ਵੋਟਾ ਪੈਣਗੀਆ , ਸੰਮਤੀ cancel / ਗਿਰੀ ਜੀਰੀ ਦਾ ਦਾਣਾ ਜੰਮਣ ਲੱਗ ਪਿਆ / ਕਿਸਮਤ ਚ ਹੈ ਜੋ ਮਿਲਣਾ ਓਹੀ

แชร์
ฝัง
  • เผยแพร่เมื่อ 2 ต.ค. 2024
  • #malkeetbai2 #farming #punjab #sarpanchi #ricefarming #ricecultivation

ความคิดเห็น • 50

  • @AmrikSingh-ik5ot
    @AmrikSingh-ik5ot 3 วันที่ผ่านมา +8

    ਪਿੰਡ ਦੇ ਸਾਰੇ blogger nu you tube ਪੈਸੇ ਕਮਾਉਣ ਲਾਇਆ ਹੁਣ ਏ ਸਭ jaan mahal de ਉਲਟ ਹੋ ge

  • @dalbirbilla6509
    @dalbirbilla6509 3 วันที่ผ่านมา +4

    ਬਾਪੂ ਪੁੱਤ ਦੀ ਜੋੜੀ ਵਾਹਿਗੁਰੂ ਇਸ ਤਰਾਂ ਪਿਆਰ ਬਣਾਈ ਰੱਖੇ 🙏🏼

  • @zaheerawilliam2649
    @zaheerawilliam2649 3 วันที่ผ่านมา +1

    I’m from USA 🇺🇸 I like jaan mahal for sarpanch please you sport him. God bless you and your family. ✌️👍🙏❤️

  • @ITALYWALEASTAD
    @ITALYWALEASTAD 3 วันที่ผ่านมา +3

    Jaan mahal nu vote 🗳 pao

  • @rajkang69
    @rajkang69 3 วันที่ผ่านมา

    ਨੇਤਰ ਸਿੰਘ ਨੂੰ ਬਣਾ ਦਿਓ ਸਰਬਸੰਮਤੀ ਨਾਲ ਸਰਪੰਚ ਜੇਕਰ ਤੁਸੀ ਮਾਹਲਾਂ ਪਿੰਡ ਵਿੱਚੋਂ ਗੰਦ ਕੱਢਣਾ ਹੈ ! ਨਹੀ ਅੱਜ ਤੱਕ ਇੱਕ ਛੱਪੜ ਦਾ ਪਾਣੀ ਨਹੀ ਸਾਂਭ ਹੋਇਆ ਵੱਡੇ -ਵੱਡੇ ਟਰੈਕਟਰਾਂ ਵਾਲੇ ਜੱਟਾਂ ਤੋ ਗਰੀਬ ਮਜ਼ਦੂਰ ਤਾਂ ਕੀ ਕਰ ਸਕਦੇ ਹਨ 😢? ਜਦੋ ਵੀਡੀਓ ਵਿੱਚ ਤੁਹਾਡੇ ਮਾਹਲਾਂ ਪਿੰਡ ਦੀਆਂ ਗਲੀਆਂ ਤੁਹਾਡੇ ਘਰਾਂ ਦੇ ਮੂਹਰੇ ਮੀਂਹ ਦਾ ਪਾਣੀ ਦੋ-੨ ਫੁੱਟ ਦੇਖੀ ਦਾ ਹੈ ਤਾਂ ਹਾਸਾ ਵੀ ਆਉਂਦਾ 😂 ਪਰ ਦੁੱਖ / ਅਫ਼ਸੋਸ 🤭😱🤮🤦‍♀️🙇🏽ਵੀ ਹੁੰਦਾ ਕੇ ਆਹ ਕੀ ਹਾਲ ਹੈ ਇੰਨਾਂ ਲੋਕਾਂ ਦਾ + ਪਿੰਡ ਦਾ ਜੋ ਰੋਪੜ ਤੋ ਸਿਰਫ ਦੋ ਕਿਲੋਮੀਟਰ ਤੇ ਹੈ ?? ਹਾਂ ਜਸਵੀਰ ਜਜ਼ਬਾਤੀ ਬੰਦਾ ਹੈ ਜੋ ਅਜੇ ਸਰਪੰਚੀ ਲਈ ਤਿਆਰ ਨਹੀਂ ਹੈ ਪਰ ਨੇਤਰ ਸਿੰਘ ਹੁਣ ਸੁਲਝਿਆ ਹੋਇਆ ਜਿਸਨੂੰ ਲੀਡਰਾਂ + ਅਫਸਰਾਂ ਮਹਿਕਮਿਆਂ ਵਾਰੇ ਪਤਾ ਹੈ ਜੋ ਮੈਂ ਦੇਖਿਆ ਪਿਛਲੇ ਤਿੰਨ -ਚਾਰ ਸਾਲ ਤੋਂ ਬਾਕੀ ਭਾਈ ਤੁਹਾਡਾ ਪਿੰਡ ਹੈ ਤੁਹਾਡੀਆਂ ਮੁਸੀਬਤਾਂ ਹਨ ਅਸੀ ਤਾਂ ਬਾਹਰ ਬੈਠੇ ਜੋ ਦੇਖਦੇ ਹਾਂ ਤਿਹਾਡੀਆਂ ਵੀਡੀਓ ਵਿੱਚ ਓਹੀ ਦੱਸ ਰਹੇ ਹਾਂ ! ਸਾਲ ਪਹਿਲੇ ਮੈਂ ਕਾਲੇ ਬਲੌਗਰ ਨੂੰ ਵੀ ਲਿਖਿਆ ਸੀ ਕੇ ਭਾਈ ਸ਼ਰਮ ਆਉਦੀ ਹੈ ਜਦ ਵੀਡੀਓ ਦੇਖਦੇ ਹਾਂ ਤੁਸੀ ਇਕ ਛੱਪੜ ਤੋਂ ਇੰਨਾਂ ਨੁਕਸਾਨ ਝੱਲਦੇ ਹੋ ਤੁਹਾਡੇ ਸਾਰਿਆਂ ਕੋਲ ਸਾਰੇ ਪਿੰਡ ਵਿਚ ਟਰੈਕਟਰ ਹਨ ਗੱਪਾਂ + ਗੱਲਾਂ ਰੱਜ ਕੇ ਜਾਪਦੇ ਹੋ ਤੁਸੀ ਚੰਗੀ ਗੱਲ ਹੈ ਪਰ ਛੱਪੜ ਨੂੰ ਸਵਾਰਨਾ ਦੋ ਦਿਨ ਦਾ ਕੰਮ ਹੈ ਤੁਹਾਡੇ ਧਨਾਢਾਂ ਵਾਸਤੇ ਨਾਲ਼ੇ ਸਰਪੰਚ + ਪੰਚਾਇਤ ਦੇ ਕਰਾਰੀ ਵੱਜਣੀ ਸੀ ਉੱਨਾਂ ਨੂੰ ਵੀ ਕੁਝ ਸ਼ਰਮ - ਹਜਾਂ ਆਉਂਦੀ ਅਤੇ ਉੱਨਾਂ ਨੂੰ ਵੋਟਾਂ ਪਾਉਣ ਵਾਲਿਆਂ ਦੇ ਵੀ ਟਿਕਾਣੇ ਲੱਗਦੀ ! ਆਹ ਗਲ਼ੀਆਂ -ਨਾਲ਼ੀਆਂ ਸਾਡੇ ਪਿੰਡ 1982 ਦੀਆਂ ਬਣੀਆਂ ਸਨ ਪਿੰਡ ਦੇ ਬਾਹਰਲੇ ਪਾਸੇ ਪਰ ਪਿੰਡ ਦੇ ਵਿੱਚ 1968/70 ਵਿੱਚ ਬਣਾਈਆਂ ਸਨ ਦੱਸਦੇ , ਹੁਸ਼ਿਆਰਪੁਰ ,ਦੇ ਗੜ੍ਹਦੀਵਾਲਾ ਕਸਬੇ ਦੇ ਨਜ਼ਦੀਕ ਹੈ ਪਿੰਡ ! ਕਸੂਰ ਪਿੰਡ ਵਾਲਿਆਂ ਦਾ ਹੀ ਹੁੰਦਾ ਕਿਉਂ ਖਾਣ ਦਿੰਦੇ ਸਰਪੰਚ ਨੂੰ ਲੋਕਾਂ ਦਾ ਟੈਕਸ ਦਾ ਪੈਸਾ ?? ਤੁਹਾਡੇ ਤਾਂ ਪੰਚਾਇਤ ਦੀ ਜ਼ਮੀਨ ਦਾ ਮਾਮਲਾ ਹੀ ਬਹੁਤ ਆਉਂਦਾ ਜੋ ਸਾਡੇ ਪਿੰਡਾਂ ਵਿਚ ਨਹੀ ਹੈ ਸਿਰਫ ਇੱਕ ਏਕੜ (ਕਿੱਲੇ) ਤੋਂ ਵੀ ਘੱਟ ਜ਼ਮੀਨ ਹੈ ਪੰਚਾਇਤ ਦੀ ਜੋ ਸਿਰਫ ਮਿੱਟੀ ਪੱਟਣ ਦੇ ਕੰਮ ਵਰਤਦੇ ਸੀ 😮! ਚਲੋ ਤਰਸੋ ਪਿੰਡ ਦੇ ਚੰਗੇ ਭਵਿੱਖ ਨੂੰ ਪਾਓ ਕੋਠੀਆਂ ਖ਼ਰੀਦੋ ਨਵੀਆਂ ੨ ਕਾਰਾਂ 🎉😂 ਪਰ ਘਰ + ਘਰਾਂ + ਗਲ਼ੀਆਂ + ਨਾਲ਼ੀਆਂ = ਪਿੰਡ ਦਾ ਕੁਝ ਨਾ ਸਵਾਰਿਓ ਬੱਸ ਸਰਕਾਰਾਂ ਨੂੰ ਗਾਲ਼ਾਂ ਜ਼ਰੂਰ ਕੱਢਿਆ ਕਰੋ 😮😢 ਪਰ ਵਿਹਲੇ ਸਮੇਂ 😅ਉਸ ਨੇਕ ਕੰਮ ਸਮੇਂ ਕੋਈ ਵਿਘਨ ਨਾ ਪਵੇ ਜ਼ਰੂਰ 👼🏼👏🏾ਧਿਆਨ ਰੱਖਿਆ ਕਰੋ ! 👉🏽 ਪੰਚਾਇਤ + ਸਰਪੰਚ ਦੀ ਕੀ ਜੁਰਤ ਹੈ ਕੇ ਪਿੰਡ ਦਾ ਕੁਝ ਸਵਾਰੇ ਨਾ ਦੋ ਸਾਲ ਪਹਿਲਾਂ ਛੱਪੜ ਤੇ ਸੱਦਕੇ ਸਾਰੀ ਪੰਚਾਇਤ ਨੂੰ ਦੋ ਦਿਨ ਬੈਠਣ ਵਾਸਤੇ ਮਜਬੂਰ ਕਰਨਾ ਚਾਹੀਦਾ ਸੀ #2 ਜਦੋ ਵੀ ਮੀਂਹ ਦਾ ਪਾਣੀ ਗਲ਼ੀਆਂ ਵਿੱਚ ਇਕੱਠਾ ਹੁੰਦਾ ਹੈ ਤਾਂ ਉਸ ਸਮੇਂ ਸਾਰੀ ਪੰਚਾਇਤ + ਸਰਪੰਚ =ਸਾਰੇ ਪਿੰਡ ਦੀਆਂ ਗਲ਼ੀਆਂ ਵਿੱਚ ਘੁਮਾਵੋ + ਹਰ ਘਰ ਵਾਲੇ 1-1 ਲੱਡੂ ਦੇਣ ਪੰਚਾਇਤ ਵਾਲਿਆਂ ਨੂੰ + ਗਲ਼ੇ ਹਾਰ ਪਵਾਉਣ ਛੋਟੇ੨ ਬੱਚਿਆਂ ਕੋਲ਼ੋਂ ਨਾਲ ਵੀਡੀਓ ਬਣਾਓ + ਫਿਰ ਪੁੱਛਿਓ ਕੇ ਹੁਣ ਅਸਤੀਫ਼ਾ ਦੇਣਾਂ ਜਾਂ ਪਿੰਡ ਦਾ ਸੁਧਾਰ / ਕੰਮ ਕਰਨੇ ਹਨ ?? ਜਾਂ ਇਵੇਂ ਲਾਹਨਤਾਂ + ਗਾਲ਼ਾਂ + ਸਰਾਫ਼ ਲੈਣਾ ਸਾਰੀ ਉਮਰ ਵਾਸਤੇ 🤯😱🤮👹?? ਪਾਰਟੀ ਬਾਜ਼ੀ ਤੋ ਉੱਪਰ ਉੱਠੋ ਪੰਜਾਬੀਓ 75 ਸਾਲ ਹੋ ਗਏ ਤੁਹਾਨੂੰ +ਸਾਨੂੰ ਪੰਜਾਬੀਅਤਾਂ ਨੂੰ ਧਰਮ + ਸਿਆਸਤ ਵਿਚ ਉੱਜੜਦਿਆਂ ਨੂੰ 😢! ਉਹ ਦੇਖ ਲਵੋ ਬਾਬੇ ਦੀ ਤੱਕੜੀ ਦਿਖਾ੨ ਕੇ ਮਾਲਵੇ+ ਪੰਜਾਬ ਨੂੰ ਲੁੱਟਕੇ 7500 ਵਿਪਾਰ ਖੋਲੀ ਫਿਰਦੇ ਹਨ ਬੱਸਾਂ+ ਹੋਟਲਾਂ+ ਫ਼ੈਕਟਰੀਆਂ ਹਰ ਪੱਛਮੀ ਦੇਸ਼ਾਂ ਤੱਕ ਬਣਾਈ ਬੈਠੇ ਹਨ 😮😢 ! ਤੇ ਤੁਸੀ ਪਿੰਡ ਦੀਆਂ ਗਲ਼ੀਆਂ+ ਨਾਲ਼ੀਆਂ ਪਿੱਛੇ ਦੁਸ਼ਮਣੀਆਂ ਪਾਈ ਜਾਂਦੇ ਵੰਡਾਂ ਪਾਈ ਜਾਂਦੇ ਅੰਤ =👉🏽 ਦੌੜ ਪੱਛਮੀ ਦੇਸ਼ਾਂ ਦੀ 🤦‍♀️😱ਪਰ ਪਿੰਡ ਵਿੱਚ + ਖੇਤਾਂ ਵਿੱਚ ਹਫ਼ਤੇ ਵਿੱਚ 8 ਘੰਟੇ ਕੰਮ ਮਸਾਂ ਕਰਨਾ ਜੋ ਬਾਹਰ ਜਾ ਕੇ ਹਰ ਰੋਜ 8 / 10 / 14/ 18 ਘੰਟੇ ਕਰਦੇ ਹਨ 😮😢🤭🤫🤒🤕🤑ਹੁਣ ਲੋੜ ਸਿਰਫ ਸੋਚਣ ਜਾਂ ਰੀਸ ਕਰਨ ਦੀ ਨਹੀ 👉🏽👏🏾 ਕੁਝ ਕੰਮ ਕਰਨ ਦੀ ਹੈ ! ਖੇਤਾਂ ਦਾ ਰਾਜਾ ਅੱਜ ਅਨਪੜ੍ਹ ਭਈਏ ਕੋਲ ਜਾਂਦਾ ਜੋ ਨਹਾਉਂਦਾ ?? ਸਫਾਈ + ਖਾਣਾ ਕਿਹੜੀ ਫ਼ਰਿੱਜ ?? ਗੰਦੇ ਥਾਂ ਗੰਦੇ ਹੱਥ ਗੰਦੀ ਰੇਹੜੀ + ਭਾਂਡੇ ਜਿੱਥੇ ਜਾ ਕੇ ਬਰਗਰ+ ਨੂਢਲਾਂ + ਮੋ ਮੋਮੋ 🤯🤮🤦‍♀️🤕🤒ਖਾਂਦੇ ਹਨ ਸਰਦਾਰ + ਕਿਸਾਨਾਂ ਦੇ ਪੁੱਤ 🙉🙊🙈🐒🐣😼😭।

  • @karannagra4104
    @karannagra4104 3 วันที่ผ่านมา +2

    ਕਰਮ ਕਿਸੇ ਦੇ ਕੋਈ ਖੋ ਨੀ ਸਕਦਾਂ,,,,,,

  • @ParamjeetSingh-ol4ir
    @ParamjeetSingh-ol4ir 3 วันที่ผ่านมา +1

    650 ਵਿੱਚੋਂ 500-550 ਵੋਟ ਪੈਣੀ 3 ਜਣੇ ਖਲੋ ਗਏ ਤਾਂ 200 ਵੋਟ ਨਹੀਂ ਆਉਣੀ ਇੱਕ ਜਣੇ ਨੂੰ

  • @gurmailbassi3382
    @gurmailbassi3382 3 วันที่ผ่านมา +1

    ਨਾ ਨੇਤਰ ਬਣੇ ਨਾ ਜਾਨ ਮਾਹਲ ਬਣੇ ਮਾਸੜ ਦੇ ਅੱਗ ਲੱਗੀ ਸੀ ਜੇ ਇਹ ਬਣ ਗਏ ਮੈ ਪੰਚ ਬਣ ਜਾਣਾ ਹੁਣ ਮਾਸੜ ਨੇ ਗੱਲ ਬਲਦ ਦਿੱਤੀ

  • @rajandeepsingh1883
    @rajandeepsingh1883 3 วันที่ผ่านมา +2

    ਮੈਂ ਕਹਿ ਸਕਦਾ ਹਾਂ ਕਿ ਨੇਤਰ ਬਾਈ ਇਸ ਸਰਪੰਚੀ ਦਾ ਮੁਕਾਬਲਾ ਬਹੁਤ ਆਸਾਨੀ ਨਾਲ ਜਿੱਤ ਸਕਦਾ ਹੈ। ਯਕੀਨੀ ਬਣਾਓ ਕਿ ਜਾਨਮਹਾਲ ਇਸ ਲਈ ਮੁਕਾਬਲਾ ਨਾ ਕਰੇ। ਬਸ ਵੋਟਾ ਕਟੁਗਾ ਏਹੇ। ਏਹ ਜਿੱਤ ਨਹੀਂ ਸਕਦਾ।

  • @gurshaanwaraich5029
    @gurshaanwaraich5029 3 วันที่ผ่านมา

    Malkeet baii ss ri akal g

  • @GurvinderSingh-jg4nn
    @GurvinderSingh-jg4nn 3 วันที่ผ่านมา +1

    ਆਪਸੀ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ 🙏🙏

  • @avtar1043
    @avtar1043 3 วันที่ผ่านมา +1

    ਮਲਕੀਤ ਬਾਈ ਜੀ ਆਪ ਬਣੋ ਸਰਪੰਚ

  • @jagtarkasumbri8861
    @jagtarkasumbri8861 3 วันที่ผ่านมา

    Sare pind nu vlogger banata jann ne netar aapni thahh theek soch samjh ke banao

  • @rajkang69
    @rajkang69 3 วันที่ผ่านมา

    ਨੇਤਰ ਸਿੰਘ ਨੂੰ ਬਣਾ ਦਿਓ ਸਰਬਸੰਮਤੀ ਨਾਲ ਸਰਪੰਚ ਜੇਕਰ ਤੁਸੀ ਮਾਹਲਾਂ ਪਿੰਡ ਵਿੱਚੋਂ ਗੰਦ ਕੱਢਣਾ ਹੈ ! ਨਹੀ ਅੱਜ ਤੱਕ ਇੱਕ ਛੱਪੜ ਦਾ ਪਾਣੀ ਨਹੀ ਸਾਂਭ ਹੋਇਆ ਵੱਡੇ -ਵੱਡੇ ਟਰੈਕਟਰਾਂ ਵਾਲੇ ਜੱਟਾਂ ਤੋ ਗਰੀਬ ਮਜ਼ਦੂਰ ਤਾਂ ਕੀ ਕਰ ਸਕਦੇ ਹਨ 😢? ਜਦੋ ਵੀਡੀਓ ਵਿੱਚ ਤੁਹਾਡੇ ਮਾਹਲਾਂ ਪਿੰਡ ਦੀਆਂ ਗਲੀਆਂ ਤੁਹਾਡੇ ਘਰਾਂ ਦੇ ਮੂਹਰੇ ਮੀਂਹ ਦਾ ਪਾਣੀ ਦੋ-੨ ਫੁੱਟ ਦੇਖੀ ਦਾ ਹੈ ਤਾਂ ਹਾਸਾ ਵੀ ਆਉਂਦਾ 😂 ਪਰ ਦੁੱਖ / ਅਫ਼ਸੋਸ 🤭😱🤮🤦‍♀️🙇🏽ਵੀ ਹੁੰਦਾ ਕੇ ਆਹ ਕੀ ਹਾਲ ਹੈ ਇੰਨਾਂ ਲੋਕਾਂ ਦਾ + ਪਿੰਡ ਦਾ ਜੋ ਰੋਪੜ ਤੋ ਸਿਰਫ ਦੋ ਕਿਲੋਮੀਟਰ ਤੇ ਹੈ ?? ਹਾਂ ਜਸਵੀਰ ਜਜ਼ਬਾਤੀ ਬੰਦਾ ਹੈ ਜੋ ਅਜੇ ਸਰਪੰਚੀ ਲਈ ਤਿਆਰ ਨਹੀਂ ਹੈ ਪਰ ਨੇਤਰ ਸਿੰਘ ਹੁਣ ਸੁਲਝਿਆ ਹੋਇਆ ਜਿਸਨੂੰ ਲੀਡਰਾਂ + ਅਫਸਰਾਂ ਮਹਿਕਮਿਆਂ ਵਾਰੇ ਪਤਾ ਹੈ ਜੋ ਮੈਂ ਦੇਖਿਆ ਪਿਛਲੇ ਤਿੰਨ -ਚਾਰ ਸਾਲ ਤੋਂ ਬਾਕੀ ਭਾਈ ਤੁਹਾਡਾ ਪਿੰਡ ਹੈ ਤੁਹਾਡੀਆਂ ਮੁਸੀਬਤਾਂ ਹਨ ਅਸੀ ਤਾਂ ਬਾਹਰ ਬੈਠੇ ਜੋ ਦੇਖਦੇ ਹਾਂ ਤਿਹਾਡੀਆਂ ਵੀਡੀਓ ਵਿੱਚ ਓਹੀ ਦੱਸ ਰਹੇ ਹਾਂ ! ਸਾਲ ਪਹਿਲੇ ਮੈਂ ਕਾਲੇ ਬਲੌਗਰ ਨੂੰ ਵੀ ਲਿਖਿਆ ਸੀ ਕੇ ਭਾਈ ਸ਼ਰਮ ਆਉਦੀ ਹੈ ਜਦ ਵੀਡੀਓ ਦੇਖਦੇ ਹਾਂ ਤੁਸੀ ਇਕ ਛੱਪੜ ਤੋਂ ਇੰਨਾਂ ਨੁਕਸਾਨ ਝੱਲਦੇ ਹੋ ਤੁਹਾਡੇ ਸਾਰਿਆਂ ਕੋਲ ਸਾਰੇ ਪਿੰਡ ਵਿਚ ਟਰੈਕਟਰ ਹਨ ਗੱਪਾਂ + ਗੱਲਾਂ ਰੱਜ ਕੇ ਜਾਪਦੇ ਹੋ ਤੁਸੀ ਚੰਗੀ ਗੱਲ ਹੈ ਪਰ ਛੱਪੜ ਨੂੰ ਸਵਾਰਨਾ ਦੋ ਦਿਨ ਦਾ ਕੰਮ ਹੈ ਤੁਹਾਡੇ ਧਨਾਢਾਂ ਵਾਸਤੇ ਨਾਲ਼ੇ ਸਰਪੰਚ + ਪੰਚਾਇਤ ਦੇ ਕਰਾਰੀ ਵੱਜਣੀ ਸੀ ਉੱਨਾਂ ਨੂੰ ਵੀ ਕੁਝ ਸ਼ਰਮ - ਹਜਾਂ ਆਉਂਦੀ ਅਤੇ ਉੱਨਾਂ ਨੂੰ ਵੋਟਾਂ ਪਾਉਣ ਵਾਲਿਆਂ ਦੇ ਵੀ ਟਿਕਾਣੇ ਲੱਗਦੀ ! ਆਹ ਗਲ਼ੀਆਂ -ਨਾਲ਼ੀਆਂ ਸਾਡੇ ਪਿੰਡ 1982 ਦੀਆਂ ਬਣੀਆਂ ਸਨ ਪਿੰਡ ਦੇ ਬਾਹਰਲੇ ਪਾਸੇ ਪਰ ਪਿੰਡ ਦੇ ਵਿੱਚ 1968/70 ਵਿੱਚ ਬਣਾਈਆਂ ਸਨ ਦੱਸਦੇ , ਹੁਸ਼ਿਆਰਪੁਰ ,ਦੇ ਗੜ੍ਹਦੀਵਾਲਾ ਕਸਬੇ ਦੇ ਨਜ਼ਦੀਕ ਹੈ ਪਿੰਡ ! ਕਸੂਰ ਪਿੰਡ ਵਾਲਿਆਂ ਦਾ ਹੀ ਹੁੰਦਾ ਕਿਉਂ ਖਾਣ ਦਿੰਦੇ ਸਰਪੰਚ ਨੂੰ ਲੋਕਾਂ ਦਾ ਟੈਕਸ ਦਾ ਪੈਸਾ ?? ਤੁਹਾਡੇ ਤਾਂ ਪੰਚਾਇਤ ਦੀ ਜ਼ਮੀਨ ਦਾ ਮਾਮਲਾ ਹੀ ਬਹੁਤ ਆਉਂਦਾ ਜੋ ਸਾਡੇ ਪਿੰਡਾਂ ਵਿਚ ਨਹੀ ਹੈ ਸਿਰਫ ਇੱਕ ਏਕੜ (ਕਿੱਲੇ) ਤੋਂ ਵੀ ਘੱਟ ਜ਼ਮੀਨ ਹੈ ਪੰਚਾਇਤ ਦੀ ਜੋ ਸਿਰਫ ਮਿੱਟੀ ਪੱਟਣ ਦੇ ਕੰਮ ਵਰਤਦੇ ਸੀ 😮! ਚਲੋ ਤਰਸੋ ਪਿੰਡ ਦੇ ਚੰਗੇ ਭਵਿੱਖ ਨੂੰ ਪਾਓ ਕੋਠੀਆਂ ਖ਼ਰੀਦੋ ਨਵੀਆਂ ੨ ਕਾਰਾਂ 🎉😂 ਪਰ ਘਰ + ਘਰਾਂ + ਗਲ਼ੀਆਂ + ਨਾਲ਼ੀਆਂ = ਪਿੰਡ ਦਾ ਕੁਝ ਨਾ ਸਵਾਰਿਓ ਬੱਸ ਸਰਕਾਰਾਂ ਨੂੰ ਗਾਲ਼ਾਂ ਜ਼ਰੂਰ ਕੱਢਿਆ ਕਰੋ 😮😢 ਪਰ ਵਿਹਲੇ ਸਮੇਂ 😅ਉਸ ਨੇਕ ਕੰਮ ਸਮੇਂ ਕੋਈ ਵਿਘਨ ਨਾ ਪਵੇ ਜ਼ਰੂਰ 👼🏼👏🏾ਧਿਆਨ ਰੱਖਿਆ ਕਰੋ ! 👉🏽 ਪੰਚਾਇਤ + ਸਰਪੰਚ ਦੀ ਕੀ ਜੁਰਤ ਹੈ ਕੇ ਪਿੰਡ ਦਾ ਕੁਝ ਸਵਾਰੇ ਨਾ ਦੋ ਸਾਲ ਪਹਿਲਾਂ ਛੱਪੜ ਤੇ ਸੱਦਕੇ ਸਾਰੀ ਪੰਚਾਇਤ ਨੂੰ ਦੋ ਦਿਨ ਬੈਠਣ ਵਾਸਤੇ ਮਜਬੂਰ ਕਰਨਾ ਚਾਹੀਦਾ ਸੀ #2 ਜਦੋ ਵੀ ਮੀਂਹ ਦਾ ਪਾਣੀ ਗਲ਼ੀਆਂ ਵਿੱਚ ਇਕੱਠਾ ਹੁੰਦਾ ਹੈ ਤਾਂ ਉਸ ਸਮੇਂ ਸਾਰੀ ਪੰਚਾਇਤ + ਸਰਪੰਚ =ਸਾਰੇ ਪਿੰਡ ਦੀਆਂ ਗਲ਼ੀਆਂ ਵਿੱਚ ਘੁਮਾਵੋ + ਹਰ ਘਰ ਵਾਲੇ 1-1 ਲੱਡੂ ਦੇਣ ਪੰਚਾਇਤ ਵਾਲਿਆਂ ਨੂੰ + ਗਲ਼ੇ ਹਾਰ ਪਵਾਉਣ ਛੋਟੇ੨ ਬੱਚਿਆਂ ਕੋਲ਼ੋਂ ਨਾਲ ਵੀਡੀਓ ਬਣਾਓ + ਫਿਰ ਪੁੱਛਿਓ ਕੇ ਹੁਣ ਅਸਤੀਫ਼ਾ ਦੇਣਾਂ ਜਾਂ ਪਿੰਡ ਦਾ ਸੁਧਾਰ / ਕੰਮ ਕਰਨੇ ਹਨ ?? ਜਾਂ ਇਵੇਂ ਲਾਹਨਤਾਂ + ਗਾਲ਼ਾਂ + ਸਰਾਫ਼ ਲੈਣਾ ਸਾਰੀ ਉਮਰ ਵਾਸਤੇ 🤯😱🤮👹?? ਪਾਰਟੀ ਬਾਜ਼ੀ ਤੋ ਉੱਪਰ ਉੱਠੋ ਪੰਜਾਬੀਓ 75 ਸਾਲ ਹੋ ਗਏ ਤੁਹਾਨੂੰ +ਸਾਨੂੰ ਪੰਜਾਬੀਅਤਾਂ ਨੂੰ ਧਰਮ + ਸਿਆਸਤ ਵਿਚ ਉੱਜੜਦਿਆਂ ਨੂੰ 😢! ਉਹ ਦੇਖ ਲਵੋ ਬਾਬੇ ਦੀ ਤੱਕੜੀ ਦਿਖਾ੨ ਕੇ ਮਾਲਵੇ+ ਪੰਜਾਬ ਨੂੰ ਲੁੱਟਕੇ 7500 ਵਿਪਾਰ ਖੋਲੀ ਫਿਰਦੇ ਹਨ ਬੱਸਾਂ+ ਹੋਟਲਾਂ+ ਫ਼ੈਕਟਰੀਆਂ ਹਰ ਪੱਛਮੀ ਦੇਸ਼ਾਂ ਤੱਕ ਬਣਾਈ ਬੈਠੇ ਹਨ 😮😢 ! ਤੇ ਤੁਸੀ ਪਿੰਡ ਦੀਆਂ ਗਲ਼ੀਆਂ+ ਨਾਲ਼ੀਆਂ ਪਿੱਛੇ ਦੁਸ਼ਮਣੀਆਂ ਪਾਈ ਜਾਂਦੇ ਵੰਡਾਂ ਪਾਈ ਜਾਂਦੇ ਅੰਤ =👉🏽 ਦੌੜ ਪੱਛਮੀ ਦੇਸ਼ਾਂ ਦੀ 🤦‍♀️😱ਪਰ ਪਿੰਡ ਵਿੱਚ + ਖੇਤਾਂ ਵਿੱਚ ਹਫ਼ਤੇ ਵਿੱਚ 8 ਘੰਟੇ ਕੰਮ ਮਸਾਂ ਕਰਨਾ ਜੋ ਬਾਹਰ ਜਾ ਕੇ ਹਰ ਰੋਜ 8 / 10 / 14/ 18 ਘੰਟੇ ਕਰਦੇ ਹਨ 😮😢🤭🤫🤒🤕🤑ਹੁਣ ਲੋੜ ਸਿਰਫ ਸੋਚਣ ਜਾਂ ਰੀਸ ਕਰਨ ਦੀ ਨਹੀ 👉🏽👏🏾 ਕੁਝ ਕੰਮ ਕਰਨ ਦੀ ਹੈ ! ਖੇਤਾਂ ਦਾ ਰਾਜਾ ਅੱਜ ਅਨਪੜ੍ਹ ਭਈਏ ਕੋਲ ਜਾਂਦਾ ਜੋ ਨਹਾਉਂਦਾ ?? ਸਫਾਈ + ਖਾਣਾ ਕਿਹੜੀ ਫ਼ਰਿੱਜ ?? ਗੰਦੇ ਥਾਂ ਗੰਦੇ ਹੱਥ ਗੰਦੀ ਰੇਹੜੀ + ਭਾਂਡੇ ਜਿੱਥੇ ਜਾ ਕੇ ਬਰਗਰ+ ਨੂਢਲਾਂ + ਮੋ ਮੋਮੋ 🤯🤮🤦‍♀️🤕🤒ਖਾਂਦੇ ਹਨ ਸਰਦਾਰ + ਕਿਸਾਨਾਂ ਦੇ ਪੁੱਤ 🙉🙊🙈🐒🐣😼😭।

    • @GurdeepSingh-sp2tr
      @GurdeepSingh-sp2tr 3 วันที่ผ่านมา

      Love you dro ❣️❣️❣️❣️❣️

  • @jagtarkasumbri8861
    @jagtarkasumbri8861 3 วันที่ผ่านมา

    Amana jehde gal hu kehnde ohi kahi janda chawala marda hun jann M nal ni

  • @NirvairSekhon-ir4gu
    @NirvairSekhon-ir4gu 3 วันที่ผ่านมา +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @JagpreetSingh-rb8uy
    @JagpreetSingh-rb8uy 3 วันที่ผ่านมา +1

    Machine nall vaddi jani aaa

  • @eknoorBatth-f3q
    @eknoorBatth-f3q 3 วันที่ผ่านมา +1

    Malkit y sarpanh

  • @jagsirgill7695
    @jagsirgill7695 3 วันที่ผ่านมา

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉 ਸ੍ਰ ਜਗਸੀਰ ਸਿੰਘ🎉🎉 ਗਿੱਲ ❤❤❤❤❤❤🎉🎉🎉🎉

  • @sukhabrar2736
    @sukhabrar2736 3 วันที่ผ่านมา

    ਸਾਡੇ ਪਿੰਡ ਸੰਮਤੀ ਹੋ ਗੀ ਬਾਈ ਪਿੰਡ ਨਾਹਲ ਖੋਟੇ ‌ਜਿਲਾ
    ਮੋਗਾ

  • @srs670
    @srs670 3 วันที่ผ่านมา +1

    Bai koi cheetah ni hai j oho howe hun nu koi janwar ta kha hi leinda oho kehra Chari khan wala janwar a

  • @HarmanBrar-r1l
    @HarmanBrar-r1l 3 วันที่ผ่านมา

    ਕਣਕ ਤੇ ਜੀਰੀ ਦਾ ਫ਼ਰਕ ਹੁੰਦਾ ਕਣਕ ਬੱਲਾਂ ਉੱਚੀਆਂ ਚੱਕ ਲੈਂਦੀ ਆ ਜੀਰੀ ਨੀ ਚੱਕਦੀ

  • @jaswantbhamra6692
    @jaswantbhamra6692 3 วันที่ผ่านมา

    Who ever become sarpunch support him and start cleaning your village Love from UK

  • @Vlog_pind_to
    @Vlog_pind_to 3 วันที่ผ่านมา

    ਜਿੰਨਾ ਕਿਸਮਤ ਵਿੱਚ ਲਿਖਿਆ ਉਸ ਤੋ ਰੱਤੀ ਵੱਧ ਨੀ ਮਿਲਣਾ

  • @saab7205
    @saab7205 3 วันที่ผ่านมา

    Wadd ho jani machine nal

  • @SandeepSingh-lf3fv
    @SandeepSingh-lf3fv 3 วันที่ผ่านมา

    ਬਾਈ 10ਦਿਨ ਵਿੱਚ ਨਿਕਲ ਦਾ

  • @inderjitsinghjawanda6396
    @inderjitsinghjawanda6396 3 วันที่ผ่านมา

    Machine naal wadd ho jani aa

  • @lovelymahal9232
    @lovelymahal9232 3 วันที่ผ่านมา

    Dhaniya bai 10,12 din bad niklda

  • @amardeepsinghbhattikala189
    @amardeepsinghbhattikala189 3 วันที่ผ่านมา

    Sat shri akal ji sarea nu ardas ha waheguru ji chardikla tandrusti te sarbat da bhla wakshan baba nanak ji malkit bai ji nu hamesha khus rakhn ehi ardas ha ji

  • @gurjeetsingh3253
    @gurjeetsingh3253 3 วันที่ผ่านมา

    Malkit bhai da nomber btayo

  • @gurjeetsingh3253
    @gurjeetsingh3253 3 วันที่ผ่านมา

    Mata gujri nanke pind Lakhnour sahib gurjeet singh

  • @jaspreetpandher2087
    @jaspreetpandher2087 3 วันที่ผ่านมา

    Sahibjot khdna sikh tera bapp di umar da tu bahh rakhi khda malkit y de moode te jawaka alia harkat chad de

  • @pb11farmer39
    @pb11farmer39 3 วันที่ผ่านมา

    PR 128 da v ehi hal h

  • @RamParkash-cr6gy
    @RamParkash-cr6gy 3 วันที่ผ่านมา

    Pehla hi dekh dekh na karya karo

  • @Arpan-j3c
    @Arpan-j3c 3 วันที่ผ่านมา

    Jasveer nu bnao sarpanch

  • @srs670
    @srs670 3 วันที่ผ่านมา

    Kuj ni hai eve hi gallan bnai jnde lok

  • @SukhminderSingh-zq3px
    @SukhminderSingh-zq3px 3 วันที่ผ่านมา

    Harshveer 22 tansion ni Lani braa❤❤

  • @GursewakSingh-ri7vj
    @GursewakSingh-ri7vj 17 ชั่วโมงที่ผ่านมา

    Ah teri ik side tu saari chak ho Jani a tension na kr

  • @GursewakSingh-ri7vj
    @GursewakSingh-ri7vj 17 ชั่วโมงที่ผ่านมา

    O bai mashin tu badda ly bayian ne Tera zeda nuksaan Krna. A chay kale tu push li

  • @lavisingh6768
    @lavisingh6768 3 วันที่ผ่านมา

    22 ਮਲਕੀਤ ਕੋਲ ਜ਼ਮੀਨ ਕਿੰਨੀ ਆ

  • @SatnamSingh-jo7ci
    @SatnamSingh-jo7ci 3 วันที่ผ่านมา

    Mai sabzi laayi c par hoyi nhi c duji waar fer laayi kine din dekhde reh HRI hougi par nhi hoyi c ene dina di hun barish hoyi tan sara beez HRA ho gya par dhania nhi hoyea

  • @rajkang69
    @rajkang69 3 วันที่ผ่านมา

    ਵਧੀਆ ਜੇਕਰ ਚੀਤਾ ਆਇਆ ਤਾਂ ਸੂਰ + ਵੈਣਾਂ ਨੀਲ ਗਊ ਸਭ ਭਜਾ ਦੇਣੇ ਉਸਨੇ 😢ਸਗੋਂ ਆਪਣੇ ਖੇਤਾਂ ਵਿਚ ਲਿਖਕੇ ਪੋਸਟਰ ਲਾਵੋ ਚੀਤੇ ਨੂੰ ਕਹੋ ਕੇ ਤੈਨੂੰ ਸਨਮਾਨਤ ਕਰਾਂਗੇ ਦੋ ਕੁ ਮਹੱਿਨੇ ਬਾਅਦ ਗੇੜੇ ਰੱਖਿਆ ਕਰ 😂😂! ਤੁਸੀ ਨੀ ਖੁਸ਼ ਹੋ ਸਕਦੇ ਕਿਸੇ ਨਾਲ ਵੀ ਨਾ ਕੁਦਰਤ / ਰੱਬ ਨਾਲ ਨਾ ਸਰਕਾਰਾਂ ਨਾਲ ਨਾ ਅਫਸਰਾਂ ਨਾ ਨਾ ਸੂਰਾਂ + ਗਊਆਂ , ਵੈਣਾਂ , ਕੁੱਤਿਆਂ ਨਾਲ ਨਾ ਕੁਦਰਤ ਦੀਆਂ ਰੁੱਤਾਂ ਨਾਲ ਬੱਸ ਨਿੰਦਣਾ ਹੀ ਐ ਨੁਕਸ ਕੱਢਣਾ ਜੋ ਮਰਜ਼ੀ ਹੋ ਜਾਵੇ 😢😂! ਦੋ ਕੁ ਦਿਨ ਪਹਿਲਾਂ ਸੂਰ ਭਜਾਉਣ ਵਾਰੇ ਸਕੀਮਾਂ ਲਾਉਦੇ ਸਨ ਜੇ ਰੱਬ ਨੇ ਚੀਤਾ ਭੇਜਿਆ 😂 ਤਾਂ ਹੁਣ ਉਲਟ ਹੋ ਗਏ ਸਗੋਂ ਉਸਨੂੰ ਸੂਰਾਂ ਦੀਆਂ ਫੋਟੋ ਦਿਖਾਵੋ ਜਿਹੜੇ ਫ਼ਸਲਾਂ ਦਾ ਨੁਕਸਾਨ ਕਰਦੇ 😂 ਕੇ ਇਨ੍ਹਾਂ ਨੂੰ ਫੜ + ਮਾਰ + ਖਾਹ ਨਜ਼ਾਰੇ ਲੈ ਅਸਲੀ ਸ਼ੁੱਧ ਮੀਟ ਖਾ ਕੇ ਔਰਗੈਨਿਕ 😂 ਚਰਬੀ ਵਾਲਾ ਮੂਹਰੇ ਸਿਆਲ਼ ,ਠੰਡ ਆਉਣ ਵਾਲੀ ਹੈ ਹੋ ਤਕੜਾ ! ਤੁਸੀ ਹੁਣ ਡਰੀ ਜਾਂਦੇ ਚੀਤੇ ਦਾ ਨੁਕਾਸਾਨ ਨਾ 👏🏾ਕਰ ਦਿਓਰਾ !