Jiyon Diyan Galan || Bobby Saab || Official Video || New Masih Song 2024 || Nikhil NB

แชร์
ฝัง
  • เผยแพร่เมื่อ 4 มี.ค. 2024
  • Lord,to whom shall we go? thou hast the words of eternal life. (John 6:68)
    ‭ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏॽ ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ (‬ਯੂਹੰਨਾ 6:68)
    Jiyon Diyan Galan || Bobby Saab || Official Video || New Masih Song 2024 || Christian Song
    #bobbysaab #newmasihsong #masihigeet
    #2024
    ► Song Credits :
    ------------------------
    ►Song : Jiyon Diyan Galan
    ►Singer : Worshiper Bobby Saab
    ►Lyrics : Thomas Masih ( Mansa)
    ►Composer : Patras Masih
    ►Music : Nikhil Bhatti (NB Studio)
    ►Video & Colourist : Amit Karrha
    ►A Film by : Emmanuel Productions
    ► Label : Bobby Saab
    ► Years : 2024
    Blessings : P.s Jaswinder Singh,P.s Sukhwinder( Malaysia),P.s Sukhwinder (Canada)
    ►Special Thanks : All Malaysia Family
    ♪ Available on :-
    ------------------------
    ♪itune : surl.li/rgawo
    ♪Wynk : surl.li/rgavd
    ♪Gaana : surl.li/rgauh
    ♪Jiosaavn : surl.li/rgate
    ♪ Spotify : surl.li/rgash
    ♪Insta Reels : surl.li/rgaxc
    ♪TH-cam Music : surl.li/rgaxm
    ♪Amazon Prime Music : surl.li/rgavr
    ►Caller Tune:-
    ---------------------
    -------------------------------------------------------------------
    COPYRIGHT ©️ WORSHIPER BOBBY SAAB
    -------------------------------------------------------------------
    ►Contact Us:-
    ---------------------
    ► FACEBOOK:- surl.li/rgcjb
    ► INSTAGRAM:- surl.li/rgckf
    ► EMAIL:- Bobbysaab56@gmail.com
    ► Mobile number -: (+919878397153)
    SUBSCRIBE TO BOBBY SAAB FOR LATEST AND NEW VIDEOS DON'T FORGET TO LIKE, COMMENT AND SHARE. GOD BLESS YOU ALL✝️
    --------------------------Song Lyrics------------------------
    ਤੈਂਨੂੰ ਛੱਡ ਕੇ ਜਾਵਾਂ ਕਿੱਥੇ ਨਸਰੀ ਕਿਉਂਕਿ ਜਿਉਣ ਦੀਆਂ ਗੱਲਾਂ ਤੇਰੇ ਕੋਲ ਨੇ
    ਰੱਖਾਂ ਦਿਲ ਦੀ ਤਿਜੌਰੀ ਵਿੱਚ ਸਾਂਭ ਕੇ, ਹੀਰੇ ਮੋਤੀਆਂ ਤੋਂ ਮਹਿਗੇ ਤੇਰੇ ਬੋਲ ਨੇ
    ਤੈਨੂੰ ਛੱਡ ਕੇ ਜਾਵਾਂ ਕਿੱਥੇ .....................
    .
    1 ਬੰਜਰ ਜ਼ਮੀਨਾਂ ਲਈ ਤੂੰ ਆਇਆ ਸੋਤਾ ਬਣਕੇ
    ਸਾਨੂੰ ਵੱਡੇ ਕੀਤਾ ਏ ਤੂੰ ਆਪ ਛੋਟਾ ਬਣਕੇ
    ਜੌ ਤਰਸਦੀ ਦੀ ਜਾਨ ਨੂੰ ਰਜਾਉਂਦੀਆਂ ੳਹੋ ਪਾਣੀ ਛੱਲਾਂ ਤੇਰੇ ਕੋਲ ਨੇ
    ਤੈਂਨੂੰ ਛੱਡ ਕੇ ਜਾਵਾਂ ਕਿੱਥੇ..............
    ਕਿਤੇ ਮੇਰੀ ਰੂਹ ਨੂੰ ਸਕੂਨ ਤੇਰੇ ਬਿਨ ਨੀ
    ਤੈਨੂੰ ਵੱਖ ਹੋਕੇ ਯਿਸ਼ੂ ਜੀਣਾ ਮੁਮਕਿਨ ਨੀ
    ਬੜਾ ਔਖਾ ਯਿਸ਼ੂ ਤੇਰੇ ਬਿਨਾ ਤੁਰਨਾ, ਮੇਰੇ ਕਦਮ ਤਾਂ ਜਾਂਦੇ ਯਿਸ਼ੂ ਡੋਲ ਨੇ
    ਤੈਨੂੰ ਛੱਡਕੇ ਮੈਂ ਜਾਵਾਂ ਕਿੱਥੇ.............
    ਪਹਿਲੀ ਅਤੇ ਆਖਰੀ ਉਮੀਦ ਜਿਸੁ ਤੂੰ ਏ
    ਥੋਮਸ ਦੇ ਸਭ ਤੋਂ ਕਰੀਬ ਜਿਸੁ ਤੂੰ ਏ
    ਐਸੀ ਕੀਮਤ ਝੁਕਾਈ ਮੇਰੇ ਪਾਪਾਂ ਦੀ ਤੂੰ ਸੁਰਗਾਂ ਦੇ ਬੂਹੇ ਦਿੱਤੇ ਖੋਲ੍ਹ ਨੇ
    ਤੈਨੁੰ ਛੱਡ ਕੇ ਜਾਵਾਂ ਕਿੱਥੇ.....................
    --------------------------------------------------
    ►Managed By :- Prince Rohidas
    ►Mobile No:- +91 9692205761
    --------------------------------------------------

ความคิดเห็น • 2.3K

  • @Bobby_Saab
    @Bobby_Saab  4 หลายเดือนก่อน +548

    ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏॽ ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ ਯੂਹੰਨਾ 6:68
    Thnku so much for this blessed nd wonderful song Jesus ji 😍🙌🔥🔥🔥🔥✝️🕊️

    • @sunnysargam8878
      @sunnysargam8878 3 หลายเดือนก่อน +30

      ਬਹੁਤ ਸੋਹਣਾ ਗਾਇਆ ਬ੍ਰਦਰ, ਮੈਂ ਸਵੇਰੇ ਉੱਠਦਾ ਇਹੀ ਗੀਤ ਸੁਣਦਾ ❤❤

    • @B_ankki.777
      @B_ankki.777 3 หลายเดือนก่อน +10

      Amen

    • @user-zr5rs8pr7t
      @user-zr5rs8pr7t 3 หลายเดือนก่อน

      😮❤
      ​@@sunnysargam8878

    • @sunnysargam8878
      @sunnysargam8878 3 หลายเดือนก่อน +16

      😢😢😢रोना आई जा रहा एह गीत सुन के । Very Blessed yr❤
      Mai ik Music Teacher ha , Menu jaldi kuj pasand nhi aunda , Par mai har Roz apne free time ehi song sun da ❤

    • @JatinderSingh-rj7fv
      @JatinderSingh-rj7fv 3 หลายเดือนก่อน

      💓🌺🌳❤️💕♥️✝️💐🌹🌷🌸🙏💙💛🧡🍁💮☘️🥰⛪🍄🍄🌼😍🎈☦️🎉🍃🤭😆🌲😊

  • @ragbirmasih
    @ragbirmasih 3 หลายเดือนก่อน +117

    ਵਾਹ ਜੀ ਵਾਹ ਕਿਆ ਬਾਤ ਹੈ। ਭਜਨ ਸੁਣ ਕੇ ਰੂਹ ਨੂੰ ਬਹੁਤ ਸਕੂਨ ਮਿਲਦਾ ਹੈ

  • @amkrsamkrs6618
    @amkrsamkrs6618 3 หลายเดือนก่อน +106

    ਵਾਹ ਜੀ ਵਾ ਤੁਸੀਂ ਤਾਂ ਕਮਾਲ ਕਰ ਦਿੱਤਾ ਪਾ ਜੀ

    • @masih_couple
      @masih_couple 3 หลายเดือนก่อน +1

      Yes 💯❤

  • @HarinderSingh-ws6gx
    @HarinderSingh-ws6gx 2 หลายเดือนก่อน +28

    Very beautiful ❤❤❤❤❤ excellent brilliant yeshu song boby brother God bless bless bless bless bless you ਦਿਲ ਕਰਦਾ ਮੈਂ ਬਾਰ ਬਾਰ ਇਹ ਗਾਣਾ ਸੁਣੀ ਜਾਵਾਂ ‌❤❤❤❤❤❤❤❤❤❤ ਮੇਰਾ ਮਨ ਹੀ ਨਹੀਂ ਭਰਦਾ ਪ੍ਰਭੂ ਵੀਰ ਤੈਨੂੰ ਦੁਨੀਆਂ ਦੀਆਂ ਸਭ ਖੁਸ਼ੀਆਂ ਦੇ ਵੇ

  • @JazzDhaliwal-qj3ks
    @JazzDhaliwal-qj3ks หลายเดือนก่อน +3

    I love this song ❤❤❤❤❤Rooh kush ho jande aa geet sun ke sareya no God bless you ji Rab Thanu barkat deve❤❤😍😍😍😍🥰🥰🥰🥰🥰🥰🥰😊😊😊😊😊😊😊

  • @ManpreetMalhi-sj3oz
    @ManpreetMalhi-sj3oz 3 หลายเดือนก่อน +44

    God bless you veer ji ਪ੍ਰਭੂ ਤੈਨੂੰ ਹੋਰ ਵੀ ਵਧਾਵੇ ਵੀਰੇ amen

  • @SukhHarjit-fv8zx
    @SukhHarjit-fv8zx 3 หลายเดือนก่อน +54

    , ਬਹੁਤ ਵਧੀਆ ਤੇ ਸੋਹਣਾ ਭਜਨ ਹੈ 😊😊😊😊😊

  • @user-dm2wv9fz3l
    @user-dm2wv9fz3l 2 หลายเดือนก่อน +11

    ਬਹੁਤ ਸੋਹਣੀ ਅਵਾਜ ਬਾਈ ਪ੍ਰਭੂ ਆਸ਼ੀਸ ਦੇਵੇ ਤੁਹਾਨੂੰ 🙏🙏☦️☦️

  • @baldevraj7138
    @baldevraj7138 2 หลายเดือนก่อน +39

    ਪ੍ਰਭੂ ਯਿਸ਼ੂ ਤੁਹਾਡਾ ਧੰਨਵਾਦ ਤੁਹਾਡੇ ਅਗਾਪੇ ਪਿਆਰ ਲਈ ਤੁਹਾਡਾ ਧੰਨਵਾਦ ਸਭ ਨੂੰ ਜੈ ਮਸੀਹ ਦੀ

    • @VijayPaul-rd3tv
      @VijayPaul-rd3tv หลายเดือนก่อน

      आश🙏🙏🙏🙏🙏🙏🙏🙏🌻🌻🌻🌻🌻🌻🌻🌻🌻

  • @anonitedmanofgod7777
    @anonitedmanofgod7777 4 หลายเดือนก่อน +401

    ਮੇਰਾ ਤੇ ਦਿਲ ਕਰਦਾ ਗਾਣਾ ਸੁਣੀ ਜਾਵਾਂ

    • @SahilShamuel
      @SahilShamuel 4 หลายเดือนก่อน +4

      Same bro ❤

    • @user-uh2li2pj1x
      @user-uh2li2pj1x 4 หลายเดือนก่อน +6

      Yss same brother

    • @angelkanta3430
      @angelkanta3430 3 หลายเดือนก่อน +5

      Same here

    • @sukhmasih9299
      @sukhmasih9299 3 หลายเดือนก่อน +3

      Same here brother
      Beautifully Sung
      Lyrics and composition are awesome

    • @davidbains777
      @davidbains777 3 หลายเดือนก่อน +5

      It's true

  • @sanjeevmattu1019
    @sanjeevmattu1019 4 หลายเดือนก่อน +31

    ਮੇਰਾ ਦਿਲ ਵਾਰ ਵਾਰ ਨਾਲ ਗੋਣ ਨੂ ਕਰਦਾ

  • @SapnaMattu-ud2zr
    @SapnaMattu-ud2zr 2 หลายเดือนก่อน +41

    ਮੈਂ ਤੇ ਬਹੁਤ ਸੁਣਦੀ ਹਰ ਰੋਜ਼ love you lord Jesus Christ ji

    • @AjayKumarPB08
      @AjayKumarPB08 หลายเดือนก่อน +1

      ❣️❣️🫂🫂Jesus

  • @bhupindersinghchandigarh3970
    @bhupindersinghchandigarh3970 หลายเดือนก่อน +4

    GOD BLESS YOU BROTHER ❤❤❤❤❤

  • @buttamantri6087
    @buttamantri6087 3 หลายเดือนก่อน +19

    ਬਹੁਤ ਹੀ ਸੋਹਣਾ ਗੀਤ ਹੈ ਰੱਬ ਗੌਣ ਵਾਲੇ ਹੋਰ ਆਸ਼ਸ ਦੇਵੇ god bless you 🙏🙏🙏❤️❤️❤️

  • @gurpreetsinghrai1758
    @gurpreetsinghrai1758 3 หลายเดือนก่อน +24

    ਆਮੀਨ ਆਮੀਨ ਆਮੀਨ ਆਮੀਨ ਆਮੀਨ ਆਮੀਨ ਆਮੀਨ 🎉🎉🎉❤

  • @prabhjotsingh-pr8lg
    @prabhjotsingh-pr8lg 13 วันที่ผ่านมา +2

    ਸਚ ਮੁਚ ਖੁਦਾ ਜਿਉਂ ਦੀਆਂ ਗੱਲਾਂ ਤੇਰੇ ਕੋਲ ਨੇ ਸੱਚਾਈ ਤੇਰੇ ਕੋਲ ਜੀਵਨ ਤੇਰੇ ਕੋਲ ਰਸਤਾ ਤੇਰੇ ਕੋਲ ਪ੍ਰਭੂ ਅਸੀਂ ਕਿੱਥੇ ਜਾ ਸਕਦੇ ਪਿਤਾ ਨੂੰ ਛੱਡ ਕੇ ਹਾਲੇ ਲੂਈਆ ਹਾਲੇਲੂਈਆ ਹਾਲੇਲੂਈਆ

  • @lakhpreetsingh9178
    @lakhpreetsingh9178 2 หลายเดือนก่อน +19

    Aatmik song

  • @abhiraj7698
    @abhiraj7698 3 หลายเดือนก่อน +98

    ਸੱਚੀ ਮੇਰਾ ਤਾ ਦਿਲ ਕਰਦਾ song bar bar ਸੁਣੀ ਜਾਵਾ ਕਿਉੰਕਿ ਸ਼ੁਣ ਕੇ avi ਲੱਗਦਾ ਜਿਵੇਂ ke really life ਹੁੰਦੀ ਆ ਸੱਚੀ ਇਸ song ਦੀ ਕੁੱਝ ਅਲੱਗ ਹੀ greas aa god bless you brother ਤੁਸੀ bhot ਜ਼ਿਆਦਾ blaessd o ji you are really sunper blessed ❤❤❤❤🎉🎉🎉🎉🎉🎉😊😊😊😊😊😊😅😅✝️✝️✝️✝️

    • @masih_couple
      @masih_couple 3 หลายเดือนก่อน

      John 6:68
      Then Simon Peter answered him, Lord, to whom shall we go? thou hast the words of eternal life.

    • @KashifMattu-kf7uh
      @KashifMattu-kf7uh 2 หลายเดือนก่อน +1

      hi in pakistan sa@@masih_couple

    • @GKVERMA-jb7di
      @GKVERMA-jb7di 25 วันที่ผ่านมา

      Really full of blessings 🙏🙏🙏

    • @Sonia769
      @Sonia769 17 วันที่ผ่านมา

      Real hi a ehe sab brother ji yeshu bare sab kujh

  • @samsahota8977
    @samsahota8977 3 หลายเดือนก่อน +22

    ਦਿਲ ਨੂੰ ਛੂਹ ਗਿਆ song ❤️God bless u Boby Saab ji✝️🕊️

  • @ShamshersinghShera-or1em
    @ShamshersinghShera-or1em 2 หลายเดือนก่อน +8

    ਬਹੁਤ ਸੋਹਣਾ ਲਿਖਿਆ ਗੀਤ ❤❤❤

  • @RAJKUMAR-ri1zj
    @RAJKUMAR-ri1zj หลายเดือนก่อน +17

    Very nice song God bless you amen

  • @Kaim12
    @Kaim12 3 หลายเดือนก่อน +43

    ਬਹੁਤ ਹੀ ਸਕੂਨ ਮਿਲਦਾਂ ਸੁਣ ਕੇ😍😍😍 ਰੂਹ ਖੁਸ਼ ਹੋ ਜਾਣਦੀ ਸੱਚੀ😇😇😇

  • @amang5280
    @amang5280 3 หลายเดือนก่อน +87

    Jis jis nu ea masih geet acha laga vo boby saab ka liya like kare type amen yesu tuhanu sareya nu Ashish de amen ✝️💖🥰

  • @SURAJ667JDR
    @SURAJ667JDR 2 หลายเดือนก่อน +24

    ਤੈਂਨੂੰ ਛੱਡ ਕੇ ਜਾਵਾਂ ਕਿੱਥੇ ਨਸਰੀ ਕਿਉਂਕਿ ਜਿਉਣ ਦੀਆਂ ਗੱਲਾਂ ਤੇਰੇ ਕੋਲ ਨੇ
    ਰੱਖਾਂ ਦਿਲ ਦੀ ਤਿਜੌਰੀ ਵਿੱਚ ਸਾਂਭ ਕੇ, ਹੀਰੇ ਮੋਤੀਆਂ ਤੋਂ ਮਹਿਗੇ ਤੇਰੇ ਬੋਲ ਨੇ
    ਤੈਨੂੰ ਛੱਡ ਕੇ ਜਾਵਾਂ ਕਿੱਥੇ .....................
    .
    1 ਬੰਜਰ ਜ਼ਮੀਨਾਂ ਲਈ ਤੂੰ ਆਇਆ ਸੋਤਾ ਬਣਕੇ
    ਸਾਨੂੰ ਵੱਡੇ ਕੀਤਾ ਏ ਤੂੰ ਆਪ ਛੋਟਾ ਬਣਕੇ
    ਜੌ ਤਰਸਦੀ ਦੀ ਜਾਨ ਨੂੰ ਰਜਾਉਂਦੀਆਂ ੳਹੋ ਪਾਣੀ ਛੱਲਾਂ ਤੇਰੇ ਕੋਲ ਨੇ
    ਤੈਂਨੂੰ ਛੱਡ ਕੇ ਜਾਵਾਂ ਕਿੱਥੇ..............
    ਕਿਤੇ ਮੇਰੀ ਰੂਹ ਨੂੰ ਸਕੂਨ ਤੇਰੇ ਬਿਨ ਨੀ
    ਤੈਨੂੰ ਵੱਖ ਹੋਕੇ ਯਿਸ਼ੂ ਜੀਣਾ ਮੁਮਕਿਨ ਨੀ
    ਬੜਾ ਔਖਾ ਯਿਸ਼ੂ ਤੇਰੇ ਬਿਨਾ ਤੁਰਨਾ, ਮੇਰੇ ਕਦਮ ਤਾਂ ਜਾਂਦੇ ਯਿਸ਼ੂ ਡੋਲ ਨੇ
    ਤੈਨੂੰ ਛੱਡਕੇ ਮੈਂ ਜਾਵਾਂ ਕਿੱਥੇ.............

    ਪਹਿਲੀ ਅਤੇ ਆਖਰੀ ਉਮੀਦ ਜਿਸੁ ਤੂੰ ਏ
    ਥੋਮਸ ਦੇ ਸਭ ਤੋਂ ਕਰੀਬ ਜਿਸੁ ਤੂੰ ਏ
    ਐਸੀ ਕੀਮਤ ਝੁਕਾਈ ਮੇਰੇ ਪਾਪਾਂ ਦੀ ਤੂੰ ਸੁਰਗਾਂ ਦੇ ਬੂਹੇ ਦਿੱਤੇ ਖੋਲ੍ਹ ਨੇ
    ਤੈਨੁੰ ਛੱਡ ਕੇ ਜਾਵਾਂ ਕਿੱਥੇ.....................

  • @dhanraj9452
    @dhanraj9452 หลายเดือนก่อน +2

    ❤❤❤

  • @SandeepSingh-kw4tv
    @SandeepSingh-kw4tv 3 หลายเดือนก่อน +15

    ਪ੍ਰਭੂ ਯਿਸੂ ਮਸੀਹ ਤਾਨੂੰ ਬਲੰਸ ਕਰੈ ਬੜਾ ਸੋਣਾ ਗੀਤ ਜੀ

  • @brethrenchurchbulhowal1149
    @brethrenchurchbulhowal1149 4 หลายเดือนก่อน +19

    ਮੇਰੇ ਪਿਆਰੇ ਭਾਈ ਬਹੁਤ ਹੀ ਵਧੀਆ ਭਜਨ ਹੈ ਸੁਣ ਕੇ ਆਨੰਦ ਆ ਗਿਆ

  • @user-tb1cy5nb3y
    @user-tb1cy5nb3y วันที่ผ่านมา

    Bhot bhot vadia song aa

  • @christridhi153
    @christridhi153 26 วันที่ผ่านมา +2

  • @shayargaganjaito
    @shayargaganjaito 3 หลายเดือนก่อน +25

    ਕਿਸ ਕਿਸ ਨੇਂ ਅੱਖਾਂ ਬੰਦ ਕਰਕੇ ਸੁਣਿਆ ❤❤❤❤ ਸੱਚ ਮੁੱਚ ਅੱਖਾਂ ਬੰਦ ਕਰਕੇ ਸੁਣੋ ਪਰਮੇਸ਼ਵਰ ਦੀ ਹਜੂਰੀ ਮਹਿਸੂਸ ਹੋਵੇਗੀ ਹਰ ਇਕ ਜਨ ਨੂੰ god bless ✝️ U all amen sukoon Jesus ❤

    • @happymuskan729
      @happymuskan729 2 หลายเดือนก่อน +1

      Dil nu skoon jeha milda song sun k 😊

    • @happymuskan729
      @happymuskan729 2 หลายเดือนก่อน

      Amen

  • @user-nj2qf5qx1p
    @user-nj2qf5qx1p 3 หลายเดือนก่อน +59

    ਬਹੁਤ ਹੀ ਸੋਨਾ ਗਾਣਾ ਦਿਲ ਕਰਦਾ ਬਾਰ ਬਾਰ ਸੁਣੋ

  • @jasmindersinghsingh1611
    @jasmindersinghsingh1611 2 หลายเดือนก่อน +1

    Bahut vadia Bhajan veer ji❤️❤️❤️

  • @sabamasih4936
    @sabamasih4936 2 หลายเดือนก่อน +16

    Mera to man krta hai ki me yah geet bs sunti jau Amen god bless you more than more brother ji shalom ine

  • @simisroye7741
    @simisroye7741 3 หลายเดือนก่อน +17

    Verrrrrry guuuud,,,,।।।
    Nyyyyyce song g ,,,khuda bless krn tohanu hor ,,, especially Mr, Thomas g ,,,,or Bobby saab ,,....*****✓✓✓✓∆

  • @user-ki9go3cv2g
    @user-ki9go3cv2g 4 หลายเดือนก่อน +17

    Yess amen

  • @user-ec8hq2rl2s
    @user-ec8hq2rl2s หลายเดือนก่อน +3

    God bless you ਆਮੀਨ

  • @JyotiDevi-tl2gs
    @JyotiDevi-tl2gs หลายเดือนก่อน +7

    Veer g bhut vadya song ha Jai mashi ki❤❤❤❤

  • @gillsaab9886
    @gillsaab9886 3 หลายเดือนก่อน +23

    Hallelujah 🙌 hallelujah 🙏 hallelujah 🙌 hallelujah 🙌 hallelujah 🙌 hallelujah 🙌 hallelujah 🙌 hallelujah 🙌 hallelujah 🙌

  • @user-gs1gh3ix3z
    @user-gs1gh3ix3z 3 หลายเดือนก่อน +5

    Bot ਸੋਹਣਾ song ਆ

  • @GurmeetKaur-jw5yf
    @GurmeetKaur-jw5yf หลายเดือนก่อน +6

    Amen bro god blesssssss u🎉🎉🎉🎉🎉

  • @user-di7xw3dg3w
    @user-di7xw3dg3w หลายเดือนก่อน +2

    Super blessed song 🎉🎉🎉

  • @AMRITMASIH-jz3os
    @AMRITMASIH-jz3os 3 หลายเดือนก่อน +8

    ਜੈ ਮਸੀਹ ਦੀ
    ਬਹੁਤ ਵਧੀਆ ਭਜਨ।
    ਖੁਦਾ ਤੁਹਾਨੂੰ ਬਰਕਤ ਦੇਵੇ

  • @ruthbhatti9878
    @ruthbhatti9878 3 หลายเดือนก่อน +19

    Bhut Atmik song super God bless you brother🙌🙏👏👏

  • @GuruGuru-lu6ns
    @GuruGuru-lu6ns 27 วันที่ผ่านมา +2

    Ji

  • @mamtasandhu9947
    @mamtasandhu9947 หลายเดือนก่อน +7

    ਬਹੁਤ ਵਧੀਆ song

  • @SangitaJoseph-jk1mm
    @SangitaJoseph-jk1mm 3 หลายเดือนก่อน +28

    Hallelujah hallelujah hallelujah hallelujah Amen ❤❤❤❤

  • @Sajan_atwal
    @Sajan_atwal 2 หลายเดือนก่อน +1

    ❤👏🔥🔥

  • @ParmjeetSingh-ut3kf
    @ParmjeetSingh-ut3kf 2 หลายเดือนก่อน +1

    Nice song verji

  • @ManpreetSingh-ui8wi
    @ManpreetSingh-ui8wi 3 หลายเดือนก่อน +11

    Very nice ਭਜਨ bro ji God bless you 🙏🙏🙏

  • @amkrsamkrs6618
    @amkrsamkrs6618 3 หลายเดือนก่อน +16

    God is One✨✨✨ Thank you jesue chist👏👏👏👏👏

  • @preetkhokhar1708
    @preetkhokhar1708 หลายเดือนก่อน +1

    ❤❤❤❤

  • @KawalmasihKawal
    @KawalmasihKawal 2 หลายเดือนก่อน

    ਬਹੁਤ ਵਧੀਆ god bless you 🙏👏

  • @raman_bhakhar_saad
    @raman_bhakhar_saad 3 หลายเดือนก่อน +27

    Very peaceful and beautiful blessed song ❤❤❤❤❤❤❤❤ ameen

  • @worshipermandeepbala
    @worshipermandeepbala 3 หลายเดือนก่อน +21

    Hallelujah hallelujah thankyou Jesus ❤❤❤

  • @sukhcheedasukh9228
    @sukhcheedasukh9228 3 หลายเดือนก่อน +15

    God bless you brother ji❤

  • @ajaykandyal2783
    @ajaykandyal2783 3 หลายเดือนก่อน +15

    Hallelujah hallelujah hallelujah hallelujah🙌🙌🙌🙌 Amen Amen Amen Amen🙏🙏🙏🙏🙏

  • @user-di7xw3dg3w
    @user-di7xw3dg3w หลายเดือนก่อน +2

    Very blessed song

  • @prabhjotsingh-pr8lg
    @prabhjotsingh-pr8lg 13 วันที่ผ่านมา

    ਭਾਜੀ ਬਹੁਤ ਵਧੀਆ ਸੌਂਗ ਦਿਲ ਨੂੰ ਸੁਣ ਕੇ ਸੁਕੂਨ ਮਿਲਦਾ ਇਦਾਂ ਲੱਗਦਾ ਜਿਦਾਂ ਸੱਚਮੁੱਚ ਪਰਮੇਸ਼ਵਰ ਸਾਡੇ ਕੋਲ ਔਰ ਸਾਡੇ ਨਾਲ ਨੇ ਸਦਾ ਸਾਡੇ ਨਾਲ ਨੇ ਸਾਡਾ ਖੁਦਾ ਮਹਾਨ

  • @reenachumber5194
    @reenachumber5194 3 หลายเดือนก่อน +21

    SUPER DUPER BLESSED SONG 😇😇😇😇😇

  • @poullassidhu1941
    @poullassidhu1941 3 หลายเดือนก่อน +3

    ਘੈਂਟ🎉🎉🎉🎉

  • @bhaisab1910
    @bhaisab1910 หลายเดือนก่อน +2

    ❤❤❤❤❤❤❤❤❤❤❤❤❤❤❤

  • @damanmaan3601
    @damanmaan3601 หลายเดือนก่อน +1

    ❤️🙌

  • @Tamana-ud2fd
    @Tamana-ud2fd 3 หลายเดือนก่อน +15

    God bless you 👍 brother 💒 hallelujah 🙌

  • @navdeepnahar7565
    @navdeepnahar7565 3 หลายเดือนก่อน +23

    Very very blessed ✝️ song my dear brother jesus bless you always ✝️🙌😇

  • @nannugill5077
    @nannugill5077 หลายเดือนก่อน +1

    ❤❤❤❤❤❤

  • @KawalmasihKawal
    @KawalmasihKawal 2 หลายเดือนก่อน

    ਬਹੁਤ ਵਧੀਆ 🙏

  • @princepaul8614
    @princepaul8614 3 หลายเดือนก่อน +23

    Bohut hi sohna geet

  • @user-ew4lf4se9o
    @user-ew4lf4se9o 3 หลายเดือนก่อน +18

    GOD bless u brother g 🎉🎉🎉

  • @Pankaj007_
    @Pankaj007_ หลายเดือนก่อน +1

    Praise the lord ❤

  • @HarpreetSur
    @HarpreetSur 7 วันที่ผ่านมา

    Wowwww ❤❤❤❤

  • @amkrsamkrs6618
    @amkrsamkrs6618 3 หลายเดือนก่อน +12

    Heart touching song God bless you bro🎉🎉🎉🎉🎉🎉🎉

  • @Gharu1313
    @Gharu1313 3 หลายเดือนก่อน +8

    Heart touching song jesus always blessed you ❤❤

  • @ladinahar4872
    @ladinahar4872 2 หลายเดือนก่อน +1

    Kmaal kar te bobby ji tusi ta ❤❤❤

  • @Yui281
    @Yui281 4 วันที่ผ่านมา

    ਸਕੂਨ yeshu tere kol aake hi milda menu hallelujah ❤

  • @user-fk4hf3hg3w
    @user-fk4hf3hg3w 3 หลายเดือนก่อน +23

    Nice song God bless you 🙏🙏🙏🙏❣️❣️❣️❣️

  • @PawanKumar-fp4lq
    @PawanKumar-fp4lq 3 หลายเดือนก่อน +23

    Amen amen amen amen amen amen ❤❤❤❤❤❤❤❤

  • @user-oe3lc1ys1y
    @user-oe3lc1ys1y หลายเดือนก่อน

    Bhut vadiya song ❤❤❤❤

  • @Sarbattdabhalamayeveryonepr81
    @Sarbattdabhalamayeveryonepr81 3 หลายเดือนก่อน +16

    The grace of God be upon you

  • @ramnjot8901
    @ramnjot8901 3 หลายเดือนก่อน +17

    Very nice song God bless you brother

  • @neeturani8242
    @neeturani8242 3 หลายเดือนก่อน +14

    Very nice song brother God bless you 🎉🎉🎉✝️✝️✝️

  • @user-vn9lm2ge8z
    @user-vn9lm2ge8z 3 หลายเดือนก่อน +14

    Very nice song god bless you

  • @rajatladla4672
    @rajatladla4672 28 วันที่ผ่านมา +2

    God bless you bro nice song

  • @BimlaBatte
    @BimlaBatte 2 หลายเดือนก่อน +1

    ❤❤❤❤❤

  • @Tamana-ud2fd
    @Tamana-ud2fd 3 หลายเดือนก่อน +15

    Amen 🙏 hallelujah 🙌 💒😍😍😇😇

  • @user-vu2tr1bx5u
    @user-vu2tr1bx5u 3 หลายเดือนก่อน +7

    Hallelujah hallelujah hallelujah✝️✝️✝️✝️✝️✝️✝️✝️🙏🙏🙏🙏🙏🙏🙏🙏

  • @gurmailmasih2545
    @gurmailmasih2545 14 วันที่ผ่านมา

    ਬਹੁਤ ਹੀ ਵਧੀਆ ਭਜਨ ਗਾੲਿਆ ❤❤❤❤❤❤

  • @AaronElijah-gn2uv
    @AaronElijah-gn2uv 2 หลายเดือนก่อน +2

    God bless you brother

  • @ravibhatti4408
    @ravibhatti4408 3 หลายเดือนก่อน +22

    Jesus bless you more than more brother g
    Bahut bahut hi acha worship song

  • @WorshipperPeterMasih
    @WorshipperPeterMasih 4 หลายเดือนก่อน +27

    Blessed❤…. I Will sing this Sunday… God Bless you Brother ✝️

    • @Ginder.961
      @Ginder.961 4 หลายเดือนก่อน

      👍 great

    • @rmaarvind8862
      @rmaarvind8862 2 หลายเดือนก่อน

      Jai Masih ki ji

  • @bantikumar4680
    @bantikumar4680 5 วันที่ผ่านมา +1

    Brother well Come 👏👏👏👏👏👏 heart ❤️ Touch Song 🙌🙌🙌🙌

  • @rafiburatt4710
    @rafiburatt4710 19 วันที่ผ่านมา

    ਬਹੁਤ ਹੀ ਪਿਆਰਾ ਸੋਂਗ ਹੈ ❤

  • @aasishalfaazgillboys1967
    @aasishalfaazgillboys1967 3 หลายเดือนก่อน +12

    Blessings song 👏

  • @user-lp8nk9zk1m
    @user-lp8nk9zk1m 3 หลายเดือนก่อน +10

    Blessed

  • @GagandeepKaur-vg6hs
    @GagandeepKaur-vg6hs 2 หลายเดือนก่อน +3

    ਬਹੁਤ ਵਧੀਆ ਭਜਨ ਆ ਵੀਰ ਜੀ ਰੂਹ ਖੁਸ਼ ਹੋ ਗੀ god hoor v blessਕਰੇ

  • @Yui281
    @Yui281 หลายเดือนก่อน +1

    Blessed worship ❤️🎉

  • @jyotigill500
    @jyotigill500 3 หลายเดือนก่อน +8

    ਬਹੁਤ ਵਧੀਆ ਸੋਗ ਆ ✝️✝️✝️ ਪਰਮੇਸ਼ੁਰ ਤੁਹਾਨੂੰ ਹੋਰ ਜਾਦਾ ਬਲੈਸ ਕਰੇ

  • @sonuram7208
    @sonuram7208 3 หลายเดือนก่อน +19

    Sach Brother bhut aatmik song h khuda Apko bhut bless kre ✝️✝️✝️✝️❤❤❤❤❤🤲🤲🤲🤲🤲

  • @GWPrince65
    @GWPrince65 หลายเดือนก่อน +1

    Yeshu mashi ki jai ❤❤❤

  • @tusharaarushi8462
    @tusharaarushi8462 2 หลายเดือนก่อน

    Bht vadia ji

  • @Jacobmattu8894
    @Jacobmattu8894 3 หลายเดือนก่อน +19

    God bless you bro nice song ❤❤ 💯❤️😎✝️🙏😇