ความคิดเห็น •

  • @GurdevSingh-vd5ie
    @GurdevSingh-vd5ie ปีที่แล้ว +38

    ਦੋ ਨੁਕਤੇ ਜ਼ਿੰਦਗੀ ਜਿਊਣ ਦੇ 🎉ਜੋ ਚੰਗਾ ਲੱਗੇ ਉਸਨੂੰ ਜੀਉ।।ਨਾ ਜੀਉ ਸਬ ਦੀ ਆਵਦੀ ਮਰਜ਼ੀ 🎉 ਸਵੇਰੇ ਉਠਕੇ ਨਹਾਕੇ। ਨਿਤ ਨੇਮ ਪਾਠ ਕੀਤਾ।।ਛਾੰਮ ਵੇਲੇ ਵੀ ਪਾਠ।।🎉ਸਾਰਾ ਦਿਨ ਕਾਰ ਵਿਹਾਰ। ਵਿਚਾਰ।ਅੰਨ ਜਲ ਛਕਦੇ ਹੋਏ ਦਿਨ ਗੁਜ਼ਾਰ ਲਯਾ 🎉 ਕੁੱਝ ਸਮੇਂ ਬਾਅਦ ਤੀਰਥਾਂ ਤੇ ਚਲੇ ਗਏ।।ਭਾਵ ਕੇਹੰਣ ਜੋ ਕਰ ਰਹੇ ਹਾਂ।ਔਹ ਤਾਂ ਸਬ ਨੂੰ ਪਤਾ ਹੈ।।ਇਹੇ ਧਰਮੀਂ ਲੋਕਾਂ ਦੀ ਗੱਲ ਹੈ।।🎉 ਦੂਜਾ ਨੁਕਤਾ।।🎉 ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ ਕੇ ਉਸ ਨੂੰ ਧਯਾਨਂ ਨਾਲ ਵਾਚਿਆ।ਸੁਣਯਾੰ।।ਸਾਰਾ ਦਿਨ ਮੰਨ ਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਕਰਮੀਂ ਆਪੋ ਆਪਣੀ ਕੇ ਨੇੜੈ ਕੇ ਦੂਰਿ 🎉ਇਹੇ ਨਾਮੰ ਰੂਪੀ ਦਵਾਈ ਜਦੋਂ ਅਸਰ ਕਰਨ ਲੱਗੀ ਤਾਂ। ਖੇਤੀ ਨੂੰ ਜੇਹਰਮੁਕਤ ਕਰਨ ਲਈ ਹਰ ਹੀਲਾ ਵਰਤਿਆ।🎉ਇਸ ਦਾ ਪਹਿਲਾ ਵਾਲੀ ਜ਼ਿੰਦਗੀ ਤੋਂ ਆ ਦੁੱਜੇ ਨੁਕਤੇ ਵਾਲ਼ੀ ਜ਼ਿੰਦਗੀ ਚ ਬਦਲਾਵ ਆਇਆ।। ਪਹਿਲਾਂ ਵਾਲੀ ਨਾਲ ਹਾਨੀ ਹੀ ਹਾਨੀ।।🎉 ਐਵੇਂ ਕਿਸੇ ਮਨੰ ਮੁੱਖ ਨੇ ਕਿਹਾ ਸੀ ਕਿ ਦੁੱਜੇ ਨੁਕਤੇ ਵਾਲ਼ੀ ਜ਼ਿੰਦਗੀ ਚ ਝਾੜ ਪੈਦਾਵਾਰ ਘਟਦੀ ਹੈ।।🎉ਪਰ ਕਿਸੇ ਗੂਰੂਮੁਖਾਂ ਦੀ ਗੱਲ ਮੰਨਦੇ ਹੋਏ।ਆਪ ਗੁਰੂ ਮੁਖਾ ਦੀ ਛੈਣੀ ਚ ਆ ਗਯਾ 🎉ਕੁਦਰਤ ਪੱਖੀ ਕੰਮ ਖੇਤੀ ਕਰਨ ਨਾਲ।ਜੋ ਫਾਇਦਾ ਹੋਯਾ।।😮ਸੇਹਤਾਂ ਚ ਚਾਹੇ ਔਹੋ ਪਸ਼ੂ ਹੋਣੰ।ਪੰਛੀ ਹੋਣ ਕੀਟ ਪਤੰਗਾ। ਔਰ ਸਬ ਤੋਂ ਵੱਡਾ ਲਾਭ ਇਨਸਾਨਾਂ ਦੀ ਸੇਹਤ ਚ ਬਹੁਤ ਜਾਦਾ ਬਦਲਾਵ ਅਤੇ ਤੰਦਰੁਸਤੀ ਆਈ 🎉ਬਾਣੀ ਰੂਪੀ ਖੁਰਾਕ।।ਦਯਾ ਕਪਾਹ।ਸੰਤੋਖ ਸੂਤ ਜਤ ਗੰਢੀ ਸਤੁ ਵਟੁ।।ਸਚਾ ਸੁਚਾ ਵਧਿਅ ਕਿਰਦਾਰ ਬਣੰ ਗਯਾ।।ਮਾੰਨਣ ਲਗ ਗਯਾ।।ਦਯਾ ਵੀ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਜੋ ਬਾਣੀ ਚ ਲਿਖਿਆ ਜਦ ਮੰਨਣ ਲੱਗ ਗਯੇ।। ਗੁਰੂ ਨੇ ਆਪਾਰ ਕਿਰਪਾ ਕੀਤੀ 🎉ਨੁਕਸ ਕੁੱਝ ਨਹੀਂ।ਬਸ ਦੁਜੇ ਨੰਬਰ ਦੇ ਨੁਕਤੇ ਅਨੁਸਾਰ ਜੀਵਨ ਬਤੀਤ ਕਰਨ ਜਾਉ।।🎉 ਗੁਰੂ ਦੀ ਗੱਲ ਮੰਨਣੰ ਲਗ ਜਾਉ

  • @GurdevSingh-vd5ie
    @GurdevSingh-vd5ie ปีที่แล้ว +6

    ਕਿਸੇ ਵਕ਼ਤ ਡਾਇਨਾਸੋਰ ਪ੍ਰਜਾਤੀ ਦਾ ਇਕ ਜੀਵ ਸੀ।।ਜਿਸਦਾ ਕਦ ਕਾਠ ਐਨਾਂ ਵੱਡਾ ਸੀ ਕਿ ਤਿੰਨ ਮੰਜ਼ਿਲਾ ਇਮਾਰਤ ਤੱਕ ਔ ਦੇਖ ਸਕਦਾ ਸੀ।ਥਲੇ ਖੜਕੇ।।😢 ਇਸ ਜੀਵ ਨੇ ਸਬ ਕੁੱਝ ਚਟ ਕਰ ਦੇਣਾਂ ਸੀ।ਜੇ ਔਹੋ ਕੁੱਝ ਸਮਾਂ ਹੋਰ ਰੇਹਿੰਦੇ 😢ਪਰ ਇੱਕ ਦਿਨ ਐਸਾ ਕੁੱਝ ਹੋਯਾ ਬ੍ਰਹਮੰਡ ਚ।ਜੋ ਧਰਤੀ ਤੇ ਬੜਾ ਹੀ ਜੋਰ ਦਾ ਧਮਾਕਾ ਹੋਇਆ।।ਇਸ ਨੂੰ ਡਿਸਕਵਰੀ ਚੈਨਲ ਤੇ ਦੇਖਿਆ ਸੀ 😢ਉਸ ਦਿਨ ਤੋਂ ਡਾਇਨਾਸੋਰ ਦਾ ਅੰਤ ਹੋ ਗਿਆ।ਨਾਮੋ ਨਿਸ਼ਾਨ ਮਿਟ ਗਯਾ 😢ਆ ਹੁੰਣ ਇਨਸਾਨ। ਵਿਸ਼ਾਲ ਕਾਯ ਤਾਂ ਨਹੀ ਕੇਹ ਸਕਦੇ।ਪਰ ਬੇਸਬਰਾ ਜ਼ਰੂਰ ਕਹਾਂਗੇ 🎉ਜਿਸ ਨੇ ਪਹਾੜ ਦੀਆਂ ਚੋਟੀਆਂ ਕਟ ਕਟ ਕੇ ਸੜਕਾਂ ਪੁਲਾਂ ਨੂੰ ਬਣਾਕੇ ਆਪਣਾਂ ਸਵਾਰਥ ਨੂੰ ਪੂਰਾ ਕਰਨ ਤੇ ਲੱਗੇ ਹੋਏ ਨੇ।। ਕੁਦਰਤ ਨਾਲ ਖਿਲਵਾੜ ਔਰ। ਕੁਦਰਤ ਨੂੰ ਨੁਕਸਾਨ ਪਹੁੰਚਾਉਂਦੀਆਂ। ਦੇਖੋਂ ਕਦੇ।। ਇੱਕ ਦਿਨ ਡਾਇਨਾਸੋਰ ਵਾਲਾ ਹਾਲ ਨਾ ਕਰਾ ਲਉ 😢😢😢😢 ਵੈਸੇ ਵੀ ਜਿਵੇਂ ਹਿਮਾਲਿਆ ਪਰਬਤ ਦੀ ਭੰਨ ਤੋੜ ਕਰ ਰਹੇ ਹੋ।। ਇੱਕ ਦਿਨ ਗਲੈਛੀਯਰ ਪਿਗਲ ਪਿਗਲ ਕੇ ਸਾਰੇ ਸਮੁੰਦਰ ਚ ਪਾਣੀ ਪੈ ਜਾਣਾਂ।।ਜੋ ਕਿ ਲਗਾਤਾਰ ਪੈ ਵੀ ਰੇਹਾ ਹੈ।।😢 ਇਸਦੇ ਆਸਪਾਸ ਜਿੰਨੇ ਵੀ ਆਬਾਦੀ ਹੈ।। ਸਮੁੰਦਰੀ ਤੱਟ ਨਾਲ ਲੱਗਦੀ।।ਸਾਰੀ ਪਾਣੀ ਚ ਡੁੱਬ ਜਾਣੀ ਹੈ।। ਫਿਰ ਔ ਮੈਦਾਨੀ ਇਲਾਕਿਆਂ ਵਲ ਨੂੰ ਔਣ ਗੇ।।ਏਦਰ ਆਬਾਦੀ ਦਾ ਬੇਤਹਾਸ਼ਾ ਬੜੋਤਰੀ ਨਾਲ ਵੀ ਨੁਕਸਾਨ 😢😢😢😢ਅਕਲ ਨੂੰ ਹੱਥ ਮਾਰੋ।।😢😢😢😢

    • @krishu1354
      @krishu1354 ปีที่แล้ว

      Bilkul sahi gel aa jiii

  • @harafangle9473
    @harafangle9473 ปีที่แล้ว +6

    ਵਾਹਿਗੁਰੂ ਜੀ 🙏🙏🙏🙏🙏

  • @jassikaur8781
    @jassikaur8781 2 ปีที่แล้ว +6

    Dhan guru kalgiwale patshah sub d yatra safal karn

  • @Kuldeepsingh-yd8yu
    @Kuldeepsingh-yd8yu 2 ปีที่แล้ว +6

    Dhan Dhan Dashmesh pita Guru Gobind Singh ji mehar karna ji 🙏🙏🙏🙏🙏🙏🙏🙏❤️❤️❤️❤️❤️

  • @user-te6jb4de2i
    @user-te6jb4de2i 2 วันที่ผ่านมา

    Waheguru ji

  • @harjindarsingh1975
    @harjindarsingh1975 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurpreetSingh-jz3vv
    @GurpreetSingh-jz3vv 3 วันที่ผ่านมา

    Waheguru ji 🙏 Waheguru ji 🙏

  • @harmeetsingh4610
    @harmeetsingh4610 ปีที่แล้ว +3

    Waheguru ji,,🙏🙏🙏🙏🙏🙏

  • @parmindersingh9448
    @parmindersingh9448 ปีที่แล้ว +1

    ਵਾਹਿਗੁਰੂ ਜੀ

  • @jasbirkaur7567
    @jasbirkaur7567 2 ปีที่แล้ว +2

    bilkul sahi a waheguru angsang lugde hn jo ke hemkunt sahib ja ke hi pta lugda a.

  • @jagroopbajaj8720
    @jagroopbajaj8720 ปีที่แล้ว +3

    Ma Jo sab kush dekhya cc Sirf 40ja 50 lok cc bhaut 😢😢

  • @sprainakela
    @sprainakela ปีที่แล้ว +1

    Satnam Shri waheguru ji

  • @KaramjeetSingh-jg9zx
    @KaramjeetSingh-jg9zx 11 หลายเดือนก่อน

    Waheguru ji 😢😢😢😢❤❤❤

  • @navjeetsingh3279
    @navjeetsingh3279 ปีที่แล้ว

    Waheguru ji ❤️🙏

  • @birsingh1166
    @birsingh1166 ปีที่แล้ว +7

    m.aap.dekhya sara mahol bai ...eh bai tan bht pehla nikl gye .....sanu push k dekho asi upr fasse c ....sanu army ne rescue kitta.....5 rupee da biscuit 500 da lya c oh tym

  • @kantisandhu83
    @kantisandhu83 ปีที่แล้ว

    wahaguru ji

  • @GurwinderSingh-yp2kh
    @GurwinderSingh-yp2kh วันที่ผ่านมา

    Mai v dekhi c

  • @AmritpalSingh-jj7go
    @AmritpalSingh-jj7go ปีที่แล้ว

    Waheguru

  • @gurpreetmallhi6842
    @gurpreetmallhi6842 ปีที่แล้ว +1

    Sada room is parking de naal c ...sbb kuj akhi dekhya ...ajj v yaad kriye te bhut drawna manjar c.... mott de nede c....parmatma da shukr ki bach gye.....

  • @sikhgamer1638
    @sikhgamer1638 2 ปีที่แล้ว

    Singh 👍👍👍👍👍👍👍👍👍👍

  • @jasmeetsingh7059
    @jasmeetsingh7059 2 ปีที่แล้ว +3

    🙏🙏🙏🙏🙏

  • @rajindersingh6410
    @rajindersingh6410 ปีที่แล้ว +1

    🙏🙏🙏🙏🙏🙏🙏🙏🙏🙏🙏🙏

  • @nihangsingh1283
    @nihangsingh1283 ปีที่แล้ว

    Me v dekhea c

  • @simranrana9297
    @simranrana9297 ปีที่แล้ว

    😱😱😱

  • @user-fy5fj9mu8s
    @user-fy5fj9mu8s ปีที่แล้ว

    Mai v risikes ton waps aaeya

  • @simranrana9297
    @simranrana9297 ปีที่แล้ว

    😢😢😢

  • @harjitsingh9613
    @harjitsingh9613 ปีที่แล้ว

    wāђęgųŗųjį

  • @Rj-rv1gb
    @Rj-rv1gb ปีที่แล้ว +3

    ਕੁਦਰਤ ਤੋ ਉਪਰ ਕੁਝ ਨਹੀ

  • @KewalChand-cr2mj
    @KewalChand-cr2mj ปีที่แล้ว

    Ajj kl tan àpna hi apne nu mari jandi

  • @jasbirkaur7567
    @jasbirkaur7567 2 ปีที่แล้ว +1

    jo prem nal jande hn oh bian karn to bahar a . jin prem kio tin hi prabh paia. jo bhumn li sirf jande hn ohna li loi fada nhi . jo onli guru sahib nu miln jande hn. wah wah wah guru sahib de kirshme bian nahi kite ja sakse . 29 sal pehle guru sahib ne lijia ci. sab zad taja ho gi. ah ah.

  • @parvindersingh6980
    @parvindersingh6980 ปีที่แล้ว +1

    Asi v khud othe c os vele..asi b
    V vekhya sara kujh

  • @DavinderSingh-ek8cc
    @DavinderSingh-ek8cc ปีที่แล้ว

    ASI v othe cc

  • @hardeepmamman126
    @hardeepmamman126 ปีที่แล้ว

    Me otye hi c me taxi chalanda

  • @daljeetsingh5373
    @daljeetsingh5373 ปีที่แล้ว

    Waheguru ji Kerpa Karna ji 🙏

  • @bsingh7247
    @bsingh7247 2 ปีที่แล้ว +5

    ਇਥੇ ਧੱਕੇ ਖਾਣ ਜਾਦੇ ਹੋ ਸਿੱਖਾ ਦਾ ਕੀ ਲੈਣਾ ਦੇਣਾ ਹੈ ਇਹ ਮੰਨੂਵਾਦੀਆ ਦੀ ਘੜੀ ਕਹਾਣੀ ਸੀ ਜਿਸ ਟਰੈਪ ਵਿੱਚ ਸਾਡੀਕੌਮ ਫਸ ਗਈ ਹੈ ਜਿੱਥੇ ਵੀ ਜਾਣਾ ਹੋਵੇ ਉਸ ਦੀ ਰੀਸਰਚ ਕਰੋ

  • @AmandeepSingh-ul9mz
    @AmandeepSingh-ul9mz 2 ปีที่แล้ว +1

    ਵਾਹਿਗੁਰੂ ਜੀ

  • @baljeetsandhu2709
    @baljeetsandhu2709 2 ปีที่แล้ว +2

    Waheguru ji meher kerna ji

  • @rinku9novkamboj
    @rinku9novkamboj ปีที่แล้ว +2

    Waheguru ji

  • @farmtracklife1063
    @farmtracklife1063 2 ปีที่แล้ว +2

    Waheguru ji 🙏🙏

  • @majormajor-lj8hw
    @majormajor-lj8hw ปีที่แล้ว

    ਵਾਹਿਗੁਰੂ ਜੀ

  • @navjotsandhu4313
    @navjotsandhu4313 ปีที่แล้ว +1

    Waheguru ji 🙏🙏

  • @satwindersingh1286
    @satwindersingh1286 ปีที่แล้ว +1

    Waheguru ji

  • @karanbaraich2300
    @karanbaraich2300 ปีที่แล้ว

    Waheguru ji