"ਗਰੀਬੀ" Punjabi Latest Song "Garibi" || Gurvinder Brar || Official Video 2015 || Anand Cassette

แชร์
ฝัง
  • เผยแพร่เมื่อ 7 ก.พ. 2015
  • Anand Cassette Presents The Brand New Punjabi Hd Song "Garibi" in voice of "Gurvinder Brar" Producer By Mukesh Kumar.
    Check out some of the Most Popular And World Wild Punjabi Video Songs and much more!
    Enjaoy and Feel Free to share with your friend, If you like the video do make it Viral, Share it as much as you can. Also subscribe for more
    Punjabi videos Songs Update
    / @justpunjabi
    *********************************
    Mp3 Free Download
    www.justhungama.com
    *********************************
    Song :- Garibi
    Singer & Lyircs :- Gurvinder brar
    Music :- Amdad Ali
    Editing ; Puneet ASP
    Video:- Taaj
    Producer :- Mukesh Kumar
    Label :- Anand Cassette
  • เพลง

ความคิดเห็น • 482

  • @user-wr8yw2jj7e
    @user-wr8yw2jj7e 2 ปีที่แล้ว +87

    ਖਾਲੀ ਜੇਬ ਤੇ ਮਾੜਾ ਟਾਇਮ ਬੰਦੇ ਉੱਤੇ ਆਉਣਾ ਚਾਹੀਦਾ ਹੈ ਪਤਾ ਲੱਗ ਜਾਦਾ ਹੈ ਆਪਣਿਆਂ ਵਿੱਚ ਲੁਕੇ ਗੈਰ ਗਾਰਾ ਵਿੱਚ ਲੁਕੇ ਆਪਣੇ ਪਤਾ ਲੱਗ ਜਾਦਾ ਹੈ ਬਹੁਤ ਵਧੀਆ ਗੀਤ ਅੱਜ ਦੇ ਸਮੇਂ ਵਿੱਚ ਅੱਖਾਂ ਖੋਲ੍ਹ ਦਿੱਤੀਆਂ ਹਨ

  • @Chota_Gamer2009
    @Chota_Gamer2009 2 ปีที่แล้ว +28

    ਦਿਲਾਂ ਨੂੰ ਛੋਹਣ ਵਾਲਾ ਗੀਤ ਹੈ ਪੈਸਾ ਕੋਠੀਆਂ ਗੱਡੀਆਂ ਕਿਹੜਾ ਨਾਲ ਜਾਣੀਆਂ ਹਨ ਸਿਰਫ ਇੱਕ ਚੰਗਾ ਇਨਸਾਨ ਹੋਣਾ ਚਾਹੀਦਾ ਹੈ ਜਿਹੜਾ ਕਿ ਬਹੁਤ ਹੀ ਘੱਟ ਇਸ ਦੁਨੀਆਂ ਵਿੱਚ ਬਚੇ ਹਨ 🙏

  • @Sandeep__singh.007
    @Sandeep__singh.007 17 วันที่ผ่านมา +2

    24 WICH KON KON GEET SUN RAHA HAI ❤

  • @gurjantsinghuppal3158
    @gurjantsinghuppal3158 3 ปีที่แล้ว +156

    2021 ਵਿੱਚ ਕੋਣ ਕੋਣ ਸੁਣ ਰਿਹਾ ਵਾ ਹਾਜ਼ਰੀ ਲਵਾਇਆ 👍ਜੀ

  • @manjeetsingh2901
    @manjeetsingh2901 3 ปีที่แล้ว +52

    ਆ ਗੀਤ ਸੁਣ ਕੇ ਤਾ ਅੱਖਾ ਵਿੱਚ ਪਾਣੀ ਆ ਗਿਆ ਗੁੱਡ ਵੀਰ ਜੀ

  • @amarjeetdhillon8248
    @amarjeetdhillon8248 15 ชั่วโมงที่ผ่านมา

    ਇਹ ਗੀਤ ਬਿਲਕੁਲ ਸੱਚ ਹੈ ਮੈਂ ਬਹੁਤ ਪਸੰਦ ਕਰਦਾ ਹਾਂ ❤❤❤❤❤

  • @harcharansingh9966
    @harcharansingh9966 2 ปีที่แล้ว +16

    ਸਲੂਟ ਹੈ ਲਿਖਾਰੀ ਨੂੰ, ਤੇ ਗਾਇਕ ਨੂੰ

  • @user-tt4uf7qe3v
    @user-tt4uf7qe3v ปีที่แล้ว +7

    ਜਿਨੇ ਗਰੀਬੀ ਦੇਖੀ ਉਨ੍ਹਾਂ ਪਤਾ ਕੋਣ ਪੁੱਛਦਾ 🙏🙏

  • @user-wi1hg5mj6j
    @user-wi1hg5mj6j 3 หลายเดือนก่อน +1

    Eh song sun k bhut vdy lgiya.. ik sachi kahani nu pesh kita.. Tq

  • @navpreetsinghmalhi7464
    @navpreetsinghmalhi7464 4 ปีที่แล้ว +52

    ਬਹੁਤ ਵਧੀਆ ਵੀਡੀਓ ਵੀਰ ਜੀ✔✔

  • @batthsaab5435
    @batthsaab5435 3 ปีที่แล้ว +21

    ਮੈ ਇਹ ਗੀਤ ਰੋਜ਼ ਸੁਣਦਾ ਦਿਲ ਨੂੰ ਬਹੁਤ ਸਕੂਨ ਮਿਲਦਾ

  • @shivjeetkamboj2396
    @shivjeetkamboj2396 3 ปีที่แล้ว +12

    💯 ਸਹੀ ਜੀ 💐💐💐💐

  • @raman_pb61
    @raman_pb61 2 ปีที่แล้ว +41

    ਗੁਰਵਿੰਦਰ ਬਰਾੜ ਜੀ ਬਹੁਤ ਵਧੀਆ ਵੀਡੀਓ ਗੀਤ ਦਰਦ ਭਰੀ ਅਵਾਜ਼ ਵਿੱਚ ਗਾਇਆ ਸੁਣ ਕੇ ਬਹੁਤ ਚੰਗਾ ਲੱਗਦਾ ਹੈ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖਣ ਜੀ ਸਾਰੀ ਟੀਮ ਦਾ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ

  • @SatnamSingh-mi5lw
    @SatnamSingh-mi5lw 3 ปีที่แล้ว +21

    ਸਲੂਟ ਗੀਤਕਾਰ ਨੂ

  • @darshnakumari3082
    @darshnakumari3082 3 ปีที่แล้ว +6

    Rula diya bhai ji nich song reality h 😭😭😭😭

  • @RanjeetSingh-vc2rg
    @RanjeetSingh-vc2rg 4 ปีที่แล้ว +52

    ਸੱਚੀਅਾ ਗੱਲਾ
    God song

  • @lovepreetsarow5902
    @lovepreetsarow5902 2 ปีที่แล้ว +20

    ਬਹੁਤ ਹੀ ਵਧੀਆ ਗਾਣਾ ਹੈ ਵੀਰ ਜੀ 😘😘😘

  • @mrargamer3678
    @mrargamer3678 2 ปีที่แล้ว +6

    ਬਹੁਤ ਵਧਿਆ ਗੀਤ ਵੀਰ

  • @kulwantkaur4451
    @kulwantkaur4451 2 ปีที่แล้ว +8

    ਬਹੁਤ ਵਧੀਆ ਏ ਇਹ ਵੀਡੀਓ 5ਵਾਰ ਸੁਣ ਚੁੱਕੇ ਆ ਫੇਰ ਵੀ ਦਿਲ ਨਹੀ ਭਰਦਾ

  • @gurdhiansingh7741
    @gurdhiansingh7741 3 ปีที่แล้ว +72

    100ਵਾਰ ਸੁਣ ਚੁਕਾ ਕਿਨਾ ਵਧੀਅਾ

    • @nareshgoyal7579
      @nareshgoyal7579 หลายเดือนก่อน

      Mera 200 time plus 😊

  • @vipinbhandari7676
    @vipinbhandari7676 4 ปีที่แล้ว +3

    Maa our papa ka karza is log jinede ji nahi de sakte

  • @deepjoshan8159
    @deepjoshan8159 3 ปีที่แล้ว +4

    Bohut nice song ik ik alfaaz sunan tea samjan yeog Brar sahb gud💐💐🙏🏻🙏🏻

  • @SaurabhKumar-vh1ho
    @SaurabhKumar-vh1ho 9 วันที่ผ่านมา

    Kon sun reha 2024 ch eh song
    Hajari lavao

  • @GaganSingh-gg2vx
    @GaganSingh-gg2vx 4 ปีที่แล้ว +35

    ਬਹੁਤ ਹੀ ਖੂਬਸੂਰਤ ਗੀਤ ਵੀਰ ਜੀ

  • @jaspindersinghbrar8221
    @jaspindersinghbrar8221 4 ปีที่แล้ว +14

    Aaj v eh song heart touch krda yrr

  • @gurlove79
    @gurlove79 3 ปีที่แล้ว +2

    ਅੱਜ ਦਾ ਸੱਚ ਇਸ ਗਾਣੇ ਵਿੱਚ ਆ

  • @jairam3411
    @jairam3411 2 ปีที่แล้ว +2

    Bhai maja aa gya song sun ke

  • @amarjeetkaur401
    @amarjeetkaur401 ปีที่แล้ว +5

    ਦਿਲਾਂ ਨੂੰ ਧੂ ਪੈ ਜਾਂਦੀ ਹੈ ਇਹ ਗੀਤ ਸੁਣਕੇ,ਨਾਲੇ ਰਿਸ਼ਤਿਆਂ ਵਿੱਚ ਚਿੱਟੇ ਹੋਏ ਲ਼ਹੂ ਨੂੰ ਦੇਖ ਕੇ ਮਨ ਭਰ ਆਉਂਦਾ ਹੈ, ਸੱਚਮੁੱਚ ਹੀ ਰਿਸ਼ਤਿਆਂ ਤੋਂ ਮਨ ਫਿੱਕਾ ਜਿਹਾ ਪੈ ਗਿਆ ਹੈ,

  • @SarbjeetSingh-yn9eh
    @SarbjeetSingh-yn9eh 2 ปีที่แล้ว +1

    ਵਾਹਿਗੁਰੂ ਜੀ

  • @bhagwantdc4554
    @bhagwantdc4554 2 ปีที่แล้ว +12

    ਬਿਰਹੜਾ ਗਾਇਕ ਗੁਰਵਿੰਦਰ ਬਰਾੜ । ਲੰਬੀ ਉਮਰ ਜੀਓ ਛੋਟੇ ਵੀਰ।

  • @kesargulzar7116
    @kesargulzar7116 3 ปีที่แล้ว +4

    Very nice song Gurwinder jiii

  • @BhupinderSingh-lh7ou
    @BhupinderSingh-lh7ou 3 ปีที่แล้ว +9

    ਬੋਹਤ ਪਿਆਰ ਗੀਤ ਹੈ
    ਹੁਣ ਤਾਂ ਬੱਸ ਰੋਲਾ ਹੀ ਅੱਜ ਦੇ ਗੀਤ ਆ ਚ

  • @AvtarSingh-jc6xy
    @AvtarSingh-jc6xy 4 ปีที่แล้ว +17

    ਬਹੁਤ ਵਧੀਆ ਵੀਰ ਦਿਲੋ ਸੂਟਲ ਆ ਵੀਰ ਤੈਨੂੰ

  • @tajigill4087
    @tajigill4087 2 ปีที่แล้ว +5

    Nice g 👌👌👌👌

  • @kisan3820
    @kisan3820 2 ปีที่แล้ว +4

    Rona aa janda eho jhe. Song sun k

  • @HardeepSingh-zo6qq
    @HardeepSingh-zo6qq 4 ปีที่แล้ว +15

    ਬਹੁਤ ਵਧੀਆ ਸੋਗ

  • @dharmindersingh8653
    @dharmindersingh8653 3 ปีที่แล้ว +4

    V.good singer v good soing

  • @vcrbczx6454
    @vcrbczx6454 3 ปีที่แล้ว +15

    ਲਾਜਵਾਬ ਗੀਤਕਾਰੀ ਜਿਉਦੇ ਰਹੋ

  • @dhangurunanak308
    @dhangurunanak308 2 ปีที่แล้ว +1

    Bohat vdia singer e veer

  • @satpalsinghsatpalsingh7078
    @satpalsinghsatpalsingh7078 3 ปีที่แล้ว +4

    ਬਹੁਤ ਵਧੀਆ ਗਾਣਾ ਵੀਰ ਜਿੰਦਗੀ ਤੇ

  • @baljeetmaan2483
    @baljeetmaan2483 ปีที่แล้ว +2

    Very nice ji 🙏🙏

  • @Karankumar-ni5du
    @Karankumar-ni5du 2 ปีที่แล้ว +2

    😭sachi gal ah

  • @babbucheema8116
    @babbucheema8116 3 ปีที่แล้ว +4

    ਵਾਹਿਗੁਰੂ ਵਾਹਿਗੁਰੂ

  • @Jagjeetsingh-fv3lk
    @Jagjeetsingh-fv3lk 4 ปีที่แล้ว +5

    ਬਹੁਤ ਬਹੁਤ ਬਦੀਆ

  • @shahbazbaryar9873
    @shahbazbaryar9873 4 ปีที่แล้ว +18

    Music bhot vdya singing nice story hearth teaching good vedio

  • @gurlove79
    @gurlove79 3 ปีที่แล้ว +3

    8.6.2021 nice song

  • @harbhagwanbrarbrar5153
    @harbhagwanbrarbrar5153 3 ปีที่แล้ว +4

    Gurwinder brar very nice song 👌👌👌👌💪💪💪🙏🙏🙏🙏🙏 kive a fan

  • @gauravsoi7963
    @gauravsoi7963 3 ปีที่แล้ว +4

    Kithe o sir tuhde saaf suthre song sunan nl akha bhr aundiya ne.😰

  • @jassusingh8390
    @jassusingh8390 2 ปีที่แล้ว +1

    Bhut sohna song h

  • @gurcharnsingh6959
    @gurcharnsingh6959 ปีที่แล้ว +1

    ਜਿਉਂਦਾ ਰਹਿ ਪਰਮਾਤਮਾ ਤੇਰੀ ਉਮਰ ਲੰਬੀ ਬਹੁਤ ਵਧੀਆ ਕਿਹਾ ਹੈ ਇਹ ਸਚਾਈ ਹੈ

  • @ManpreetSingh-ek5qt
    @ManpreetSingh-ek5qt 2 ปีที่แล้ว +4

    Good bless you song

  • @gauravsingla2137
    @gauravsingla2137 2 ปีที่แล้ว +1

    End hi lai Pai e paji

  • @sunnyKumar-jz5gv
    @sunnyKumar-jz5gv 2 ปีที่แล้ว +5

    Sira songs

  • @testproduction8376
    @testproduction8376 4 ปีที่แล้ว +8

    Vadhiya song,Vadhiya Music,Vadhiya video.Congrts!

  • @sukhwinderkaur2762
    @sukhwinderkaur2762 2 ปีที่แล้ว +9

    Very good song 👌👌👌👌👌👌

  • @meetkhinda8890
    @meetkhinda8890 2 ปีที่แล้ว +3

    Bhot jiyada changa gaana h♥️♥️

  • @rbrar3859
    @rbrar3859 2 หลายเดือนก่อน

    ਬਿੱਲ ਕੁੱਲ ਸਹੀ🎉

  • @NavdeepKaur-tv7ef
    @NavdeepKaur-tv7ef 3 ปีที่แล้ว +5

    Love uuuu veer ji

  • @devpaintergobindgarh1525
    @devpaintergobindgarh1525 2 ปีที่แล้ว +2

    Bai Gurvinder brar 👍🏻👍🏻👍🏻👍🏻

  • @maansehna5862
    @maansehna5862 ปีที่แล้ว +2

    ❤️❤️❤️❤️ ILove you 22gurwinder veer bhut shona song a g ❤️🙏

  • @Aarambhseantttak
    @Aarambhseantttak ปีที่แล้ว +2

    ਬਹੁਤ ਵਧੀਆ ਗੀਤ ਜਿਊਂਦੇ ਰਹੋਂ ਬਾਈ

  • @sukhchainsingh8770
    @sukhchainsingh8770 3 ปีที่แล้ว +4

    Good vir g

  • @HarpreetSingh-px3kf
    @HarpreetSingh-px3kf 2 ปีที่แล้ว +2

    Gurwinder veere tussi great o salaute aa veere tenu

  • @gaggisekhon3481
    @gaggisekhon3481 3 ปีที่แล้ว +5

    100 present Sach❤️👍😭

  • @ramsingh1668
    @ramsingh1668 3 ปีที่แล้ว +62

    ਮਾੜਾ ਟਇਮ ਵੀ ਚੰਗਾ ਹੁੰਦਾ ਸੱਭ ਦੀ ਪਰਖ ਕਰਾਵੇ ਹੈ ਅਸਲੀ ਸੱਜਣ ਓਹੀ ਔਖੇ ਵੇਲੇ ਜੋ ਕੰਮ ਆਵੇ

  • @kulwantsingh2810
    @kulwantsingh2810 3 ปีที่แล้ว +3

    Very good song ji

  • @singhfateh1784
    @singhfateh1784 4 ปีที่แล้ว +4

    Gurwinder brar bhaji amazing singer
    Love you bhaji

  • @mohangrewal8284
    @mohangrewal8284 3 ปีที่แล้ว +5

    Gurinder babar I am your dedicated fan I like your song and sweet voice

  • @SarbjeetSingh-yn9eh
    @SarbjeetSingh-yn9eh 2 ปีที่แล้ว +1

    waheguruji

  • @mhorts8830
    @mhorts8830 2 ปีที่แล้ว +2

    Saluut aa veer tenu bilkul Sach kaha

  • @SurjitSingh-em4dj
    @SurjitSingh-em4dj ปีที่แล้ว +1

    ਬਹੁਤ ਵਧੀਆ ਗੀਤ ਸੀ ਬਾਈ ਜੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gagucreater
    @gagucreater 11 หลายเดือนก่อน

    ਸਹੀ ਗੱਲ ਆ ਮਾਂ ਠੰਡੀਆਂ ਛਾਂਵਾਂ ਮਾਂ ਦੇ ਜਾਣ ਤੋਂ ਬਾਅਦ ਬੜੇ ਤਿੱਖੇ ਦੁਪਹਿਰ ਝੱਲੇ ਦਸ ਸਾਲ ਹੋ ਗਏ ਅੱਜ ਵੀ ਮਾਂ ਨੂੰ ਯਾਦ ਕਰਦਿਆਂ ਸਾਹ ਰੁੱਕ ਜਾਂਦਾ

  • @KalaGill-rz6qi
    @KalaGill-rz6qi 4 ปีที่แล้ว +8

    ਬਹੁਤ ਵਧੀਆ ਬਾਈ ਯਰ ਹੱਡ ਬੀਤੀ ਜਿਦਗੀ ਦੀ ਆ

  • @SonuSingh-ml8vt
    @SonuSingh-ml8vt 3 ปีที่แล้ว +4

    Nice song 😢😢😢😢

  • @GyanTv777
    @GyanTv777 3 ปีที่แล้ว +2

    True song kro like jis nu v psand aaa eh song...

  • @satnam_bhangu.9625
    @satnam_bhangu.9625 2 ปีที่แล้ว +2

    💯 True

  • @amrinder646
    @amrinder646 3 ปีที่แล้ว +7

    Good experieneced ,truth full song i like u

  • @SUKHWINDERsingh-zp1gv
    @SUKHWINDERsingh-zp1gv 2 ปีที่แล้ว +5

    Nyc song 😍

  • @GurdeepSingh-wn4ud
    @GurdeepSingh-wn4ud 3 ปีที่แล้ว +5

    God song

  • @ajaibdhaliwal2890
    @ajaibdhaliwal2890 2 ปีที่แล้ว +1

    Very good song geetkar ajaib tajo wala

  • @rv__gamer__3436
    @rv__gamer__3436 3 ปีที่แล้ว +8

    Very very nice song 👌❣️

  • @babbugrewal1968
    @babbugrewal1968 4 ปีที่แล้ว +4

    Super duper hit

  • @RamRam-gx1sg
    @RamRam-gx1sg 3 ปีที่แล้ว +18

    Love❤❤ you akki🎶 l missing you😭😭

  • @mhorts8830
    @mhorts8830 2 ปีที่แล้ว +2

    Meri ma menu chad gyi mere sir te kise hath ni rakhia koi kise da ni aj Kal yad kar ro lyi da

  • @mevichouhan8728
    @mevichouhan8728 3 ปีที่แล้ว +3

    Nice song bro

  • @gurjantsinghuppal3158
    @gurjantsinghuppal3158 3 ปีที่แล้ว +3

    Very very very nice song

  • @shahbazbaryar9873
    @shahbazbaryar9873 4 ปีที่แล้ว +11

    Good song voice good Baryar brathr best of luck

  • @gurjitbrar4400
    @gurjitbrar4400 3 ปีที่แล้ว +8

    ਬਹੁਤ ਵਧੀਆਂ ਗੀਤ

  • @AmanDeep-pk5vw
    @AmanDeep-pk5vw ปีที่แล้ว

    2022 September hajri lvao

  • @user-hv7zl2lv6c
    @user-hv7zl2lv6c 3 ปีที่แล้ว +4

    Att karada brarar

  • @SatnamSingh-tt2xt
    @SatnamSingh-tt2xt ปีที่แล้ว +3

    ਬਿਲਕੁਲ ਸਹੀ ਕਿਹਾ ਵੀਰ ਜੀ, ਬਹੁਤ ਵਧੀਆ ਸੋਂਗ ਹੈ।

  • @sandhuparminderparmindersa8385
    @sandhuparminderparmindersa8385 4 ปีที่แล้ว +15

    Good bless you veer g

  • @rajagill7339
    @rajagill7339 2 ปีที่แล้ว

    Kon Kon 2021 wiche sune Raha oh like kare

  • @sukhsingh2099
    @sukhsingh2099 3 ปีที่แล้ว +7

    Great job Sir

  • @lavidadu
    @lavidadu 2 ปีที่แล้ว +2

    Eh shabad Es awaj to bgair koi ni ga sakda

  • @JaspalSingh-kc4ly
    @JaspalSingh-kc4ly ปีที่แล้ว +1

    ਮੈਂ ਅਮਰੀਕਾ ਜਾ ਕਿ ਆ ਗਿਆ। ਹੁਣ ਨਹੀਂ ਜਾਂਦਾ

  • @iqbaldhaliwal7252
    @iqbaldhaliwal7252 3 ปีที่แล้ว +3

    Nice song veer Ji rabb mehar kre

  • @harmansingh1325
    @harmansingh1325 4 ปีที่แล้ว +7

    22 g bhut vadiya song aa sare he tuhade

  • @jotaaujla1139
    @jotaaujla1139 2 ปีที่แล้ว +4

    Nice song

  • @taranvirkhangura7672
    @taranvirkhangura7672 3 ปีที่แล้ว +15

    Bhut sohna song brother,keep up