Rurka Kalan History || ਕਿਉਂ ਕਿਹਾ ਜਾਂਦਾ ਹੈ ਬਾਬਾ ਚਿੰਤਾਂ ਭਗਤ ਜੀ ਨੂੰ ਮਸਤਾਂ ਦੇ ਰਾਜੇ ||

แชร์
ฝัง
  • เผยแพร่เมื่อ 4 ก.ค. 2023
  • ਦਰਬਾਰ - ਬਾਬਾ ਚਿੰਤਾਂ ਭਗਤ ਜੀ || ਬਾਬਾ ਅਮੀ ਚੰਦ ਜੀ (ਰੁੜਕਾਂ ਕਲਾਂ, ਜਲੰਧਰ, ਪੰਜਾਬ)
    ਬਾਬਾ ਚਿੰਤਾਂ ਭਗਤ ਜੀ ਦਾ ਪਰਿਵਾਰ ਸਰਹਾਲੀ (ਤਰਨਤਾਰਨ) ਤੋਂ ਰੁੜਕਾਂ ਕਲਾਂ ਵਿਖੇ ਆਇਆ| ਬਾਬਾ ਜੀ ਦਾ ਜਨਮ 1885ਈ ਵਿਚ ਹੋਇਆ| ਬਾਬਾ ਚਿੰਤਾਂ ਭਗਤ ਜੀ ਸ਼ੁਰੂ ਤੋਂ ਹੀ ਮਸਤ ਅਵਸਥਾ ਦੇ ਮਾਲਕ ਸਨ|ਬਾਬਾ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ 15 ਜੂਨ ਨੂੰ ਹੁੰਦਾ ਹੈ| ਉਸ ਤੋਂ ਬਾਅਦ 1962 ਈ ਵਿਚ ਬਾਬਾ ਅਮੀ ਚੰਦ ਜੀ ਆਏ ਅਤੇ ਬਾਬਾ ਅਮੀ ਚੰਦ ਜੀ 2004 ਈ ਵਿਚ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਸਨ|| ਬਾਬਾ ਜੀ ਦੇ ਦਰਬਾਰ ਤੇ ਹਰ ਸਾਲ 26 ਜਨਵਰੀ ਨੂੰ ਪੰਜਾਬ ਦੇ ਉਘੇ ਗਾਇਕ ਗੁਰਦਾਸ ਮਾਨ ਜੀ ਇਸ ਦਰਬਾਰ ਤੇ ਆਪਣੀ ਕਲਾ ਦਾ ਰੰਗ ਵਿਖੇਰ ਦੇ ਹਨ|
    ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ
    1) ਬਾਕਰਪੁਰ ਦਰਗਾਹ ਸ਼ਰੀਫ਼ ਗੱਦੀ ਨਸ਼ੀਨ - ਸਾਈਂ ਸੁਰਿੰਦਰ ਸ਼ਾਹ ਜੀ
    • Bakarpur Dargah Sharif...
    2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ
    • Dera Baba Mast Ram Ji,...
    3) Baba Lakh Data Ji, Peer Nigahe Wali Sarkar, Himachal Pardesh, Una
    • Darbar Peer Nigaha, Hi...
    4) ਫ਼ਕੀਰੋ ਕਾ ਪ੍ਰਾਚੀਨ ਉਦਾਸੀਨ ਡੇਰਾ, ਬਾਬਾ ਪੂਰਨ ਦਾਸ ਜੀ ਅਤੇ ਸੰਤ ਬਾਬਾ ਬਲਵੰਤ ਸਿੰਘ ਜੀ (ਸਿੱਧਸਰ ਸਿਹੋੜਾ ਵਾਲੇ)
    • Gurudwara Rodewal Sahi...
    5) Baba Murad Shah Ji Nakodar,Jalandhar (Punjab): • Baba Murad Shah Ji Nak...
    SOCIAL NETWORK
    Facebook : / fateh.blogs
    ****************************************************
    Dailymotion : www.dailymotion.com/fatehblogs
    ****************************************************
    📷 Instagaram ; / fatehblogs
    ****************************************************
    Snapchat : Fatehblogs
    ****************************************************
    Moj : Fatehblogs
    ****************************************************
    TakaTak : fateh_blogs
    ****************************************************
    Share Chat : @fateh_blogs
    ****************************************************
    Equipment Used:
    Editing Software : Filmora GoCC
    Edited On : Desktop Intel Core I7
    Video Shoot : One Plus 9R
    Credit Copyright Holder : Fateh Blogs
    ****************************************************
    My other videos
    • Vlog
    #history #rurkakalan #darbar #bapulalbadshah
    #babamuradshahji #gurdasmaan #sailaddishahji #nakodar #nakodardarbar #murad #phagwara #babamuradshah #punjab historyfacts #dargah #dargahsharif #laddishah #laddisaiji #26january #mela #melalive

ความคิดเห็น • 67

  • @RaviKumar-vb7ol
    @RaviKumar-vb7ol 2 หลายเดือนก่อน +3

    ❤❤🙏

  • @mooslmoosl8389
    @mooslmoosl8389 ปีที่แล้ว +14

    ਚਪੇੜ ਵਾਲੀ ਇਹ ਗੱਲ ਸੀ ਵੈਸੇ ਸਟੇਜ ਤੇ ਦਸੀ ਹੋਈ ਗੁਰਦਾਸ ਜੀ ਨੇਦਸੀ ਹੋਈ ਆ ਸੁਣ ਸਕਦੇ। ਬਾਬਾ ਜੀ ਨੇ ਜਦੋਂ ਪੁਸ਼ਿਆ ਜੋਗਿੰਦਰ ਮਾਨ ਵੀ ਗਾਉਂਦਾ ਤਾਂ ਗੁਰਦਾਸ ਨੇ ਕਹਿਤਾ ਸੀ ਕੇ SC ਆ। ਮੈ ਤਾਂ ਗਿੱਦੜ ਬਹੇ ਤੋਂ ਆ। ਓ ਚਪੇੜ ਬਾਬਾ ਜੀ ਨੇ ਜਾਤ ਕਰਕੇ ਮਾਰੀ ਸੀ।ਬਾਬਾ ਜੀ ਵੀ sc ਸਨ ਓਨਾ ਨੂੰ ਵੀ ਬਹੁਤ ਕੁਝ ਸਹਿਣਾ ਪਿਆ ਸੀ ਕਿਉੰ ਕੇ ਅਵਸਥਾ ਫ਼ਕੀਰੀ ਰਹਿਣਾ ਨਗਨ ਤ ਜੱਟ ਯ ਹੋਰ ਉੱਚੀ ਜਾਤੀ ਦੇ ਲੋਕ ਨਫ਼ਰਤ ਨਾਲ ਦੇਖਦੇ ਸੀ।ਪਰ ਹੱਥ ਤੇ ਸਰੋਂ ਜਮਾਉਣ ਵਾਲੇ ਫਕੀਰ ਸੀ।

  • @Sevadaar786
    @Sevadaar786 หลายเดือนก่อน +4

    ❤❤❤

  • @DavinderKumar-lb6jo
    @DavinderKumar-lb6jo 10 หลายเดือนก่อน +3

    ਜੈ ਮਸੱਤਾ ਦੀ ਜੀ ❤❤❤❤🙏🙏🙏🙏

  • @Melaram-vh4jt
    @Melaram-vh4jt 20 วันที่ผ่านมา +2

    Jay Sai mehar

    • @Fatehvlogs1621
      @Fatehvlogs1621  18 วันที่ผ่านมา

      Dhan Dhan Baba Ami Chand Ji Di , Dhan Dhan Baba Chinta Bhagat Ji Di 🙏🙏

  • @user-yw2vh1py7h
    @user-yw2vh1py7h 2 หลายเดือนก่อน +3

    Jai ho data chinta baghat ji pulha hoiya bakshyo ❤️🪔🙏🏻data ji sarya da pla karyo ji 🪔🙏🏻😊

    • @Fatehvlogs1621
      @Fatehvlogs1621  2 หลายเดือนก่อน

      Jai Ho Baba Chinta Bhagat Ji 🙏🙏

  • @thaperpb0848
    @thaperpb0848 หลายเดือนก่อน +4

    Masta de sardar Bapu ammi chand ji sarkar ❤l

    • @Fatehvlogs1621
      @Fatehvlogs1621  หลายเดือนก่อน

      Jai Ho Masta Ji Di 🙏🙏

  • @taniadhir6260
    @taniadhir6260 11 หลายเดือนก่อน +3

    Jai sai ji 🌹🌹🌹

  • @jaswantjas2120
    @jaswantjas2120 11 หลายเดือนก่อน +3

    Jai sai ji 🙏

  • @SonuSonu-wz5ye
    @SonuSonu-wz5ye ปีที่แล้ว +3

    🙏🌷Jai Masta di🌷🙏

  • @SABIRAIDER
    @SABIRAIDER หลายเดือนก่อน +3

    🙏🙏🙏🙏🙏

  • @jassadhesi730
    @jassadhesi730 ปีที่แล้ว +3

    JAi sai ji mehar 🙏🙏🙏🙏🙏🙏🙏🙏🙏🙏🙏🙏🙏🙏🙏❤🌺🙏🙏

  • @parmjitpaul3203
    @parmjitpaul3203 24 วันที่ผ่านมา +2

    ਜੈ ਮਸਤਾਂ ਦੀ

    • @Fatehvlogs1621
      @Fatehvlogs1621  22 วันที่ผ่านมา

      Jai Ho Mastan Ji Di 🙏🙏

  • @taniadhir6260
    @taniadhir6260 11 หลายเดือนก่อน +2

    Thanku sis for amazing vlogs👍

  • @user-yw2vh1py7h
    @user-yw2vh1py7h 2 หลายเดือนก่อน +2

    Jai ho data ji ❤️🪔🙏🏻

  • @usmixtv8018
    @usmixtv8018 5 หลายเดือนก่อน +2

    Waheguru ji ❤

    • @Fatehvlogs1621
      @Fatehvlogs1621  5 หลายเดือนก่อน

      Satnam Shri Waheguru Ji 🙏🙏

  • @PoojaRani-jw8hy
    @PoojaRani-jw8hy ปีที่แล้ว +2

    Ja peera di

  • @AnavarKhan-zj7jd
    @AnavarKhan-zj7jd ปีที่แล้ว +2

    Jai peera. Di

  • @suchasingh8486
    @suchasingh8486 23 วันที่ผ่านมา +2

    Jai mastan di

    • @Fatehvlogs1621
      @Fatehvlogs1621  22 วันที่ผ่านมา

      Jai Mastan Di 🙏🙏

  • @RamPal-np5hj
    @RamPal-np5hj 24 วันที่ผ่านมา +2

    Wery werynicy

    • @Fatehvlogs1621
      @Fatehvlogs1621  22 วันที่ผ่านมา

      Jai Ho Mastan Di 🙏🙏

  • @roshan-wf9zu
    @roshan-wf9zu 25 วันที่ผ่านมา +1

    JAI MERE APNE SAI JI ❤❤❤🙏🙏🙏🌹🌹🌹I LOVE YOU

  • @navthiara7929
    @navthiara7929 ปีที่แล้ว +1

    Jeeyo Babeoo

  • @deepikasahdev6551
    @deepikasahdev6551 ปีที่แล้ว +1

    Jai peera di 🙏🌹🙏🌹❤️❤️

  • @Hargundhupar03
    @Hargundhupar03 10 หลายเดือนก่อน

    Jai masta di

  • @balwinderkaurkular2314
    @balwinderkaurkular2314 ปีที่แล้ว +1

    🙏

  • @jattnagra2186
    @jattnagra2186 ปีที่แล้ว +1

    Jai masta de

  • @gopalsingh9173
    @gopalsingh9173 ปีที่แล้ว

    Good

  • @Melaram-vh4jt
    @Melaram-vh4jt 20 วันที่ผ่านมา +2

    Mastadesardarbapuammichandjisarkarmelaram

    • @Fatehvlogs1621
      @Fatehvlogs1621  18 วันที่ผ่านมา

      Dhan Dhan Baba Chinta Bhagat Ji Di 🙏🙏 Dhan Dhan Baba Ami Chand Ji Di 🙏🙏

  • @parmzitsingh
    @parmzitsingh ปีที่แล้ว +1

    🌹🙏🏻🌹🙏🏻🌹🤲🤲🤲🤲🤲🌹🙏🏻🌹👏👏👏👏👏🌹🙏🏻🌹🕋🌹🙏🏻🌹🕌🌹🙏🏻🌹

  • @motivational_story
    @motivational_story ปีที่แล้ว +1

    Baba chinta ji de ghr b jana c othe

    • @Fatehvlogs1621
      @Fatehvlogs1621  ปีที่แล้ว

      Ok Ji Nhi othe ware pta nhi c , ohna de ghar ware

  • @lehrirana9732
    @lehrirana9732 26 วันที่ผ่านมา +2

    Baki kalakar v othe gaude aa

    • @Fatehvlogs1621
      @Fatehvlogs1621  25 วันที่ผ่านมา +1

      Hanji Bahut sarre 🙏🙏

  • @mooslmoosl8389
    @mooslmoosl8389 ปีที่แล้ว +2

    ਰੂੜੀ ਇਕ ਬੀਬੀ ਦਾ ਨਾਮ ਸੀ। 12 ਸਾਲ ਬਾਦ ਓਨਾ ਦਾ ਬੇੜਾ ਤਾਰਿਆ ਸੀ । ਪਰ ਆਮ ਗੱਲ ਬਾਤ ਵਿੱਚ ਲੋਕ ਦੂਸਰਾ ਸਮਜ ਲੈਂਦੇ,ਬਾਕੀ ਸੋਚ ਆਪਣੀ

    • @Fatehvlogs1621
      @Fatehvlogs1621  ปีที่แล้ว +1

      Hanji bibi da naam c ..12 saal baad usda beda taryea c Peeran E Peer Sarkar Ghause Azam (R.A) Sarkar Ji Ne 🙏