Ravi De Sohriyan Ne Kiti Full Sewa | Ravi IN-LAWS HOUSE DAY 1

แชร์
ฝัง
  • เผยแพร่เมื่อ 29 ม.ค. 2025

ความคิดเห็น • 968

  • @PUNJABIVLOGGER
    @PUNJABIVLOGGER 4 ปีที่แล้ว +151

    😍

    • @satnamsinghsatta6526
      @satnamsinghsatta6526 4 ปีที่แล้ว +1

      ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮਹਿਰ ਭਰਿਆ ਹੱਥ ਰੱਖੇ ਮੈਂ ਨੇੜੇ ਮੋਰਿੰਡਾ

    • @jashansidhu5540
      @jashansidhu5540 4 ปีที่แล้ว

      bro tic miss krta eh sab

    • @baljeetkaurrajput7148
      @baljeetkaurrajput7148 4 ปีที่แล้ว

      Ssa mani....ur family is so...sweet

    • @sukhvinderbihan5060
      @sukhvinderbihan5060 4 ปีที่แล้ว

      😍

    • @sukhpreetkaur8210
      @sukhpreetkaur8210 4 ปีที่แล้ว +1

      Respect from bai g Ganganagar, Rajasthan,

  • @balveersidhu4768
    @balveersidhu4768 4 ปีที่แล้ว +50

    ਵੀਰ ਜੀ ਮਾਲਕ ਧੁਰੋਂ ਸੰਯੋਗ ਲਿਖਦਾ ਮਹਿਕ ਨੇ ਤੁਹਾਡੇ ਘਰ ਹੀ ਜਾਣਾ ਸੀ।ਸਿਆਣੀ ਔਰਤ ਹਲਾਤਾਂ ਅਨੁਸਾਰ ਸਭ ਕੰਮ ਕਰ ਲੈਂਦੀ ਆ। nice family.

  • @rupinderkaur2854
    @rupinderkaur2854 4 ปีที่แล้ว +161

    Mehak I like your house it’s my dream house god bless you all simple life is the best life

  • @karamjeetkaur1997
    @karamjeetkaur1997 4 ปีที่แล้ว

    I like your videos very much . I have suggested it to many others .

  • @komalkaur6618
    @komalkaur6618 4 ปีที่แล้ว +27

    Boht sohna ghar ji. Simple living and high thinking. I love mehak'S family.

  • @jaswinderkaur4152
    @jaswinderkaur4152 4 ปีที่แล้ว +1

    Very nice g 😊😊😊😊😊

  • @neeluchauhan9214
    @neeluchauhan9214 4 ปีที่แล้ว +11

    MEHEK ...UR SWEET HOME IS SO SWEET..BLESS YOU..HAVING ALL THE NATURAL NUTRIENTS AT HOME..ITSELF IS THE BEST BLESSING , ANYONE CAN GET..STAY BLESSED

  • @deepsmilekaur
    @deepsmilekaur 4 ปีที่แล้ว

    Really like your videos well done you all

  • @kiransandhu9209
    @kiransandhu9209 4 ปีที่แล้ว +35

    Wah mehak tuhada ghr ta boht sohna hai ......family v boht nice aa

  • @muhammadhafeez7441
    @muhammadhafeez7441 4 ปีที่แล้ว

    Nice 👌 video 👍👊

  • @deepshergill6343
    @deepshergill6343 4 ปีที่แล้ว +8

    ਮਹਿਕ ਭੈਣ ਜੀ ਬਹੁਤ ਵਧੀਆ ਆ ਜੀ ਰੱਬ ਹਮੇਸ਼ਾ ਖੁਸ਼ ਰਖੇ ।👌💜💜💛💛💚💚💚💚💞💞💞💞💖💖💖💖💖💖💖💗💗💗💗💗💗💗💗💗💙💙💚💙💙💙

  • @tejinderuppal7433
    @tejinderuppal7433 4 ปีที่แล้ว

    Ghar dekh ke bahut acha laga. Khana bhi bahut acha laga khate hue. Ghar dekh ke mujhe apne ghar ki yaad aa gyi family bhi. Bahut time ho gya Punjab gaye hue. Isiliye mai aap ke pure videos dekhti hu. Aise lagta jaise mai hi ja rahi apne ghar.

  • @GagandeepSingh-iz8ww
    @GagandeepSingh-iz8ww 4 ปีที่แล้ว +150

    ਮਾਲਵਾ ਵਾਲੇ ਕੋਣ ਕੋਣ ਦੱਸੋ ਜੀ । ਮੈ ਵੀ ਮਾਲਵੇ ਤੋ । ਬਰਨਾਲਾ BARNALA ❤❤ ਸਾਡੇ ਟਿੱਬਿਆ ਦੇ ਵਿਚ ਪਿੰਡ । ਤਾ ਹੀ ਚਿੱਬੜ ਬਹੁਤ ਆ 😁😀

  • @gurdhiansingh3761
    @gurdhiansingh3761 4 ปีที่แล้ว

    Very nice family God bless you

  • @khay_66m
    @khay_66m 4 ปีที่แล้ว +6

    Salaam
    Satri akal!
    God bless you Mehak a d your parents home....Ravi your are a very lucky man to have Mehak as a jeevan Sangni in your life!
    Rab keep you happy always!🙏💞👈

  • @kulwinderkaur7684
    @kulwinderkaur7684 4 ปีที่แล้ว +1

    Bahut wadhia uncle ji mere daddy ji v army vich c 15 saal pehla death ji gye c te mummy ji v 11 saal pehla. Asi hmesha sochde hunde c k sade brother di wife bahut karma vali hougi I usnu mere mommy daddy ji varge sass sahura milan ge . But waheguru ji nu kuj hor e manjoor c. AAP ji de pariwar nu vekh k rooh khush ho jandi. Waheguru ji ese tra pyar bnai rakhan .lots of love to all from ( uk)

  • @thatpunjabifamilyvlogs8471
    @thatpunjabifamilyvlogs8471 4 ปีที่แล้ว +4

    House is very beautiful! Love from Australia ❤️

  • @kuldeepkaur326
    @kuldeepkaur326 4 ปีที่แล้ว

    Very nice video

  • @sarbjitsinghsandhu4354
    @sarbjitsinghsandhu4354 4 ปีที่แล้ว +42

    ਚਿਬੜਾਂ ਦੀ ਚਟਨੀ ਮਾਲਵੇ ਵਾਲੇ ਕਿਵੇਂ ਭੁੱਲ ਸਕਦੇ ਹਨ । ਪਹਿਲਾਂ ਆਮ ਹੀ ਹੁੰਦੇ ਸਨ ਨਰਮੇ ਤੇ ਕਪਾਹ ਦੀ ਫਸਲ ਵਿੱਚ। ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਵਰ ਦਿੱਤੇ ਸਨ ਮਾਲਵੇ ਨੂੰ।

    • @jatgee5195
      @jatgee5195 4 ปีที่แล้ว +3

      Aho Guru chibbad laun ee aye si

    • @avibrarbrar
      @avibrarbrar 4 ปีที่แล้ว +2

      jat gee 😂😂 sadde alle passé ya fer guru g Di ajje v full kirpa, vathere chibbad hunde aa....

    • @parmviraujla3640
      @parmviraujla3640 4 ปีที่แล้ว

      True

    • @nkkplast1
      @nkkplast1 4 ปีที่แล้ว

      @@jatgee5195 😂😂😂

    • @sarbjitsinghsandhu4354
      @sarbjitsinghsandhu4354 4 ปีที่แล้ว

      @@jatgee5195 terai ki chalunai lardai aa guru sahib de nan ton man kadon kiha chibar laon aeai cee .History par .

  • @bobbysandhu7961
    @bobbysandhu7961 4 ปีที่แล้ว +2

    Bahut sohna kar ji khalsa pariwar da waheguru chardikla vich rakhe

  • @kiranjitkaur2283
    @kiranjitkaur2283 4 ปีที่แล้ว +12

    Everything is so beautiful ❤

  • @sudhakarshukla6954
    @sudhakarshukla6954 4 ปีที่แล้ว

    nice video

  • @amarjitbhangu3131
    @amarjitbhangu3131 4 ปีที่แล้ว +136

    ਬਹੁਤ ਞਧੀਆ ਲੱਗਿਆ ਮਹਿਕ ਦਾ ਘਰ ਮੈਨੂੰ ਲੱਗਦਾ ਜੋ ਸਕੂਨ ਇੰਨਾ ਘਰ ਪਰਿਵਾਰਾਂ ਵਿੱਚ ਰਹਿ ਕੇ ਮਿਲਦਾ ਹੋਰ ਕਿਤੇ ਨਹੀਂ

    • @parmviraujla3640
      @parmviraujla3640 4 ปีที่แล้ว

      😘 love ur house Mehak. Asli Pind Di life😘

  • @sukhleenkaur5194
    @sukhleenkaur5194 4 ปีที่แล้ว +22

    Mehak I like ur house... God bless you

  • @ManpreetKaur-hj4wv
    @ManpreetKaur-hj4wv 4 ปีที่แล้ว +3

    I m from Mumbai ...I really miss all this...ur family is superb auntyji and uncle ji nu pyaar bhaare satshrikal 🙏

  • @asifshah3789
    @asifshah3789 4 ปีที่แล้ว

    I love your family I m from UK Pakistan

  • @poonamsharma2482
    @poonamsharma2482 4 ปีที่แล้ว +19

    Mehak didi da ghar bahut jayada sohna...family so simple thinking nd high thinking....ghar ghar he hunda chehe dungra wala chahe sinka wala...

  • @yadwindersingh7407
    @yadwindersingh7407 4 ปีที่แล้ว +1

    Nice 👌👌👌👌👌

  • @agamshergill7266
    @agamshergill7266 4 ปีที่แล้ว +43

    ਵੀਰ ਜੀ ਬਾਕੀ ਸਭ ਤਾਂ ਬਹੁਤ ਵਧੀਆ ਹੈ ਪਰ ਤੁਸੀਂ ਮਾਂ ਦੇ ਹੱਥ ਦਾ ਲੰਗਰ ਕਿਉਂ ਨਹੀਂ ਛੱਕਦੇ, ਵੀਰ ਜੀ ਗੁਰੂ ਜੀ ਨੇ ਕਿਹਾ ਕਿ ਰਹਿਯਤ ਮਰਿਯਾਦਾ ਪਹਿਲਾਂ ਹੈ ਪਰ ਕਿਸੇ ਵੀ ਗ੍ਰੰਥ ਸਾਹਿਬ ਜੀ ਇੰਝ ਨਹੀਂ ਲਿਖਿਆ ਕਿ ਅਲਗ ਪ੍ਰਸ਼ਾਦਾ ਤਿਆਰ ਕਰੋ, ਗੁਰੂ ਜੀ ਤਾਂ ਸਾਨੂੰ ਵਹਿਮ ਭਰਮ ,ਜਾਤ ਪਾਤ‌, ਪਾਖੰਡ ਵਾਦ ਤੋਂ ਮੁਕਤ ਕਰਕੇ ਗੲੇ ਹਨ।

    • @gyanigurdeepsinghburjnakal9065
      @gyanigurdeepsinghburjnakal9065 4 ปีที่แล้ว +12

      ਗੁੱਸਾ ਨਾ ਇਹ ਵੀਰ ਕਰਨ ਪਰ ਗੁਰਮਤਿ ਵਿਚ ਖਾਣ ਪੀਣ ਵਾਲੇ ਬਬੇਕ ਨੂੰ ਕੋਈ ਥਾ ਨੀ ਇਹ ਆਪਣੀ ਮੱਤ ਹੋ ਸਕਦੀ ਆ ਪਰ ਗੁਰੂ ਦੀ ਨੀ ਬਾਕੀ ਗੁਰਸਿੱਖ ਦੋਵੇ ਜਾਣੇ ਬਹੁਤ ਸੋਹਣੇ ਲਗਦੇ ਆ ਪਰ ਆ ਬਬੇਕ ਵਾਲਾ ਤਾ ਪਖੰਡ ਹੈ ਗੁਰੂ ਜੀ ਨੇ ਸਫਾਈ ਦਾ ਸਿਧਾਂਤ ਦਿਤਾ ਨਾ ਕਿ ਬਬੇਕ ਬਾਕੀ ਵਿਚਾਰ ਲੰਬੀ ਹੋ ਜਾਵੇਗੀ ਕਿਤੇ ਸਮਾ ਮਿਲਿਆ ਇਸ ਵਿਸ਼ੇ ਤੇ ਗੁਰਮਤਿ ਅਨੁਸਾਰ ਵਿਚਾਰ ਕਰ ਸਕਦੇ ਆ ਧੰਨਵਾਦ

    • @amandeepgill2128
      @amandeepgill2128 4 ปีที่แล้ว +9

      Harpinder Kaur akal bibak chiede aa. Ravi ta sohre ja ke unna de insult kar rehe galla galla vich.

    • @STINGER101
      @STINGER101 4 ปีที่แล้ว +4

      Kripa kar ke, kisse de v rehen sehen te vichar na karo, live and let others live the way they want, don’t be critics in others live. Tusi sare bhout syane hoo aapni Matt anusar, people live in AMERICA Canada they don’t judge people the way they live, it’s there personal choice of life, iehna warga JIVEN apna kissi da v nai aa, je koi kissi nu changa mada keh reha hae, tan ieh hakk aa kuch b galat nai keha, har pariwar da aapna hisab humda, tan tusi aavde syane comment aavde kol rakho, LIVE AND LET OTHERS LIVE.

    • @curious__kaur
      @curious__kaur 4 ปีที่แล้ว

      @@amandeepgill2128 ryt ji

    • @soniarai3332
      @soniarai3332 4 ปีที่แล้ว

      @@amandeepgill2128 sahi
      Gal maino v idda hi lagga jidda ohna di insult karda hai kade kehda saade prothey dekh ke nakal kar ke banay ki onna ne kadde jindgi vich allo de prithey ni banai hunde. Ta hi ta kehde aa har ghar vich rab ek kudi jarror deve .

  • @RD-on7wy
    @RD-on7wy 4 ปีที่แล้ว +1

    ਹਾਏ ਆਂਟੀ ਤੇ ਅੰਕਲ ਦੀਆ ਗੱਲਾ ਕਿੰਨੀਆਂ ਵਧੀਆ ਨੇ😍😍ਮੇਰਾ ਤਾਂ ਬਹੁਤ ਦਿਲ ਕਰਦਾ aunty ਤੇ ਅੰਕਲ ਮਿਲਣ ਦਾ 😍😍❤️australia

  • @parvindersingh9898
    @parvindersingh9898 4 ปีที่แล้ว +30

    Ravi, your in-laws are Very rich I really appreciate

  • @gatkaplayer6770
    @gatkaplayer6770 4 ปีที่แล้ว

    Very nice ji stay blessed

  • @prabhkaur5260
    @prabhkaur5260 4 ปีที่แล้ว +53

    veere sheese wali gal ni chngi lgi😣

    • @anchalsaini9332
      @anchalsaini9332 4 ปีที่แล้ว +4

      Same diii

    • @gurwinderkaur305
      @gurwinderkaur305 4 ปีที่แล้ว +5

      Very bad ravi

    • @amanrandhawa5458
      @amanrandhawa5458 4 ปีที่แล้ว +1

      Very bad wali v gal koi ni aa... Chlo chngi tn sanu bina laggi gal btt ravi ne kehraa glt trikke ch kaahi... Ohna da pyaar apass ch jo v kahe agle nu... Hassa mzaaak chlda aaa

    • @singhpali3128
      @singhpali3128 4 ปีที่แล้ว +1

      It's really bad

    • @jasshergill6969
      @jasshergill6969 4 ปีที่แล้ว +2

      @@ASRVlogs good job sahi keha

  • @amritpalkaur3065
    @amritpalkaur3065 4 ปีที่แล้ว +1

    ਚਿਬੜ ਦੇ ਸੀ ਖਰਬੂਜਾ ਪਰਿਵਾਰ ਦੇ ਮੈਂਬਰ ਹੈ। ਇਹ ਛੋਟੀ ਖੱਖੜੀ ਦਾ ਰੂਪ ਐ। ਖਾਣ ਵਿੱਚ ਬਹੁਤ ਸੁਆਦ ਤੇ ਟਮਾਟਰ ਵਾਲੇ ਗੁਣ। ਵੈਸੇ ਦੀਵਾਲੀ ਦੇ ਦਿਨ ਵਿੱਚ ਪਕਦਾ ਸੀ। ਲੱਸੀ, ਤਦੂੰਰੀ ਰੋਟੀ, ਲਾਲ ਮਿਰਚ ਤੇ ਚਿੱਬੜਾ ਦੀ ਚਟਨੀ ਤੇ ਮੱਖਣ, ਸਵਰਗ ਦੇ ਝੂਟੇ ਬਰਾਬਰ ਐ। ਅਸੀਂ ਮਿੱਠਾ ਪਾ ਕੇ ਦਹੀ ਜਮਾਉਦੇ ਹਾ। ਮਿੱਠੇ ਦਹੀ ਲੱਸੀ ਨਾਲ ਲੂ ਨਹੀ ਲੱਗਦੀ। ਕਿਉਂਕਿ ਸਾਡੇ ਗਰਮੀ ਬਹੁਤ ਹੁੰਦੀ ਹੈ। ਅਸੀਂ ਬੈਠ ਕੇ ਭਾਂਡੇ ਮਾਂਜਣ ਨੂੰ ਪਹਿਲ ਦਿੰਦੇ ਹਾਂ ਤਾਂ ਕਿ ਪਾਣੀ ਬਚਾ ਸਕੀਏ। ਇਸ ਲਈ ਇਧਰਲੇ ਲੋਕਾਂ ਦੇ ਗੋਡੇ ਘੱਟ ਦੁਖਦੇ । ਲੁਧਿਆਣੇ ਵਾਲਿਆਂ ਨਾਲੋਂ ਜਿਆਦਾ ਇੱਜ਼ਤ ਕਰਦੇ। ਸਾਡੇ ਤਾਂ ਸਾਰਾ ਪਿੰਡ ਤੇਰਿਸਤੇ ਦਾਰ ਮਿਲਣ ਆਉਦੇ ਪਹਿਲੇ ਫੇਰੇ ਤੇ। ਮੇਰੇ ਸਰਦਾਰ ਜੀ ਪ੍ਰੇਸ਼ਾਨ ਹੋ ਗਏ ਸੀ, ਮੇਰੇ ਪਹਿਲੇ ਫੇਰੇ ਤੇ। ਮਾਮੇ ਮਾਸੀਆਂ, ਚਾਚੇ, ਤਾਏ ਭੂਆ, ਸਭ ਆ ਏ ਸੀ। ਅਸੀਂ ਸਿਰਫ਼ ਦੋ ਜਾਣੇ। ਸਾਡੇ ਰਿਵਾਜ ਵੱਖਰੇ ਹਨ। ਸਾਡੇ ਧੀਆਂ ਜੁਵਾਈ ਆਂ ਤੇ ਸਹੁਰੇ ਪਰਿਵਾਰ ਨੂੰ ਇਜ਼ਤ ਮਾਣ ਬਹੁਤ ਦਿੰਦੇ ਐ। ਜਿਹੜਾ ਸਕੂਨ ਵਿਹੜੇ ਵਿਚ ਬੈਠ ਕੇ ਆਉਦਾ ਉਹ ਕਿਤੇ ਨਹੀਂ। ਮਹਿਕ ਤੇ ਰਵੀ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿਤੀਆਂ। ਰੋਟੀ ਤਾਂ ਆਪਣੇ ਘਰ ਦੀ ਵਧੀਆ ਹੁੰਦੀ ਹੈ। ਪਰ ਕੁੜੀਆਂ ਨਹੀਂ ਕਹਿੰਦੀਆਂ ਕਿ ਸਾਨੂੰ ਰੋਟੀ ਚੰਗੀ ਨਹੀਂ ਲੱਗੀ ਜੋ ਸਹੁਰੇ ਪਰਿਵਾਰ ਤੋ ਮਿਲੇ ਖਾ ਲਈ ਦਾ। ਸਾਰੇ ਨਖਰੇ ਜੁਵਾਈ ਕਰਦੇ ਐ। ਵੈਸੇਮੈ ਆਲੋਚਨਾ ਨੀ ਕਰਦੀ। ਗੋਹਾ ਸੁਟਨਾ ਮਾੜਾ ਨਹੀਂ। ਪਸੂਆ ਵਾਲੇ ਘਰਾਂ ਵਿੱਚ ਦੁਧ ਦਹੀ ਮੱਖਣ, ਘਿਉ, ਲੱਸੀ ਵਾਧੂ ਹੁੰਦਾ।

  • @KAMALJEETSINGH-bo2cq
    @KAMALJEETSINGH-bo2cq 4 ปีที่แล้ว +12

    Mainu lgda k tuhade doha di jodi baki logga layi bhot wadhiya udharn pesh karegi kyunki jo sochde ne gursikhi jiwan att muskil hai uhna nu hon pta lg reha k gursikhi jiwan ta chardikala wala hai
    Bhot khoob tuhadi jodi jeondi wasdi rhe

  • @kaurdhillon5287
    @kaurdhillon5287 4 ปีที่แล้ว

    Nice vedo😀👍🙏

  • @encantadorakk9617
    @encantadorakk9617 4 ปีที่แล้ว +8

    Mehak is so sincere person ❤️

  • @sonugendu6271
    @sonugendu6271 4 ปีที่แล้ว

    Nice video....

  • @deepk4399
    @deepk4399 4 ปีที่แล้ว +39

    Sometimes i feel your mom is bit rude ...

    • @shavetathakur7170
      @shavetathakur7170 4 ปีที่แล้ว +1

      @navreet kaur i agree

    • @stiwana376
      @stiwana376 4 ปีที่แล้ว +1

      💯

    • @universallove4117
      @universallove4117 4 ปีที่แล้ว +11

      navreet kaur well said!! He is forgetting Mehak is almost MBA. Very educated girl with very good virtues and values. If she is lucky so is he.

    • @shinesingh8174
      @shinesingh8174 4 ปีที่แล้ว +14

      Completely agree , not sometimes but most of the times she looks so over confident and believe she is so superior.. kine ina nu haw dita Us innocent jahi kudi nu eh kehn da ki seesha dikha rahe .. pehla aap ta dekho jara seesha ki tusi ki bol rahe ho oh v public forum te.. such people doesn't deserve any following.. wrong msgs spread kar rahe ne .

    • @sansangha1682
      @sansangha1682 4 ปีที่แล้ว

      @navreet kaur true very true, Ravi Singh JI, Ru From Royal family?

  • @KulwinderKaur-yu6fe
    @KulwinderKaur-yu6fe 4 ปีที่แล้ว

    ਵੀਰ ਜੀ ਬਹੁਤ ਹੀ ਵਧੀਆ ਲਗ ਰਿਹਾ ਹੈ

  • @prabhjotripanvlogs1313
    @prabhjotripanvlogs1313 4 ปีที่แล้ว +3

    Very nice vlog👍🏼 bhot vadia lgeya dakh k♥️

  • @mrpubg3082
    @mrpubg3082 4 ปีที่แล้ว +2

    I like mehak 's parents hospitality. They really lovely family. And rvi bhai u really blessed with an innocent partner. God bless u both ever. 💐

  • @Gurpreetkaur-gp8zl
    @Gurpreetkaur-gp8zl 4 ปีที่แล้ว +3

    My whole family loves your videos..specially my mother in-law...loved the love you guys have for each others, its like same in my family( In- laws). Thing which made me to comment here is people’s assumptions about your family. They look from negative point, in reality from my positive point, you guys just jokes around which is a reason behind happy family. Love the way aunty ji takes side of Sharan and Mehak..You guys are doing awesome.😄

  • @amnikaur7386
    @amnikaur7386 4 ปีที่แล้ว +5

    its must be hard for mehak to stop eating her mom's cooked food all sudden, her parents are gursikh why cant you eat their cooked food? they can cook in your special dishes. Make a video on this change in mehak's life..how she manage this

  • @jyotibehl7865
    @jyotibehl7865 4 ปีที่แล้ว

    So happy to see the team work in your family

  • @geetabhalla5768
    @geetabhalla5768 4 ปีที่แล้ว +23

    महक di bahut hi simple te piyari family hai, ravi veer tuhada viyah edar keeve hoya?? Dasna jaroor 🙏

  • @shhindersingh2499
    @shhindersingh2499 4 ปีที่แล้ว

    Very nice g

  • @thewarrior679
    @thewarrior679 4 ปีที่แล้ว +31

    ਸਦਾ ਖੁਸ਼ ਰਹੋਂ, ਪੇਂਡੂ ਮਾਹੌਲ ਵਰਗਾ ਅਨੰਦ ਨੀ ਕਿਤੇ ਜੀ

  • @Jaswinderbhullar217
    @Jaswinderbhullar217 4 ปีที่แล้ว

    Thanks for sharing ..
    Nice video ...keep it up.

  • @kamalmohie70
    @kamalmohie70 4 ปีที่แล้ว +4

    Hardworking Family

  • @narinderkumar2710
    @narinderkumar2710 4 ปีที่แล้ว +1

    Very good video uk

  • @Dhillondubaivisaservice52
    @Dhillondubaivisaservice52 4 ปีที่แล้ว +7

    Kinna sohna pariwar aw sare hi amritdari te simple family god bless u

  • @renukasaini4689
    @renukasaini4689 4 ปีที่แล้ว +1

    Mehak is very beautiful,sweet girl from a very nice family!😇😇 She and all her family members are nice!😇😇 Waaheguruji bless!🙏😇😇🌸🌸🌸

  • @navjotkaurjassar707
    @navjotkaurjassar707 4 ปีที่แล้ว +86

    10 ਕੁ ਸਾਲ ਪਹਿਲਾਂ ਤੱਕ ਮਾਲਵੇ ਵਿੱਚ ਤਾਂ ਚਿੱਬੜ ਸਾਡੇ ਲਈ ਫਰੂਟ ਹੀ ਸੀ ਭੁੱਖ ਲੱਗਣੀ ਿਚੱਬੜ ਹੁੰਦੇ ਖਾ ਲੈਂਦੇ .....ਹੁਣ ਵੀ ਚਟਣੀ ਬਣਾਉਦੇ ਹਾਂ

    • @maahisuniquecreations
      @maahisuniquecreations 4 ปีที่แล้ว +1

      Chibbad kya hote h?

    • @GurdeepSingh-nr5hk
      @GurdeepSingh-nr5hk 4 ปีที่แล้ว +3

      Chibber khan lai hundey aa khaytaa ch hundey aa bai ji chibber yad aa gay bahot khandey hundey c

    • @kulwindersingh-bn3rd
      @kulwindersingh-bn3rd 4 ปีที่แล้ว +1

      @@maahisuniquecreations the chiber is son of kinnu

    • @maahisuniquecreations
      @maahisuniquecreations 4 ปีที่แล้ว +1

      @@kulwindersingh-bn3rd hnji but hindi m kya khte h

    • @kulwindersingh-bn3rd
      @kulwindersingh-bn3rd 4 ปีที่แล้ว +4

      @@maahisuniquecreations ye hota hi pujab main hain aur hame hindi aati nahi isliye hamara to chiber hi hota hai

  • @satveerkaur6596
    @satveerkaur6596 4 ปีที่แล้ว +11

    Stay blessed

  • @deepsmilekaur
    @deepsmilekaur 4 ปีที่แล้ว

    Very nice 👍, tell us story about mehak ‘s bibak
    Did she start after marriege or before

  • @pinkirani9922
    @pinkirani9922 4 ปีที่แล้ว +15

    Ravi bro mehak bhute pyari girl hai ladki ka kbhi ghar mat dekho ladki ko dekho kyuki lekr to ladki ko jana hai ghar todhi naa

    • @shaminderjeetkaur9147
      @shaminderjeetkaur9147 4 ปีที่แล้ว +1

      V right. Hale oh kuch din pahla tuhade ghar aayi hai te tusi usnu sheesha dikana shuru kar ditta. I didn't like this. She is so sweet n innocent n her parents are also simple n of gold heart

  • @AbidNaeemLOVE.
    @AbidNaeemLOVE. 4 ปีที่แล้ว

    Salaam to all of you...❤ lovely informative video about village foods (Healthy)

  • @inderpal1570
    @inderpal1570 4 ปีที่แล้ว +35

    Buhat vadia mahak your house🏠

    • @sukhpooni6752
      @sukhpooni6752 4 ปีที่แล้ว

      Very nice 👌👌 family mahek di

  • @DamanPunjab
    @DamanPunjab 4 ปีที่แล้ว +2

    ਯਾਰ ਅੰਕਲ ਬਹੁਤ ਘੈਟ ਨੇ , ਲਵ ਜੂ ਅੰਕਲ 🌹♥️♥️ ਬਹੁਤ ਵਧੀਆਂ ਗੱਲਾਂ ਹੁੰਦੀਆਂ ਅੰਕਲ ਦੀਆ , ਜਦੋਂ ਪੰਜਾਬ ਆਇਆ ਜ਼ਰੂਰ ਮਿਲਾਂਗਾ ਅੰਕਲ ਥੋਨੂੰ 🌺

  • @garvs1401
    @garvs1401 4 ปีที่แล้ว +10

    Title of video should be: Daddy challe Pumma nu milan 😂

  • @lyniasarda2496
    @lyniasarda2496 4 ปีที่แล้ว

    Mainu uncle and aunty bolde bht pyaare lgde, my dad eats like uncle does❤️❤️❤️❤️ beautiful family God bless u all ❤️❤️

  • @kailashkaur3469
    @kailashkaur3469 4 ปีที่แล้ว +8

    ਬਹੁਤ ਵਧੀਆ ਲੱਗਿਆ। ਚਿੱਬੜਾਂ ਦੀ ਚੱਟਣੀ ਸੁਣ ਕੇ ਬਹੁਤ ਖੁਸ਼ੀ ਹੋਈ। ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੋ।

  • @saimasyed5401
    @saimasyed5401 4 ปีที่แล้ว

    Superb

  • @mriduwadhwa599
    @mriduwadhwa599 4 ปีที่แล้ว +5

    Mehak your parents house is so beautiful I like simplicity of your family aunty ne sari dishes ki tarif ki accha laga comparison tou hona nahi chahiye

  • @vpbandus
    @vpbandus 4 ปีที่แล้ว

    Very good family both r good sanskar majja aa gaya panjabi r good

  • @ramaneek_caur2892
    @ramaneek_caur2892 4 ปีที่แล้ว +5

    Down to earth ♥️

  • @pinderkahlon4684
    @pinderkahlon4684 4 ปีที่แล้ว

    ਰਵੀ ਮਹਿਕ ਦੀ ਜੋੜੀ ਬਹੁਤ ਸੋਹਣੀ 👌👌🌹🌹🌷🌷🌺🌺

  • @naseerjutt9008
    @naseerjutt9008 4 ปีที่แล้ว +7

    Ravi veer bht wadyia laga mehak bhabi dy Mummy Dady dy Gar da vlog ❤

  • @satinderpalsran3606
    @satinderpalsran3606 4 ปีที่แล้ว

    Nice veido

  • @gurlalchahal4212
    @gurlalchahal4212 4 ปีที่แล้ว +68

    ਵੀਰ ਸਾਡੇ ਪਿੰਡ ਵਿੱਚ ਦਿਖਾਵਾ ਨਹੀਂ ਕੀਤਾ ਜਾਂਦਾ ਪਰ ਲੋਕ ਕੰਮੇ ਬਹੁਤ ਨੇ ਜੋ ਤੁਸੀਂ ਦੇਖੋਂਗੇ ਜਰੂਰ

    • @gurBigo
      @gurBigo 4 ปีที่แล้ว

      Kehda pind tuhada veer ji

    • @sumandeepkaurwraich1268
      @sumandeepkaurwraich1268 4 ปีที่แล้ว

      Sahi keha

    • @gurlalchahal4212
      @gurlalchahal4212 4 ปีที่แล้ว

      ਮੇਰਾ ਪੇਕਾ ਪਿੰਡ ਭਲਾੲੀਆਣਾ ਵੀਰ ਜੀ

    • @jaswinderkaurkang6168
      @jaswinderkaurkang6168 4 ปีที่แล้ว

      Boht vdy gak aa jii

    • @gurBigo
      @gurBigo 4 ปีที่แล้ว

      @@gurlalchahal4212 eh kehdi dist ch payinda

  • @gssandhu3795
    @gssandhu3795 4 ปีที่แล้ว

    ਬਹੁਤ ਵਧੀਆ ਲੱਗਾ ਜੀ ਵੀਡਿਓ ਦੇਖ ਕੇ

  • @b.s.dhillon7515
    @b.s.dhillon7515 4 ปีที่แล้ว +18

    ਖੰਡ ਪਾ ਕੇ ਦਹੀਂ ਜਮਾਉਣਾ ਪਹਿਲੀ ਵਾਰ ਤਹਾਡੇ ਕੋਲੋਂ ਸੁਣਿਆ,ਬਾਕੀ ਮਹਿਕ ਨੂੰ ਤਹਾਡੇ ਵਰਗਾ ਬਹੁਤ ਵਧੀਆ ਪਰਿਵਾਰ ਮਿਲਿਆ ਅਤੇ ਡੰਗਰਾਂ ਦਾ ਖਹਿਰਾ ਛੁਟਿਆ।God bless your family.

    • @gillpoetry5108
      @gillpoetry5108 4 ปีที่แล้ว +2

      Backward Soch De Malik

    • @ਬਰਨਾਲਾਪਸ਼ੂਵੇਚਖਰੀਦ
      @ਬਰਨਾਲਾਪਸ਼ੂਵੇਚਖਰੀਦ 4 ปีที่แล้ว +1

      ਵਾਹ ਵੀਰ ਜਿਨਾਂ ਨੇ ਪਾਲਤੀ ਕੁੜੀ ਉਹਨਾਂ ਨੂੰ ਡੰਗਰ ਕਹਿ ਰਿਹਾ

    • @b.s.dhillon7515
      @b.s.dhillon7515 4 ปีที่แล้ว

      preet singh ਉਹਨਾਂ ਨੂੰ ਬਿਲਕੁਲ ਨਹੀਂ ਕਿਹਾ ਜੀ

  • @thebluestockingmemo6030
    @thebluestockingmemo6030 4 ปีที่แล้ว +3

    Ravi Bro please share your wedding story as well. Is it a love or arrange marriage? Nice vlogs. Love from Lahore. Pakistan

  • @kuldipkaurfinland3317
    @kuldipkaurfinland3317 4 ปีที่แล้ว

    Bahut vadiyaa lagi eh video GBU all

  • @poultrywisdom7185
    @poultrywisdom7185 4 ปีที่แล้ว +10

    Dilavar singh g da rista eni dur kis bnde ne krwaya ki story c oh v dsio veer g?

  • @rajnigautam7392
    @rajnigautam7392 4 ปีที่แล้ว

    So beautiful family 👍👍

  • @kaursardarni5801
    @kaursardarni5801 4 ปีที่แล้ว +3

    nc family a bro..

    • @kaursardarni5801
      @kaursardarni5801 4 ปีที่แล้ว +1

      @Punjabi BOY nhi g...bt zkin bht a parmatma ch

    • @kaursardarni5801
      @kaursardarni5801 4 ปีที่แล้ว +1

      parmatma kdy kise da mada na krae g

    • @kaursardarni5801
      @kaursardarni5801 4 ปีที่แล้ว

      @Punjabi BOY okkk g.jrur

    • @kaursardarni5801
      @kaursardarni5801 4 ปีที่แล้ว

      @Punjabi BOY tuc ravi bro.hona nl gl krlo...mehak bhabi ji das deingy

    • @charankaur8383
      @charankaur8383 4 ปีที่แล้ว +1

      Waheguru kirpa kare sub nu samat bakhshe kise de asi mazaak na udayia

  • @chyasirslife1225
    @chyasirslife1225 4 ปีที่แล้ว

    Buht vadiya nice video rave veer ta mine veer dy sohriy simple ta shreef ta vdaiya banday na verry nice life 👍😍sillanwali sargodha Punjab Pakistan

  • @gurukakhalsa3242
    @gurukakhalsa3242 4 ปีที่แล้ว +41

    Singh aksar kehnde ne jis kol kheti te dangar ne o raja e a

    • @yasirbutt2889
      @yasirbutt2889 4 ปีที่แล้ว +2

      V well said te hr cheez pure kaar di 👍

    • @yasirbutt2889
      @yasirbutt2889 4 ปีที่แล้ว

      @Harpinder Kaur muje yeah language nei ati

    • @kaurharbeant9692
      @kaurharbeant9692 4 ปีที่แล้ว +2

      @Harpinder Kaur ji bilkul shi kiha aunti ji (ravi di mom)ne app hi keh ditta c jdo oh aye c ke asi v video bna ke liawage agle di sehmti v ni layi honi

    • @bestylish4834
      @bestylish4834 4 ปีที่แล้ว +1

      Harpinder Kaur hng bilkul sahi

    • @gurukakhalsa3242
      @gurukakhalsa3242 4 ปีที่แล้ว

      @@ASRVlogs veere Sahi gall dasa Ravi nu koi gall nhi aun dayi c es lyi oh eve kri jnda

  • @ranjitgosal5868
    @ranjitgosal5868 4 ปีที่แล้ว

    Very nice the looking after you guys

  • @parminderkaur9959
    @parminderkaur9959 4 ปีที่แล้ว +30

    ਡੈਡੀ ਜੀ ਦੀਅਾਂ ਕੰ ਮ ਦੀਅਾਂ ਗੱਲਾਂ ਹਮੇਸ਼ਾ

  • @Sarah-qe7xt
    @Sarah-qe7xt 4 ปีที่แล้ว +1

    Ravi and Mehak your families are so nice and sweet...I wish I can meet you sometime..I m also from Malwa but living in Canada..God bless you guys. 🙏

  • @jiwanbarnala
    @jiwanbarnala 4 ปีที่แล้ว +3

    Some people are saying that they embraced mehak but relationship humour is also a thing .
    Thats what we call a family taunting each other ,being together in sorrow or happiness❤

  • @amandandiwal1271
    @amandandiwal1271 4 ปีที่แล้ว

    Simple family mehak bhabi ji di .....but really heart touching

  • @harpreetsidhu5202
    @harpreetsidhu5202 4 ปีที่แล้ว +17

    Tohade parents bhut appreciate krde a sb nu tusi v ove kro

  • @sahibathwal1617
    @sahibathwal1617 4 ปีที่แล้ว

    nice

  • @PriyankaThakur-xv1cv
    @PriyankaThakur-xv1cv 4 ปีที่แล้ว +3

    Mehak is very lucky to have such inlaws bcz they are very settled and down to earth which is very great thing..

  • @amandandiwal1271
    @amandandiwal1271 4 ปีที่แล้ว

    Tusi best o veere.....wonderful nd simple family .......lovely family......bhut rare milde ne aap k jaise💓💓💓💓💓💓💓🤩🤩🤩🤩🤩🤩🤩🤩

  • @waytosuccess3828
    @waytosuccess3828 4 ปีที่แล้ว +23

    Bohtt different culture aa saade duabe to ethe da......

    • @2022family-f3
      @2022family-f3 4 ปีที่แล้ว +1

      Hmmmm right

    • @gurjinderkaur2772
      @gurjinderkaur2772 4 ปีที่แล้ว

      Riya maurya Right yar sachi boht difference a. I’m also from Kapurthala

    • @GagandeepSingh-rg7qh
      @GagandeepSingh-rg7qh 4 ปีที่แล้ว

      @@gurjinderkaur2772 im from phagwara

  • @JagsirSingh-tc6fl
    @JagsirSingh-tc6fl 4 ปีที่แล้ว

    Nice video g 😍👌

  • @paramjitkaur4103
    @paramjitkaur4103 4 ปีที่แล้ว +8

    Ravi veer ji Sacha pyar eda d ghra te family vich hi milda h koi dhikava nhi h par merrar dikhan Vali gal kiti oh teer vang lagi mehak varga heera tuhanu hor kito milna v nhi c

  • @JaspreetKaur-to4cf
    @JaspreetKaur-to4cf 4 ปีที่แล้ว

    Uncle g great👌🏾👌🏾👌🏾😋

  • @rehanakhan4241
    @rehanakhan4241 4 ปีที่แล้ว +4

    App alug burtno Mein Kieyn khana pakatey hein . Veer ji 💕💕💕💕💕I like mahak she is so innocent .ple uss ko kahein kuch bat Kiya karey .

    • @parveens5685
      @parveens5685 4 ปีที่แล้ว

      Sis I’m Sikh but I also don’t know. I feel ignorant!

  • @kirankour5044
    @kirankour5044 4 ปีที่แล้ว +1

    Bhut vdiyea ji

  • @kanwaljeetsinghghuman8633
    @kanwaljeetsinghghuman8633 4 ปีที่แล้ว +12

    ਫੌਜੀ ਸਾਹਿਬ ਦਾ ਪੈੱਗ ਬਿਨਾਂ ਕਿਵੇਂ ਲੰਘਿਆ ਇਹ ਨੀ ਦੱਸਿਆ

  • @harsimranvirsinghsidhu7921
    @harsimranvirsinghsidhu7921 4 ปีที่แล้ว

    v nice

  • @inderjeetkaur8831
    @inderjeetkaur8831 4 ปีที่แล้ว +5

    Bed sheet bahut Sohni aa ji (1:23) tuc please ehda full view dikhayo request aa ji.

  • @lipikasharma9040
    @lipikasharma9040 4 ปีที่แล้ว +1

    Lovely family 🤗. how do you manage food when you travel by flight? just curious to know 🙂.