Khabran Da Sira : Panchayat ਤੇ Nagar Nigam Elections ਦਾ ਐਲਾਨ! CM Mann ਦਾ ਸਿਆਸੀ ਦਾਅ | D5 Punjabi

แชร์
ฝัง
  • เผยแพร่เมื่อ 3 พ.ย. 2024

ความคิดเห็น • 18

  • @CharnjitSingh-y2s
    @CharnjitSingh-y2s 2 หลายเดือนก่อน +9

    ਅਕੀਦਾ ਜੀ ਸਤਿ ਸ੍ਰੀ ਆਕਾਲ ਜੀ,। ਗੁਰੂ ਸਾਹਿਬ ਜੀ ਦੀ ਆਪਣੇ ਰਾਜ ਵਿੱਚ ਬੇਅਦਬੀ ਕਰਵਾਉਣੀ। ਅਤੇ ਗੁਰੂ ਸਾਹਿਬ ਦੀਆਂ ਝੂਠੀਆਂ ਕਸਮਾਂ ਖਾਣੀਆਂ ਉਹਨਾਂ ਲੋਕਾਂ ਦਾ ਬਹੁਤ ਬੂਰਾ ਹਾਲ ਹੁੰਦਾ ਹੈ।

  • @nirmalsinghnarain1952
    @nirmalsinghnarain1952 2 หลายเดือนก่อน

    ਅਕੀਦਾ ਸਾਹਿਬ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਹਰਿਆਣਾ ਸਰਕਾਰ ਦੀ ਤਰਾ ਹਜਾਰ ਰੁਪਏ ਪ੍ਰਤੀ ਮਹੀਨਾ ਬਿਲ ਲਿਆ ਜਾਏ ਅਤੇ ਕਲੈਕਸ਼ਨ ਦਿੱਤਾ ਜਾਏ ਧੰਨਵਾਦ

  • @rachpalsingh8469
    @rachpalsingh8469 2 หลายเดือนก่อน +3

    ਮੈਂ ਤਾਂ ਲੋਕਾਂ ਨੂੰ ਕਹਿੰਦਾ ਭਗਵੰਤ ਮਾਨ ਸਰਕਾਰ ਜਲੰਧਰ ਤੋਂ ਚੱਲਦਾ ਫ਼ੇਰ ਹੋਰ ਜਿਲ੍ਹੇ ਵਾਲੇ ਨੂੰ ਵੋਟ ਨਹੀਂ ਪਾਉਣਾ ਚਾਹੀਦਾ ਹੈ ਜਲੰਧਰ ਵਾਲੇ ਤੋਂ ਵੋਟਾਂ ਲੈਣ

  • @umashankarmehta5240
    @umashankarmehta5240 2 หลายเดือนก่อน +2

    Prof. Sir. And s.akita ji studio di sound bahut dheeme hai. Pl increase.

  • @HarpreetSingh-oq8bd
    @HarpreetSingh-oq8bd 2 หลายเดือนก่อน +1

    4 7 ਵਿੱਚ ਜਿਹੜੇ ਪ੍ਰਵਾਰ ਉਜੜੇ ਜਿੰਨਾ ਦਾ ਕਾਰੋ ਬਾਰ ਖ਼ਤਮ ਹੋਗਿਆ ਉਸ ਟਾਈਮ ਭੈਣਾਂ ਦੇ ਭਰਾ ਵਿਛੜੇ ਮਾਵਾਂ ਦੇ ਪੁਤ ਵਿਛੜ ਗਏ ਸਾਡੇ ਬਜੁਰਗਾਂ ਦਾ ਕਤਲੇਆਮ ਹੋਆ ਉਸ ਦਿਨਾ ਨੂੰ ਅੱਜ ਵੀ ਯਾਦ ਕਰਕੇ ਲੋਕ ਰੋਦੇ ਨੇ ਤੁਸੀ ਆਖਦੇ ਜੇ ਕੇ ਏਦਿਨ ਖੁਸ਼ੀਆ ਦਾ

  • @rickysingh2775
    @rickysingh2775 2 หลายเดือนก่อน

    Congratulations ❤❤❤❤❤from California SFO i❤your family and friends are amazing

  • @jaswantsingh-li5lf
    @jaswantsingh-li5lf 2 หลายเดือนก่อน +1

    ਅਕੀਦਾ ਜੀ ਕੇਪਟਨ ਨੇ ਬੀ ਜਿਹੜੀ ਸੌਂਹ ਖਾਧੀ ਸੀ ਕਿ ਮੈਂ ਬੇਅਦਬੀ ਦਾ ਇਨਸਾਫ਼ ਦੇਵਾਂਗਾ ਪਰ ਜਦੋਂ ਸਰਕਾਰ ਬਣ ਗਈ ਫ਼ੇਰ ਇਨ੍ਹਾਂ ਮੋਦਿਆ ਵੱਲ ਪਿੱਠ ਕਰ ਕੇ ਬੈਠ ਗਿਆ ਹੁਣ ਉਨ੍ਹਾਂ ਦੀ ਸਜ਼ਾ ਮਿਲ ਰਹੀ ਹੈ ਪਹਿਲਾਂ ਬਾਦਲ ਪਰਿਵਾਰ ਨੂੰ ਬੀ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਚਾਹੇਂ ਉਹ ਪੰਜਾਬ ਦੇ ਲੋਕ ਹੁਣ ਚਾਹੇਂ ਗੂਰੂ ਗ੍ਰੰਥ ਸਾਹਿਬ ਜੀ ਹੋਣ ਪਰ ਹੁਣ ਲਗਦਾ ਹੈ ਕਿ ਗੂਰੂ ਗ੍ਰੰਥ ਸਾਹਿਬ ਜੀ ਨੇ ਸਜ਼ਾ ਭੁਗਵੰਤ ਮਾਨ ਨੂੰ ਬੀ ਦੇਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਬੇਅਦਬੀ ਦੇ ਨਾ ਉੱਤੇ ਸਰਕਾਰ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਬੀ ਬਣਾ ਲਈ ਹੈ ਕੇਜਰੀਵਾਲ ਨੂੰ ਤਾਂ ਜੇਲ੍ਹ ਵਿੱਚ ਜਾਣਾ ਪੈ ਗਿਆ ਹੈ

  • @jasbersingh4991
    @jasbersingh4991 2 หลายเดือนก่อน

    Waheguru ji Mehar Rakhe ji Good Veer jio

  • @pritamsingh5206
    @pritamsingh5206 2 หลายเดือนก่อน

    ਅਕੀਦਾ ਸਾਹਿਬ ਜੀ ਦੀ ਇਹ ਰਾਏ ਬੜੀ ਵਧੀਆ ਰਾਏ ਹੈ ਕਿ ਸਰਕਾਰੀ ਅਹੁਦੇ ਤੋਂ ਸੇਵਾ ਮੁਕਤ ਹੋਏ ਨੇ ਉਨ੍ਹਾਂ ਨੂੰ ਪੰਚਾਇਤਾਂ ਵਿੱਚ ਲਿਆਉਣਾ ਚਾਹੀਦਾ ਹੈ। ਤਾਂ ਜੋ ਪਿੰਡਾਂ ਸਹਿਰਾਂ ਦਾ ਵਧੀਆ ਢੰਗ ਨਾਲ ਵਿਕਾਸ ਹੋ ਸਕੇ। ਮੈਨੂੰ ਇਹ ਤਜਵੀਜ਼ ਚੰਗੀ ਲੱਗੀ ਹੈ।

    • @JaswinderSingh-gx9tf
      @JaswinderSingh-gx9tf 2 หลายเดือนก่อน

      Phala sarkari nokry ta rishvta laia hun panchati fund khan ga kio duga loka nu akal ne ha

  • @gurbuxsingh9422
    @gurbuxsingh9422 2 หลายเดือนก่อน

    ਲਖਲ।ਹਨਤਂ।।।ਆਜੋਹੀ।।ਅਜ।ਦੀ।।ਦੀ
    ਦਸ਼।ਲਖ।।ਜ।ਨ।'ਦੀ'ਕਟ।,ਞਢੀ,ਹੋਈ

  • @majorsingh6785
    @majorsingh6785 2 หลายเดือนก่อน

    Lahnhnat chanel vale de isnu kisana di jmeen disdi hai carporate nhin disde modi hurin nhin disde

  • @sukhdevthind221
    @sukhdevthind221 2 หลายเดือนก่อน +1

    Too much guppy

    • @JagroopSingh-zp1oo
      @JagroopSingh-zp1oo 2 หลายเดือนก่อน

      ਮੈ ਸਹਿਮਤ ਹਾਂ ਇੱਕ ਤੋਪੰਜ ਏਕੜ ਨੰੂ ਕੁਛ ਨਹੀ ਮਿਲਦਾ

  • @sukhdevthind221
    @sukhdevthind221 2 หลายเดือนก่อน

    Divided Punjab destroyed Punjab, congress killer of Punjabies 1947 & 1984 Sikh community genocide

  • @hardevsinghsialu
    @hardevsinghsialu 2 หลายเดือนก่อน

    Jhande da rang congras ko hee ?

  • @balwantsingh8327
    @balwantsingh8327 2 หลายเดือนก่อน

    Manu lagada man Sahab tu election nahin hone