Ashirwad pipe di quality nalo ehh sab thale ne. Bai g Kissan pravo ashirwad vrt k dekhyo bor lai v te delivery lai v Asi 18 sal ho gye 4 inches plastic ashirwad pai hoi hai boht vadia qwality hai hun tk koi problem ni aai 70 feet to shuru kiti c hun 240 te poch gyi pipe ashirwad de hi pae hu. Tk
Pai gya swaad 5 mnt di video bna k paise kmun da te loka to free ch gift lain da tainu vadia bndha smjde c but hauli hauli bndha apne mision te aa hi jnda matlab k paise nal matlab loka di koi prvah nhi dubde duban
ਪਰੋਮਸਨ ਕਰਨ ਲੱਗ ਗਿਆ ਸੋਕੀ ਸਰਦਾਰ ਭਾਈ ਜੋ ਸਚਾਈ ਦਿਖਾਉਣੀ ਚਾਹੀਦੀ ਐ ਯੂ ਟਿਊਬਰ ਨੂੰ ਪਰ ਜਾਣਕਾਰੀ ਦੀ ਜਗਾ ਸਿਰਫ ਪ੍ਰੋਡਕਟ ਦੀ ਮਸਹੂਰੀ ਐ।
ਸਚਾਈ ਤੋਂ ਦੂਰ
Right
ਮੈਂ ਵੀ ਮੋਟਰਾਂ ਦਾ ਕੰਮ ਕਰਦਾ ਮੇਰਾ ਪਿੰਡ ਬਰਨਾਲੇ ਦੇ ਕੋਲ ਅ ਮੈਂ ਜ਼ਿਮੀਂਦਾਰਾਂ ਪੱਤ ਆ ਬਾਈ ਇਹ ਮਿਸਤਰੀ ਨੂੰ ਕਿਮਸ਼ਨ ਵਾਲਾ ਦੀਦੇ ਆ ਇਹ ਮੋਟਰ ਨੂੰ ਖੋਲ ਕੇ ਦੇਖ ਲਵੋ ਕਵਰ ਚ 1ਬੂਸ ਈ ਮੀਲੂ ਇਹਦਾ ਸਾਮਾਨ ਵਾਲਾ ਹਾਲਕਾ ਬਾਈ ਇਕ ਗੱਲ ਹੋਰ ਜੇ ਕੀਸੇ ਕੇਵਲ ਪੋਨੀ ਆਆ KEI ਜਾ finolex ਪਾਊ 🙏
Asi bhi mistri aa bai asi ehna kolo 1.5 saal pehla pind ch moter dvayi cc 30 hp ksb
@@mandeepsinghsandhu6633 Sonu pta ho y fr ksb bare
Moter 1 month pehla seez hogi cc
@@mandeepsinghsandhu6633 means thagg a ah duplicate aa smaan
Y purani motor milju 15 di
ਭੁੱਖੇ ਨੇਂ ਭੁੱਖੇ ਦੀ,,,, ਮਾਰੀ ਦੋਹਾਂ ਨੂੰ ਗਸ਼ ਪੈ ਗਿਆ
ਪਹਿਲੀ ਗੱਲ ਇਹ fiber ਦੇ ਪਾਉਣ ਲੱਗੇ ਤੋਂ ਹੀ ਤ੍ਰੇੜਾਂ ਆ ਜਾਂਦੀਆਂ ਬਹੁਤ ਗੌਰ ਨਾਲ ਪਾਉਣੇ ਪੈਂਦੇ । ਦੂਜੀ ਗੱਲ ਮੋਟਰ ਕੱਢਦਿਆ ਪਾਉਂਦਿਆਂ ਤੋਂ ਇਹ ਲੋਹੇ ਦੀ ਡਲਿਵਰੀ ਇਹਨੂੰ ਅੰਦਰੋਂ ਵੱਢਦੀ ਬਹੁਤ ਆ । ਪਲਾਸਟਿਕ ਦੇ ਹੀ ਬੈਸਟ ਆ ਪੀਲੇ ਰੰਗ ਦੇ
Sahi gal hai veer eh dukandar sire da thag hai
veer ਪਲਾਸਟਿਕ ਵੀ ਚਿਪਕ ਜਾਂਦੀ ਆ ਸਾਡੇ ਦੋ ਬੋਰ ਖਰਾਬ ਹੋਗੇ ਟੋਟੇ ਵੀ ਪੂਰੈ ਸੀ ਰੇਤਾ ਧੱਕ ਮਾਰ ਗਿਆ ਸੀ
@@mandeepgrewal3649mere v reta dhakk maar gya bor khraab ho gya
ਬਾਈ ਕੁਮੈਂਟ ਬਹੁਤ ਵਧੀਆ ਲੱਗੇ
Ksb balaki ram barnale walian dee dukaan te harek gahak dee sunvaayi bhut vadhiya trike naal hundi hai
ਸੱਚਾਈ ਦਿਖਾਇਆ ਕਰ ਬਾਈ।
ਪੈਸੇ ਪਿੱਛੇ ਝੂਠ ਨਾ ਦਿਖਾ।
ਭਰਾਵਾਂ ksb ਬੱਤੀ ਬਹੁਤ ਮੰਗਦੀ ਆ
Ksb motor and kirti pipe sira quality
ਲੋਪੋ ਵਾਲਿਆ ਕਿਸਾਨਾਂ ਨਾਲ ਧੱਕਾ ਨਹੀਂ ਕਰੀਦਾ ਔਖਾ ਹੋਵੇਗਾਂ
Very informative video
ਵੇਖ ਓ ਪ੍ਰੀਤ ਵੀਡੀਓ ਕਿੱਡੀ ਲੰਮੀ ਕਰਤੀ
Ksb motor and kirti pipe no 1
delivery pipe taan ashirwaad best hai baki sab desi hai
Veery exelent dealing!
Ksb motor and kirti. Pipe no 1
Sethan dee dealing bhut vadhia
Kirti pipe no 1
Bahut vadiaa motor
Harek Saman sira quality da hai ji 🇨🇮
Veer bore bii tuc aap krde oo ??? Apne mashine nall ??
Very good information
Dealing bahut vdia barnale walia di
ਜੇ ਬਾਈ ਜੀ ਐਦਾਂ ਦੀ ਵੀਡੀਓ ਬਣਾਉਣੀ ਐ ਤਾਂ ਪਹਿਲਾਂ ਪੂਰੀ ਜਾਣਕਾਰੀ ਲਿਆ ਕਰੋ ਬਾਈ ਜੀ ਇਕ ਵੀ ਕਿਸਾਨ ਤੇ ਮਾਰ ਪੈਂਦੀ ਐ ਤਾਂ ਬਹੁਤ ਵੱਡੀ ਗੱਲ ਐ
Pipe and ksb motor no 1
Didar singh OK Hai pipe Pasand Hai 👍
Nyc video y
Ashirwad pipe di quality nalo ehh sab thale ne. Bai g
Kissan pravo ashirwad vrt k dekhyo bor lai v te delivery lai v
Asi 18 sal ho gye 4 inches plastic ashirwad pai hoi hai boht vadia qwality hai hun tk koi problem ni aai 70 feet to shuru kiti c hun 240 te poch gyi pipe ashirwad de hi pae hu. Tk
Promote kaern lagya paseaa DA lalchi lobhi aa shonki serdar chnel to name badelke lalchi bande rkh lo
KSB ਬਹੁਤ ਵਧੀਆ ਮੋਟਰ
NYC video a y
ਬਹੁਤ ਹੀ ਵਧੀਆ ਹੈ
Ksb moter and kirti pipe no1
Bhut vadhiya samaan
Vadhia information
Kirton pipe no 1 ksb no 1
Wah ji wah
Bahut vadiaa
ਲੋਪੋ ਵਾਲੇ ਦੀਆਂ ਵੀਡੀਓ ਚੰਗੀਆਂ ਹੁੰਦੀਆਂ ਪਰ ਅੱਜ ਵੀਡੀਓ ਸ਼ੁਰੂ ਕਰਦਿਆਂ ਨੂੰ 8 ਮਿੰਟ ਲੱਗਗੇ ਜੋ ਅੱਤ ਨਿੰਦਣਯੋਗ ਹੈ ਵੀਡੀਓ ਖਿੱਚ ਕੇ ਲੰਮੀ ਕਰਨੀ, ਬਚੋ ਇਹਨਾਂ ਹਰਕਤਾਂ ਤੋਂ
Very NYC pipe
V nyc pipe
Pai gya swaad 5 mnt di video bna k paise kmun da te loka to free ch gift lain da tainu vadia bndha smjde c but hauli hauli bndha apne mision te aa hi jnda matlab k paise nal matlab loka di koi prvah nhi dubde duban
Bagot badea
ਹੋਰ ਤਾਂ ਆਪਾਂ ਨੂੰ ਪਤਾ ਨਈਂ ਪਰ ਕੇਬਲ ਪਹਿਲੇ ਨੰਬਰ ਤੇ finolex ਤੇ super netko ਦੀ ਆ । ਲਾਲੇ ਆਵਦੀ ksb ਨੂੰ ਹੀ ਵਧੀਆ ਦੱਸੀ ਜਾਂਦੇ ਆ । ਪਲਾਸਟਿਕ pipe ਵੀ finolex ਦਾ best ਆ
KEI v thik a
@@newbhangu9958 ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੀਹਨੂੰ ਦੱਸਣਾਂ?
supernitco sab to best a kioki finolex wich duplicate bahut hai
Kirti pipe no1
Nyc pipe a y g
Very nic ji
Nyc pipe
NYC a vr
Service best aa barnale walian dee
Nyc video y g
Siraaaaa video
Bala vadhiya
V nyc video vr
👍
kirti pipe no1
NYC video 🙏 👍
Nice by g
Ksb motor jindabàd
Nyc video vr
NYC video vr
Pipe kirti no 1
Ksb motor di guarantee full dinde ne Barnala wale Balaki ram ke
Pipe nice
very nyc bro
Bahut banda chalak a
Saade lubi hi chldi aa y barnala de mansa aali side pinda ch , hun asi 17.5 to 20 ch upgrade krni aa koi suggest kr skda k Lubi paayiye ja ksb ?
Lubi ya cri pa 22 ksb halki te katia motor aa sire di eh sirf mistry krke vikdi aa baki shehra ch ksb agency ale vehle ne
NYC video
ਬਾਈ ਜੀ ਕਿੱਲ ਬੋਰ ਚ ਕਿੱਥੇ ਲੱਗੇਗਾ
Kiri pipe no 1
Ksb sira motor
Ksb motor Barnale Wale jindabaad
Ksb motor no 1
Ksb motor sira
Siraa
Siraaaaa
Kirti pipe sarian nalo 1 no pipe
fine quality
All good
Good a y g
Very nic shopkeeper
Pipe no 1
Ampere wala kat aa ksb motor da
👌👌
Pipe nyc a g
Good
Hun ta tu paisa paisa karan lagg paya.ja tainu koi gift dai jawe.
Siraa gll baat
Bhut vadia
Price bahut aa ehna da mitri nu ਕਮਿਸਨ ਦੇਂਦੇਂ ਆ। ਸਮਾਨ ਸਿੱਧਾ factory to leya kro goniana ton
ਸ਼ੌਂਕੀ ਬਾਈ ਹਰੇਕ ਥਾਂ ਹੱਥ ਨਾ ਪਾਇਆ ਕਰੋ, ਜਾਂ ਪਹਿਲਾਂ ਤਜਰਬਾ ਲਵੋ ਬੰਦਾ ਇੰਟਰਵਿਊ ਲਵੇ ਤਾਂ ਅਗਲੇ ਨੂੰ ਝੱਗੋਂ ਝੱਗ ਨਾਂ ਕਰੇ ਤਾਂ ਸੁਆਦ ਨਹੀਂ ਆਉਂਦਾ, ਹੁਣ ਕਿੱਲ ਕਾਵਲੇ ਤੋਂ ਗੱਲ ਅਗਾਂਹ ਨਿਕਲ ਗੲੀ
V NYC
Hun lopo vale de video au bai amoter te bor da saman gift melea
Ok
Lala ji na Dhaka karo kisan nal kisan phila thala lga 👏🏻👏🏻👏🏻👏🏻👏🏻👏🏻👏🏻👏🏻👏🏻👏🏻
Please tell rate everything
Bor ali gl jma glt aa phone Kita cc asi bahut mehnga kehnde cc machine v kehnde sodi hove gii asi ta mall Deva ge sirf oo v mehnga
1 hp te 2hp motar price dso please
👍👍👍👍👍✌
👍🏻👍🏻👍🏻