The 92 MLAs of AAP should keep united for the rest of the tenure in Punjab otherwise the public will be annoyed if anything happens to AAP GOVT under BHAGWANT MANN...
sidhu 22 ki ki boli jana rehna 22 change kar avde app nu eh koi sahi patarkari ni ... bina galo evey fake news jahia lagan lag gayia teria 22.. eh na hovey 22 tera naam dujey patarkara ch naam avey..
Bahut time ho gya a gal Kardea nu ke 63 mla bjp de sampark de vich ne a galan hi sunia dia ne bus hunda kuch vi Nhi Ina nu vi massala louna aunda bus mukh mantri baddlan Di eho jihe channel ne chalayi si
Aam aadmi de mla sahvan noo nimarta sahit benti hei ki Har kadam sanjeedgi naal chukkio.lokan ne tuhanoo sab noo sardar bhagwant Maan sahib de naa te naal tuhadi apni kaarkardgi te paaiaan ne. Even hee bjp jaa kise hor party vicha jaa ke halke naa pio.
BJP naal 25-30 MLA in touch ho sakde ne, ene ko Maan naal laja sakda hai. Home Minister naal taan Maan Sahib de understanding hage.lala kejriwal, chadda hava da trend watch karde honge. Watch and see punjabio.
ਕੁਮਰ ਵਿਜੇਪ੍ਤਾਪ ਨੂ CM ਬਨਾਓ ਸਭ ਦੀ ਮੰਜੀ ਠਕਾਓ
Nahi ihna noo home minister jaan hor koi changa Mehlman ditta Jana chahida
@@bhagwandass1070😊😊😊😊😊😊😊😊ਦੀ 😊😊😊ਦੀ 😊ਦੀ 😊😊😊😊😊ਦੀ 😊😊😊😊ਦੀ 😊😊😊😊😊😊😊😊ਦੀ 😊😊😊😊😊😊😊😊😊😊😊ਦੇ 😊😊😊😊😊😊😊ਦੀ 😊😊😊😊😊😊😊😊😊ਦੀ 😊😊ਦੀ 😊😊😊😊😊😊😊😊😊😊😊😊😊😊😊😊😊😊😊😊😊😊😊😊😊ਦੀ 😊ਦੀ 😊😊😊😊😊ਦੇ 😊😊😊😊😊😊😊😊😊😊😊😊😊😊😊ਦੀ 😊😊😊😊😊😊😊😊😊😊😊😊😊😊😊😊😊😊😊😊😊😊😊😊ਦੀ 😊😊😊😊😊😊ਦੀ ਦੀ ਦੇ 😊😊😊ਦੀ 😊😊😊😊😊😊ਹੈ 😊😊😊😊ਦੀ 😊😊😊😊😊😊😊😊😊😊😊😊😊😊😊ਦੇ ਦੀ 😊😊😊😊😊😊😊😊😊😊😊😊😊😊😊😊😊😊😊😊😊😊😊😊ਨੂੰ 😊😊😊😊😊😊ਦੀ 😊😊😊ਦੇ ਦੀ 😊ਨੂੰ 😊😊😊😊ਦੀ 😊ਨੂੰ ਦੇ ਊਊਹਤੌਈਏ ਹੈ 😊😊😊
ਓ
ਅਸੀਂ ਪੰਜਾਬੀ ਜਿਨੇ ਜਿਆਦਾ ਨਵੇ ਨਵੇ ਤਜੱਰਬੇ ਕਰਾਗੇ , ਉਨੀ ਹੀ ਜਿਆਦਾ ਤੇਜੀ ਨਾਲ ਪੰਜਾਬ ਦਾ ਬੇੜਾ ਗਰਕ ਹੋਵੇਗਾ, ਤਜਰਬੇ ਬਿਨਾ ਤਾ ਇੱਕ ਘਰ ਨਹੀ ਚਲਦਾ,
ਹੋਰ ਕੁਝ ਹੋਵੇ ਜਾਂ ਨਾ ਹੋਵੇ ਪਰ ਇਸ ਸਾਰੇ ਘਮਸਾਨ ਵਿੱਚ ਪੰਜਾਬੀਆ ਦੀਆ ਭਾਵਨਾਵਾ ਮੁੜ ਭਗਵੰਤ ਮਾਨ ਨਾਲ਼ ਜੁੜ ਰਹੀਆ ਨੇ। ਇਹ ਫਾਇਦਾ ਭਗਵੰਤ ਮਾਨ ਨੂੰ ਜ਼ਰੂਰ ਹੈ।
ਭੰਡ ਨੂੰ ਪਾਸੇ ਕਰਕੇ ਇਮਾਨਦਾਰ ਬੰਦੇ ਨੂੰ ਬਣਾਉਣ❤❤❤❤❤❤❤❤❤❤❤❤❤
ਕਿਤੇ ਇਹ ਸਟੰਟ ਪੰਜਾਬ ਵਿੱਚ ਆਪ ਦਾ ਵਿਗੜਿਆ ਮਾਹੌਲ ਸੁਧਾਰਨ ਲਈ ਤਾਂ ਨਹੀਂ ? ਕਿਉਂਕਿ ਪੰਜਾਬੀਆ ਨੂੰ ਮਹਿਸੂਸ ਕਰਵਾਇਆ ਜਾ ਰਿਹਾ ਹੈ ਕੇ ਆਪ ਦੀ ਦਿੱਲੀ ਤੋ ਹਾਈਕਮਾਡ ਭਗਵੰਤ ਮਾਨ ਨਾਲ ਜ਼ਿਆਦਤੀ ਕਰ ਰਹੀ ਹੈ ਤਾਂ ਕੇ ਪੰਜਾਬੀਆ ਦੀ ਹਮਟਦਰਦੀ ਭਗਵੰਤ ਮਾਨ ਨਾਲ ਜੁੜ ਜਾਵੇ ਤੇ ਭਵਿੱਖ ਵਿੱਚ ਆਪ ਨੂੰ ਕੁਝ ਫਾਇਦਾ ਮਿਲ ਸਕੇ।
ਹੁਣ ਜੋ ਮਰਜੀ ਨਾਟਕ ਕਰ ਲਵੇ ਭੰਡ , ਇਸ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਏ। ਜਿਹੜਾ ਵੀ ਕੁਝ ਬੋਲਦਾ ਏ ਉਸ ਨੂੰ ਜੇਲ ਵਿੱਚ ਸੁਟ ਦਿੰਦਾ ਦੇ।
ਬੀਜੇਪੀ ਵਿੱਚ ਇੱਕ MLA ਨੇਂ ਪਹਿਲਾਂ ਜਾ ਕੇ ਵੇਖ ਲਿਆ ਹੈ।
App ਭਗਵੰਤ ਮਾਨ ਤੋਂ ਬਿਨਾਂ ਕੋਈ ਹੋਂਦ ਨਹੀਂ ਰੱਖਦੀ | ਓਹਦਾ ਥਾਂ ਲੈਣ ਵਾਲੇ ਵੀ ਸੋਚ ਲੈਣ ਕਿ ਉਹ ਵੀ ਜਿਆਦਾ ਸਮਾਂ ਖੁਸ਼ ਨਹੀਂ ਰਹਿਣ ਦਿੱਤੇ ਜਾਣਗੇ |
ਭਰੋਸੇਯੋਗਤਾ ਨੂੰ ਕਾਇਮ ਰੱਖਣਾ ਬਹੁਤ ਜਰੂਰੀ।
ਪਰ ਥੋਡਾ ਪਿਉ ਪੂਰੇ ਪੰਜ ਸਾਲ ਰਾਜ ਕਰੂਗਾ
28 ਮਹੀਨੇ ਤਾਂ ਐਕਸ਼ਨ ਮੂਡ ਵਿੱਚ ਆਏ ਨਹੀਂ ਕੁਰਸੀ ਜਾਣ ਲੱਗੀ ਤਾਂ ਐਕਸ਼ਨ ਮੂਡ ਵਿੱਚ ਆਣ ਦਾ ਕੀ ਫਾਇਦਾ
Kujh nahi hona.Sab politicians chaalbaaz . Nikami AAP,Punjab di dushman,sikha di dushman Khatarnaak Kejriwaal.Beware of AAP party
ਸਤੌਜ਼ ਆਲਾ ਝੋਟਾ, ਐਂ ਨੀਂ ਦਬਦਾ, ----ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ---👍👍👍👍👍👍👍👍👍
ਇਹ ਚੈਨਲ ਬਿਲਕੁਲ ਬੇਕਾਰ ਹੈ
Good good good good good good good good good good good good good cm Maan shab ji
ਚਰਚਾਵਾ ਨੇ
ਚਰਚਾਵਾ ਹਨ
ਚਰਚਾਵਾ ਰਹਿਣਗੀਆਂ
ਚਰਚਾਵਾ ਤੇ ਸੂਤਰ ਦੇ ਦੋ ਗਹਿਣੇ 😂😂😂😂😂ਬਿਨਾ ਸਿਰ ਪੈਰ ਦੇ😂😂😂
ਸੂਤਰ ਬਹੁਤ ਚਲਾਕ ਹੁੰਦੇ ਕਦੇ ਸਾਹਮਣੇ ਨਹੀਂ ਆਉਂਦੇ ਜਿਵੇਂ ਰੱਬ ਕਿਸੇ ਨੇ ਵੇਖਿਆ ਨਹੀਂ ਇਵੇਂ ਸੂਤਰ ਕਿਸੇ ਵੇਖੇ ਨਹੀ😂😂😂😂
ਮੁਖਬਰ ਵੀ ਸੂਤਰਾਂ ਵਰਗੇ ਹੀ ਹੁੰਦੇ ਹਨ।
ਤੁਹੀ ਜਿਆਦਾ ਅਸਤੀਫਾ ਅਸਤੀਫਾ ਕਰਦਾ ਸੀ
ਬੇਲੀਓ ਖਿਆਲੀ ਕੜਾਹ ਹੈ ਤੁਹਾਡਾ ਵੀਚਾਰ ਪ੍ਰਚਾਰ
Sukhwinderji , seems much hope for a new regional party to become successful.
SARDAR SUKHBIR BADAL JIMDABAD 💪😍💪😍💪
Kumar vijay partapshould be taken cabinet
ਨੀਟੂ ਸ਼ਟਰਾਂ ਵਾਲੇ ਨੂਂ ਮੁਖ ਮਂਤਰੀ ਬਨਾੳੱ ਅਨਪੜ ਨੂਂ ਅਨਪੜ ਟਕਰੇ
ਦੇਖੋ ਆਉਣ ਵਾਲੇ ਦਿਨਾਂ ਵਿੱਚ ਜੱਟ ਤੇ ਲਾਲੇ ਦੀ ਮੈਂ ਤੂੰ ਕੀ ਖਿੱਲ ਖਲਾਉਂਦੀ ਹੈ ।
ਝੋਟੇ ਦੇ ਨੱਕ ਵਿੱਚ ਨਕੇਲ 4ਪੈਂਦੀ ਹੈ... ਫਿਰ ਨਹੀਂ ਹਿਲਦਾ
Good Dicision CM Mann sahib
Good cm mann zindabad
Punjab public not support any new party. Maan shab super CM of Punjab. 🙏🙏
Bilkul theek ker reha bhagwant
ਬਾਦਲ ਕਾਲੀ ਦਲ ਦੀ ਜ਼ਮਾਨਤ ਜ਼ਬਤ ਕਰਾਈ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇਂ ਸਿੱਖ ਆਗੂ ਪ੍ਰਵਾਨ ਕੀਤਾ,, ਵੀਰਾ ਜੀ, ਇਹ ਨਾਂ ਭੁੱਲੋ
ਇਹ ਯੂਟਬ ਚੈਨਲਾਂ ਵਾਲੇ ਭਾਜਪਾ ਦੇ ਪ੍ਰਮੋਟਰ ਬਣੇ ਹੋਏ ਆ ਪੰਜਾਬੀ ਕਦੇ ਵੀ ਭਾਜਪਾ ਵਾਲਿਆਂ ਨੂੰ ਪ੍ਰਵਾਨ ਨਹੀਂ ਕਰਨਗੇ ਜਿਹੜਾ ਵੀ ਭਾਜਪਾ ਵਿੱਚ ਜਾਏਗਾ ਕੈਪਟਨ ਵਾਂਗੂੰ ਭਸਮ ਹੋ ਜਾਏਗਾ
ਕੁੰਵਰਵਿਜੇ ਪਰਤਾਪ ਸਿੰਘ ਨੂੰ ਮੰਤਰੀ ਬਣਾ ਕੇ ਅਪਣੇ ਨਾਲ ਮਿਲਾਓ ਪੰਜਾਬ ਤਰਕੀ ਕਰੂ ਗਾ ।ਦਿਲੀ ਦੇ ਲਾਲੇ ਦੀ ਨਾ ਮਨੋ।ਤੁਹਾਨੂੰ ਕੋਈ ਖਤਰਾ ਨਹੀਂ।
Party।new।buth।ਮੁਸ਼ਕਲ।ਨਾਲ।ਚਲਦੀ।ਹੈ
Sade cm mann hi rahnge pb 13
ਭੰਭ ਤੇ ਕਜਰੀ ਪੰਜਾਬ ਨੂ ਲੁਟਣ ਲਗੇ ਨੇ
ਅੰਮ੍ਰਿਤ ਪਾਲ ਦਾ ਪਿਓ ਜ਼ਿਆਦਾ ਫੀਲਿਗ ਲੈ ਗਿਆ😂
ਹੋਰ ਮੀਟਗਾ ਪਾਕਿਸਤਾਨ ਦਾ CM ਕਰਦਾ ?
ਬਕਵਾਸ ਬਾਣੀ 😮
ਕੋਈ ਕੰਮ ਦੀ ਗੱਲ ਕਰੋ !
At last proved...AAP is RSS 😅😅😅
Theek hai tusin gal nu latkaonde nahi, ji vein randhavei hori hai gal nu lami lai jandei hei Ji thanks for news providing Ji 🙏
ਜੇੜੇ ਬੰਦੇ ਇਮਾਨਦਾਰ ਸੀ ਵਿਜਯਾਪਰਤਾਪ ਵਰਗਿਆ ਨੂੰ ਤਾਂ ਖੂੰਜੇ ਲਾ ਰੱਖਿਆ
The 92 MLAs of AAP should keep united for the rest of the tenure in Punjab otherwise the public will be annoyed if anything happens to AAP GOVT under BHAGWANT MANN...
ਲੋਕ ਨਾਦ ਵਾਲੇ ਨੇ ਜਿੰਨਾ ਮੁੱਖ ਮੰਤਰੀ ਦੇ ਖਿਲਾਫ, ਝੂਠਾ ਪ੍ਰਚਾਰ ਕੀਤਾ ਹੈ, ਇਹ ਇੱਕ ਰਿਕਾਰਡ ਹੈ। ਬਿਨਾਂ ਸਿਰ ਪੈਰ ਤੋਂ ਖਬਰਾਂ ਚਲਾਉਣ ਤੋਂ ਗ਼ੁਰੇਜ਼ ਕਰੋ।ਕੀ ਤੁਹਾਡੇ ਲਈ ਵਿਊ ਲੈਣਾ ਹੀ ਸਭ ਕੁਝ ਹੈ।
Bai thodi reporting baseless hundi aa kai var note kiti aa last week da thoda raula pya hoya c bhanta uddu dhakka ni hoya
5:48
🎉
0:55
It would be better if Mann Sahib given support to BJP and become CM , as Bhajan Lal gone to congress 45 years ago.
ਕੁੱਝ ਲੋਕ ਵੇ ਵਜਾ ਸਰਕਾਰ ਦੀ ਅਲੋਚਨਾਂ ਕਰਦੇ ਹਨ ਉਹ ਜਾਣ ਬੁੱਝ ਕੇ ਕਰਦੇ ਹਨ ਸਿਰਫ ਮਸ਼ਹੂਰ ਹੋਣ ਲਈ ਊਤ ਪਤਾਣ ਵਿਆਨ ਦਿਓ ਸਰਕਾਰ ਗਿਰਪਦਾਰ ਕਰੇਗੀ ਅਪਣੇ ਨੰਵਰ ਬਣਨਗੇ ਕੋਈ ਪਾਰਟੀ ਅਪਣੇ ਵਿਚ ਸ਼ਾਮਲ ਕਰ ਲਵੈਗੀ
Feel har koi la sakda
MAI V KAL MAALI SAHB DE HAKK CH DHARNE CH GEYA SE
Nobody can replace bhagwant Maan in Punjab aap party if kajriwal try to replace bhagwant Maan in Punjab aap party will finish
Ryt
Bhagwant ne punjab RSS BJP NU pehlan ee de ta hun jhanda badlan nal ki fark pe ju...😂😂
sidhu 22 ki ki boli jana rehna 22 change kar avde app nu eh koi sahi patarkari ni ... bina galo evey fake news jahia lagan lag gayia teria 22.. eh na hovey 22 tera naam dujey patarkara ch naam avey..
Bahut time ho gya a gal Kardea nu ke 63 mla bjp de sampark de vich ne a galan hi sunia dia ne bus hunda kuch vi Nhi Ina nu vi massala louna aunda bus mukh mantri baddlan Di eho jihe channel ne chalayi si
It seems a stage play by Bhagwant singh
Aam aadmi de mla sahvan noo nimarta sahit benti hei ki Har kadam sanjeedgi naal chukkio.lokan ne tuhanoo sab noo sardar bhagwant Maan sahib de naa te naal tuhadi apni kaarkardgi te paaiaan ne. Even hee bjp jaa kise hor party vicha jaa ke halke naa pio.
ਸੀ ਐਮ ਨਹੀ ਦੱਵਦਾ ਦਵੇ ਵੀ ਕਿਓਂ ਜਨਤਾ ਨਾਲ਼ ਖੜੀ ਹੈ ਵਿਰੋਧੀ ਮੀਡੀਆ ਐਵੇਂ ਝੂਠ ਵੋਲ ਰਿਹਾ ਹੈ
BJP naal 25-30 MLA in touch ho sakde ne, ene ko Maan naal laja sakda hai. Home Minister naal taan Maan Sahib de understanding hage.lala kejriwal, chadda hava da trend watch karde honge. Watch and see punjabio.
ਬਕਵਾਸ ਚੈਨਲ
Tonu pata hona chida hi iknath shinde tahi cm bania j bjp strong c mp h but Punjab h bjp kol kush nai
Tuhadiyan galan ton patta chaldey ke tuhanu Bhagwant Maan naal koi niji ranjish he ya tuhadey channel nu virodhiyan ton funding mildi lagdi he
Why you always upload misleading headings. Total Bakwas karte ho. Bahoot Khoob jhoot bolta hai yey channel. All your predictions are baseless
Rss bjp da no 1 man
First time Punjab got honest brave CM as bhagwant Maan corrupt congress and alkalies looted Punjab with both hands
Jo kam Bhagwant Mann hun kar raha hai, ea is nu bhout din pahala kar Dana chaiya see. Koi batt nahi, Dare Aia Drust Aia.