ਆ ਚੱਕੋ ਬਾਬੇ ਬੋਹੜ 47 ਦੇ escort ਦੀ ਵੀਡੀਓ ਕਰਿਓ ਕਾਮੈਂਟ ਕਿਵੇਂ ਲੱਗੀ

แชร์
ฝัง
  • เผยแพร่เมื่อ 6 ม.ค. 2025

ความคิดเห็น • 89

  • @navdeeppanesar9584
    @navdeeppanesar9584 3 ปีที่แล้ว +5

    ਸਾਡੇ ਬਾਪੂ ਜੀ ਹੋਰਾਂ ਨੇ ਵੀ ਰੱਖਿਆ ਇਹ ਇਹਦਾ ਪਿਛਲਾ ਹਿੱਸਾ ਹੌਲਾ ਸੀ ਓਹਦਾ ਹਿੱਸਾ internatonal ਦਾ ਲਵਾਤਾ ਸੀ ਬਹੁਤ ਜੋਰ ਮਾਰਦਾ ਸੀ 👌

  • @sulakhansingh1137
    @sulakhansingh1137 3 ปีที่แล้ว +2

    ਅਸੀ ਵੀ ਲਿਆ ਸੀ 1970 ਵਿੱਚ ਨਵਾਂ 37 Escort.
    Speed ਬਹੁਤ ਥੋੜੀ ਆ ਇਹਨਾਂ ਟਰੈਕਟਰ ਆ ਦੀ । 20500 ਦਾ ਲਿਆਂ ਸੀ ਨਵਾਂ 1993 ਵਿੱਚ 20000 ਦਾ ਵੇਚਿਆ ਸੀ ।

  • @NisarKhan-cv4py
    @NisarKhan-cv4py 3 ปีที่แล้ว +1

    Very nice old antique tractors Punjab agricultural land and Sikh like tractors love from pathan Pakistan

  • @gurmelsinghmalhi8684
    @gurmelsinghmalhi8684 3 ปีที่แล้ว +13

    ੲਿਹ ਅੈਸਕੌਰਟ 47 ਹੈ ੲਿਹਦੇ ਪਰਕਨ ਦਾ ੲਿੰਜਨ ਹੁੰਦਾ ਹੈ ਜੋ ਬਹੁਤ ਤਾਕਤਵਰ ਹੁੰਦਾ

  • @DaljitformanFordwale
    @DaljitformanFordwale 3 ปีที่แล้ว +3

    ਸੁਖਦੀਪ ਵਾਈ ਜੀ ਬਹੁਤ ਹੀ ਵਧੀਆ 👌👌👌👌👌

    • @manjootsingh1730
      @manjootsingh1730 3 ปีที่แล้ว

      ਫੋਰਮੈਨ ਸਾਹਿਬ 3600-2 ਦੀ ਵੀਡੀਓ ਨੀ ਆਈ ਕੀ ਗੱਲ ਹੋਈ ਸਿਹਤ ਠੀਕ ਆ

    • @DaljitformanFordwale
      @DaljitformanFordwale 3 ปีที่แล้ว

      @@manjootsingh1730 ਸਿਹਤ ਤਾ ਠੀਕ ਹੈ ਪਰ ਮੇਰੇ ਸਾਲੇ ਦੇ ਮੁੰਡੇ ਦੀ ਡੇਠ ਹੋ ਗਈ

    • @manjootsingh1730
      @manjootsingh1730 3 ปีที่แล้ว

      @@DaljitformanFordwaleਬਹੁਤ ਮਾੜਾ ਹੋਇਆ ਫੋਰਮੈਨ ਸਾਹਿਬ ਦੁੱਖ ਦੀ ਗੱਲ ਹੋਈ ਵਾਹਿਗੁਰੂ ਦੀ ਮਰਜ਼ੀ

  • @sehnalyiasidhu9376
    @sehnalyiasidhu9376 3 ปีที่แล้ว +10

    ਪਿੱਛੇ ਵਾਲਾ ਹਿੱਸਾ ਕਮਜੌਰ ਹੋਣ ਕਾਰਣ ਫੇਲ ਹੋ ਗਿਆ ਸੀ
    ਇੰਜਣ 50 hp ਤੇ ਪਿੱਛਲਾ ਹਿੱਸਾ ਤੇ ਗਿਆਰ 35 hp ਦਾ ਸੀ
    ਪਿੱਛਲਾ ਹਿੱਸਾ ਬਹੁਤ ਜਲਦੀ ਖਰਾਬ ਹੰਦਾ ਸੀ

    • @arinder100
      @arinder100 3 ปีที่แล้ว +2

      Bilkul sahi ji, Perkins engine bahut powerful see

  • @Sandhu_RIS
    @Sandhu_RIS 3 ปีที่แล้ว +1

    We had zetor A25 in 1960 was 9000 INR .. we cultivated 120 acres with one tractor. Since then had McCormic D275 , then IMT Massy, now we have no tractor as we brought down all the farming land in pear orchards. Now we just lease what we want to do .

  • @JaskaranSingh-fh5ex
    @JaskaranSingh-fh5ex 3 ปีที่แล้ว +3

    1974-75 ਅਸੀਂ ਸੈਂਕੜ ਹੈਂਡ 14500 ਦਾ ਲਿਆ ਸੀ। ਇਨ੍ਹਾਂ ਦੀ ਉਸ ਸਮੇਂ ਨਵੇਂ ਦੀ ਕੀਮਤ ਜਿੰਨੀ ਭਾਈ ਸਾਬ 40000 ਕਹਿ ਰਹੇ ਨੇ ਨਹੀਂ ਇੰਨੀ ਨਹੀਂ ਸੀ।

  • @baljindersinghlongowal4097
    @baljindersinghlongowal4097 3 ปีที่แล้ว +20

    ਐਨਾ ਕੰਮ ਲੈ ਕੇ ਖੂੰਜੇ ਚ ਲਾ ਤਾ ਕਬਾੜ ਬਣਾ ਜੇ ਸੌਕ ਹੂੰਦਾ ਆ ਹਾਲਤ ਨਾ ਹੂੰਦਾ

  • @arjansingh2567
    @arjansingh2567 3 ปีที่แล้ว +4

    ਫਗਵਾੜੇ ਵੀ ਇਹ ਦੇ ਨਾਲ ਦਾ ਵਧੀਆ ਹਾਲਤ ਵਿੱਚ ਚੱਲ ਰਿਹਾ W47 JCT mill ਵਾਲਿਆਂ ਕੋਲ ਹੈ

    • @rachidhaji949
      @rachidhaji949 3 ปีที่แล้ว

      Phgwdae 22 marA ariA aaa

  • @sarpanchsahab2173
    @sarpanchsahab2173 3 ปีที่แล้ว

    ਸ੍ਹਾਭ ਕੇ ਰੱਖਿਆ ਤਿਆਰ ਕਰਵਾਉਣ ਗੇ ਸਰਦਾਰ ਸਾਹਬ ਜੀ

  • @rajmeena4114
    @rajmeena4114 3 ปีที่แล้ว +1

    Panjab m bhi h esse aachi candision me

  • @amrjeetsingh1328
    @amrjeetsingh1328 3 ปีที่แล้ว +12

    ਕਵਾੜ ਕਰਕੇ‌ ਖੂੰਜੇ ਲਾਇਆ ਫੋਰਡ ਇਗਲੈਂਡ ਦਾ ਬਣਿਆ ਤੁਹਾਡੀਆਂ ਵੀਡੀਓ ਦੇਖ ਦੇਖ ਹੁਣ ਠੀਕ ਕਰਵਾਉਣਾ ਪੈਣਾ

  • @kulveerjatana3201
    @kulveerjatana3201 3 ปีที่แล้ว +2

    Main pehli war dekhya hai veer ji

  • @manjootsingh1730
    @manjootsingh1730 3 ปีที่แล้ว +2

    ਸਾਡੇ ਬੁੜ੍ਹੇ ਤਾਂ ਤੀਜੇ ਦਿਨ ਖਲਾਰੀ ਰੱਖਦੇ ਸੀ ਦੁਖੀ ਹੋ ਕੇ fiat 450 ਲੈ ਆਦਾ 75 ਵਿਚ fiat ਦੇ ਕੇ 98 ਚ਼ ਹੋਲੈਂਡ ਵੀਰ ਟਰੈਕਟਰ ਕੇਹੜੇ ਪਿੰਡ ਵਿੱਚ ਆ ਦੇਖ ਜਾਣ ਮੈਂ ਰੂਦਰਪੁਰ ਜਾਂਦਾ ਰਹਿੰਦਾ

  • @jasspawala1619
    @jasspawala1619 3 ปีที่แล้ว +1

    Ik Sade ilake vich v a ehe sem model 👍👍

  • @bluepen215
    @bluepen215 3 ปีที่แล้ว +1

    Boht vadia tractor nu simple modify karn jeho jia company ch milda si tractor

  • @sureshduhan630
    @sureshduhan630 3 ปีที่แล้ว +1

    Es naye tractor ki kimat 1969me 28500 rs thi mere Pita ji ne naya nikal tha pita ji mujhe bataya karte the ye mene us samay sun1969 me me new nikal waya tha jab tum . 1969 me peda huye the janam huvatha 1981 82 me men. Jab me 12. 13. Sal ka hoga jab mene shok me
    chalana bi sikha tha thora thora jaihind jay bhart

  • @RajenderSingh-zx4ht
    @RajenderSingh-zx4ht 3 ปีที่แล้ว +2

    1969 model T 25 humne bhi naya 19000 ka liya tha Russian tha yo bhi itne ka hona us time

  • @shahisahi7288
    @shahisahi7288 3 ปีที่แล้ว

    ਏ ਤੇ ਕਬਾੜ ਬਣਾ ਕੇ ਰੱਖਿਆ ਇਹਨਾਂ ਨੇ ਵੀਰ ਜੀ ਇਸਕੋਰਟ ਦੇ ਸਾਰੇ ਟਰੈਕਟਰ ਵਧਿਆ ਹੁੰਦੇ ਸਾਡੇ ਕੋਲ ਇਸਕੋਰਟ 355 ਆ 3 ਗੇਅਰ ਵਾਲਾ ਸਾਡੇ ਕੋਲ 87 ਮਾਡਲ ਹਜੇ ਇਕ ਵਾਰੀ ਵੀ ਇੰਜਣ ਨਈ ਹੋਇਆ ਪੂਰਾ ਕੰਮ ਕਰਦਾ ਅਸੀਂ ਕੰਮ ਵੀ ਬੜਾ ਕੀਤਾ ਹੁਣ ਵੀ ਕਰੀ ਦਾ ਰੰਗ ਵੀ ਨਾਲ ਦਾ ਵਧਿਆ ਹਾਲਤ ਚ ਆ ਹੁਣ ਵੀ ਜਿਹੜੇ ਮਰਜੀ ਨਵੇਂ ਟਰੈਕਰਟਰ ਨਾਲ ਵਾਹ ਲੋ.

  • @gurlalsinghsandhu2135
    @gurlalsinghsandhu2135 3 ปีที่แล้ว +2

    ਸਤਿ ਸ੍ਰੀ ਅਕਾਲ ਵੀਰ ਜੀ ਵੀਰ ਤੁਸੀ ਬਹੁਤ ਵਧੀਆ ਵੀਡੀਓ ਬਣਾਉਂਦੇ

  • @gurmeetsinghpannu1944
    @gurmeetsinghpannu1944 3 ปีที่แล้ว +2

    ਬਹੁਤ ਵਧੀਆ ਵੀਰ ਜੀ

  • @charanjeetsingh4153
    @charanjeetsingh4153 3 ปีที่แล้ว +2

    Es naal da Hanumangarh de chistya pind ch h bhout he ashi halt ch h

  • @sazidahamad8866
    @sazidahamad8866 3 ปีที่แล้ว +1

    dist bijnor k dhiverpura me new khda h 20 sal se

  • @rajindersinghsaran9294
    @rajindersinghsaran9294 3 ปีที่แล้ว +2

    Old antique
    Thank you

  • @gurjeetsingh3250
    @gurjeetsingh3250 3 ปีที่แล้ว +2

    ਬਹੁਤ ਹੀ ਵਧੀਆ ਜੀ

  • @sureshduhan630
    @sureshduhan630 3 ปีที่แล้ว

    Ye tractor mene bhi bachpan me chalaya he slkhene ke liye model tha 1969

  • @parmindergill2584
    @parmindergill2584 3 ปีที่แล้ว

    ਵਾਹ ਜੀ ਵਾਹ ਬਹੁਤ ਹੀ ਵਧੀਆ ਇੰਟਰਵਿਊ

  • @kirshangodara1524
    @kirshangodara1524 3 ปีที่แล้ว

    Bhai Hamare pass tha yah tractor escort 47w Delhi mein Bharthal village dwarka ND 68model price 28000 bada jabardast Tractor tha 40sal chalaya regular 8/10 gao ki hazaro bigha jameen Bhaie va bhuai kra krta kheton mein slow speed road per high speed jabardast engine parkin England ka tha jo masi tractor me aaya karta

  • @gurindersidhu1625
    @gurindersidhu1625 3 ปีที่แล้ว +3

    Sukhdeep ji very nice escort 47 sidhu farm algon kothi

  • @Ajaysinh__banna_007
    @Ajaysinh__banna_007 3 ปีที่แล้ว +3

    Bhai ji Escort 355 maruti model tractor video banavo ji

  • @gurindersidhu1625
    @gurindersidhu1625 3 ปีที่แล้ว +3

    Lok o nu benti k je ap di koi kartoot pale nahi ta coment ta marr a na devo

  • @amarjitsingh925
    @amarjitsingh925 2 ปีที่แล้ว

    Baigikibatgi🏁❣️❣️❣️❣️❣️

  • @KingHunter3597
    @KingHunter3597 2 ปีที่แล้ว

    4-ਸਿਲਿੰਡਰ PERKINS ਇੰਜਨ ਟ੍ਰੈਕਟਰ ਕਿੰਨੇ HP ਹੈ ਜੀ ⁉️

  • @rnavillage1131
    @rnavillage1131 2 ปีที่แล้ว

    Old tractor trishul and rustam tractor mandi mini dhekhao

  • @laddiatwal6898
    @laddiatwal6898 3 ปีที่แล้ว +3

    Kmauu putt da haal bda bura kita pya yrr. Ehnu repaint kro yrr ta ki ehdi life vdd ske.. Dekhn nu v sohna lagge

  • @lakhwindersandhu5428
    @lakhwindersandhu5428 3 ปีที่แล้ว

    ਬਹੁਤ ਵਧੀਆ ਵੀਰ ਜੀ 🙏

  • @JasbirSingh-mw1vr
    @JasbirSingh-mw1vr 3 ปีที่แล้ว

    ਇਹ ਟਰੈਕਟਰ ਪਿਛਲੇ ਹਿਸੇ ਦਾ ਨੁਕਸਾਨ ਕਰਦਾ ਸੀ। ਕਿਉਂਕਿ ਇਸਦੀ ਪਾਵਰ ਤਾਂ 45 ਜਾਂ 47 ਸੀ ।ਪਰ ਪਿਛਲਾ ਹਿੱਸਾ ਐਸਕਾਰਟ 37 ਦਾ ਹੋਣ ਕਰਕੇ ਹੀ ਇਹ ਕਮੀ ਸੀ।ਕੰਪਨੀ ਨੇ ਇਸ ਨੂੰ ਬੰਦ ਕਰਕੇ 335 ,330 ਅਤੇ 355 ਮਾਰਕੇ ਜਾਰੀ ਕੀਤੇ। ਪੰਜਾਬ ਵਿੱਚ ਫੋਰਡ ਵੀ ਇਸ ਕੰਪਨੀ ਨੇ ਲਾਂਚ ਕੀਤਾ।

  • @sukhpreetbassi3592
    @sukhpreetbassi3592 3 ปีที่แล้ว

    ਸਾਡੇ ਬਜ਼ੁਰਗਾਂ ਨੇ 1976 ਚ ਨਵਾਂ kdvaya c ♥️

  • @harkiratsingh368
    @harkiratsingh368 3 ปีที่แล้ว

    ਪੰਜਾਬ ਚ ਵੀ ਹੁੰਦੇ ਸੀ ਸਰਕਾਰ ਕੋਲ

  • @gurcharansingh2112
    @gurcharansingh2112 3 ปีที่แล้ว

    Yarr Eho jahe Antique Tractor nu Paint v nhi Hoya eh ta Raja Tractor c Apne Time da

  • @cupcakeuy5262
    @cupcakeuy5262 3 ปีที่แล้ว

    Mere pass bhi hain ..escort 47

  • @gurvinderkingra6576
    @gurvinderkingra6576 3 ปีที่แล้ว

    100 ਏਕੜ ਬਨਾਈ ਹੈ ਇਸ ਟਰੈਕਟਰ ਨਾਲ ਇਸ ਲਈ ਅੈਨੀ ਸਭਾਲ ਰॅਖੀ ਹੋਈਅਾ 😄😄😄😄

  • @kulveerjatana3201
    @kulveerjatana3201 3 ปีที่แล้ว +2

    🙏👍

  • @ranjitsingh203veer2
    @ranjitsingh203veer2 3 ปีที่แล้ว +2

    Nice 👍

  • @krishankundu1935
    @krishankundu1935 3 ปีที่แล้ว +1

    kay ya tracter sale ma ha

  • @satnamdhaliwal2515
    @satnamdhaliwal2515 3 ปีที่แล้ว +2

    Nyc y g

  • @The_Romi_Studio
    @The_Romi_Studio 3 ปีที่แล้ว

    Kheti da maza UP which he hai. Par MSP Nehi.

  • @Sandhu_RIS
    @Sandhu_RIS 3 ปีที่แล้ว

    You need a one tractor with modern technology.,

  • @anantsandhuvlogs5949
    @anantsandhuvlogs5949 3 ปีที่แล้ว

    26000 da asi es tu chota model lia c new 1971 vich

  • @mohanpowar9831
    @mohanpowar9831 3 ปีที่แล้ว

    How much price of 1 akar in this area of India price in punjab 11 or 12 lakh in 2019 but no good price now not worth buying farm land no worth it i wouldn't buy in India I am from UK

  • @rahulsharmavashnolighthous1195
    @rahulsharmavashnolighthous1195 3 ปีที่แล้ว +1

    super

  • @jagjestsinghjagjestsinghs8967
    @jagjestsinghjagjestsinghs8967 3 ปีที่แล้ว

    Bhai pind kedaa vaa aena da rudrapur laggeee daseooo

  • @harkiratsingh368
    @harkiratsingh368 3 ปีที่แล้ว

    ਬੇਕਦਰੀ ਕਰਤੀ ਤੁਸੀਂ ਇਸ ਟਰੈਕਟਰ ਦੀ।

  • @imranmanshuri5454
    @imranmanshuri5454 3 ปีที่แล้ว

    Escort 47W pokhraera sitamadhi bihar 843326 me bhi hay

  • @bluepen215
    @bluepen215 3 ปีที่แล้ว +1

    Good sir

  • @jaimahadev6264
    @jaimahadev6264 3 ปีที่แล้ว +1

    Saandaar looking

  • @sjagdevssandhuvlogs940
    @sjagdevssandhuvlogs940 3 ปีที่แล้ว

    Okji👍👍👍

  • @radhaykrishnadaryfarm4919
    @radhaykrishnadaryfarm4919 3 ปีที่แล้ว

    Bhai ji modified Kraio esko

  • @parmindersinghdeol7656
    @parmindersinghdeol7656 4 หลายเดือนก่อน

    ਏਸ ਦਾ ਸਲੰਸਰ ਬਦਲਿਆ ਹੋਇਆ

  • @drrandhawa5512
    @drrandhawa5512 3 ปีที่แล้ว

    Generators da Simpson da 4 cylinder engine rekh va phir dekhao vekhra nazara au ...

  • @gsbamraha1982
    @gsbamraha1982 3 ปีที่แล้ว

    bhaji ek original bullet 1964 modal late sardal gurdyal singh ji workshop wale sitarganj onna de ghar yaa running condition original made in england hor first gora owner c odda ... odi video v jaroor pao ji mera contact number 9837180887 name gurpreet singh

  • @Tarnjeetsingh0008
    @Tarnjeetsingh0008 3 ปีที่แล้ว +1

    Saady iddr vi hyga aa

  • @Aileensehra
    @Aileensehra 3 ปีที่แล้ว

    Nice video bro

  • @Livecricket-s3w
    @Livecricket-s3w 3 ปีที่แล้ว

    Dunnya chan tye punch gye tuc 78 ch fasye hoye a apni v koi kad kad lo sariya gorya di dekha jandye katiya video

  • @RahulSharma-rf9cs
    @RahulSharma-rf9cs 3 ปีที่แล้ว

    Bhai g dezal ta kanda he ne

  • @Tarnjeetsingh0008
    @Tarnjeetsingh0008 3 ปีที่แล้ว

    Sady kol Old Hindustan tractor aa

  • @gurindersarpanch7855
    @gurindersarpanch7855 3 ปีที่แล้ว

    Y Hindustan suffer g614 labho

  • @no1punjabi983
    @no1punjabi983 3 ปีที่แล้ว

    ਇਸ ਟਰੈਕਟਰ ਦੀ ਕੀਮਤ 22800ਸੀ

  • @yogameditation6379
    @yogameditation6379 3 ปีที่แล้ว

    Nokar ni kahida kise nu chwla insan sare ik hunde aa sade v driver ne km v krde aa asi nokar ni kehnde

  • @manjootsingh1730
    @manjootsingh1730 3 ปีที่แล้ว

    Pind kahra Rudrapur lagay

  • @krishankundu1935
    @krishankundu1935 3 ปีที่แล้ว

    hamara tracter rakhna soke ha

  • @karanmattutractorsinformat3639
    @karanmattutractorsinformat3639 3 ปีที่แล้ว +1

    Utb a e

  • @arshdeepchatha3688
    @arshdeepchatha3688 3 ปีที่แล้ว +1

    Vidvaan apni aukat commenta ch dhika rhe h

  • @samarveersingh5648
    @samarveersingh5648 3 ปีที่แล้ว

    Y ehnu thik krwao

  • @JaggiSingh-lb3xv
    @JaggiSingh-lb3xv ปีที่แล้ว

    Hf

  • @karanmattutractorsinformat3639
    @karanmattutractorsinformat3639 3 ปีที่แล้ว

    Perkin engine

  • @davindersidhu9719
    @davindersidhu9719 3 ปีที่แล้ว

    view in 9 minutes