਖਡੂਰ ਸਾਹਿਬ ਦੇ ਲੋਕੋ ਹੁਣ ਸਮਾਂ ਹੈ ਬੀਬੀ ਖਾਲੜਾ ਵਾਲਾ ਦਾਗ਼ ਧੋ ਦਿਓ। ਅਕਾਲੀ ਦਲ RSSਦੇ ਕਹਿਣ ਤੇ ਇਹਨਾਂ ਪੰਥਕ ਗਦਾਰਾਂ ਨੇ ਆਪਣਾ ਉਮੀਦਵਾਰ ਖੜਾ ਕੀਤਾ ਸਿਖਾਨੂੰ ਇਹ ਚਾਲਫੇਹਲ ਕਰਕੇ ਭਾਈ ਸਾਹਿਬ ਨੂੰ ਜਿਤਾਉਣਾ ਚਾਹੀਂਦਾ ਧੰਨ‌ਵਾਦ

  • @jasmelsingh-oo2mj
    @jasmelsingh-oo2mj 14 วันที่ผ่านมา

    ਵਾਹਿਗੁਰੂ ਕਿਰਪਾ ਕਰੇਗਾ

  • @lakhwinderbhullar2624
    @lakhwinderbhullar2624 17 วันที่ผ่านมา +7

    Valtoha bakwas krda

  • @jogindersingh-mx4fw
    @jogindersingh-mx4fw 16 วันที่ผ่านมา

    ਰਾਜ ਬਿਨਾ ਨ ਧਰਮ ਚਲੇ ਹੈ ਧਰਮ ਬਿਨਾ ਸਬ ਦਲੇ ਮਲੇ ਹੈ ਅਮਰਤਪਾਲ ਸਿਘੰ ਜਿਨੰਦਾਬਾਦ

  • @pargat.sher.gill.2870
    @pargat.sher.gill.2870 16 วันที่ผ่านมา

    ਅਕਾਲੀਆਂ ਨੇ ਤਾਂ ਪੰਜਾਬ ਦਾ ਬੇੜਾ ਗਰਕ ਕਰ ਤਾਂ ਇਨ੍ਹਾਂ ਤੋਂ ਕੋਈ ਉਮੀਦ ਨਾ ਰੱਖੋ ਬਾਪੂ ਜੀ